KHALAS KHANA-05 | Benefits of dates | ਖਜੂਰ ਦੇ ਫਾਇਦੇ ਤੇ ਨੁਕਸਾਨ | Dr Harshindar Kaur | KHALAS TV

  Рет қаралды 336,336

The Khalas TV

The Khalas TV

Күн бұрын

Benefits of RICE | ਚੌਲਾਂ ਦੇ ਫਾਇਦੇ ਤੇ ਨੁਕਸਾਨ: • KHALAS KHANA-07 | Bene...
ਖ਼ਾਲਸ ਖਾਣਾ
ਡਾਕਟਰ ਤੋਂ ਸੁਣੋ, ਠੰਡ ਦੇ ਮੌਸਮ ‘ਚ ਖਾਧੇ ਜਾਣ ਵਾਲੇ ਗਰਮ ਪਦਾਰਥ ‘ਖਜੂਰ’ ਦੇ ਫਾਇਦੇ ਤੇ ਨੁਕਸਾਨ
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
Read news at www.khalastv.com

Пікірлер: 233
@balwindersinghkallowal9033
@balwindersinghkallowal9033 9 ай бұрын
🙏Dr Harshinder Kaur ji ਫਤਿਹ ਪ੍ਰਵਾਨ ਕਰਨੀ : ਵਾਹਿਗੁਰੂ ਜੀ ਕਾ ਖ਼ਾਲਸਾ : ਵਾਹਿਗੁਰੂ ਜੀ ਕੀ ਫਤਿਹ : ਡਾਕਟਰ ਸਾਹਿਬ ਜੀ ਦੇ ਖਾਨਦਾਨ ਵਿੱਚ, ਇਹਨਾਂ ਦੇ ਵਡੇਰਿਆਂ ਵਿੱਚੋਂ ਇੱਕ ਭਾਈ ਸਾਹਿਬ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਵੀ ਲਿਖਿਆ ਗਿਆ ਹੈ । ਭਾਈ ਸਾਹਿਬ ਸਿੰਘ ਜੀ ਦੁਆਰਾ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਪ੍ਰਵਾਨਿਤ ਵੀ ਹੈ । ਇਸ ਕਰਕੇ ਅਸੀਂ ਡਾਕਟਰ ਸਾਹਿਬ ਜੀ ਦੇ ਧੰਨਵਾਦੀ ਵੀ ਹਾਂ । 🙏
@rameenkaur998
@rameenkaur998 Жыл бұрын
ਦੀਦੀ ਜੀ ਆਪ ਜੀ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਹਨ🙏👍
@sewasingh5142
@sewasingh5142 2 жыл бұрын
ਡਾਕਟਰ ਹਰਸ਼ਿੰਦਰ ਕੌਰ ਜੀ ਤੇ ਬੇਟੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏👍👍👌👌👌👌👌
@kirandeepkaur4858
@kirandeepkaur4858 Жыл бұрын
ਧੀ ਹਰਸ਼ਰਨ ਕੌਰ The ਖ਼alas Tv
@BaljitSingh-do9zs
@BaljitSingh-do9zs 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ
@tpsbenipal3910
@tpsbenipal3910 3 жыл бұрын
ਡਾਕਟਰ ਹਰਸ਼ਿੰਦਰ ਜੀ ਦਾ ਬਹੁਤ ਸ਼ੁਕਰੀਅਾ...ਤੁਹਾਨੂੰ ਮੇਰੀ ਵੀ ੳੁਮਰ ਲਗ ਜਾਵੇ ਤਾ ਕਿ ਤੁਸੀ ੲਿਸੇ ਤਰਾ ਮਾਨਵਤਾ ਦੀ ਸੇਵਾ ਚ ਅਾਪਣਾ ਕੀਮਤੀ ਯੋਗਦਾਨ ਪਾੳੁਦੇ ਰਹੋ ਜੀ
@SatnamSingh-dv7jx
@SatnamSingh-dv7jx Жыл бұрын
ਚੜ੍ਹਦੀ ਕਲਾ ਵਿੱਚ ਰਹੋ
@NirmalSingh-ys7wz
@NirmalSingh-ys7wz 3 жыл бұрын
ਜਿੳੁਦੀਅਾਂ ਰਹੋ ਸਿਅਾਣੀਅਾਂ ਧੀਅਾਂ ਪੰਹਾਬ ਦੀਅਾਂ੍‍। ਬੀਬੀਅਾਂ ਨੂੰ ੲਿਨਾਂ ਭੈਣਾਂ ਦੀ ਰੀਸ ਕਰਨੀ ਚਾਹੀਦੀ ਹੈ।
@JeetSingh-kx4zu
@JeetSingh-kx4zu 9 ай бұрын
ਭੈਣ ਜੀ ਤੁਹਾਡਾ ਦੋਵੇਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ
@dilsandhu3332
@dilsandhu3332 Жыл бұрын
ਬਹੁਤ ਵਧੀਆ ਜਾਣਕਾਰੀ ਜੀ
@mahindersingh3436
@mahindersingh3436 Жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਜੀ ਦਾ ਧੰਨਵਾਦ
@KesarSingh-ph9kv
@KesarSingh-ph9kv 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਉਸ ਲਈ ਧੰਨਵਾਦ ਜੀ।ਇਸ ਵਿਚ ਕੋਈ ਦੋ ਰਾਵਾਂ ਨਹੀਂ,ਜਿਆਦਾਤਰ ਲੋਕੀ ਬਿਨਾਂ ਧੋਏ ਹੀ ਖਾਂਦੇ ਹਨ।
@jordandil7245
@jordandil7245 3 жыл бұрын
P
@harjinderkaur6890
@harjinderkaur6890 3 жыл бұрын
Very very thanks
@RanjitKaur-no6iq
@RanjitKaur-no6iq Жыл бұрын
Dr ਹਰਸ਼ਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ,ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,🙏🌺
@Harbans-iq5wz
@Harbans-iq5wz 9 ай бұрын
😊😊
@g_irly
@g_irly Жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ।ਵਾਹਿਗੁਰੂ ਲੰਬੀ ਉਮਰ ਬਖਸ਼ੇ ਅਤੇ ਹਮੇਸ਼ਾ ਖੁਸ਼ ਰੱਖੇ ।
@dilbag5383
@dilbag5383 3 жыл бұрын
ਬਹੁਤ ਵਧੀਆ ਜਾਨਕਾਰੀ ਬੀਬਾ ਜੀ
@gskgaming5468
@gskgaming5468 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਡਾਕਟਰ ਸਾਹਿਬ ਤੇ
@IAmYourAverageIndian
@IAmYourAverageIndian Жыл бұрын
ਉਸ ਜਾਣਕਾਰੀ ਲਈ ਤੁਹਾਡਾ ਧੰਨਵਾਦ, ਤੁਸੀਂ ਮਹਾਨ ਹੋ!
@MalkitSingh-dz8oh
@MalkitSingh-dz8oh 3 жыл бұрын
ਹਰਸ਼ਰਨ ਬੇਟਾ ਡਾਕਟਰ ਸਾਹਿਬ ਜੀ ਨੂੰ ਗੋਡਿਆਂ ਬਾਰੈ ਜਰੂਰ ਜਾਨਕਾਰੀ ਦੇਣਾ ।ਧਨਵਾਦ
@GurdevSingh-el9bm
@GurdevSingh-el9bm 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@nirmalsinghbhullar1705
@nirmalsinghbhullar1705 3 жыл бұрын
ਧੰਨ ਤੂੰ ਵਿਦਵਾਨ ਪਿਤਾ ਦੀ ਵਿਦਵਾਨ ਬੇਟੀ, ਗੁਰੂ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੂੰ ਕੌਮ ਦੀ ਹੋਰ ਸੇਵਾ ਕਰਦੀ ਰਹੇਂ।
@balrajsingh4180
@balrajsingh4180 2 жыл бұрын
ਵਿਦਵਾਨ ਨਾਨੇ ਦੀ ਦੋਹਤੀ ਵਿਦਵਾਨ ਮਾਮੇ ਦੀ ਭਾਣਜੀ
@rajkaranmatharu7770
@rajkaranmatharu7770 2 жыл бұрын
@@balrajsingh4180 ji Dr sahib kis hospital mein hai
@pavittardhaliwal41
@pavittardhaliwal41 Жыл бұрын
@@balrajsingh4180 ùuùùù⁷7ùòòòķĺòĺĺòòòòòòòì 3
@jagjitsidhu3354
@jagjitsidhu3354 Жыл бұрын
@@rajkaranmatharu7770 rajindra Hospital Patiala vich
@punjab40
@punjab40 Жыл бұрын
ਜਿਹੜਾ ਸਿੱਖ ਆਪਣੀ ਜਾਤਿ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਕਿਥੇ ਹੈ। ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ।
@BaldevSingh-mw2nq
@BaldevSingh-mw2nq 2 жыл бұрын
, ਸਿਧਾਂਤਕ ਵਿਸ਼ਾ ਚਰਚਾ, really appreciatable 🙏
@ragbirkaur6227
@ragbirkaur6227 Жыл бұрын
Badi he achhiyan informations thank you Dr saheb ji
@Pb25Jassigill
@Pb25Jassigill Жыл бұрын
ਖਜੂਰ ਫਰਿਜ ਵਿਚ ਰੱਖ ਸਕਦੇ ਹਾ ਜਾ ਨਹੀਂ ਤੇ ਕਿੰਨੇ ਦਿਨ ਤਕ ਘਰ ਰੱਖ ਸਕਦੇ ਹਾਂ ਮਤਲਵ ਇਕੱਠੀ ਦਸ ਦਿਨ ਜਾ ਇਕ ਮਹੀਨੇ ਦੀ ਘਰ ਸਕਦਾ ਕੇ ਨਹੀਂ ਜ਼ਰੂਰ ਦੱਸਣਾ ਜੀ ਧੰਨਵਾਦ
@gurdwaradasmeshdarbar3069
@gurdwaradasmeshdarbar3069 2 жыл бұрын
ਵਾਹਿਗੁਰੂ ਜੀ ਮੇਹਰ ਕਰੇ
@ਤਰਸੇਮਸਿੰਘਢਿੱਲੋਂ
@ਤਰਸੇਮਸਿੰਘਢਿੱਲੋਂ 3 жыл бұрын
ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ੇ ਜੀ
@baljindermann786
@baljindermann786 Жыл бұрын
Good or right enfarmasen people nu samjaon de God bless Dr sab ji 🌹🌹🙏🙏
@GurdeepSingh-we6zn
@GurdeepSingh-we6zn 3 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਜੀ
@tuffcoindiapvtltd538
@tuffcoindiapvtltd538 Жыл бұрын
God bless you 🙏 Dr Harshinderkaur ji
@gurmailkahlon81
@gurmailkahlon81 3 жыл бұрын
ਦੇਸ਼ ਦਾ ਮਾਣ, ਦੇਸ਼ ਦਾ ਭਵਿੱਖ, ਦੇਸ਼ ਦਾ ਸਤਿਕਾਰ ਦੋਹਾਂ ਭੈਣਾਂ ਨੂੰ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਹਾਂ ਭੈਣਾਂ ਨੂੰ।
@baldevsingh2628
@baldevsingh2628 3 жыл бұрын
919qq p no
@balbirbhangav9455
@balbirbhangav9455 3 жыл бұрын
@@baldevsingh2628 9
@kulwantsner1405
@kulwantsner1405 3 жыл бұрын
@@baldevsingh2628 ollooooloooooooo>illllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll
@kulwantsner1405
@kulwantsner1405 3 жыл бұрын
7u7
@surinderkaur9592
@surinderkaur9592 3 жыл бұрын
@@baldevsingh2628 ÀLlpp
@drmard6955
@drmard6955 Жыл бұрын
ਧੰਨਵਾਦ ਜੀ ।
@HardevSingh-dt5ui
@HardevSingh-dt5ui 2 жыл бұрын
Bahut hi vadhia vichar han ji sister ji waheguru ji ka khalsa waheguru ji ki fateh
@KaramjitKaur-j5n
@KaramjitKaur-j5n 9 ай бұрын
Waheguru ji mehr krn ❤
@NishanSingh-gk6kj
@NishanSingh-gk6kj Жыл бұрын
ਨੰਦ ਆਏਆ ਮੁਲਾਕਾਤ ਸੁਣਕੇ 🙏👍🙏👍❤️🙏
@surjeetsinghpannu2914
@surjeetsinghpannu2914 Жыл бұрын
ਧੰਨ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ
@kesarsinghsekhon1344
@kesarsinghsekhon1344 2 жыл бұрын
It is good for Diabetes patients
@preemsssingggg375
@preemsssingggg375 3 жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ
@charanjitkaurbrar4189
@charanjitkaurbrar4189 Жыл бұрын
May Guruji bless you with good health and long life!! Thank you so much
@shinderpalkaur1869
@shinderpalkaur1869 Жыл бұрын
Hi
@RajinderSingh-ju4pb
@RajinderSingh-ju4pb Жыл бұрын
ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਬਖਸ਼ਣ
@bhupinderkaur4021
@bhupinderkaur4021 Жыл бұрын
Alots of thanku mam about given good knowledge wheuguru ji mehar karna
@gurmeetkaur6477
@gurmeetkaur6477 Жыл бұрын
Thanks Dr Ji 👍💜😇👏
@dilbag5383
@dilbag5383 3 жыл бұрын
ਪਰਮਾਤਮਾ ਭੈਣ ਜੀ ਨੂੰ ਤੰਦਰੁਸਤੀ ਬਖ਼ਸ਼ੇ
@harmohindersingh1307
@harmohindersingh1307 3 жыл бұрын
Good information of dates god bless you behan ji
@kulwinderkaur6548
@kulwinderkaur6548 3 жыл бұрын
Thanks dear Sisters 🙏🙏
@GurcharanSingh-xk7nk
@GurcharanSingh-xk7nk Жыл бұрын
Sister last weak tuhanu bht miss kita...sister ji Nurves strong krn vaste kehdi khurak nu regular krni chahidi aa ji... Sister tuhanu te rspctd dr. Mam nu sat sri Akaal 🙏🙏
@MohanSingh-kb6kt
@MohanSingh-kb6kt 3 жыл бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ/ਬਹੁਤ ਵਧੀਆ ਜੀ
@ਤਰਸੇਮਸਿੰਘਢਿੱਲੋਂ
@ਤਰਸੇਮਸਿੰਘਢਿੱਲੋਂ 3 жыл бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
@dividersingh9426
@dividersingh9426 Жыл бұрын
Bebeji. Dhan. Vad...
@ragbirkaur6227
@ragbirkaur6227 Жыл бұрын
Waheguru ji 🙏🏿
@sohansinghsandhu4025
@sohansinghsandhu4025 3 жыл бұрын
ਡਾਕਟਰ ਜੀਓ ਧੰਨਵਾਦ
@kultarsingh3011
@kultarsingh3011 Жыл бұрын
Good information
@simarsandhu5517
@simarsandhu5517 Жыл бұрын
Very nice waheguru waheguru waheguru waheguru waheguru waheguru waheguru waheguru waheguru waheguru waheguru waheguru
@prithpalkour7943
@prithpalkour7943 Жыл бұрын
Waheguru ji Dr Sahib ji nu tandursty bakshan ji
@paramjeetchahal7712
@paramjeetchahal7712 2 жыл бұрын
Waheguru ji ka Khalsa waheguru ji ki fateh bhan ji
@SandeepKaur-hb3cs
@SandeepKaur-hb3cs Жыл бұрын
Waheguru ji mehar karn
@balbinderbabbra3811
@balbinderbabbra3811 Жыл бұрын
thanks dr sahib ji
@pritamsingh2504
@pritamsingh2504 3 жыл бұрын
Waheguru sister Dr. Harshinder kaur ji nu jaldi Tandtusti Bakshan.ji...
@gurdevkaur9559
@gurdevkaur9559 3 жыл бұрын
THANKS GOD BLESS YOI
@nachhattarsinghthabal9411
@nachhattarsinghthabal9411 Жыл бұрын
ਸਤਿ ਸ਼੍ਰੀ ਅਕਾਲ ਜੀ ਜਿਹੜੀਆਂ ਜੁੜੀਆਂ ਹੋਈਆਂ ਖਜੂਰਾਂ ਗੰਢ ਵਾਂਗ ਉਹ ਖਾਣੀਆਂ ਸਹੀ ਜਾਂ ਗਲਤ ਗਲਤ ਆ ?
@aneetarani6562
@aneetarani6562 3 жыл бұрын
God bless u dono. Sisters
@jatinderkhangura9439
@jatinderkhangura9439 2 жыл бұрын
Thanks lot long live god bless both of you
@balwindersinghkallowal9033
@balwindersinghkallowal9033 9 ай бұрын
(1) ਹਰ ਪਦਾਰਥ ਦੇ ਖਾਣ ਦਾ ਕੀ ਤਰੀਕਾ ਹੈ ? (2) ਹਰ ਪਦਾਰਥ ਦੇ ਖਾਣ ਦਾ ਕੀ ਸਮਾਂ ਹੋਣਾ ਚਾਹੀਦਾ ਹੈ ? (3) ਹਰ ਪਦਾਰਥ ਦੇ ਖਾ ਕੇ ਤੁਰਨਾ ਚਾਹੀਦਾ ਹੈ, ਬੈਠਣਾ ਚਾਹੀਦਾ, ਸੌਣਾ ਮਨ੍ਹਾ ਹੈ ।
@surindersingh3330
@surindersingh3330 2 жыл бұрын
Great regards salute both great personality good information salute
@pamrandhava9067
@pamrandhava9067 3 жыл бұрын
God bless you doctor ji
@s.darshansinghdhaliwal433
@s.darshansinghdhaliwal433 Жыл бұрын
Thanks
@passilawnmowersandgardento9804
@passilawnmowersandgardento9804 3 жыл бұрын
Highly thakful for useful Information
@melasingh1235
@melasingh1235 3 жыл бұрын
Jankari. Vaste. Bahut2 dhannvad
@nirbhaisingh652
@nirbhaisingh652 Жыл бұрын
Bahut vadhia ji
@rain5821
@rain5821 3 жыл бұрын
Thank you for bringing Back Real Food of Punjab ......junk food needs to be discarded
@baldevsinghgill6557
@baldevsinghgill6557 Жыл бұрын
ਮਾਣਮੱਤੀ ਭੈਣ ਹਰਸ਼ਿੰਦਰ ਆਪ ਜੀ ਦੀ ਸਿਹਤਯਾਬੀ ਤੇ ਤੰਦਰੁਸਤ ਲੰਮੀ ਉਮਰ ਲਈ ਬਹੁਤ ਬਹੁਤ ਦੁਆਵਾਂ ਤੇ ਸ਼ੁਭਕਾਮਨਾਵਾਂ
@harjitsingh2437
@harjitsingh2437 Жыл бұрын
Waheguru ji
@preetboy143
@preetboy143 2 жыл бұрын
ਵਡਮੁਲਾ ਖਜਾਨਾ ਹਨ ਡਾਕਟਰ ਸਾਹਿਬ ।
@kuldipsandha9515
@kuldipsandha9515 3 жыл бұрын
Bahut wadia jankari thank you god bless you
@BALWINDERSINGH-xy5we
@BALWINDERSINGH-xy5we 3 жыл бұрын
Waheguru Ji Ka Khalsa Waheguru Ji Ki Fateh to both of presenters
@devindersidhu650
@devindersidhu650 3 жыл бұрын
thanku madam good informatio
@harj292
@harj292 3 жыл бұрын
Very good knowledge about food!❤️
@veerpalrode6100
@veerpalrode6100 3 жыл бұрын
Waheguru g kirpa kro sister te
@gurdialgopigopi5361
@gurdialgopigopi5361 Жыл бұрын
Waheguru g kirpa sab ta 🙏
@bhupinderkaur5059
@bhupinderkaur5059 3 жыл бұрын
Vast knowledge has been given, Thanks for it.
@rapinderdhanjal4453
@rapinderdhanjal4453 2 жыл бұрын
Can they be washed with baking soda added to water?
@kawalkaur6905
@kawalkaur6905 3 жыл бұрын
Very helpful video for all people thx sister and mam
@sarbjitsinghbal7934
@sarbjitsinghbal7934 2 жыл бұрын
Thank you Dr Harshiner ji For very good information of food.
@sewasingh5142
@sewasingh5142 Жыл бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਹੀ ਅੰਗ ਸੰਗ ਸਹਾਈ ਹੋਵੇ ਜੀ 🙏🙏👍👍👌👌👌👌👌👌
@jagminderbura221
@jagminderbura221 3 жыл бұрын
Wahiguru ji ka khalsaWehagurujikefatahji dhan shri guru gurath sehib jI whaguru ji whaguru ji whaguru ji whaguru ji whaguru ji whaguru ji
@gurcharansinghgurcharan4263
@gurcharansinghgurcharan4263 9 ай бұрын
ਮੈਡਮ ਜੀ ਦੇ ਤਕਰੀਬਨ 20=22ਸਾਲ ਪਹਿਲਾਂ ਅਜੀਤ ਮੈਗਜ਼ੀਨ ਚ ਸਿਹਤ ਸਬੰਧੀ ਜਾਣਕਾਰੀ ਭਰਪੂਰ ਲੇਖ ਛਪਦੇ ਰਹੇ ਸਨ
@sonumalhpuria8567
@sonumalhpuria8567 Жыл бұрын
Waheguru ji tandurusti baksho ji 🙏🏻
@ripenjot5468
@ripenjot5468 2 жыл бұрын
God bless you 🙏👋👋
@surjitkaur9964
@surjitkaur9964 Жыл бұрын
Very good
@parmindersinghsidhu4734
@parmindersinghsidhu4734 3 жыл бұрын
I am glad you are better may waheguru give you healthy and long life.
@jasmeetsingh4683
@jasmeetsingh4683 3 жыл бұрын
Dhanwad ji. Without chemical kajura kise brand/company diyan hon, tan naam Dasna ji 🙏🙏
@SandeepSingh.Jaipur.1313
@SandeepSingh.Jaipur.1313 Жыл бұрын
Bahut hi vdiya jankari diti aa 🙏
@gurmailsingh4757
@gurmailsingh4757 3 жыл бұрын
🙏bhan g Waheguru tandrusti bakshy god bless you 🙏🙏🙏🙏
@grretailllc7620
@grretailllc7620 3 жыл бұрын
Ssa,waheguru Ji kirpa karn
@JaswinderKaur-ox6ph
@JaswinderKaur-ox6ph Жыл бұрын
Good madam j
@valindersingh8415
@valindersingh8415 3 жыл бұрын
Bahut Vdia g
@bablikaur1368
@bablikaur1368 Жыл бұрын
Can you tell something about uric acid my feet are swelling and I have pain
@kartarpanesar5843
@kartarpanesar5843 Жыл бұрын
Very nice program for healthy food. I pray for both. God bless you and your family. Please 🙏
@dalbirsinghgrewal4531
@dalbirsinghgrewal4531 2 жыл бұрын
Very nice ji
@thanasingh2658
@thanasingh2658 2 жыл бұрын
Dr. Medam nu mera salut he ji parmatma da kot kot danbad ji jina ne medam di duty dubia nu kane vare dasan di bakhshi he
@Gopy_Pannu_Turh
@Gopy_Pannu_Turh 3 жыл бұрын
Sahi gall
@leahabragran8431
@leahabragran8431 Жыл бұрын
👌👌👌👌
@sunbhullar5705
@sunbhullar5705 3 жыл бұрын
Kindly rheaumatoid arthritis, pcod, ectopic pregnancy prevention ki diet chahidi es te v gal kro
@sukhwindersingh-fu4rq
@sukhwindersingh-fu4rq 3 жыл бұрын
WAHEGURU JI.DR MEDAM NU CHARDI KALA VICH RAKHAN JI
@balwindersinghthankyou6889
@balwindersinghthankyou6889 3 жыл бұрын
Thank you I like this pro
@gurbaazctsingh9289
@gurbaazctsingh9289 Жыл бұрын
🙏🌹🌹waheguruji 🌹🌹🙏
@gurmeetsingh4382
@gurmeetsingh4382 2 жыл бұрын
Dove sister s respectable 👍👍👍👍👍
Крутой фокус + секрет! #shorts
00:10
Роман Magic
Рет қаралды 41 МЛН
Миллионер | 2 - серия
16:04
Million Show
Рет қаралды 1,5 МЛН
Кәсіпқой бокс | Жәнібек Әлімханұлы - Андрей Михайлович
48:57
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,8 МЛН
Крутой фокус + секрет! #shorts
00:10
Роман Magic
Рет қаралды 41 МЛН