Khalistan's Political System: Nation-State or Something Different? | The Fault Lines

  Рет қаралды 14,268

TV84

TV84

Күн бұрын

Пікірлер: 90
@pritpalsinghchhina1936
@pritpalsinghchhina1936 13 күн бұрын
ਤੁਹਾਡੇ ਵਿਚਾਰ ਬਹੁਤ ਹੀ ਕਾਬਲੈਗੌਰ ਹੈ ।ਹਕੀਕਤ ।ਵਾਹਿਗੁਰੂ ਜੀ ਸਾਰੀਆ ਜੂਝ ਰਹੀਆ ਜਥੈਬੰਦੀਆ ਨੂੰ ਉਦਮ ਬਖਸ਼ੈ ਚੜਦੀਕਲਾ ਰਹੈ ।ਆ ਜਾ ਦੀ ਹੱਲ ।ਖਾਲਿਸਤਾਨ ਦੀ ਲੋੜ ਹੈ ।
@ChamailSingh-l8z
@ChamailSingh-l8z 13 күн бұрын
ਪਰਭਸ਼ਰਣਿਦੀਪਸਿੰਘ ਜੀ ਤੁਹਾਡੇ ਵਿਚਾਰ ਬਹੁਤ ਵਧੀਆ 🎉ਧੰਨਵਾਦ ਜੀ🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@TheKingHunter8711
@TheKingHunter8711 9 күн бұрын
ਬਹੁਤ ਵਧੀਆ ਸਰਦਾਰ ਪ੍ਰਭਸ਼ਰਨਦੀਪ ਸਿੰਘ ਜੀ ❤❤❤❤❤❤❤❤❤❤❤❤❤❤❤❤❤❤❤❤
@ChamailSingh-l8z
@ChamailSingh-l8z 13 күн бұрын
ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈ ਸਾਰਾ 🎉
@JoabpreetsinghBrar
@JoabpreetsinghBrar 13 күн бұрын
ਸਾਨੂੰ ਨਾ ਤੇ ਹੁਣ ਖੁਦ ਮੁਖਤਿਆਰੀ ਤੇ ਨਾ ਹੀ ਅਨੰਦਪੁਰ ਮਤਾ ਚਾਹੀਦਾ ਹੈ ਇਸ ਦੀ ਗੱਲ ਅੱਜ ਤੋਂ 40 ਸਾਲ ਪਹਿਲਾਂ ਸੀ ਹੁਣ ਨਹੀਂ ਹੁਣ ਤੇ ਸਾਨੂੰ ਆਪਣਾ ਦੇਸ਼ ਚਾਹੀਦਾ ਹੈ ਇਸ ਤੋਂ ਬਗੈਰ ਕੁਝ ਵੀ ਨਹੀਂ ਚਾਹੀਦਾ ਉਸ ਲਈ ਸਾਨੂੰ ਸੱਬ ਕੁਝ ਮਨਜ਼ੂਰ ਹੈ
@hardipsingh8324
@hardipsingh8324 13 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🎉। ਬਾਬਾ ਜੀ S E ਹਿੰਦੂ ਨੈ ਲੱਡੂ ਬਡੇ ਸੀ 🎉ਜਦੋਂ ਦਰਬਾਰ ਸਾਹਿਬ ਹਮਲਾ ਕੀਤਾ ਸੀ ਮੈ ਉਸ ਵੇਲੇ 12 ਸਾਲ ਦਾ ਸੀ
@RANJITSINGH-xc5iy
@RANJITSINGH-xc5iy 13 күн бұрын
ਚੜ੍ਹਦੀ ਕਲਾ ਜੀ
@ChamailSingh-l8z
@ChamailSingh-l8z 13 күн бұрын
ਸਿੱਖ ਸਭਿਆਚਾਰ ਸਭ ਤੋਂ ਉਤਮ ਸਭਿਆਚਾਰ ਹੈ ਜੀ 🎉ਪਰਤਖਮਿਸਾਲਗੁਰੂਗਰੰਥਸਾਹਿਬਜੀਦੀਬਾਣੀ 🎉ਗੁਰਮੰਤਰਹੀਂਣਸਜੋਪਰਾਣੀਂਧਿਰਗੰਤਜਨਮਭਰਿਸ਼ਟਣਹਿ🎉ਕੁਕਰਹਿਸੁਕਰਹਿਗਰਧਬਹਿਕਾਗਹਿਸਰਪਨਹਿ ਤੁਲਖਲਹਿ🎉❤🎉❤🎉❤🎉❤🎉❤🎉ਵਾਹਿਗੁਰੂ ਜੀ🎉ਮੇਰਾ ਵਿਚਾਰ ਕੀ ਮਨੁੱਖ ਜਾਤੀ ਜਾਂਸਿਖਕੁਤਿਆਂਕਾਵਾਂਗਧਿਆਂਸੂਰਾਂਸਪਾਂ ਵਿੱਚ ਰਹਿ ਸਕਦਾ ਹੈ 🎉ਦੁਨੀਆਂ ਦੇ ਲੋਕੋ ਦਿਓ ਜੀਜਵਾਬ🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@kulwantsingh3183
@kulwantsingh3183 12 күн бұрын
ਭਾਰਤ ਵਿੱਚ ਜਿਸ ਤਰ੍ਹਾਂ ਸਿੱਖ ਕੌਮ ਨੂੰ ਨਵੇਂ ਕਨੂੰਨ ਬਣਾ ਕੇ ਦਿਨੇ ਰਾਤ ਸੜਕਾਂ ਤੇ ਰੋਲਿਆ ਜਾ ਰਿਹਾ ਹੈ ਇਹ ਤਾਂ ਕੰਧ ਤੇ ਲਿਖਿਆ ਹਰ ਬੱਚਾ ਬੱਚਾ ਰਾਤ ਦਿਨ ਪੜ ਰਿਹਾ ਹੈ ਹੁਣ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਹੈ ਜੀ ਵਾਹਿਗੁਰੂ ਸਾਹਿਬ ਜੀ
@sohanmahil4298
@sohanmahil4298 13 күн бұрын
Wehaguru ji ka Khalsa Waheguru ji ki Fateh ji 🙏💐🚩
@raghvirsingh1979
@raghvirsingh1979 10 күн бұрын
KHALISTAN ZINDABAAD ❤
@hardipsingh8324
@hardipsingh8324 13 күн бұрын
ਬਾਬਾ ਜੀ ਜਿਹੜੇ ਕਹਿੰਦੇ ਅਨੰਦਪੁਰ ਸਾਹਿਬ ਦਾ ਮੱਤਾਂ ਲਾਗੂ ਕਰ ਨਾ ਚਾਹੁੰਦੇ 🎉ਸਮਜੋ ਪੰਜਾਬ ਦੇ ਸਿੱਖਾਂ ਨੂੰ ਮੁਰਖ ਬਣਾ ਕੇ ਸੱਤਾ ਵਿੱਚ ਆਉਣਾ ਚਾਹੁੰਦੇ ਹਨ
@malkitsingh5925
@malkitsingh5925 12 күн бұрын
Wahegurugi Wahegurugi Wahegurugi 👍 ❤️ 🙏🏻 ♥️
@ravindersingh-lj5pm
@ravindersingh-lj5pm 11 күн бұрын
Right information
@KabalSingh-os9cf
@KabalSingh-os9cf 11 күн бұрын
Bhai sahib de vichar bahut kaegar te bahut dungia han very Thanks
@world22ide
@world22ide 13 күн бұрын
ਬਹੁਤ ਵਧੀਆ ਏਦਾਂ ਦੇ ਪ੍ਰੋਗਰਾਮ ਹੋਣੇ ਸ਼ੁਰੂ ਹੋਏ ਨੇ ਇਸ ਚੀਜ਼ ਦੀ ਬਹੁਤ ਲੋੜ ਆ ਤੇ ਹੋਰ ਵੀ ਵਿਦਵਾਨਾਂ ਨੂੰ ਲਿਆਕੇ ਇਸ ਨੂੰ ਅੱਗੇ ਤੋਰੋ ਬਾਕੀ ਬਾਈ ਸੁਖਵਿੰਦਰ ਸਿੰਘ ਸਵਾਲ ਥੋਡੇ ਬਹੁਤ ਵਧੀਆ ਤੇ ਪੂਰੇ ਢੁਕਵੇਂ ਹੁੰਦੇ ਨੇ ਹਮੇਸਾਂ ਪ੍ਰਮਾਤਮਾ ਚੜਦੀ ਕਲਾ ਬਣਾਈ ਰੱਖੇ
@harjitsingh9170
@harjitsingh9170 13 күн бұрын
Very good Veer ji
@harinderbhaggal8955
@harinderbhaggal8955 12 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bootasingh4992
@bootasingh4992 13 күн бұрын
Waheguru ji kirpa naal sab Hovega
@kamleshkaur6901
@kamleshkaur6901 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।❤
@allabouttruthandsikhism3873
@allabouttruthandsikhism3873 11 күн бұрын
Awesome show
@sitalsingh7724
@sitalsingh7724 12 күн бұрын
Both Vera nu salute ji
@LakhvirSingh-vf4eg
@LakhvirSingh-vf4eg 9 күн бұрын
Waheguru ji ki fathe ji❤
@gurdeepsingh1616
@gurdeepsingh1616 13 күн бұрын
Good analysis
@allabouttruthandsikhism3873
@allabouttruthandsikhism3873 11 күн бұрын
Programe of the century
@MandipSangha
@MandipSangha 12 күн бұрын
ਖਾਲਿਸਤਾਨ ਦਾ ਨਕਸ਼ਾ ਵੱਡਾ ਹੈ ਉਸ ਵਿੱਚ ਕੱਲਾ ਪੰਜਾਬ ਨਹੀਂ ਜਿਹੜਾ uno ਨੇ ਲੈਕੇ ਦੇਣਾ ਉਥੇ ਬਣਿਆ ਪਿਆ
@anjaananjaan5107
@anjaananjaan5107 13 күн бұрын
I am glad Sikhs are trying to know why they need Khalistan. Khalistan is a land of Khalis people. Change Punjab to corruption free honest working people and Punjab will become Khalistan.
@anjaananjaan5107
@anjaananjaan5107 5 күн бұрын
I have seen many videos about Sikhs doing hera pheri with golak money and gurudwara properties. One employee was given a donation to get a kirpan made of Gold. Actual Kirpan was gold plated and money was taken for pure gold. An employee transferred gurudwara building in his own name.
@pavanpreetsingh8529
@pavanpreetsingh8529 9 күн бұрын
Chardikala sukhwinder singh
@gurinderjeetsingh6659
@gurinderjeetsingh6659 9 күн бұрын
Khalistanzindabad
@GurdeepSingh-ec1fb
@GurdeepSingh-ec1fb 13 күн бұрын
ਨੰਬਰ I ਪੰਜਾਬ ਹੋਵੇ ਗਾ
@sardulsingh717
@sardulsingh717 13 күн бұрын
we are not Sikhs ,only we presented yourself which we see wear guru,s but not they gave Gian in grunth sahib🎉🎉🎉🎉🎉
@ZorawarSunnder
@ZorawarSunnder 13 күн бұрын
Punjab is 51,state, of USA🇺🇸🇺🇸🇺🇸🇺🇸🇺🇸🇺🇸🇺🇸🇺🇸 today
@sundhu46
@sundhu46 13 күн бұрын
yes you write singh shab
@harwindersingh8787
@harwindersingh8787 13 күн бұрын
Kahlistan jindabad
@anjaananjaan5107
@anjaananjaan5107 11 күн бұрын
It is wrong to say, Sikhs in Punjab and foreign countries are discussing Khalistan. What would happen to Sikhs who live outside Punjab State in India? Lots of Sikhs died in 1947 when Muslims got their Khalistan (called Pakistan). A million plus Sikhs and Muslims killed each other in the name of their religion.
@jimmybishnoi1471
@jimmybishnoi1471 9 күн бұрын
Hello everyone i have few questions if reporter can ask their guest Who will lead khalistan government and what is surety that leadership wont be like Badals and Amrinders who has taken punjab's wealth for their own welfare. Also what idms guarantee that new nations leadership wont be corrupt in future and wont be like any other corrupted leader? Who will take actions against wrongdoing of leadership. How will poor shikhs get financially better. Why will rich sikhs leave their wealth for the poor? Change of nation won't change the mentality of rich peoples. And also khalistan is only for sikhs or for whole punjabis. If its only for sikhs then what will happens to rest of people of punjab. And also what will happen to sikhs who lives around in other states of India. Love you all Sat shiri akal 🙏🙏🙏
@ChamailSingh-l8z
@ChamailSingh-l8z 13 күн бұрын
ਖਾਲਿਸਤਾਨ ਜ਼ਿੰਦਾਬਾਦ 🎉ਸਿੱਖ ਕੌਮ ਵਾਸਤੇ ਖਾਲਿਸਤਾਨ ਬਹੁਤ ਜਰੂਰੀ ਹੈ ਜੀ 🎉ਵਾਹਿਗੁਰੂ ਜੀ 🎉❤
@amolaksinghsingh83
@amolaksinghsingh83 13 күн бұрын
Ajadi hr kise nu lod jarurat de hisab nall
@anjaananjaan5107
@anjaananjaan5107 13 күн бұрын
Why did Sikhs force Indian government to divide BIG Punjab into Punjabi Suba, HP and Haryana? What keeping Punjab from living like FREE State? Punjab Sikh police killed 1000s of Sikhs just to get promotions and bonuses?
@GurdeepSingh-o2v
@GurdeepSingh-o2v 13 күн бұрын
Vir ji. Ay sara sahir and durbar sahib guru ramdas ji ny apnny hath I Kushk Jamin karid ky itihasik saher Amritsar wasaia or harii nahi harmander sahib matblab har darm da sawaagt
@ashsha2889
@ashsha2889 12 күн бұрын
Vahlay kithon fad Kay lianda a vidwaan Khalidtan Nankana sahib to start karo. India ja ka mango othay tuhaday pad niklday nay. India ja kay mango ik vaar swaad lai dekh leya. Sikh India vich bahut kush nay 500 saalan to pitay janday nay.
@kuljindersingh3128
@kuljindersingh3128 12 күн бұрын
ਪੱਗ ਬੰਨ ਕੇ ਅਤੇ ਦਾੜੀ ਰੱਖ ਕੇ ਇਹ ਆਪਣੇ ਆਪ ਨੂੰ ਦੂਸਰਿਆਂ ਦੋਸ਼ ਸਪੈਸ਼ਲ ਦੱਸਦੇ ਹਨ ਕੀ ਬਾਬੇ ਨਾਨਕ ਦਾ ਇਹ ਰਾਹ ਸੀ
@KabalSingh-os9cf
@KabalSingh-os9cf 11 күн бұрын
Dhanu mugal hi sahi karnge paihla cheta bhul gia lagda
@GurpreetSingh-ip3ed
@GurpreetSingh-ip3ed 12 күн бұрын
Naahi Khalistan Kare badhiya hai na hi Khalistan Kare Banega Is Desh Vich Gaddar Aaj De Nahin pahla Tu Hi Hai Na
@GurpreetSingh-ip3ed
@GurpreetSingh-ip3ed 12 күн бұрын
Kuchh Gaddar paise De Badle Desh Na gaddari han yah Koi Nami girl Nahin yah Silsila 1177 Tu Chali Aa Raha Hai Jo Prithviraj Chauhan gaddari Karke haraya Gaya Si per hun Duniya D khatma Nidhi a chuka hai GD Bande Rab Da Naam lete hain Vahi bachenge
@MandipSangha
@MandipSangha 12 күн бұрын
ਤੁਸੀਂ ਸਟੇਟ ਦੀ ਗੱਲ ਕਰਦੇ ਹੋ ਸਟੇਟ ਤਾ ਕੱਟ ਕੱਟ ਕੇ ਛੋਟੀ ਕਰਤੀ ਵੱਡੇ ਪੰਜਾਬ ਦੀ ਗੱਲ ਕਰੋ
@SandyMunro-dc5np
@SandyMunro-dc5np 13 күн бұрын
2 million Sikhs left Pakistan after 15 August 1947 and took refuge in India and Afghanistan. Why don’t Sikh ask Pakistan to give their land, property, shops of Sikhs. Why don’t you send those Sikhs back? Why are you demanding Khalistan from India which gave panah refuge sharan to Pakistani Sikhs?
@jassdhaliwal7253
@jassdhaliwal7253 3 күн бұрын
@SandyMunro-dc5np tusi mangya c sikha nu 1947 ch but koi na thoda dogla pan ta sade samne aa hun at least sanu eh ta pta a v sada enemy kon aa
@SandyMunro-dc5np
@SandyMunro-dc5np 3 күн бұрын
@ Pakistan vich and England vich grooming gangs of Pakistani Muslim have converted, raped your Sikh daughters, in Pakistan sirf 15000 Sikh reh gaya aa. 2 millions were there now 15000 and they live sacred of Muslims.
@jassdhaliwal7253
@jassdhaliwal7253 3 күн бұрын
@SandyMunro-dc5np didn't worry about sikhs we fought for ourselves we know our enemy and we watch there moves everyday didn't need suggestions from any of our enemy specially who attacked our gurudwaras
@kuljindersingh3128
@kuljindersingh3128 12 күн бұрын
ਇਸ ਦੀ ਕੀ ਗਰੰਟੀ ਹੈ ਕਿ ਖਾਲਿਸਤਾਨ ਬਣਨ ਤੇ ਲੋਕੀ ਖੁਸ਼ ਰਹਿਣਗੇ
@TheKingHunter8711
@TheKingHunter8711 9 күн бұрын
IT-Cell 😅
@cbqpisk
@cbqpisk 11 күн бұрын
ਲੜਾਈ ਕੁਰਸੀ ਪਿੱਛੇ
@kuljindersingh3128
@kuljindersingh3128 12 күн бұрын
ਬਾਬੇ ਨਾਨਕ ਨੇ ਕਿਹੜੀ ਅਰਦਾਸ ਕੀਤੀ ਸੀ ਬਾਬੇ ਨਾਨਕ ਨੇ ਉਲਟਾ ਇੰਨਾ ਕਰਮ ਕਾਂਡਾਂ ਤੇ ਤੀਰਥਾਂ ਤੇ ਅਰਦਾਸਾਂ ਤੇ ਚੋਟ ਕੀਤੀ ਸੀ ਵੀ ਕਿੱਦਾਂ ਬਕਵਾਸ ਕਰ ਰਿਹਾ ਏ
@TheKingHunter8711
@TheKingHunter8711 9 күн бұрын
IT-CELL 😅
@kuljindersingh3128
@kuljindersingh3128 12 күн бұрын
ਬਾਬਾ ਨਾਨਕ ਨੇ ਕਿਸੇ ਦੇਸ਼ ਦੀ ਮੰਗ ਨਹੀਂ ਕੀਤੀ ਇਹ ਬਕਵਾਸ ਕਰ ਰਿਹਾ ਹੈ
@roopsydney9218
@roopsydney9218 13 күн бұрын
ਨਾ ਮੈੰ ਹਿੰਦੂ ਰਾਜਾ he is very funny sharni bai😂
@kuljindersingh3128
@kuljindersingh3128 12 күн бұрын
ਦਰਬਾਰ ਸਾਹਿਬ ਵਿੱਚ ਹਥਿਆਰ ਰੱਖਣ ਦੀ ਇਜਾਜ਼ਤ ਤਹਾਨੂੰ ਕਿੰਨੇ ਦਿੱਤੀ ਸੀ
@MithuBunny
@MithuBunny 12 күн бұрын
ਸ੍ਰੀ ਮੁਖ ਵਾਕ ਭਿਨਯੋ ਗਰੀਬ ਨਿਵਾਜ ਸ਼ਸਤਰ⚔️ਕੇ ਅਧੀਨ ਹੈ ਰਾਜ।।ਰਾਜ ਬਿਨਾ ਨਹਿ ਧਰਮ ਚਾਲੈ ਹੈ।।ਧਰਮ ਬਿਨਾਂ ਸਭ ਦਲੈ ਮਲੈ ਹੈ।।ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।।⚔️ 🦅
@allabouttruthandsikhism3873
@allabouttruthandsikhism3873 11 күн бұрын
ਫੁਦੁਆ ਗਿਆਨ ਲੈ
@kuljindersingh3128
@kuljindersingh3128 12 күн бұрын
ਬਾਬਾ ਨਾਨਕ ਤਾਂ ਖੁਦ ਛੱਡ ਕੇ ਚਲੇ ਗਏ ਸੀ ਕਰਤਾਰਪੁਰ
@TheKingHunter8711
@TheKingHunter8711 9 күн бұрын
IT-CELL 😅
@Gur-xe1hr
@Gur-xe1hr 13 күн бұрын
ਇਹ ਹਰਾਮ ਦੇ ਪੰਥ ਲਈ ਸਭ ਤੋਂ ਵੱਡਾ ਸ਼ਰਾਫ ਨੇ।
@RajeshKumar-u4y3q
@RajeshKumar-u4y3q 13 күн бұрын
ਤੁਹਾਨੂੰ ਵੀਜ਼ਾ ਨੀ ਕਿਸੇ ਨੇ ਦੇਣਾ ਇੰਡੀਆ ਦਾ ਖ਼ਾਲਿਸਤਾਨ ਤਾ ਸੁਪਣੇ ਵਿੱਚ ਠੀਕ ਆ😂😂
@sundhu46
@sundhu46 13 күн бұрын
Angrej or mugal vi yhi bolte teh
@RANJITSINGH-xc5iy
@RANJITSINGH-xc5iy 13 күн бұрын
ਹਕੀਕਤ ਵਿੱਚ ਆ ਰਿਹਾ। Just wait and watch
@dilpreetdeol2135
@dilpreetdeol2135 13 күн бұрын
Khalistan jindawad 💪🏻
@President-q6r
@President-q6r 13 күн бұрын
ਵੀਜ਼ਾ ਤਾਂ ਛੱਡ ਜੋਧਾ ਬਾਈ ਵੀ ਦਓਂਗੇ ਤੁਸੀਂ ਤਾਂ.. ਤੁਹਾਡਾ ਪਤਾ
@GaganSingh-o6q
@GaganSingh-o6q 13 күн бұрын
ਤੁਹਾਡੀਆਂ ਖਾਲਿਸਤਾਨ ਦਾ ਨਾਮ ਸੁਣ ਕੇ, ਖ਼ਾਕੀ ਨਿੱਕਰਾਂ, ਪਿੱਛੋਂ ਪੀਲੀਆਂ ਕਿਉਂ ਹੋਣ ਲੱਗ ਜਾਂਦੀਆਂ ਹਨ।
@AshfaqUllah-o1i
@AshfaqUllah-o1i 13 күн бұрын
Veero bhaio rangle Punjab di jewani ko bacchao (1) parwasi (2)Christian (3) Indian agencies (4)chitta ya.drugs ye sab khatam honge tou Punjab ke rang wapes aa skte hie
@GulabSingh-wi9ci
@GulabSingh-wi9ci 13 күн бұрын
❤❤❤❤❤❤❤
@khalsa7332
@khalsa7332 13 күн бұрын
Offcourse Khalistan will be a Nation state No doubt bout it...ਦਰਿਆਏ ਯੁਮਾਨਾ ਤੋਂ ਸ਼ੁਮਾਲੀ ਮਗਰਿੱਬ ਦਰਿਆਏ ਅੱਟਕ ਤੱਕ---- ਸ਼ਹੀਦ ਜਥੇਦਾਰ ਮਾਨੋਚਾਹਲ ਜੀ ਨੇ ਖਾਲਿਸਤਾਨ ਐਲਾਨਨਾਮਾ ਸਰਬੱਤ ਖਾਲਸੇ ਸਾਵੇ 1986 ਚ ਕਰਕੇ ਸਿੱਖ ਕੌਮ ਦੇ ਸਿਆਸੀ ਮੁੱਸਤਕਬਿਲ(ਭਵਿੱਖ) ਦਾ ਫੈਸ ਆ ਕਰ ਈ ਦਿੱਤਾ ਸੀ ਪਰ ਇਹ ਪਰ ਇਹ ਬੇਵਕੂਫ ਲਾਣਾ (ਦੱਲਜੀਤ ਬਿੱਟੂ-ਪੰਜਵੜ) ਨੇ 1992 ਦੀਆਂ elections ਦਾ ਬਾਈਕਾਟ ਕਰ ਸਿੱਖ ਕੌਮੀ ਸੰਘਰਸ਼ ਦੇ ਬਾਬਾ ਬੋਹੜ ਸ਼ਹੀਦ ਬਾਬਾ ਮਾਨੋਚਾਹਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਾ ਕੇਵਲ undermine ਕੀਤਾ ਬਲਕਿ ਸਿੱਖ ਕੌਮੀ ਸੰਘਰਸ਼ ਦਾ ਭੋਗ ਪਾ ਦਿੱਤਾ
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН