ਖਨੌਰੀ ਬਾਰਡਰ 'ਤੇ ਸਰਪੰਚ ਨੇ ਬਣਾਈ ਰੇਲ? ਕੇਂਦਰ ਹੋਇਆ ਸੋਚਣ 'ਤੇ ਮਜਬੂਰ! D5 Channel Punjabi

  Рет қаралды 125,542

D5 Channel Punjabi

D5 Channel Punjabi

Күн бұрын

#punjabnews #breakingnews #d5channelpunjabi
ਖਨੌਰੀ ਬਾਰਡਰ 'ਤੇ ਸਰਪੰਚ ਨੇ ਬਣਾਈ ਰੇਲ? ਕੇਂਦਰ ਹੋਇਆ ਸੋਚਣ 'ਤੇ ਮਜਬੂਰ! D5 Channel Punjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 108
@MalkeetKaur-x4l
@MalkeetKaur-x4l Ай бұрын
ਡੱਲੇਵਾਲ ਸਾਹਿਬ ਜੀ ਨੂੰ ਵਹਿਗੁਰੂ ਜੀ ਚੜਦੀਕਲਾ ਰੱਖੇਂ ਕਿਸਾਨਾਂ ਨੂੰ। ਇਸਨੂੰ। ਬਹੁਤ।ਵੱਡੀਦੇਣਹੈ
@PargatSingh-tl1uw
@PargatSingh-tl1uw Ай бұрын
ਸਰਪੰਚ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਜੀ
@GurnamSingh-er3db
@GurnamSingh-er3db Ай бұрын
ਵਾਹਿਗੁਰੂ ਇਸ ਦਲੇਰ, ਨਿੱਧੜਕ ਸੱਚੇ, ਸਰਪੰਚ ਤੇ ਮੇਹਰ ਭਰਿਆ ਹੱਥ ਰੱਖਣਾ ਜੀ।
@KalaSerron
@KalaSerron Ай бұрын
ਸਹੀ ਗੱਲ ਹੈ ਪਰ ਸਾਰੇ ਪੰਜਾਬ ਵਿੱਚ ਇੱਕ ਸਰਪੰਚ ਹੈ ਜਾਗਦੀ ਜਮੀਰ ਵਾਲਾ ਲਵ ਯੂ ਜ਼ਿੰਦਾਬਾਦ
@JasbirSingh-y2f
@JasbirSingh-y2f Ай бұрын
ਸਰਪੰਚ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ
@harjiwensingh9140
@harjiwensingh9140 Ай бұрын
ਕਿਸਾਨ ਭਰਾਵੋ ਅਜੇ ਵੀ ਇੱਕ ਹੋ ਜਾਵੋ ਜੀ।
@ArshdeepSingh-oh4qk
@ArshdeepSingh-oh4qk Ай бұрын
ਸਾਰੇ ਪੰਜਾਬ ਚੋ ਨੰਬਰ 1 ਐ ਇਹ ਸਰਪੰਚ ਇਹੋ ਜਿਹਾ ਇਨਸਾਨ ਸਾਡਾ ਮੁੱਖ ਮੰਤਰੀ ਚਾਹੀਦਾ ਹੈ
@manjitdhaliwa5344
@manjitdhaliwa5344 Ай бұрын
Very good thinking veera
@SatpalsinghLakhman
@SatpalsinghLakhman Ай бұрын
Ea ਹੈ punjabi ਅਸਲੀ
@Varleenartandcraft
@Varleenartandcraft Ай бұрын
ਵਾਹਿਗੁਰੂ ਜੀ ਇਸ ਵੀਰ ਨੂੰ ਚੜਦੀ ਕਲਾ ਵਿਚ ਰੱਖੇ 👍🏻🥰
@gurjeetmahal4924
@gurjeetmahal4924 Ай бұрын
ਸਿਹਣਾ ਸਾਹਿਬ ਜਿੰਦਾਬਾਦ ਕਿਸਾਨ ਮਜ਼ਦੂਰ ਜਥੇਬੰਦੀਆਂ ਜਿਦਾਂ ਬਾਦ
@sukhjitsingh3707
@sukhjitsingh3707 Ай бұрын
ਬਹੁਤ ਵਧੀਆ ਸਰਪੰਚ ਸਹਿਣਾ ਵਧੀਆ ਵੀਚਾਰ
@HarjinderBhullar-l4e
@HarjinderBhullar-l4e Ай бұрын
ਡੱਲੇਵਾਲ ਸਾਹਿਬ ਨੂੰ ਚੜਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ ਡੱਲੇਵਾਲ ਵਰਗੇ ਆਗੂ ਦੀ ਕਿਸਾਨੀ ਨੂੰ ਬਹੁਤ ਲੋੜ ਆ
@ParamjeetKaur-i8h
@ParamjeetKaur-i8h Ай бұрын
ਸੱਚੀਆਂ ਗੱਲਾਂ ਨੇ ਵੀਰ ਦੀਆਂ ਜੇ ਕਰ ਨਵੀਂ ਨੌਜਵਾਨ ਪੀੜੀ ਤੇ ਬਜ਼ੁਰਗ ਜਿਹੜੇ ਪੰਜਾਬ ਵਿੱਚ ਘਰ ਬੈਠੇ ਨੇ ਨਾ ਤੇ ਫਿਰ ਮਾਫ ਨਹੀਂ ਕਰਨਾ ਹਥਿਆਰ ਨੇ ਤੁਹਾਨੂੰ ਕਿ ਤੁਸੀਂ ਉੱਥੇ ਗਏ ਨਹੀਂ ਸੀ ਪੰਜਾਬ ਵਿੱਚ ਮੋਰਚਾ ਚੱਲਿਆ ਸੀ ਪੰਜਾਬ ਹਰਿਆਣੇ ਦੀ ਹੱਦ ਤੇ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਪ੍ਰਦਾਨ ਮੰਤਰੀ ਮੋਦੀ ਜੀ ਜਿੰਨੀਆਂ ਮੰਗਾਂ ਜਲਦੀ ਤੋਂ ਜਲਦੀ ਲਾਗੂ ਕਰ ਦਿਓ ਜਾਨ ਨਾ ਲਓ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਅਰਦਾਸ ਬੇਨਤੀ ਹੈ ਦਸ਼ਮੇਸ਼ ਪਿਤਾ ਜੀ ਤੇਰਾ ਸਿੱਖ ਸੇਵਕ ਆਦਿ ਸਰੀਰ ਦਾਅ ਤੇ ਲਾਈ ਬੈਠਾ ਹੈ ਦਇਆ ਕਰਨੀ ਮਿਹਰ ਕਰਨੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਮਿਹਰ ਭਰਿਆ ਹੱਥ ਰੱਖਣਾ ਦਇਆ ਕਰਨੀ ਆਓ ਪੰਜਾਬੀਓ ਸਾਰੇ ਰਲ ਕੇ ਹਮਲਾ ਮਾਰੀਏ ਜਿੰਨੀ ਵੀ ਯੂਨੀਅਨ ਨੇ ਸਭ ਨੂੰ ਮੈਂ ਬੇਨਤੀ ਕਰਨਾ ਆਓ ਆਓ ਮੇਰੇ ਵੀਰੋ
@GurlabhKaur-s8g
@GurlabhKaur-s8g Ай бұрын
ਸਾਰੇ ਪੰਜਾਬ ਚੋਂ ਇੱਕ ਨੰਬਰ ਤੇ ਆ ਇਹ ਸਰਪੰਚ ਸਾਹਿਬ ਇਹੋ ਜਿਹੇ ਵੀਰ ਜੀ ਅਗਲੇ ਮੁੱਖ ਮੰਤਰੀ ਚਾਹੀਦੇ ਨੇ ਸਾਡੇ ਪੰਜਾਬ ਦੇ
@ParamjeetKaur-i8h
@ParamjeetKaur-i8h Ай бұрын
ਕੀ ਕਰ ਇਹ ਵੀਰ ਨੇ ਨੌਜਵਾਨ ਅੱਛਾ ਬਹੁਤ ਵਧੀਆ ਸੱਚੀਆਂ ਤੇ ਨਿਰਪੱਖ ਗੱਲਾਂ ਕੀਤੀਆਂ ਨੇ ਇਸ ਮੋਰਚੇ ਨੂੰ ਕੋਈ ਨਹੀਂ ਸਿਰਫ ਨਵਾਂ ਬਲ ਮਿਲਿਆ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ
@PargatSingh-tl1uw
@PargatSingh-tl1uw Ай бұрын
ਜਿਤੁ ਹਮੇਸ਼ਾ ਸੱਚ ਦੀ ਹੁੰਦੀ ਹੈ ਜੀ ਮੋਦੀ ਸਰਕਾਰ ਮੁਰਦਾਬਾਦ ਬਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਵਾਦ
@ArshdeepSingh-oh4qk
@ArshdeepSingh-oh4qk Ай бұрын
ਇਹ ਸਰਪੰਚ ਦਲੇਰ ਸੱਚਾ ਅਤੇ ਇਮਾਨਦਾਰ ਬੇਧੜਕ ਹੈ ਸੱਚੇ ਪਾਤਸ਼ਾਹ ਇਸ ਇਨਸਾਨ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@GuljarSingh-wf1zh
@GuljarSingh-wf1zh 26 күн бұрын
Very good Singh g
@GurnaibSingh-c8j
@GurnaibSingh-c8j Ай бұрын
Thank you veer sach boliya
@HarjinderBhullar-l4e
@HarjinderBhullar-l4e Ай бұрын
ਸਹੀ ਗੱਲ ਆ ਸਰਪੰਚ ਬਾਈ ਜੀ ਬਿਲਕੁੱਲ, ਉਗਰਾਹਾਂ ਰਾਜੇਵਾਲ ਰੁਲਦਾ ਮਾਨਸਾ ਵਾਲਾ ਘਰੇ ਬੈਠਕੇ ਟੀ ਵੀ ਅਸੀ ਡੱਲੇਵਾਲ ਸਾਹਿਬ ਦੇ ਨਾਲ ਆ ਪਰ ਜਾਣਾ ਨਹੀਂ, ਕਿਉਂਕਿ ਮੋਦੀ ਸਰਕਾਰ ਨਾਲ ਰਲੇ ਮਿਲੇ ਹੋਏ ਆ ਉਗਰਾਹਾਂ ਵਾਲੇ ਪਿੰਡਾਂ ਚੋਂ ਫੰਡ ਇਕੱਠਾ ਕਰ ਰਹੇ ਆ ਧਰਨਾ ਤੇ ਜਾਣਾ ਨਹੀਂ
@SarbjitSingh-ek1si
@SarbjitSingh-ek1si Ай бұрын
ਪਰਮਾਤਮਾ ਡਲੇਵਾਲ ਸਾਹਬ ਦੀ ਜਿੰਦਗੀ ਲੰਮੀ ਕਰੇ ਚੰਗੇ ਵਿਚਾਰਾ ਲੲੀ ਸਰਪੰਚ ਸਾਹਬ ਸਾਹਣੇ ਵਾਲਾ ਦਾ ਬਹੁਤ ਧੰਨਵਾਦ ਹੀਰੇ ਬਾਹਰ ਨਹੀ ਪੰਜਾਬ ਦੀ ਬੁੱਕਲ ਵਿੱਚ ਹੀ ਬੈਠੇ ਹੋੲੇ ਹਨ
@NishanSingh-sp5gx
@NishanSingh-sp5gx Ай бұрын
Sarpanch ji ਬਹੁਤ ਹੀ ਵਧੀਆ app ਜੀ ਦੇ ਵਿਚਾਰ ਹਨ ਪਰਮਾਤਮਾ ਆਪ ਦੀ ਉਮਰ ਲੰਬੀ ਕਰੇ ❤
@AmandeepSingh-cc3ry
@AmandeepSingh-cc3ry Ай бұрын
ਸਰਪੰਚ ਸਾਹਿਬ ਧੰਨਵਾਦ
@RajwantKaur-kh4jw
@RajwantKaur-kh4jw Ай бұрын
ਵੀਰੇ ਬਹੁਤ ਵਧੀਆ ਸੋਚ ਹੈ ਤੁਹਾਡੀ ਵੀਰੇ
@HarjinderBhullar-l4e
@HarjinderBhullar-l4e Ай бұрын
ਬਾਈ ਜੀ ਸੱਚੀਆਂ ਤੱਤੀਆਂ ਗੱਲਾਂ ਕਰਨ ਵਾਲੇ ਤੇ ਪਰਚੇ ਪੈਂਦੇ ਆ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਅਕਾਲੀ ਕਾਂਗਰਸ ਪਾਰਟੀ ਬਦਲੇ ਦੀ ਰਾਜਨੀਤੀ ਕਰਦੇ ਆ ਪਰਚੇ ਪਾਉਂਦੇ ਨੇ ਪਰ ਆਪ ਆਮ ਆਦਮੀ ਪਾਰਟੀ ਪਰਚਾ ਦਰਜ ਕਰਦੇ ਆ
@deepsidhu1519
@deepsidhu1519 Ай бұрын
Bohat vadea veer ne gall baat keeti
@jaspreetkaur1097
@jaspreetkaur1097 Ай бұрын
Bilkul sahi kha rahe ho.
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Ай бұрын
ਬਿੱਲਕੁਲ ਸਹੀ ਗੱਲਾਂ ਨੇ ਵਾਹਿਗੁਰੂ ਜੀ ਬਾਪੂ ਡੱਲੇਵਾਲ ਸਾਹਿਬ ਜੀ ਦੇ ਸਿਰ ਤੇ ਮੇਹਰ ਭਰੀਆਂ ਹੱਥ ਰੱਖਣਾ ਜੀ 🙏
@RanjitSingh-h7d3w
@RanjitSingh-h7d3w Ай бұрын
ਯਾਰ ਬੜੀ ਦੁੱਖ ਦੀ ਗੱਲ ਹੈ ਕਿ ਸੱਚ ਬੋਲਣ ਤੋਂ ਹਰੇਕ ਧਰਮ ਨੂੰ ਡਰ ਲੱਗਦਾ ਹੈ ਅਗਰ ਕੋਈ ਸੱਚ ਬੋਲਦਾ ਹੈ ਤੇ ਫਿਰ ਹਰੇਕ ਧਰਮ ਨੂੰ ਕਮੈਟ ਕਰਨ ਤੋਂ ਡਰ ਲਗਦਾ ਹੈ।ਕੰਮ ਸੋ ਕੰਮ ਸੱਚ ਬੋਲਣ ਵਾਲੇ ਦਾ ਹੌਸਲਾ ਤੇ ਵਧਾਇਆ ਕਰੋ। ਇੱਕ ਸਿੱਖ ਹੀ ਹੈ ਜੋ ਸੰਤ ਵੀ ਐ ਤੇ ਸਿਪਾਹੀ ਵੀ ਹੈ ਜੋ ਹਰੇਕ ਧਰਮ ਦਾ ਸੋਚ ਸਕਦਾ ਹੈ ਕਿਉਂਕਿ ਇਹਨਾਂ ਦੇ ਦੇ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਫਲਸਫਾ ਈ ਇਹ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਇਹੀ ਕਰ ਸਕਦੇ ਹਨ ਨਹੀਂ ਤੇ ਸੰਸਾਰ ਸਭ ਆਪਣੇ ਆਪਣੇ ਰੁਝੇਵਿਆਂ ਵਿੱਚ ਲੱਗਾ ਹੋਇਆ ਹੈ। ਅਤੇ ਅਖੀਰ ਵਿੱਚ ਹੋਣਾਂ ਵੀ ਸੱਚ ਹੈ ਜੋ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਹਨ ਕੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਕਿਉਂ ਨਾ ਹੋ ਸਕੇ ਕਿ ਅਸੀਂ ਇਸ ਸੋਹਣੇ ਮੁਲਕ ਨੂੰ ਤਿਹਸ ਨਿਹਸ ਹੋਣ ਤੋਂ ਪਹਿਲਾਂ ਹੀ ਸੱਚ ਬੋਲਣ ਵਾਲੇ ਦਾ ਸਾਥ ਦੲਈਏ ।ਜਿਸ ਤਰ੍ਹਾਂ ਗੁਰਬਾਣੀ ਵਿੱਚ ਵੀ ਆਉਂਦਾ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ।ਇਹ ਬਿਲਕੁਲ ਸੱਚ ਹੈ । ਅਖੀਰ ਵਿੱਚ ਇਹ ਕੋਠੀਆਂ ਬੰਗਲੇ ਸਭ ਮਿੱਟੀ ਵਿੱਚ ਹੀ ਮਿਲਣੇ ਹਨ ਇਕ ਦਿਨ
@daljinderkaurdhillon5108
@daljinderkaurdhillon5108 Ай бұрын
Sahi gal hai bai di
@gursharandeepkaur7124
@gursharandeepkaur7124 Ай бұрын
Vera juanda reh rab Maher kare
@JagtarTudi
@JagtarTudi Ай бұрын
Very. Good. Speech
@SukhwinderSingh-wq5ip
@SukhwinderSingh-wq5ip Ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
@Bal1313
@Bal1313 Ай бұрын
Good job❤❤❤🎉🎉🎉
@SurjitSingh-u7l
@SurjitSingh-u7l Ай бұрын
V good speech 👌💕
@daljinderkaurdhillon5108
@daljinderkaurdhillon5108 Ай бұрын
Bahut vadia bai. Kharià gàlla na bai dia na
@PritpalkaurPreet-p4n
@PritpalkaurPreet-p4n Ай бұрын
ਬਹੁਤ ਵਧੀਆ
@harjindersinghdhindsa7004
@harjindersinghdhindsa7004 Ай бұрын
Good 22ji
@JaswinderKaur-it5mg
@JaswinderKaur-it5mg Ай бұрын
👍👍
@InderjitManhas-ph4pk
@InderjitManhas-ph4pk Ай бұрын
Thanks brother 🙏
@gurnaibsidhu1412
@gurnaibsidhu1412 Ай бұрын
ਰੋਨ ਕਿਢਾ ਦਿੱਤਾ ਵੀਰ ਨੇ ਨਹੀਂ ਪ੍ਰਚਾਰ ਕੀਤਾ ਸਿੱਖਾ ਦੇ ਲੀਡਰਾਂ ਨੇ ਸਿਰਫ ਆਪ ਦੇ ਘਰ ਭਰੇ ਨੇ ਵੀਰ ਸਰਪੰਚ ਦੀਆ ਸਪੀਚਾਂ ਨੇ ਰੂਹ ਨੂੰ ਸਕੂਨ ਮਿਲਦਾ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਚੜਦੀ ਕਲਾ ਵਿੱਚ ਰੱਖੇ
@SUKHWINDERSINGH-r3z4v
@SUKHWINDERSINGH-r3z4v Ай бұрын
ਕਿਸਾਨ ਮਜਦੂਰ ਯੂਨੀਅਨ ਜਿੰਦਾਬਾਦ
@hardialsingh302
@hardialsingh302 Ай бұрын
❤❤❤
@JaswinderKaur-it5mg
@JaswinderKaur-it5mg Ай бұрын
Good sarpanch ji
@Bal1313
@Bal1313 Ай бұрын
❤❤❤❤🎉🎉🎉🎉
@navdeepcheema2812
@navdeepcheema2812 Ай бұрын
Very well explained current situation of Punjab and Sikhs 👍
@Bal1313
@Bal1313 Ай бұрын
❤❤❤🎉🎉🎉🎉🎉🎉
@dilbagjosan7444
@dilbagjosan7444 Ай бұрын
Salute aa sarpanch saab tuhanu
@amanjeetkhaira5010
@amanjeetkhaira5010 Ай бұрын
Good thoughts
@sukhwantsingh6001
@sukhwantsingh6001 Ай бұрын
Good sarpanch sab
@amanjeetkhaira5010
@amanjeetkhaira5010 Ай бұрын
Kisan majdoor eekta jindabad
@harjiwensingh9140
@harjiwensingh9140 Ай бұрын
ਸਰਦਾਰ ਸਾਹਿਬ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ ਜੀ।
@nirmalsinghsaini2342
@nirmalsinghsaini2342 Ай бұрын
Punjabio jago
@MandipSangha
@MandipSangha Ай бұрын
ਪਿੰਡਾਂ ਵਿੱਚ ਸਰਪੰਚ ਗੋਰਮਿੰਟ ਥੁਲੇ ਲੱਗੇ ਆ ਲੋਕ ਉਹਨਾ ਨੂੰ ਦੇਖਦੇ ਉਹ ਕਦੋ ਚੱਲਣਗੇ ਸਾਡੇ ਨਾਲ ਅੱਗੇ ਤਾਂ ਹਰ ਇਕ ਪਿੰਡ ਵਿੱਚੋਂ ਦੋ ਜਾਂ ਤਿੰਨ ਟਰੈਲੀਆ ਆਉਂਦੀਆਂ ਸੀ ਹੁਣ ਕੀ ਗੱਲ ਕੀ ਉਡੀਕਦੇ ਆ
@gurjeetkaur1842
@gurjeetkaur1842 Ай бұрын
Very good veer g
@gurmeetdhaliwal287
@gurmeetdhaliwal287 Ай бұрын
ਸਰਦਾਰ ਜਗਜੀਤ ਸਿੰਘ ਖਾਲਸਾ ਡੱਲੇਵਾਲ ਜਿੱਦਾਂ ਵਾਂਦ ਭਗਤੀ ਵਿੱਚ ਸਗਤੀ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ਸਾਰੇ ਸਿੱਖ ਜੋਦੈ ਵੀਰਾਂ ਨੂੰ ਸਲੂਟ 🙏🏻🌻🙏🏻🙏🏻
@GurnekSingh-l6c
@GurnekSingh-l6c Ай бұрын
ਸਰਪੰਚ ਸੈਣਾ ਸਹਿਬ ਸਹੀ ਕਹਿ ਰਹੇ ਹੋ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍☝️☝️✍️💯
@jaspreetkaur1097
@jaspreetkaur1097 Ай бұрын
Kisan morcha Fateh hove.
@ranjitmann-mr1im
@ranjitmann-mr1im Ай бұрын
⛳️🌹🌹🌹🌹🌹🙏🏽👍☑️ ਵੀਰ ਜੀ🇨🇦🙏🏽
@HarpreetKaurHarpreetKaurbhangu
@HarpreetKaurHarpreetKaurbhangu Ай бұрын
Waheguru ji waheguru ji waheguru ji waheguru ji waheguru ji
@GurjeetsinghBatth-oz2dx
@GurjeetsinghBatth-oz2dx Ай бұрын
Vadia insaan a sarpanch
@GhabhnoorKaur
@GhabhnoorKaur Ай бұрын
Bahut wadhia galbat
@PritpalkaurPreet-p4n
@PritpalkaurPreet-p4n Ай бұрын
ਸਹੀ ਕਿਹਾ ਸਰਪੰਚ ਸਾਹਿਬ ਨੇ
@Baljinder-y5x
@Baljinder-y5x Ай бұрын
🎉🎉🎉🎉
@hardialsingh302
@hardialsingh302 Ай бұрын
Cm
@DaljeetSingh-c8d
@DaljeetSingh-c8d Ай бұрын
Kisan ektta jindawad ji 🙏🏻 Waheguru ji mehar Karan dallewall Saab te 🙏🏻 Good speech sarpanch Saab
@KamaljitKaur-ht2wj
@KamaljitKaur-ht2wj Ай бұрын
VeryGood ji Thanks 😅😅😅😂😂😂🙏🙏🙏🙏✌️✌️✌️💯💯💯💯🌺🙏
@mukandsingh3112
@mukandsingh3112 Ай бұрын
परमात्मा चडदी कला विच रखन डल्ले वाल साहाब नू किसान मजदूर एकता जिंदाबाद मिस्त्री मुकन्द कोठे वाला धन्यवाद जी
@MalkeetKaur-x4l
@MalkeetKaur-x4l Ай бұрын
ਵਹਿਗੁਰੂ ਜੀ ਇਸ। ਵੀਰ।ਜੀ। ਨੂੰ। ਵਹਿਗੁਰੂ ਨੇ। ਪਾਵਰ ਦਿਤੀ। ਹੈ। ਲੋਕਾਂ ਨੂੰ। ਜਾਣਕਾਰੀ ਦਿੱਤੀ ਹੈ ਬਿਲਕੁਲ ਸਹੀ ਹੈ
@didarsingh9487
@didarsingh9487 Ай бұрын
Good msg 👍
@PritpalkaurPreet-p4n
@PritpalkaurPreet-p4n Ай бұрын
Waheguru ji 🙏🙏 mehar kro Punjab te
@Harmanpreet-ml2jl
@Harmanpreet-ml2jl Ай бұрын
Very good 22g
@raspalsingh6501
@raspalsingh6501 Ай бұрын
Waheguru ji waheguru ji
@HarnekhBrar
@HarnekhBrar Ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@rashpaulpawar3966
@rashpaulpawar3966 Ай бұрын
Bahut vadhia khayal veer de unite hoan thee loar he
@KISHANSINGH-l9c
@KISHANSINGH-l9c Ай бұрын
✅❤❤
@DarshanSingh-by5jn
@DarshanSingh-by5jn Ай бұрын
Veer ne badhiya vichar te call kiti
@ravindergahlaut5003
@ravindergahlaut5003 Ай бұрын
Singh is always a king ganga jamuna satluj ravi bias kaa jal chakhnaa hai bhai purity vichaaraan vich tadon hi aanveygi sirr te pagg v mukh wich amrut chakhnaa hai
@harjeetgill7547
@harjeetgill7547 Ай бұрын
Jawa ne eh sahi sarpanch sanu pata bai eh awde asol bandua
@manganjitsingh8250
@manganjitsingh8250 Ай бұрын
Eis nu kihde ne jurt
@DavinderSingh-g7p
@DavinderSingh-g7p Ай бұрын
Ok sarpanch ji
@DavinderSingh-g7p
@DavinderSingh-g7p Ай бұрын
Dhan Guru char putar shaid
@HarnekhBrar
@HarnekhBrar Ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@darshansidhu7026
@darshansidhu7026 Ай бұрын
Jòda son
@HappyCheema-c5u
@HappyCheema-c5u Ай бұрын
Very nice g
@mandeepsharma4121
@mandeepsharma4121 Ай бұрын
Ohh actor....
@BalbirSingh-jk9ss
@BalbirSingh-jk9ss Ай бұрын
Ha ha ha ha ha
@harjindersidhu8674
@harjindersidhu8674 Ай бұрын
Si ngh.is.king.god.blees.you
@GurdarshanSinghDeol-fn1wt
@GurdarshanSinghDeol-fn1wt Ай бұрын
Gulsl🎉hankomalandmaniksong
@BalbirSingh-jk9ss
@BalbirSingh-jk9ss Ай бұрын
84 may Punjab may kangras raj ta
@BalbirSingh-jk9ss
@BalbirSingh-jk9ss Ай бұрын
Kandi nu ke bani fit hai
@narindersingh3140
@narindersingh3140 Ай бұрын
ਡੀ5 ਦੇ ਪੱਤਰਕਾਰ ਝੂਠਾਂ ਦੀ ਬਣਾਉਂਦੇ ਨੇ ਰੇਲ
@mandeepsharma4121
@mandeepsharma4121 Ай бұрын
Koi taraq di gal nhi karde..bakwas kari jayo
@PalwinderKaur-bp9kr
@PalwinderKaur-bp9kr Ай бұрын
Vehlar lok
@Fatehsanhu0786
@Fatehsanhu0786 Ай бұрын
Eh kisaan nhai fukar baj aaa jehda manga mana janda oh gareeb hunda eh ta enj langar lyi bethe jiwe viah te aye hon vehlad
@jamesbond7011
@jamesbond7011 Ай бұрын
Jis sharbi nu vota pa k cm banaya jina nu mp te MLA baneya eh jekar ena nu dallewal ji te kissana da dukh hove Delhi ja k dharna laun par ehna ona cher bolna nahi jina cher ena nu gher de nahi es lai kissana nu kissan leader padher ne suru to misguide kr k centre piche laga rakheya a kyuki oh aap es sarkar nal mileya hoya a es lai es sarkar khilaf kadi nahi bolda kissano jago te es sharbi te es de mp te MLA ghero j kuj Krna j te nahi ta es sarkar nu koi frk nhi j painda
@yashpalkapoor7448
@yashpalkapoor7448 Ай бұрын
kzbin.info/www/bejne/nXendHilp7ObY7ssi=wp_kXHans3ml0MV_
@kuldeepessar209
@kuldeepessar209 Ай бұрын
❤❤❤
@sunnysidhu4226
@sunnysidhu4226 Ай бұрын
Cm
@buttasingh2857
@buttasingh2857 Ай бұрын
🙏🙏🙏🙏🙏🙏🙏🙏🙏🌹🌹🌹🌹🌹🌹🌹🫶🫶🙏🙏🙏🙏🙏🙏🙏🙏
@GurlalSingh-j2k
@GurlalSingh-j2k Ай бұрын
❤❤
@sunnysidhu4226
@sunnysidhu4226 Ай бұрын
❤❤
Don’t Choose The Wrong Box 😱
00:41
Topper Guild
Рет қаралды 62 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
It works #beatbox #tiktok
00:34
BeatboxJCOP
Рет қаралды 41 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Don’t Choose The Wrong Box 😱
00:41
Topper Guild
Рет қаралды 62 МЛН