KHARCHA KARDANGE (Official Audio) Hustinder Ft. Sargi Maan | Desi Crew | Mahol | Punjabi Song

  Рет қаралды 2,355,115

Vintage Records

Vintage Records

Күн бұрын

Vintage Records & Lovnish Puri Presents Official Audio of "Kharcha Kardange" by "Hustinder" from album "Mahol"
Subscribe Our Official KZbin Channel For Upcoming Songs : / @vintage_records
Singer : Hustinder Ft. Sargi Maan
Lyrics : Hustinder
Music : Desi Crew
KZbin Management : Harpreet Harrie
Digital Distribution : Sweet Chilli Digitals
Producer : Lovnish Puri
Label : Vintage Records
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#Mahol #hustinder #desicrew #vintagerecords #punjabisongs #punjabisongs #fullalbum #punjabisong #punjabisongs
Subscribe to Vintage Records : / @vintage_records
Follow us on Facebook : www.facebook.c...
Follow us on Instagram : / vintage_records.ca #hustinder #punjabisongs #punjabisongs2024 #punjabisongstatus #punjabisongsjukebox #punjabisongslatest #hustindernewsong #punjabibhangrasongs #punjabidjsongs #hitpunjabisongs #punjabihitsongs #punjabisadsongs #punjabiromanticsongs #punjabiheartouchingsongs #hustinderallsongs #hustindersadsongs #hustinderromanticsongs #Vintagerecords

Пікірлер: 538
@mrmeetpics
@mrmeetpics 10 ай бұрын
ਐਵੇਂ ਨਹੀਂ ਹਟਦਾ ਬਾਈ ਤੂੰ, ਸਾਡੀ ਜਾਨ ਲੈਕੇ ਹਟੇਗਾ, ਲਵ ਯੂ ਜਾਨ❤
@HappyScorpion-dr8uj
@HappyScorpion-dr8uj 6 ай бұрын
😊
@karmitakaur3390
@karmitakaur3390 10 ай бұрын
ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤
@harfgill4266
@harfgill4266 10 ай бұрын
Ty kudiyan lai kam ki rhe gya krdi aw ave ny pte krke ja ilets krke bus munda labo bhar jao kudi dekhi koi pase londi hun ta kudi e bank bani aa gahr deya ny
@gurisidhu9213
@gurisidhu9213 10 ай бұрын
⁠@@harfgill4266Ah gal sahi keha kudi debit card samaj rakhi hai khud ielts karo evve kalnu tahne jmma fer
@AmandeepKaur-hs5dk
@AmandeepKaur-hs5dk 10 ай бұрын
Amazing😍😍
@opindersingh1598
@opindersingh1598 9 ай бұрын
Eh kuri lgda paki rakhio Aa sario ne 😂😂 ehi lines likhia hundia hrek de song te😂😂 carry on koi ta sunee ga👍🏻
@karman5289
@karman5289 9 ай бұрын
Bhorti saali ne
@Pawan_bakhtu
@Pawan_bakhtu 10 ай бұрын
ਆ ਗਿਆ ਭਦੌੜ ਆਲਾ ਫਿਰ ਤੋਂ ਦਿਲ ਲੁੱਟਣ ❤🎉
@lakhimandergharu5673
@lakhimandergharu5673 9 ай бұрын
ਜਿਵੇਂ ਜਿਵੇਂ ਗਾਣਾ ਚੱਲੀ ਜਾਂਦਾ ਆਂ, ਓਵੇਂ ਓਵੇਂ ਮੇਰੇ ਦਿਮਾਗ ਚ ਵੀਡਿਓ ਬਣੀ ਜਾਂਦੀ ਆ ਗਾਣੇ ਦੀ।ਵਾਰ ਵਾਰ ਇਹੀ ਗਾਣਾ ਸੁਣੀ ਜਾਨਾ ਮੈਂ ਤਾਂ ,ਮਨ ਹੀ ਨਹੀਂ ਭਰਦਾ ਗਾਣੇ ਤੋਂ❤😊 ਮੇਰਾ ਹੁਣ ਤਕ ਦਾ ਬੈਸਟ ਸੋਂਗ ਵਿੱਚੋ ਇੱਕ ਆ
@sharmaphotography4910
@sharmaphotography4910 10 ай бұрын
ਤੇਰੇ ਗਾਣਿਆਂ ਦੀ ਵੈਟ ਵੀ ਐਵੇਂ ਰਹਿੰਦੀ ਆ, ਜਿਵੇਂ ਕੋਈ ਆਸ਼ਿਕ ਆਪਣੀ ਵਾਹਰਲੀ ਮਸ਼ੂਕ ਦੀ ਵੈਟ ਕਰਦਾ
@Abdullah_Jutt_Official
@Abdullah_Jutt_Official 10 ай бұрын
HUSTINDER ਆਵਦਾ ਗੀਤ ਇੱਕ ਅਧਾ ਹੀ ਪਾਉਂਦਾ ਪਰ ਕੈਸਟ ਚ ਜਾਨ ਪਾ ਦਿੰਦਾ ਕਮਲਾ ਸਿਰਾ ਮੱਲਾ ❤😂
@sonuvirk6569
@sonuvirk6569 9 ай бұрын
Sara he aap de hude aa bai ek Ada nhi
@Abdullah_Jutt_Official
@Abdullah_Jutt_Official 8 ай бұрын
@@sonuvirk6569 Bai Likhda Ikk Adha Aap Aa Baki Sare Kise Ton Likhe Hoye Gaunda
@Amardeep45416
@Amardeep45416 10 ай бұрын
ਗਾਣਾ ਵਦੀਆ ਬਾਈ ਪਰ ਆਪਾਂ ਪੰਜਾਬ ਨਈ ਛੱਡ ਸਕਦੇ ਸਾਡੀ ਜਾਨ ਵੱਸਦੀ ਆ ਏਦੇ ਚ❤
@sardarfatehdeepsingh_
@sardarfatehdeepsingh_ 9 ай бұрын
ਸੋਨੇ ਤੇ ਸੁਹਾਗੇ 🥰🥰😍ਵਾਲਾ ਦੁਗਾਣਾ ਸਾਡੇ ਭਦੌੜ ਦੀ ਜਾਨ ਅਰਜਨ ਤੇ ਹੁਸਤਿੰਦਰ ਭਰਾ ਵਾਹ ਕਮਾਲ ਆਵਾਜ ਦੇ ਮਾਲਕ ਸਰਗੀ ਮੈਮ🙏🙏🙏🥰🥰🥰
@khushdeepsingh4508
@khushdeepsingh4508 10 ай бұрын
ਕਹਾਣੀਕਾਰ ਹੁਸਤਿੰਦਰ 🌸❤️🙌
@officialmanindermaan
@officialmanindermaan 9 ай бұрын
ਭਦੌੜ ਵਾਲਾ ਲਿਖਦਾ ਲਾਈਨਾਂ ਸਰੋਂ ਦੇ ਸਾਗ ਵਰਗੀਆਂ,ਗੀਤਾਂ ਚੋਂ ਮਹਿਕਾਂ ਆਉਂਦੀਆਂ ਪੰਜਾਬ ਵਰਗੀਆਂ ❤🎉🎉@hustinder⛳
@uniquestar-tg1mi
@uniquestar-tg1mi 10 ай бұрын
ਰਹਿਣ ਦੇ bro ਬਾਅਦ ਚ ਏਹਦਾਂ ਹੋਣੀ / ਤੈਨੂੰ ਡਾਲਰਾਂ ਵਰਗੀ ਏ ਯਾਦ ਰੁਪਈਏ ਕਰਦੇ ਆ ਜੋ ਜੁੜਕੇ ਵੀ ਥੁੜ੍ਹ ਜਾਂਦੇ ਨਾਂ ਕਰਜ਼ੇ ਲੋਂਦੇ ਆ ਤੈਨੂੰ ਵਿਚ ਸਰੀ ਦੇ ਇਲਪ੍ਰੈਕਸਾਂ ਖਾਂਦੀ ਨੂੰ ਹੁਣ ਚਾਹਾਂ ਵਾਲੇ ਕਿਥੋਂ ਚੇਤੇ ਆਉਂਦੇ ਆ 💯
@daljeetsingh5053
@daljeetsingh5053 10 ай бұрын
😂😂
@Harpreetkaurbrar000
@Harpreetkaurbrar000 8 ай бұрын
😂😂
@Gghshhshs-u8s
@Gghshhshs-u8s 8 ай бұрын
😅
@harry_nirman_
@harry_nirman_ 9 ай бұрын
ਜੇ ਭੈਣ ਬਾਹਰ ਜਾ ਕੇ ਮੁਕਰਗੀ, ਹਾਂ ਆਪਾ ਸਾਰਾ ਟੱਬਰ ਮਰ ਜਾ ਗੇ।❤😂
@flopzplayer2796
@flopzplayer2796 7 ай бұрын
Bhabi fr kidar jau 😂 oo ta bethi aa
@TarunAarav
@TarunAarav 7 ай бұрын
😂 L lag jne aa fer
@itsfouji488
@itsfouji488 6 ай бұрын
😂😂
@RamjitaSingh-te9wq
@RamjitaSingh-te9wq 6 ай бұрын
😂😂😂😂
@jasdhaliwal66
@jasdhaliwal66 2 ай бұрын
Could V🙏👌
@PargatHuni0111
@PargatHuni0111 9 ай бұрын
ਪੰਜਾਬ ਪੰਜਾਬੀਅਤ ਜਿੰਦਾ ਬਾਦ ਸਾਫ ਸੁਥਰਾ ਗਾਣਾ
@Amrit_music_08
@Amrit_music_08 10 ай бұрын
ਬਾਈ duet ਗਾਣੇ 3 ਪੂਰੇ ਘੈਂਟ ਨੇ 🍁👌
@harshvirdi5848
@harshvirdi5848 10 ай бұрын
ਬੱਲੇ ਤੇਰੇ ਮੁੰਡਿਆਂ ਕਮਾਲ ਦੀ ਲਿੱਖਤ ਆ ਤੇਰੀ🔥
@husanbrar5843
@husanbrar5843 10 ай бұрын
Eh likht kise hor di a eh credit lai gyaa
@shanty6867
@shanty6867 10 ай бұрын
ਬਹੁਤ ਮੁਬਾਰਕਾਂ ਬਾਈ ਜੀ, ਇਸ album ਦੀਆਂ, ਬਾਈ ਜੀ ਇਸ ਗਾਣੇ ਦੀ ਵੀਡੀਓ ਵੀ ਛੇਤੀ release krio❤
@jasslassoi4238
@jasslassoi4238 9 ай бұрын
❤ ਵਾਹ ਬਾਈ ਜਿਉਦਾ ਰਹਿ
@GaganBhangwan-dv5dl
@GaganBhangwan-dv5dl 10 ай бұрын
ਵੀਰ ਬੋਹਤ ਵਧੀਆ ਫੁੱਲ ਟੇਪ ਮੁਬਾਰਕਾਂ ਸਾਰੀ ਟੀਮ ਨੂੰ
@punjab9308
@punjab9308 9 ай бұрын
ਇੰਝ ਲੱਗਦਾ 2007-2010 ਦੇ ਦੌਰ ਵਿੱਚ ਆ , ਉਹੋ ਜਿਹਾ ਹੀ ਗਾਣਾ ❤❤ ਹੁਸਤਿੰਦਰ ਬਾਈ ਭਦੌੜ ਦੀ ਸ਼ਾਨ ਆ ਤੂੰ , ਬਹੁਤ ਸਾਰਾ ਪਿਆਰ ਤੈਨੂੰ ਪਿੰਡ ਭਾਈ ਰੂਪੇ ਤੋ ❤❤
@TxGUNDA_YT
@TxGUNDA_YT 9 ай бұрын
Bhairupe to tusi ?
@GillGurigill-uv3ce
@GillGurigill-uv3ce 8 ай бұрын
Bhadaur de Saan Bai ji❤
@NirmalSingh-ho8pf
@NirmalSingh-ho8pf 6 ай бұрын
M v Bhai rupe to aa bro
@punjab-records451
@punjab-records451 9 ай бұрын
Song, Composition, Lyrics, Vocals Hustinder & Sargi Maan🔥🔥. Everything On Top
@GagandeepDhindsa-j7b
@GagandeepDhindsa-j7b 8 ай бұрын
2007 ਤੋਂ 2010 ਵਾਲਾ ਦੌਰ ਚੇਤੇ ਕਰਾਤਾ ਬਈ ਤੇਰੇ ਆ ਗਾਣੇ ਨੇ ਜਿਉਂਦਾ ਵਸਦਾ ਰਹਿ ਬਈ ❣️❣️❣️ ਪਿੰਡ ਬੇਨੜਾ ਸੰਗਰੂਰ
@harjeetaulakh8879
@harjeetaulakh8879 10 ай бұрын
❤Current situation te ਗੀਤ ਘੈਂਟ ਲਿਖਿਆ ❤😅
@paramgill2881
@paramgill2881 8 ай бұрын
ਭਦੌੜ ਭਦੌੜ ਕਰਾਉਂਦੇ ਤੁਰੇ ਆਉਂਦੇ ਵਾਹ ਵੀ ਵਾਹ .. ਮੈਨੂੰ ਆਪਣਾ ਮਿੱਤਰ ਕਹਿੰਦਾ ਹੱਸਦੇ ਹੀ ਰਹਿਨੇ ਆ ਆਲੇ ਕਲਾਕਾਰ ਨੂੰ ਮਿਲਣਾ ਵਾਲਾ ਘੈਂਟ ਗੀਤ ਆ ਮੈਂ ਕਿਹਾ ਘਰ ਤਾਂ ਮੈਂ ਵੀ ਨਹੀਂ ਜਾਣਦਾ ਯਰ 😢.....❤❤❤
@lashmansingh9478
@lashmansingh9478 8 ай бұрын
ਬਾਈ ਬਹੁਤ ਘੈਂਟ 😘😘😘😘😘😘😘😘😘😘😘
@adabmusic9000
@adabmusic9000 10 ай бұрын
Jio hustinder veer eh gal kisse ne sochi he nhi c jehri tusi likhti female vocal Kamaal Kamaal Kamaal ❤
@32f60
@32f60 10 ай бұрын
ਬਾਈ ਤੁਸੀਂ ਬਹੁਤ ਸੋਹਣਾਂ ਲਿਖਿਆ ਤੇ ਗਾਇਆ
@Ritik-o5b
@Ritik-o5b 8 ай бұрын
Baii G kya lyrics swaad aggya sachii repeat te aa ❤🔥🔥
@ManpreetKaur-vd8il
@ManpreetKaur-vd8il 8 ай бұрын
❤❤❤ nice song 🎉
@HarvindersinghSonu-t4x
@HarvindersinghSonu-t4x 8 ай бұрын
My favorite singer❤❤
@brarphotography7448
@brarphotography7448 8 ай бұрын
ਆ ਗਿਆ ਭਦੌੜ ਆਲਾ ਫਿਰ ਤੋਂ ਦਿਲ ਲੁੱਟਣ
@Balraj_Aahi
@Balraj_Aahi 7 ай бұрын
ਹੁਸਤਿੰਦਰ ਬਾਈ ❤❤
@HarwinderSingh-kf7yn
@HarwinderSingh-kf7yn 9 ай бұрын
ਬਹੁਤ ਬਹੁਤ ਵਦੀਆ ਗੀਤ ਆ ❤❤❤❤🎉🎉ਬਾਈ
@amritpalkaur1479
@amritpalkaur1479 9 ай бұрын
Master piece, mind blowing, ... Just looking like wow........😊
@gurwickduabhia6518
@gurwickduabhia6518 9 ай бұрын
Sachi
@sukhtandon5668
@sukhtandon5668 9 ай бұрын
ਬਹੁਤ ਪਿਆਰਾ ਗ਼ੀਤ ❤❤
@ManpreetKaur-xv7qx
@ManpreetKaur-xv7qx 5 ай бұрын
Nice song ❤❤❤
@25manjinderuppal
@25manjinderuppal 10 ай бұрын
ਗੱਲਬਾਤ ਈ ਹੋਰ ਆ 😄❤️
@InderjitSingh-ho4ep
@InderjitSingh-ho4ep 10 ай бұрын
ਕਿਆ ਕਲਮ ❤
@sharanbatth7364
@sharanbatth7364 9 ай бұрын
Sargi maan voice 1 no ❤
@Gurizztown
@Gurizztown 9 ай бұрын
Masterpiece 🥇
@Gurizztown
@Gurizztown 9 ай бұрын
❤️‍🔥❤️‍🔥
@classic_sardar-1995
@classic_sardar-1995 9 ай бұрын
ਬਾਈ ਕੋਈ ਤੋੜ ਨਹੀਂ ਅੱਜ ਦੇ ਸਮੇਂ ਚ ❤❤❤❤
@Arshu_mansa_pb31
@Arshu_mansa_pb31 3 ай бұрын
Ghaint song veere ♥️🥰🥰 waheguru ji tuhanu tarakiya bakhshan ♥️♥️♥️♥️
@BittuSinghGujjran
@BittuSinghGujjran 8 ай бұрын
ਸ਼ਿਰਾ ਬਾਬੇ ❤❤ ਖਿਚੀ ਰੱਖ ਕੰਮ ਨੂੰ 🙏🏼🙏🏼
@sporion3350
@sporion3350 9 ай бұрын
Out standing....🎉❤ Song.....😊😊😊
@ArmanMalik-k7u5u
@ArmanMalik-k7u5u 9 ай бұрын
This song is very nice ❤❤❤❤❤❤
@kamalchahal9579
@kamalchahal9579 10 ай бұрын
Hustinder ta fer hustinder hi a. Best song
@kaur_kajal_official_
@kaur_kajal_official_ 9 ай бұрын
Nyccc song 🎶🎼
@_arjan03
@_arjan03 8 ай бұрын
❤❤ena sohna ਗਾਇਆ ਮੈਂ ਪਤਾ ਨੀ ਕਿੰਨੀ ਕ ਵਾਰ ਸੁਣ ਲਿਆ ਫਿਰ ਵੀ ਮਨ ਨੀ ਭਰਿਆ
@sahilBeimann78
@sahilBeimann78 9 ай бұрын
Very nice song ❤️🤩❤️
@Ak-desi.music..
@Ak-desi.music.. 10 ай бұрын
❤❤ reality aa dunia di eho
@goldyrai1883
@goldyrai1883 9 ай бұрын
❤❤ pride of distt barnala
@ramangillyoutube
@ramangillyoutube 9 ай бұрын
ਨਬਜ ਫੜ ਲਈ ਬਾਈ ਨੇ ਗੀਤਕਾਰੀ ਆਲੀ 🎉
@prabhsidhu8815
@prabhsidhu8815 10 ай бұрын
Sirra e kra dinda chobbar❤👌
@deepshergill3914
@deepshergill3914 10 ай бұрын
ਖਰਚਾ ਆਪਾ ਕਰਦਾਗੇ 😁😁🙆
@GurtejSingh-it9xb
@GurtejSingh-it9xb 8 ай бұрын
Y siraa galbat 🙏🙏Bilkil saf suthra likya Rabb chardi kla ch bakhse
@Maninder0908
@Maninder0908 10 ай бұрын
Bhtt bhtt reez naal gaya veer song tuci
@32f60
@32f60 10 ай бұрын
ਪਤੰਦਰ ਨੇ ਅੱਗ ਹੀ ਲਾ ਰਖੀ ਆ 🔥🔥🔥🔥
@kilwindersingh3444
@kilwindersingh3444 10 ай бұрын
ਬਹੁਤ ਘੈਂਟ ਗਾਣਾ ਹੈ ਜੀ
@RaviK-v3w
@RaviK-v3w 9 ай бұрын
Video 📸 please
@GurkiratKaur-mq7in
@GurkiratKaur-mq7in 10 ай бұрын
Bout pyara song lyrics kya bat ay sabb ji 🙏
@AkashSingh-rk1mv
@AkashSingh-rk1mv 9 ай бұрын
Sirra gal bat aa Tera geeta vich ❤❤❤
@nitanthakur6605
@nitanthakur6605 9 ай бұрын
End Bhai ji ❤❤❤
@its_gourav3416
@its_gourav3416 10 ай бұрын
Bai yrr jinhi tareef kra oni hi katt aa agg lati tu c your singing is very best ❤❤❤❤❤❤
@dabstxr
@dabstxr 9 ай бұрын
One of best duet song✨️
@rawindersingh5041
@rawindersingh5041 4 ай бұрын
Bhadaur alya sirra❤
@kartiksoni432
@kartiksoni432 9 ай бұрын
Wa...bai waa...kya kamaal Gaya..👌🙌
@jassjodha648
@jassjodha648 8 ай бұрын
Sirrra kari janda patander ❤❤❤❤❤😊😊❤❤❤❤
@sukhsingingtalent1045
@sukhsingingtalent1045 10 ай бұрын
Kina sohna geet ❤️😍👌🔥👍👍
@TheOUTLAWS88
@TheOUTLAWS88 9 ай бұрын
Sira kraade veere ❤❤❤❤
@punjab-records451
@punjab-records451 9 ай бұрын
Hustinder is No More Underated now🔥🔥❤
@rajveer04_
@rajveer04_ 8 ай бұрын
ਜੜਤੇ ਕੋਕੇ ❤️‍🔥😉
@AmanDeepkaur-gn9cv
@AmanDeepkaur-gn9cv 9 ай бұрын
Bhut sohna song awaz bakmal a hustinder ji❤❤❤❤❤❤❤❤
@KirnaKirna-l2t
@KirnaKirna-l2t 9 ай бұрын
Voice vekmaal a,,bai di ❤
@Karanbansal-od9zo
@Karanbansal-od9zo 4 ай бұрын
Hustinder wargi likhat poori album ik side hoee...te ohdi apdi likhat ik side ...kmal a y jma desi gallan ...pindan dia jma nichle level ton koi show off ali ja fukrpune d likhat ni...dilo pyar hustinder y ❤❤
@sharanbatth7364
@sharanbatth7364 9 ай бұрын
Ahh ciraaa gaannaa❤
@Jagtarsingh-lj5pk
@Jagtarsingh-lj5pk 9 ай бұрын
Hyeee bahut vadia song😍😍
@MandeepSingh-pc9oi
@MandeepSingh-pc9oi 9 ай бұрын
Sirr❤❤ song Hustinder
@Karanveer_._128
@Karanveer_._128 7 ай бұрын
Bahut hi sohna gaana hai bai ji love you hustinder veere❤
@Migic305
@Migic305 9 ай бұрын
Sira bai o
@gurkauni7603
@gurkauni7603 10 ай бұрын
Bumb song aa 😀😀😍😍
@Gurman2-q8x
@Gurman2-q8x 10 ай бұрын
Wah oye jatta 😅❤🚀 kya likheya 💯🔥🙏 Nice female voice
@PanjabArea
@PanjabArea 10 ай бұрын
ਬਹੁਤ ਘੈਂਟ ਗਾਣਾ ਏ❤️ ਲਵ ਯੂ ਬਾਈ ੨੨ ਖਿੱਚ ਕੇ ਰੱਖੋ ਕੰਮ
@yogeshparmar6560
@yogeshparmar6560 10 ай бұрын
Kya bat kya bat ....kya voice h sargi Maan
@RafiAli-h2l
@RafiAli-h2l 9 ай бұрын
Sirra likhy y rabb kush rakhy tenu mari umer v tenu lgy
@PardeepKainth-bg5rn
@PardeepKainth-bg5rn 6 ай бұрын
Sirra ganna purra ❤❤
@PunjabiExposer
@PunjabiExposer 10 ай бұрын
Aaagya aaaagyaaaaa sade aale
@ashmeetinsa2102
@ashmeetinsa2102 4 ай бұрын
ਸਿਰਾ ❤
@Gurdeepcheemapb13
@Gurdeepcheemapb13 10 ай бұрын
Siraaaaa gllllllll baaatt❤❤❤❤
@prabhmahaar1750
@prabhmahaar1750 9 ай бұрын
Hustinder on top 🐍
@amanjotkauramanjot-h8j
@amanjotkauramanjot-h8j 9 ай бұрын
Saaf suthra song ❤
@gurpreetbk20
@gurpreetbk20 9 ай бұрын
bilkul shi keha ji
@DavinderSingh-ei7lc
@DavinderSingh-ei7lc 10 ай бұрын
Hustinder bai and Sargi Mann 👌
@redminotepro6779
@redminotepro6779 10 ай бұрын
ਬਹੁਤ ਵਧੀਆ ਗਾਇਆ
@hfsahiwalcowfazilka1652
@hfsahiwalcowfazilka1652 6 ай бұрын
Bhote vadia ❤❤❤❤😊
@dirajmehra4426
@dirajmehra4426 9 ай бұрын
End gal bt aa ❤❤
@gurpreetgill8173
@gurpreetgill8173 10 ай бұрын
his voice 🫶❤️
@jobanpreet6646
@jobanpreet6646 9 ай бұрын
Exquisite song bro❤👍
@happygro4929
@happygro4929 10 ай бұрын
Bot sona bai ji end hi krata ❤
@sikanderdhaliwal630
@sikanderdhaliwal630 9 ай бұрын
Sira combination ❤❤
@gursandhu13
@gursandhu13 8 ай бұрын
ਘੈਂਟ ਜੱਟਾ 🔥🔥🤟🤟
@harinderkaur5664
@harinderkaur5664 10 ай бұрын
ਇੱਕ ਸ਼ਿਕਾਇਤ ਆ..... ਫੀਮੇਲ ਰਾਈਟਰਸ ਦਾ ਕੋਈ ਗੀਤ ਨੀ ਸ਼ਾਮਿਲ ਕੀਤਾ
@gusewaksidhu4477
@gusewaksidhu4477 9 ай бұрын
Tusi likhde ho ?
@guru.official6384
@guru.official6384 10 ай бұрын
Ghaint Gaana Bai 😂❤❤
Новый уровень твоей сосиски
00:33
Кушать Хочу
Рет қаралды 4,6 МЛН
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 42 МЛН
Как мы играем в игры 😂
00:20
МЯТНАЯ ФАНТА
Рет қаралды 3 МЛН
Farmer - Surjit Bhullar Ft. Sudesh Kumari | Latest Punjabi Song 2024
2:58
Новый уровень твоей сосиски
00:33
Кушать Хочу
Рет қаралды 4,6 МЛН