Khabran Da Sira (1403) : Kejriwal ਨੇ ਖੇਡਿਆ ਨਵਾਂ ਪੈਂਤੜਾ, CM ਦੀ ਕੁਰਸੀ ਤੇ ਕਈਆਂ ਨੇ ਟਿਕਾਈ ਨਜ਼ਰ | D5 News

  Рет қаралды 7,868

D5 Channel Punjabi

D5 Channel Punjabi

Күн бұрын

Пікірлер: 12
@satnamsingh5187
@satnamsingh5187 Ай бұрын
ਕੇਦਰੀਵਾਲ ਮਹਾਨ ਵਿਆਕਤੀ ਹੈ ॥ਮਾਨੋ ਜਾ ਨਾ ਮਾਨੋ। !👍👍👍👍👍🎈❤️ਆਮ ਬੰਦੇ ਦੀ ਬੱਸ ਨਹੀ !ਗਲਾ ਹੀ ਕਰਨ ਯੋਗੇ ਨੇ !
@MohanSingh-jq4ul
@MohanSingh-jq4ul Ай бұрын
Ķinpinoffrowdesterkejybalmahanchor ofpublicmoney
@jasbersingh4991
@jasbersingh4991 Ай бұрын
Waheguru ji Mehar Rakhe ji Good job ji
@jaswantsingh-li5lf
@jaswantsingh-li5lf Ай бұрын
ਢਿੱਲੋਂ ਸਾਹਿਬ ਜੀ ਕੇਜਰੀਵਾਲ ਦਾ ਦਿੱਲੀ ਵਿੱਚ ਇੱਕ ਬੀ ਬੰਦਾ ਲੋਕ ਸਭਾ ਵਿੱਚ ਤਾਂ ਜਿੱਤ ਨਹੀਂ ਸਕਿਆ ਇਸ ਕਰਕੇ ਹੀ ਆਮ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਨਾਲ ਰੱਲਿਆ ਹੋਇਆ ਹੈ ਹੁਣ ਹਰਿਆਣਾ ਰਾਜ ਵਿੱਚ ਬੀ ਮੋਦੀ ਨੂੰ ਜਿਤਾਉਣ ਲਈ ਹੀ ਕਾਗਰਸ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ ਗਿਆ ਹੈ
@jaswantsingh-li5lf
@jaswantsingh-li5lf Ай бұрын
ਢਿੱਲੋਂ ਸਾਹਿਬ ਜੀ ਜਦੋਂ ਪੰਜਾਬ ਦੇ ਰਾਜਸਭਾ ਮੈਬਰ ਬਣਾਏ ਗਏ ਸਨ ਉਸ ਵੇਲੇ ਕਿਉਂ ਨਹੀਂ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਗਿਆ ਸਾਰੇ ਰਾਜਸਭਾ ਮੈਬਰ ਆਪਣੀ ਮਰਜ਼ੀ ਨਾਲ ਹੀ ਬਣਾ ਦਿੱਤੇ ਗਏ
@MohanSingh-jq4ul
@MohanSingh-jq4ul Ай бұрын
Dhilonwgyoushouldknowaboutseasmehlwkowbhandstartbuildinjallandarpunjabis4lakhcrorkarjaee
@keematlal9158
@keematlal9158 Ай бұрын
Very nice program ji🙏🏻
@jaswantsingh-li5lf
@jaswantsingh-li5lf Ай бұрын
ਢਿੱਲੋਂ ਸਾਹਿਬ ਜੀ ਰਾਹੁਲ ਗਾਂਧੀ ਨੇ ਮੋਦੀ ਨੂੰ ਲੰਗੜਾ ਚੱਲਣ ਲਾ ਦਿੱਤਾ ਹੈ ਹੁਣ ਮੋਦੀ ਦੀ ਮਰਜ਼ੀ ਨਹੀਂ ਚੱਲ ਸਕਦੀ
@HarkrishanLal-f9r
@HarkrishanLal-f9r Ай бұрын
🙏⚘️🌺🌷❤️
@jaswantsingh-li5lf
@jaswantsingh-li5lf Ай бұрын
ਸਿਧੂ ਮੇਰੇ ਭੈਣ ਜੀ ਲੋਕ ਸਭਾ ਦੀਆਂ ਚੋਣਾਂ 27। ਵਿੱਚ ਨਹੀਂ 2029। ਵਿੱਚ ਬੋਣ ਵਾਲੀਆਂ ਹਨ ਤੁਸੀਂ ਆਪਣੀ ਖਬਰ ਵਿੱਚ ਗਲਤੀ ਕਰ ਰਹੇ ਹੋ
@jaswantsingh-li5lf
@jaswantsingh-li5lf Ай бұрын
ਢਿੱਲੋਂ ਸਾਹਿਬ ਜੀ ਚੱਮਚਾ ਗਿਰੀ ਦੀ ਕੋਈ ਹੱਦ ਹੁੰਦੀ ਹੈ ਜਦੋਂ ਕੋਈ ਵੀ ਬੰਦਾ ਇੱਥੋ ਤੱਕ ਗਿਰ ਜਾਵੇ ਕੀ ਲੋੜ ਸੀ ਭਗਵੰਤ ਮਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਸਭ ਤੋਂ ਪਹਿਲਾਂ ਭਗਵੰਤ ਮਾਨ ਕੇਜਰੀਵਾਲ ਦੇ ਪੈਰਾਂ ਥੱਲੇ ਡਿੱਗ ਪਿਆ ਭਗਵੰਤ ਮਾਨ ਇੱਕ ਪੰਜਾਬੀ ਹੈ ਪੰਜਾਬੀ ਕਿਸੇ ਦੇ ਪੈਰਾਂ ਥੱਲੇ ਨਹੀਂ ਡਿੱਗਕੇ ਪੈਰੀ ਹੱਥ ਨਹੀਂ ਲਾਉਦੇ ਜੇਕਰ ਭਗਵੰਤ ਮਾਨ ਇਨ੍ਹਾਂ ਥੱਲੇ ਲੱਗ ਗਿਆ ਹੈ ਇਸ ਕਰਕੇ ਹੀ ਕੇਜਰੀਵਾਲ ਦੀ ਹਿੰਮਤ ਹੋ ਗਈ ਹੈ ਕਿ ਇਸ ਬੰਦੇ ਦੀ ਜਮੀਰ ਹੀ ਮਰ ਗਈ ਹੈ ਕਿਉਂਕਿ ਭਗਵੰਤ ਮਾਨ ਪੂਰੇ ਮੁੱਖ ਮੰਤਰੀ ਹਨ ਕੇਜਰੀਵਾਲ ਵਾਂਗ ਇੱਕ ਸਹਿਰ ਦੇ ਮੁੱਖ ਮੰਤਰੀ ਨਹੀਂ
MAGIC TIME ​⁠@Whoispelagheya
00:28
MasomkaMagic
Рет қаралды 38 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН
Amazing remote control#devil  #lilith #funny #shorts
00:30
Devil Lilith
Рет қаралды 11 МЛН