ਖਿੰਡਗੇ ਖੇਡਣੇ, ਬੁਰੇ ਫਸੇ ਸੁਖਬੀਰ ਤੇ ਧਾਮੀ, ਨਹੀਂ ਬਚਿਆ ਕੋਈ ਰਾਹ | Arbide Click | Sukhbir Badal | Dhami |

  Рет қаралды 17,989

Arbide Click

Arbide Click

Күн бұрын

Пікірлер
@Harjitsingh-iu8si
@Harjitsingh-iu8si Күн бұрын
ਵਾਹਿਗੁਰੂ ਦੀ ਰਜ਼ਾ ਹੈ ਕਿ ਅਕਾਲੀਆਂ ਨੂੰ ਮੁਆਫੀ ਨਹੀਂ ਮਿਲ ਸਕਦੀ। ਇਸ ਲਈ ਇਹਨਾਂ ਦੇ ਮੱਥੇ ਲੱਗਾ ਕਲੰਕ ਮਿਟ ਨਹੀਂ ਸਕਦਾ। ਇਹ ਹਮਦਰਦੀ ਦੇ ਲਾਇਕ ਨਹੀਂ ਹਨ।
@narindersingh2387
@narindersingh2387 Күн бұрын
ਇਹਨਾਂ ਨੇ ਅਮ੍ਰਿਤ ਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲਣੀ ਸ਼ੁਰੂ ਕਰ ਦਿੱਤੀ ਹੈ
@balrajsingh3323
@balrajsingh3323 Күн бұрын
ਅਜੇ ਤਾਂ ਤਾਰੇ ਦਿਖਾਏ ਨੇ,ਪੰਥ ਨੇ ਤਾਂ ਹਾਲੇ ਧਰੂ ਤਾਰਾ ਵੀ ਵਿਖਾਉਣਾ 0 ਤੇ ਲਿਆਕੇ
@tirthanandraghbirsingh9266
@tirthanandraghbirsingh9266 Күн бұрын
ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 60 ਲੱਖ ਮੈਂਬਰ ਨੇ ਪੰਥ ਇਹ ਹੈ ਦੁੱਕੀ ਤਿੱਕੀ ਜਿਹੜੀ ਨੇ ਅਜੇ ਉਨਾਂ ਵੀ ਨੀਂ ਪਾਇਆ ਸੀ ਪਹਿਲੇ ਹੀ -0 ਤੇ ਆ ਗਈ।
@manmohansingh7426
@manmohansingh7426 Күн бұрын
ਆਪਣਾ ਇਤਬਾਰ ਆਪ ਹੀ ਖੋ ਰਹੇ ਨੇ ਇਹ।
@raghbirsinghdhindsa3164
@raghbirsinghdhindsa3164 Күн бұрын
ਸਰ ਇਹ “ਖਿੰਡਗੇ ਖੇਡਣੇ” ਪੰਜਾਬੀ ਦੇ ਕੋਸ਼ ਭੰਡਾਰ ਵਿੱਚ ਵਾਧਾ ਕਰਨ ਲਈ ਸ਼ਬਦ ਲੱਭੇ ਹਨ ਜੀ??
@TarlokSingh-r2x
@TarlokSingh-r2x 5 сағат бұрын
Waheguru ji ka Khalsa waheguru ji ki Fateh ji aun valia chona akali dal nu shikhra te pocha devaga sab dekh rahe ne
@Human_Correcter
@Human_Correcter Күн бұрын
ਪੰਜਾਬ ਦਾ ਬੇੜਾਗਰਕ ਹੋ ਰਿਹਾ ਹਰਰੌਜ਼ ਦੇ ਇੰਨੇ ਮੁੱਦੇ ਆ ਪਰ ਤੁਹਾਡੇ ਵਰਗੇ ਬੇਸ਼ਰਮ ਪੱਤਰਕਾਰ ਸਾਰਾ ਦਿਨ ਬਾਦਲ ਬਾਦਲ ਕਰੀ ਜਾਉ ਤੇ ਲੋਕਾਂ ਨੂੰ ਗੁੰਮਰਾਹ ਕਰੀ ਜਾਉ ।
@balvirsinghbrar1089
@balvirsinghbrar1089 Күн бұрын
Very.good. job. Ji.sir. good. 💚💚💚👍👍👌👌🙏🏻🙏🏻🙏🏻🙏🙏👍🏻👍🏻👍🏻🙏🏻🙏🏻
@ArbideClick
@ArbideClick Күн бұрын
So nice of you
@inderpreetsingh9964
@inderpreetsingh9964 Күн бұрын
ਜ਼ਿਨੀ ਦੇਰ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਿਆ ਨਹੀਂ ਜਾਂਦਾ ਉਸ ਸਮੇਂ ਤੱਕ ਅਕਾਲੀ ਦਲ ਦੀ ਹੋਂਦ ਪੈਦਾ ਨਹੀਂ ਹੋ ਸਕਦੀ ਕਿਉਂਕਿ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਸਿੱਖ ਕੌਮ ਦਾ ਬਹੁਤ ਵੱਡਾ ਦੋਸੀ ਹੈ ਜਿਨ੍ਹਾਂ ਨੇ ਸਿਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਮਾਫ਼ ਕੀਤਾ ਹੈ ਇਸ ਤੋਂ ਵੱਡਾ ਦੋਸੀ ਕੋਣ ਹੋ ਸਕਦਾ ਹੈ
@AmarjitSingh-eq3rl
@AmarjitSingh-eq3rl Күн бұрын
ਸਿੱਖ ਸੰਗਤ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ2024 ਤੇ ਨਗਰ ਨਿਗਮ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਹੈ ਸਿੱਖ ਸੰਗਤ1984 ਸਿੱਖ ਕਾਤਲ ਆਮ ਨੂੰ ਭੁੱਲ ਚੁੱਕੀ ਹੈ
@harchandsingg1793
@harchandsingg1793 Күн бұрын
Very good 👍
@manmohansingh7426
@manmohansingh7426 Күн бұрын
Akaal Takhat chief Sr Raghbir Singh is certainly playing an historic role.
@GurcharnsinghGurcharnsingh-x2p
@GurcharnsinghGurcharnsingh-x2p 2 күн бұрын
Jathedar shaib ji akal thakt di maryyada nu kayyam karke sikhi di digg. Chukki sakhh nu. Bachya ke bhuat hi vadiah fassla kita Hai, ate guru shaib ji..di. Khushi Pragat. Kitti. Hai.
@tirthanandraghbirsingh9266
@tirthanandraghbirsingh9266 Күн бұрын
ਖੇਡਣੇ ਤਾਂ ਖਿੰਡੇ ਹੋਏ ਇਕੱਠੇ ਹੋ ਜਾਣਗੇ ਤੁਸੀਂ ਆਪਣਾ ਸੰਤੂਲਨ ਨਾ ਖਿੰਡਾ ਲਿਓ
@sukhchainsingh6563
@sukhchainsingh6563 Күн бұрын
Sir. Thank you. You have spoken the truth. In fact they are canny lot. They have lost their mental balance. They are in the habit of running with the hare and hunting with the hound.
@ArbideClick
@ArbideClick Күн бұрын
Please share our videos your friends, near & dears. Thanks 🙏
@devindergrewal2004
@devindergrewal2004 2 күн бұрын
Bilkul correct , Badal dalie bande nahi banh sakde.
@tirthanandraghbirsingh9266
@tirthanandraghbirsingh9266 Күн бұрын
ਖ਼ੁਦ ਬੰਦੇ ਬਣਕੇ ਰਹੋ ਕਿਤੇ ਬੰਦਿਆਂ ਤੋਂ ਗੰਦੇ ਨਾ ਬਣ ਜਾਇਓ
@harbanssingh4500
@harbanssingh4500 Күн бұрын
Badal de salahkaar maare ne.ese karke hi badal dal da downfall hoya.
@NachhattarSingh-io6qx
@NachhattarSingh-io6qx Күн бұрын
Badal te ehna dee judli hankari hoe hai kursi len khatar anne hoea firde nai
@gurvinderpalsingh679
@gurvinderpalsingh679 6 сағат бұрын
SUKHA MAJITHHIA MOONH NAL TOILET SAAF KARN PHIR VI SIKH KAUM NE MAAF NI KARNA
@punjab956
@punjab956 Күн бұрын
sir ji aap great ho sukhbir insa panth da gadar akal tahkat nal rajniti kar raha guru golak chor
Quando A Diferença De Altura É Muito Grande 😲😂
00:12
Mari Maria
Рет қаралды 45 МЛН
Show with Harcharan Singh Bains | Political | EP 564 | Talk with Rattan
41:55