Kharchalu Darani || Part-5 || ਖਰਚੀਲੀ ਦਰਾਣੀ, ਭਾਗ-5 || New Punjabi Video 2021

  Рет қаралды 941,031

Sada Punjab

Sada Punjab

Күн бұрын

#SADAPUNJAB #THEPUNJAB
Social Network
Instagram
www.instagram....
************************************
Facebook
/ vickypreet8
*************************************
Credit Copyright Holder - Sada Punjab
*****************************************

Пікірлер: 538
@jimmydhanoa4603
@jimmydhanoa4603 3 жыл бұрын
ਲੋੜ ਤੋ ਵੱਧ ਖਰਚ ਚੰਗਾ ਨਹੀ ਹੁੰਦਾ। ਔਰਤ ਦੇ ਹੱਥ ਹੀ ਹੁੰਦਾ ਹੈ।ਘਰ ਬਣਾ ਕੇ ਰੱਖਣਾ।
@paramjitkaur5659
@paramjitkaur5659 3 жыл бұрын
ਪ੍ਰੀਤੀ ਬਹੁਤ ਸੌਹਣੀ ਐਕਟਿੰਗ ਕਰ ਲੈਦੀ ਹੈ❤️❤️❤️❤️❤️
@kamaljitkaurgill6312
@kamaljitkaurgill6312 3 жыл бұрын
Wah jee wah kya kehney aa acting de
@kaurjatti743
@kaurjatti743 3 жыл бұрын
@@kamaljitkaurgill6312 ਹੁਣ ਪੈਂਦੀਆਂ ਦੇਖਿਓ ਪ੍ਰੀਤੀ ਦੇ🤣🤣
@UmairKhan-pf7rt
@UmairKhan-pf7rt 3 жыл бұрын
@@kaurjatti743 ¹
@SukhwinderSingh-my4pt
@SukhwinderSingh-my4pt 3 жыл бұрын
@@kaurjatti743 sahi gall aa
@gurpartapsinghrai3292
@gurpartapsinghrai3292 3 жыл бұрын
ਆਹ ਛੋਟੇ ਬੱਚਿਆ ਨੂੰ ਮੋਬਾਈਲ ਦੇਣ ਦਾ ਗਲਤ ਰੁਝਾਨ ਸ਼ੁਰੂ ਹੋ ਚੁੱਕਿਆ,ਗਲਤ ਆ ਇਹ..
@kiranbirkaurthind6338
@kiranbirkaurthind6338 3 жыл бұрын
ਸਹੀ ਕਿਹਾ
@SukhwinderSingh-my4pt
@SukhwinderSingh-my4pt 3 жыл бұрын
Hanji sahi kiya
@husan.2124
@husan.2124 3 жыл бұрын
Ryt g
@husan.2124
@husan.2124 3 жыл бұрын
Tuc comments bhut vdiya krde
@SukhwinderSingh-my4pt
@SukhwinderSingh-my4pt 3 жыл бұрын
@@husan.2124 hanji mein kafi bar notice kita
@gurnoorvirk5691
@gurnoorvirk5691 3 жыл бұрын
ਪਤਨੀ ਦੇ ਹੱਥ ਵੱਸ ਹੁੰਦਾ ਘਰ ਬਣਾਉਣ ਤੇ ਘਰ ਉਜੜਾਨਾ 🙏 ਜੇਕਰ ਪਤੀ ਬਾਹਰ ਜਾ ਕੇ ਆਪਣੀ ਪਰਿਵਾਰ ਤੋਂ ਦੂਰ ਹੋ ਕੇ ਕਮਾਈ ਕਰ ਰਹਾ🔥 ਤੇ ਪਤਨੀ ਨੂੰ ਇਸ ਤਰ੍ਹਾਂ ਗਵਾਉਣੀ ਨਹੀ ਚਾਹੀਦੀ 🔥ਹੈ, ਹਰ ਇਕ ਅੌਰਤ ਨੂੰ ਸਮਝ ਆਉਣੀ ਚਾਹੀਦੀ ਹੈ 👍👍👍👍👍👍👍👍
@SukhwinderSingh-my4pt
@SukhwinderSingh-my4pt 3 жыл бұрын
👍👍
@Leelia107
@Leelia107 3 жыл бұрын
ਬੰਦੇ ਦੀ ਕਮਾਈ ਦੀ ਕਦਰ ਕਰਨੀ ਚਾਹੀਦੀ ਹੈ।ਸਭ ਕੁਝ ਜਨਾਨੀ ਦੇ ਹੱਥ ਹੁੰਦਾ ਏ ਜਨਾਨੀ ਸੂਈ ਤੋਂ ਘਰ ਬਣਾਉਦੀ ਹੈ ਤੇ ਸੂਈ ਤੋਂ ਘਰ ਉਜਾੜ ਦੇਂਦੀ ਏ
@kamaljitsingh3992
@kamaljitsingh3992 3 жыл бұрын
ਕਮਲ ਦੀ ਪਤਨੀ ਰਜਵੰਤ ਵਿਕੀ💕🌹 ਪੀਤ ਜੋੜੀ ਬਹੁਤ ਸੋਹਣੀ ਲੱਗਦੀ
@karamjitkour1811
@karamjitkour1811 3 жыл бұрын
ਵਾਕਿਆ ਹੀ ਸੱਚੀ ਕਹਾਣੀ ਹੈ ਅਸਲ ਜ਼ਿੰਦਗੀ ਵਿੱਚ ਬਹੁਤ ਬੀਬੀਆਂ ਇਸੇ ਤਰ੍ਹਾਂ ਕਰਦੀਆਂ ਹਨ
@SonuSingh-wb9ne
@SonuSingh-wb9ne 6 ай бұрын
😂😂😂❤❤
@HarjinderBhullar6076
@HarjinderBhullar6076 3 жыл бұрын
ਵਿੱਕੀ ਘੈਂਟ ਪੰਜਾਬੀ ਜੱਟ ਬਹੁਤ ਵਧੀਆ ਸੋਚ ਵਾਲਾ ਬੰਦਾ ਕੱਲੀ ਕੱਲੀ ਕੱਲੀ ਚੀਜ਼ ਦਾ ਵਿੱਕੀ ਕਹਿੰਦਾ ਲ ਉ ਹਿਸਾਬ ਫਿਰ ਦਿਉ ਕਹਿੰਦਾ ਵਿੱਕੀ ਮਟਰ ਪਨੀਰ ਦਾਖਾ ਲੌਂਗ ਲੈਚੀਆਂ ਪਿਸਤਾ ਬਦਾਮ ਪਾ ਕੇ ਖੀਰ
@kaurjatti743
@kaurjatti743 3 жыл бұрын
ਜਦੋਂ ਮੇਰੇ ਡੈਡੀ ਬਾਹਰੋ ਆਏ ਸੀ ਮੇਰੇ ਮੰਮੀ ਨੇ ਬਿਨਾ ਮੰਗੇ ਬੈਂਕ ਦੀ ਕਾਪੀ ਡੈਡੀ ਅੱਗੇ ਰੱਖ ਦਿੱਤੀ ਦੇਖ ਕੇ ਬੁਹਤ ਖੁਸ਼ ਹੋਏ ਡੈਡੀ ਕਿਉੰ ਕੇ ਅਸੀ ਪਸ਼ੂ ਰੱਖੇ ਸੀ ਸਾਡਾ ਖਰਚਾ ਦੁੱਧ ਸਿਰੋ ਚਲੀ ਜਾਂਦਾ ਸੀ ਡੈਡੀ ਦੇ ਸਾਰੇ ਪੈਸੇ ਜਮਾ ਸੀ
@343pooja7
@343pooja7 3 жыл бұрын
👌👌👌👌
@simmikaur7285
@simmikaur7285 3 жыл бұрын
brillant sister
@PardeepSingh-pi8wx
@PardeepSingh-pi8wx 3 жыл бұрын
Gal theek mera dad same
@AmandeepKaur-bt9xf
@AmandeepKaur-bt9xf 3 жыл бұрын
👌👌👌👌
@PardeepSingh-pi8wx
@PardeepSingh-pi8wx 3 жыл бұрын
@@AmandeepKaur-bt9xf 🤙🤙🤙
@gurjeetgill5883
@gurjeetgill5883 3 жыл бұрын
ਵਿੱਕੀ ਵੀਰ ਦੀ ਐਕਟਿੰਗ ਬਹੁਤ ਸੋਹਣੀ ਸੀ ਮਜ਼ਾ ਆ ਗਿਆ video ਦੇਖ ਕੇ ਸਹੀ ਰੋਲ ਕੀਤਾ ਨੈਕਸਟ ਭਾਗ ਵੀ ਬਣਾਓ
@Gurmailsingh-wk4pk
@Gurmailsingh-wk4pk 3 жыл бұрын
Ik
@dupinderkour2735
@dupinderkour2735 2 жыл бұрын
Ylgdg ch BBCn饿啊_一忆
@gurmitaulakh3458
@gurmitaulakh3458 3 жыл бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਤੇ ਜੀ ਵਾਹਿਗੁਰੂ ਜੀ।।
@gurnivajdhaliwal9095
@gurnivajdhaliwal9095 3 жыл бұрын
Wao 👌👌👌 bahut wadia acting tuhade sarya de💓💓💓💓👌👌👌👌👌👌
@balkarsinghbakhora
@balkarsinghbakhora 3 жыл бұрын
ਵਿਕੀ ਵੀਰ ਨੇ ਐਕਟਿੰਗ ਬਹੁਤ ਸੋਹਣੀ ਕੀਤੀ very good lesson next part jaldi lai ke ao
@hkaur9379
@hkaur9379 3 жыл бұрын
ਲੋੜ ਤੋਂ ਵੱਧ ਖਰਚਾ. ਚੰਗਾ ਨਹੀਂ ਹੁੰਦਾ।। ਇਲਜ਼ਾਮ ਤਾਂ ਫਿਰ ਇਹੀ ਹੁੰਦਾ ਆ।। ਸਾਡੇ ਗੁਆਂਢ ਵਿਚ ਸੇਮ ਇਹੀ ਸਟੋਰੀ ਹੋਈ ਸੀ 20 ਸਾਲ ਦੀ ਕਮਾਈ ਉਜਾੜ ਦਿਤੀ ਸੀ।। ਬਹੁਤ ਵਧੀਆ ਮੇਸਜ ਦਿੱਤਾ ਆ ਤੁਸੀਂ ।ਵੈਰੀ ਨਾਇਸ ਵੀਡੀਓ ਆ ਥਾਂਦੀ ਹੌਲੈਡ
@onlyaap1493
@onlyaap1493 3 жыл бұрын
Preet nu tej kehnde sare preet apne app ch super act kardi har koi ni kar sakda 🎀🎀🎀🎀🎉🎉🎊🎊🎊🎊🎈🎈🎈🎈
@dalwinderkaur2012
@dalwinderkaur2012 3 жыл бұрын
ਮੇਰੀ ਪਿਆਰੀ ਭੈਣ ਇਹ ਬਹੁਤ ਘਰਾਂ ਦੀਆ ਕਹਾਣੀਆਂ ਹਨ Love you all member USA
@HarjeetKaur-qr8ef
@HarjeetKaur-qr8ef 3 жыл бұрын
Ethe gharvale di kamai urra diti kai kurriya te sohre pekiya de gift ditte hoi gehne jwelery vech vech ke v apne shounk poore karsiya dekhya ne banana kuch nahi ulta vech deina gLt gal e
@satwindersingh1118
@satwindersingh1118 3 жыл бұрын
मेरे favriout jodi vicky preet
@shauryakiduniya7904
@shauryakiduniya7904 3 жыл бұрын
Meri bhi
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@GurdeepSingh-vb3bo
@GurdeepSingh-vb3bo 3 жыл бұрын
ਆਵਾਜ਼ ਕਾਫੀ ਘੱਟ ਆ ਰਹੀ ਏ, ਧੰਨਵਾਦ ਜੀ
@bhagwantsandhu9575
@bhagwantsandhu9575 3 жыл бұрын
🧏‍♂️🙋🙋🧏‍♂️🙋🙋🙋🙋🙋🙋🧏‍♂️🙋🧏‍♂️🤦‍♀️🙋🙋🧏‍♀️
@harmangill924
@harmangill924 3 жыл бұрын
siraa hundii aa video tuhadi sis👌👌👌👌😍😍😍🥰🥰
@gurpindersingh8290
@gurpindersingh8290 3 жыл бұрын
👍🏻👌🏻
@mayrasharma6586
@mayrasharma6586 3 жыл бұрын
Both super ECT Vicky veer ji hor Preeti dii ji da 👌👌👌👌👌👌👌🔥🔥🔥🔥🔥🔥🔥🔥🔥
@shayiri_vala_sardar9706
@shayiri_vala_sardar9706 3 жыл бұрын
ਬਹੁਤ ਹੀ ਵਧੀਆ ਸਟੋਰੀ ਏ
@sukhwinderkaur3407
@sukhwinderkaur3407 3 жыл бұрын
ਬਹੁਤ ਵਧੀਆ ਮੈਸੇਜ਼
@RohitKumar-ry8pu
@RohitKumar-ry8pu 3 жыл бұрын
ਬਹੁਤ ਹੀ ਵਧੀਆ ਵੀਡੀਓ 👌 ਸੇਮ ਸਾਡੇ ਘਰ ਦੀ ਕਹਾਣੀ ਹੈ ਜੀ ਬਹੁਤ ਵਧੀਆ ਮੇਸੀਜ ਵੀਰ ਜੀ👌👌👍👍👍👍
@pindervirk9494
@pindervirk9494 3 жыл бұрын
ਬਹੁਤ ਹੀ ਵਧੀਆ ਵੀਡੀਓ ਅਗਲਾ ਭਾਗ ਛੇਤੀ ਪਾਉ
@Preet-h8p
@Preet-h8p 11 күн бұрын
Sehi a veer ji
@Surinderpalsinghkhaira1974
@Surinderpalsinghkhaira1974 3 жыл бұрын
ਬਹੁਤ ਵਧੀਆ ਵੀਡੀਓ ਬਣਾਈ ਆ ਜੀ...ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ ...
@deepanjliattri5281
@deepanjliattri5281 3 жыл бұрын
Ek dam natural acting lagdi he fantastic 👌👌👌👌👌👌🥰🥰🥰🥰🥰🥰🥰
@vibhishsharma454
@vibhishsharma454 3 жыл бұрын
ਵਿੱਕੀ ਢਾਡੀ ਆਵਾਜ਼ ਬਹੁਤ ਘੱਟ ਹੁੰਦੀ ਹੈ
@sarveenakaurbhullar191
@sarveenakaurbhullar191 3 жыл бұрын
Beautifully acted . Best thing I saw on KZbin today 💯
@SandeepSandeep-by6yc
@SandeepSandeep-by6yc 3 жыл бұрын
Pase de Ahmet nu samjana chhida ha na k fajol kharcha, bhut hi vadea concept c Preet ji vicy ji ❣️❣️❣️❣️❣️❣️❣️
@pamadhillon4914
@pamadhillon4914 3 жыл бұрын
Bht jayda vadia vlog 👍👍👍👍
@ਆਬੂਧਾਬੀਵਾਲੇ-ਤ6ਥ
@ਆਬੂਧਾਬੀਵਾਲੇ-ਤ6ਥ 3 жыл бұрын
ਘਟੋ ਘਟ 11 ਲੱਖ ਓਏ ਹੋਏ ਕਿਹੜਾ ਦੇਸ਼ ਆ ਜਿੱਥੇ ਸਾਲ ਚ 11 ਲੱਖ ਸਾਨੂੰ ਵੀ ਦੱਸਦੇ ਯਾਰ 😀😀😀😀😀😃😃😃
@varinderkaur5027
@varinderkaur5027 3 жыл бұрын
American, England
@ਆਬੂਧਾਬੀਵਾਲੇ-ਤ6ਥ
@ਆਬੂਧਾਬੀਵਾਲੇ-ਤ6ਥ 3 жыл бұрын
@@varinderkaur5027 ਉੱਥੇ ਗਏ ਕਿੱਥੇ ਮੁੜਦੇ ਸਾਲ ਸਾਲ ਬਾਅਦ
@sadapunjab3476
@sadapunjab3476 3 жыл бұрын
Qatar ch grader opretor di salry 120000 aa
@ਆਬੂਧਾਬੀਵਾਲੇ-ਤ6ਥ
@ਆਬੂਧਾਬੀਵਾਲੇ-ਤ6ਥ 3 жыл бұрын
@@sadapunjab3476 ਸੀਰੀਅਸ ਹੀ ਲੈ ਗਿਆ ਯਾਰ
@sandeepdhaliwal2858
@sandeepdhaliwal2858 3 жыл бұрын
Nyc video nd sareya di acting bhot shoni aa nest part jldi leyao Vicky veere
@HarjinderBhullar6076
@HarjinderBhullar6076 3 жыл бұрын
ਪੈਸੇ ਤਾਂ ਹੈਗੇ ਸੀ ਪ੍ਰੀਤੀ ਤੇ ਪੇਕਿਆਂ ਨੂੰ ਦੇ ਕੇ ਤਾਂਸ ਦੇ ਪੱਤਿਆਂ ਵਾਂਗ ਉਡਾਤੇ ਤਾਹੀਂ ਆਨੇ ਬਹਾਨੇ ਕਰਦੀ ਆ
@harjeetsran1855
@harjeetsran1855 3 жыл бұрын
Bhullr 22 tuka jiya jod k bnao Preeti te vi cument gagn amn vangu😜
@lovelyverma8982
@lovelyverma8982 3 жыл бұрын
❤❤❤❤👌🏻👌🏻😍😍God bless you
@punjabichirstiantv132
@punjabichirstiantv132 3 жыл бұрын
Last movement wich Vicky paji te preet didi de acting number 💯% preet didi de acting ne te end kar te
@ashabothra1839
@ashabothra1839 3 жыл бұрын
Maine aaj ye episode 10 times Facebook pe air u tube pe dekh Liya Fir v dekhneka Dil karta hai
@NavneetKaur-lv6mc
@NavneetKaur-lv6mc 3 жыл бұрын
Bhut vdiya serie aw eh👌👌
@amandeepgrewal4910
@amandeepgrewal4910 3 жыл бұрын
Jehda banda bhar marda onu hi pata honda pese di kader from Italy bil kol sachi story
@futuredoctor4870
@futuredoctor4870 3 жыл бұрын
Waheguru g mehar karan tuhada te 🙏 ❤️
@rachpalsingh444
@rachpalsingh444 2 жыл бұрын
A good topic. Hope everyone learns from this.
@mannatsingh29
@mannatsingh29 3 жыл бұрын
Waiting next part
@simranjitsingh8040
@simranjitsingh8040 3 жыл бұрын
Bahut bahut bahut vadia suneha dita ajj wale seen ch god bless you all of u
@yasirashraf5127
@yasirashraf5127 3 жыл бұрын
Boht hi zabrdast msg vicky pha ji preeti ji and all family very good work har ghar me yehi kahani hai
@kiswanoornoor4141
@kiswanoornoor4141 3 жыл бұрын
Bohat vadiya acting a sarea di 👌👌👍👍
@hardiyalsinghaulakh3941
@hardiyalsinghaulakh3941 3 жыл бұрын
👍👍👍❤️❤️🎉🎉🎉 good vidio😍😍😍😍😍
@simranlubana7020
@simranlubana7020 3 жыл бұрын
Vicky paji acting osam 😊 lv u all 🥰 family
@sukhaulakh4910
@sukhaulakh4910 3 жыл бұрын
Suspensive story a walii 🤗nyc
@Mann-e7d
@Mann-e7d 3 жыл бұрын
Boht wadya msg deta 👌👌👍👍
@jaswinderkaur7646
@jaswinderkaur7646 3 ай бұрын
ਸਹੀ ਹ ਪਰਮਾਤਮਾ ਹਰ ਇੱਕ ਦੇ ਪਤੀ ਨੂੰ ਸਲਾਮਤ ਰੱਖੇ ਕਮਾਈ ਕਰਨੀ ਬਹੁਤ ਔਖੀਆਂ ਬਾਹਰ ਜਾ ਕੇ
@preetjshn6797
@preetjshn6797 3 жыл бұрын
Vicky di acting bhut vdia 👌👌👌👌👌
@Heerworld297
@Heerworld297 3 жыл бұрын
Good team work .always good consepts .
@GagandeepSingh-ry6jn
@GagandeepSingh-ry6jn 3 жыл бұрын
Aunty de acting superb aa g👍👍👍👍 fantastic video g ❤️👍🙏
@kamaljasvirchatha787
@kamaljasvirchatha787 3 жыл бұрын
Wait a next part di pls jldi payea kro video pls 🙏🙏😘😘
@rajbirkaur6793
@rajbirkaur6793 3 жыл бұрын
Bhut Soni video ha god bless you all
@arpitathakur7148
@arpitathakur7148 3 жыл бұрын
Very nyc act of all team preet acting is wonderful
@Jaspalsingh-gj7iv
@Jaspalsingh-gj7iv 3 жыл бұрын
We are waiting for next part
@preetdamansingh9844
@preetdamansingh9844 3 жыл бұрын
ਬਹੁਤ ਵਧੀਆ ਵੀਡੀਓ ਵਿੱਕੀ ਦੀ ਅੈਕਟਿਗ End 💯💯 next part jalde le ke ao
@lovejitsingh6090
@lovejitsingh6090 3 жыл бұрын
Superb acting veere vickyy nd preet di bljit di raghbir veera auntyy gg lvu good wrk
@jashanpreetkaur8864
@jashanpreetkaur8864 3 жыл бұрын
Kharchlu darani best and nyc vodeo
@HarjinderBhullar6076
@HarjinderBhullar6076 3 жыл бұрын
ਆਪਣੇ ਘਰਵਾਲੇ ਤੋਂ ਪੁੱਛ ਕੇ ਰਿਸ਼ਤੇਦਾਰ ਨੂੰ ਪੈਸੇ ਦਿਉ ਇਹ ਤਾਂ ਵੀਡੀਓ ਆ ਅਸਲ ਵਿੱਚ ਬੰਦਾ ਬਾਹਰ ਬਹੁਤ ਔਖਾ ਹੋ ਕੇ ਪੈਸਾ ਕਮਾਉਦਾ ਐਵੇਂ ਨੀ ਪੈਸੇ ਉਡਾਉਣੇ ਚਾਹੀਦੇ ਵੀਡੀਓ ਵਧੀਆ ਸੀ
@simranjeetkaur1983
@simranjeetkaur1983 3 жыл бұрын
This story conveys very gud message ✔️✔️✔️✔️✔️✔️✔️
@akashcheema7028
@akashcheema7028 3 жыл бұрын
Siraa
@lalisingh9846
@lalisingh9846 3 жыл бұрын
Dekhn to pehla 👍😀 like
@navneetkaurrai3019
@navneetkaurrai3019 3 жыл бұрын
Preet ne te vickey ne bohut vadia acting kiti aaa
@balbirkaur6970
@balbirkaur6970 3 жыл бұрын
Vadia lagi vedio
@onlyaap1493
@onlyaap1493 3 жыл бұрын
Raghbeer bhaji ta har ik vedio da mudh hunde ne great role all teem baljeet di ghat work kar leyo hmesha eve da super work hi karde reho
@sunnyvirdi1599
@sunnyvirdi1599 2 жыл бұрын
bhutt vdia video
@manishanagpal6159
@manishanagpal6159 3 жыл бұрын
Super super duper acting ... Done by all 🌹🌹🌹
@anjalidegra8820
@anjalidegra8820 3 жыл бұрын
Sup amazing vry nyc video Weldone wonderful
@shamshersandhu
@shamshersandhu 3 жыл бұрын
Ji ki tusi next part vi laya sakda ho?? Bhut great meesege ha jina da ghar wale bahar na.
@ajitpalsinghbimroajitpalsi1332
@ajitpalsinghbimroajitpalsi1332 3 жыл бұрын
Sachi thode eh story bht vadhiaa laggi waiting for next episode
@reetabhutani7869
@reetabhutani7869 Жыл бұрын
Buhat vadiya story 👌💯👌
@AmarjitSingh-rw6jc
@AmarjitSingh-rw6jc 3 жыл бұрын
Preet hamari super star hai
@parmjeetkaur1687
@parmjeetkaur1687 2 жыл бұрын
Very good veer g aa story m 3 waar dekh li bht soni lgdi
@amanmaan2330
@amanmaan2330 2 жыл бұрын
Bhut vdia vickey is very nys prson
@amritramgarhia8554
@amritramgarhia8554 3 жыл бұрын
Waiting for next part💓👍
@NarinderKaur-wj5tt
@NarinderKaur-wj5tt 3 жыл бұрын
Excellent message excellent acting they is notting wrong family fantastic absolutely brilliant love u family 🙏🙏❤️❤️❤️❤️❤️❤️❤️❤️❤️❤️❤️🇨🇦 Can’t wait until the next one omg 😱 thank you so much 🥰🥰
@Amandeepkaur-xu3zu
@Amandeepkaur-xu3zu 3 жыл бұрын
lahde viky bhaji ekk thpd saria ladies drr jangia special fojna
@SagarSingh-qh4tu
@SagarSingh-qh4tu 3 жыл бұрын
Vere agla part v jaldi bnayeoo
@preetdhillon408
@preetdhillon408 3 жыл бұрын
ਅਵਾਜ਼ ਬਹੁਤ ਘੱਟ ਆਉਂਦੀ ਸੀ
@jagmindersingh7116
@jagmindersingh7116 3 жыл бұрын
Great message
@pargatsingh3106
@pargatsingh3106 3 жыл бұрын
Bhut sohni aa video 👍👍👍👍👍
@sukhjinderkaur7692
@sukhjinderkaur7692 3 жыл бұрын
Att Karti Vicky and Preet na
@navneetkaurbajwa8712
@navneetkaurbajwa8712 3 жыл бұрын
Preet didi bhot hi jyada vadia acting kiti tuh 👍👍👍
@lalisingh9846
@lalisingh9846 3 жыл бұрын
Vicky paji superb 👍😀👍😀
@harjeetsran1855
@harjeetsran1855 3 жыл бұрын
Bhut vdya video good msg pahdiya aurta lyi🤩
@amangill6182
@amangill6182 3 жыл бұрын
Good ji Good 👍👌team work all Good one
@ramandeep7842
@ramandeep7842 3 жыл бұрын
ਕਰਨਵੀਰ ਪੜਦਾ ਵੀ ਹੈ ਕੇ ਫੋਨ ਹੀ ਦੇਖ ਦਾ ਹੈ
@manpreetdeol4730
@manpreetdeol4730 Жыл бұрын
Amazing
@lovepreetsingh2724
@lovepreetsingh2724 3 жыл бұрын
Bht wadiya vedio aa jii sanu soch smj ke hii krcha krna ch hida
@gurjantshah7567
@gurjantshah7567 3 жыл бұрын
Waiting for next episode
@cccjh2638
@cccjh2638 3 жыл бұрын
Tuhadi video bhot ashi aa😎😎😎😎😎🙂😎😎😎😎🙂😎😎😎😎😎😎😎😎😎😎😎😎😎😎😎😎😎😎😎😎😎😎😎😎😎😎😎😎😎😎😎
@ramankaur5626
@ramankaur5626 3 жыл бұрын
God bless you thadi sari aa video bhout vidia hundi aa
@kaurgillsidhusidhu8402
@kaurgillsidhusidhu8402 3 жыл бұрын
Sachi gall khan vari har koi sakka ho janda jado mango vapis ode tuc kon asi kon 👌🏻
@jaskiratsingh3515
@jaskiratsingh3515 3 жыл бұрын
Bahut he vadiya next part jaldi
@harmansarkaria364
@harmansarkaria364 3 жыл бұрын
End video veere
@simisarbvelog7086
@simisarbvelog7086 2 жыл бұрын
Bohat vadiya
@kuldeepkaur1950
@kuldeepkaur1950 3 жыл бұрын
Dekhn too pehla like sirraa hee hou
А ВЫ ЛЮБИТЕ ШКОЛУ?? #shorts
00:20
Паша Осадчий
Рет қаралды 8 МЛН