New Song- ਕੌੜਾ ਸੱਚ | Kauda Sach । Baba Gulab Singh Ji Chamkaur Sahib Ft.Amritpal Singh Mehron

  Рет қаралды 1,009,879

Khalsa Radio

Khalsa Radio

Күн бұрын

Пікірлер
@KhalsaRadio
@KhalsaRadio Жыл бұрын
Like Share Subscribe/khalsa Radio
@gurlal84
@gurlal84 Жыл бұрын
ਵਾਹਿਗੁਰੂ ਜੀਓ
@Gurpindergandhi307
@Gurpindergandhi307 Жыл бұрын
Sahi 😞😞😞aa
@gurindersingh1119
@gurindersingh1119 Жыл бұрын
Ur Right 👍
@lovepreetcheema5727
@lovepreetcheema5727 Жыл бұрын
Jindabad
@jappynattvlogs2075
@jappynattvlogs2075 Жыл бұрын
@murtidevi163
@murtidevi163 10 ай бұрын
Jai guru ravidaas ji maharaj ki jai
@NarinderPal-tm9ev
@NarinderPal-tm9ev 10 ай бұрын
ਬਾਬਾ ਜੀ ਬਹੁਤ ਹੀ ਸੋਹਣੇ ਲੱਗੇ ਬੋਲ, ਬਹੁਤ ਹੀ ਸੋਹਣੀ ਕਲਮ ਏ ਗੁਰਜੰਟ ਭਰਾ ਦੀ ਜਿਸਦੇ ਸਦਕਾ ਸੱਚੇ ਬੋਲ ਲਿਖੇ ਗੲੇ ਨੇ ਜਿਸ ਨੇ ਸਮੇਂ ਨੂੰ ਸਾਹਮਣੇ ਵਿਖਾ ਦਿੱਤਾ, ਓਹੀ ਜੋ ਕੁਝ ਅੱਜ ਕੱਲ ਚੱਲ ਰਿਹਾ ਏ, ਪ੍ਰਮਾਤਮਾ ਇਸੇ ਤਰਾਂ ਚੜ੍ਹਦੀ ਕਲਾ ਬਖਸ਼ਣ, ਜੇਕਰ ਕੁਝ ਗਲਤ ਲਿਖ ਦਿਤਾ ਹੋਵੇ ਮਾਫ਼ੀ ਚਾਹੁੰਦੇ ਆ.........ਧੰਨਵਾਦ ਜੀ ਸਾਰੇ ਗਰੁੱਪ ਦਾ
@jimmyahmedgarh1052
@jimmyahmedgarh1052 8 ай бұрын
ਬਹੁਤ ਹੀ ਸੋਹਣੇ ਕੋਕੇ ਜੜ੍ਹੇ ਨੇ ਖ਼ਾਲਸਾ ਜੀ / ਆਨੰਦ ਆ ਗਿਆ ਸੁਣਕੇ / ਜਿਉਂਦਾ ਰਹਿ ਲਿਖਣ ਵਾਲਿਆਂ ਗਾਉਣ ਵਾਲਿਆਂ 🙌👏
@santoshmultani4762
@santoshmultani4762 Жыл бұрын
Bahut sohna gayeaa baba ji
@SandeepButtar-vq1de
@SandeepButtar-vq1de 4 ай бұрын
ਹਾਏ ਮੇਰੇ ਰੱਬਾ ਕਿ ਲਿਖ ਦਿੱਤਾ ਤੁਸੀਂ ਗੁਰੂ ਜੀ ❤🧿🎧
@bikramjitsingh5577
@bikramjitsingh5577 Жыл бұрын
ਸਾਰੇ ਵਿੱਚੇ ਹੀ ਲਵੇਟ ਦਿੱਤੇ 😆,, ਬਹੁਤ ਸਿਰਰਾ ਕਰਾਇਆ ਪਿਆ,,ਕੌਣ ਕੌਣ ਵਾਰ ਵਾਰ ਸੁਣ ਰਿਹਾ ❤️😍
@honeyjabbal9375
@honeyjabbal9375 Жыл бұрын
ਅੱਜ ਦੇ ਦੌਰ ਦਾ ਕਾਲਾ ਸੱਚ, ਜਿਸ ਤੋਂ ਅਸੀਂ ਸਾਰੇ ਵਾਕਿਫ਼ ਹੋ ਕੇ ਵੀ ਅਣਜਾਣ ਬਣ ਰਹੇ ਆਂ, ਇਹੀ ਦੌਰ ਸਾਡੀ ਆਉਣ ਵਾਲੀ ਨਸਲ ਨੂੰ ਪਤਾ ਨਈ ਕਿੱਧਰ ਲੈ ਜਾਵੇਗਾ ? ਰਲ਼ ਮਿਲ਼ ਕੇ ਹੰਭਲਾ ਮਾਰੀਏ ਤੇ ਆਉਣ ਵਾਲੀ ਨਸਲ, ਪਾਣੀ ਤੇ ਪੰਜਾਬੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ |
@jaspreetkaurjassi802
@jaspreetkaurjassi802 Жыл бұрын
Bhut hi vdhia ae g... Ajj de time di poori sachai ae g...
@vickyvirk5911
@vickyvirk5911 Жыл бұрын
Right gal ha babaji 👌👏
@SimarDeep-y8j
@SimarDeep-y8j 2 ай бұрын
ਸਲਾਮ ਏ ਗੁਰਜੰਟ ਬਹਿ ਨੂੰ ❤❤
@tencomplustwo
@tencomplustwo Жыл бұрын
ਦੁਨੀਆਂ ਦੇ ਲੋਕੋ ਜਾਗੋ ਪਖੰਡਵਾਦ ਡੇਰਾਵਾਦ ਨਾਲੋਂ ਵੱਧ ਗੁਰਬਾਣੀ ਦੇ ਅਰਥ ਸਮਝਣ ਦੀ ਲੋੜ ਹੈ ਜੀ ❤
@chawlakamlesh6438
@chawlakamlesh6438 Ай бұрын
Derawaad vich kithho a gy
@gurpreetpreet3035
@gurpreetpreet3035 2 ай бұрын
ਪੰਜਾਬ ਬੋਲ ਦਾ ❤❤❤
@HappySingh-sq5di
@HappySingh-sq5di Жыл бұрын
Bahut vdya suneha Dita
@sharmaji9426
@sharmaji9426 Жыл бұрын
Waheguru ji chardykla ch Rukhan g
@RajinderKumar-by1fd
@RajinderKumar-by1fd Жыл бұрын
ਕਲਮ ਅਤੇ ਆਵਾਜ਼ ਨੂੰ ਦਿਲੋ ਸਲਾਮ ਹੈ ਜੀ...🙏🙏🙏🙏🙏 ਚੱਲ ਰਹੇ ਸਮੇਂ ਦਾ ਕੌੜਾ ਸੱਚ 💯💯💯💯
@Poojarani-cw2jq
@Poojarani-cw2jq Жыл бұрын
👌👌👌👌❤
@ranjodhsingh3622
@ranjodhsingh3622 Жыл бұрын
❤❤❤❤
@HardevSingh-us9yw
@HardevSingh-us9yw Жыл бұрын
​@@ranjodhsingh3622😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@karamjitagoul9828
@karamjitagoul9828 Жыл бұрын
👍❤👌👌👌👌❤️
@sukhvinderjassal3208
@sukhvinderjassal3208 Жыл бұрын
👌👌👌👌👌👌👌👌👌
@malkeetsog641
@malkeetsog641 Жыл бұрын
ਕਲਾ ਗੀਤ ਨੂੰ ਸੁਣ ਕੇ ਵਾਹ ਵਾਹ ਕਰਣ ਨਾਲ ਕੁੱਛ ਨਹੀਂ ਹੋਣਾ ਆਪਣੇ ਬੱਚਿਆ ਨੂੰ ਇਸ ਗੀਤ ਤੋਂ ਸਿੱਖਣ ਦੀ ਲੋੜ ਹੈ ❤❤❤
@feelandsoul5493
@feelandsoul5493 Жыл бұрын
ਮਨ ਮੋਹ ਲਿਆ.... ਕਯਾ ਸੱਚ ਬਿਆਨ ਕੀਤਾ ❤️❤️ਜੀਓੰਦੇ ਰਹੋ ਬਾਬਾ ਜੀ
@varindervicky1680
@varindervicky1680 Жыл бұрын
Baba gulab ji bohut vadia gayeya tuci.. Waheguru tuhanu tarakiya bagshe hi
@harjotsingh-rf5sv
@harjotsingh-rf5sv Жыл бұрын
Waheguru ji waheguru ji waheguru ji waheguru ji aap di chardekala rakhe ji aap di kalam v nice and awazv v waheguru ji waheguru ji waheguru ji waheguru ji
@hardeepsingh5607
@hardeepsingh5607 Жыл бұрын
ਗੁਲਾਬ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਸਨੇ ਇਨਾ ਸੱਚ ਲਿਖਣ ਦੀ ਹਿੰਮਤ ਕੀਤੀ ਹੈ ਨਹੀਂ ਤਾਂ ਇਥੇ ਹਰੇਕ ਝੂਠ ਹੀ ਲਿਖਦਾ ਤੇ ਝੂਠ ਨੂੰ ਝੂਠ ਝੂਠ ਝੂਠ ਝੂਠ ਝੂਠ ਨੂੰ ਹੀ ਸਲਾਮ ਬਾਬਾ ਜੀ ਬਹੁਤ ਬਹੁਤ ਘੈਂਟ
@mankiratrai3189
@mankiratrai3189 Жыл бұрын
ਬਾਬਾ ਜੀ ਜੇ ਏਦਾ ਦੇ ਗੀਤ ਦੁਨੀਆ ਗਾਂਦੀ ਹੁੰਦੀ ਤੇ ਅੱਜ syd ਸਾਰੇ ਖੁਸ ਹੁੰਦੇ ਹੁੰਦੇ ਹੋ ਤੁਸੀਂ ਗਇਆ ਦਿਲ ਜਿੱਤ ਲਿਆ ਬਾਬਾ ਜੀ ਜਵਾ ਹੀ ਕੌੜਾ ਸੱਚ ਹੈ ਕਈਆਂ ਨੂੰ ਤਾ ਬੋਤ ਲਗਣਾ e ਗੀਤ ❤❤❤❤❤
@amandeepgrewal6708
@amandeepgrewal6708 Жыл бұрын
❤ nu shoo gya
@Rajthebusdriver211
@Rajthebusdriver211 Жыл бұрын
Bahout vadiya suneha dita Baba Ji Lok tan enu v geet samjange te enjoy karunge waheguru mehar kro
@IsherKumar-j9t
@IsherKumar-j9t Жыл бұрын
Siraaaa Kara Baba ji
@jashanpreetsinghjashan7280
@jashanpreetsinghjashan7280 Жыл бұрын
Bhut jiyada bdiya lgiya song sach hai jo aj de time vich chl riha
@RinkuSingh-ui4yc
@RinkuSingh-ui4yc Жыл бұрын
❤❤❤❤so sweet song Aaj call D Sach Hai❤❤❤❤
@jagseergill7586
@jagseergill7586 Жыл бұрын
ਅੱਜ ਕੱਲ੍ਹ ਦੇ ਹਾਲਾਤਾਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਬਾਬਾ ਜੀ ਪ੍ਰਮਾਤਮਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@bobbyanu369
@bobbyanu369 Жыл бұрын
Wah g wah ❤
@ranjeetSingh-hr4ko
@ranjeetSingh-hr4ko Жыл бұрын
Bhut vdia veer, jiyo jiyo
@villagefarmsrlife7461
@villagefarmsrlife7461 Жыл бұрын
ਵਾਹ ਬਾਬਾ ਜੀ ਤੁਸੀਂ ਕੀਤੀ ਹਿੰਮਤ ਸੱਚ ਸਣੋਣ ਦੀ ❤
@nindersinghninder4487
@nindersinghninder4487 Жыл бұрын
ਸਲਾਮ ਆ ਬਾਬਾ ਜੀ
@anjukailey786
@anjukailey786 Жыл бұрын
101% ਸੱਚ ਕਿਹਾ ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ 🙏
@babasodhisingh8102
@babasodhisingh8102 Жыл бұрын
ਬਹੁਤ ਸੋਹਣਾ ਬਿਆਨ ਕੀਤਾ ਜੋ ਅੱਜ ਦੇ ਹਾਲਾਤ ਬਣੇ ਨੇ ਗੁਰੂ ਸਾਹਿਬ ਚੜਦੀਆਂ ਕਲਾਂ ਬਖਸ਼ਣ ਬਾਬਾ ਗੁਲਾਬ ਸਿੰਘ ਜੀ
@SatnamsinghDhaliwal-l5z
@SatnamsinghDhaliwal-l5z Жыл бұрын
tuci v sach kiha g par gulab da kiha sach ਕੂੜਿਆਰੀਆਂ ਨੂੰ ਬੜਾ ਚੁਭਦਾ ਹੋਵੇਗਾ
@JaspreetKaur-kn9gc
@JaspreetKaur-kn9gc Жыл бұрын
​@@SatnamsinghDhaliwal-l5zhnji agree 💯
@HARJEETSINGH-yv1np
@HARJEETSINGH-yv1np Жыл бұрын
Right 👍
@GurjantSingh-nw3ye
@GurjantSingh-nw3ye Жыл бұрын
​@@HARJEETSINGH-yv1npxdsq'xdbc
@Amriksingh-di3yr
@Amriksingh-di3yr Жыл бұрын
@@JaspreetKaur-kn9gc à
@gurudwaraardaspurasahib2796
@gurudwaraardaspurasahib2796 Жыл бұрын
Shi. Gll 100 fisdi oh bande guru garha ch. Prdan bande. Jinu koi garhpusda hi nhi
@AmanDeep-sr1pw
@AmanDeep-sr1pw Жыл бұрын
Vry nyc virji tuc bhut vidaa keha jo ajj de shme ch chlda koi ni kisye da
@Deepmajra
@Deepmajra Жыл бұрын
ਪੂਰੇ ਬੋਲ ਸੁਣੇ ਬਿਨਾਂ ਰਿਹਾ ਨੀ ਗਿਆ ਬਹੁਤ ਹੀ ਚੰਗਾ ਗੀਤ 👏 ਭਾਗ-੨ ਦਾ ਇੰਤਜ਼ਾਰ ❤
@bhattonsaab4375
@bhattonsaab4375 Жыл бұрын
ਬਾਬਾ ਜੀ ਤੁਸੀ ਵੀ ਕੁੜੀਆ ਅੱਧ ਨੰਗੀਆਂ ਦਿਖਾਈਆ ਨੇ ਇਹ ਵੀ ਸੱਚ ਬਾਬਾ ਜੀ
@preetnapeee7991
@preetnapeee7991 Жыл бұрын
ਬਾਬਾ ਜੀ 💯 ਸਹੀ ਗੱਲਾਂ ਕਹੀਆ ਨੇ ਤੁਸੀ ਜੀ ❤️🙏🏻ਪਰ ਅੱਜ ਦੇ ਟਾਈਮ ਕੋਈ ਚੰਗੀਆਂ ਗੱਲਾਂ ਸੁਣਨਾ ਨਹੀ ਚਾਹੁੰਦਾ 🙏🏻🙏🏻wmk ji❤🙏🏻
@KuldeepSingh-nj2sb
@KuldeepSingh-nj2sb Жыл бұрын
ਬਹੁਤ ਵਧੀਆ ਵਿਚਾਰ ਹੈ
@JasmeetJass-d1z
@JasmeetJass-d1z Жыл бұрын
Baba ji tusi bhout sona gayeaae😮😮😮ajj kal ee hi ho reya aaa
@shehnazmalik2823
@shehnazmalik2823 4 ай бұрын
Kay bat hai bai Sardar ji
@Kingffthe999
@Kingffthe999 Жыл бұрын
ਬਾਬਾ ਜੀ ਰੱਬ ਤੁਹਾਨੂੰ ਹਮੇਸ਼ਾ ਖੁੱਸ ਰੱਖੇ
@lyricsjangchapra8017
@lyricsjangchapra8017 Жыл бұрын
ਬਹੁਤ ਹੀ ਵਧੀਆ ਕਲਮ ਬਾਬਾ ਗੁਲਾਬ ਸਿੰਘ ਜੀ ਨੇ ਵੀ ਗਾਉਣ ਵਿੱਚ ਕੋਈ ਕਸਰ ਨਹੀਂ ਛਁਡੀ ਇਸ ਗੀਤ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀਉ
@Gurmukhsingh-k4q
@Gurmukhsingh-k4q Жыл бұрын
ਸਮੇਂ ਦਾ ਸੱਚ ਹੈ ਸ਼ਬਦ ਮੁੱਕ ਜਾਦੇ ਨੇ ਗੀਤ ਦੀ ਤਾਰੀਫ ਕਰਦਿਆਂ ਲਿਖਣ ਵਾਲੇ ਨੂੰ ਮੇਰਾ ਸਲੂਟ ਹੈ ਏਹੋ ਜਿਹੇ ਗੀਤਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ ਹੈ
@ekamsingh1921
@ekamsingh1921 Жыл бұрын
ਬਹੁਤ ਵਧੀਆ ਸੋਂਗ ਜੀ ਵਾਹਿਗੁਰੂ ਚੜਦੀਕਲਾ ਬਖਸਨ
@gurcharansinghdhanndhannma2415
@gurcharansinghdhanndhannma2415 Жыл бұрын
Good Baja jisach a par koora sach a
@satvirkaur2215
@satvirkaur2215 Жыл бұрын
ਚੜਦੀ ਕਲਾ ਵਿੱਚ ਰਰੋ ਬਾਬਾ ਗੂਲਾਬ ਸਿੰਘ ਖਾਲਸਾ ਜੀ
@majhewalleshorts628
@majhewalleshorts628 Жыл бұрын
ਬਹੁਤ ਹੀ ਵਧੀਆ ਗਾਇਆ ਜੋਅੱਜ ਕੱਲ ਚੱਲ ਰਿਹਾ ਹੈ ਉਹ ਹੀ ਸੁਣਾਆ.
@Puransingh-ih6lg
@Puransingh-ih6lg Жыл бұрын
ਬਾਕਮਾਲ ਲਿਖਤ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਆਪ ਜੀ ਦਾ ਰਿਣੀ ਜੋ ਆਪ ਜੀ ਨੇ ਜਾਗਦੀ ਜ਼ਮੀਰ ਵਾਲਾ ਸੋਂਗ ਗਾਇਆ ਵਾਹਿਗੁਰੂ ਜੀ ਆਪ ਜੀ ਨੂੰ ਮੇਰੇ ਸ਼ਾਹ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ ਗੀਤ ਨੂੰ ਸੁਣ ਕੇ ਬਹੁਤ ਹੀ ਰੋਣਾ ਆਇਆ ਚਲੋ ਸ਼ੁਕਰ ਏ ਬਾਜਾਂ ਵਾਲੇ ਦਾ ਹੈ ਜੋ ਕਿ ਅੱਜ ਵੀ ਇਸ ਸੰਸਾਰ ਦੇ ਵਿੱਚ ਜਾਗਦੀ ਜ਼ਮੀਰ ਵਾਲੇ ਲੋਕ ਹਨ
@Anant-h7e
@Anant-h7e Жыл бұрын
Bhut hi vadia likhya te gaya. Sach 💯%
@amitvashistamit2407
@amitvashistamit2407 Жыл бұрын
Sach bolia kaya nu kouda lagu klyug di haneri aa gayi baba bhali kre
@Varindersingh-cz6xn
@Varindersingh-cz6xn Жыл бұрын
ਅੱਜਕਲ ਦੀ ਸੱਚਾਈ ਪੂਰੇ ਗੀਤ ਵਿਚ 👌👌🙏 ਗੁਰਜੰਟ ਪਟਿਆਲਾ ਨੇ ਬਹੁਤ ਸੋਹਣਾ ਲਿਖਿਆ 👌👌
@sukhdeepsingh-ot1dt
@sukhdeepsingh-ot1dt Жыл бұрын
ਸਤਿਕਾਰਯੋਗ ਬਾਬਾ ਜੀ ਬਹੁਤ ਹੀ ਸੱਚੀਆਂ ਗੱਲਾਂ ਕਹੀਆਂ ਹਨ ਹਰ ਕੋਈ ਸੱਚ ਕਹਿ ਵੀ ਨਹੀਂ ਸੱਚ ਅਤੇ ਕੱਚ ਚੁੱਭਦਾ ਜ਼ਰੂਰ ਹੈ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ,ਬੱਚਾ ਕਲਿਆਣ ਜੀ ਬਹੁਤ ਵਧੀਆ ਅਦਾਕਾਰੀ ਕੀਤੀ ਕੁੱਲ ਟੀਮ ਵਰਕ ਵਧਾਈ ਦੇ ਪਾਤਰ ਹਨ,ਸੋ ਮੁਬਾਰਕਾਂ ਸਾਰੀ ਟੀਮ ਨੂੰ, ਐਂਕਰ ਸੱਤਪਾਲ ਭੱਟੀ ਮੋਗਾ
@sandeeptejpal9905
@sandeeptejpal9905 Жыл бұрын
ਬਾਬਾ ਜੀ ਸੱਚੀਆਂ ਗੱਲਾਂ ਸੁਣਾ ਗਏ🙏🙏
@sarbjitatwal1035
@sarbjitatwal1035 Жыл бұрын
Waheguru ji
@veersingh2730
@veersingh2730 Жыл бұрын
Ek umkar, sabh sach heiji 🙌🎉🏳️‍🌈❤️🇪🇺🇬🇭🌼🇲🇺🌼🇮🇳❤️From Africa ilands of Mauritius
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Sukha-og4kh
@Sukha-og4kh Жыл бұрын
ਬਾਬਾ ਜੀ ਬਹੁਤ ਸੋਹਣੇ ਸਬਦ ਕਹੇ ਤੁਸੀਂ ਪਰਮਾਤਮਾ ਤੁਹਾਨੂੰ ਚੜਦੀਆਂ ਕਲਾ ਵਿੱਚ ਰੱਖਣ🙏🏻🙏🏻
@MantritentHouse
@MantritentHouse Жыл бұрын
ਕਿਹਾ ਬਾਤ ਏ ਬਾਬਾ ਤੁਸੀ ਤੇ ਦਿਲ ਹੀ ਲੁੱਟ ਲਿਆ ਬਹੁਤ ਵਧੀਆ ਗੀਤ ਏ❤
@gaganmusic001
@gaganmusic001 3 ай бұрын
Baba teri dunia dari rass ni rah a rahi ,ronn aonda punjab de halat dek k , mehr karo baba ji ❤🙏
@AngrejSandhu-gk8yq
@AngrejSandhu-gk8yq Жыл бұрын
Bahut pyari awaaj ji
@hardeepdoraha1105
@hardeepdoraha1105 Жыл бұрын
ਬਾਬਾ ਜੀ ਅੱਜ ਸੱਚੀ ਕਲਮ ਤੇ ਲਿਖਤ ਦਾ ਮੁੱਲ ਪਿਆ ਬਹੁਤ ਸੋਹਣਾ ਗੀਤ ਲਿਖਿਆ ਤੇ ਬਾਬਾ ਜੀ ਦੀ ਅਵਾਜ਼ ਬਹੁਤ ਸੋਹਣੀ ਆ ਵਾਹਿਗੁਰੂ ਜੀ ਸਭਨਾਂ ਨੂੰ ਸਮੰਤ ਬਖਸ਼ਣ
@jagrajsingh7790
@jagrajsingh7790 Жыл бұрын
ਵਾਹ ਜੀ ਵਾਹ ਬਾਬਾ ਜੀ ਬਹੁਤ ਵਧੀਆ ਬਿਲਕੁਲ ਸੱਚ ਕਿਹਾ ਬਾਬਾ ਜੀ ਅੱਗੇ ਤੋਂ ਵੀ ਇਸੇ ਤਰ੍ਹਾਂ ਸੱਚ ਗਾਉਂਦੇ ਰਹੋਂ ਤਾਂ ਕਿ ਇਸ ਦੁਨੀਆਂ ਨੂੰ ਕੁਝ ਸਮਝ ਆ ਸਕੇ ਪਰਮਾਤਮਾ ਆਪ ਨੂੰ ਤੰਦਰੁਸਤੀ ਬਖ਼ਸ਼ੇ
@ManpreetKaur-sl9mw
@ManpreetKaur-sl9mw Жыл бұрын
ਬਹੁਤ ਵਧੀਆ ਝਲਕ ਅਜ ਦੇ ਹਾਲਾਤਾ ਦੀ ਵਾਹਿਗੁਰੂ ਚੜਦੀਆ ਕਲਾ ਬਖਸਣ ਬਾਬਾ ਗੁਲਾਬ ਸਿੰਘ ਜੀ ਨੂੰ।👏👏👏👏
@mangagill1263
@mangagill1263 Жыл бұрын
V v good sahib ji chardi Kalla vich raho baba ji
@HarwinderSingh-cl5xy
@HarwinderSingh-cl5xy 10 ай бұрын
Very nice 👍👍 baba ji
@ikagarmaan9732
@ikagarmaan9732 Жыл бұрын
ਬਾਕਮਾਲ ਬਾਬਾ ਜੀ ਸੁਰੀਲੀ ਆਵਾਜ਼ ਤੇ ਬਹੁਤ ਹੀ ਖੂਬਸੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ ਅੱਜ ਦਾ ਕਲਿਜੁਗਿ ਦਾ ਦੌਰ ਜਿਉਂਦੇ ਵਸਦੇ ਰਹੋ ਬਾਬਾ ਜੀ ਰੱਬ ਕਾਹਲੋਂ ਤਰੱਕੀਆਂ ਦੇਵੇ by ikager maan❤❤❤❤❤
@kabalsinghbhojiankabalsing2470
@kabalsinghbhojiankabalsing2470 Жыл бұрын
ਬਹੁਤ ਬਹੁਤ ਵਧਾਈ ਜੀ ਭਾਈ ਗੁਲਾਬ ਸਿੰਘ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿੱਚ ਰੱਖੇ 🙏🙏
@hirdapuriaasatgurlightsatg9534
@hirdapuriaasatgurlightsatg9534 Жыл бұрын
ਬਹੁਤ ਹੀ ਵਧੀਆ ਬਿਲਕੁਲ ਸੱਚ ਬਿਆਨ ਕੀਤਾ ਦੱਬੀ ਰੱਖ ਬਾਈ ਗੁਲਾਬ ਸਿੰਘ ਵੱਡੇ ਵੀਰ
@Nasrali-bg7sy
@Nasrali-bg7sy 2 ай бұрын
ਬਿਲਕੁਲ ਸੱਚਾਈ ਪੰਜਾਬ ਦੀ ਪੈਸਾ ਮੁੱਖ ਲਾਲਚੀ ਲੋਕ
@BalwantSingh-s7s
@BalwantSingh-s7s Жыл бұрын
ਭਾਈ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ ਜੋ ਇਸ ਸਮੇਂ ਵਿਚ ਹੋ ਰਿਹਾ ਹੈ ਉਹ ਹੀ ਬਿਆਨ ਕੀਤਾ ਹੈ ਇਹ ਬਿਲਕੁਲ ਸੱਚ ਹੈ ਧੰਨਵਾਦ ਜੀ ਭਾਈ ਸਾਹਿਬ ਜੀ
@kuldipsingh5345
@kuldipsingh5345 Жыл бұрын
ਮੌਜੂਦਾ ਦੌਰ ਦੇ ਪੰਜਾਬ ਬਾਰੇ ਬਿਲਕੁਲ ਸਹੀ ਕਿਹਾ ਗਿਆ ਹੈ। ਵਧੀਆ ਲਿਖਿਆ ਗਿਆ ਅਤੇ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।👍👍👍👌👌
@gurridaokia13
@gurridaokia13 Жыл бұрын
ਬਹੁਤ ਵਧੀਆ ਭਾਈ ਗੁਲਾਬ ਸਿੰਘ ਜੀ 🙏🏻 ਵਾਹਿਗੁਰੂ ਬਰਕਤਾਂ ਪਾਵੇ 🌺🌸
@malkiatsingh9625
@malkiatsingh9625 Жыл бұрын
ਹਕੀਕਤ ਬਿਆਨ ਕਰਤੀ ਬਾਬਾ ਜੀ ਨੇ, ਸੁਚੱਜੀ ਕਲਮ ਨੇ ਰੂਹ ਟੁੰਬਤੀ, ਵਾਹ , ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ ਲਿਖਾਰੀ ਤੇ ਸਿੰਗਰ ਨੂੰ❤❤🎉
@GurpreetSingh-xc3hi
@GurpreetSingh-xc3hi Жыл бұрын
❤❤❤❤❤❤
@karamjeetkaurguddi4284
@karamjeetkaurguddi4284 Жыл бұрын
❤❤❤🎉🎉🎉🎉ਧੰਨਵਾਦਜੀ❤❤❤❤❤❤
@PIPEBAND_FAUJIBAND
@PIPEBAND_FAUJIBAND Жыл бұрын
ਅੱਜ ਦੀ ਜ਼ਿੰਦਗੀ ਦਾ ਅਸਲ ਸੱਚ ਹੈ ਬਾਬਾ ਜੀ 👌👌👌
@jugrajsinghsingh4118
@jugrajsinghsingh4118 Жыл бұрын
ਬਹੁਤ ਸੋਹਣਾ ਬਿਆਨ ਕੀਤਾ ਖ਼ਾਲਸਾ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ।ਸਚਾਈ ਬਿਆਨ ਕੀਤੀ ਅੱਜ ਤੋਂ 30 ਸਾਲ ਪਹਿਲਾ ਇਹੋ ਜੇਹਾ ਮਾਹੌਲ ਨਹੀਂ ਸੀ ਵੱਡਿਆਂ ਦਾ ਸਤਿਕਾਰ ਕਰਦੇ ਸੀ। ਅਤੇ ਛੋਟਿਆਂ ਨਾਲ ਬਹੁਤ ਪਿਆਰ ਕਰਦੇ ਸੀ। ਛੋਟਿਆਂ ਨੂੰ ਵੀ ਪਿਆਰ ਹੁੰਦਾ ਮੇਰੀ ਮੰਮੀ ਜੀ ਮੇਰੀ ਡੈਡੀ ਜੀ ਮੇਰੇ ਮਾਮਾ ਜੀ ਮੇਰੇ ਤਾਇਆ ਜੀ ਮੇਰੇ ਚਾਚਾ ਜੀ। ਅੱਜ ਨਾ ਕੋਈ ਚਾਚਿਆਂ ਤੋਂ ਡਰਦਾ ਤੇ ਨਾ ਕੋਈ ਤਾਇਆ ਤੋਂ ਨਾ ਕੋਈ ਤੇ ਪਿਉ ਤੋਂ ਡਰਦਾ
@hardeepsingh5607
@hardeepsingh5607 Жыл бұрын
ਗੁਲਾਬ ਗੁਲਾਬ ਬਾਬਾ ਜੀ ਨਾਲ
@KulwindersinghBhangu-xi8rd
@KulwindersinghBhangu-xi8rd Жыл бұрын
ਬਾਬਾ ਜੀ ਬਿਲਕੁਲ ਸੱਚ ਲਿਖਿਆ ਹੈ ਤੁਹਾਡੇ ਬੋਲ ਬਿਲਕੁਲ ਸੱਚ ਹਨ
@PrinceSingh-j6d
@PrinceSingh-j6d Ай бұрын
Wmk❤ Panjab te🙏🏻
@gurlalsingh160
@gurlalsingh160 Жыл бұрын
ਬਹੁਤ ਸੋਹਣਾ ਲਿਖਿਆ ਤੇ ਬਹੁਤ ਹੀ ਸੋਹਣਾ ਗਾਇਆ ਵੀਰ ਨੇ ਸਤਿਗੁਰੂ ਸਾਹਿਬ ਜੀ ਚੜ੍ਹਦੀਕਲਾ ਕਰਨ ਵੀਰ ਦੀ
@manveersingh7941
@manveersingh7941 Жыл бұрын
ਬਾਬਾ ਗੁਲਾਬ ਸਿੰਘ ਜੀ ਨੇ ਬਹੁਤ ਸੋਹਣਾ ਗਾਇਆ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ❤️🙏🏻🙏🏻🙏🏻
@ManpreetSingh-es3nc
@ManpreetSingh-es3nc Жыл бұрын
ਬਿਲਕੁਲ ਸੱਚਾਈ ਅੱਜ ਦੇ ਸਮੇਂ ਦੀ 💯👍 ਜਮਾਂ ਸੱਚ ਬਿਆਨ ਕਰ ਦਿੱਤਾ ਹੈ ਇਸ ਗੀਤ ਵਿੱਚ , ਸਾਰੇ ਜਣੇ ਧਿਆਨ ਜ਼ਰੂਰ ਸੁਣੋ ਅਤੇ ਗੀਤ ਦੇ ਵਿਚੋਂ ਧਿਆਨ ਧਰ ਨਾਲ ਅਰਥ ਸਮਝੋ ਬਹੁਤ ਸੋਹਣਾ ਬਿਆਨ ਕੀਤਾ ਬਾਬਾ ਜੀ gbu❤👍💯
@mankomalsingh1161
@mankomalsingh1161 Жыл бұрын
👍👍💯💯
@painter__factory__
@painter__factory__ 5 ай бұрын
Waise to Bihar se hu lekin ise gane me har ek bol sach hai ❤❤
@surindernadha9545
@surindernadha9545 Жыл бұрын
ਬਾਬਾ ਜੀ ਬੁਹਤ ਹੀ ਵਧੀਆ ਅੱਜ ਦੇ ਸਮੇਂ ਵਿਚ ਜੋ ਚਲ਼ ਰਿਹਾ ਉਸ ਬਾਰੇ ਗਇਆ,or ਗੁਰਜੰਟ ਵੀਰ ਜੀ ਨੇ ਆਪਣੀ ਕਲਮ ਨਾਲ ਇਸ ਨੂੰ ਬੁਹਤ ਸੋਹਣੀ ਲਿਖ਼ਤ ਦਿੱਤੀ🙏🙏👌🏻👌🏻❤️
@Dhadibaldeepkaurdeep
@Dhadibaldeepkaurdeep Жыл бұрын
ਹਰ ਇੱਕ ਬੋਲ ਸੱਚ ਆ ਵੀਰੇ ਵਾਹਿਗੁਰੂ ਜੀ ਮੇਹਰ ਕਰਨ 😢 ਮਤ ਬਖਸ਼ਣ ਜੀ ❤
@rahuloberoi906
@rahuloberoi906 6 ай бұрын
Bilkul sahi Khalsa ji eda hi ho riya ajjkal waheguru mehar kre 🙏🙏🙏🙏🙏
@sabisokhi7902
@sabisokhi7902 Жыл бұрын
Baba ji bhut knt song ji ik cror like hunda ik bande da karn lyi ajj huni kar dene si jeonde vasde rho ji❤❤❤❤❤🙏🙏🙏🙏🙏🙏🙏
@guridhaliwalcarpenter
@guridhaliwalcarpenter 2 ай бұрын
ਬਹੁਤ ਹੀ ਸੋਹਣਾ ਗੁਰੂ ਜੀ ਗੀਤ ਅਨੰਦ ਆ ਗਿਆ ਸੁਣ ਕੇ ਜੀ
@BhupinderKaur-c2z
@BhupinderKaur-c2z Жыл бұрын
ਬਹੁਤ ਵਧੀਆ ਲਿਖਿਆ ਤੇ ਬਿਆਨ ਕੀਤਾ ਹੈ ਬਾਬਾ ਜੀ ਨੇ ਪੂਰੇ ਵਿਸਥਾਰ ਨਾਲ ਦੱਸਿਆ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਜੀ ਨੂੰ
@rajwindershergill9251
@rajwindershergill9251 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ
@manpreetchahal9181
@manpreetchahal9181 Жыл бұрын
ਇੱਕ ਇੱਕ ਸ਼ਬਦ ਸੱਚ ਹੈ ਬਾਬਾ ਜੀ 🙏🙏🙏
@mandeepsony9703
@mandeepsony9703 Жыл бұрын
Waheguru ji 🙏ਬਹੁਤ.ਸੋਹਣਾ.ਸਮਜਾੲੀਅਾ.
@gurisidhu345
@gurisidhu345 Жыл бұрын
🙏🙏
@simarjeetkaur6898
@simarjeetkaur6898 Жыл бұрын
ਵੀਰ ਜੀ ਤੁਸੀਂ ਬੁਹਤ ਸੋਹਣੇ ਬਿਆਨ ਕੀਤੇ ਆ ਅੱਜ ਦੇ ਹਾਲਤ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀ ਕਲਾ ਵਿਚ ਰੱਖਣ 🙏🙏🙏
@karmasahoke
@karmasahoke Жыл бұрын
ਕੁਝ ਵੀ ਕਹਿਣ ਸੁਨਣ ਨੂੰ ਬਾਕੀ ਨਹੀ ਬਾਬਾ ਅੱਜ ਦਾ ਸਾਰਾ ਸੱਚ ਬਿਆਨ ਕਰਤਾ ਕਲਯੁਗ ਦਾ ਦੌਰ ਚਲਦਾ ਜੀ 😢
@randeepsingh3675
@randeepsingh3675 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Karamjitsingh-cq6eo
@Karamjitsingh-cq6eo Жыл бұрын
ਨਜ਼ਾਰਾ ਆ ਗਿਆ ਬਾਬਾ ਜੀ ਸੱਚ ਸੁਣ ਕੇ।
@bikramjitsingh5577
@bikramjitsingh5577 Жыл бұрын
ਅੰਮ੍ਰਿਤਪਾਲ ਸਿੰਘ ਮਹਿਰੋਂ ਸਿੰਘ ਸਾਹਿਬ ਬਹੁਤ ਸੋਹਣਾ ਲਿਖਿਆ ❤️❤️🫡🫡
@Jamir-kk3fl
@Jamir-kk3fl Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ