Khand Da Khidaona: Ranjit Bawa (Full Song) Ik Tare Wala | Beat Minister | Latest Punjabi Songs 2018

  Рет қаралды 10,203,480

T-Series Apna Punjab

T-Series Apna Punjab

Күн бұрын

Пікірлер: 5 500
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Жыл бұрын
ਮੈਂ ਉਹਨਾਂ ਭੈਣਾਂ ਦਾ ਦੁੱਖ਼ ਸਮਝ ਸਕਦਾ ਜਿਹਨਾਂ ਤੇ ਇਹ ਸਭ ਕੁੱਝ ਬੀਤ ਰਿਹਾ,,,
@Avreen_Kaur9824
@Avreen_Kaur9824 9 ай бұрын
😢😢
@RaviKumar-qn1be
@RaviKumar-qn1be 8 ай бұрын
Waheguru mehar kare sab te
@jasvirkaur8733
@jasvirkaur8733 2 ай бұрын
😭😭7 saal ho gye
@GaggiSingh-h4d
@GaggiSingh-h4d Күн бұрын
😢😢😢😢
@dharmindersinghkhalsa7713
@dharmindersinghkhalsa7713 2 жыл бұрын
ਰੂਹ ਨੂੰ ਛੂਹਣ ਵਾਲਾ ਗੀਤ ਹੈ ਇਹ। ਮੇਰੇ ਕੋਲ ਕੋਈ ਸ਼ਬਦ ਨਹੀਂ ਤਾਰੀਫ ਵਾਸਤੇ ਵੀਰ ਜੀ । ਪਹਿਲਾਂ ਨੀ ਸਮਝ ਆਉਂਦੇ ਇਸ ਤਰਾ ਦੇ ਗੀਤ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@khushi_sidhu7095
@khushi_sidhu7095 Жыл бұрын
ਬਾਈ ਜਦੋਂ ਮੈਂ ਕੋਈ ਇਸ ਤਰਾਂ ਦਾ ਗਾਣਾ ਘਰੇ ਸੁਣਨ ਲੱਗ ਜਾ ਫੇਰ ਮੇਰਾ ਪਰਿਵਾਰ ਵੀ ਉਹੀ ਗਾਣਾ ਸੁਣਨ ਲੱਗ ਜਾਂਦਾ ਤੇ ਇਹ ਗਾਣਾ ਸਭ ਨੇ ਬਹੁਤ ਜਿਆਦਾ ਪਸੰਦ ਕੀਤਾ ਜਿਉਂਦੇ ਵੱਸਦੇ ਰਹੋ ਲਿਖਣ ਤੇ ਗਾਉਣ ਵਾਲੇ
@funnyvideocomides7937
@funnyvideocomides7937 10 ай бұрын
Ok 🙏🙏 of 😉🙏🙏vdv🙏l🙄
@darshansinghdarshansingh5610
@darshansinghdarshansingh5610 9 ай бұрын
Dsstbro 🌹🌹🌹🌹🌹🌹🌹🌹🌹🌹🌹🌺🏖️💐
@aarav5600
@aarav5600 Жыл бұрын
ਜਦੋ ਇਹ ਗਾਣਾ ਸੁਣਦਾ ਅੱਖਾਂ ਚੋ ਹੰਜੂ ਆਪਣੇ ਆਪ ਆ ਜਾਂਦੇ ਇਹੋ ਜਿਹੀ ਗਾਇਕੀ ਨਸੀਬ ਵਾਲਿਆਂ ਨੂੰ ਮਿਲਦੀ ਹੈਂ ਬਾਵਾ ਸਾਬ ਜੀ ਨੂੰ ਦਿਲੋਂ ਪਿਆਰ ❤️
@jagdishsandhu1986
@jagdishsandhu1986 Жыл бұрын
ਬਿਲਕੁਲ... i get emotional too every time i listen this song
@manjitsingh-mw6ce
@manjitsingh-mw6ce 6 ай бұрын
Shi aa
@celebritiestalks3844
@celebritiestalks3844 6 жыл бұрын
ਜੇਹੜੇ ਜੇਹੜੇ ਵੀਰਾ ਨੂੰ ਬਾਵਾ ਸਾਬ ਪਸੰਦ ਨੇ ਕਰੋ ਲਾਈਕ ਇਸ ਕਮੇਂਟ ਨੂੰ ।
@punjabikaraoke5488
@punjabikaraoke5488 6 жыл бұрын
Celebrities Talks ਅੱਛਾ ਵੋਟਾਂ ਡਈਆਂ ਜੇ ਪੈਣ ਹੈਂ
@warisamrik610
@warisamrik610 6 жыл бұрын
Celebrities Talks very nice
@SatnamSingh-zk2cu
@SatnamSingh-zk2cu 6 жыл бұрын
Very nice
@sikandersingh2462
@sikandersingh2462 6 жыл бұрын
NIC songh
@mohammadsohail5203
@mohammadsohail5203 6 жыл бұрын
Celebrities Talks n x X .^
@virkdotcom
@virkdotcom 2 жыл бұрын
ਜੱਗ ਜਿਓਂਦੇਆਂ ਦੇ ਮੇਲੇ ਹੁੰਦੇ ਦੀਪ ਸਿਆਂ ਕਿੱਥੇ ਦਰਗਾਹਾਂ ਕਿਸੇ ਵੇਖੀਆਂ 😣😣 “ਅਲਵਿਦਾ ਦੀਪ ਬਾਈ”
@SahilSingh-kq5zo
@SahilSingh-kq5zo 2 жыл бұрын
😭😭
@ankitpunia1079
@ankitpunia1079 2 жыл бұрын
Deep ❤haryana ton bai nu.. 😞☹️😢
@AsifAli-mp8uq
@AsifAli-mp8uq 2 жыл бұрын
Love from Pakistan 🇵🇰Deep sandhu
@ranjeetSingh-wp3et
@ranjeetSingh-wp3et 2 жыл бұрын
Baba g deep veer nu charna ch nivaas bakshan ..🙏🙏🙏🙏
@narwairvirk5556
@narwairvirk5556 2 жыл бұрын
😭😭😭😭
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Жыл бұрын
ਤੇਰੀ ਵਰਗੀ ਗਾਇਕੀ ਕੋਈ ਹੋਰ ਨਹੀਂ ਕਰ ਸਕਦਾ,, ਤੂੰ ਉਹਨਾਂ ਪੈਹਲੂਆ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਜੇਹੜੇ ਲੋਕਾਂ ਦੇ ਖ਼ਾਬਾਂ ਵਿਚ ਵੀ ਨਹੀਂ ਹਨ ,, love you ਜੱਟਾਂ
@Harjeet.Singh_k
@Harjeet.Singh_k Жыл бұрын
ਇਹ ਗੀਤ ਬਾਈ ਦੀਪ ਦਾ ਹੋ ਕਿ ਰਹਿ ਗਿਆ ਹੈ ਕਾਲਜਾ ਚੀਰਿਆ ਜਾਂਦਾ ਹਰ ਵਾਰ ਸੁਣਦਿਆਂ ਦਾ 😢 Miss u too much Deep Bai ❤
@sonudhillon3410
@sonudhillon3410 Жыл бұрын
Sachi gal aa veera sunke Mann bhar aunda
@shabantyagi4030
@shabantyagi4030 Жыл бұрын
❤❤❤❤
@laddipakhi4462
@laddipakhi4462 Жыл бұрын
Right
@TersamLal-rx3lg
@TersamLal-rx3lg Жыл бұрын
​@@sonudhillon34101qaaaqqqaa❤
@AgamjotBirkaur
@AgamjotBirkaur 10 ай бұрын
Geet deep sidhu ta hai hor vee veera da hai kuch nu real dill te chot lage hai
@diamondpictures4939
@diamondpictures4939 6 жыл бұрын
ਬਾ-ਕਮਾਲ ਲਿਖਤ, ਬਾ-ਕਮਾਲ ਗਾਇਕੀ, ਬਾ-ਕਮਾਲ ਸੰਗੀਤ ਤੇ ਬਾ-ਕਮਾਲ ਈ ਵਿਲਮਾਇਆ। ਬਹੁਤ ਸੋਹਣਾ ਸੁਨੇਹਾ ਗਾਣੇ ‘ਚ। ਐਹੋ ਜਿਹੇ ਗਾਣੇ ਤੇ ਐਹੋ ਜਿਹੀ ਅਵਾਜ਼ ਹਰ ਕਿਸੇ ਦੇ ਕਰਮਾਂ ‘ਚ ਨੀ ਹੁੰਦੀ। ਵਾਹਿਗੁਰੂ ਚੜ੍ਹਦੀ ਕਲ਼ਾ ‘ਚ ਰੱਖੇ। ਕਿਸੇ ਵੀ ਪ੍ਰਵਾਰ ਤੇ ਐਹੋ ਜਿਹਾ ਦਿਨ ਨਾ ਆਵੇ। ਮਿਹਰਾਂ....🙏🏻🙏🏻
@maniraiangural1909
@maniraiangural1909 6 жыл бұрын
Diamond Gill g bawe di khoobsurti v ba-kmaal hai ptaa ni kive oh maa de dard nu inni gehrayi ch lai jande ne pr jo v hai He is great personality god bless bawa saab
@diamondpictures4939
@diamondpictures4939 6 жыл бұрын
Mani rai Angural ਹਾਂ ਜੀ ਕਿਸੇ ਨੂੰ ਰੱਬ ਵੱਲੋਂ ਈ ਬਖਸ਼ਿਆ ਹੁੰਦਾ ਕਿ ਕਿਸੇ ਵੀ ਕੰਮ ਨੂੰ ਹੱਥ ਪਾਵੇ ਉਹ ਬਾ-ਕਮਾਲ ਈ ਹੋ ਜਾਂਦਾ। ਵਾਹਿਗੁਰੂ ਮਿਹਰ ਰੱਖੇ ਬਾਈ ਤੇ
@GurpreetSingh-sl6qu
@GurpreetSingh-sl6qu 2 жыл бұрын
Very nice
@PawandeepSingh-dt6ek
@PawandeepSingh-dt6ek Жыл бұрын
​@@maniraiangural1909 ❤
@sarabjeetsingh5515
@sarabjeetsingh5515 Жыл бұрын
Deep bai ji jad aa jndi a gana sun k
@4to5records90
@4to5records90 6 жыл бұрын
ਲਫਜ਼ ਹੁੰਦੇ ਇੰਨੇ ਜੋਗੇ ਤਾਂ ਜਰੂਰ ਦੱਸਦਾ ਕਿ ਕੀ ਹੈ ਇਹ ਗਾਣਾ ਬੱਸ ਗਿੱਲੀਆਂ ਅੱਖਾਂ😢😢😢 ਨਾਲ ਸੱਜਦਾ ਆ ਵਿਛੜ ਗਈਆਂ ਉਨ੍ਹਾਂ ਰੂਹਾਂ ਨੂੰ ਤੇ ਇਸ ਗਾਣੇ ਨੂੰ ਬਣਾਉਣ ਵਾਲੀ ਟੀਮ ਦੇ ਲੱਖ ਵਾਰੀ ਬਲਿਹਾਰੇ ਜਾਂਦਾ ਹੈ ਸ਼ੇਰਗਿੱਲ ਸੁੱਖ -ਸ਼ੇਰਗਿੱਲ425
@basakhasingh605
@basakhasingh605 2 жыл бұрын
ਜੀਓ ਬਾਈ ਜੀ ਦਾਤਾ ਲੰਬੀ ਉਮਰ ਕਰੇ ਤੁਹਾਡੀ 🙏🏼🙏🏼🙏🏼🙏🏼
@Mastpendu
@Mastpendu 6 жыл бұрын
ਤਾਰਿਅਾ ਤੋ ੳੁੱਤੇ ਗਾਣਾ ਚੰਗੀ ਗੱਲ ਚੰਗੀ ਚੀਜ਼ ਮੁਬਾਰਕਾਂ ਹੋ ਸਕਦਾ ੲੇਸ ਗੀਤ ਦੇ ਵੀੳੂ ਘੱਟ ਹੋਣ ਪਰ ਸਾਰੇ ਅਸਲੀ ਹੋਣਗੇ
@4to5records90
@4to5records90 6 жыл бұрын
bir randhawa ਬਿਲਕੁਲ ਵੀਰੇ ਪਰ ਦਿਲਾਂ ਨੂੰ ਟੁੰਬ ਗਿਆ ਗਾਣਾ -ਸ਼ੇਰਗਿੱਲ425
@HappyHappy-rn3eu
@HappyHappy-rn3eu 6 жыл бұрын
nice song
@gurkirtansinghkirat7861
@gurkirtansinghkirat7861 6 жыл бұрын
bir randhawa att
@NirmalSingh-nf5gi
@NirmalSingh-nf5gi 3 жыл бұрын
ਦਿਲ ਨੂੰ ਛੂਹ ਗਿਆ
@kavitasuryavanshi3105
@kavitasuryavanshi3105 5 ай бұрын
Very nice
@LahoriyeRecords
@LahoriyeRecords 11 ай бұрын
ਚੰਗੇ ਭਲੇ ਬੰਦੇ ਨੂੰ ਰਵਾ ਦੇਣ ਵਾਲਾ ਸਦਾਬਹਾਰ ਗੀਤ ❤
@sangeetstudioghubaya5499
@sangeetstudioghubaya5499 4 ай бұрын
#Sangeet Studio Ghubaya #Sangeet Studio ghubaya ਆਪ ਮੇਰੇ ਚੈਨਲ ਨੂੰ ਸਬਕਰਾਈਬ ਕਰੋ ਮੇ ਤੁਹਾਡੇ ਚੈਨਲ ਨੂੰ ਕਰਾਗਾ
@harwindersingh-ln7fh
@harwindersingh-ln7fh 6 жыл бұрын
ਬਾਵੇ ਵੀਰ ਸਬਦ ਨੀ ਯਾਰ ਤੇਰੇ ਗੀਤ ਲੀ ।.... ਵਿਉ ਬੇਸਕ ਘੱਟ ਹੋਣ ਪਰ ਮੇਰੇ ਲੀ ਮਿਲੀਅਨ ਛਡ ਬਿਲੀਅਨ ਤੋਂ ਉਪਰ ਆ । ਦਿਲੋਂ ਪਿਆਰ ਆ ਇਹ ਗੀਤ ਅਮਰ ਆ । ਐਵੇ ਦੇ ਗੀਤ ਹਮੇਸ਼ਾ ਅਮਰ ਹੋ ਜਾਂਦੇ ਨੇ । । ਦਿਲੋਂ ਦੁਆਵਾਂ ਲੋਕ ਗੀਤ ਜਿੰਨੀ ਉਮਰ ਹੋਵੇ
@deepkaur9402
@deepkaur9402 6 жыл бұрын
harwinder singh bilkul shi
@harwindersingh-ln7fh
@harwindersingh-ln7fh 6 жыл бұрын
ਧੰਨਵਾਦ ਦੀਪ ਜੀ
@inderpowarofficial
@inderpowarofficial 6 жыл бұрын
ਜਿੱਨ੍ਹਾ ਦਿਲ ਦੇ ਕਰੀਬ ਕੋਈ ਗਵਾਇਆ ਉਹੀ ਜਾਣ ਦੇ ਨੇ,ਕੀ ਦਰਦ ਹੂੰਦਾ ਕਿਸੇ ਆਪਣੇ ਨੂੰ ਖੋਣੇ ਦਾ😰 No words for this soul touching song😐
@karandeepsingh4349
@karandeepsingh4349 5 жыл бұрын
Ryt
@preetjakhu4334
@preetjakhu4334 5 жыл бұрын
Sahi keha paji tus 👍
@HarpreetKaur-zp1lf
@HarpreetKaur-zp1lf 5 жыл бұрын
Mere husband dubai ch ne ....jdo v main ohna nu miss kardi aa ta eh song jrror sun di aa te ...rajj k roni aa ....te apna mann hlka krdi aa ...
@HarpreetKaur-zp1lf
@HarpreetKaur-zp1lf 5 жыл бұрын
Meri marriage nu 12 saal ho gye .....par mere husband sade to bina kde ek din nhi rhe c ...par ghar diya majbooriya ne ..ohna nu sade to door krta....😭
@rajrani3061
@rajrani3061 4 жыл бұрын
Mere husband di death ho gyi 6 sal ho gye jndo bhut dukhi hundi hmm ehi song sundi hmm😥😥😥
@preetsaini3937
@preetsaini3937 Жыл бұрын
ਬਾ ਕਮਾਲ ਐ ਉਹ ਕਲਮ ਜਿਸਨੇ ਇੰਨਾ ਸੋਹਣਾ ਲਿਖਿਆ ।। ਰੂਹ ਨੂੰ ਸਕੂਨ ਦੇਣ ਵਾਲਾ ਗੀਤ ਐ।।।
@navitakumari4210
@navitakumari4210 Жыл бұрын
Meri rull gyi jawani vich mitteaaa Kedi dain te viloch tenu le gye... Dill nu bhut varod da eh ganaa...mera ena mann dukhi hunda eh gana sun ke ...waheguru g sab dea dhyyea te bhena da suhag nu raji khushi rakhi...wahegurug
@GaggiSingh-h4d
@GaggiSingh-h4d Күн бұрын
😢😢😢😢
@palimansa7423
@palimansa7423 3 жыл бұрын
ਘਰ ਤੋਂ ਦੂਰ ਹਾ ਪਰਦੇਸਾਂ ਚ ਬਹੁਤ ਵਧੀਆ ਗੀਤ ਹੰਝੂ ਆ ਗਏ ਸੁਣ ਕੇ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਖੁਸ਼ੀਆਂ ਬਖ਼ਸ਼ੇ
@basakhasingh605
@basakhasingh605 2 жыл бұрын
ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ 🙏🏼🙏🏼🙏🏼
@milkhasinghgill7542
@milkhasinghgill7542 2 жыл бұрын
So sad
@ritikmalinda5605
@ritikmalinda5605 Жыл бұрын
@dikshaarya9567
@dikshaarya9567 Жыл бұрын
ਏ ਗਾਣਾ ਸੁਣਨ ਲੇਈ ਬਹੁਤ ਵੱਡਾ ਜਿਗਰਾ ਚਾਹੀਦਾ ਸੱਚੀ ਯਾਰ ਹੰਜੂ ਆ ਜਾਂਦੇ ਨੇ ਅੱਖਾਂ ਵਿਚ ਬਹੂਤ ਵੜਿਆ ਰਣਜੀਤ ਵੀਰੇ ❤❤❤❤
@KulwantSingh-wh8nj
@KulwantSingh-wh8nj 2 ай бұрын
ਗੱਲ ਸੱਚੀ ਆ ਪਰ ਗਾਣਾ ਹੈ ਈ ਬਹੁਤ ਪਿਆਰਾ ਸੁਣਨ ਲਈ ਮਜ਼ਬੂਰ ਹੋ ਜਾਈਦਾ
@foujisharma4813
@foujisharma4813 2 жыл бұрын
ਅੱਖਾਂ ਚ ਹੰਜੂ ਆ ਗਏ ਵੀਰ ਗਾਣਾ ਸੁਣ ਕੇ love you ਜੱਟਾ ❤❤❤❤❤😘😘😘😘😘
@harjeetwaraichwaraich890
@harjeetwaraichwaraich890 2 жыл бұрын
I pop
@arifkhanfagganmajra8298
@arifkhanfagganmajra8298 2 жыл бұрын
😭
@chandsingh9953
@chandsingh9953 2 жыл бұрын
Haji pra bot sona song 😭😭😭
@princechandholia863
@princechandholia863 2 жыл бұрын
Haa
@malkitsharma6847
@malkitsharma6847 2 жыл бұрын
Right
@ranjitraja6678
@ranjitraja6678 Жыл бұрын
I lost my father when I was only 5. Single handedly raised by mother. This story clearly depicts the story of my mother....
@Someone85530
@Someone85530 10 ай бұрын
Your lucky to have such a strong and loving mother ❤
@premsidhu2905
@premsidhu2905 2 жыл бұрын
ਅੱਜ ਦੇ ਟਾਈਮ ਦਾ ਸਭ ਤੋਂ ਵਧਿਆ ਸਿੰਗਰ ਆ ਰਣਜੀਤ ਬਾਵਾ ਜਿਓੰਦਾ ਰਹਿ ਵੀਰ ਬਹੁਤ ਸੋਹਣਾ ਗੀਤ ਆ ❤👌🏻
@gurnambhullar7320
@gurnambhullar7320 6 жыл бұрын
Rona aa gya 😢😢 Ranjit bawa hi feel nal ga skda eda de song...love u so much
@dalwindersingh6758
@dalwindersingh6758 3 жыл бұрын
😘🥰🥰🥰
@imtiazwarraich4269
@imtiazwarraich4269 3 жыл бұрын
Ji bikol veer g.
@imtiazwarraich4269
@imtiazwarraich4269 3 жыл бұрын
100 to wad varii suniya aa.
@NIRMALSINGH-ih5uf
@NIRMALSINGH-ih5uf 3 жыл бұрын
Very sad dad nu yaad krke bhut royi
@mianzeeshan8796
@mianzeeshan8796 2 жыл бұрын
Rola dia bawa g😪😪😪
@pbxdigital1756
@pbxdigital1756 6 жыл бұрын
ਵਧ ਗਈ ਬਹੁਤੀ ਬੇ-ਰੁਜ਼ਗਾਰੀ, ਪ੍ਹੜ ਲਿਖ ਪੱਲੇ ਪਏ ਖੁਆਰੀ, ਫਿਰਦੇ ਨਸ਼ਿਆਂ ਦੇ ਵਿਉਪਾਰੀ, ਕੱਟੀਏ ਦਿਨ ਹੁਣ ਡਰ ਡਰ ਕੇ, ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…...🙏
@chamkoursingh9518
@chamkoursingh9518 6 жыл бұрын
Punjabi Talk
@vipanpreetsandhu4604
@vipanpreetsandhu4604 Жыл бұрын
ਸਿਰਫ ਇਕ ਪਹਿਰੇ ਲਈ ਮੈ ਇਹ ਗੀਤ ਵਾਰ ਵਾਰ ਸੁਣਦਾ ਓਦੋ ਬਾਈ ਦੀਪ ਯਾਦ ਆ ਜਾਂਦਾ 😢
@asifjutt3096
@asifjutt3096 Жыл бұрын
❤⅕❤❤😊
@MALKEETSINGH-qr5pn
@MALKEETSINGH-qr5pn Жыл бұрын
Deep kon s
@dilpreet-rk7sc
@dilpreet-rk7sc Жыл бұрын
Shi gal aa bai ma vi
@babbubrar7307
@babbubrar7307 Жыл бұрын
Jva dil di kha bai
@deepakneelu4008
@deepakneelu4008 Жыл бұрын
Very nice
@amansandhuranike9047
@amansandhuranike9047 2 жыл бұрын
ਯਾਦਾਂ ਸੰਭਾਲ ਕੇ ਰੋਂਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਤੁਰਗੇ ਦੁਨੀਆਂ ਤੋਂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@ashutosh3071
@ashutosh3071 2 жыл бұрын
Waheguru g 🙏🏻🙏🏻🚩 🚩
@baghel-up76
@baghel-up76 2 жыл бұрын
Waah waah my favourite song nice
@kharaitbhatti4222
@kharaitbhatti4222 2 жыл бұрын
ਯਾਦਾਂ ਸੰਭਾਲ ਕੇ ਰੋਂਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਤੁਰਗੇ ਦੁਨੀਆਂ ਤੋਂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@naqashraja202
@naqashraja202 2 жыл бұрын
@@baghel-up76 g h
@infocenter6931
@infocenter6931 3 жыл бұрын
I'm from Punjab Pakistan Nice song Best explanation of emotions Allah sab nu apni hifazat wech rakhy bht sary log perdyes ch apni rozi roti Dy li gy apny kar to dor Rab sab nu hifazat ch rakhy..
@SanjuKumar-bo3td
@SanjuKumar-bo3td 2 жыл бұрын
Love you yaara
@robinrana8301
@robinrana8301 2 жыл бұрын
Guud bro we from Haryana India Rab apko bhi hifazat de
@HarishKumar-us4mj
@HarishKumar-us4mj 11 ай бұрын
ਕਿਸੇ ਨੂੰ ਖੋਹ ਜਾਣ ਦਾ ਦੁੱਖ ਓਸ ਨੂੰ ਹੀ ਪਤਾ ਲਗਦਾ ਜਿਸਨੇ ਕਿਸੇ ਨੇ ਆਵਦਾ ਗਵਾਇਆ ਹੋਵੈ , ਇਹ song yaad ਤਾਜੀ ਕਰ ਦਿੰਦਾ superb ਵਾਹਿਗੁਰੂ ਮੇਹਰ ਕਰੀ ਦਾਤਿਆ
@JatinderSingh-x1o
@JatinderSingh-x1o 3 ай бұрын
.,,😅
@sherasidhu4165
@sherasidhu4165 11 ай бұрын
ਪੰਜਾਬ ਤੇ ਤਿੰਨੇ ਦੀਪ ਯਾਦ ਆ ਜਾਂਦੇ ਇਸ song nu sun ke Sandeep singh nangal ambia,deep sidhu te subhdeep sidhu miss u all😢😢😢
@VlogsbyAhsanAzam
@VlogsbyAhsanAzam 2 жыл бұрын
I'm From Punjab Pakistan but i live in Italy... Each and every word is so deep and so touchy to emotions that it makes me cry 😭... Sab punjabian di khair howay
@nitishdeswal9905
@nitishdeswal9905 2 жыл бұрын
Hllo bhai
@JagdishsinghJagdishsingh-t6s
@JagdishsinghJagdishsingh-t6s Жыл бұрын
My bro italy
@rhythemoldaccount
@rhythemoldaccount 6 жыл бұрын
this is called a true Punjabi song....💕💕❤❤❤💞💞💞Husshh hussh ta aj kal harr gaane ch hai.... parr eh geet...dil nu choo gya...shaant mitha Sureela...
@SKaur-ht2gg
@SKaur-ht2gg 6 жыл бұрын
Sahi keha tuc rhythempreet g
@punjabgroup
@punjabgroup 2 жыл бұрын
@Ramsawroop Gedhar out of country will feel the vibes.. Baki Tere vrge Chawl ne ta Chawl he rehna
@punjabgroup
@punjabgroup 2 жыл бұрын
@Ramsawroop Gedhar Apni sis da number comment krke dse..
@jawadgujjarr
@jawadgujjarr 6 жыл бұрын
I am From Lahore Punjab Pakistan .But i felt the emotions my eyes are full of tears ... Punjabi Khoon a taan kar k jodya hoya ay punjabiyan nal ...Rab sab nu apni hafaztaan wich rakhy ...Jiyonday wasday Rwo ! Merbani Veeray #RanjitBawa .
@prit-eveleen
@prit-eveleen 4 жыл бұрын
Jawad Adrees luv u bhai jaan
@RaviSharma-1984
@RaviSharma-1984 4 жыл бұрын
🙏🙏🙏🙏🙏
@browniethestar951
@browniethestar951 4 жыл бұрын
Waheguru ji tuhanu v chardiya kalan bkshn
@browniethestar951
@browniethestar951 4 жыл бұрын
Waheguru ji tuhanu v chardiya kalan bkshn
@richasharma3070
@richasharma3070 4 жыл бұрын
AAMEEN ALLAH🌹🌹🌷🌷⚘⚘🥀🌺🌻🌻🍓🍓🍇🍇❣❣❤❤🥰🥰😍😍👏👏🙌🙌🤲🤲🙏🙏.........
@JoginderSingh-sn3gj
@JoginderSingh-sn3gj Жыл бұрын
ਬਹੁਤ ਹੀ ਵਧੀਆ ਗਾਣਾ ਸਿੱਖਿਆ ਦਾਇਕ ਹੈ। ਅਗਰ ਮੈ ਵੀ ਇੱਕ ਗਾਇਕ ਹੁੰਦਾ ਤਾਂ ਸਾਇਦ ਮੇਰੇ ਕੋਲੋ ਵੀ ਨਾ ਇਹ ਗਾਣਾ ਗਾਇਆ ਜਾਂਦਾ। ਵਾਹਿਗੁਰੂ ਆਪ ਜੀ ਅਤੇ ਆਪਦੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ।।❤❤।।
@gurvinderkhanna4910
@gurvinderkhanna4910 3 жыл бұрын
ਕੋੜੇ ਸੱਚ ਬੋਲਣ ਦੀ ਹਿਮਤ ਰੱਖਣ ਵਾਲੇ ੳੁਸਤਾਦ ਜੀ ਸਰਦਾਰ ਰਣਜੀਤ ਸਿੰਘ ਬਾਵਾ ਜੀ 🙏🙏💞💞
@ashokjaat5074
@ashokjaat5074 Жыл бұрын
😊 😊😊😊😊😊😊😊😊
@NavjotSingh-ik2iu
@NavjotSingh-ik2iu 6 жыл бұрын
ਲਫਜ਼ ਘਟ ਜਾਂਦੇ ਨੇ ਇਸ ਤਰ੍ਹਾਂ ਦੇ ਬੋਲਾਂ ਲਈ ਬਹੁਤ ਹੀ ਕਮਾਲ 👍
@davindersaini3843
@davindersaini3843 2 жыл бұрын
Now this song is associated with martyr Deep Sidhu You will be remembered always 💔
@kuldeepsinghsahota3999
@kuldeepsinghsahota3999 Ай бұрын
ਮੇਰੇ ਭਰਾ ਦਾ ਵੀ ਬਾਹਰ ਫੀਜੀ ਨਿਊਜ਼ੀਲੈਂਡ ਚ ਰੋਡ ਐਕਸੀਡੈਂਟ ਹੋ ਗਿਆ ਸੀ 7 ਦਸੰਬਰ 24 ਨੂੰ ।ਹੁਣ ਜਦੋਂ ਵੀ ਇਹ ਗੀਤ ਸੁਣਦਾ ਬਹੁਤ ਯਾਦ ਆਉਂਦਾ ਉਹ। ਪਿੱਛੇ 5 ਸਾਲ ਦਾ ਜਵਾਕ ਤੇ ਘਰਵਾਲੀ ਰਹਿ ਗਈ। ਉਨ੍ਹਾਂ ਨੂੰ ਦੇਖ ਕੇ ਬਹੁਤ ਦੁੱਖ ਲੱਗਦਾ ਹੱਸਦਾ ਵਸਦਾ ਪਰਿਵਾਰ ਉਜੜ ਗਿਆ।
@sharanjeetsingh6613
@sharanjeetsingh6613 6 жыл бұрын
ਵੀਰਿਆ, ਤੈਨੂੰ ਧੰਨਵਾਦ ਹੈ ਅਸਲੀ ਪੰਜਾਬ ਨੂੰ ਦਰਸਾਉਣ ਲਈ
@gurdeepsinghjhanduke431
@gurdeepsinghjhanduke431 2 жыл бұрын
😢👌👍Nice
@ramandeepsinghraman921
@ramandeepsinghraman921 2 жыл бұрын
😍😍😍
@mohitrose9225
@mohitrose9225 2 жыл бұрын
P
@thanojmithu5373
@thanojmithu5373 2 жыл бұрын
Sahi gal paji
@jatindersingh9566
@jatindersingh9566 2 жыл бұрын
Eh song deep bhrayial waley ne likkheya c
@ManjinderSingh-dj1wz
@ManjinderSingh-dj1wz 6 жыл бұрын
Nice song. i really like this song. Salam hai mera writer nu naal hi bawe veer nu . Ajje song nu v public like kardi a. Ish song nu fake view di lor ni . Salam a puri team nu. Phile din to hi mere dil de karib c eh song.
@Ranveer_Singh_sangha03
@Ranveer_Singh_sangha03 6 жыл бұрын
22 teri awaz or geet sohne hunde ne Bus is tarah hi punjabi maa boli di seva keri jao And video bohut bohut sohna mann bhar aya vekh ke
@puneetpalsethi8723
@puneetpalsethi8723 6 жыл бұрын
Heart touching song thank is song ranjit Bawa paji
@RANJITSINGH-ip5zu
@RANJITSINGH-ip5zu 15 күн бұрын
Anyone 2025?
@Faizannaz-w4t
@Faizannaz-w4t 3 күн бұрын
Yes
@Luckybro7105
@Luckybro7105 2 жыл бұрын
ਗਦਾਰ ਬੋਲਣ ਵਾਲੇ ਲੋਕਾਂ ਲਈ ਮਰ ਗਿਆ ਹੋਊਗਾ ਦੀਪ ਸਿੱਧੂ ਪਰ ਸਾਡੇ ਦਿਲ ਵਿੱਚ ਹਮੇਸ਼ਾ ਵਾਸਤੇ ਜਾਉਂਦਾ ਰਹੂਗਾ,,,, ਦੀਪ ਸਿੱਧੂ ਬਾਈ 😭😭😭😭
@chamkaursingh5884
@chamkaursingh5884 2 жыл бұрын
💓💓💓💓💓 deep ਵੀਰ ਸਾਡੀ ਜਿੰਦ ਜਾਨ 😭😭😭😭
@oceanside9932
@oceanside9932 2 жыл бұрын
Eh gaana deep lyee bnea
@AMRIKSINGH-vf3nh
@AMRIKSINGH-vf3nh 2 жыл бұрын
Miss U Deep Veere Love u Veerea
@drgurditsingh8797
@drgurditsingh8797 2 жыл бұрын
Waheguru ji
@Adil.tower1122
@Adil.tower1122 Жыл бұрын
Miss you papa
@deeprupinderkaur5924
@deeprupinderkaur5924 6 жыл бұрын
The video literally gave me goosebumps.. hats off sir.. tuhada koi match ni es industry ch 😐
@VarinderSingh-kb4dt
@VarinderSingh-kb4dt 6 жыл бұрын
Jeonda Reh Bawe veer eda de issue sb samne laik aan lyi bht dhnwaad, waheguru kirpa kre
@AmanKaur-d7d
@AmanKaur-d7d 4 ай бұрын
ਰੱਬ ਕਰੇ ਇਹ ਟਾਈਮ ਕਿਸੇ ਤੇ ਨਾ ਆਵੇ, ਬਾਕੀ ਗੀਤ ਬਹੁਤ ਸੋਹਣਾ ❤😢
@advalihasankhokhar8487
@advalihasankhokhar8487 2 жыл бұрын
Deep sidhu😥💔 RIP Hero in History ❤🇵🇰
@anujchoudhary413
@anujchoudhary413 7 ай бұрын
Sale Pakistani fake I’d bana kar comment karta hai sale
@prince.ghumaan.saab.......6902
@prince.ghumaan.saab.......6902 2 жыл бұрын
ਜਿੰਨੀ ਵਾਰ ਗਾਣਾ ਸੁਣ ਦੇ ਆਂ ਪਤਾ ਨਹੀਂ ਕਿਉਂ ਦੀਪ ਸਿੱਧੂ ਦਾ ਮੂੰਹ ਦਿਸੀ ਜਾਂਦਾ ਯਾਰ ਅੱਖਾਂ ਵਿੱਚ ਹੰਜੂ ਆਈ ਜਾਂਦੇ ਨੇ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਸਾਡੇ ਵੀਰ ਨੂੰ।😭😭😭😭😭
@gogirls231
@gogirls231 4 жыл бұрын
Mera brother 2009 poora hogya c 20year old c...esa koi din ni gya jiss din mai onu yaad na kita howe jidan da eh song aya mai har roj sundi es song nu te ulta karke gondi a... mere put nu mai jado teri pagg bandi veere tere jeha lagda...par na put hoya na veer aya 😭😭😭 gana likhan vala te gana gaunn vala hamesha khush rawe 🙏🙏🙏🙏
@vinaymankotia5686
@vinaymankotia5686 3 жыл бұрын
So sad
@Tribhuwanparihar-z4r
@Tribhuwanparihar-z4r 3 жыл бұрын
So sad yaad ki felling 🤲🤲
@kingkabaddistatus4796
@kingkabaddistatus4796 3 жыл бұрын
Allah pak khar krsi
@itsDesimadiablo
@itsDesimadiablo 3 жыл бұрын
So sad 😢
@LovePreetSingh85140
@LovePreetSingh85140 3 жыл бұрын
Gbu
@gurdevsingh5082
@gurdevsingh5082 11 ай бұрын
ਸੂਰਮਿਆਂ ਦੀ ਉਮਰ ਘੱਟ ਹੀ ਹੁੰਦੀ ਹੈ ਨਾਂ ਰਹਿੰਦੀ ਦੁਨਿਆ ਤੱਕ ਰਹਿੰਦਾ ਹੈ legend deep sidhu veer long liv
@JaswinderSingh-mf7ro
@JaswinderSingh-mf7ro 3 ай бұрын
❤❤❤❤❤❤❤
@sachinmaanmusic
@sachinmaanmusic 6 жыл бұрын
Kis Kiss Nu Song Wdiya lageya Hit Like 💥💥💥💥💥🔥🔥🔥💥💥💥
@ganeshsudan878
@ganeshsudan878 6 жыл бұрын
*Part Time job, muje jaroort hai 400-500 girls boys ki jo ki ghr baithe achi income krna chahte hai, JOIN likhkar muje WhatsApp Karen 9596638878 Ya Call karen*
@stylestatus8991
@stylestatus8991 6 жыл бұрын
Very touching n soulful
@asimgulzar6337
@asimgulzar6337 10 ай бұрын
bohat wadiya
@KirpalSingh-wb3db
@KirpalSingh-wb3db 10 ай бұрын
Word nahi ha hourt touching song
@gurmeetsandhusandhu3767
@gurmeetsandhusandhu3767 4 жыл бұрын
2020 ch kon sunda like me
@jeevansingh6414
@jeevansingh6414 4 жыл бұрын
@simranjitsingh1615
@simranjitsingh1615 4 жыл бұрын
Oct 2020
@gurmeetsandhusandhu3767
@gurmeetsandhusandhu3767 4 жыл бұрын
@@simranjitsingh1615 October te kal a 😂
@SumitSingh-ur8tp
@SumitSingh-ur8tp 4 жыл бұрын
Hmm
@desimafiaoffical
@desimafiaoffical 6 жыл бұрын
Aaj de time ch best singer aa ranjit bawa panjab da waheguru ji chardi kla ch rkhe 🙏🏻👌🏻❤️ ❣ taching song aa 👍
@gurdeepsinghjhanduke431
@gurdeepsinghjhanduke431 2 жыл бұрын
😢😢
@jassababa.307
@jassababa.307 2 жыл бұрын
Sahi gll
@preetdhuripreetdhuri8874
@preetdhuripreetdhuri8874 2 жыл бұрын
Right g
@javedakramkahlon1655
@javedakramkahlon1655 2 жыл бұрын
Boht wadya Punjabi tach song ki sur achi
@buntygirdhar4408
@buntygirdhar4408 Жыл бұрын
Rabbah kite jyada tarakki v naa dedii 😢😢
@Financewithparam
@Financewithparam 6 жыл бұрын
Doesn’t matter if u r fan of dis man or not but dis song especially video deserve appreciation 👌👍.... fabulous work
@AmandeepSingh-ks9ob
@AmandeepSingh-ks9ob 6 жыл бұрын
Hit like if u like plzz... ਤੂੰ ਕੀ ਜਾਣਦੀ ਐ ਮੌਤੇ ਸਾਹਾ ਰੁਕਿਆ ਦੇ ਦੁੱਖ ਜਿਹੜੇ ਜੱਗੋ ਤੁਰ ਜਾਦੇ ਉਹਨਾ ਮਾਵਾ ਦੇ ਨੀ ਮੁੱਖ ਹੱਥੀ ਲਾਏ ਆਪਣੇ ਜੋ ਜਦੋ ਵੱਡੇ ਜਾਣ ਰੁੱਖ ਤੂੰ ਕੀ ਜਾਣਦੀ ਐ ਮੌਤੇ ਸਾਹਾ.... ਜਿਹੜੇ ਜੱਗੋ ਤੁਰ ਜਾਦੇ ਉਹਨਾ.......
@preetsinghpreet1987
@preetsinghpreet1987 3 жыл бұрын
Aman
@preetsinghpreet1987
@preetsinghpreet1987 3 жыл бұрын
Hlo
@AmandeepSingh-ks9ob
@AmandeepSingh-ks9ob 3 жыл бұрын
@@preetsinghpreet1987 hnji
@AmandeepSingh-ks9ob
@AmandeepSingh-ks9ob 3 жыл бұрын
@@preetsinghpreet1987 hnji bro
@HONEYGARG836
@HONEYGARG836 3 жыл бұрын
Shi keha bro...
@ManishSharma-zf2ob
@ManishSharma-zf2ob 3 жыл бұрын
Ronaaa aa gya song sun ke....eh bawa pata ni kitho leke aanunda song...😢😢😢😢😢😢😢😢😢
@kalersaabchannel1588
@kalersaabchannel1588 3 жыл бұрын
Rona aa gya
@DeepSahotavideocretar
@DeepSahotavideocretar 10 ай бұрын
ਬਾਈ ਮੈਂ ਏਨਾ ਨਿਡਰ ਬੰਦਾ ਸੀ ਅੱਜ ਤੱਕ ਮੈਂ ਸਾਇਦ ਕਿਸੇ ਮਰਗ ਤੇ ਵੀ ਨਹੀਂ ਰੋਇਆ ਹੋਣਾ ਪਰ ਯਾਰ ਏਸ ਗੀਤ ਨੇ ਤਾਂ ਰੋਵਾ ਈ ਦਿਤਾ😢
@balff3105
@balff3105 10 ай бұрын
pau area kehda tuhada ...🙏
@alihassn381
@alihassn381 2 жыл бұрын
I am MH Hassan from Pakistan🇵🇰 Bohat afsos huwa ha deep sidhu or sidhu moosewaly ki rip ka sun kar
@ramandeepKaur-hr6br
@ramandeepKaur-hr6br 4 жыл бұрын
thnxx ranjit bawa for giving us beautiful songs....sartaj and ranjit are gems of punjab
@SatnamSingh-uz6zh
@SatnamSingh-uz6zh 4 жыл бұрын
Speech less no words, I never stop my tears,
@amandeepamandeep8941
@amandeepamandeep8941 3 жыл бұрын
Very very nice song yaar😢
@Hsingh430
@Hsingh430 10 ай бұрын
ਸਤਨਾਮ ਵੀਰ ਦੀ ਯਾਦ ਆ ਗੀ 😢😢😢😢 ਪਿੰਡ ਅਰਜੁਨ ਮਾਗਾ ਤੋ ਸੀ ਵੀਰ
@narindersect9643
@narindersect9643 6 жыл бұрын
No words for such a heart touching song. Jihde te beetdi a ohi dard jaan skda.
@Singh_mani.99
@Singh_mani.99 4 жыл бұрын
Ki sidhu te ki aujla es Bande di koi Rees ni love you Ustaad ❤️❤️❤️❤️❤️
@sunnysahota7942
@sunnysahota7942 3 жыл бұрын
Sahi gal aa bro
@kinukaur1690
@kinukaur1690 6 жыл бұрын
reality of foreign countries which you raised....god bless you veere......missing my punjab 😢
@amandeeppairy7757
@amandeeppairy7757 4 жыл бұрын
Mera ta akh bhr ayi sun k m kudi ho k 100 war sunya kuki m v bhr a
@abhirajput7921
@abhirajput7921 4 жыл бұрын
@@amandeeppairy7757 same yrr 😭😭
@naeemkhalid6532
@naeemkhalid6532 2 жыл бұрын
RULA DIYA IS SONG NE YAAR RESPECT TO WRITER AND SINGER FROM PUNJAB PAKISTAN 🇵🇰🇵🇰🇵🇰🇵🇰
@maliksaadii755
@maliksaadii755 2 жыл бұрын
Vasda Rave Mera Sohnra Punjab Ty Mere Sohny Punjabi...Sada Iko Khoon Aa Paven Religion Change But Iko Khoon Waajan Marda Don Punjaaban Nu...Love Nd Respect From Multan Pakistan❤
@hamzajutt5720
@hamzajutt5720 2 жыл бұрын
💯
@johnsandhu777
@johnsandhu777 6 жыл бұрын
Koi pathar dil insan hou ranjeet veere jo es gaane nu sunke rove na 😢😢😢😭😭😭
@RahulSharma-oi5si
@RahulSharma-oi5si 6 жыл бұрын
Aw song sun k kade ni lgda ..jean 2 v bawe ne e gaya .. Fantastic job bro
@AgamjotBirkaur
@AgamjotBirkaur 10 ай бұрын
Eh song writer te bolan wala dil dea tara chunda hai .rona vv aunda hai ..wah wah truth song Hasda vasda rah rab kisi nu eh duk na deve..
@saurabhgoel1991
@saurabhgoel1991 6 жыл бұрын
100 to vadd var sun leya, har vari akh hanjuan nal bhar jandi
@sukhwantsingh2385
@sukhwantsingh2385 4 жыл бұрын
Veer m aj v sun rya 😢😢😢😢😢😢
@sukhchainbrar6185
@sukhchainbrar6185 4 жыл бұрын
mai v 100 to wad waar sun liya aj v dil krda baar baar sunan nu
@jaswinderkaur4152
@jaswinderkaur4152 4 жыл бұрын
@@sukhchainbrar6185 good
@lakhwindersinghhans9575
@lakhwindersinghhans9575 4 жыл бұрын
Sahi gal aa veera
@amandeeppairy7757
@amandeeppairy7757 4 жыл бұрын
Mainu v yr bda Ron Aya such a heartouching song
@kamnijain
@kamnijain 3 жыл бұрын
Absolutely melodious... nd full of emotions...wonderful words sung beautifully... Heart touching...
@preetdhillon2174
@preetdhillon2174 2 жыл бұрын
R.I.P ਦੀਪ ਸਿੱਧੂ😔😔🙏 ਜੱਗ ਜਿਊਂਦਿਆ ਦੇ ਮੇਲੇ ਹੁੰਦੇ ਦੀਪ ਸਿਆਂ❣
@teradilo984
@teradilo984 9 ай бұрын
ਜਦੋ ਮੈਂ ਆਪਣੇ ਘਰ ਇਹ ਗੀਤ ਲਗਾ ਦੇਵਾ ਮੇਰੀ ਮਾਂ ਤੇ ਮੇਰੀ ਭੈਣ ਰੋਣ ਲੱਗ ਜਾਂਦੀਆਂ ਕਿਉਂਕਿ ਦੀਪ ਬਾਈ ਦਾ ਨਾਮ ਹੀ ਕਾਫੀ ਆ ਸੁਣਨ ਨੂੰ 🥺🥺
@nirvairsingh1887
@nirvairsingh1887 6 жыл бұрын
Jeounda reha baweya jeounda reh ❤
@rimmy1819
@rimmy1819 6 жыл бұрын
Respect to the writer🙏🏼 Love from UK❤️
@maaz87
@maaz87 2 жыл бұрын
Exactly
@maaz87
@maaz87 2 жыл бұрын
Could you write down with English translation
@sunnyvictor7302
@sunnyvictor7302 2 жыл бұрын
We all always miss our Sher of Punjab... Forever !! Deep sidhu always in charde kalan chh rahoga !! 🙏
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Жыл бұрын
ਮੈਂ ਜ਼ਰੂਰੀ ਕੰਮ ਤੋਂ ਰਾਤ 12ਵਜੇ ਕਿਤਿਓਂ ਆ ਰਿਹਾ ਸੀ ਮੈਂ ਇਹ ਗਾਣਾ 100 ਵਾਰ ਸੁਣਿਆ ਪਹਿਲੀਂ ਵਾਰ,,,, ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ,, ਕਈ ਮਰਨ ਤੋਂ ਬਾਅਦ ਵੀ ਆਪਣਿਆਂ ਨੂੰ ਭੁੱਲ ਦੇ,,,ਕਈ ਜੀਂਦੇ ਵੀ ਜੀ ਮਰਨਾਂ ਕਰ ਛੱਡ ਦੇ,,,
@abhimanyusinghabhimanyusin8
@abhimanyusinghabhimanyusin8 3 жыл бұрын
Great job Bawa, really heart touching song, RIP thos who never can return our province. PUNJAB.
@SandeepSingh-fh8bw
@SandeepSingh-fh8bw 4 жыл бұрын
Unlike ਕਰਨ ਵਾਲੇ ਤਾਂ ਮੈਨੂੰ ਗੰਗੂ ਬ੍ਰਾਹਮਣ ਦੇ ਪੁੱਤ ਲਗਦੇ ਅਾ, ਸ਼ਰਮ ਨੀ ਆਉਂਦੀ ਸਾਲਿਆ ਨੂੰ
@beingpunjabi8876
@beingpunjabi8876 4 жыл бұрын
Sahi gall🥺🥺👍
@waheguruji4054
@waheguruji4054 4 жыл бұрын
shi aaa
@SandeepSingh-ct2oh
@SandeepSingh-ct2oh 4 жыл бұрын
Landra wale sant de lagde
@gagandeepchahal6961
@gagandeepchahal6961 4 жыл бұрын
Je unlikes na aun tan singer te vcharya te ilzaam lgaa dinde aa ke fake likes te views ne Hnaa g
@gillsaab-km6mn
@gillsaab-km6mn 4 жыл бұрын
hrr pandat ni maada , think before speak in life every one has there motive to follow , I think u did not know the name of chandar Shekhar Azad, deewan mohkam chand , deewan misarchand , ganesh das vadera
@gurjantsohal1787
@gurjantsohal1787 6 жыл бұрын
Aidaan de geet gaaya kro........tuhadi awaaz kamaal aww........baaki main tuhada koi koi song sunnda example sardarniye,jinde meriye,mainu eh song sunn k bhut vdia lagga good work👌🏻🤘🏻✌🏻👌🏻🤘🏻
@seemasharma9463
@seemasharma9463 4 жыл бұрын
Ruka diya aaj fir ...
@hammimavi
@hammimavi 11 ай бұрын
ਦੀਪ ਸਿਧੂ ਯਾਦ ਆ ਜਾਂਦਾ ਗੀਤ ਸੁਣਕੇ 😪
@maansaab4031
@maansaab4031 2 жыл бұрын
Miss you ... Shaheed deep Sidhu Veera😭😭😭 Legend Sidhu moose Wala 😭😭
@BeatMinisterProductions
@BeatMinisterProductions 4 жыл бұрын
Thank you everyone for loving my lyrics and music 🙏🏼 #BeatMinister 🎼
@imranbaloch4549
@imranbaloch4549 2 жыл бұрын
Can't control on my tears 🙏love from Pakistan 🇵🇰🇵🇰 sidho moosywala rip 💔💔
@simran6896
@simran6896 2 жыл бұрын
😢😢♥️♥️😢🙏
@navinderbehal654
@navinderbehal654 2 жыл бұрын
💔💔😭😭🙇🙇
@RANASAAB-6886
@RANASAAB-6886 2 жыл бұрын
😭😭😭😭😭
@PardeepKumar-ji5ym
@PardeepKumar-ji5ym 2 жыл бұрын
@@simran6896 lo poli full point ooll
@PardeepKumar-ji5ym
@PardeepKumar-ji5ym 2 жыл бұрын
@@navinderbehal654 oo
@devkantilal6266
@devkantilal6266 4 ай бұрын
Agar kbhi India se Jung hui bh tou Punjab ko hum nuqsan nh ponchaenge 🇵🇰🇵🇰🇵🇰 we love our Punjabi brothers ♥️
@gaganguru100
@gaganguru100 6 жыл бұрын
Bawa Tere ae gaane ne dharm naal dil Choo leya...jiyonda reh....inne time baad inna change song sunn nu mileya
@abhishekkoundal7940
@abhishekkoundal7940 2 жыл бұрын
Legend never die .........miss u ustad sidhu moose ala 😭😭😭😭aja veer bapis mood ke 😔
@VijaySharma-sy7ix
@VijaySharma-sy7ix 2 жыл бұрын
Sadda bai Yr.. shan Saddi India di
@varinder8788
@varinder8788 2 жыл бұрын
Bai ji amar rehn
@MohsinSidhu
@MohsinSidhu Жыл бұрын
😭😭😭😭😭😭😭😭😭😭😭😭😭😢😢😢😢
@Pradeepthakurr09
@Pradeepthakurr09 Жыл бұрын
Sidhu moose wala ❤️❤️❤️
@Exited_video
@Exited_video Жыл бұрын
Sidhu moosa legend deep sidhu sandeep naglanbiaa ❤❤❤
@mentalboy3206
@mentalboy3206 4 жыл бұрын
Soul touching song... my eyes floods with tears..... Love you #RanjitBawa veere
@bhangrasister1701
@bhangrasister1701 Жыл бұрын
ਇਹ ਗਾਣਾ ਸੁਣ ਕੇ ਮੇਰੇ ਬਾਪੂ ਜੀ ਦੀ ਯਾਦ ਆਉਂਦੀ ਐ ਕਿਉਂ ਮੇਰੇ ਭੋਗ ਵਾਲੇ ਦਿਨ ਪੱਗ ਬੰਨ੍ਹੀ ਸੀ Miss You Daddy 😢
@kuldeeprathorr
@kuldeeprathorr 6 жыл бұрын
👌🏻👌🏻👌🏻👌🏻👌🏻👌🏻 Speechless bro
@krishankumar-tz3td
@krishankumar-tz3td 3 жыл бұрын
Heart touching song,, tears rolling down while listening
@lovelygill8383
@lovelygill8383 6 жыл бұрын
Ranjit bawe di koi rees ni. Lub u baiiu Rabb bht trakkiya dwe hor ❤
@AhmadAli-sw3ur
@AhmadAli-sw3ur 2 жыл бұрын
Kitna dard ha in lafzon men kesi ek dastaan chupi hai is 3 mint k gaany men jitni br b suno dil tarap uthta ha 😭😢love from Pakistan ranjit bawa
@kiranchahal6088
@kiranchahal6088 6 жыл бұрын
Bhut shona geet and video nl hor v shona...Poora song end hunde tak m start crying especially in the last seen 👌👌👌👌👌..Salute you bawa sir
@AmitSingh-du4xj
@AmitSingh-du4xj 6 жыл бұрын
Trending ch Bawa firda 💣 💣 🔥 🔥 😍
@RaspreetSinghJaggi
@RaspreetSinghJaggi 6 жыл бұрын
Tears rolled down.. can't say..what to comment.
@princepalsingh64
@princepalsingh64 Жыл бұрын
ਕੋਇ ਖੂਨ ਦਾ ਰਿਸ਼ਤਾ ਨਹੀਂ ਫੇਰ ਵੀ ਵੇਖਲੋ ਰਾਤ ਦੇ ੨.ਵਜੇ ਨੇ ਤੇ ਦੀਪ ਸਿੱਧੂ ਨੂੰ ਯਾਦ ਕਰਕੇ ਅਹ ਗੀਤ ਸੁਣ ਰਿਹਾ ਹਾਂ 🙏
@artiarora5689
@artiarora5689 6 жыл бұрын
Mein time ton es song di video di wait kardi c te edda di he video accept kardi c thanku so much for this song and video love u from amritsar
@jagmeetbhullar5391
@jagmeetbhullar5391 6 жыл бұрын
Thanks bro eni sohni video ahi umeed c veer
@sukhpreet8911
@sukhpreet8911 2 жыл бұрын
Rest in peace 🙏 sidhu moose wala miss u ji
@P3nduL0g
@P3nduL0g 2 жыл бұрын
😭😭😭😭
@darkcelloedits
@darkcelloedits Жыл бұрын
rest in power #justiceforsidhumoosewala
@gurkiratsingh3227
@gurkiratsingh3227 10 ай бұрын
ਪੰਥ ਵਸੇ ਮੈਂ ਉੱਜੜਾ ਇਹ ਸੀ ਦੀਪ ਦੀ ਸੋਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੋਲ ਰੱਖਣ ਬਾਈ ਨੂੰ 😢😢
@ShivamKumar-cf3xp
@ShivamKumar-cf3xp 6 жыл бұрын
Hats off to Ranjit bawa sir 🙏🏻🙏🏻
Sigma Kid Mistake #funny #sigma
00:17
CRAZY GREAPA
Рет қаралды 30 МЛН
To Brawl AND BEYOND!
00:51
Brawl Stars
Рет қаралды 17 МЛН
Sigma Kid Mistake #funny #sigma
00:17
CRAZY GREAPA
Рет қаралды 30 МЛН