KHEDAN DE DIN CHAR-LalChand Yamla jatt-Punjabi Folk Song-1981-VINYLRIP-ECSD 3043 STEREO- SIDE ONE

  Рет қаралды 847,364

Jassi Mahal—Lambardar

Jassi Mahal—Lambardar

Күн бұрын

Пікірлер
@AmritSingh-ob2xp
@AmritSingh-ob2xp 2 жыл бұрын
ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਜਮਲਾ ਜੱਟ ਕਿਉਂਕਿ ਇਨ੍ਹਾਂ ਵਰਗਾ ਕੋਈ ਨਹੀ ਕਿਉਂਕਿ ਇਨ੍ਹਾਂ ਸੰਗੀਤ ਵਿਚ ਸਚਿਆਈ ਤੇ ਗੀਤਾ ਦਾ ਕੋਈ ਅਰ੍ਥ ਸੀ ਜਿਸ ਵਿੱਚ ਜ਼ਿੰਦਗੀ ਦਾ ਸਭ ਕੁਝ ਛੁਪਿਆ ਹੈ ਜੋ ਸਾਨੂੰ ਇੱਕ ਬਹੁਤ ਸੇਧ ਦਿੰਦੇ ਹਨ ਇਨ੍ਹਾਂ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਐਸੈ ਕਲਾਕਾਰ ਦੁਨੀਆਂ ਸਦਾ ਤੇ ਬਾਰ ਬਾਰ ਭੇਜਦੇ ਰਹਿਣ ਵਾਹਿਗੁਰੂ ਜੀ
@reshamsingh2450
@reshamsingh2450 3 жыл бұрын
ਇਹੇ ਹੈ ਅਸਲ ਗਾਇਕੀ ਅੱਜਕੱਲ ਦੇ ਤਾ ਐਵੇ ਹੀ ਨੇ
@jassimahallambardar3315
@jassimahallambardar3315 3 жыл бұрын
Haanji veer jee::🙏🙏🙏
@rajusinghsroya
@rajusinghsroya Жыл бұрын
ਬਸ ਸਿੰਧੂ ਮੁਸੇ ਵਾਲਾ ਨੂੰ ਛੱਡ ਕੇ ਬਾਕੀ ਹੋਰ ਸਾਰੇ
@RamSingh-kw7gn
@RamSingh-kw7gn 2 жыл бұрын
ਮੇਰੇ ਵਿਆਹ ਤੇ ਉਸਤਾਦ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ ਦਾ ਅਖਾੜਾ ਲੱਗਿਆ ਸੀ ਇਹ ਸਾਰੇ ਗੀਤ ਉਸਤਾਦ ਜੀ ਨੇ ਸੁਣਾਏ ਸੀ ਉਦੋਂ ਇਹ ਗੀਤ ਰਿਕਾਰਡ ਨਹੀਂ ਕਰਵਾਏ ਸਨ ਵੱਡਾ ਇਕੱਠ ਦਸ ਪਿੰਡਾਂ ਦੇ ਸਰੋਤੇ ਪ੍ਰੋਗਰਾਮ ਸੁਨਣ ਆਏ ਸੀ ਇੱਕ ਜੁਲਾਈ ਉੱਨੀਂ ਸੌ ਇਕਾਸੀ ਦੀ ਗੱਲ ਹੈ ਜੀ ਰਾਮ ਸਿੰਘ ਅਲਬੇਲਾ
@jassimahallambardar3315
@jassimahallambardar3315 2 жыл бұрын
Veer jee.. bahut bahut shukria.. eh yadaan sanjhiyan karan da.. rab khushiyan bakhshe jee
@gurdevsinghaulakh7810
@gurdevsinghaulakh7810 Жыл бұрын
ਬਹੁਤ ਕਿਸਮਤ ਵਾਲੇ ਜਿੰਨਾ ਦਰਸ਼ਨ ਕੀਤੇ ਹਨ ਫੇਸ ਟੂ ਫੇਸ ਇਸ ਮਾਂਹਪੁਰਖ ਜੀ ਦੇ❤
@jamahakali
@jamahakali 9 ай бұрын
😅😊😊
@surinderkumar3428
@surinderkumar3428 5 ай бұрын
``~​@@jassimahallambardar3315
@harcharnsingh191
@harcharnsingh191 Жыл бұрын
ਅਜੇਹੇ ਕਲਾਕਾਰ ਮੁੜ ਨਹੀਂ ਆਉਣੇ
@gurdevsinghaulakh7810
@gurdevsinghaulakh7810 Жыл бұрын
ਯੱਮਲਾ ਜੱਟ ਕਿੰਨੇ ਬਣ ਜਾਣਾ ਰੱਬੀ ਦਾਤ ਸਨ ,
@niranjansinghjhinjer1370
@niranjansinghjhinjer1370 4 жыл бұрын
Nahiyon rishan Ustad Yamla ji diyaan Sunke ruh khush ho gayi bai ji
@jassimahallambardar3315
@jassimahallambardar3315 4 жыл бұрын
Bahut meharbani veer Ji
@Bani_satguru_garib_das_ji
@Bani_satguru_garib_das_ji Жыл бұрын
Waah ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
@sarwarsarsinivillage1130
@sarwarsarsinivillage1130 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਚਿਰ ਦੀ ਉਡੀਕ c ਇਸਦੀ
@harrym9297
@harrym9297 5 ай бұрын
What a voice!! I can listen to it all day long! Old is Gold! You must appreciate this because you will never hear this UNIQUE voice ever again! RESPECT! 😀💛💚💙☀🙏💪
@rupindersidhu
@rupindersidhu 4 жыл бұрын
Bahut vadhia eh lp diyan koi rehsa ni
@jassimahallambardar3315
@jassimahallambardar3315 4 жыл бұрын
🙏🙏🙏🙏
@reshamsingh2450
@reshamsingh2450 3 жыл бұрын
ok
@karnailghoga8464
@karnailghoga8464 10 ай бұрын
ਗੀਤ ਸੁਣ ਕੇ ਅਨੰਦ ਆਉਂਦਾ ਹੈ
@sukhmaansaab1963
@sukhmaansaab1963 2 жыл бұрын
Kya baat aa jii , ❤️ aeho jhe geet mud dubara nhi aane
@jaipaljaipaul7449
@jaipaljaipaul7449 2 жыл бұрын
ਕੱਚੀ ਰਿਸ਼ਤੇ ਦਾਰੀ ਦਾ ਆਨੰਦ, ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ, ਗਿਆਨ ਵਿਗਿਆਨ ਸਭ ਹਾਰੇ ? ਅਖੀਆਂ ਅਖੀਆਂ ਦੇ ਇਸ਼ਾਰੇ , ਬੋਲ ਬਾਣੀ ਕਹਾਂ, ਸੰਕੇਤ ਸੇ ਸ਼ੁਰੂ ਹੂਆ ਰੇ ❓ ਆਜ ਭੀ, ਪਹਿਲੇ ਭੀ ? ਨਰ ਮਾਦਾ ਕਾ ਪੰਸਦੀਦਾ ਖੇਡ ? ਜੀਤ ਕੇ ਹਾਰ ? ਦੁਨਿਆਵੀ ਗੇਮ ਜੀਤ ਯਾ ਹਾਰ ? ਕੁਦਰਤ ਗੇਮ,ਕੌਚ ਬਿਨਾਂ ਅਧੂਰਾ, ਅਧਾਰ ? ਅੰਨਟਰੇਡ ਕੋ ਪਹਿਲ ,ਪਹਿਲੀ ਗਲਤੀ ❓
@mandeepbrar2294
@mandeepbrar2294 2 ай бұрын
Bhot sona lagya bay asi uk bich har roj sun dea sode sare tave
@SurjitSingh-eb4kl
@SurjitSingh-eb4kl Жыл бұрын
ਵਾਹਿਗੁਰੂ ਜੀ
@harrym9297
@harrym9297 5 ай бұрын
Thanks for the upload. Much respect! 🙏☀💪
@paramjeetgrewal3222
@paramjeetgrewal3222 4 жыл бұрын
ਇੱਕ ਵਾਰ ਮੈਂ ਅਖਬਾਰ ਵਿੱਚ ਸੰਗੀਤਕਾਰ ਸੁਰਿੰਦਰ ਬਚਨ ਦੀ ਇੰਟਰਵਿਊ ਪੜੀ ਉਹਨਾਂ ਕਿਹਾ ਕਿ ਮੇਰੀ ਜਿੰਦਗੀ ਵਿੱਚ ਇੱਕ ਹੀ ਰੀਝ ਸੀ ਜੋ ਹੁਣ ਕਦੇ ਵੀ ਪੂਰੀ ਨਹੀਂ ਹੋ ਸਕਦੀ ਉਹ ਸੀ ਸਵਰਗਵਾਸੀ ਲਾਲ ਚੰਦ ਯਮਲਾ ਜੱਟ ਜੀ ਮੇਰੇ ਸੰਗੀਤ ਵਿੱਚ ਗਾਉਂਦੇ ਪਰ ਸੁਰਿੰਦਰ ਬਚਨ ਦੇ ਸੰਗੀਤਕਾਰ ਬਣਨ ਤੋਂ ਪਹਿਲਾਂ ਹੀ ਯਮਲਾ ਜੱਟ ਜੀ ਦੀ ਮੌਤ ਹੋ ਚੁੱਕੀ ਸੀ ਪਰ ਇਹ ਸੁਭਾਗ ਚਰਨਜੀਤ ਆਹੂਜਾ ਕੇ ਐਸ ਨਰੂਲਾ ਕੇ ਪੰਨਾਂ ਲਾਲ ਪੰਡਤ ਸ਼ਿਵ ਰਾਮ ਜੀ ਵੇਦ ਸੇਠੀ ਅਤੇ ਰਾਮ ਸਰਨ ਦਾਸ ਜੀ ਨੂੰ ਪਰਾਪਤ ਹੋਇਆ ਹੈ
@jassimahallambardar3315
@jassimahallambardar3315 4 жыл бұрын
Paramjeet veer Ji::: kya vichar ne Ji::: ehi saade sabhayachar diyan gallan ne:::: bahut hee meharbani:: eh gal sanjhi karan lai::: rab raakha::: 🙏🙏🙏❤️❤️❤️
@reshamsingh2450
@reshamsingh2450 3 жыл бұрын
ਬਾਈ ਰੱਬੀ ਰੂਹਾ ਦਾ ਮੇਲ ਕਿਸੇ ਨਾਲ ਹੀ ਹੁੰਦਾ
@majorsinghbatth7676
@majorsinghbatth7676 2 жыл бұрын
Very nice
@majorsinghbatth7676
@majorsinghbatth7676 2 жыл бұрын
Very nice
@majorsinghbatth7676
@majorsinghbatth7676 2 жыл бұрын
Thanks for your
@gurwindersohi7214
@gurwindersohi7214 10 ай бұрын
Very good ❤❤❤❤❤
@kiransohpal3694
@kiransohpal3694 3 жыл бұрын
Ajj de time ch Kon Kon Sunday 2021mra bapu ajj v sunda
@sarwarsarsinivillage1130
@sarwarsarsinivillage1130 2 жыл бұрын
ਸੰਗੀਤ ਚਰਨਜੀਤ ਆਹੂਜਾ ਜੀ ਦਾ ਲੱਗਦਾ ਹੈ ਜੀ
@sikanderram6772
@sikanderram6772 2 жыл бұрын
Very very good bhai dil khush hogya babe yamle da gana sun ke..Thanks bai
@jaipaljaipaul7449
@jaipaljaipaul7449 2 жыл бұрын
ਬਚਪਨ, ਜਵਾਨੀ, ਬੁਢੇਪਾ ਕੁਦਰਤ ਨਿਯਮ ? ਸੰਤ ਨਹੀਂ ਸੰਤੁਲਣ ਬਨਾਉ, ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ ਹਰਿ ਰਗ ਆਨੰਦ ਵਿੱਚ ? ਰਗਾਂ ਦਾ ਪੁਲੰਦਾ, ਸ਼ਰੀਰ ? ਜ਼ਿੰਦਗੀ ਸਫ਼ਰ ? ਰੱਬ, ਝੱਬ ਤੇ ਸਬੱਬ ? ਰੱਬ, ਮਾਂ ਦੀ ਕੁੱਖ ਤੇ ਮਾਂ ਦਾ ਦੁੱਧ ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ ? ਜਵਾਨੀ ਅੱਡੀਆਂ ਚੁੱਕ ਕੇ ਫਾਹੇ ਲੈਣਾ ? ਸੁਹੱਪਣ ਦੇਖ ਜੋ ਜਲੇ ਚਿਰਾਗ, ਵੀਰ ਵਾਰ ਕਹਾਂ ਜਲੇ ਦਿਨ ਰਾਤ ? ਬੁਢੇਪਾ , ਸਬੱਬ ?
@bootawarring7005
@bootawarring7005 2 жыл бұрын
ਬੇਮਿਸਾਲ ਅਤੇ ਲਾਜਵਾਬ
@gurpreetbouk5739
@gurpreetbouk5739 Жыл бұрын
Es to utte koi vi nhi wah aaram aa janda he sun ke wah
@gyanijogasinghkavisharbhag9258
@gyanijogasinghkavisharbhag9258 Жыл бұрын
ਅੱਜ ਵੀ ਸੁਣ ਰਹੇ ਹਾਂ,,,,13/7/2023
@sidhurecords9290
@sidhurecords9290 4 жыл бұрын
Very good YAMLA JI
@jassimahallambardar3315
@jassimahallambardar3315 4 жыл бұрын
Shukria Ji::::: 🙏🙏🙏🙏❤️❤️
@santoshsantosh6275
@santoshsantosh6275 Жыл бұрын
Oh God Great messages in songs. Mesmerizing !
@Harmandeepsingh-xj9yr
@Harmandeepsingh-xj9yr 3 жыл бұрын
ਬਾਈ ਜੀ ਐਲ ਪੀ ਰਿਕਾਰਡ ਖੇਡਣ ਦੇ ਦਿਨ ਚਾਰ ਦਾ ਦੂਜਾ ਪਾਸਾ ਵੀ ਰਿਕਾਰਡ ਕਰੋ ਧੰਨਵਾਦ ਹੋਵੇਗਾ
@PuranSingh-kl5ho
@PuranSingh-kl5ho Жыл бұрын
Very nice song never forget
@bindersingh5346
@bindersingh5346 3 жыл бұрын
Very good bai ji
@JagjitSingh-bu1nz
@JagjitSingh-bu1nz 7 ай бұрын
Chardi kla veerji
@ruliram7420
@ruliram7420 2 жыл бұрын
बल्ले बल्ले बाबा लाल चंद यमला
@sukhpalsekhon7947
@sukhpalsekhon7947 Жыл бұрын
Wao I listen this song after 30 year
@lovepreetsidhu3419
@lovepreetsidhu3419 Жыл бұрын
Tnx for this masterpiece ❤
@rameshkumarverma2551
@rameshkumarverma2551 2 жыл бұрын
King of The Great Punjab Sangeet
@baldevsingh3233
@baldevsingh3233 4 жыл бұрын
Wah ji appne ji appne bacpan najar a bye lambrdar ji thank
@jassimahallambardar3315
@jassimahallambardar3315 4 жыл бұрын
ਬਹੁਤ ਧੰਨਵਾਦ ਜੀ
@cheemasstudio2214
@cheemasstudio2214 2 жыл бұрын
Thank to KZbin for this masterpiece
@bindersingh5346
@bindersingh5346 3 жыл бұрын
Very thanks bai ji
@kishorilalheer2147
@kishorilalheer2147 Жыл бұрын
G afternoon ji your old is gold song V v nice ha ji I ke it love this song ji Thank you so much ji ❤😂❤😂❤😂❤😂❤
@SukhdevSingh-pf4fg
@SukhdevSingh-pf4fg 2 жыл бұрын
Bndi muddat bad ymla g nu Dunia umda gaiqi Jo hor kisi de bas d nahoi nahovegi
@AshokKumar-lc2dt
@AshokKumar-lc2dt 4 жыл бұрын
Old is gold kea bat he ji
@jassimahallambardar3315
@jassimahallambardar3315 4 жыл бұрын
Thanks much veer Ji:: khush raho Ji
@jaipaljaipaul7449
@jaipaljaipaul7449 2 жыл бұрын
ਕੱਚੀ ਰਿਸ਼ਤੇ ਦਾਰੀ ਦਾ ਆਨੰਦ, ਨਾ ਕੀਰਤਨ ਨਾ ਸਤਸੰਗਿ ❓ ਨੇੜਤਾ ਵਧੇ ਤਾਂ ਹੋ ਜਾਏ ਭੰਗ , ਏਸੇ ਗੱਲ ਤੋਂ ਜੰਨਤਾਂ ਤੰਗ ? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ ਹਰਿ ਰਗ ਆਨੰਦ ਵਿੱਚ , ਰਗਾਂ ਦਾ ਪੁਲੰਦਾ ਸ਼ਰੀਰ ? ਨਿਰਜੀਵ ਸ਼ਰੀਰ ਨੂੰ ਸੰਜੀਵ ਰੱਖਣ ਵਾਲੇ ਦਾ ਜ਼ਿਕਰ, ਗਾਲੀ ਗਲੋਚ ਜ਼ਰੂਰੀ ? ਇੱਕ ਤੋਂ ਬਾਅਦ ਦੋ, ਜੀਵਨ ਸਾਥੀ ਤੇ ਮਾਂ ਦਾ ਦੁੱਧ, ਦੋ ?
@PB13Sangrur01
@PB13Sangrur01 2 жыл бұрын
2022 ch is nu Kon kon sun riha
@balwinderbalwinder-tu2yr
@balwinderbalwinder-tu2yr 4 жыл бұрын
Waah ji wah
@jassimahallambardar3315
@jassimahallambardar3315 4 жыл бұрын
Bahut meharbani Ji:: 🙏🙏🙏
@gurpreetbains9835
@gurpreetbains9835 4 жыл бұрын
Eh lp record sade kol ajj v hai
@jassimahallambardar3315
@jassimahallambardar3315 4 жыл бұрын
Bahut vadhiya veer Ji::: 🙏🙏🙏🙏
@karamjitlal2373
@karamjitlal2373 2 жыл бұрын
yar bai kamaal hi kar ti . mere dil wich tu vi upload kar bai ramle wali
@gopaldhilllon844
@gopaldhilllon844 2 жыл бұрын
Wahh...
@vikramjeetsinghkahlon4821
@vikramjeetsinghkahlon4821 Жыл бұрын
Bahut badhiya geet
@chamkaurrai2621
@chamkaurrai2621 2 жыл бұрын
good old songs
@GurwantKaleka
@GurwantKaleka Жыл бұрын
Old is Gold 22 ji
@RahulSharma-et2tg
@RahulSharma-et2tg 2 жыл бұрын
God Father all Punjabi singer Lal Chand Yamla Jatt g
@gursewakc11sewak83
@gursewakc11sewak83 3 жыл бұрын
Very nice. Thank..you
@jassimahallambardar3315
@jassimahallambardar3315 3 жыл бұрын
Thanks bai jee
@HansRaj-kl9is
@HansRaj-kl9is 3 жыл бұрын
Very nice song
@ghugianampcs2808
@ghugianampcs2808 Жыл бұрын
🎉🎉🎉🎉 Sukhdev ghugiana
@sukhjitgill2811
@sukhjitgill2811 4 жыл бұрын
Sade kol v 40 50 lp te 100 150 33 speed record te mashina automatic 2 , 3 sambh k rakhea hoya ji virsa shonk nall sunida bai ji tuhada v virsa sambhn layi dhanvad
@jassimahallambardar3315
@jassimahallambardar3315 4 жыл бұрын
Bahut meharbani bai Ji:: rab raakha
@gondaragamerz6873
@gondaragamerz6873 3 жыл бұрын
Good. G. Good. Jamla
@simerjeetchahal3115
@simerjeetchahal3115 4 жыл бұрын
Very very nice song 👌👌👌👌👌🇺🇸
@jassimahallambardar3315
@jassimahallambardar3315 4 жыл бұрын
Veer jij:: bahut shukria:::: 🙏🙏🙏❤️❤️❤️
@mangalsingh4039
@mangalsingh4039 Жыл бұрын
veri Nice Singer Jam la jatt
@sonudj2719
@sonudj2719 2 жыл бұрын
Very Very Nice 👍👍👍👌🌹🌷🌻🎷
@kuldeepsandhu9655
@kuldeepsandhu9655 Жыл бұрын
Good job
@paramvirsingh3368
@paramvirsingh3368 2 жыл бұрын
Great yamla ji
@prabhjotsandhu467
@prabhjotsandhu467 2 жыл бұрын
Noce❤️
@SandeepSama-h5n
@SandeepSama-h5n Жыл бұрын
VA ji va
@sabarali4177
@sabarali4177 2 жыл бұрын
Fan oflal chandelier jamala jatt foke songs
@paramjitsingh2879
@paramjitsingh2879 2 жыл бұрын
V nice 👍🏾 jiiiiii
@Amansharma2526kanu
@Amansharma2526kanu 2 жыл бұрын
Legend yamla Jatt ❤️❤️❤️❤️
@SukhjinderSingh-ti8vn
@SukhjinderSingh-ti8vn Жыл бұрын
Good Awaz
@ajitpaulazad3791
@ajitpaulazad3791 2 жыл бұрын
Ustad yamlajatt panjab da heera
@Ramkumar-sd1cd
@Ramkumar-sd1cd Жыл бұрын
Very nice song 👌🏻👌🏻
@TilakRaj-gg4lw
@TilakRaj-gg4lw Жыл бұрын
Very good songs waheguru tara suker ha
@Ramkumar-sd1cd
@Ramkumar-sd1cd Жыл бұрын
Very nice song 👍🏾
@tarsembumrah9421
@tarsembumrah9421 3 жыл бұрын
Superb
@manjeetsinghsuniaramanjeet6715
@manjeetsinghsuniaramanjeet6715 2 жыл бұрын
Old is gold
@bhupindersingh-lt9xg
@bhupindersingh-lt9xg 2 жыл бұрын
Very very nice ji 🙏❤️🙏❤️❤️❤️
@VKChaliya23Knd
@VKChaliya23Knd Жыл бұрын
🙏😍😍🥰
@mdshafiq1195
@mdshafiq1195 Жыл бұрын
❤❤❤
@sarbjitsingh8955
@sarbjitsingh8955 Жыл бұрын
Supar
@sukhpalsingh67
@sukhpalsingh67 Жыл бұрын
❤️🙏wah
@taylorswiftofficialstar3502
@taylorswiftofficialstar3502 2 жыл бұрын
❤️😀 क्या बात है
@barinderpalchohla7381
@barinderpalchohla7381 2 жыл бұрын
Old is Gold ustad Jamla ji warga banna kise vi fankar de was di gal nahi
@jassimahallambardar3315
@jassimahallambardar3315 2 жыл бұрын
Bahut meharbani veer jee
@sukhmandarbrar4184
@sukhmandarbrar4184 2 жыл бұрын
​@@jassimahallambardar3315llllllll£ llppllllpppppppppploplolpoppopoo0pooo oppool ll o o0ololoollll9p9p0000
@sukhmandarbrar4184
@sukhmandarbrar4184 2 жыл бұрын
​@@jassimahallambardar3315 llllppppp0😊
@sukhmandarbrar4184
@sukhmandarbrar4184 2 жыл бұрын
​@@jassimahallambardar3315 r
@GurnamSingh-wq1rk
@GurnamSingh-wq1rk 2 жыл бұрын
Yhu
@bholasingh6816
@bholasingh6816 3 жыл бұрын
Very good speech
@surjitsingh7032
@surjitsingh7032 Жыл бұрын
❤🎉💯✅
@BalbirSingh-co3zb
@BalbirSingh-co3zb 2 жыл бұрын
Very popular songs yamlas the great👍 old is gold🏆thank you for the upload waheguru ji bless you🙏🙏🙏
@gurvinderkauridhaliwal5947
@gurvinderkauridhaliwal5947 2 жыл бұрын
I'm c I'm interested no i on.uuuh.
@charanjitsungh5704
@charanjitsungh5704 2 жыл бұрын
@@gurvinderkauridhaliwal5947 a
@amirchand5552
@amirchand5552 2 жыл бұрын
Balle o yamlia
@jaipaljaipaul7449
@jaipaljaipaul7449 2 жыл бұрын
ਧੀ ਦਾ ਸੁਹਾਗ ਉਜਾੜ, ਭਾਲਿਆ ਜਵਾਈ ? ਇਜ਼ਤ ਬੇਜ਼ਤੀ ਤੇ ਰੱਬ ਨੇ, ਧੀ ਦੀ ਖੇਡ ਗਵਾਈ ❓ ਮਰਿਯਮ, ਹੀਰ ਰਾਂਝਾ, ਸਸੀ ਪੁੰਨੂ, ਸ਼ੀਰੀਂ ਫ਼ਰਹਾਦ, ਲੇਲਾ ਮਜਨੂੰ ਆਦਿ ਹਰਿ ਇਸਤਰੀ ਲਿੰਗ ਤੋਂ ਸ਼ੁਰੂ ਹੋਈ ਸ਼ਹੀਦ ਜੋੜੀ, ਸ਼ਰੀਅਤ ਦੀਆਂ ਕੰਧਾਂ ਵਿੱਚ ਚਿਣਵਾਇਆ ? ਅਸਲੀ ਮਾਂ ਨੂੰ ਛੱਡ ਕੇ, ਪੱਥਰ ਦੀ ਮਾਂ ਅੱਗੇ, ਕਿਸ ਨੇ, ਕਦ ਤੋ ਬਠਾਇਆ ❓ ਪ੍ਰੇਸ , ਪ੍ਰਸ਼ਾਸਨ , ਮੰਤਰੀ ਮੰਡਲ, ਇਤਿਹਾਸ ਕਾਰ ਚੁੱਪ ਕਿਉਂ ?
@bindersingh5346
@bindersingh5346 3 жыл бұрын
Old is gold bai ji
@jassimahallambardar3315
@jassimahallambardar3315 3 жыл бұрын
Thanks bai jee
@tarsembumrah9421
@tarsembumrah9421 3 жыл бұрын
Jassi Mahal- Lambardar many many thanks for uploading this treasure of Yamla Jatt's invaluable songs
@jassimahallambardar3315
@jassimahallambardar3315 3 жыл бұрын
Thanks veer jee
@gurpiarsidhu6822
@gurpiarsidhu6822 2 жыл бұрын
p
@AshokKumar-uk4mf
@AshokKumar-uk4mf 2 жыл бұрын
Pp P.
@BalbirSingh-co3zb
@BalbirSingh-co3zb 2 жыл бұрын
Tarsem veer ji expired on 25April 2022 God bless
@GurmeetSingh-dr6pb
@GurmeetSingh-dr6pb 2 жыл бұрын
@@jassimahallambardar3315 ਓਵੇਂ ਓ
@sharry2299
@sharry2299 Жыл бұрын
❤ old is gold
@sarwarsarsinivillage1130
@sarwarsarsinivillage1130 2 жыл бұрын
ਲੰਬਰਦਾਰ ਜੀ ਆਪ ਜੀ ਕਿੱਥੇ ਰਹਿ ਰਹੇ ਹੋ ਜੀ
@nazamsingh2056
@nazamsingh2056 Жыл бұрын
Jamla.ji.nu.salam
@sarwarsarsinivillage1130
@sarwarsarsinivillage1130 2 жыл бұрын
ਦੂਜਾ ਪਾਸਾ ਵੀ upload ਕਰੋ ਜੀ
@daljitdhindsa7652
@daljitdhindsa7652 Жыл бұрын
6AM .. ..😅😅
@ArshdeepSingh-qp7kd
@ArshdeepSingh-qp7kd Жыл бұрын
@amandeepsingh3107
@amandeepsingh3107 3 жыл бұрын
Ok...
@charanjeetsingh6138
@charanjeetsingh6138 2 жыл бұрын
Very good ji
@bhajanlallal7544
@bhajanlallal7544 2 жыл бұрын
YarGud
@GurdeepSingh-pn3ff
@GurdeepSingh-pn3ff 2 жыл бұрын
Very good and nice song 👌👍
@SukhwinderSingh-dj1ln
@SukhwinderSingh-dj1ln 2 жыл бұрын
Very good 👍
@gurpreetbouk5739
@gurpreetbouk5739 Жыл бұрын
Old is diamond 💎 ✨️
@mandubala8566
@mandubala8566 Жыл бұрын
Wow
@NanakAnandpuria5875
@NanakAnandpuria5875 Жыл бұрын
Bhaji sare song kadd k pado KZbin te yamla ji de
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Support each other🤝
00:31
ISSEI / いっせい
Рет қаралды 81 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Lal Chand Yamla Jatt #With_Mohinderjit_Sekhon
31:44
Spreading The Soul
Рет қаралды 99 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН