ਆਖਰ ਪੁਲਸ ਨੇ ਫੜ ਲਏ ਨਿਹੰਗ ਬਾਣੇ ਚ ਕਾਂਡ ਕਰਨ ਵਾਲੇ ਹੋਇਆ ਇਹ ਖੁਲਾਸਾ || Punjab News

  Рет қаралды 248,925

Punjab News

Punjab News

Күн бұрын

Пікірлер: 494
@ashnisharma3810
@ashnisharma3810 3 ай бұрын
ਜੇ ਏਨਾ ਜ਼ੋਰ ਨਸ਼ਾ ਬੰਦ ਕਰਨ ਚ ਲਾ ਦਿੰਦੇ ਬੰਦ ਹੋ ਜਾਣਾ ਸੀ
@AmarjeetkaurSidhu-w2i
@AmarjeetkaurSidhu-w2i 2 ай бұрын
@@ashnisharma3810 othoo taa hissa milda veer . Nasha Kiva band hoje
@ashnisharma3810
@ashnisharma3810 2 ай бұрын
@@AmarjeetkaurSidhu-w2i ਸਹੀ ਆ bro
@jatindersingh9311
@jatindersingh9311 3 ай бұрын
ਪੁਲਿਸ ਨੂੰ ਪਹਿਲਾਂ ਚਾਹੀਦਾ ।‌ਗਲਤ ਬਿਆਨ ਦੇਣ ਵਾਲੇ ਨੂੰ ਨੱਥ ਪਾਉਣ। ਇਥੋ ਤੱਕ ਕੰਮ ਜਾਂਦਾ ਨਾ । ਇਹ ਸਰਕਾਰਾਂ ਦੀ ਗਲਤੀ।
@AnshulChauhan-gz1hg
@AnshulChauhan-gz1hg 3 ай бұрын
Democracy mai koi bol bhi nhi sktaa agr Hume lgta tha bo to sahi bol rha hai uspey humlaa Krna yaani democracy PR humlaa hai.
@godgamingyt3294
@godgamingyt3294 3 ай бұрын
eh ni likh hunda k jutti fero bna k nihang singh nu jo fde ne
@GurvinderSingh-xh6zy
@GurvinderSingh-xh6zy 3 ай бұрын
​@@godgamingyt3294 tu Marla aja de number je avde asli pyo da a sale cmt wale sher😂😂
@bhajansingh2913
@bhajansingh2913 2 ай бұрын
Sahi kon Bolda punjab vich sab Galt bolda ne
@rajdix2313
@rajdix2313 2 ай бұрын
Tuci 5hjar ik ghante ch vadan d gall krn walay nu baba bnsi firde o odo ehe gal ni audi dimag ch kisay hor de v agg lgdi hou ona de katla nu rab bnai firde o
@Hardeepsingh-k2w
@Hardeepsingh-k2w 3 ай бұрын
ਸਿੱਧੂ mossewale ਦੇ ਕਾਤਿਲ ਨਹੀਂ ਫੜੇ ਗਏ ਇੰਨਾ ਕੋਲੋਂ
@AnshulChauhan-gz1hg
@AnshulChauhan-gz1hg 3 ай бұрын
Canada s khaan laaye bhai unko khalistani h laa saktey Pannu ko bolo
@Italianboyz1
@Italianboyz1 3 ай бұрын
Shi gal veer ji
@neerajtpvlogs
@neerajtpvlogs 3 ай бұрын
chutiye kis dunia vich hi... bathinda jail vich 2 saal hon Wale ne ..
@neerajtpvlogs
@neerajtpvlogs 3 ай бұрын
chutiye kis dunia vich hi... bathinda jail vich 2 saal hon Wale ne ..
@neerajtpvlogs
@neerajtpvlogs 3 ай бұрын
chutiye kis dunia vich hi... bathinda jail vich 2 saal hon Wale ne ..
@Pargatsarao936
@Pargatsarao936 3 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਿੰਘਾਂ ਨੂੰ
@jpsingh1764
@jpsingh1764 2 ай бұрын
😂
@GurmeetSingh-ud1dv
@GurmeetSingh-ud1dv 3 ай бұрын
ਠੀਕ ਹੈ ਕਾਰਵਾਈ ਕੀਤੀ ਜਾਵੇ ਪਰ ਦੁਖ ਏ ਸ਼ਿਵ ਸੈਨਾ ਵਾਲੇ ਧੀਆਂ ਭੈਣਾ ਨਾਲ ਰਾਤ ਕੱਟਾਂਗੇ ਗੋਲੀਆਂ ਮਾਰੋ ਸਾੜ ਦੋ 84ਦਿਖਾ ਦਿਆ ਗੇ ਉਨ੍ਹਾਂ ਤੇ ਵੀ ਕਾਰਵਾਈ ਕੁੱਝ ਟਾਈਮ ਵਿੱਚ ਕਰੋ
@Sarbatdabhala-i5n
@Sarbatdabhala-i5n 3 ай бұрын
ਕਿੰਨੀ ਸ਼ਰਮ ਦੀ ਗੱਲ ਹੈ ਪੁਲਿਸ ਵੀ ਗ਼ਲਤ ਲੋਕਾਂ ਦਾ ਸਾਥ ਦੇ ਰਹੀ ਹੈ,ਇਕੱ ਕੁੱਤੇ ਦੀ ਕੁੱਟਮਾਰ ਤੇ ਐਨੀ ਛੇਤੀ ਕਾਰਵਾਈ ਹੋ ਗਈ ਤੇ ਪੰਜਾਬ ਦੇ ਨੌਜਵਾਨ ਕੋਹ ਕੋਹ ਕੇ ਮਾਰ ਦਿੱਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਕੋਈ ਟਿਮ ਨੇ ਕੋਈ ਇਨਸਾਨ ਦਿਤਾ ਹੈ ਕਿਊਂ, ਕਿਉਂਕਿ ਪੰਜਾਬ ਤੇ ਸਿੱਖ ਕੌਮ ਨੂੰ ਇਹ ਲੋਕ ਆਪਣੇ ਗੁਲਾਮ ਸਮਝਦੇ ਹਨ ਤੇ ਗੁਲਾਮਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ
@rana7018josan
@rana7018josan 3 ай бұрын
ਪੰਜਾਬ ਪੁਲਸ ਤਾਂ ਖੁਦ ਚੋਰ ਹੈ ,, ਨਾਲੇ ਕਿ ਪਤਾ ਇਹ ਉਹੀ ਨਿਹੰਗ ਨੇ ਜਾ ਹੋਰ ਨੇ
@AmarjeetkaurSidhu-w2i
@AmarjeetkaurSidhu-w2i 2 ай бұрын
Taa hi enna nu tarraki milni . Kisa hindu nu fud k enna nokri too lehnaa
@RandhirSingh-h7o
@RandhirSingh-h7o 2 ай бұрын
ਚੋਰ ਨੂ ਕੁਟ ਪੈਣ ਤੇ ਉਸਦੀ ਮਾਂ ਨੂੰ ਦੁਖ ਹੁੰਦਾ ਕਿਸੇ ਇਕ ਧਰਮ ਦੇ ਖਿਲਾਫ ਗੰਦ ਬੋਲਣ ਵਾਲਿਆਂ ਪਿੱਛੇ ਜੋ ਦੁਖੀ ਹਨ ਉਹ ਇਹਨਾਂ ਲੋਕਾਂ ਨੂੰ ਹਲਾਛੇਰੀ ਦੇਣ ਵਾਲੇ ਹਨ
@jindersinghjindersingh8402
@jindersinghjindersingh8402 3 ай бұрын
ਦਿਪ ਸਿੱਧੂ ਦਾ ਕਾਤਲ ਤਾ ਫੜੇਆ ਨੀ ਗਿਆ ਇਹਨਾਂ ਤੋਂ
@SARWAN-pb02
@SARWAN-pb02 3 ай бұрын
Shota ja wadda
@SurinderjitSingh-t7h
@SurinderjitSingh-t7h 3 ай бұрын
​@@AffectionateCamping-kf8ueਤੈ loyra sidu mossywaly day katala baray ki bol a gaa
@msshergill1112
@msshergill1112 3 ай бұрын
@@AffectionateCamping-kf8ueਕਤਲ ਸੀ ਸ਼ਰੇਆਮ
@majhedamajhail966
@majhedamajhail966 3 ай бұрын
​@@AffectionateCamping-kf8ue Loreya😂 tere pio de goli lgi c ser vich accident da Roop dita c bas
@amandeepbhullar57
@amandeepbhullar57 3 ай бұрын
Jinder tuhi lokian ne fuddu rehna
@SinghGill7878
@SinghGill7878 3 ай бұрын
ਕਨੂੰਨ ਸਭ ਲਈ ਇਕੋ ਜੇਹਾ ਚਾਹੀਦਾ ਜਦੋ ਸਿਵ ਸੈਨਾ ਵਾਲਾ ਗਲਤ ਬੋਲਦਾ ਹੋਵੇਗਾ ਓਹਨੂੰ ਰੋਕਣਾ ਵੀ ਪੁਲਿਸ ਦਾ ਕੰਮ ਸੀ ਜੇ ਓਹਨੂੰ ਰੋਕਦੇ ਗੱਲ ਇਥੋਂ ਤੱਕ ਨਾ ਵਧਦੀ
@RajinderKaur-bq1fm
@RajinderKaur-bq1fm 3 ай бұрын
ਸਿਵਸੈਨਾ ਦੀ ਜੁਬਾਨ ਬੰਦ ਕਰਾਓ
@rashpalsingh6055
@rashpalsingh6055 3 ай бұрын
ਜਦੋਂ ਸ਼ਿਵ ਸੈਨਾ ਵਾਲੇ ਗਲਤ ਬਿਆਨ ਦੇਂਦੇ ਉਹ ਵੀ ਜਰੂਰ ਦੱਸੋ
@harjeetsinghkhalsa1588
@harjeetsinghkhalsa1588 3 ай бұрын
ਇਸ ਤਰ੍ਹਾਂ ਦੇ ਨਜ਼ਾਰੇ ਉਦੋਂ ਨੇ ਦਿਖਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਨੇ ਅਤੇ ਗੁਰੂ ਪਿਆਰਿਆਂ ਦੀ ਸ਼ਹਾਦਤਾਂ ਹੁੰਦੀਆਂ ਨੇ
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ 2 ай бұрын
Bund ਵੀ ਲਾਲ ਹੁੰਦੀ ਫਿਰ 😂😂😂😂😂
@SukhaSingh-ol7rs
@SukhaSingh-ol7rs 3 ай бұрын
ਜਦੋਂ ਭੋਕਦੇਆ ਉਦੋ ਰੋਕਿਆ ਕਰੋ
@gurleenkaur-ng5fg
@gurleenkaur-ng5fg 3 ай бұрын
ਪੰਜਾਬ ਪੁਲਿਸ ਮੁਰਦਿਆਂ ਦੀ ਹੈ
@HarjitSingh-e4v
@HarjitSingh-e4v 3 ай бұрын
ਗੋਲੀ ਦਾ ਫਟ ਠੀਕ ਹੋ ਜਾਂਦਾ ਹੈ ਬੋਲੀ ਦਾ ਫਟ ਠੀਕ ਨਹੀਂ ਹੁੰਦਾ..! ਬੰਦੂਕ ਦੀ ਗੋਲੀ ਨਾਲੋਂ ਖਤਰਨਾਕ ਹੁੰਦੀ ਹੈ ਜੁਬਾਨ ਤੋਂ ਨਿਕਲੇ ਬੋਲ.. ਜੇ ਸ਼ਿਵ ਸੈਨਾ ਵਾਲੇ ਗਲਤ ਬੋਲੇ ਸੀ ਕਾਰਵਾਈ ਹੋ ਜਾਂਦੀ ਤੇ ਏਨੀ ਗੱਲ ਨਹੀਂ ਸੀ ਵਧਣੀ। 3 ਸਾਲ ਬਾਅਦ ਕੁਲਵਿੰਦਰ ਕੌਰ ਨੇ ਸਬਕ ਵੀ ਐਸਾ ਸਿਖਾਇਆ ਮਰਨ ਬਾਅਦ ਆਤਮਾ ਵੀ ਯਾਦ ਰੱਖੇਗੀ
@AnshulChauhan-gz1hg
@AnshulChauhan-gz1hg 3 ай бұрын
Kyun Bhai freedom of speech agr aap modi ko glt bol saktey ho to y bhi bol sktaa hai. Freedom of speech sirf aap logon ko h hai kya usko glt lgaa usney mudaa uthaaya kisi ko maarna is not democracy aap bhi uski baat ka jbaab dete but terrorist mindset aisey h kaam krta hai
@ChrnjitSingh-ur1tc
@ChrnjitSingh-ur1tc 3 ай бұрын
Awesome
@amitoberoi2398
@amitoberoi2398 3 ай бұрын
Oye 2 take de Khalistani aukaat vich reh.
@HarjitSingh-e4v
@HarjitSingh-e4v 3 ай бұрын
@@amitoberoi2398 ਓਏ ਅਹਿਸਾਨ ਫਰਾਮੋਸ਼ ਕੌਮ ਦੇ ਝੰਡੇ ਪਹਿਲਾਂ ਆਪਣੀ ਔਕਾਤ ਦੇਖ ਤੁਹਾਡਾ ਭਾਰ ਤੇ ਧਰਤੀ ਵੀ ਨਹੀਂ ਝਲਦੀ, ਜੇ ਹੁਣ ਅੱਗੇ ਬੋਲਿਆ ਸਭ ਸਮਝ ਜਾਣਗੇ ਕਿੱਥੇ ਤੱਕ ਗਿਆ ਅੰਦਰ ਗੰਨਾ
@DaljitSingh-cn8lq
@DaljitSingh-cn8lq 3 ай бұрын
ਜਦੋਂ ਕਨੂੰਨ ਕੰਮ ਨਹੀਂ ਕਰਦਾ ਤਾ ਸਿੰਘਾ ਨੂੰ ਆਪ ਕਾਰਵਾਈ ਕਰਨੀ ਪਾਈਦੀ
@Gill_cinematographer
@Gill_cinematographer 3 ай бұрын
Aahoo fe andar beh jo ja ke .. te jehde bahar hunde aa o rola paai jaan 20 .. 20 saal sade bndi singh reha kro rehaa kro rehaa keo
@devil.com1070
@devil.com1070 3 ай бұрын
ਆਹੋ ਕਰਦੇ ਵੱਡੇ ਕਰਵਾਇਆ ਨਿਹਤੇ ਤੇ ਵਾਰ ਕਰ ਕ ਬਾਣਾ ਪਾਂ ਲਓ ਨਕਲੀ ਸਿੰਘ ਬਣ ਜੌ ਤੇ ਲੋਕਾਂ ਨੂੰ ਮਾਰਦੇ ਫਿਰੋ ਸ਼ਰਮ ਕਾਰਲਾ
@MehardeepSingh-k5g
@MehardeepSingh-k5g 3 ай бұрын
Gill tu das da rasta
@yadwindersingh3087
@yadwindersingh3087 3 ай бұрын
Hehehe
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ 2 ай бұрын
😂😂😂😂😂😂😂 ਸਹੀ ਕਿਹਾ ​@@Gill_cinematographer
@rajwinder1968
@rajwinder1968 3 ай бұрын
ਹਮਲਾ ਹੋਇਆ ਕਿਓ ਇਹ ਕਿਓ ਨਹੀ ਦੱਸਦੇ
@NirvairBaba
@NirvairBaba 2 ай бұрын
ਵਾਹਿਗੁਰੂ ਚੜਦੀਕਲਾ ਕਰੇ ਨਿਹੰਗ ਸਿੰਘਾਂ ਦੀਆਂ ਲੰਮੀਆਂ ਉਮਰਾਂ ਬਖਸ਼ੇ ਪਾਤਸ਼ਾਹ ਜੀ ਛੇਤੀ ਤੋਂ ਛੇਤੀ ਰਿਹਾਈ ਹੋਵੇ
@VikramSingh-qm5hc
@VikramSingh-qm5hc 3 ай бұрын
ਪਰ ਏਹੈਵੀ ਦੱਸੋ ਕਿੰਊ ਹਂਮਲਾ ਕੀਤਾ
@sjmahal5
@sjmahal5 3 ай бұрын
ਵਿੱਚਲਾ ਸੱਚ ਲੱਭੋ ਤੇ ਦੱਸਿਓ ਵੀ ਸੱਚ ? ਭਲ੍ਹਾ ਹੋਵੇ
@AmanSandhu-jk2yx
@AmanSandhu-jk2yx 3 ай бұрын
ਸ਼ਿਵ ਸੈਨਾ ਵਾਲਿਆਂ ਤੇ ਵੀ ਕਾਰਵਾਈ ਕਰੋ ਭੜਕਾਉਣ ਵਿਚ ੳੁਨ੍ਹਾਂ ਦਾ ਹੱਥ ਹੈ
@NirmalSingh-qt5qi
@NirmalSingh-qt5qi 3 ай бұрын
ਦੋ ਬੰਦਿਆਂ ਨੂੰ ਫੜਨ ਲਈ ਸਾਰੀ ਪੁਲਿਸ ਭੱਜੀ ਫਿਰਦੀ ਹੈ ਬੜੀ ਬਹਾਦਰੀ ਦੀ ਗੱਲ ਹੈ
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ 2 ай бұрын
ਫੜ ਵੀ ਲਏ ਆ ਹੁਣ ਚਡੇ ਵੀ ਚੋੜੇ ਹੁਣੇ ਤੇ ਪਿਆਰੇ ਸਿੰਘਾਂ ਦੀ ਰਾਮ ਪਿਆਰੀ ਵੀ ਲਾਲ ਹੋਣੀ ਤੇ 20 ਸਾਲ ਰੋਂਦੇ ਰਹਿਓ ਸਿੰਘਾਂ ਨੂੰ ਰਿਹਾਅ ਕਰੋ 🤣🤣🤣🤣
@HarjinderSingh-mv1mg
@HarjinderSingh-mv1mg 2 ай бұрын
Tusi v bhok sakde khus kar nahi sakde ja ja k moot pee😅😅
@AvtarSingh-rt9zu
@AvtarSingh-rt9zu 2 ай бұрын
Je bakwas krni na sadi sivh sana valea ne ta singha de hamle jari rhnge. 2 ki 2000 vi singh kurbani den lai tyar han .
@KaranLubana-b5c
@KaranLubana-b5c 2 ай бұрын
@@ਪੀਬੀ08ਤੇਲੰਡਨਵਾਲੇ tu na kite landan betha bond prra lai
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ 2 ай бұрын
@@AvtarSingh-rt9zu ਬੁੰਡ ਵਿੱਚ ਬਾਹ ਵੀ ਤੁਹਾਡੇ ਹੀ ਪੈਂਦੀ ਆ। ਭਿੰਡਰਾਂ ਵਾਲੇ ਵਾਂਗੂੰ 🤣🤣🤣🤣
@BalveerSingh-uq7oh
@BalveerSingh-uq7oh 3 ай бұрын
😊 ਹਿੰਦੂਸਤਾਨ ਦਾ ਕਾਨੂੰਨ ਅੱਜ ਵੀ ਪੁਰਾਤਨ ਸਮੇਂ ਵਾਲਾ ਹੈ। ਅੰਗਰੇਜ਼ ਹਕੂਮਤ ਸਮੇਂ ਵੀ ਸਾਡੇ ਹਿੰਦੁਸਤਾਨੀ ਉਹਨਾਂ ਦੇ ਪਿੱਠੂ ਸੀ। ਸਾਡੇ ਪੰਜਾਬੀ ਜੋਧੇ ਜੁਲਮ ਨੂੰ ਰੋਕਣ ਲਈ ਆਵਾਜ਼ ਉਠਾਈ, ਉਹਨਾਂ ਨੂੰ ਬਾਗੀ ਕਿਹਾ ਗਿਆ। ਜਿਵੇਂ ਭਗਤ ਸਿੰਘ ਦੀ ਲਹਿਰ ਸਮੇਂ ਵੀ ਪੁਲਿਸ ਸਾਡੀ ਸੀ। ਸਾਡੇ ਪਿੱਠੂਆਂ ਨੇ ਸਾਡੇ ਜੋਧਿਆਂ ਨੂੰ ਖਤਮ ਕਰ ਦਿੱਤਾ। ਜਿੰਨਾ ਕਾਰਨ ਅਸੀਂ ਅੱਜ ਜਿਉਂਦੇ ਹਾਂ। ਹੁਣ ਜੇਕਰ ਸਿੱਖ ਜ਼ੁਲਮ ਦੀ ਖਾਤਰ ਅਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਸਾਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਸਾਡੀ ਤੇ ਸਾਡੀਆਂ ਇੱਜ਼ਤਾਂ ਦੀ ਰਾਖੀ ਕਰਦੇ ਹਨ, ਉਹਨਾਂ ਨੂੰ ਅਸੀਂ ਜੁਲਮੀ ਕਹਿੰਦੇ ਹਾਂ। ਤੇ ਗੂੰਡੇ ਰਾਜ ਕਰਦੇ ਹਨ
@harmeghsingh2399
@harmeghsingh2399 3 ай бұрын
ਮੈਂ ਪੰਜਾਬ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਕੋਈ ਬੰਦਾ ਸਿੱਖਾਂ ਦੇ ਵਿਰੋਧੀ ਕਦੇ ਕਹਿੰਦੇ 84ਦਿਖਾ ਦੇਵਾਂਗੇ ਧੀਆਂ ਭੈਣਾਂ ਦੇ ਪ੍ਰਤੀ ਗਲਤ ਬੋਲਦਾ ਓਦੋਂ ਵੀ ਪਰਚਾ ਦਰਜ ਕੀਤਾ ਜਾਵੇ ਸਰਦਾਰ ਅਫਸਰਾਂ ਨੂੰ ਵੀ ਜੋ ਸਿੱਖ ਕਹਾਉਂਦੇ ਹਨ ਉਨ੍ਹਾਂ ਨੂੰ ਬੇਨਤੀ ਹੈ ਕੇ ਉਦੋਂ ਵੀ ਪਾਵਰ ਵਰਤੋਂ ਨਾਂ ਕਿ ਇਕੱਲੇ ਸਿੱਖ ਕੌਮ ਤੇ ਹੀ
@gteji
@gteji 3 ай бұрын
ਸਿੱਧੂ ਮੂਸੇ ਵਾਲ਼ੇ ਦੇ ਕਾਤਲ ਕਿੱਥੇ ਨੇ ? ਕਦੋ ਇਨਸਾਫ਼ ਮਿਲੂ ਦੱਸ ਸਕਦੇ ਓ ?
@arshsidhu5314
@arshsidhu5314 2 ай бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਖਾਲਸੇ ਨੂੰ
@rocktalwandi2271
@rocktalwandi2271 3 ай бұрын
ਸਗਨ ਪੈਣ ਲੱਗ ਗਿਆ ਫੋਟੋ ਕਰਵਾਲੋ
@AjmerSingh-er1kl
@AjmerSingh-er1kl 2 ай бұрын
ਇਹਨਾ ਦੇ ਕਾਨੂਨ ਨੂ ਨੱਥ ਪਾਉਣੀ ਚਾਹੀਦੀ ਆ
@SatnamSingh-fp3sq
@SatnamSingh-fp3sq 2 ай бұрын
ਜਿਉਂਦੇ ਵਸਦੇ ਰਹੋ ਸਿੰਘੋ ਤੁਸੀਂ ਦੱਸ ਦਿੱਤਾ ਕਿ ਸਿੱਖ ਕੌਮ ਜਿਉਦੀ ਏ। ਤੇ ਜਿਉਦੀ ਰਹੇ ਗੀ।
@amarjitsingh9526
@amarjitsingh9526 3 ай бұрын
ਪੰਜਾਬ ਪੁਲਿਸ ਗ਼ਲਤ , ਦੀਪ ਸਿੱਧੂ ਦੇ ਕਾਤਲ ਨਹੀਂ ਫੜੇ
@thebathindalover4606
@thebathindalover4606 3 ай бұрын
ਦੀਪ ਸਿੱਧੂ ਤੇ ਸਿੱਧੂ ਮੂਲੇਵਾਲਾ ਦੇ ਕਾਤਲ ਕਿਉ ਨੀ ਫੜੇਗੇ ਚਹਿਲ ਸਾਬ ।
@Pargatsinghkhera-fh2iq
@Pargatsinghkhera-fh2iq 3 ай бұрын
ਨਿਹੰਗ ਸਿੰਘਾਂ ਜ਼ਿੰਦਾਬਾਦ
@KulwantSingh-fu4bg
@KulwantSingh-fu4bg 3 ай бұрын
ਸਿੱਧੇ ਕਿਉ ਨਹੀ ਕਹਿੰਦੇ ਸਿਵਸੈਨਾ ਵਾਲੇ ਹਨ ਜੋ ਸਿਖੀ ਬਾਣੇ ਪਾ ਕੇ ਸਿੱਖੀ ਨੂੰ ਬਦਨਾਮ ਕਰ ਰਹੇ ਹਨ।
@Lucky_masih-c1x
@Lucky_masih-c1x 3 ай бұрын
😂😂😂😂😂😂😂😂😂😂😂😂 what a joke 😂😂😂😂😂😂😂
@sanjogtarani3997
@sanjogtarani3997 3 ай бұрын
ਹਿੰਦੂ ਨੀਲੇ ਕਪੜੇ ਪਾਏ ਕੇ ਜੋਕਰ ਬਣੇ ਵਾਹ ਵਾਹ
@sainath7842
@sainath7842 3 ай бұрын
Hahahahaaha tenu kida pata ki shiv Saina wale aa ghuseya tu shiv Saina waleya di ਤੋਂਤੋਂ ਦੇਖ ਕੇ ਆਇਆ
@Gill_cinematographer
@Gill_cinematographer 3 ай бұрын
​@@sainath7842hahaha 😂😂 sahi keha bai ji
@DharmpalDhammu-fm1xt
@DharmpalDhammu-fm1xt 3 ай бұрын
​@@sanjogtarani3997te rang birangi dhoti pake jokar nhi lgdr😅😅😂😂
@SukhPreet-x3w
@SukhPreet-x3w 2 ай бұрын
Khalistan jindabaad khalistan jindabaad khalistan jindabaad khalistan jindabaad khalistan jindabaad khalistan jindabaad khalistan jindabaad khalistan jindabaad khalistan jindabaad khalistan jindabaad khalistan jindabaad khalistan jindabaad khalistan jindabaad khalistan jindabaad khalistan jindabaad khalistan jindabaad
@HappyThind958
@HappyThind958 2 ай бұрын
ਵੀਰ ਜੀ ਜਦੋਂ ਤੱਕ ਪੰਜਾਬੀ ਸਰਕਾਰੀ ਨੌਕਰੀ ਯਾ ਹੋਰ ਸਰਕਾਰੀ ਲਾਭਾਂ ਨੂੰ ਛੱਡ ਕੇ ਪੰਜਾਬ ਬਾਰੇ ਨੀ ਸੋਚਦਾ ਓਦੋਂ ਤੱਕ ਪੰਜਾਬ ਛਿੱਤਰ ਈ ਖਾਊ।।
@baruntripathi10
@baruntripathi10 3 ай бұрын
धन्यवाद आपका, पुलिस और प्रशासन को
@gurbajsingh2306
@gurbajsingh2306 2 ай бұрын
। ਇਸ ਬਹਾਦਰ ਪੁਲਿਸ ਨੂੰ ਬੇਨਤੀ ਹੈ ਕਿ ਦੀਪ ਸਿੱਧੂ ਦੇ ਕਾਤਲ ਕਿਉ ਨਹੀਂ ਫੜੇ ਗਏ ਤੁਹਾਡੇ ਕੋਲ। ਇਹ ਸਿੰਘ ਤਾਂ ਦੂਸਰੇ ਦਿਨ ਹੀ ਫੜ ਲਏ ਤੁਸਾਂ ਦੀਪ ਵਰੀ ਕੀ ਮੌਤ ਪੈ ਗਈ ਸੀ
@HappyChahal-c5n
@HappyChahal-c5n 2 ай бұрын
ਖਾਲਸਤਾਨ ਜਿੰਦਾ ਬਦਾ ⚔️🦅⛳
@KinderSidhu-i5u
@KinderSidhu-i5u 3 ай бұрын
ਅੱਜ ਤੱਕ ਸਿੱਧੂ ਵੀਰੇ ਨੂੰ ਇਨਸਾਫ ਨਹੀਂ ਮਿਲਿਆ ਨਾ ਕੋਈ ਜਿਸ ਨੇ ਮਰਵਾਇਆ ਉਹ ਅੱਜ ਤੱਕ ਨਹੀਂ ਫੜਿਆ ਗਿਆ ਕੋਣ ਸੀ ਕਿਸ ਨੇ ਮਰਵਾਇਆ ਇਹ ਬੜੀ ਛੇਤੀ ਫੜ ਲਾਏ
@premkhalsa4660
@premkhalsa4660 3 ай бұрын
ਸਿੰਘਾ ਨਾਲ ਪੰਗਾ ਨਾ ਂ ਲਈ ਤੈਨੂੰ ਨਿੱਤ ਸਮਝਾਉਂਦੀ ਰਹਿੰਦੀ
@rajuarora3163
@rajuarora3163 3 ай бұрын
Teri bhain nu ehna muhre pa de
@DavinderSingh-pk1wu
@DavinderSingh-pk1wu 2 ай бұрын
SiNGH Saab G good job 👍👍👍👍
@amarjeetsingh2346
@amarjeetsingh2346 3 ай бұрын
ਪ੍ਰੈਸ ਕਾਨਫਰੰਸ ਵਿੱਚ ਪੁਲਿਸ ਫ਼ੜਨ ਦੀ ਪ੍ਰਾਪਤੀ ਦੇ ਸੋਹਿਲੇ ਗਾ ਰਹੀ ਹੈ ਪਰ ਵਾਰਦਾਤ ਦਾ ਕਾਰਨ ਦੱਸਣ ਤੋਂ ਟਾਲਾ ਵੱਟ ਰਹੀ ਹੈ
@manjindersinghsidhu1275
@manjindersinghsidhu1275 3 ай бұрын
ਜੇ ਐਨੀ ਮੁਸਤੈਦੀ ਸਿੱਧੂ ਮੂਲੇਵਾਲ ਦੇ ਕਾਤਲਾਂ ਨੂੰ ਫੜਨ ਵੇਲੇ ਦਿਖਾਈ ਹੁੰਦੀ
@kuldeeprattu100
@kuldeeprattu100 3 ай бұрын
ਜਦੋ ਸਿਖਾਂ ਖਿਲਾਫ ਬੋਲਦੇ ਆ ਕਿਨਾਂ ਕੁ ਬਰਦਾਸ਼ਤ ਕਰਨ ਸਿੰਘ ਪਹਿਲਾਂ ਕੰਟਰੋਲ ਕਰਿਆ ਕਰੋ ਇਨ੍ਹਾਂ ਨੂੰ
@sukhpalkaur2429
@sukhpalkaur2429 3 ай бұрын
ਜਦ ਇਹ ਬਾਂਦਰ ਲੋਕਾਂ ਨੂੰ ਗਾਲਾਂ ਕੱਢ ਰਹੇ ਹੁੰਦੇ ਹਨ ਉਸ ਵੇਲੇ ਤੁਸੀਂ ਕਿੱਥੇ ਮਰੇ ਹੁੰਦੇ ਹੋ ? ਜੇ ਤੁਹਾਨੂੰ ਕੋਈ ਰੋਜ ਵੰਗਾਰੇ,ਮਾਂਵਾਂ ਭੈਣਾਂ ਨੌਲੇ ਤਾਂ ਤੁਸੀਂ ਉਸਦੇ ਹਾਰ ਪਾਉਗੇ ?ਕੁਲਵਿੰਦਰ ਕੌਰ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ! ਬਾਕੀ ਧਾਰਾ ਪਹਿਲਾਂ ਉਸਤੇ ਲਗਾਉ ਜਿੰਨੇ ਪਹਿਲਾਂ ਬਕਵਾਸ ਕੀਤੀ ਹੈ ਕਿਉਕਿ action ਦਾ reaction ਤਾਂ ਫਿਰ ਹੋਣਾ ਹੀ ਹੁੰਦਾ ਹੈ !
@pardhansaab4661
@pardhansaab4661 3 ай бұрын
Jaddo ਇਹ ਗਲਤ ਬੋਲਦੇ ਉਡੋ ਪੁਲਸ ਕਿੱਥੇ ਹੁੰਦੀ
@KulwantSingh-fu4bg
@KulwantSingh-fu4bg 3 ай бұрын
ਇਨਾਂ ਨੂੰ ਬੇਨਕਾਬ ਕਰਨਾ ਚਾਹੀਦਾ ਜੋ ਹਰਾਮੀ ਦਿਮਾਗ ਪੰਜਾਬ ਦਾ ਭਾਈਚਾਰੇ ਦਾ ਮਾਹੌਲ ਖਰਾਬ ਕਰ ਰਹੇ ਹਨ।
@reshamchanna9939
@reshamchanna9939 3 ай бұрын
ਭਾਈਚਾਰੇ ਦਾ ਮਹੋਲ ਸਿਵ ਸੈਨਾ ਵਾਲੇ ਕਰਦੇ ਨੇ ਉਨ੍ਹਾਂ ਨੂੰ ਕਿਉਂ ਨਹੀਂ ਫੜਦੇ
@PremSingh-t3h
@PremSingh-t3h 3 ай бұрын
​@@reshamchanna9939ਬਾਈ ਜੀ ਮਹੋਲ ਖਰਾਬ ਵਾਲਾ ਕੋਈ ਵੀ ਹੋਵੇ ਭਾਵੇਂ ਸਿਵ ਸੈਨਾ ਹੋਵੇ ਜਾਂ ਨਹਿੰਗ ਹੋਵੇ ਇਨ੍ਹਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਲੋਕ ਇਹ ਦੁੱਖ ਪਹਿਲਾਂ ਦੇਖ ਚੁੱਕੇ ਹਨ।
@msshergill1112
@msshergill1112 3 ай бұрын
ਜਦੋਂ ਇਹ ਬਕਵਾਸ ਕਰਦੇ ਨੇ ਉਦੋਂ ਭਾਈਚਾਰਾ ਕਿੱਥੇ ਹੁੰਦਾ
@kamalsandhu8681
@kamalsandhu8681 3 ай бұрын
@@reshamchanna9939 jo sahi gur da ਸਿੱਖ ਹੋਂਦਾ o kadi kese nal mada ni karda ok guru ne ta ni bolya tusi loka de sir ਪਾੜ ਦਿਓ ਨਾਲੇ ਜੱਟਾ ਦਾ ਕੇੜਾ ਗੁਰੂ ਵੀਰ ਓਦਾ ਨਾਮ ਦਸੀ ਮੈਨੂੰ
@rajsinghgill4030
@rajsinghgill4030 2 ай бұрын
ਏਨਾ ਮਲੰਗਾ ਨੂੰ ਸੁਟੋ ਜੇਲ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਹੈ, ਇਸਤਰਾਂ ਤਾਂ ਕੋਈ ਵੀ ਕਿਸੇ ਨੂੰ ਮਾਰ ਦੇਵੇਗਾ
@RandhirSingh-h7o
@RandhirSingh-h7o 2 ай бұрын
ਦੀਪ ਸਿਦੂ ਤੇ ਸਿਦੂ ਮੂਸੇਵਾਲਾ ਦੇ ਕਾਂਤਲਾ ਨੂੰ ਇਸ ਤਰਾਂ ਕਿਉ ਨਹੀਂ ਫੜਿਆ
@chanchalsingh9938
@chanchalsingh9938 2 ай бұрын
ਕਨੂੰਨ ਹਁਥਾ ਚ ਨਹੀ ਲੈਣਾ ਚਾਹੀਦਾ ਪਰ ਕੌਈ ਸਿਖ ਜਾ ਹਿੰਦੂ ਸਾਰੇ ਪਿਆਰ ਨਾਲ ਰਹਿਣ ਕੌਈ ਵੀ ਹੌਏ ਕਿਸ ਨੂੰ ਗਲਤ ਬਿਆਨ ਨਹੀ ਕਰਨੇ ਚਾਹੀਦੇ ਬਾਣਾ ਪਾ ਨਿਹੰਗ ਸਿੰਘਾ ਨੂੰ ਇਸ ਤਰਾ ਨਹੀ ਕਰਨਾ ਚਾਹੀਦਾ ਇਸ ਤਰਾ ਸਾਰੇ ਨਿਹੰਗਾ ਸਿੰਘਾ ਦੀ ਬਦਨਾਮੀ ਹੁੰਦੀ ਹੈ
@deepindersinghdhaliwal8071
@deepindersinghdhaliwal8071 3 ай бұрын
🥰🥰🥰 Punjab police best 🥰🥰🥰
@DeepGill-wg2ur
@DeepGill-wg2ur 3 ай бұрын
ਬਾਂਦਰ ਸੈਨਾ ਨੂੰ ਬਾਰਡਰ ਤੇ ਭੇਜੋ
@Chouhan.Garments
@Chouhan.Garments 3 ай бұрын
ਜੈ ਸ਼੍ਰੀ ਰਾਮ 🙏🙏🙏🙏
@Kul1007-pr4md
@Kul1007-pr4md 2 ай бұрын
Kon kon galat bolta hai yeh tum khud dekho bandar Sena kehna sahi hai to uska Jo jwab dusra de veh bhee sahi hai. Phir kehte ho ki hamari be-adbi karte hain , bhalle theek hai ki aapne dharam ki chinta ho par dusre ke dharam ke vare mein galat na bollo.
@Kul1007-pr4md
@Kul1007-pr4md 2 ай бұрын
Jai Shiv Shankar.
@LuckyJatt-pf9ht
@LuckyJatt-pf9ht 2 ай бұрын
ਇਹ।ਤਾ।ਫਰੇ।ਗਏ।ਪਰ।ਨਸੇ।ਦੇ।ਬਪਾਰੀ।ਕਿਉਂ।ਨਹੀਂ।ਫਰੇ।ਜਾਂਦੇ।ਜਬਾਬ।ਦਿਓ
@SANDEEPSINGHBADESHA
@SANDEEPSINGHBADESHA 2 ай бұрын
Salute 🎉
@jagbinder111
@jagbinder111 3 ай бұрын
ਪੰਜਾਬ ਵਿੱਚ ਕਿੰਨੇ ਕੁ ਸ਼ਿਵ ਸੈਨਾਂ ਲੀਡਰ ਹਨ ?
@AjmerSingh-er1kl
@AjmerSingh-er1kl 2 ай бұрын
ਕੈਮੈਟ ਕਰਨ ਵਾ ਲਿਆ ਦਾ ਦਿਮਾਗ ਦੇਖੋ
@jewancillcom1244
@jewancillcom1244 2 ай бұрын
ਦੀਪ ਸਿੱਧ ਬਾਰੇ ਕੀ ਖਿਆਲ ਜੀ
@ParmejitSingh
@ParmejitSingh 3 ай бұрын
Singho Wahe Guruji Ka Khalsa Wahe Guruji ku Fathe
@JogaSidhu-t2t
@JogaSidhu-t2t 2 ай бұрын
ਬੱਲੇ ਪੰਜਾਬ ਦੇ ਪੁੱਤਰੋ
@balwindarsingh655
@balwindarsingh655 2 ай бұрын
ਬੇਅਦਬੀ ਵਾਲੇ ਤੇ ਅਜੇ ਫੜੇ ਨਹੀ ਇਹ ਇਕ ਦਿਨ ਵਿਚ ਫੜ ਲੲਏ
@mohandeepkuar9160
@mohandeepkuar9160 3 ай бұрын
Eh juban Raj kray, eho juban chitar marway, Jo galat bolda us nu v sja hony chaiye,
@harpreetsinghhs986
@harpreetsinghhs986 2 ай бұрын
ਕਰਾਲੋ ਕਰਾਲੋ ਫੋਟੋਵਾਂ ਆਹੁਦੇ ਵਧ ਜਾਣਗੇ, ਜਿਵੇਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਕਰਨ ਆਹੁਦੇ ਦਿੱਤੇ ਸੀ
@minecraftshorts564
@minecraftshorts564 3 ай бұрын
ਸਿੰਘ ਕਦੇ ਮੂੰਹ ਨੀ ਕਵਰ ਕਰਦੇ ਕੋਈ ਤਾ ਗੜਬੜ ha
@balwinderkaurkandola4788
@balwinderkaurkandola4788 3 ай бұрын
Jadon bakwas karda thapar ehnu nath pauni chahidi c
@jashpalsingh1875
@jashpalsingh1875 3 ай бұрын
ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰੂਗੀ
@pgilangarsevabhadson5738
@pgilangarsevabhadson5738 2 ай бұрын
ਏਹ ਲੋਕ ਨਹਿੰਗ ਬਾਣੇ ਬਦਨਾਮ ਕਰਦੇ ਹਨ
@ranindersingh576
@ranindersingh576 2 ай бұрын
polis mordabad
@SukhmanMaan-g5u
@SukhmanMaan-g5u 2 ай бұрын
Singh sajib jindabad
@JagtarSingh-fv8tw
@JagtarSingh-fv8tw 3 ай бұрын
ਇਹਨਾਂ ਇਕੱਠ ਕਰਨ ਦੀ ਕੀ ਲੋੜ ਸੀ ਪ੍ਰੈਸ ਕਾਨਫਰੰਸ ਲਈ
@Pargatsinghkhera-fh2iq
@Pargatsinghkhera-fh2iq 3 ай бұрын
ਪੰਜਾਬ ਪੁਲਿਸ ਮੁਰਦਾਬਾਦ 👎👎👎👎👎👎👎
@KulwantSingh-c5v
@KulwantSingh-c5v 3 ай бұрын
ਕਿਹੜਾ ਕੋਈ gangster ਫੜ ਲਿਆ, ਡਰਾਮੇਬਾਜ਼ੀ, ਸਿੱਧੂ mushewale ਦੇ ਕਾਤਲ ਤਾਂ ਫੜੇ ਨਹੀਂ gai
@PUNJAB-FATEHGARH-SAHIB
@PUNJAB-FATEHGARH-SAHIB 3 ай бұрын
ਵਾਹਿਗੁਰੂ ਜੀ ਚੜਦੀਕਲਾ ਚ ਰਖਣ ਬਾਬਾ ਜੀ ਨੂੰ
@ShivaShiva-sj7kr
@ShivaShiva-sj7kr 3 ай бұрын
Sachai lbo ki aa kise nu shonk ni hunda kanoon hath ch lain da
@rana7018josan
@rana7018josan 3 ай бұрын
Policw ਸ਼ਿਵਸ਼ੇਨਾ ਨਾਲ ਰਲੀ ਲਗਦਾ
@rajivsharma9096
@rajivsharma9096 3 ай бұрын
CP sahab jindabad Salute u Sir
@ManjeetsinghJohal
@ManjeetsinghJohal 3 ай бұрын
ਇਹਨਾਂ ਜਵਾਨ ਟੀਮਾਂ ਨੂੰ ਕਹੋ ਕਿ ਸਿੱਧੂ ਦੇ ਕਾਤਲ ਤੇ ਫੜ ਲੈਣ ਜੋਇੰਟ ਟੀਮਾਂ ਕਿੱਥੇ ਗਈਆਂ ਨੇ
@BhupinderSingh-gv3fj
@BhupinderSingh-gv3fj 3 ай бұрын
Punjab police nu Lawrence Bishnoi waale kaand vich v apni quality show karni chhahidi hai
@amarjitsingh9526
@amarjitsingh9526 3 ай бұрын
ਪੰਜਾਬ ਪੁਲਿਸ ਮੁਰਦਾਬਾਦ
@Surinder-j8c
@Surinder-j8c 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurcharansinghgill8093
@gurcharansinghgill8093 2 ай бұрын
ਵਾਹਿਗੁਰੂ ਜੀ ।। ਬੋਲੀ ਕਾਜ ਵਿਗਾੜਿਆ ।।
@saytruth1382
@saytruth1382 3 ай бұрын
Motive is clear to everyone
@gurjindersingh1871
@gurjindersingh1871 2 ай бұрын
Hall Kawal Azadi hi hai 🗡️⚔️🛡️🔥🤺 . Raj kara ga Khalsa 🗡️⚔️🛡️🔥🤺
@ranjitronny4239
@ranjitronny4239 2 ай бұрын
Jo v galat hai us nu sja honi chidi
@AjmerSingh-er1kl
@AjmerSingh-er1kl 2 ай бұрын
ਕਿਵੇ ਸਹਿ ਦਿੰਦੇ ਗਲਤ ਕੰਮ ਕਰਨ ਵਿਲਿਆ ਨੂ
@SPJ58
@SPJ58 3 ай бұрын
ਪੁਲਿਸ ਤੋਂ ਨਿਆਂ ਦੀ ਉਮੀਦ ਰੱਖਦੇ ਹੋ?
@parmjeetkaurprmkaur6470
@parmjeetkaurprmkaur6470 3 ай бұрын
Sachi ahh gla tu lgda ki sikh kom gulam a😢
@HarmanpreetSingh-k1g
@HarmanpreetSingh-k1g 3 ай бұрын
ਕੀ ਕਹੀਏ ਬਾਦਰਸੈਨਾ ਵਾਲਿਓ
@navjotkaursidhu4242
@navjotkaursidhu4242 3 ай бұрын
Bhutttt vidya kita g 🙏❤️
@HeenaRani-id9fb
@HeenaRani-id9fb 3 ай бұрын
Varry Varry Good Punjab Police The Nogvan My Velo Sulet Your Live Long Place 🎉🎉🎉🎉🎉🎉🎉❤❤❤❤
@Jaswinder-c9v
@Jaswinder-c9v 3 ай бұрын
ਨਿਹੰਗ ਸਿੰਘ ਜ਼ਿੰਦਾਬਾਦ
@Sandeep-y1d
@Sandeep-y1d 3 ай бұрын
Bhut wadiya Punjab Police
@James-Prinsep
@James-Prinsep 2 ай бұрын
ਨਿੰਗਾਂ ਨੇ ਕੱਟੜ ਬਨੀਆ ਵਡਿਆ ਕਿਉਂ
@Jattamerica
@Jattamerica 2 ай бұрын
Lion nu asli sher takkar gye
@Surjeetsingh-f3p
@Surjeetsingh-f3p 3 ай бұрын
Kanun.nu.hath.ch.lain.walyan.nu.sakht.saja.deo.
@HardeepSingh-vu9pb
@HardeepSingh-vu9pb 3 ай бұрын
ਲੁਧਿਆਣੇ ਦੇ ਵਿੱਚ ਜਾਗੋ ਆਈ ਆ
@sanjogtarani3997
@sanjogtarani3997 3 ай бұрын
ਇਕੱਲੇ ਲੁਧਿਆਣੇ ਵਿੱਚ ਜਾਗੋ ਨੀ ਦਿੱਲੀ ਵਿਚ ਵੀ ਆਈ ਸਭ ਨੇ ਵੇਖੀ
@5911fullpower
@5911fullpower 3 ай бұрын
ਸਿੱਧੂ ਮੂਸੇਵਾਲਾ ਦੇ ਕਾਤਲ ਨਹੀਂ ਫੜੇ ਗਏ ਇਹਨਾਂ ਤੋ ਨਾ ਦੀਪ ਸਿੱਧੂ ਦੇ ਨਾ ਨਸ਼ਾ ਬੰਦ ਹੋਇਆ ਅੰਧਾ ਕਾਨੂੰਨ
@AjmerSingh-er1kl
@AjmerSingh-er1kl 2 ай бұрын
ਇਹ ਸਾਰਿਆ ਦਾ ਪਿਛਲਾ ਰਿਕਾਰਡ ਦੇਖੋ ਇਹ ਦਸ ਨੰਬਰੀਏ ਹੁੰਦੇ ਆ ਅਨਪੜ ਹੈਗੇ ਕੰਮ ਕੋਈ ਕਰਦੇ ਨਹ ਚੋਰੀਆ ਡਾਕੇ ਮਾਰਦੇ ਨਸੇ ਕਰਦੇ ਆ ਇਹੀ ਕੰਮ ਆ ਇਹਨਾ ਦਾ
@shahibaaz
@shahibaaz 3 ай бұрын
ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕੇ ਐਕਸ਼ਨ ਕਰਨ ਵੇਲੇ ਆਪਣੀ ਪਛਾਣ ਲੁਕੋ ਕੇ ਰੱਖੋ, ਸਾਡੇ ਨਾਲੋਂ ਤਾਂ ਫੇਰ ਖੱਚ ਪਹਾੜੀਏ ਹੀ ਦਿਮਾਗ ਆਲੇ ਆ ਜੋ 100 -200 ਬੰਦਾ ਹਮਲਾ ਕੇ ਜਾਂਦਾ ਆ ਪੰਜਾਬੀਆਂ ਉੱਪਰ ਤੇ ਫੜਿਆ ਇਕ ਵੀ ਨਹੀਂ ਜਾਂਦਾ !!
@AmanKumar-mh3cp
@AmanKumar-mh3cp 3 ай бұрын
Punjab police jindabad
@Indyy24
@Indyy24 3 ай бұрын
ਜੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਹੁੰਦੀ, ਬਕਵਾਸ ਕਰਨ ਵਾਲਿਆਂ ਨੂੰ ਤੁਸੀਂ ਆਪ ਫੜਿਆ ਹੁੰਦਾ ਫਿਰ ਏਹ ਦਿਨ ਨਹੀਂ ਸੀ ਆਉਣੇ
@KulwinderSingh-v9i
@KulwinderSingh-v9i 2 ай бұрын
Guru Granth Sahib di gal😮😮
@gurlabhsingh8072
@gurlabhsingh8072 3 ай бұрын
ਅੰਮ੍ਰਿਤ ਪਾਲ ਸਿੰਘ ਵੀ ਮਾਤਾ ਜੀ ਦੇ ਬਿਆਨ ਤੋਂ ਖਾਲਿਸਤਾਨ ਦੇ ਮੁੱਦੇ ਤੋਂ ਭੱਜ ਗਿਆ
How do Cats Eat Watermelon? 🍉
00:21
One More
Рет қаралды 12 МЛН
Как подписать? 😂 #shorts
00:10
Денис Кукояка
Рет қаралды 8 МЛН
How do Cats Eat Watermelon? 🍉
00:21
One More
Рет қаралды 12 МЛН