ਖਡੂਰ ਸਾਹਿਬ ਦੀ ਸੀਟ ਬਾਰੇ ਦੋ ਸਿੱਖ ਵਿਦਵਾਨਾਂ ਦੇ ਸਿਧਾਂਤਕ ਵੱਖਰੇਵੇਂ ॥ Khadoor Sahib Lok Sabha Seat 2024

  Рет қаралды 2,963

Sarkar A Khalsa (ਸਰਕਾਰ ਏ ਖਾਲਸਾ)

Sarkar A Khalsa (ਸਰਕਾਰ ਏ ਖਾਲਸਾ)

Күн бұрын

Пікірлер: 24
@AmarSingh-gp2hd
@AmarSingh-gp2hd 6 ай бұрын
ਸਾਰੇ ਪੰਜਾਬ ਵਿੱਚ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਜਿਤਾਓ ਪੰਜਾਬੀਓ ਰਲ ਕੇ ਖੱਡੂਰ ਸਾਹਿਬ ਵਾਲੇ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਜਿਤਾਓ ਪੰਜਾਬੀਓ 🎉🎉
@harsaroya8528
@harsaroya8528 6 ай бұрын
- [ ] ਪੰਜਾਬ ਦੇ ਸਾਰੇ 13 ਹਲਕਿਆਂ ਦੇ ਪੰਥਕ ਵੋਟਰਾਂ ਨੂੰ ਬੇਨਤੀ ਹੈ ਕਿ ਸਾਰੇ ਦੇ ਸਾਰੇ 13 ਹਲਕਿਆਂ ਵਿੱਚ ਕੇਵਲ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ ਅਤੇ ਉਹਨਾਂ ਨੂੰ ਇਤਿਹਾਸਿਕ ਅਤੇ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਥਕ ਸੋਚ ਅਤੇ ਇਕੱਠ ਦਾ ਸਬੂਤ ਦਿੱਤਾ ਜਾਵੇ ਜੀ। 🙏
@kashmirsingh2247
@kashmirsingh2247 6 ай бұрын
ਬਹੁਤ ਵਧੀਆ ਸੁਝਾਅ ਸ੍ਰ ਅਜਮੇਰ ਸਿੰਘ ਜੀ
@JasvirSingh-bn3nx
@JasvirSingh-bn3nx 6 ай бұрын
Thanks sir ji 🙏
@kuldeepkaur-uw8tn
@kuldeepkaur-uw8tn 6 ай бұрын
ਫਰੀਦਕੋਟ ਤੋ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਜਿਤਾਓ, ਇੰਦਰਾ ਦਾ ਸੋਧਾ ਲਾਉਣ ਵਾਲੇ ਜਰਨੈਲ ਤੇ ਮਾਤਾ ਬਿਮਲ ਕੌਰ ਜੀ ਤੇ ਪੁੱਤਰ ਨੇ ਜੀ
@RaghbeerSinghSekhon
@RaghbeerSinghSekhon 6 ай бұрын
ਫਰੀਦਕੋਟ ਦੀ ਸੀਟ ਐਤਕੀਂ ਸੱਚੇ ਧਰਮੀਆਂ ਤੇ ਝੂਠੇ ਧਰਮੀਆਂ ਦਾ ਨਿਤਾਰਾ ਕਰੇਗੀ।
@thevaluesworld6285
@thevaluesworld6285 6 ай бұрын
ਭਾਈ ਸਾਬ ਬੋਹਤ ਵਧੀਆ ਵਿਚਾਰ ਤੁਹਾਡੇ Always Proud of you Singh Sab🙏🌿🦅
@harjeetsinghkhalsa1588
@harjeetsinghkhalsa1588 6 ай бұрын
ਮਾਨਯੋਗ ਬਾਬਾ ਅਜਮੇਰ ਸਿੰਘ ਜੀ ਹਰ ਚੀਜ਼ ਦਾ ਇਕ ਸਮਾਂ ਹੁੰਦਾ ਹੈ ਇਹ ਸਮਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀਆਂ ਗਲਤੀਆਂ ਤੇ ਪੜਚੋਲ ਕਰਨ ਦਾ ਨਹੀਂ ਹੈ,ਸਮਾਂ ਹੈ ਥਾਪੜਾ ਦੇਣ ਦਾ, ਪੰਥ ਦੀ ਭਲਾਈ ਇਸੇ ਵਿੱਚ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@SatpalVerma000
@SatpalVerma000 6 ай бұрын
ਤੁਹਾਨੂੰ ਮੂਰਖਾਂ ਨੂੰ ਪਤਾ ਉਦੋ ਲੱਗਣਾ ਜਦੋਂ ਪੰਜਾਬ ਖ਼ਤਮ ਹੋ ਜਾਣਾ ਤੁਹਾਡੇ ਵੋਟਾਂ ਦੇ ਚੱਕਰ ਚ
@HarpreetKaur-ic8kl
@HarpreetKaur-ic8kl 6 ай бұрын
Bilkol Theek veer ji
@SukhdeepSingh-vf4qq
@SukhdeepSingh-vf4qq 6 ай бұрын
ਭਾਈ ਅੰਮ੍ਰਿੰਤਪਾਲ ਸਿੰਘ ਖਾਲਸਾ ਜੀ।।
@kashmirsingh2247
@kashmirsingh2247 6 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@JasvirSingh-bn3nx
@JasvirSingh-bn3nx 6 ай бұрын
Bilkul ji bahiAmritpal Singh kahlsa Nu moka Deo panjab waloo 🙏
@bobsingh9149
@bobsingh9149 6 ай бұрын
Sabash , Time to be united not GALTIAN kadan da.....
@perminderkaur1051
@perminderkaur1051 6 ай бұрын
ਬਾਪੁ ਜੀ ਸਹੀ ਕਹਿ ਰਹੇ ਹਨ।
@YUVRAJ.SINGH.SEKHON
@YUVRAJ.SINGH.SEKHON 6 ай бұрын
Eh channel hun sarkari lagda pya ae.
@SherSidhu-xt6jm
@SherSidhu-xt6jm 6 ай бұрын
The entire Sikh youth from Punjab should flood Khadoor Sahib and Sangrur and contact EVERY household no matter which party that person belongs and and ensure that Sikh vote is united consolidated and make sure that for Bhai Amritpal Singh and Simranjit Singh win with a landslide
@jagraajsingh3597
@jagraajsingh3597 6 ай бұрын
ਪੰਜਾਬ ਨੂੰ ਪਿਅਾਰ ਕਰਨ ਵਾਲੇ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਅਮਿਰਤ ਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ
@HarpreetKaur-ic8kl
@HarpreetKaur-ic8kl 6 ай бұрын
Amritpal jandabad
@harsaroya8528
@harsaroya8528 6 ай бұрын
❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤ ਪੰਥਕ ਹਲਕੇ ਖ਼ਡੂਰ ਸਾਹਿਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਤਿਹਾਸਿਕ ਬਹੁਮੱਤ ਨਾਲ ਜਿੱਤਾ ਕੇ ਪੰਥਕ ਵੋਟਰ ਹੋਣ ਦਾ ਸਬੂਤ ਦਿਓ ਜੀ।
@rupindersingh8109
@rupindersingh8109 6 ай бұрын
Gl. Bs Punjabi kolu mp diya vote bs mp 13 de koye Mtlb nhi a
@RaghbeerSinghSekhon
@RaghbeerSinghSekhon 6 ай бұрын
ਕੀ ਇਹਨਾਂ ਅਖੌਤੀ ਪੰਥਕਾਂ ਨੂੰ ਅਜੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਦਿਖਾਈ ਨਹੀਂ ਦਿੱਤੇ।
@rupindersingh8109
@rupindersingh8109 6 ай бұрын
Jida de Sikh tuse dsde o computer game Vich hone a a story krke Sikh ghar Vich vd jnde o gl sahi a sikh kol Punjab kol apne savdan sahi nhi gl krde krde Jhade drug naal putt maar rha aune de koj nhi ?
@rupindersingh8109
@rupindersingh8109 6 ай бұрын
Tuhade tu. Bachne Chide Sikh nu mla mp bn bn punjab de mada haal krte mla mp v bno insaafe nhi te punjab de bacho Tuhade
Увеличили моцареллу для @Lorenzo.bagnati
00:48
Кушать Хочу
Рет қаралды 9 МЛН
Муж внезапно вернулся домой @Oscar_elteacher
00:43
История одного вокалиста
Рет қаралды 7 МЛН
I thought one thing and the truth is something else 😂
00:34
عائلة ابو رعد Abo Raad family
Рет қаралды 12 МЛН
ਪ੍ਰਮਾਤਮਾ ਦੀ ਖੇਡ | Bhai Sarbjit Singh Dhunda
44:22
Bhai Sarbjit Singh Dhunda
Рет қаралды 28 М.
Увеличили моцареллу для @Lorenzo.bagnati
00:48
Кушать Хочу
Рет қаралды 9 МЛН