Khabra Da Prime Time | ਅਕਾਲੀ ਦਲ 'ਚ ਕਿਉਂ ਆ ਰਿਹਾ ਨਿਘਾਰ ? | Dimpy Dhillon | Sukhbir Singh Badal

  Рет қаралды 30,098

News18 Punjab

News18 Punjab

Күн бұрын

Пікірлер: 56
@tajindersingh-mb7bt
@tajindersingh-mb7bt 2 ай бұрын
ਭੁੱਲਰ ਨੂੰ pusho ਕਿ ਜਲੰਧਰ ਜਿਮਨੀ ਚੋਣ ਵਿੱਚ ਅਹਿਸਾਸ ਕਰਵਾਇਆ ਗਿਆ ਹੈ ਕਿ ਬਾਗ਼ੀ 1200 ਤੇ 700ਅਕਾਲੀ ਅਤੇ ਬੀਐਸਪੀ ਸ਼ਰਮ ਆਉਂਦੀ ਹੈ ਭੁੱਲਰ ਤੈਨੂੰ ਤੇ ਤੇਰੇ ਪ੍ਰਧਾਨ ਨੂੰ। ਤੁਹਾਡਾ ਤੇ ਉਹ ਹਾਲ ਹੈ ਮਾਵਾਂ ਧੀਆਂ ਮੇਲਣਾ ਤੇ ਪਿਓ ਪੁਤ ਬਰਾਤੀ ਵਾਲੀ ਗੱਲ ਹੋਈ ਹੈ ਅਕਾਲੀਆਂ ਦੀ
@romysandhusandhu3359
@romysandhusandhu3359 2 ай бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬੇਆਦਬੀ ਨੇ ਤੁਹਾਡਾ ਕੱਖ ਨਹੀਂ ਰਹਿਣਾ,,,, ਜਿਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ ਗਲੀਆਂ ਵਿੱਚ ਰੋਲਿਆ ਤੁਸੀਂ,,,,, ਗੰਦੇ ਨਾਲੇ ਵਿੱਚੋ ਕਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਕਿਸ ਤਰਾਂ ਨਾਲ ਕੱਢੇ ਸਨ ਜੀ,,, ਇਹਨਾਂ ਨੇ ਪਾਗਲ ਹੋਣ ਗੇ ਗਲੀਆਂ ਵਿੱਚ ਰੋਲਣਾ ਹੈ,,,,
@romysandhusandhu3359
@romysandhusandhu3359 2 ай бұрын
ਭੁੱਲਰ ਨੂੰ ਪੁੱਛੋ ਕਿ ਤੇਰੇ ਵਰਗਾ ਗੋਨਾ ਮੋਨਾ ਨੂੰ ਘਰ ਨਹੀਂ ਸੀ ਵੜਣ ਦਿੰਦੇ ਸੀ, ,,, ਸ਼੍ਰੋਮਣੀ ਅਕਾਲੀ ਦਲ ਜੱਥੇਦਾਰ ਰੋਆਬ ਹੁੰਦਾ ਸੀ,,,,, ਤੇਰੇ ਵਰਗਿਆ ਨੂੰ ਕਤਿਆ ਨੂੰ ਰੋਟੀ ਪਾਉਣ ਲਈ ਰੱਖਿਆ ਸੀ,,,, ਅੱਜ ਭੁਲਰ ਇੰਸਾ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਦਿੰਗੀ ਕਰਨ ਗਏ,,,,, ਲੱਖ ਲੱਖ ਲਾਹਣਤਾਂ ਤੇਰੇ ਸੂਰਤ ਸਭ ਤੋ ਪਹਿਲਾਂ,,,,,
@BoharSingh-j6b
@BoharSingh-j6b Ай бұрын
ਡਿਪੀ ਢਿੱਲੋ ਆਪਣੇ ਲਾਲਚ ਕਰਨ ਆਮ ਪਾਰਟੀ ਗਿਆ ਬਾਈ ਜੀ
@GurnamSingh-nm8pr
@GurnamSingh-nm8pr 2 ай бұрын
ਭਾਵੇਂ ਵਡੇ ਅਮੀਰ ਹੋਣਗੇ ਮਿਸਟਰ ਢਿੱਲੋਂ ਪਰ ਚੇਹਰਾ ਮੋਹਰਾ ਤਾਂ ਦਸਦਾ ਹੈ ਆਕਾਲੀਦਲ ਵਿਚ ਇਹ ਆਕਾਲੀ ਨਹੀਂ ਹੋ ਸਕਦਾ।
@khushdhillon3511
@khushdhillon3511 2 ай бұрын
ਹਰਜੀਤ ਭੁੱਲਰ ਕਿਹੜੇ ਪਾਸਿਓਂ ਅਕਾਲੀ ਲੱਗਦਾ ਏ ਤਾਂਹਿਉ ਤਾਂ ਕਾੱਲੀ ਦਲ ਬਾਦਲ ਦਾ ਬੇੜਾ ਗ਼ਰਕ ਹੋਇਆ ਏ
@tajindersingh-mb7bt
@tajindersingh-mb7bt 2 ай бұрын
ਭਾਈ ਸਾਹਿਬ ਜੀ ਤੁਸੀ ਇਹ ਗੱਲ ਦੱਸੋ ਜਿਹੜਾ ਵੀ ਸੁੱਖੇ ਨੂੰ ਸੱਚ ਬੋਲ ਦੇ ਉਹ ਹੀ ਬਾਗ਼ੀ ਹੈ ਉਹਨਾ ਨੂੰ ਪਾਰਟੀ ਵਿੱਚੋ ਬਾਹਰ ਕੱਢ ਦਿੱਤਾ ਜਾਂਦਾ ਹੈ
@davinderbrar908
@davinderbrar908 2 ай бұрын
ਭੁੱਲਰ ਨੂੰ ਬੋਲਣਾ ਨਹੀਂ ਆਉਂਦਾ ਦੰਦ ਕੱਢ ਦਾ
@amrinderrandhawa432
@amrinderrandhawa432 2 ай бұрын
ਭੁੱਲਰ ਸਾਹਿਬ ਕੀ ਮਨਪ੍ਰੀਤ ਬਾਦਲ ਗਿੱਦੜਬਾਹੇ ਤੋ ਉਮੀਦਵਾਰ ਨਹੀ ਹੋਣਗੇ..?
@pardeepkular2460
@pardeepkular2460 2 ай бұрын
ਸੌਧੇ ਸਾਧ ਕੋਲੋ ਪੁिਛ ਕੇ ਅਾਵੇ ਸੁਖਵੀਰ ਬਾਦਲ ਬੇਅਦਬੀ ਨੇ ਖਾਹ िਲਅਾ
@JagseerSingh-qq2ti
@JagseerSingh-qq2ti 2 ай бұрын
ਡਿਪੀ ਢਿੱਲੋਂ ਆਪਣੇ ਲਾਲਚ ਕਰਨ ਆਮ ਆਦਮੀ ਪਾਰਟੀ ਵਿਚ ਗਿਆ ਲੱਗਦਾ ਹੋਰ ਕੋਈ ਐਸੀ ਗੱਲ ਨਹੀਂ
@SUKHWINDERSINGH-r2h
@SUKHWINDERSINGH-r2h 2 ай бұрын
Sab to wadda karaaannn
@HarpreetSingh-jz4fu
@HarpreetSingh-jz4fu 2 ай бұрын
Bjp ਆਕਲੀ ਦਲ ਇਕ ਹੀ ਹੈ
@F0RTNIEfor3ver
@F0RTNIEfor3ver 2 ай бұрын
िਕਨੀ ਮਾੜੀ ਸੋਚ,ਇਸ ਬੀਬੀ ਨੂੰਨਾਂ ਹੀ ਅੈਂਕਰ
@F0RTNIEfor3ver
@F0RTNIEfor3ver 2 ай бұрын
िਕਨੀ ਮਾੜੀ ਸੋਚ ,ਇਸ ਬੀਬੀ ਨੂੰ ਅਤੇ ਨਾ ਹੀ ਅੈਂਕਰ ਨੂੰ ਬੋਲਣ ਦੇ िਰਹਾ,ਹਲਕਾ िਗਅਾ ਲਗਦਾ ਅੈ, िਢਵੇਟ ਚ ਕੋਈ ਸੁਲिਝਅਾ ਹੋਇਅਾ ਪੰਥਕ िਚਹਰਾ ਬਠਾੳੁਣਾ ਚਾਹੀਦਾ,ਕਲੀਨ ਸ਼ੇਵ ਪੰਥਕ ਪਾਰਟੀ ਦੇ ਜਥੇਦਾਰ ਬਣੇ ਬੈਠੇ ਹਨ,ਸਾਰਾ ਨਕਸ਼ਾ ਹੀ िਵਗੜ िਗਅਾ,MLA, ਅਤੇ ਹਲਕਾ ਇਨਚਾਰਜ ਪਾਰਟੀ ਛॅਢ ਢੁਬਦੀ ਬੇੜੀ ਚੋਂ ਭਜ ਰਹੇ ਹਨ.
@gurshansingh9273
@gurshansingh9273 2 ай бұрын
ਵੈਰੀ ਗੁੱਡ ਭੁੱਲਰ
@bhajansinghbasra3488
@bhajansinghbasra3488 2 ай бұрын
ਭੁੱਲਰ ਚਿਮਚਾ ਬਾਦਲਾਂ ਦਾ, ਨਾ ਇਤਿਹਾਸ ਬਾਰੇ ਜਾਣਕਾਰੀ ਨਾ ਬੋਲਣ ਦੀ ਅਕਲ
@gurpreetsinghdhaliwal9924
@gurpreetsinghdhaliwal9924 2 ай бұрын
Digital takdi di lor hai g
@siraaaaaachannel9422
@siraaaaaachannel9422 2 ай бұрын
Badal Parewar Khatam Hogaya
@GurnamSingh-nm8pr
@GurnamSingh-nm8pr 2 ай бұрын
ਇਸ ਬੀਬੀ ਨੂੰ ਵੀ ਪੁਛੋ ਕਿ ਇਸਨੂੰ ਅੰਮ੍ਰਿਤ ਛਕਣ ਤੋਂ ਭੈ ਆਉੰਦੀ ਹੈ ?
@GurjantSingh-rr9gr
@GurjantSingh-rr9gr 2 ай бұрын
ਭੁੱਲਰ ਬਕਵਾਸ ਮਾਰ ਰਿਹਾ ਹੈ
@Avtar-xu1dd
@Avtar-xu1dd 2 ай бұрын
ਪਰਮਜੀਤ ਲਾਂਡਰਾਂ ਤੂੰ ਇੰਨੈ ਜੋਗੀ ਹੋਈ ਨਹੀਂ ਆ ਹਜੇ ?
@surajrana5119
@surajrana5119 2 ай бұрын
Aam aadmi party bhagwant bai
@SIDHU.BANWALA
@SIDHU.BANWALA 2 ай бұрын
ਢਿਲੋ ਮੁਡ ਕਰੀਰ ਦਾ ਨਾ ਗੂਰੂ ਦਾ ਨਾ ਪੀਰ ਦਾ
@JodhSekhon-ju5nc
@JodhSekhon-ju5nc Ай бұрын
Chithi likhake mafi likhalo dakter to
@GurjantSingh-rr9gr
@GurjantSingh-rr9gr 2 ай бұрын
ਤੁਲਰ ਸ਼ਕਲ ਤੋਅਕਾਲੀ ਲੱਗਦਾਹਾ
@bhindermangat2777
@bhindermangat2777 2 ай бұрын
SGPC and akal takhat should be free from traitors and masands badals
@jaskaranshergill925
@jaskaranshergill925 2 ай бұрын
Bhular sire da chawal
@Satnamdeol-ug5bb
@Satnamdeol-ug5bb 2 ай бұрын
Koi chazz da leader ta le Lea Kro debate vich khach banda bhullar bilkul Koi gall Batt ta Krni Nai Aundi
@swaranjitgill9583
@swaranjitgill9583 2 ай бұрын
ANSSA LA DUBBA
@amarjitgill9182
@amarjitgill9182 2 ай бұрын
Badal family ne party kharab kar diti
@hakamsinghbrar6014
@hakamsinghbrar6014 Ай бұрын
Gunaha di gll kro ji tal matol na kro gunah wdde aa mafi yog ni
@sukhjeetsinghsingh2394
@sukhjeetsinghsingh2394 2 ай бұрын
SAD chrdikla ch rhe
@gillshavinder9790
@gillshavinder9790 2 ай бұрын
ਕਿੱਥੇ
@ParminderSingh-u9m
@ParminderSingh-u9m 2 ай бұрын
Bhullar sab tu v shad de sukhbir gàddar nu
@swarnsingh8056
@swarnsingh8056 2 ай бұрын
Manpreet dakha walla v party Alvidha khega
@GurmeetKaur-k7c
@GurmeetKaur-k7c 2 ай бұрын
Badal sab da p v uter
@baldevsinghnagi7843
@baldevsinghnagi7843 2 ай бұрын
AKALI Dal jat Akali Dal ha
@SUKHWINDERSINGH-r2h
@SUKHWINDERSINGH-r2h 2 ай бұрын
Lokan dy put khatam hon kar ky only chitty kar k
@gurcharansinghsaharan3074
@gurcharansinghsaharan3074 2 ай бұрын
ਚਵਲੋ ਗਦਾਰ ਨਾਲ਼ ਡਟੇ ਰਹੋ।
@RajveerSingh-jw3oz
@RajveerSingh-jw3oz 2 ай бұрын
Bhullar tenu bolna ni aunda oye
@munishjain2192
@munishjain2192 2 ай бұрын
BJP da leader ha jo aa baiyaan de reha.eana ne end tak Akali dal da patan karwana witch beath k.
@ramandeepsekhon-nn6ps
@ramandeepsekhon-nn6ps 2 ай бұрын
Bhullar💩💩💩
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
Seja Gentil com os Pequenos Animais 😿
00:20
Los Wagners
Рет қаралды 69 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 6 МЛН
How to whistle ?? 😱😱
00:31
Tibo InShape
Рет қаралды 23 МЛН
Sukhbir Singh Badal ਦਾ Super Exclusive ਇੰਟਰਵਿਊ
58:03
Daily Post Punjabi
Рет қаралды 134 М.
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН