Khabarsaar - 694 - ਚੱਕੋ ਜੀ ! ਐਗਜ਼ਿਟ ਪੋਲ ਵਾਲ਼ਿਆਂ ਦਾ 'ਕਿੱਸਾ' ?- Mintu Gurusaria Live

  Рет қаралды 38,008

iWorldTV

iWorldTV

Күн бұрын

● ਚੱਕੋ ਜੀ ! ਐਗਜ਼ਿਟ ਪੋਲ ਵਾਲ਼ਿਆਂ ਦਾ 'ਕਿੱਸਾ'
● ਅੰਗੂਰਾਲ ਬੁਰਾ ਫਸਿਆ ?
● ਮੂਸੇ ਆਲ਼ੇ ਵਿਰੁੱਧ ਗੋਲਡੀ ਬਰਾੜ ਦੀ ਆਡੀਓ ....
#ExitPoll2024 #SheetalAngural #SidhuMoosewala #MooseWala #GoldyBrar
#MintuGurusaria #Khabarsaar #iWorldTv #JaspalMaan
Disclaimer : ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਪਾਉਣ ਜਾਂ ਨਾ ਪਾਉਣ ਦਾ ਸਮਰਥਨ ਨਹੀਂ ਕਰਦੇ | ਹਮੇਸ਼ਾ ਵੋਟ ਦੀ ਵਰਤੋਂ ਆਪਣੀ ਸਮਝ ਤੇ ਸੋਚ ਅਨੁਸਾਰ ਕਰੋ | ਅਸੀਂ ਤੱਥਾਂ ਦੇ ਆਧਾਰ 'ਤੇ ਟਿਪਣੀ ਕਰਦੇ ਹਾਂ, ਸਾਡੇ ਲਈ ਹਰ ਉਮੀਦਵਾਰ ਤੇ ਪਾਰਟੀ ਬਰੋਬਰ ਅਤੇ ਸਤਕਾਰਤ ਹੈ।
Click & Join Whatsapp Channel : whatsapp.com/c...
Subscribe Our KZbin Channel : bit.ly/2XqvamN
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Пікірлер: 70
@luckysarawan5316
@luckysarawan5316 8 ай бұрын
1.ਚਰਨਜੀਤ ਸਿੰਘ ਚੰਨੀ ਕਾਂਗਰਸ 2.ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ 3.ਸੇਰ ਸਿੰਘ ਘੁਬਾਇਆ ਕਾਂਗਰਸ 4.ਧਰਮਵੀਰ ਗਾਂਧੀ ਕਾਂਗਰਸ 5.ਰਾਜਾ ਵੜਿੰਗ ਕਾਂਗਰਸ 6.ਗੁਰਜੀਤ ਔਜਲਾ ਕਾਂਗਰਸ 7.ਹਰਸਿਮਰਤ ਕੌਰ ਬਾਦਲ ਅਕਾਲੀ ਦਲ 8.ਮਾਲਵਿੰਦਰ ਸਿੰਘ ਕੰਗ ਆਪ 9.ਕਰਮਜੀਤ ਅਨਮੋਲ ਆਪ ਮੁਕਾਬਲਾ ਸਰਬਜੀਤ ਸਿੰਘ ਖਾਲਸਾ ਆਜ਼ਾਦ 10.ਰਾਜ ਕੁਮਾਰ ਚੱਬੇਵਾਲ ਆਪ 11.ਗੁਰਪ੍ਰੀਤ ਜੀ ਪੀ ਆਪ 12.ਭਾਈ ਅਮ੍ਰਿਤਪਾਲ ਸਿੰਘ ਆਜ਼ਾਦ 13.ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅਮ੍ਰਿਤਸਰ
@baljitgill2071
@baljitgill2071 8 ай бұрын
kitho result ਇਕੱਠਾ ਕੀਤਾ ਜੀ
@luckysarawan5316
@luckysarawan5316 8 ай бұрын
@@baljitgill2071 ਸੋਸ਼ਲ ਮੀਡੀਆ ਤੇ ਹਲਕੇ ਵਿੱਚ ਜਾ ਕੇ ਆਪਣੇ ਕਰੀਬੀ ਦੋਸਤ ਰਿਸ਼ਤੇਦਾਰ ਤੋਂ
@Chardikalag
@Chardikalag 8 ай бұрын
ਬਹੁਤ ਹੀ ਵਧੀਆਂ ਅਨੁਮਾਨ ਲੱਗ ਰਿਹਾ ਹੈ ਜੀ ਬਾਈ ਜੀ ਦਾ । 👍🏻👍🏻
@Chardikalag
@Chardikalag 8 ай бұрын
@@baljitgill2071 ਸਹੀ ਹੈ ਜੀ
@riverocean4380
@riverocean4380 8 ай бұрын
punya prasun ਬਾਜਪਾਈ ਦਾ ਕਲ ਦਾ video ਹੈ - 21 ਮਈ ਨੂ ਸ਼ਾਹ ਤੇ ਡੋਬਾਲ ਨੇ plan ਬਣਾਇਆ ਹੈ ਜਿਤਣ ਦਾ - ਤੇ exist ਪੋਲ ਉਸ plan ਦਾ ਹਿਸਾ ਹਨ ਤਾ ਕਿ ਇਕ ਧਾਰਨਾ ਬਣਾਈ ਜਾਵੇ ਕਿ ਦੇਖੋ bjp ਤਾ ਜਿਤ ਰਹੀ ਸੀ ਤੇ ਜਿਤ ਗਏ !!
@Punjab_forever_2024
@Punjab_forever_2024 8 ай бұрын
Moosewala jindabaad ❤
@Papasingh1234
@Papasingh1234 8 ай бұрын
ਕੋਈ ਨਾ ਮਿੰਟੂ ਜੀ ਮਾਨ ਜੀ ਹੌਂਸਲਾ ਰੱਖੋ
@riverocean4380
@riverocean4380 8 ай бұрын
ਮਿੰਟੂ ਜੀ - Punya Prasun Bajpai ਦਾ ਕਲ ਦਾ video ਹੈ ਜਿਸ ਦਾ title ਹੈ ਸ਼ਾਹ - ਡੋਬਾਲ ਲੇ ਬੜੇ plan ਕਾ ਹਿਸਾ ਹੈ ਯੇ Exit ਪੋਲ . 21 ਮਈ ਕੋ ਹੂਆ ਤਿਆਰ . ਬੜੇ player ਕੋ ਫਸਾਇਆ !! ਮੈ ਬਹੁਤ ਚਿਰ ਤੋ ਸੋਚਿਆ ਸੀ ਕਿ ਇੰਡੀਆ ਵਿਚ election ਦਾ ਨਾਟਕ ਰਚਿਆ ਜਾਂਦਾ ਹੈ ਤੇ ਇਕ ਧਾਰਨਾ - perception ਬਣਾ ਕੇ ਓਸੇ ਹਿਸਾਬ ਨਾਲ result ਦਿਖਾ ਦਿਤੇ ਜਾਂਦੇ ਹਨ !! EVM ਨੂ ਤਾ ਦੁਨੀਆ ਦੇ ਕਿਸੇ ਹਿਸੇ ਵਿਚੋ ਬੈਠ ਕੇ ਹੈਕ ਕੀਤਾ ਜਾ ਸਕਦਾ ਹੈ - ਹੋ ਸਕਦਾ result ਪਹਿਲਾ ਹੀ store ਕੀਤਾ ਜਾਂਦਾ ਹੋਵੇ ਤੇ ਫਿਰ ਪਤਾ ਨਹੀ ਕੀ ਕੀ ਹਥ ਕੰਡੇ ਵਰਤ ਕੇ ਇਹ ਲੋਕ ਜਿਤੀ ਜਾਂਦੇ ਹੋਣ !!
@SarbjitSingh-vl6tm
@SarbjitSingh-vl6tm 8 ай бұрын
ਮਿੰਟੂ ਜੀ ਮੇਰਾ ਪਿੰਡ ਗੁਰਦਾਸਪੁਰ ਚ ਪੈਂਦਾ ਪਰ ਮੈਨੂੰ ਅੰਮ੍ਰਿਤਸਰ ਵਾਲੀ ਬੀਬੀ ਪੁੱਛੀ ਜਾਵੇ ਕੇ ਤੁਸੀਂ ਕਿਸ ਨੂੰ ਵੋਟ ਪਾਈ ਹੈ 1 ਦਬੋ 2 ਦਬੋ ਸੋ ਇਸ ਲਈ ਏਕ੍ਸਟ ਪੋਲ ਗ਼ਲਤ ਨੇ
@PunjabHP
@PunjabHP 8 ай бұрын
Sidhu Moosewala Jindabad Goldy Brar asli kaum da gaddar aa ehna di gang da naam Nijjar ch aa riha aa
@baldevsidhu7719
@baldevsidhu7719 8 ай бұрын
Mintu ji ਗੋਲਡੀ ਬਰਾੜ ਦੀ ਅਵਾਜ ਕਿਸੇ ਨੂ ਕੀ ਗਰੰਟੀ ਹੈ AI ਨਾਲ ਵੀ ਬਨਾਈ ਹੋ ਸਕਦੀ ! ਰਾਹੁਲ ਗਾਧੀ ਵਾਲੀ ਮੁਲਾਕਾਤ ਚ ਸ ਬਲਕੋਰ ਸਿਘ ਨੇ ਦਸਿਆ ਸਿਧੂ ਦੀ ਮੋਤ ਤੋ ਪਹਿਲਾ ਅਮਿਤ ਸਾਹ ਨੇ 3-4 ਵਾਰੀ ਫੋਨ ਕੀਤਾ join ਕਰਨ ਵਾਸਤੇ ! ਦੂਸਰੀ ਗਲ party ਤਾ ਬੰਦੇ ਤੇ depend ਕਰਦਾ ਜਿਵੇ indira ਤੇ ਰਾਜੀਵ ਤਾ ਆਵਦੇ ਗੁਨਾਹ ਵਾਸਤੇ ਪੇ ਕਰ ਗਏ ਤੇ ਮਨਮੋਹਨ ਸਿਘ ਦੀ congress ਵੇਲੇ ਜਿਨੇ Punjab ਨੂ ਪੈਸਾ ਮਿਲਿਆ ਭਾਵੇ Akali bjp sarkar ਸੀ ਤੇ ਮੋਦੀ ਨੇ Punjab ਨੂ 2014 - 2017 ਵੇਲੇ ਵੀ ਕੁਝ ਨਹੀ ਦਿਤਾ ਸੀ ਮੋਦੀ ਨੇ ਕਿਸਾਨਾ ਨਾਲ ਕੀ ਕੀਤਾ 🙏
@GurdeepSingh-vd6ci
@GurdeepSingh-vd6ci 8 ай бұрын
Mintu Jii Nd Maan Kll Nu Result Tym Tuhadde Naal Bhut Anad Aauna Jii Bss Einee K Request Aw Jii Bss Saara Din Live Rheo Jii Jinna Tym Final Nee Hunda 🙏🙏🙏🙏🙏
@Sukhminder-f1v
@Sukhminder-f1v 8 ай бұрын
Same in Bihar chitag paswan got only 5 seats but exit poll give him 7 seats 😄😄😄😄
@BalwinderKaur-qu9ls
@BalwinderKaur-qu9ls 8 ай бұрын
Mandeep Puniya dei exit poll was right
@dr.gurwinderparhar3422
@dr.gurwinderparhar3422 8 ай бұрын
ਸ਼ੀਤਲ ਅਨੁਰਾਗ ਲਈ ਇਹ ਚੰਗਾ ਸਬਕ ਹੈ
@baljitgill2071
@baljitgill2071 8 ай бұрын
ਸਤਿ ਸੀ੍ ਅਕਾਲ ਮਾਨ ਤੇ ਮਿੰਟੂ ਵੀਰ ਜੀ
@tarjindersahota4846
@tarjindersahota4846 8 ай бұрын
Minttu bai s akall ji tosi bhot vistar nal samjode a tanwad ji good patarkar 🙏👍
@baljitgill2071
@baljitgill2071 8 ай бұрын
ਹੁਣ ਦੇਖਣਾ ਸੁਰੂ ਕੀਤਾ ਜੀ ਨਾਲ ਕੰਮ ਵੀ ਕਰ ਰਿਹਾ......!!
@kuldeepjassal3
@kuldeepjassal3 8 ай бұрын
ਬਾਕੀ ਬਾਈ ਜੀ ਬਠਿੰਡਾ ਸੀਟ ਤੇ 4 ਵਜੇ ਤੋਂ ਬਾਅਦ ਜੋਂ 20 ਤੋ 25 ਪ੍ਰਸੈਂਟ ਵੋਟ ਪੋਲ ਹੋਈ ਓਹਨੇ ਵੱਡਾ ਫੇਰਬਦਲ ਕਰਨਾ ਕਿਉੰਕਿ 4 ਵਜੇ ਤਕ ਲੋਕ ਉਡੀਕ ਦੇ ਰਹੇ ਕੇ ਕੋਈ ਪਾਰਟੀ ਪੈਸਾ ਦੇਵੇ ਪਰ ਜਦੋਂ ਕਿਸੇ ਪਾਰਟੀ ਵੱਲੋ ਵੀ ਪੈਸਾ ਨੀ ਆਇਆ ਤਾਂ ਓਹਨਾ ਨੇ ਅੱਕ ਕੇ ਪਤਾ ਨੀ ਕਿਹੜੇ ਪਾਸੇ ਵੋਟ ਪਾਈ ਕੁਛ ਕੁ ਜਗ੍ਹਾ ਤਾਂ ਓਹ ਵੋਟ ਹੀ ਆਪ ਨੂੰ ਪੈਗੀ ਆ ਸੋ ਕੁਛ ਵੀ ਹੋ ਸਕਦਾ
@mandersingh9153
@mandersingh9153 8 ай бұрын
12:25 ਮਿੰਟੂ ਜੀ ਅੰਮ੍ਰਿਤ ਬਜਾਰ ਪਤ੍ਰਿਕਾ ਨਹੀ abp ਦਾ ਅਸਲ ਨਾਮ ਆਨੰਦ ਬਜਾਰ ਪਤ੍ਰਿਕਾ ਹੈ ਜੋਂ ਬੰਗਾਲੀ ਭਾਸ਼ਾ ਦਾ ਨਿਊਜ਼ ਪੇਪਰ ਹੈ ਕਲਕੱਤਾ ਤੋ ਛਪਦਾ ਹੈ ਏਬੀਪੀ ਚੈਨਲ ਵੀ ਉਹਨਾ ਦਾ ਹੈ
@baljitgill2071
@baljitgill2071 8 ай бұрын
ਪੰਜਾਬ ਦੇ ਲੀਡਰ ਜੋ ਖੜੇ ਸੀ ਉਹ ਹਿਮਾਚਲ ਬੇਠੈ ਹੋਣਗੇ ਜੇ ਤਾ ਜਿੱਤ ਦੇ ਦਿਸੇ ਤਾ ਆ ਜਾਣਗੇ ਨਹੀ ਤਾ ਉਠੇ ਬੇਠ ਕੇ ਆਪਣੀ ਹਾਰ ਮਨਾ ਲੈਣਗੇ.....!!
@baljitgill2071
@baljitgill2071 8 ай бұрын
ਕੱਲ ਨੂੰ ਸਾਰਾ ਕੱਟਾ ਕੱਟੀ ਨਿਕਲ ਹੀ ਜਾਣਾ
@baljitgill2071
@baljitgill2071 8 ай бұрын
ਫਰੀਦਕੋਟ ਵਿੱਚ 28 ਉਮੀਦਵਾਰ ਖੜੇ ਸੀ
@AvtarSingh-pw7fv
@AvtarSingh-pw7fv 8 ай бұрын
ਬਾਈ ਭਾਵੇਂ ਹੋਰ ਚੱਜ ਕੰਮ ਕਰਿਆ ਚਾਹੇ ਨਹੀਂ ਕਰਿਆ ਪਰ ਅੰਗੁਰਾਲ ਦਾ ਅਸਤੀਫ਼ਾ ਮਨਜੂਰ ਕਰ ਕੇ ਸੁਆਦ ਲਿਆਤਾ
@dr.gurwinderparhar3422
@dr.gurwinderparhar3422 8 ай бұрын
ਈਵੀਐਮ ਦਾ ਕੰਮ ਕਾਜ ਸ਼ੱਕੀ ਹੈ ਇਹ ਸੱਚਾ ਅਤੇ ਵਿਸ਼ਵਾਸਯੋਗ ਸਾਬਤ ਨਹੀਂ ਹੁੰਦਾ
@riverocean4380
@riverocean4380 8 ай бұрын
Punya Prasun Bajpai ਦਾ ਕਲ ਦਾ video ਹੈ ਜਿਸ ਦਾ title ਹੈ ਸ਼ਾਹ - ਡੋਬਾਲ ਲੇ ਬੜੇ plan ਕਾ ਹਿਸਾ ਹੈ ਯੇ Exit ਪੋਲ . 21 ਮਈ ਕੋ ਹੂਆ ਤਿਆਰ . ਬੜੇ player ਕੋ ਫਸਾਇਆ !! ਮੈ ਬਹੁਤ ਚਿਰ ਤੋ ਸੋਚਿਆ ਸੀ ਕਿ ਇੰਡੀਆ ਵਿਚ election ਦਾ ਨਾਟਕ ਰਚਿਆ ਜਾਂਦਾ ਹੈ ਤੇ ਇਕ ਧਾਰਨਾ - perception ਬਣਾ ਕੇ ਓਸੇ ਹਿਸਾਬ ਨਾਲ result ਦਿਖਾ ਦਿਤੇ ਜਾਂਦੇ ਹਨ !! EVM ਨੂ ਤਾ ਦੁਨੀਆ ਦੇ ਕਿਸੇ ਹਿਸੇ ਵਿਚੋ ਬੈਠ ਕੇ ਹੈਕ ਕੀਤਾ ਜਾ ਸਕਦਾ ਹੈ - ਹੋ ਸਕਦਾ result ਪਹਿਲਾ ਹੀ store ਕੀਤਾ ਜਾਂਦਾ ਹੋਵੇ ਤੇ ਫਿਰ ਪਤਾ ਨਹੀ ਕੀ ਕੀ ਹਥ ਕੰਡੇ ਵਰਤ ਕੇ ਇਹ ਲੋਕ ਜਿਤੀ ਜਾਂਦੇ ਹੋਣ !!
@garrysandhu6518
@garrysandhu6518 8 ай бұрын
Good luck
@Dev-Bhullar
@Dev-Bhullar 8 ай бұрын
Mintu bai da likheya geet sisha jo pamma dummewal ne gaya bohat vadiya geet aa ji tuhada
@JagseerSingh-mq2cr
@JagseerSingh-mq2cr 8 ай бұрын
Sat Sri akal dono veera nu ji ❤ love you
@sukhtejsingh-fo9su
@sukhtejsingh-fo9su 8 ай бұрын
Nice
@bhupindersingh3767
@bhupindersingh3767 8 ай бұрын
ਸ੍ਰੀ ਮਾਣ ਜੀ ਬੀਜੇਪੀ ਨੂੰ 4 ਸੀਟਾਂ ਮਿਲ ਜਾਣਗੀਆਂ ਪਿੰਡਾਂ ਵਿੱਚ ਵੀ ਇਸ ਵਾਰ ਬੀਜੇਪੀ ਨੂੰ ਵੋਟਾਂ ਪਾਈਆ ਹਨ ਕਾਰਨ ਜਦ ਦੀ ਆਪ ਆ ਗਈ ਪੰਜਾਬ ਵਿੱਚ ਗੁੰਡਾ ਰਾਜ ਦੇ ਡੋਰ ਸ਼ੁਰੂ ਨਸ਼ਾ ਲੁਟਾ ਖੋਆ ਰੈਪ ਕ੍ਰਾਈਮ ਬਹੁਤ ਵੱਧ ਗਏ ਹਨ ਇਸ li ਪੰਜਾਬ ਨੂੰ ਮੋਦੀ ਵਲ ਪਿੰਡਾਂ ਵਿੱਚ ਗੁਪਤ ਵੋਟ ਬਹੁਤ ਹੋ ਗਈ ਬੀਜੇਪੀ ਨੂੰ ਲੋਕ ਹੁਣ ਪਸੰਦ ਕਰਨ ਲਗ ਪਏ ਕਿਉਂਕਿ ਕਿਸਾਨ ਜਥੇਬੰਦੀ ਨੇ ਜਿਆਦਾ ਲੋਕ ਨੂੰ ਪ੍ਰੇਸ਼ਾਨ ਕਰ ਦਿੱਤਾ ਸਰਕਾਰ ਦੀਆ ਕੋਠੀਆਂ ਘਟ ਧਰਨਾ I ਲੋਕਾਂ ਨੂੰ ਪ੍ਰੇਸ਼ਾਨੀ ਜਿਆਦਾ ਬਾਕੀ ਸੂਜਵਾਨ ਲੋਕ ਤਾ ਗਠਬੰਧਨ ਸਰਕਾਰ ਨਹੀਂ ਚਾਓਂਦੇ ਕਿਉਂਕਿ ਜੇ ਕਰ ਗਠਬੰਧਨ ਸਰਕਾਰ ਜਿੱਤ ਜਾਂਦੀ ਤਾ ਰਿਸ਼ਵਤ ਖੋਰੀ ਬਹੁਤ ਪੱਧਰ ਉਤੇ ਵੱਧ ਜਾਵੇਜੀ ਇਕ ਦੂਜੇ ਦੀਆ ਗਠਬੰਧਨ ਸਰਕਾਰ ਲੱਤਾਂ ਖਿੱਚਣਗੀਆਂ ਸਰਕਾਰ ਡਾਵਾਡੋਲ ਵੀ ਹੋ ਸਕਦੀ ਹੈ
@paulsingh5
@paulsingh5 8 ай бұрын
Good on you mintu bro, good program 👍
@gurbachansingh1869
@gurbachansingh1869 8 ай бұрын
Mintu ji Live long
@diljeetsingh2748
@diljeetsingh2748 8 ай бұрын
Upper and Punjab vich same result hove fer hi Punjab da bcha ho sakda.
@Amandeepgill7
@Amandeepgill7 8 ай бұрын
Bittu nal v sheetal wali honi aa
@surindergill9081
@surindergill9081 8 ай бұрын
This is about the audio looks like behind the gov sajish
@SukhwinderSingh-xb9cq
@SukhwinderSingh-xb9cq 8 ай бұрын
Caption da Punjab.today se
@simerjeetkaur-xo4ui
@simerjeetkaur-xo4ui 8 ай бұрын
ਇਹ ਤਾ ਕੱਲ ਪਤਾਲੱਗ ਜਾਣ
@sulekhadhand8322
@sulekhadhand8322 8 ай бұрын
ਮਿੰਟੂ ਜੀ ਤੁਸੀਂ ਲੱਗਦਾ ਹਿੰਦੀ ਪੱਤਰਕਾਰ political analyst ਅਭੈ ਦੂਬੇ ਨੂੰ ਬਹੁਤ ਫਾਲੋ ਕਰਦੇ ਹੋ।
@kulwantsingh6187
@kulwantsingh6187 8 ай бұрын
Punjab today chalis c captain dab n
@kuljindersoomal9383
@kuljindersoomal9383 8 ай бұрын
Bjp undar 280 seats ta win karoga hi...next election if virodhi party takri hogi phir bjp totaly clear ho javegi
@hardeepsingh-j4n
@hardeepsingh-j4n 8 ай бұрын
mintu ji congress sarkar bnegi uppr wadu kuj ki bolna
@kuljindersoomal9383
@kuljindersoomal9383 8 ай бұрын
West bengal last time 18 seats bjp kol sun, this maybe 16 hon...orrisha maybe 12 hon ...south india totally clear bjp ...north east with assam this election totally bjp 👇 down
@Sami-v3d
@Sami-v3d 8 ай бұрын
Ethe hi congress fail hai thoda dande da zor chalu fer hi gal banu
@surindergill9081
@surindergill9081 8 ай бұрын
Every person knows who not involve with any parties how giving answer from EC. They are giving to win bjp. The system is so wrong. Democracy is now just in books not apply 😥
@ParmDhillon-dx6kf
@ParmDhillon-dx6kf 8 ай бұрын
Bai ji exit poll toh pehla ikk news ayi ki Adani nu last 3 din 45000 crore da fyada is karke bjp di Sarkar aa Rahi aa
@Sukhminder-f1v
@Sukhminder-f1v 8 ай бұрын
Accha ehnu kehnde ne na ghar da na ghatt da 👨 😄😄😄😄😄
@MANJITSINGH-md1np
@MANJITSINGH-md1np 8 ай бұрын
Adani has overtaken Ambani interms of richest person of Asia as per Tribune dtd 2nd June.2024.
@harvinderharvinder9538
@harvinderharvinder9538 8 ай бұрын
Republic channel vi
@sandipsingh345
@sandipsingh345 8 ай бұрын
Mintu ji v modi de fan
@jaganlahoriya5273
@jaganlahoriya5273 8 ай бұрын
Das te dita 27 chanel adani te eda h v 20, 25 chanel Ambani de hon gye
@KulwantKaur-q3i
@KulwantKaur-q3i 8 ай бұрын
ਜਦ ਤੱਕ ਈ ਵੀ ਐਮ ਮਸ਼ੀਨਾ ਹਨ ਮੋਦੀ ਨੂੰ ਕੋਈ ਹਰਾ ਨਹੀ ਸਕਦਾ ਘਪਲਾ ਤਾ ਹੁੰਦਾ ਹੈ ਤੁਸੀ ਮੰਨੇ ਚਾਹੇ ਨਾਂ
@sachdiawaaz247
@sachdiawaaz247 8 ай бұрын
Mintu ji koe vi channel apna jalus nahi kaduga,tuhadi takleef Sanu pata ha
@AshwaniKumar-wv2ox
@AshwaniKumar-wv2ox 8 ай бұрын
Asli gal te aayo fizul na bolo
@SukhbirsinghBhullar-f4q
@SukhbirsinghBhullar-f4q 8 ай бұрын
Adani ate Ambani ne shaira de daro a exigts Pol banaya
@riverocean4380
@riverocean4380 8 ай бұрын
Punya Prasun Bajpai ਦਾ ਕਲ ਦਾ video ਹੈ ਕੀ ਸ਼ਾਹ ਤੇ ਡੋਬਾਲ ਨੇ ਇਹ 21 ਮਈ ਨੂ ਬਣਾਇਆ ਸੀ exit ਪੋਲ ਇਸ plan ਦਾ ਹਿਸਾ ਹਨ ਇਹ ਸਭ ਤਿਆਰੀ ਕਰੀ ਬੈਠੇ ਹਨ - election ਐਵੇ ਲੋਕਾ ਦੀਆਂ ਅਖਾ ਵਿਚ ਧੂੜ ਪੋਣ ਵਾਸਤੇ !!
@chamanlal4263
@chamanlal4263 8 ай бұрын
Sir lagda 400 BJP ek mind set hai kal nu modi trump wag kar sake
@PrinceKumar.p87
@PrinceKumar.p87 8 ай бұрын
Mintu saab jehde channel bjp nu jita rahe ne te oh tuhade sab naal vike hoye ne te jehna de tusi bhagat ho jogjnder yadav vargeya de jehde ki sab nu pata hai ki uh kinna vikeya hoeya insan hai te ohna de survey tuhanu theek lagde ne 😂
@Papasingh1234
@Papasingh1234 8 ай бұрын
ਆਹੋ ਫੇਰ ਇਹ ਦੂਜਿਆ ਨੂੰ ਗੋਦੀ ਮੀਡਿਆ ਭਗਤ ਦਸ ਦੇ
@pardeepkumar5123
@pardeepkumar5123 8 ай бұрын
Ek jhooth bol rehe ho new 24 rajiv shukla da hai congress mp hai hai jija jarur hai ravi Shankar parshad da
@JatindersinghDhillon-y4s
@JatindersinghDhillon-y4s 8 ай бұрын
Modi da nhe bana
@MS-nt8cx
@MS-nt8cx 8 ай бұрын
Pool nhi. Ihh result neh. EVM hai tah Modi di win pakki hai
@hindcanada1
@hindcanada1 8 ай бұрын
Contact details fot Mintu please
@iWorldTVca
@iWorldTVca 8 ай бұрын
info.iworldtv@gmail.com
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
It’s all not real
00:15
V.A. show / Магика
Рет қаралды 20 МЛН
Har Milne Nu (Official Video) - New Shabad Gurbani Kirtan - Bhai Lakhwinder Singh Ji - Best Records
17:02
Best Records ਗੁਰੂ ਕੀ ਬਾਣੀ
Рет қаралды 6 МЛН
Atro Darling I Love You  Part 1
19:35
Goyal Music Official
Рет қаралды 10 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН