Khadoor Sahib Lok Sabha Seat । ਕੀਹਦੇ ਵਿੱਚ ਮੁਕਾਬਲਾ ਤੇ ਕੌਣ ਜਿੱਤੂ । SIYASAT-03 | THE KHALAS TV

  Рет қаралды 146,988

The Khalas TV

The Khalas TV

28 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 257
@pargatsingh6872
@pargatsingh6872 24 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸੀਟ ਪੱਕੀ ਹੈ ਜੀ
@gurdashansingh9302
@gurdashansingh9302 26 күн бұрын
ਅੰਮ੍ਰਿਤਪਾਲ ਹੀ ਜਿੱਤੇਗਾ
@mandeepsinghgill0100
@mandeepsinghgill0100 25 күн бұрын
❤❤❤❤❤ ਬੀਬੀ ਖਾਲੜਾ ਜੀ ਸ ਸਿਮਰਨਜੀਤ ਸਿੰਘ ਮਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤❤❤❤❤
@AkashAkash-we6bd
@AkashAkash-we6bd 19 сағат бұрын
❤❤❤❤❤❤l
@AkashAkash-we6bd
@AkashAkash-we6bd 19 сағат бұрын
Amritpal Singh jindabad
@AkashAkash-we6bd
@AkashAkash-we6bd 19 сағат бұрын
Khalistan jindabad
@pawanpartapsinghsandhu5793
@pawanpartapsinghsandhu5793 26 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ
@jatindersinghvirk9163
@jatindersinghvirk9163 25 күн бұрын
ਸ਼ਾਇਦ ਇਸ ਪੱਤਰਕਾਰ ਨੂੰ ਨਹੀਂ ਪਤਾ ਕਿ ਪਿੰਡਾਂ ਵਿੱਚ ਲੋਕ ਅੰਮ੍ਰਿਤਪਾਲ ਦੀ ਪੂਜਾ ਕਰਨ ਨੂੰ ਤਿਆਰ ਹੋਈ ਬੈਠੀ ਜੀ
@laxmansingh11
@laxmansingh11 24 күн бұрын
ਗੁਰੂ ਸਾਹਿਬ ਦੀ ਕੱਲਾ ਵੱਰਤ ਰੱਹੀ ਐ ਭਾਈ ਅਮ੍ਰਿਤਪਾਲ ਸਿੰਘ ਜੀ ਹੀ ਜਿੱਤਣ ਗੇ
@user-vm3jw4je4k
@user-vm3jw4je4k 26 күн бұрын
ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਸੀਟ ਲੜਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਰਿਕਾਰਡ ਤੋੜ ਦੇਣਗੇ
@gurmeetdhaliwal287
@gurmeetdhaliwal287 26 күн бұрын
ਸੱਚ ਹੀ ਜਿਤਨਾਂ ਸੱਚ ਭਾਈ ਅਮ੍ਹਰਤਪਾਲ ਸਿੰਘ ਜੀ ਦੇ ਨਾਲ ਪੰਜਾਬ ਦੇ ਪੁੱਤ ਵੱਚ ਜਾਣਗੇ ਵਲਟੋਹਾ ਮੂਧਾ ਪਿਆ ਹੈ
@ramlalkashyap9624
@ramlalkashyap9624 6 күн бұрын
😊😊😊😊😊😊😊😊😊😅
@ramlalkashyap9624
@ramlalkashyap9624 6 күн бұрын
😊😊😊😊😊😊😊😊😊😅
@ramlalkashyap9624
@ramlalkashyap9624 6 күн бұрын
😊😊😊😊😊😊😊😊😊😅
@gurmeetgill1898
@gurmeetgill1898 26 күн бұрын
ਅਮਿਤਪਾਲ ਸਿੰਘ ਨੇ ਸਾਰੀਆਂ ਪਾਰਟੀਆਂ ਦੀ ਵੋਟਾਂ ਖਿਚਣੀਆਂ ਹਨ ਜੀ।।
@user-mv4ve3su7y
@user-mv4ve3su7y 25 күн бұрын
ਭਾਈ ਅਮ੍ਰਿਤਪਾਲ ਸਿੰਘ ਬਹੁਤ ਵੱਡੀ ਲੀਡ ਨਾਲ ਜਿੱਤਣਗੇ
@bhajanbhangu4766
@bhajanbhangu4766 24 күн бұрын
🙏🙏🙏🙏🙏🙏ਬੇਟਾ ਕਾਗਰਸ ਤੇ ਅਕਾਲੀ ਦਲ ਦੇ ਕਈਆ ਲੀਡਰਾਂ ਤੇ ਭਰਦਾਨਾ ਨੇ ਆਪਣੇ ਲੀਡਰਾਂ ਨੂੰ ਕਹਿ ਦਿੱਤਾ ਹੈ ਕਿ ਲੋਕ ਸਭਾ ਦੀ ਵੋਟ ਭਾਈ ਅਮ੍ਰਿਤਪਾਲ ਸਿੰਘ ਨੂੰ ਪੋਣੀ ਹੈ ਜਦੋ ਵਿਧਾਨ ਸਭਾ ਚੋਣਾਂ ਹੋਣਗੀਆਂ ਉਦੋ ਅਸੀ ਆਪਣੀ ਆਪਣੀ ਪਾਰਟੀ ਨੂੰ ਵੋਟਾਂ ਪਾਵਾਂਗੇ ਇਸ਼ ਕਰਕੇ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜਿੱਤ ਪੱਕੀ ਹੈ ਗੁਰੂ ਰਾਮਦਾਸ ਮਿਹਰ ਕਰੇ
@RajuSingh-eu5fb
@RajuSingh-eu5fb 25 күн бұрын
ਖਡੂਰ ਸਾਹਿਬ ਹਲਕੇ ਵਾਲਿਉ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਵੱਡੀ ਲੀੜ ਨਾਲ ਜਿਤਾਉ ਅਮ੍ਰਿਤਪਾਲ ਸਿੰਘ ਬਹੁਤ ਵਧੀਆ ਕੰਮ ਕਰਨ ਗੇ ਆਪਾ ਅਮ੍ਰਿਤਪਾਲ ਸਿੰਘ ਨੂੰ ਮੁਖ ਮੰਤਰੀ ਬਣਾਵਾ ਗੇ ਤੇ ਅੱਗੇ ਨੂੰ ਸਰਕਾਰ ਵੀ ਬਣਾਵਾ ਗੇ
@panditamitmodikhan1691
@panditamitmodikhan1691 10 күн бұрын
Aho tere mami te Amritpal ne mil ke sarkar bnani..Salea Eho je Atwadi Radicals di sarkar bnake ki khatna punjab ne.. Ki hal hai Pakistan Afghanistan Syria Iraq.. Radical leadra ne Bedagarkh krke rakhta otho da te ohi Amritpal vrgea ne krna..
@sahibsingh4988
@sahibsingh4988 26 күн бұрын
ਮੈਡਮ ਇਹ ਕਿਹੜਾ ਪੱਤਰਕਾਰ ਏ, ਖਡੂਰ ਸਾਹਿਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੀ ਜਿੱਤਣਗੇ।
@dharmindersingh3597
@dharmindersingh3597 24 күн бұрын
ਲੋਕਾ ਦੇ ਕੁਮੈਟਾ ਤੋ ਲੱਗਿਆ ਮੌਜੂਦਾ ਸਰਕਾਰ ਦਾ ਗ੍ਰਾਫ ਪਹਿਲਾ ਵਾਲਾ ਨਹੀ ਰਿਹਾ
@GurmeetSingh-pv1sh
@GurmeetSingh-pv1sh 26 күн бұрын
ਖੰਡੂਰ ਸਾਹਿਬ ਐਮ ਪਕਾ ਵਓਟਰਨਊ ਅਪੀਲ ਲਾਲ ਜੀਤ ਭੁਲਰ ਨੂੰ ਵੋਟਾਂ ਨਾ ਪਾਇਓ ਬੋਲਣ ਦੀ ਤਮੀਜ਼ ਨਹੀਂ।
@gurmitsingh4004
@gurmitsingh4004 26 күн бұрын
ਲੜਾਈ ਤਾਂ ਇੱਕ ਪਾਸੜ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚਲ ਰਹੀ ਹੈ,
@rbsvisuals7173
@rbsvisuals7173 25 күн бұрын
12:02
@user-vm3jw4je4k
@user-vm3jw4je4k 26 күн бұрын
ਜੇਕਰ ਭਾਈ ਅੰਮ੍ਰਿਤਪਾਲ ਸਿੰਘ ਚੋਣਾਂ ਨਹੀਂ ਲੜਦੇ ਤਾਂ ਸੈਂਟਰ ਸਰਕਾਰ ਪੰਜਾਬ ਸਰਕਾਰ ਇਹਨਾਂ ਤੋਂ ਇਨੀ ਡਰ ਚੁੱਕੀ ਹੈ ਇਹਨਾਂ ਨੂੰ ਬਾਹਰ ਨਹੀਂ ਆਉਣ ਦੇਵੇਗੀ
@tejvinderpalsingh428
@tejvinderpalsingh428 26 күн бұрын
ਭਾਈ ਸਾਹਿਬ ਜੀ ਦੀ ਚੌਣ ਮੁਹਿੰਮ ਦੇਖ ਰਹੇ ਵਕੀਲ ਵੀਰਾ ਨੂੰ ਬੇਨਤੀ..... ਉਹ ਬਾਕੀ ਪਾਰਟੀ de ਕੈਂਡੀਡੇਟ ਦੀ ਫਾਰਮ ਭਰਨ ਜਮਾ ਕਰਾਉਣ ਦੀ ਵੀਡੀਓ ਜਰੂਰ ਬਣਾਇਓ.... ਤਾ ki ਕੋਈ ਹੇਰ ਫੇਰ ਨਾ ਹੋ ਸਕੇ.... ਪਰੂਫ ਵੀ ਵਦੀਆਂ.. 🚩🚩🚩🚩🚩🚩
@SukhwinderKaur-pk2gj
@SukhwinderKaur-pk2gj 24 күн бұрын
😊😊
@user-gx5se9yv4e
@user-gx5se9yv4e 23 күн бұрын
ਜੇ ਪੰਥਕ ਤੌਰ ਤੇ ਦੇਖਿਆ ਜਾਵੇ ਤਾਂ ਫਰੀਦਕੋਟ ਸਭ ਤੋਂ ਵੱਧ ਮਹੱਤਵਪੂਰਨ ਸੀਟ ਹੈ। ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਦੀ ਮੱਦਦ ਕਰੋ ਜੀ।
@gurcharansungh2849
@gurcharansungh2849 6 күн бұрын
Marital Singh jindabad
@sewasingh5142
@sewasingh5142 26 күн бұрын
ਬੇਟਾ ਬਹੁਤ ਹੀ ਵਧੀਆ ਢੰਗ ਨਾਲ ਰੋਸ਼ਨੀ ਪਾਈ ਧਨਵਾਦ ਪੁਤਰ ਸਾਨੂੰ ਬਹੁਤ ਖੁਸ਼ੀ ਹੋਈ 🙏🙏👌👌👌👌👌👌❤️❤️❤️
@sewasingh5142
@sewasingh5142 17 күн бұрын
ਵਾਹਿਗੁਰੂ ਜੀ 🙏🙏👌👍❤️❤️
@pargatsingh-nf8zm
@pargatsingh-nf8zm 26 күн бұрын
ਮੈਡਮ ਜੀ ਨੌਜਵਾਨ ਅੰਮ੍ਰਿਤਪਾਲ ਦੇ ਨਾਲ ਹਨ ਪਿੰਡਾਂ ਵਿੱਚੋ ਇਸ ਨੂੰ ਵੋਟ ਜਿਆਦਾ ਪੈਣੀ ਹੈ ਹੋ ਸਕਦਾ ਸੀਟ ਅੰਮ੍ਰਿਤਪਾਲ ਜਿੱਤ ਜਾਵੇ
@gurmeetsinghsandhu524
@gurmeetsinghsandhu524 26 күн бұрын
ਅੰਮ੍ਰਿਤਪਾਲ ਸਿੰਘ ਜਿੰਦਾਬਾਦ
@SukhrajKaur-pq5zb
@SukhrajKaur-pq5zb 13 күн бұрын
ਅੰਮ੍ਰਿਤਪਾਲ ਸਿੰਘ ਹੀ ਜਿੱਤਣਗੇ ਪਰਮਾਤਮਾ ਹੀ ਇਨ੍ਹਾਂ ਦੇ ਨਾਲ ਖੜਨਗੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਗੇ ❤❤
@singhavtar6274
@singhavtar6274 26 күн бұрын
ਹਮੇਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਿਆ ਕਰੋ
@rajsidhu7169
@rajsidhu7169 26 күн бұрын
Bhai Sahib Amritpal singh khalsa ji jitten gye
@user-mu6lg2rx8i
@user-mu6lg2rx8i 26 күн бұрын
ਕੌਮ ਲਈ ਕੁੱਝ ਨਹੀਂ ਕੀਤਾ ਜੋ ਵੀ ਕੀਤਾ ਬਾਦਲਾ ਲਈ ਕੀਤਾ ਵਲਟੋਹੇ ਨੇ।ਬਾਕੀ ਕੌਮ ਨੇ ਵਲਟੋਹੇ ਨੂੰ ਬਹੁਤ ਕੁਛ ਦਿਤਾ
@user-lc1wk1kc3h
@user-lc1wk1kc3h 26 күн бұрын
ਬਹੁਤ ਵਦੀਆ ਸੱਚੀਆਂ ਸੁਚੀਆ ਖਬਰਾਂ
@gurpejsingh5784
@gurpejsingh5784 26 күн бұрын
❤ ਸਾਰੇ ਹੀ ਦੇਸ਼ਾਂ ਦੇ ਬੰਦੀ (ਕੈਦੀ) ਜਿਨ੍ਹਾਂ ਨੂੰ ਕੋਰਟ ਦੁਆਰਾ ਜਿਤਨੀ ਕੈਦ ਦੀ ਸਜ਼ਾ ਲਗਾਈ ਗਈ ਹੋਵੇ। ਉਹ ਪੂਰੀ ਹੋਣ ਤੇ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ। ਜੇ ਕੋਈ ਦੁਬਾਰਾ ਅਪਰਾਧ ਕਰਦਾ ਹੈ ਤਾਂ ਦੁਬਾਰਾ ਕੈਦ ਦੀ ਸਜ਼ਾ ਲਗਾਈ ਜਾ ਸਕਦੀ ਹੈ। ❤
@sukhmankaur3182
@sukhmankaur3182 25 күн бұрын
😅
@LovepreetSingh-nk3cm
@LovepreetSingh-nk3cm 26 күн бұрын
ਸਿੱਖ ਕੌਮ ਨੂੰ ਬਚਾਉਣਾ ਚੌਹਨੇ ਹੋ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਰੂਰ ਵੋਟ ਪਾਓ
@jatindersinghvirk9163
@jatindersinghvirk9163 25 күн бұрын
ਇਹ ਸੀਟ ਖਡੂਰ ਸਾਹਿਬ ਤੇ ਲੋਕਾਂ ਦੀ ਵਿਕਾਰ ਵਾਲੀ ਪੁਕਾਰ ਖਡੂਰ ਸਾਹਿਬ ਦੀ ਸੀਟ ਅੰਮ੍ਰਿਤ ਪਾਰ ਲਈ ਨਹੀਂ ਖਡੂਰ ਸਾਹਿਬ ਦੇ ਲੋਕਾਂ ਲਈ ਵਿਕਾਰ ਦੀ ਸਵਾਲ ਹੈ
@jaspalsinghkahlon4829
@jaspalsinghkahlon4829 19 күн бұрын
Hun Dastar da sawaal aa Khadoor Sahib de votero
@user-io4rr9vn6m
@user-io4rr9vn6m 26 күн бұрын
ਸਾਰੀ ਇੰਟਰਵਿਊ ਦਾ ਨਤੀਜ਼ਾ ਇਹ ਨਿਕਲਦਾ ਹੈ ਕਿ ਅੰਮ੍ਰਿਤਪਾਲ ਸਿੰਘ ਜੀ ਜਿੱਤਣ ਗੇ ਜੀ , ਕਿਉਂਕਿ ਖਡੂਰ ਸਾਹਿਬ ਜੀ ਦੇ ਇਲਾਕਾ ਨਿਵਾਸੀਆਂ ਅਤੇ ਹਰ ਇੱਕ ਪਾਰਟੀ ਦੇ ਸੀਨੀਅਰ ਆਗੂ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਜੀ ਨੂੰ ਹੀ ਜਿਤਾਉਣਾ ਹੈ ਜੀ
@PritamSingh-wt7jx
@PritamSingh-wt7jx 25 күн бұрын
ਬਾਬਾ ਜੋਗਿੰਦਰ ਸਿੰਘ ਜੀ ਰੋਡੇ ਨੇ ਸਿਮਰਨ ਜੀਤ ਮਾਨ ਨੂੰ ਜਤਾਇਆ ਸੀ
@gurpejsingh5784
@gurpejsingh5784 26 күн бұрын
❤Debate ❤ ❤ਪੰਥ ਦਾ ਦੁਸ਼ਮਣ ਕੌਣ? ❤ ਜਦ ਵਲਟੋਹਾ ਸਾਹਿਬ ਜੀ ਖਡੂਰ ਸਾਹਿਬ ਦੇ ਹਲਕੇ ਵਿੱਚ ਵੋਟਾਂ ਮੰਗਣ ਲਈ ਜਾਣਗੇ ਤਾਂ ਇਲਾਕੇ ਦੇ ਲੋਕ Debate ਕਰਕੇ ਵਲਟੋਹਾ ਸਾਹਿਬ ਜੀ ਤੋਂ ਸਵਾਲ ਪੁੱਛਣ ਗੇ ਕਿ ਪੰਥ ਦਾ ਦੁਸ਼ਮਣ ਬਣ ਕੇ ਪੰਥ ਦਿਆਂ ਵੋਟਾਂ ਖਰਾਬ ਕਰਨ ਲਈ ਬਾਦ ਵਿਚ ਕੌਣ ਵੋਟਾਂ ਤੇ ਖੜਾ ਹੋ ਗਿਆ?
@harbhajanjandiala8724
@harbhajanjandiala8724 25 күн бұрын
ਲੋਕ ਮੂੰਹ ਨਹੀ ਲਾ ਰਹੇ ਵਲਟੌਹਾ ਆਪਣੀ ਹਾਰ ਵੇਖਕੇ ਬੁਖਲਾਏਆ
@abhjijotsingg7510
@abhjijotsingg7510 25 күн бұрын
ਵਾਹਿਗੁਰੂ ਭਲੀ ਕਰੇ ਜੀ
@reshamsingh5864
@reshamsingh5864 24 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਨਾਨਕ ਸਾਹਿਬ ਜੀ ਆਪ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਸਾਡੀ ਭੈਣ ਹਰਸ਼ਰਨ ਕੌਰ ਨੂੰ ਲੰਮੀਂ ਉਮਰ ਬਖ਼ਸ਼ਣ ਜੀ ❤❤🎉🎉🎉🎉🎉🎉🎉🎉🎉
@gopisekhwan1640
@gopisekhwan1640 25 күн бұрын
ਭਾਈ ਅਮਿਤਪਾਲ ਜਿੰਦਾਬਾਦ
@harbhajanjandiala8724
@harbhajanjandiala8724 25 күн бұрын
ਪੰਥਕ ਹਲਕੇ ਖਡੂਰ ਸਾਹਿਬ ਵਿੱਚ ਪੰਥ ਦੀ ਪਿੱਠ ਚ ਛੁਰਾ ਮਾਰਨ ਵਾਲਾ ਅਕਾਲੀ ਦਲ ਮੁਰਦਾਬਾਦ
@jaspalsinghkahlon4829
@jaspalsinghkahlon4829 19 күн бұрын
This result will decide further goel of Punjab.
@jagjitsinghpatti9826
@jagjitsinghpatti9826 25 күн бұрын
ਜਿੱਤ ਪੱਕੀ ਏ ਐਲਾਨ ਹੋਣਾ ਬਾਕੀ ਏ
@bhajanbhangu4766
@bhajanbhangu4766 24 күн бұрын
🙏🙏🙏🙏🙏🙏🙏ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਜੇਲ ਦੇ ਵਿੱਚ ਸੀ ਜਦੋ ਜਤਾਇਆ ਸੀ 🙏🙏🙏🙏🙏🙏🙏🙏🙏🙏🙏🙏🙏
@jasmersingh5814
@jasmersingh5814 25 күн бұрын
ਬੀਬੀ ਜੀ ਇਹ ਪਤਰਕਾਰ ਖਡੂਰ ਸਾਹਿਬ ਦੀ ਸੀਟ ਬਾਰੇ ਕੁਝ ਨਹੀਂ ਜਾਣਦਾ। ਭਾਈ ਅੰਮਿ੍ਤਪਾਲ ਸਿੰਘ ਬਹੁਤ ਵੱਡੀ ਲੀਡ ਨਾਲ ਜਿੱਤਣ ਗਏ।
@gurpejsingh5784
@gurpejsingh5784 26 күн бұрын
Panth da Malak aap kirpa krega Bhai Amritpal Singh ji te
@user-mu6lg2rx8i
@user-mu6lg2rx8i 26 күн бұрын
ਬੀਬੀ ਜੀ ਦੇਸ ਸਾਡਾ ਪੰਜਾਬ
@palwindersingh-cq3wp
@palwindersingh-cq3wp 25 күн бұрын
ਭਾਈ ਸਾਹਿਬ ਅਮਿਰੱਤਪਾਲ ਸਿੰਘ ਜੀ ਜਿਤੰਨ ਗੇ
@scorpiogagan1986
@scorpiogagan1986 25 күн бұрын
Koum de kohinoor jug jug jeo bhai deep singh ji da supna jo ki unna di bemouki shaheedi jo car accident ch hoi c apni girl friend naal nu zinda amar shaheed bhai amritpal singh ji dubai vale jaroor poora karnge.
@manjitSingh-yo9fq
@manjitSingh-yo9fq 24 күн бұрын
Very nice sheecp sodi ji
@gurpejsingh5784
@gurpejsingh5784 26 күн бұрын
ਜੋ ਲੋਕ ਕਹਿੰਦੇ ਹਨ ਕਿ ਭਾਈ ਅਮਿਤ੍ ਪਾਲ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀ ਮੰਨਦਾ ਪਰ ਹੁਣ ਸੰਵਿਧਾਨ ਦੀ ਸਹੁੰ ਚੁੱਕਣ ਗੇ ਇਸ ਦਾ ਜਵਾਬ ਲੈਣ ਲਈ ਸੁਣੋ ਭਾਈ ਅਮਿਤ੍ ਪਾਲ ਸਿੰਘ ਜੀ ਪਾਲ ਸਿੰਘ ਜੀ ਦੀ ਇਹ ਵੀਡੀਓ ❤ਭਾਈ ਅਮ੍ਰਿਤ ਪਾਲ ਸਿੰਘ ਨੇ ਜੋ ਕਿਹਾ ਸੀ ਕਰਕੇ ਦਿਖਾਇਆ। ਭਾਈ ਅਮਿਤ੍ ਪਾਲ ਸਿੰਘ ਦੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਤਿਆਰੀ ❤ Apna Punjab News
@gurjitsingh-vn7yz
@gurjitsingh-vn7yz 14 күн бұрын
ਗੁਰੂ ਸਾਹਿਬ ਕਿਰਪਾ ਕਰਨ ਭਾਈ ਸਾਹਿਬ ਜੀ ਦੀ ਸਿਖਾ ਦੀ ਪੰਜਾਬ ਦੀ ਜਿਤ ਹੋਵੇ।
@user-ne7hh1mj1k
@user-ne7hh1mj1k 21 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜਿੱਤ ਹੋਏ ਗੀ। ਵਾਹਿਗੁਰ ਜੀ ਮੇਹਰ ਕਰਨ।
@pavitarsingh9815
@pavitarsingh9815 26 күн бұрын
V very good beata ji
@bikashlovelysweetgoodmorni1868
@bikashlovelysweetgoodmorni1868 25 күн бұрын
Very good sister ji
@bhajanbhangu4766
@bhajanbhangu4766 24 күн бұрын
🙏🙏🙏🙏🙏🙏ਬੇਟਾ ਹਰਸਿਰਨ ਕੋਰ ਜੀ ਬੀਬਾ ਖਾਲੜਾ ਜੀ ਦੀ ਹਾਰਨ ਉਤੇ ਸਾਡੇ ਖਡੂਰ ਸਾਹਿਬ ਹੱਲਕੇ ਦੇ ਮੱਥੇ ਤੇ ਕਲੰਕ ਲੱਗਾ ਸੀ ਇਸ਼ ਵਾਰ ਭਾਈ ਅਮ੍ਰਿਤਪਾਲ ਸਿੰਘ ਜੀ ਬਹੁਤ ਵੱਡੀ ਜਿੱਤ ਨਾਲ ਜਿੱਤਣਗੇ ਤੇ ਸਾਡੇ ਮੱਥੇ ਤੇ ਲੱਗਾ ਕਲੰਕ ਲਾਵਾਗੇ ਬਾਕੀ ਪਿਛਲਾ ਇਤਿਹਾਸ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੇਖੋ ਜਦੋ ਜੇਲ ਵਿੱਚ ਸੀ ਇਸੇ ਖਡੂਰ ਸਾਹਿਬ ਹੱਲਕੇ ਨੇ ਜਿਤਾਇਆ ਸੀ ਤੇ ਜੇਲ ਦੇ ਵਿੱਚੋ ਬਾਹਰ ਘਡਾਇਆ ਸੀ ਭਾਈ ਅਮ੍ਰਿਤਪਾਲ ਸਿੰਘ ਜੀ ਘੱਟੋ ਘੱਟ 4 ਲੱਖ ਵੋਟਾਂ ਨਾਲ ਜਿਤਾਇਆ ਜਾਵੇਗਾ ਬਾਕੀ ਬੇਟਾ ਤੁਹਾਡੀਆਂ ਖਬਰਾਂ ਅਸੀ ਸੁਣਦੇ ਆ ਬਹੁਤ ਹੀ ਸੱਚੀਆਂ ਹੁੰਦੀਆਂ ਨੇ ਪ੍ਰਮਾਤਮਾ ਚੱੜਦੀ ਕੱਲਾ ਕਰੇ ਤੁਹਾਡੀ ਤੇ ਤੁਹਾਡੇ ਚੈਨਲ ਦੀ ਬੇਟਾ ਬਹੁਤ ਬਹੁਤ ਪਿਆਰ 🙏🙏🙏🙏🙏🙏🙏🙏🙏🙏🙏🙏🙏🙏🙏🙏
@jagjitsinghsanghera4833
@jagjitsinghsanghera4833 25 күн бұрын
Vote far Amritpal Singh to get him freedom from Jail
@gurpreetsidhu9983
@gurpreetsidhu9983 26 күн бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅AK47ਜੀ❤😢😅
@GurjitSingh-ul6ju
@GurjitSingh-ul6ju 25 күн бұрын
Jina josh mai is war vekh rha kdi nhi vekheya sade area de sare pind ek passe sirf te sirf bhai amritpal singh khalsa jittna
@user-il3wd5zm8z
@user-il3wd5zm8z 25 күн бұрын
ਕਿਉਾ ਟਾਈਮ ਖਰਾਬ ਕੀਤਾ ਹੈ ਕੁੜੀਏ ਹਰੇਕ ਆਦਮੀ ਨੂੰ ਸਹੀ ਦੱਸੀ ਜਾਂਦੈ ਇਹ ਡਰਪੋਕ ਬੰਦਾ ਰੱਬ ਰਾਖਾ
@AvtarSingh-qj4hr
@AvtarSingh-qj4hr 15 күн бұрын
☬ਵਾਹਿਗੁਰੂ ਵਾਹਿਗੁਰੂ ਜੀ ☬ ਪ੍ਹਭਜੋਤ ਸਿੰਘ ਜੀ
@JaswantSingh-gb3kx
@JaswantSingh-gb3kx 14 күн бұрын
ਨਾ ਭੁੱਲਰ ਨਾ ਵਲਟੋਹਾ ਤੇ ਨਾ ਜੀਰਾ ਇਥੋ ਜੇਤੂ ਭਾਈ ਅਮ੍ਰਿਤਪਾਲ ਸਿੰਘ ਜੀ ਕੋਮ ਦਾ ਹੀਰਾ
@amritsangha2680
@amritsangha2680 26 күн бұрын
Amritpal Singh Khalsa ❤
@iqbalbhambrh5805
@iqbalbhambrh5805 25 күн бұрын
ਪ੍ਰਭਜੋਤ ਜੀ ਜਿਹੜਾ ਮੰਨਾ ਤੁਸੀਂ ਸਮਝ ਰਹੇ ਹੋ ਇਹ ਓਹ ਨਹੀਂ ਹਨ ਜੀ
@HarjinderSingh-nu4sl
@HarjinderSingh-nu4sl 25 күн бұрын
💯
@AvtarSingh-ox4lg
@AvtarSingh-ox4lg 14 күн бұрын
ਵਾਹਿਗੁਰੂ ਕਾਮਯਾਬੀ ਬਖਸ਼ਣ ਭਾਈ ਅਮਰਤ ਪਾਲ ਸਿੰਘ ਜਿੰਦਾਬਾਦ ਜਿੱਤ ਪੱਕੀ ਹੈ
@satrangisiyasat6034
@satrangisiyasat6034 26 күн бұрын
Harsharan Kaur Bhain ji 🙏 SSA ji 🙏
@user-il3wd5zm8z
@user-il3wd5zm8z 25 күн бұрын
ਕਿਉਾ ਟਾਈਮ ਖਰਾਬ ਕੀਤਾ ਹੈ ਕੁੜੀਏ ਹਰੇਕ ਆਦਮੀ ਨੂੰ ਸਹੀ ਦੱਸੀ ਜਾਂਦੈ ਇਹ ਡਰਪੋਕ ਬੰਦਾ ਰੱਬ ਰਾਖਾ 😢😢😂
@balkarchauhan
@balkarchauhan 21 күн бұрын
ਨਸ਼ਿਆਂ ਦਾ ਤੇ ਬੇਅਦਬੀ ਦਾ ਇੱਕੋ ਹੱਲ਼ ਹਵਾ ਚੱਲੁਗੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵੱਲ ਦੁਕੀ ਤਿੱਕੀ ਕੈਣ ਨਹੀਂ ਦੇਣਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਖੰਡੂਰ ਸਾਹਿਬ ਤੋਂ ਕੋਈ ਲੀਡਰ ਰਹਿਣ ਨਹੀਂ ਦੇਣਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿਤਾਉਣਾ ਹੈਂ ਖਾਲਸਾ ਰਾਜ ਲੈਕੇ ਆਉਣਾਂ ਹੈਂ ⛳⛳, ⛳ ⛳ ⛳🙏❤️
@jaspalsinghkahlon4829
@jaspalsinghkahlon4829 19 күн бұрын
Bhai Amritpal Singh's victory will decide that what Sikh Sangat want. Waheguru mehar kare .
@AmarjitSingh-eq3rl
@AmarjitSingh-eq3rl 26 күн бұрын
ਕਾਗਜ਼ ਭਰੇ ਵੋਟਾਂ ਤਾ ਬਾਦ ਦੀ ਗੱਲ ਹੈ
@VirendraSingh-jn2jo
@VirendraSingh-jn2jo 17 күн бұрын
Guruji the hai geet hi waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻
@balrajsinghkhalsa7302
@balrajsinghkhalsa7302 25 күн бұрын
ਦੋ ਫਾਇਲਾਂ ਤਿਆਰ ਕੀਤੀਆਂ ਜਾਣ ਪਹਿਲੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਭਾਈ ਸਾਹਿਬ ਜੀ ਦੇ ਪਿਤਾ ਜੀ ਦੀ ਫਾਇਲ ਤਿਆਰ ਰੱਖੋ ਜੀ
@bhupindersandhu5373
@bhupindersandhu5373 21 күн бұрын
Waheguru ji
@dayasingh4370
@dayasingh4370 15 күн бұрын
Waheguru je ❤❤❤❤❤❤❤❤❤❤❤❤❤❤❤❤❤❤❤
@user-xx9qd4kb6e
@user-xx9qd4kb6e 25 күн бұрын
Sat shri akaal ji
@surjitsingh7032
@surjitsingh7032 11 күн бұрын
ਅਮਿਰਤਪਾਲ ਸਿਘ ਜੀ ❤️💯🙏🙏👏👏👍👍✅
@manpreetsinghdhillon2844
@manpreetsinghdhillon2844 24 күн бұрын
WAHEGURU ji ka KHALSA WAHEGURU ji kee FATEH
@gurpejsingh5784
@gurpejsingh5784 26 күн бұрын
❤PLEASE VOTE SUPPORT AND ELECT TO ALL BANDHI SINGH❤
@sukhdevsingh8319
@sukhdevsingh8319 24 күн бұрын
Waheguru
@user-tq1ye9mm5e
@user-tq1ye9mm5e 2 күн бұрын
Waheguru.ji
@ThanedaarParmar-kh3rg
@ThanedaarParmar-kh3rg 10 күн бұрын
Waheguru ji Waheguru ji
@bagichasingh7393
@bagichasingh7393 26 күн бұрын
ਉਕੇ
@bagichasingh7393
@bagichasingh7393 26 күн бұрын
ਤੇਰੇ ਪਿਤਾ ਜੀ ਦਾ ਬਹੁਤ ਸਟੈਂਡ ਹੈ
@chanderyaan.3
@chanderyaan.3 12 күн бұрын
ਅੰਮ੍ਰਿਤਪਾਲ ਸਿੰਘ like button
@surjitsingh7032
@surjitsingh7032 11 күн бұрын
ਅਮਿਤਰਪਾਲ ਸਿੰਘ ਜੀ 💯❤️🙏🙏
@harjitsingh-vn8nw
@harjitsingh-vn8nw 26 күн бұрын
Sikh kom di ejat da swal ha Amritpal nu vote deni chahedi ha . Congress and Akali nu Apna candidate da percha bapis la Lana chahed ne
@jaspalsinghkahlon4829
@jaspalsinghkahlon4829 19 күн бұрын
Jaker sache Sikh ho ta Bhai Amritpal Singh no vote dio. One Nation one Rule. Waheguru ji mehar karo.
@sukhmindersingh4843
@sukhmindersingh4843 24 күн бұрын
ਇਹ ਸੀਟ ਆਰ ਐਸ ਐਸ ਦੇ ਉਮੀਦਵਾਰ ਨੇ ਜਿੱਤਣੀ ਹੈ
@chanducheema5094
@chanducheema5094 25 күн бұрын
❤❤❤❤❤❤❤
@parminderjeetsingh1084
@parminderjeetsingh1084 25 күн бұрын
WaheGuru Ji ka Khalsa by Amrit Maan
@SurinderSingh-rt9kb
@SurinderSingh-rt9kb 26 күн бұрын
Amritpal singh 1001'/'jitt paaki
@jaspalsingh2075
@jaspalsingh2075 25 күн бұрын
🙏🙏🙏🙏🙏
@KuldeepSingh-rt4rk
@KuldeepSingh-rt4rk 25 күн бұрын
Hanji
@VirendraSingh-jn2jo
@VirendraSingh-jn2jo 17 күн бұрын
I... 😊
@kuldeepmaan1456
@kuldeepmaan1456 26 күн бұрын
Amritpal singh jindabad
@DharamrajKhatri
@DharamrajKhatri 12 күн бұрын
I love ❤️ amritpal khalsa ji ❤️ 🙏 Raj karega khalsa waheguru ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@tarjeetsingh8619
@tarjeetsingh8619 24 күн бұрын
ਵੋਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਹੀ ਪੈਣੀਂ ਚਾਹੀਦੀ ਹੈ ਹੋਰ ਤਾਂ ਮੱਤਲਬ ਹੀ ਨਹੀਂ
@kewalsarai2087
@kewalsarai2087 26 күн бұрын
Sat sri akal ji
@user-lc5mb2xw8o
@user-lc5mb2xw8o 3 күн бұрын
❤❤❤❤❤. A. S
@JashanRandhawa-dh4ry
@JashanRandhawa-dh4ry 25 күн бұрын
Bhai amritpal ji zindabad
@jasvindersingh9773
@jasvindersingh9773 25 күн бұрын
Bhai amritpal singh khalsa ji hi jitenge
@unodue8722
@unodue8722 26 күн бұрын
ਸਾਹਿਬ ਕਾਂਸ਼ੀ ਰਾਮ ਜੀ ਨੇ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ ਵਿੱਚੋਂ ਚੋਣ ਲੜਾ ਕੇ ਆਜਾਦ ਕਰਵਾਇਆ। ਅਫਸੋਸ ਸਿਮਰਨਜੀਤ ਸਿੰਘ ਮਾਨ ਨੇ ਕਦੀ ਜਿਕਰ ਨਹੀਂ ਕੀਤਾ।
@gurmitsingh4004
@gurmitsingh4004 26 күн бұрын
ਬਾਬੂ ਜੀ ਨਾਲ਼ 1997ਵਿੱਚ ਮਾਨ ਨੇ ਚੋਣ ਲੜੀ ਸੀ, ਅਤੇ ਬਾਬੂ ਕਾਂਸ਼ੀ ਰਾਮ ਦੇ ਸਾਥੀ ਅੱਜ ਮਾਨ ਦਲ ਨਾਲ਼ ਨੇ।
@aman72kamboj
@aman72kamboj 26 күн бұрын
wrong information..
@sabi-mansa
@sabi-mansa 21 күн бұрын
S Simrnjeet Singh maan ⛳
@AjitSingh-dh5jf
@AjitSingh-dh5jf 25 күн бұрын
Well said bhaa ji Amritpal singh is means like a winner
@davindersingh078
@davindersingh078 6 күн бұрын
Bhai Amritpal Singh and his companion have live sacrifice for the lives of humanity are distinguish between punjab peoples because their motive is based on e humanitary of peoples and not on any caste color and creed.
@sharanpreet2564
@sharanpreet2564 24 күн бұрын
ਸਤਿ ਸ੍ਰੀ ਅਕਾਲ ਭੈਣ ਜੀ
Amritpal ਲਈ ਗਾਇਆ ਨਵਾਂ ਗਾਣਾ Aman Rozi #amritpalsingh #amanrozi
9:39
Malwa Punjabi Cultural LIVE Frames
Рет қаралды 42 М.
Final increíble 😱
00:39
Juan De Dios Pantoja 2
Рет қаралды 14 МЛН
I Built a Shelter House For myself and Сat🐱📦🏠
00:35
TooTool
Рет қаралды 18 МЛН
狼来了的故事你们听过吗?#天使 #小丑 #超人不会飞
00:42
超人不会飞
Рет қаралды 62 МЛН
Final increíble 😱
00:39
Juan De Dios Pantoja 2
Рет қаралды 14 МЛН