ਖੇਤ ਪੈ ਗਿਆ ਪੁਲਸ ਦਾ ਛਾਪਾ ਕਰਨੈਲ ਤੇ ਜਿੰਦਰ ਦਾਰੂ ਕੱਢਦੇ ਸੀ । Latest punjabi comedy video 2024

  Рет қаралды 112,668

jatt sauda

jatt sauda

6 күн бұрын

jattsauda__?igs...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 224
@PalaAULAKH
@PalaAULAKH 5 күн бұрын
ਆ ਗਏ ਬਾਈ ਉਏ ਨਮੋਲ ਆਲੇ ਜੱਟ ਨਵੀ ਵੀਡੀਓ ਲੈਕੇ ਜਿਹੜੇ ਵੀਰ ਕਰਨੈਲ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@guripreet753
@guripreet753 2 күн бұрын
Nhi Hun ni vdia lgda eh channel na dekh nu Dil krda jdo da bant ni aya
@GurcharanSingh-wc6fy
@GurcharanSingh-wc6fy 3 күн бұрын
ਵਧੀਆ ਕਹਾਣੀ ਚੱਲ ਰਹੀ ਹੈ ਕਿਸੇ ਦੇ ਆਉਣ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਕਹਾਣੀ ਵਧੀਆ ਹੋਣੀ ਚਾਹੀਦੀ ਹੈ
@championgamemap6485
@championgamemap6485 4 күн бұрын
❤ਬਹੁਤ ਵਾਧੀਆ ਸੁਨੇਹਾ ਦਿੱਤਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਜਿੰਦਰ ਕਰਨੈਲ ਐਡ ਪਾਰਟੀ ਜਿੰਦਾ ਬਾਦ ❤
@CharanjitSingh-ws3se
@CharanjitSingh-ws3se 4 күн бұрын
ਰਾਮਾ ਸਿਰਾ ਐਕਟਿੰਗ ਕਰਦਾ ਯਾਰ ਡਾਇਲਾਗ ਬੋਲਣ ਦੀ ਟਾਈਮਿੰਗ ਵਾਹ ਬਾਈ ਜਿਉਂਦਾ ਵਸਦਾ ਰਹਿ ਬਾਈ ਬੜੀ ਹਾਸੀ ਆਉਂਦੀ ਯਾਰ ਤੇਰੀ ਕਮੇਡੀ sirrrrrrrrrrrrrrrrrrra
@SukhwinderSingh-wq5ip
@SukhwinderSingh-wq5ip 4 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂
@CharanjitSingh-ws3se
@CharanjitSingh-ws3se 4 күн бұрын
ਸੀਬੋ ਬੇਬੇ ਮੈ ਤੁਹਾਡਾ ਬਹੁਤ ਬਹੁਤ ਫੈਨ ਆ ਹੱਥ ਬਨ ਕੇ ਬੇਨਤੀ ਆ ਲਾਬੋ ਨੂੰ ਲੈਲਾ ਗੋਡਿਆਂ ਥਲੇ ਬਹੁਤ ਤੇਰੇ ਘਰ ਦੀ ਮਿੱਟੀ ਪਲੀਤ ਕਰਤੀ ਏਹਨੇ ਬੇਬੇ ਤੇਰੀ ਐਕਟਿੰਗ ਬਾ ਕਮਾਲ ਪਰ ਹੱਥ ਬਨਾ ਲੈਅ ਲਾਭ ਕੋਰ ਨਾਂ ਹੁਣ ਸੁੱਕੀ ਲੰਗ ਜੈ
@gurjindersingh3638
@gurjindersingh3638 4 күн бұрын
ਬਹੁਤ ਵਧੀਆ ਵੀਡੀਓ ਕਰਨੈਲ ਜੀ 🙏 ਜਿੰਦਰ ਦੀ ਐਕਟਿੰਗ ਕਮਾਲ ਦੀ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ
@bahalsingh6735
@bahalsingh6735 4 күн бұрын
ਕਰਨੈਲ ਸਿਆਂ ਤੇਰੀ ਐਕਟਿੰਗ ਵਾਲੀ ਸਿਰਾ ਹੁੰਦੀ ਹੈ ❤❤❤❤❤
@Sanjam_manshahia
@Sanjam_manshahia 3 күн бұрын
ਬਾਈ ਬੰਤ ਵੀਡੀਓ ਵਿੱਚ ਲੈਕੇ ਆਉ ਜੀ ✅👍🙏
@SukhdeepSingh-md7th
@SukhdeepSingh-md7th 4 күн бұрын
ਮੰਨਣਾ ਨੀ ਬੱਸ 😂😂
@BaldevSingh-vt9bm
@BaldevSingh-vt9bm 4 күн бұрын
ਬੰਤ ਗਿਆ ਤਾ ਗਿਆ ਹਰਰੋਜ ਉਹੀ ਗੱਲ ਭਰਾਵੋ ਵਾਹਿਗੁਰੂ ਤਰੱਕੀਆਂ ਵੱਛਕੇ🎉❤
@Sh4d1ng
@Sh4d1ng 4 күн бұрын
ਬਹੁਤ ਵਧੀਆ ਗੱਲ ਐ, ਜਿਹੜਾ ਗਿਆ, ਉਹ ਤੇ ਗਿਆ
@ramandeep3059
@ramandeep3059 3 күн бұрын
ਵੱਛਕੇ ਨੀ ਹੁੰਦਾ, ਬਕਸ਼ੇ ਹੁੰਦਾ
@BaldevSingh-vt9bm
@BaldevSingh-vt9bm 3 күн бұрын
ਕੋਈ ਨਾ ਬੇਟੇ ਗਲਤੀ ਹੋ ਜਾਦੀ ਆ ਅਨਪੜ੍ਹ ਆ
@ramandeep3059
@ramandeep3059 3 күн бұрын
Ok ji
@sarvansinghgill4702
@sarvansinghgill4702 3 күн бұрын
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ
@Jatinderpalsinghchahil-mp2qo
@Jatinderpalsinghchahil-mp2qo 4 күн бұрын
ਬੰਤ ਛੱਡ ਗਿਆ ਜਿੰਦਰ , ਕਰਨੈਲ ਹੋਰਾਂ ਨੂੰ, ਜੱਟ ਬੀਟ ਵਾਲਿਆਂ ਦੀ ਪਾਰਟੀ ਵਿੱਚ ਰਲ ਗਿਆ। ਵਾਪਿਸ ਲੈਕੇ ਆਉ ਉਸਨੂੰ ਮਨਾ ਕੇ , ਪ੍ਰਧਾਨ ਬਿਨਾਂ ਗੱਲ ਨਹੀਂ ਬਣਦੀ।
@RajpreetDeol-ul3wf
@RajpreetDeol-ul3wf 4 күн бұрын
shi gl a
@notoriousjatt1993
@notoriousjatt1993 4 күн бұрын
Aa actors ne , ena ne move hunde rehna, so jo jithe aa ohh othe enjoy and work karde rehan😊😊
@kulwinder169
@kulwinder169 4 күн бұрын
ਵੀਰੋ ਦੀ ਐਕਟਿੰਗ ਬਹੁਤ ਸੋਹਣੀ ਹੈ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤
@sardajijagmohan3191
@sardajijagmohan3191 2 күн бұрын
ਵੈਸੇ ਮਿੰਦੋ ਵੀ❤❤❤👌👌👌👌👌😘😘😘😘
@rajsingh2776
@rajsingh2776 4 күн бұрын
ਬਹੁਤ ਵਧੀਆ ਕਰਨੈਲ ਬਾਈ ਤੂੰ ਤਾਂ ਬਹੁਤ ਵਧੀਆ ਐਕਟਿੰਗ ਕਰਦਾ ਹੈ ਵੈਸੇ ਐਕਟਿੰਗ ਤਾਂ ਸਾਰਿਆਂ ਦੀ ਹੀ ਬਹੁਤ ਵਧੀਆ ਹੁੰਦੀ ਹੈ ਜਿਵੇਂ ਕਰਨੈਲ ਜਿੰਦਰ ਸੰਦੀਪ ਨਾਜਰ ਰਾਮਾ ਸੀਬੋ ਪ੍ਰੀਤੋ ਲਾਭੋ ਲਾਭਾ ਚਰਨੋ ਤੇ ਜਿੰਦਰ‌ਦੀ ਵਹੁਟੀ ਸਾਰਿਆਂ ਦੀ ਹੀ ਐਕਟਿੰਗ ਕਮਾਲ ਹੁੰਦੀ ਹੈ,ਸਿਰਾ , ਲਵਯੂ ਸਾਰਿਆਂ ਨੂੰ ਟਰਾਲੀ ਭਰਕੇ ਰਾਜ ਖੀਵਾ ਮਾਨਸਾ
@boharsingh7725
@boharsingh7725 4 күн бұрын
ਬਹੁਤ ਹੀ ਵਧੀਆ ਵੀਡੀਓ ਬਾਈ ਕਮਾਲ਼ 👍👍👍👍👍 👌👌👌👌👌
@Amarjeet-ns7nf
@Amarjeet-ns7nf 4 күн бұрын
Very good video
@BoharDhillon-hw3uc
@BoharDhillon-hw3uc 4 күн бұрын
Very nice video ❤
@balkarsingh-nn5le
@balkarsingh-nn5le 2 күн бұрын
ਬਹੁਤ ਵਧੀਆ ਵੀਰ 😂😂😂😂❤
@paramjeetKaur-xd2mn
@paramjeetKaur-xd2mn 4 күн бұрын
ਬਹੁਤ ਸੋਣੀ ਵੀਡੀਓ ਐ 😂😂😂
@amankattu5084
@amankattu5084 4 күн бұрын
ਕਰਨੈਲ ਦੀ ਐਕਟ ਬਹੁਤ ਘੈਂਟ ਆ
@virpalkaur6883
@virpalkaur6883 4 күн бұрын
Ghaint sira full intersted
@balordhaula6386
@balordhaula6386 4 күн бұрын
ਵੀਰ ਅੱਜ ਸੋਡੇ ਪਿੰਡ ਵਿੱਚ ਦੀ ਲੰਗੇ ਸੀ ਮਿਲਣ ਨੂੰ ਬਹੁਤ ਮਨ ਕਰਦਾ ਸੀ ਸਾਰੀ ਟੀਮ ਨੂੰ balaur singh dhaula
@user-lh3yo3fp6b
@user-lh3yo3fp6b 19 сағат бұрын
NYC video 😅
@user-nf8mw9yj4s
@user-nf8mw9yj4s 4 күн бұрын
ਨਾਜਰ ਲਾਉਂਦਾ ਸਿਰਾ 😊😊😊😊😊
@SukhLegend-m3b
@SukhLegend-m3b 4 күн бұрын
ਬਹੁਤ‌‌ ਸੋਹਣਾ ਬਾਈ ਸਾਰੀ ਟੀਮ love u ❤❤❤❤❤❤❤
@BaldevSingh-vt9bm
@BaldevSingh-vt9bm 4 күн бұрын
ਕਰਨੈਲ ਮਿੰਦੋ ਲਾਬੋ 😂😂😂😂😂
@lakhvirsinghdulamsar3
@lakhvirsinghdulamsar3 4 күн бұрын
ਬਹੁਤ ਵਧੀਆ ਵੀਰ ਜੀ
@user-he3dw4nu7p
@user-he3dw4nu7p 5 күн бұрын
Sirra, video, jinder, and, karnal, 👌👌👌👌👌👌👌👌
@SandipDhillon-PB46Vall
@SandipDhillon-PB46Vall 4 күн бұрын
❤❤ਬਹੁਤ ਵਧੀਆ ਜੀ❤❤
@kulvirdullat9876
@kulvirdullat9876 4 күн бұрын
Good bro 💯👍👌
@user-nv7og5ou1r
@user-nv7og5ou1r 4 күн бұрын
ਵੈਰੀ ਵੈਰੀ ਨਾਇਸ ਵੀਡੀਓ ਕਰਨੈਲ ਸਿੰਘ ਜੀ
@amrjeetkauramarjeet2464
@amrjeetkauramarjeet2464 4 күн бұрын
ਜਿੰਦਰ ਜ਼ਿੰਦਾਬਾਦ 🎉🎉😂😂❤,👌🙏🙏👍
@davindersingh8333
@davindersingh8333 5 күн бұрын
God bless you jatt souda teem beero good
@SimisharmaSimran
@SimisharmaSimran 4 күн бұрын
ਜਿੰਦਰ ਦੀ ਦੰਦਲ ਸਿਰਾ 😂😂
@sukharatol6515
@sukharatol6515 4 күн бұрын
ਕਰਨੈਲ ਵਾਈ ਅੱਤ ਕਰਤੀ ❤❤
@Jattsauodap
@Jattsauodap 4 күн бұрын
😂😂😂😂😂😂❤❤❤❤bahut vadya
@avjindersinghsodha3633
@avjindersinghsodha3633 4 күн бұрын
ਵਾਹ ਨੀ ਲਾਭੋ 😂
@sukhbitkaursukhbitkaur4113
@sukhbitkaursukhbitkaur4113 4 күн бұрын
Bhut ghant video ji.gbu
@sukhkhehra1627
@sukhkhehra1627 4 күн бұрын
ਲੱਗੀ ਭੱਠੀ ਫੜੀ ਗਈ। ਕਰਨੈਲ ਤੇ ਜਿੰਦਰ ❤❤
@MaingalSingh
@MaingalSingh 19 сағат бұрын
Very nice episode bai ji 😊 👏 🙏 👍 👌
@surendersheoran1696
@surendersheoran1696 5 күн бұрын
Surender sheoran kheowali sirsa nice video
@jagvirsinghbenipal5182
@jagvirsinghbenipal5182 4 күн бұрын
ਸਿਰਾ ਬਾਈ ਜੀ 👌👌🔥🔥
@jasipreetsinghjasipreetsin2370
@jasipreetsinghjasipreetsin2370 4 күн бұрын
Sera gal baat,aa,, y 👌👌👌👌
@user-gy1tu8er7b
@user-gy1tu8er7b 4 күн бұрын
❤❤❤❤❤❤❤❤❤❤❤❤❤❤❤❤❤❤❤
@deepsinghdeep6362
@deepsinghdeep6362 5 күн бұрын
Sira ok 😂😂😂😅
@BaldevSingh-vt9bm
@BaldevSingh-vt9bm 4 күн бұрын
ਕਰਨੈਲ ਰੋਣਕ ਲਾਈ ਰੱਖਦਾ😂😂
@NeelamSharma-uw9zx
@NeelamSharma-uw9zx Күн бұрын
Very good job hai 👏👏👏
@harpreetmanesh7461
@harpreetmanesh7461 4 күн бұрын
ਪ੍ਰੀਤੋ ਕਾਲੀ ਹੁੰਦੀ ਜ਼ਨੀ ਐ ਸਕਿਨ ਕੇਅਰ ਕ੍ਰਿਯਾ ਕਰ
@user-uk5cc2de6c
@user-uk5cc2de6c 3 күн бұрын
Very funny video 😊😊
@mandeepkhaira6567
@mandeepkhaira6567 4 күн бұрын
😂😂😂😂 sirrrrrrrra video
@jagseersingh4506
@jagseersingh4506 4 күн бұрын
GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉
@sardajijagmohan3191
@sardajijagmohan3191 2 күн бұрын
ਬੰਤ ਲੱਗਦਾ ਪਾਰਟੀ ਛੱਡ ਗਿਆ। ਪਰ ਬੰਤ ਬਿਨਾ ਨਜਾਰਾ ਜਿਹਾ ਨਹੀਂ ਆਉਦਾ। ਬੰਤ ਦੀ ਐਕਟਿੰਗ ਕਿਸੇ ਤੋਂ ਨਹੀਂ ਹੋ ਸਕਦੀ।
@sukhdhillonpb4671
@sukhdhillonpb4671 4 күн бұрын
ਕਰਨੈਲ ਜਿੰਦਰ ਸੰਨਦੀਪ ਰਾਮਾ ਨਾਜਰ ਕਾਕਾ ਲਾਬਾ ਨਸ਼ੀਬ ਪ੍ਰੀਤ ਲਾਬੋ ਮਿੰਦੋ ਸਾਰਿਆ ਨੇ ਬਹੁਤ ਮੇਹਨਤ ਨਾਲ ਬਣਾਈ ਵੀਡੀਓ ਗੱਲ ਨਾਜਰ ਦੇ ਗੁੰਮ ਹੋਣ ਦੀ ਚੱਲਦੀ ਪੁਲਸ ਤਾ ਅਈ ਲਾਬੋ ਨੇ ਗੱਲ ਬਣਾ ਲਈ ਤੀਵੀਆ ਵੇਚਦੇ ਜਿਹੜੇ ਲੋਕ ਛੱਡਕੇ ਚਲੇ ਗਏ ਇਸ ਟੀਮ ਨੂੰ ਚੈਨਲ ਨੂੰ ਜਾਣ ਦਿਓ ਛੱਡੋ ਪਰਾ ਉਹਨਾ ਨੂੰ ਇਸ ਟੀਮ ਵਿੱਚ ਹੁਣ ਵੀ ਬਹੁਤ ਵਧੀਆ ਐਕਟਰ ਉਹਨਾ ਨਾਲੋ ਵੀ ਚੰਗੇ ਐਵੇ ਨਾ ਟੈਨਸ਼ਨ ਲਓ ਉਹਨਾ ਪਿੱਛੇ
@hardeepsinghsingh7016
@hardeepsinghsingh7016 4 күн бұрын
Keep it up 💯💪
@sarbjeetdhiman7859
@sarbjeetdhiman7859 4 күн бұрын
So beautiful ❤️❤️
@manjindersingh5679
@manjindersingh5679 4 күн бұрын
Very nice ji 👌
@RupinderSingh-tw2fi
@RupinderSingh-tw2fi 4 күн бұрын
Haha kela jatt vigad geya nice video
@user-qh5pv5io7t
@user-qh5pv5io7t 4 күн бұрын
Wah labo didi
@SatnamSingh-sk1tm
@SatnamSingh-sk1tm 4 күн бұрын
ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ
@DharmpreetChahal
@DharmpreetChahal 4 күн бұрын
Very nice video bhai ji
@PammaSingh-kv9qx
@PammaSingh-kv9qx 4 күн бұрын
Nice video 😂😂😂😂😂
@user-dw6ve4rs2q
@user-dw6ve4rs2q 4 күн бұрын
Sira 👍👍👍 video
@user-xk7jf3eo9i
@user-xk7jf3eo9i 4 күн бұрын
Very nice video ji
@jassagandara2352
@jassagandara2352 5 күн бұрын
Sira
@vattanpreetghuman2214
@vattanpreetghuman2214 4 күн бұрын
Very nice g 🌹
@user-wm8sl2ej4h
@user-wm8sl2ej4h 4 күн бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@PalSingh-jo2lf
@PalSingh-jo2lf 4 күн бұрын
Very nice vedio
@happyhappysingh1745
@happyhappysingh1745 4 күн бұрын
Very nice video👍🙏
@malkeetSingh-cn4oi
@malkeetSingh-cn4oi 5 күн бұрын
Very Good Video hai Veerji Jinder Acting Very Good
@JagdeepSinghuppal-kq6qm
@JagdeepSinghuppal-kq6qm 5 күн бұрын
Verry nice video
@manjitkaur-zk2jl
@manjitkaur-zk2jl 4 күн бұрын
Very nice 😄🤣🤣🤣
@Lakhwinder-xw6yu
@Lakhwinder-xw6yu 4 күн бұрын
❤ Love you jatto from Malaysia 🇲🇾
@soniuppal161
@soniuppal161 4 күн бұрын
Attt video
@user-vi9ve1zw4n
@user-vi9ve1zw4n 4 күн бұрын
Very very nice video love you bai ji ❤❤❤❤👌🏻👌🏻👌🏻👌🏻
@harpreetmanesh7461
@harpreetmanesh7461 4 күн бұрын
ਲੱਭੋ ਮੋਟੀ ਹੁੰਦੀ ਜ਼ਾਨੀ ਐ ਨੀ ਆਟਾ ਦਸ ਕੇੜੀ ਚੱਕੀ ਦਾ ਖਾਣੀ ਐ 😂
@manveergaming9436
@manveergaming9436 4 күн бұрын
ਬੰਤ ਦੀ ਥਾਂ ਤੇ ਨਿਹਾਲਾ ਲੈ ਆਏ❤
@Jattsauodap
@Jattsauodap 4 күн бұрын
Meet hair a tu. Hahaha 😂😂😂😂
@Hardeep-ru6sx
@Hardeep-ru6sx 4 күн бұрын
Very nice 😂😂😂
@balvirsinghbrar1089
@balvirsinghbrar1089 5 күн бұрын
Very.good. job 💚💚❤️❤️👍👍🙏🙏
@SEHAJSARKAR
@SEHAJSARKAR 2 күн бұрын
Gaggi sach much ro reha c
@DharmpreetChahal
@DharmpreetChahal 4 күн бұрын
Sirra bro
@Gurjeetsingh-mx9ic
@Gurjeetsingh-mx9ic 4 күн бұрын
Very nice video ❤❤❤❤
@deepwoodwork1483
@deepwoodwork1483 4 күн бұрын
Baba karnel ji tuhsi aapne kuntda nama lekyo video jy unj tuhsi sira lah rakya ga sari video da 😂😂😂😂😂😂😂
@sonysharma4044
@sonysharma4044 4 күн бұрын
Very. Nice vdo ❤❤❤❤❤
@darshangill9613
@darshangill9613 4 күн бұрын
ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਜੀ ਮੈਂ ਸ਼ੁਰੂ ਤੋਂ ਲੈ ਕੇ 203 ਤੱਕ ਵੀਡੀਓ ਦੇਖ ਚੁੱਕਾ ਹਾਂ ਅੱਜ 204 ਭਾਗ ਦੇਖਣਾ ਆ ਇੱਕ ਬੇਨਤੀ ਆ ਸਾਰੀ ਟੀਮ ਨੂੰ ਕਿ ਬੰਤ ਪ੍ਰਧਾਨ ਜੀ ਨੂੰ ਟੀਮ ਵਿਚ ਵਾਪਿਸ ਲੈ ਕੇ ਆਉ ਜੀ ਬਹੁਤ ਧੰਨਵਾਦੀ ਹੋਵਾਂਗਾ
@GurpreetSingh-mi9mi
@GurpreetSingh-mi9mi 4 күн бұрын
❤❤❤❤ nice video veer ji
@ShivKumar-um6rj
@ShivKumar-um6rj 4 күн бұрын
Jinder Karnal jodi best ha.
@user-cg6yl7gt4q
@user-cg6yl7gt4q 4 күн бұрын
Good ❤❤❤❤❤😂😂😂😂
@jagseersingh4506
@jagseersingh4506 4 күн бұрын
SIRRRRRRA ACTING BAI LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉
@DharmpreetChahal
@DharmpreetChahal 4 күн бұрын
Very very nice video
@suchasingh3466
@suchasingh3466 4 күн бұрын
Very nice video🙏🙏🙏🙏👌👌👌👌
@jasveerkaur8572
@jasveerkaur8572 4 күн бұрын
Very Very Very Very nice 😂😂😂😂😂
@Parmindernavjot
@Parmindernavjot 4 күн бұрын
vv nice video
@AmandeepSingh-bu4wn
@AmandeepSingh-bu4wn 5 күн бұрын
ਜਿੰਦਰ ਜਿੰਦਰ ਬੋਹਸ ਹੋਇਆ ਏ ਗਿਆ ਏ
@sukhmindersinghdalio131
@sukhmindersinghdalio131 5 күн бұрын
Nice 👍👍
@darshansinghcheema6383
@darshansinghcheema6383 4 күн бұрын
Very nice video
@NeelamSharma-uw9zx
@NeelamSharma-uw9zx Күн бұрын
Preet da suit bhut sohna hai ❤
@bikerjitsingh2952
@bikerjitsingh2952 4 күн бұрын
Very very nice video 👍👍👍👍👍👍👍👍👍👌👌👌👌👌👌👌👌👌
@hardeepkaur1448
@hardeepkaur1448 4 күн бұрын
Nice ji🎉🎉🎉🎉🎉🎉🎉❤❤❤❤❤❤
@Totakhan-ln5qv
@Totakhan-ln5qv 5 күн бұрын
👌👌👍👍
Can You Draw A PERFECTLY Dotted Line?
00:55
Stokes Twins
Рет қаралды 104 МЛН
That's how money comes into our family
00:14
Mamasoboliha
Рет қаралды 9 МЛН
EPL Season 3 | Round2Hell | R2H
54:50
Round2hell
Рет қаралды 10 МЛН
Master & Juliet | New Punjabi Movie | Jaggie Tv
1:00:16
Jaggie Tv
Рет қаралды 181 М.
Jugadi Jatt de karname | desi masti pinda wale | latest punjabi videos
33:15
DESI MASTI PINDA WALE
Рет қаралды 2,3 МЛН