ਖੁਸ਼ੀ ਦੇ ਜਨਮਦਿਨ ਤੇ ਲੱਗਿਆ ਤੋਹਫਿਆਂ ਦਾ ਢੇਰ Toronto Downtown | Punjabi Travel Couple | Ripan Khushi

  Рет қаралды 44,613

Punjabi Travel Couple

Punjabi Travel Couple

Күн бұрын

Пікірлер: 385
@ParamjitSingh-i1h
@ParamjitSingh-i1h 3 сағат бұрын
ਇਹ ਸਾਰਾ ਚਿਹਰਾ ਤੁਹਾਡੇ ਮਾਂ ਬਾਪ ਨੂੰ ਹੀ ਜਾਂਦਾ ਜਿਨਾਂ ਨੇ ਇੰਨੇ ਸੰਸਕਾਰ ਵਧੀਆ ਦਿੱਤੀ ਹੋ ਆ ਜਿਨਾਂ ਦੀ ਇਨੀ ਵਧੀਆ ਸੰਸਕਾਰੀ ਧੀ ਤੇ ਪੁੱਤ ਉਹਨਾਂ ਦਾ ਇਹ ਸਵਰਗਵਾਏ ਇਹ ਸਵਰਗ ਇਹ ਨਰਕ ਸਵਰਗ ਇਹਨੂੰ ਕਹਿੰਦੇ ਆ ਬਹੁਤ ਕਰਮ ਵਾਲੇ ਆ ਜਿਹੜੇ ਥੋੜੇ ਇਨਾ ਸੰਗਤ ਦਾ ਪਿਆਰ ਤੁਹਾਨੂੰ ਮਿਲਿਆ ਇਨਾ ਤਾਂ ਢੱਡਰੀਆਂ ਵਾਲੇ ਨੇ ਨਹੀਂ ਮਿਲਦਾ
@Ranglapunjab103
@Ranglapunjab103 Сағат бұрын
ਓਦਾਂ ਇਕ ਗੱਲ ਆ ਇਥੇ ਕਈ ਲੋਕ ਡਾਕਟਰੀ, ਇੰਜੀਨੀਅਰੀ ਤੇ ਵਕਾਲਤ ਕਰਕੇ ਸਥਾਪਤੀ ਲਈ ਹੱਥ ਪੈਰ ਮਾਰ ਰਹੇ ਆ ਤੁਸੀਂ ਬਹੁਤ ਲੱਕੀ ਹੋ ਕਿ ਤੁਹਾਡਾ ਬਿਜ਼ਨੈੱਸ ਵਾਹਵਾ ਰਿੜ੍ਹ ਪਿਆ।ਮਿਹਨਤ ਤਾਂ ਖੈਰ ਤੁਹਾਨੂੰ ਵੀ ਬਹੁਤ ਕਰਨੀ ਪਈ।
@ParminderBaloursingh-wm2le
@ParminderBaloursingh-wm2le 2 сағат бұрын
Happy birthday Khushi &Ripan y g❤❤🌹🌹🌹
@kanwarjeetsingh3495
@kanwarjeetsingh3495 Сағат бұрын
ਖ਼ੁਸ਼ੀ ਦੇ ਜਨਮਦਿਨ ਦੀਆਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ ।
@preetmavi911
@preetmavi911 2 сағат бұрын
🙏🎂ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਖੁਸ਼ੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ🙏ਰਿਪਨ ਬੇਟੇ ਤੁਸੀਂ ਬਰੈਮਟ ਵਿੱਚ ਸਟੁੁੂਡੈਟ ਰੋੜ ਤੇ ਪ੍ਰੋਟੈਸਟ ਕਰਦੇ ਨੇ ਤੁਸੀਂ ਉਨ੍ਹਾਂ ਨੂੰ ਮਿਲਣ ਲਈ ਕਿਉਂ ਨਹੀਂ ਗਏ 🙏🙏
@HarjinderKaur-wi3ur
@HarjinderKaur-wi3ur 2 сағат бұрын
ਖੁਸ਼ੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ❤❤❤❤❤❤❤❤❤
@arshdhillon1484
@arshdhillon1484 Сағат бұрын
ਬਹੁਤ ਬਹੁਤ ਮੁਬਾਰਕਾਂ ਖੁਸ਼ੀ ਭੈਣ ਨੂੰ ਜਨਮ ਦਿਨ ਦੀਆਂ ਪਰਮਾਤਮਾ ਚੜਦੀ ਕਲਾ ਕਰੇ ਇਦਾਂ ਹੀ ਪੰਜਾਬੀਆਂ ਦਾ ਨਾਂ ਰੋਸ਼ਨ ਕਰਦੇ ਰਹੋ ਤੁਹਾਡੀ ਜੋੜੀ ਬਹੁਤ ਵਧੀਆ
@ParmjitBhatti-e3q
@ParmjitBhatti-e3q 2 сағат бұрын
ਖੁਸ਼ੀ ਬੇਟਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ
@manjeetkaurwaraich1059
@manjeetkaurwaraich1059 2 сағат бұрын
🎉🎉 ਖੁਸ਼ੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਸਿਰ ਉਪਰ ਮਿਹਰ ਭਰਿਆ ਹੱਥ ਰੱਖੇ
@hansaliwalapreet812
@hansaliwalapreet812 2 сағат бұрын
Happy birthday 🎂 🥳 🎉 🎈 🎁 to my dearest sister Khushi ❤❤❤❤WAHEGURU ji bless you always ji 🎉🎉🎉🎉🎉❤❤
@babbsingh2130
@babbsingh2130 2 сағат бұрын
ਖੁਸ਼ੀ ਜੀ ਜਨਮ ਦਿਨ ਮੁਬਾਰਕ ਹੋਵੇ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਜੋੜੀ ਨੂੰ 🧁🎁🎉🎉🎊🎊
@JagtarSingh-zv2en
@JagtarSingh-zv2en Сағат бұрын
Happy Birthday.khusi.god.bleas.you❤🎉👍🙏
@dsmultanilivetv1786
@dsmultanilivetv1786 2 сағат бұрын
ਖੁਸੀ਼ ਦੇ ਜਨਮ ਦਿਨ ਦਿਆਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ 🌹❤️🎉 ਮੇਰੀ ਭਾਨਜੀ ਨੂੰ ਮਿਟ-ਅਪ ਆਓਣ ਦਾ ਟਾਇਮ ਨੀ ਮਿਲੀਆ ਬਹੁਤ ਮਿਸ ਕਰਦੀ ਰਿਪਨ ਖੁਸੀ਼ ਨੁੰ 🎉🎉🎉
@gurpalthandi8039
@gurpalthandi8039 2 сағат бұрын
Happy birthday Khushi Waheguru Chardi kallh ch Rakhn
@manjindersinghbhullar8221
@manjindersinghbhullar8221 2 сағат бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਖੁਸ਼ੀ ਜੀ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🎂🍿🎂🎂🎉🎊🎉🌹 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@kuljitsinghsekhon2014
@kuljitsinghsekhon2014 3 сағат бұрын
ਢੇਰ ਮੁਬਾਰਕਾਂ ਜੀਓ ਵਾਹਿਗੁਰੂ ਆਪਣਾ ਮਿਹਰ ਭਰਿਆ ਹੱਥ ਰੱਖਣ ਦੁਆਵਾਂ
@masseyfergusonmoga1863
@masseyfergusonmoga1863 3 сағат бұрын
ਖੁਸ਼ੀ ਭੈਣ ਨੂੰ ਆਈਫੋਨ ਦੀਆਂ ਤੇ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ
@ThreeSideCGGammer
@ThreeSideCGGammer 2 сағат бұрын
Happy birthday khushi🎉🎉🎉🎉🎉🎉🎉🎉🎉
@devbhadas610
@devbhadas610 3 сағат бұрын
ਖੁਸ਼ੀ ਜੀ ਮੇਰੇ ਵੱਲੋ ਜਨਮ ਦਿੱਨ ਦੀਆ ਲੱਖ ਲੱਖ ਵਧਾਈਆ ਹੋਣ।ਹਮੇਸ਼ਾ ਚੜਦੀ ਕਲਾ ਵਿੱਚ ਰਹੋ।ਵਾਹਿਗੁਰੂ ਮੇਹਰ ਬਣਾਈ ਰੱਖੇ।
@harvinderpalsingh4940
@harvinderpalsingh4940 39 минут бұрын
Sorry to say your maximum vlogs of England and Canada are waste to watch. It’s-kind of killed your time. It seems you travelled to these countries to meet up your relatives and earn some money. Brother request you to please make some knowledge improving vlogs not to show someone house or celebrating birthdays Don’t get hurt with my comments just think about this
@SatinderKaur-vp1zk
@SatinderKaur-vp1zk 3 сағат бұрын
Happy birthday khushi gbu waheguru ji mehar krsn ji
@jasjitbhullars
@jasjitbhullars 2 сағат бұрын
We all liked you because of your simplicity and nature. Now you guys have changed, listen to your vlogs and specially your language and slangs you use. You are forgetting your roots now. Why are you flaunting with gifts you received? What are you trying to prove to viewers? You guys going in wrong direction
@Ranglapunjab103
@Ranglapunjab103 Сағат бұрын
ਬਰਥਡੇ ਤੇ ਇਹਨਾਂ ਨੂੰ ਮੀਟ ਨਹੀਂ ਰੱਖਣੀ ਚਾਹੀਦੀ ਸੀ, ਜੇ ਰੱਖੀ ਸੀ ਤਾਂ ਲੋਕਾਂ ਕੋਲ ਬਰਡੇ ਦਾ ਵੇਰਵਾ ਨਹੀਂ ਸੀ ਪਾਉਣਾ ਚਾਹੀਦਾ।ਹੁਣ ਲੱਗਦਾ ਬਰਡੇ ਦੀ ਡੌਂਡੀ ਗਿਫਟ ਕੱਠੇ ਕਰਨ ਨੂੰਪਿੱਟੀ ਗਈ।
@AsifShaheenMayo
@AsifShaheenMayo 2 сағат бұрын
Dear Rippen & Khushi, Luckily I have seven daughters and Khushi is eight s one. When you will come to Pakistan, remember me. Hope you will meet me during Pakistan ' s visit. May Allah grant you more success and happiness. Love you both.
@lovedeepsingh137
@lovedeepsingh137 2 сағат бұрын
Happy birthday Khushi 🎂 🎂 🎈 🎉🎉ਨਜਾਰਾ ਈ ਗਿਆ ਵੀਡੀਓ ਦੇਖ਼ ਕੇ 😅
@sushilgarggarg1478
@sushilgarggarg1478 2 сағат бұрын
App jiya hazaru saal saal ka din ho pachas(50000) hazar....@happy birthday to khushi bhabhi ji 🙏 😄 😅 😢 💖 😊 🙏 😄 😅 😢 💖 😊 🙏 😄 😅 😢
@MuhammadAzeem-ho1me
@MuhammadAzeem-ho1me 2 сағат бұрын
Mashalla Mubarak ho Allah pak tanu sada shukhe te abad rakhe
@ManpreetKaur-hp2br
@ManpreetKaur-hp2br 3 сағат бұрын
Waheguru ji mehar bakshe 🙏 Ripan Khusi 🥰🥰
@DharmSingh-p4w
@DharmSingh-p4w 2 сағат бұрын
ਖੁਸ਼ੀ ਪੁੱਤਰ ਬਾਡੇ ਦੀਆਂ ਬਹੁਤ ਬਹੁਤ ਮੁਬਾਰਕਾਂ
@jatinderneeta4058
@jatinderneeta4058 2 сағат бұрын
Happy birthday Khushi 🌹🎉🎂🎂 God blessings 👏
@ManjitsinghSingh-x5y
@ManjitsinghSingh-x5y 2 сағат бұрын
Waheguru chardikala ch rakhe sare Canada 🇨🇦🇨🇦 waleya nu happy birthday Khushi panji
@arshdhillon1484
@arshdhillon1484 Сағат бұрын
ਸੁਖ ਬਾਈ ਵੀ ਬਹੁਤ ਵਧੀਆ ਇਨਸਾਨ ਆ
@pushpinderkaurtv
@pushpinderkaurtv 2 сағат бұрын
Ripan right right sach much khushi nu bht bht vadia Ripan varga pyar karn wala Rabb ne khushi nu gift ditta hai❤❤❤
@JaswinderSingh-yd2to
@JaswinderSingh-yd2to 2 сағат бұрын
Happy Birthday Khushi❤❤🎉🎉, 💐
@SatnamSingh-fe3tg
@SatnamSingh-fe3tg 2 сағат бұрын
Dhan Guru Nanak Dev g Chadikala Rakhna 🙏
@JasmersinghJassbrar-ok5wq
@JasmersinghJassbrar-ok5wq 2 сағат бұрын
Hpy hpy bdy Khushi ਬਾਕੀ ਸਭ ਕੁਝ ਵੇਖ ਹੀ ਲਿਆ।ਸਭ ਦਾ ਬਹੁਤ ਬਹੁਤ ਧਨਵਾਦ ।
@gorekaur5522
@gorekaur5522 3 сағат бұрын
ਜਨਮ ਦਿਨ ਮੁਬਾਰਕ ਖੁਸ਼ੀ ❤
@jashankang4943
@jashankang4943 3 сағат бұрын
Happy Birthday to Khushi di gbu 😘💞
@Mohit_pal_pb_07
@Mohit_pal_pb_07 2 сағат бұрын
Happy Birthday to you Khushi🎉🎂🎁🥳🎈
@gogijosan4966
@gogijosan4966 2 сағат бұрын
ਜਨਮ ਦਿਨ ਦੀਆ ਖੁਸ਼ੀ ਤੇ ਰਿਪਨ ਨੂੰ ਬਹੁੱਤ ਬਹੁੱਤ ਮੁਬਾਰਕਾਂ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ 🎉🎂
@omparkashsingh1851
@omparkashsingh1851 2 сағат бұрын
Happy Birthday Tu u syster Hamesha Chardi Kala Raho Sada khush raho❤❤❤❤
@manmohankaur7382
@manmohankaur7382 2 сағат бұрын
Happy birthday Khushi beta god bless you ❤
@gurpritamsingh8050
@gurpritamsingh8050 2 сағат бұрын
Very happy birthday to you Khushi 🎉🎉🎉🎉🎉 May Almighty bless you with everything 🎉🎉
@baljindersingh7802
@baljindersingh7802 2 сағат бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@sukhpalkaur7105
@sukhpalkaur7105 2 сағат бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ੀ 🎉🎉🎉
@sukhdevsingh-ld2zz
@sukhdevsingh-ld2zz Сағат бұрын
Happy birthday khushi Waheguru ji bless you 🎂🎂🎂🎉🌸🌺🥮🎂
@sushilgarggarg1478
@sushilgarggarg1478 3 сағат бұрын
MANY-MANY HAPPY RETURNS OF THE DAY HAPPY BIRTHDAY TO KHUSHI BHABHI JI ❤❤❤❤❤
@arvindersingh6306
@arvindersingh6306 2 сағат бұрын
Happy Birthday Khushi ji🎉🎉🎉🎉🎉❤❤❤🎉🎉🎉🎉🎉🎉🎉
@kavyanshvashisht6346
@kavyanshvashisht6346 2 сағат бұрын
खुशी बहन को जन्मदिन की हार्दिक बधाई एवंम शुभकामनाएं जी💐💐💐 🎂🎂🎂🎂🎂🎂परमपिता परमात्मा आपको दीर्घायु एवंम उतम स्वास्थ्य दे💐
@CharnjitkaurKaur-r8x
@CharnjitkaurKaur-r8x 2 сағат бұрын
ਖੁਸ਼ੀ। ਭੈਣ ਜਨਮਦਿਨ ਦੀ ਮੁਬਾਰਕਬਾਦ ਵੀਹਗੂਰ ਚੜ੍ਹਦੀ ਕਲਾ ਵਿੱਚ ਰੱਖੇ ਜੋੜੀ ਨੂੰ
@GurmeetKaur-s9e
@GurmeetKaur-s9e 3 сағат бұрын
Happy birthday Khushi god bless you
@paramjitjodhpur8224
@paramjitjodhpur8224 Сағат бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਰਿਪਨ ਖੁਸ਼ੀ ਬੇਟੇ। ਹਮੇਸ਼ਾ ਗੁਲਾਬ ਦੀ ਤਰ੍ਹਾਂ ਮਹਿਕਾਂ ਵੰਡਦੇ ਰਹੋ। ਕਨੇਡਾ ਦੀ ਸੈਰ ਕਰਾਉਣ ਲਈ ਤੁਹਾਡਾ ਤੇ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਤੇ ਦਿਲ ਦੀਆਂ ਗਹਿਰਾਈਾ ਚੋ ਢੇਰ ਸਾਰਾ ਪਿਆਰ।
@shyambhandula8869
@shyambhandula8869 2 сағат бұрын
Happy birthday Khushi WaheGuru ji bless you always 🎂🎊🎉🎁🎈
@jagmaanbrar9090
@jagmaanbrar9090 2 сағат бұрын
ਜਨਮ ਦਿਨ ਮੁਬਾਰਕ ਭੈਣੇ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ ਜਿਊਂਦੇ ਵੱਸਦੇ ਰਹੋ
@harbhajansingh8872
@harbhajansingh8872 Сағат бұрын
ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ 🎉🎉 ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤
@avtarkaur9132
@avtarkaur9132 Сағат бұрын
Happy birthday Khushi beta. God bless you always.
@harshkaur2286
@harshkaur2286 2 сағат бұрын
Happy Birthday khushi 🎉🎉❤ from barnala punjab
@anjalidolly2301
@anjalidolly2301 Сағат бұрын
Happy birthday Khushi ❤ God Bless you always 😊
@Inderjitkaur-po2yb
@Inderjitkaur-po2yb Сағат бұрын
Happy birthday Khushi beta God bless to both of you always 🙏💐🎂🎂🎉🎉
@punjabap139
@punjabap139 Сағат бұрын
Happy birthday dear khushi 🎉you are such a luckiest girl in the world, God bless you 💖
@gillfashion827
@gillfashion827 Сағат бұрын
ਭੈਣ ਨੇ ਡਰਾਈਵ ਕਿਤੀ ਪੂਰਾ ਦਿਨ ਲਵ ਯੂ ਭੈਣ ❤️
@ajaykumardeora8871
@ajaykumardeora8871 2 сағат бұрын
🎉 congratulations on your birthday 🎉 ਰਿਪਣ ਜੀ ਕੇਕ ਉਪਰ ਕਦੇ ਵੀ ਇਹ ਸਪਾਰਕਲ ਲਾਈਟ ਨਹੀਂ ਚਲਾਉਣੀ ਚਾਹੀਦੀ ਇਸਦੇ ਵਿੱਚ ਬਹੁਤ ਜਿਆਦਾ ਪੋਟਾਸ਼ ਤੇ ਕੈਮੀਕਲ ਹੁੰਦਾ ਐ ਜੋ ਕਿ ਸਾਰਾ ਹੌਲੀ ਹੌਲੀ ਕੇਕ ਉਪਰ ਹੀ ਪੈ ਜਾਂਦਾ ਹੈ । ਅਗਰ ਤੁਸੀ ਬਿਲਕੁਲ ਵ੍ਹਾਈਟ ਪੇਪਰ ਤੇ ਰਖ ਕੇ ਚਲਾਯੋ ਤਾਂ ਤੁਹਾਨੂੰ ਸਭ ਕੁਸ਼ ਆਰਾਮ ਨਾਲ ਦਿੱਖ ਜਾਏਗਾ।
@nonu417
@nonu417 Сағат бұрын
Happy Birthday Khushi! May God bless you with lots of happiness and prosperity!!🎂🎂💐💐🎉🎉💖💖🎈🎈
@tejinderkaur2894
@tejinderkaur2894 2 сағат бұрын
Happy birthday khushi putt🎉 🎂🍨
@mayankraghuvansh1386
@mayankraghuvansh1386 Сағат бұрын
Happy Birthday Khushi and Ripan veer ji ❤❤❤❤❤
@georgegomes3469
@georgegomes3469 Сағат бұрын
Happy birthday, Khushi Ji. I wish both of you all the very best from Kolkata.
@karamjitsingh887
@karamjitsingh887 2 сағат бұрын
Happy birthday khushi &.ripan.❤❤❤❤❤❤🎉
@rajinderkaur5709
@rajinderkaur5709 2 сағат бұрын
Happy happy b'day gbo Khushi
@manjitkaur9666
@manjitkaur9666 Сағат бұрын
ਰਿਪਨ ਖੁਸ਼ੀ ਵਧਾਈਆਂ। ਜਨਮ ਦਿਨ ਦੀਆਂ
@hsworldview8075
@hsworldview8075 2 сағат бұрын
Happy Birthday Khushi 🎉
@ConfusedFoliage-oy3gf
@ConfusedFoliage-oy3gf Сағат бұрын
❤ Happy birthday Khushi & Ripan y ji❤🎂🎉🙌
@goswamivinod
@goswamivinod 2 сағат бұрын
Happy Birthday, Khushi! Have a beautiful and blessed birthday!! Congratulations!
@avtarcheema3253
@avtarcheema3253 2 сағат бұрын
Happy Birthday ਜਨਮ ਦਿਨ ਮੁਬਾਰਕ जन्म दिन मुबारक جنم دن مبارک 🎂🎂🎉🎉
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 сағат бұрын
ਬਹੁਤ ਬਹੁਤ ਮੁਬਾਰਕਾਂ ਜੀ ਚੜ੍ਹਦੀ ਕਲਾ ਰਹੇ। ਬਹੁਤ ਖੂਬਸੂਰਤ ਵਲੌਗ
@harmanbains3159
@harmanbains3159 Сағат бұрын
Happy birthday khushi sis 🎉❤❤ waheguru ji tuhnu hemesha khush te chardikla ch rekhn love you sis😊❤❤🎉🎉🎉🎉
@JaswinderKaur-iu2vc
@JaswinderKaur-iu2vc 2 сағат бұрын
V v happy birday Khushi Waheguru ji chardi kela bekhsan Fgs tuhade nal mera b aaj birday c
@manjitsahota8851
@manjitsahota8851 Сағат бұрын
Happy birthday khushi wehegure ji Mehra Raka ❤
@baljindersingh7802
@baljindersingh7802 2 сағат бұрын
I love you bata and bati
@KarachiCollection-wh4gz
@KarachiCollection-wh4gz Сағат бұрын
Happy bday dear khushi 💐💐waheguru ji tuhanu dona nu chrdi kallah ch rkhey
@JasveerKaur-r9t
@JasveerKaur-r9t 2 сағат бұрын
Happy birthday khushi beta God bless you with Good Health and injoy your special day ❤
@mukhtiarsingh3747
@mukhtiarsingh3747 Сағат бұрын
Happy. birthday🎉khuhi ripan ji❤❤❤❤Waheguru. ji bless your
@gurwinderkaur9760
@gurwinderkaur9760 2 сағат бұрын
ਜਨਮ ਦਿਨ ਦੀ ਵਧਾਈ ਖੁਸ਼ੀ ਜੀ 🙏
@KuldeepLotey
@KuldeepLotey 2 сағат бұрын
Happy birthday 🎂 Khushi ji
@JagtarSingh-wg1wy
@JagtarSingh-wg1wy 2 сағат бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਖੁਸੀ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੀ ਉਮਰ ਲੰਮੀ ਕਰੇ ਜੀ ਤੁਸੀਂ ਸਾਨੂੰ ਹਮੇਸ਼ਾਂ ਹੀ ਵਧੀਆ ਵਧੀਆ ਜਾਣਕਾਰੀ ਰਹੋ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@sandeepsingh-sv6hf
@sandeepsingh-sv6hf Сағат бұрын
Happy Birthday to khushi ji nu. God bless you both
@jagdishrandhawa9668
@jagdishrandhawa9668 2 сағат бұрын
Waheguru Ji hamisha mehar bharia hath rakhna ripan d khusi bachia te❤
@Amarjeetkaur-ky5hx
@Amarjeetkaur-ky5hx 2 сағат бұрын
happy birthday didi God bless you 🎉🎊🎈🥳
@amnindersingh2709
@amnindersingh2709 Сағат бұрын
Happy birthday khushi sister stay blessed always both of you ❤🎉🎉
@aneetarani6562
@aneetarani6562 2 сағат бұрын
Happy birthday Khushi
@HarjitKaur-u2y
@HarjitKaur-u2y Сағат бұрын
Happy birthday khushi God bless u🎉🎉🎉🎉🎉❤❤❤❤❤
@DaljeetSingh-jx3hc
@DaljeetSingh-jx3hc 2 сағат бұрын
Happy Birthday khushi God bless you 🎂🎉
@gurmeetgill1964
@gurmeetgill1964 3 сағат бұрын
Ripan veer g khushi sister nu Happy birthday diyan lakh lakh mubarka
@dharminder-vw1qq
@dharminder-vw1qq 2 сағат бұрын
Happy birthday to khusi God bless you🙏
@MuhammadAzeem-ho1me
@MuhammadAzeem-ho1me 2 сағат бұрын
🎉 happy birthday to khoshe
@KuldeepSingh-yp9un
@KuldeepSingh-yp9un Сағат бұрын
Very waheguru ji tuhnu hor tarki bakshy kuldeep Singh Fazilka
@kulwantkaur3522
@kulwantkaur3522 Сағат бұрын
Happy birthday khushi beta
@jaijogidi5963
@jaijogidi5963 Сағат бұрын
Happy Birthday Khushi❤❤❤❤❤❤❤
@SawindersinghRandhawa-b6q
@SawindersinghRandhawa-b6q Сағат бұрын
Niki sister de face 😍 t all ways smiles 😃 rahndi bhout nice nature lagha
@ahsannaqvi2738
@ahsannaqvi2738 2 сағат бұрын
Happy birthday to you dear kushi❤🎉🎂🔪🎁🎈🌹🥳 welcome to Pakistan Nankana sb waiting for you 🤲❤️
@pardeepsinghsingh7928
@pardeepsinghsingh7928 3 сағат бұрын
❤❤❤❤❤❤🎉🎉🎉🎉🎉🎉🎉🎉 Khushi sister Happy birthday 🎈🎈🎉🎉🎉❤❤❤❤🎉🎉🎉🎉
@SureshKumar-dw8lq
@SureshKumar-dw8lq Сағат бұрын
Happy birthday Khushi ❤🎉🎉
@JaspalSingh-vn5kh
@JaspalSingh-vn5kh Сағат бұрын
Khahi ji janam din ki dher sari mubarka ripan ji aap nu bi dher sari mubarka jo gift mile bhaut hi shandar hai apple and harminder sahib ji da sheen hai bhaut hi shandar hai Kuchh gift mere kol bi bhej do thank you jaspal Singh bosar khurd sanaur patiala 🙏🙏🙏🙏🙏🌹🌹🌹🌹🌹❤❤❤❤❤💖💖💖💖💖👍👍👍👍👍
哈莉奎因怎么变骷髅了#小丑 #shorts
00:19
好人小丑
Рет қаралды 51 МЛН
From Small To Giant Pop Corn #katebrush #funny #shorts
00:17
Kate Brush
Рет қаралды 68 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 12 МЛН
哈莉奎因怎么变骷髅了#小丑 #shorts
00:19
好人小丑
Рет қаралды 51 МЛН