Khulla Akhara | Jalandhar 'ਚ ਕਿਹੜੀ ਪਾਰਟੀ ਕਰ ਰਹੀ 'ਚੀਕਾਂ ਕਢਾਉਣ' ਦਾ ਦਾਅਵਾ ? Elections 2024 | News18

  Рет қаралды 156,659

News18 Punjab/Haryana/Himachal

News18 Punjab/Haryana/Himachal

Ай бұрын

Khulla Akhara | Jalandhar 'ਚ ਕਿਹੜੀ ਪਾਰਟੀ ਕਰ ਰਹੀ 'ਚੀਕਾਂ ਕਢਾਉਣ' ਦਾ ਦਾਅਵਾ ? Elections 2024 | News18
#loksabhaelection2024 #bjp #congress #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 385
@simrankaur-ck3wk
@simrankaur-ck3wk Ай бұрын
ਇੱਕ ਮੌਕਾ ਹਾਥੀ ਵਾਲੀ ਪਾਰਟੀ ਨੂੰ
@AMITMIDHA_13_22
@AMITMIDHA_13_22 Ай бұрын
*ਪਾਜੀ ਮੋਦੀ,ਯੋਗੀ,ਰਾਜਨਾਥ ਨਾਂ ਦੇ ਪਹਿਲਾ ਹੀ ਅਸੀਂ ਕਈ ਜਾਨਵਰ ਪਾਲ ਰੱਖੇ ਨੇ, ਹੁਣ ਕਿਸੇ ਆਮ ਆਦਮੀ ਨੂੰ ਵੀ ਆਉਣ ਦਾ ਮੋਕਾ ਦਿਓ*
@baldevraj5302
@baldevraj5302 Ай бұрын
ਸੰਵਿਧਾਨ ਕੇ ਸਨਮਾਨ ਮੇਂ BSP ਹੈ ਮੈਦਾਨ ਮੈਂ🐘🐘🐘🐘🐘
@harjinderbajak4930
@harjinderbajak4930 Ай бұрын
ਤੇਰਾ ਪਿਓ ਚੰਨੀ ਤਿੰਨ ਮਹੀਨੇ ਮੁੱਖ ਮੰਤਰੀ ਰਿਹਾ ਛੇ ਮਹੀਨੇ ਨਹੀ ਤਿੰਨ ਮਹੀਨੇ ਵਿੱਚ ਚੰਨੀ ਨੇ ਵਟ ਕਢਤੇ ਪੈਸੇ ਦੇਣ ਵਾਲੇ
@HansrajMahi-en9jn
@HansrajMahi-en9jn Ай бұрын
ਭਰਾ ਮੇਰੇ ਮੇਰਾ ਪਿੳ ਹਰੀਜਨ ਨਹੀਂ ਹੋ ਸਕਦਾ ਇਸ ਦੇ ਦਰ ਤੇ ਅਸੀਂ ਐਸੀ ਬੀ ਸੀ ਆਦਿ ਦੀਆਂ ਸਮੱਸਿਆਂਵਾਂ ਲਈ ਧਰਨੇ ਤੇ ਬੈਠੇ ਮੀਟਿੰਗਾ ਇਸ ਨਾਲ ਹੋਈਆਂ ਸਵੇ ਲਾਰਿਆਂ ਤੋਂ ਕੂਝ ਵੀ ਪੱਲੇ ਪਿਆ ਨਾਲੇ ਮੇਰਾ ਕਿਸੇ ਵਿਅਕਤੀ ਨਾਲ ਨੀਜੀ ਵਿਰੋਧ ਨਹੀਂ ਬਲਕਿ ਉਨਾਂ ਪਾਰਟੀਆਂ ਜਿਨ੍ਹਾਂ ਦੇਸ਼ ਵਿੱਚ ਪੰਜਾਬ ਵਿੱਚ ਲੰਮਾ ਸਮਾਂ ਰਾਜ ਕੀਤਾ ਜਿਸ ਨਾਲ ਗਰੀਬ ਹੋਰ ਗਰੀਬ ਹੋਇਆ ਦੇਸ਼ ਵਿੱਚ ਅਸਥਿਰਤਾ ਦਾ ਮਾਹੋਲ ਬਣਿਆ ਸਤਿ ਸ੍ਰੀ ਆਕਾਲ ਜੀ
@sukhpalgill785
@sukhpalgill785 Ай бұрын
Don’t use these kind of words if they reply y your sister husband never win then
@kashmir2445
@kashmir2445 Ай бұрын
ਦੋਨੋ ਹੀ ਪੰਜਾਬ ਦੇ ਪੁੱਤਾਂ ਤੇ nsa ਲਾਉਣ ਦੇ ਹਾਮੀ
@user-pr1zq1ye5h
@user-pr1zq1ye5h Ай бұрын
ਸਰਦਾਰ ਚਰਨਜੀਤ ਚੰਨੀ ਜਿੰਦਾਬਾਦ
@parwindersingh8057
@parwindersingh8057 Ай бұрын
ਚੰਨੀ ਸਾਬ ਬਹੁਤ ਵੱਧੀਆ CM ਸੀ ਤੇ ਕੰਮ ਵੀ ਵੱਧੀਆ ਕੀਤੇ ਭੰਡ ਫੇਲ CM ਹੈ ਬਾਕੀ ਚੰਨੀ ਸਾਬ ਜਿੱਤੇਗਾ ਜਿੰਦਾਬਾਦ 💪💪💪
@user-gz4of9xy1q
@user-gz4of9xy1q Ай бұрын
ਅਸੀ ਬਹੁਤ ਖੁਸ ਹੈ ਚਨੀ ਸਾਹਿਬਇਮਾਨਦਾਰ ਗਰੀਬਾ
@sarbjeetsingh1302
@sarbjeetsingh1302 Ай бұрын
Yes very honest himself only relatives are…..
@AMITMIDHA_13_22
@AMITMIDHA_13_22 Ай бұрын
*ਇਮਾਨਦਾਰ ਚਨੀ ਏ ਕੇ ਓਹਦਾ ਭਾਣਜਾ* *ਮਾਮੇ ਭਾਣਜੇ ਨੇ ਮਹਾਭਾਰਤ ਕਰਵਾ ਦਿੱਤੀ ਸੀ ਲਗਦਾ ਤੁਸੀ ਭੁੱਲ ਗਏ*
@user-vd8kp5in4t
@user-vd8kp5in4t Ай бұрын
CM ਚੰਨੀ ਸਾਬ ਬਹੁਤ ਵਧੀਆ ਤੇ ਕੰਮ ਵੀ ਵੱਧੀਆ ਬੱਚਿਆਂ ਨੂੰ ਨੋਕਰੀਆਂ ਵੀ ਦੇਨ ਗੇ cm ਚੰਨੀ ਸਾਬ ਨੂੰ ਸੱਮਾ ਘੱਟ ਮੀਲਿਆ
@user-dy6ej7ze3h
@user-dy6ej7ze3h Ай бұрын
Bsp jindavad ji❤
@neelheera3669
@neelheera3669 Ай бұрын
Balwinder ji honest and discipneable person help poor and needy people and respect all farmers so Balwinder ji better than other candidate
@natersingh2988
@natersingh2988 Ай бұрын
bsp
@HansrajMahi-en9jn
@HansrajMahi-en9jn Ай бұрын
ਬਸਪਾ ਜੈਤੁ ਰਹੁ
@AMITMIDHA_13_22
@AMITMIDHA_13_22 Ай бұрын
*ਸੁਫ਼ਨੇ ਦੇਖਣ ਦਾ ਹੱਕ ਹਰੇਕ ਨੂੰ ਹੁੰਦਾ*
@HansrajMahi-en9jn
@HansrajMahi-en9jn Ай бұрын
@@AMITMIDHA_13_22 ਸੁਫ਼ਨੇ ਅਗਰ ਗੁਰੂ ਸਾਹਿਬਾਨਾ ਰਹਿਬਰਾਂ ਜੀਆ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਯਤਨ ਕਰਨ ਵਾਲਿਆਂ ਦੇ ਹੋਣ ਤਾਂ ਭਾਈ ਸਾਬ ਕੋਈ ਹਰਜ ਨਹੀਂ ਜੇਕਰ ਘਰ ਘਰ ਨੋਕਰੀ ਗਰੀਬਾਂ ਦਾ ਲਾਰਿਆਂ ਦੇ ਸਮੁੰਦਰ ਭਰ ਭਰ ਸ਼ੋਸ਼ਣ ਕਰਨ ਵਾਲਿਆਂ ਦੇ ਸੁਫ਼ਨੇ ਹੋਣ ਤਾਂ ਬਹੁਤ ਮਾੜੀ ਗੱਲ ਹੈ ਜੀ
@drlakhvir4121
@drlakhvir4121 Ай бұрын
Balwinder Kumar jitaga 🐘🐘🐘🐘🐘
@AvtarSingh-mw2lo
@AvtarSingh-mw2lo Ай бұрын
(BSP come to punjab strongly) vote for job, work, vote for CBSE govt. school in villages, vote for minimum rate grocery, petrol. Gas vote for govt. best hospital for children( 📚🐘🐘🐘 BSP )
@ruplalsehgal1117
@ruplalsehgal1117 Ай бұрын
Cm ਚੰਨੀ ਸਾਹਿਬ ਜਿੱਤਣਗੇ
@RanjitSingh-co9he
@RanjitSingh-co9he Ай бұрын
Channi sahib ji jindabad
@happydigitalstudiobsp3420
@happydigitalstudiobsp3420 Ай бұрын
BSP
@JaggaSingh-ow4ow
@JaggaSingh-ow4ow Ай бұрын
ਇਹਨਾਂ ਮਨੁਵਾਦੀ ਪਾਰਟੀਆਂ ਦੇ ਵਿਕਾਊ ਤੇ ਦਲ ਬਦਲੂ ਉਮੀਦਵਾਰ ਹਨ ਮਨੁਵਾਦੀ ਤੇ ਵਿਕਾਊ ਮੀਡੀਆ ਮੁਰਦਾਬਾਦ ਐਡਵੋਕੇਟ ਬਲਵਿੰਦਰ ਕੁਮਾਰ ਹਾਥੀ ਵਾਲਾ ਜਿੱਤੇਗਾ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ
@BantiSingh-yo7ei
@BantiSingh-yo7ei Ай бұрын
ਚਾਰ ਵਾਰੀ ਯੂਪੀ ਵਿੱਚ ਸਰਕਾਰ ਤੇ ਦੋ ਤਿੰਨ ਵਾਰ ਸੈ'ਟਰ ਦੀ ਸਰਕਾਰ ਵਿੱਚ ਰਹੇ ਤੇ ਕੀ ਕੀਤਾ , ਜੇ ਕੀਤਾ ਤੇ ਯੂਪੀ ਵਿੱਚ ਇੱਕ ਵਿਧਾਇਕ ਕਿਉਂ ਰਹਿ ਗਿਆ, ਲੋਕਾਂ ਨੂੰ ਕੋਸਣ ਨਾਲੋਂ ਆਪਣੇ ਵੱਲ ਵੀ ਦੇਖੋ
@VinayKumar-ii9tr
@VinayKumar-ii9tr Ай бұрын
@@BantiSingh-yo7ei hai
@parmindergadri1566
@parmindergadri1566 Ай бұрын
ਬਾਦਲ ਅਕਾਲੀ ਦਲ ਵਾਲੇ ਨੂੰ ਪੁੱਛੋ ਕਿ 2015 ਵਿੱਚ ਇਨ੍ਹਾਂ ਦੀਆਂ ਚੀਕਾਂ ਕਿੱਥੇ ਸੀ ਇਹ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਗਦਾਰ ਹਨ
@husanheera6867
@husanheera6867 Ай бұрын
ਅਕਾਲੀ ਪਾਰਟੀ ਤਾਂ ਗੱਦਾਰ ਪਾਰਟੀ ਨਿਕਲੀ ਯਾਰ
@husanheera6867
@husanheera6867 Ай бұрын
ਬਹੁਤ ਵਧੀਆ ਪ੍ਰੋਗਰਾਮ
@surinderbhatia5971
@surinderbhatia5971 Ай бұрын
ਇਹ ਸੱਚੀ ਗੱਲ ਕਿਹਦੇਂ ਜਿਹੜੇ ਕੰਮ 2 ਸਾਲਾ ਚ ਕਿਤੇ ਉਹ ਕੰਮ ਕਿਸੇ ਨਹੀ ਕੀਤਾ ਚਿੱਟਾ ਵਿਕਦਾ ਰੇਤ ਮਾਈਨਗ ਕਰਪਸ਼ਨ ਇਹਨਾਂ ਦੀ ਪਾਰਟੀ ਆਪ ਵਾਲੇ ਝੂਠੇ ਡਰਾਮੇ ਬਾਜ਼
@RickyPaddam
@RickyPaddam Ай бұрын
Balwinder Kumar paji BSP jindabad jindabad 🐘🐘🐘✌️✌️✌️✌️✌️✌️✌️🙏🙏🙏🙏
@SodhiRam-oi2ei
@SodhiRam-oi2ei Ай бұрын
CongressPartyJindabad
@amanfootballer4621
@amanfootballer4621 Ай бұрын
BSP zindabad zindabad 🦣🌍🇮🇳🌄
@yugplayz2474
@yugplayz2474 Ай бұрын
Jalandhar wich channi sahib di jit pakki hai. Election Ik pasa hovega.
@rameshgeneralstore3070
@rameshgeneralstore3070 Ай бұрын
ਚੰਨੀ ਯਾਰ ਜਲੰਧਰ ਤੋਂ
@user-gz4of9xy1q
@user-gz4of9xy1q Ай бұрын
ਚਨੀ ਸਾਹਿਬ ਜਿਤੇਗਾ ਤਿਨਮਹੀਨੇ
@jslakhi6464
@jslakhi6464 Ай бұрын
ਚੰਨੀ ਬਾਈ ਨੇ 100 ਪਰਸੈਂਟ ਜਿੱਤਣਾ ਹੈ ਕੋਈ ਨਹੀ ਰੋਕ ਸਕਦਾ
@harmeshsingh8789
@harmeshsingh8789 Ай бұрын
ਜਲੰਧਰ ਵਾਲੀਉ ਤੁਹਾਨੂੰ ਰੱਬ ਦਾ ਰੂਪ ਮਿਲਿਆ ਬਾਈ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉ ਤਾਂ ਕਿ ਤੁਹਾਡੀ ਆਵਾਜ਼ ਪਾਰਲੀਮੈਂਟ ਵਿੱਚ ਉਠਾਉਣਗੇ ਦੇਸ਼ ਨੂੰ ਬਚਾਉ ਲਈ ਕਾਂਗਰਸ ਲਿਉਣਾ ਜ਼ਰੂਰੀ ਹੈ 10ਸਾਲ ਵਿੱਚ ਇਤਨੀ ਵੱਡੀ ਪੱਧਰ ਪਰ ਮਹਿੰਗਾਈ ਅਤੇ ਬੇਰੁਜ਼ਗਾਰੀ ਹੋਈ ਹੈ ਗ਼ਰੀਬ ਲੋਕਾਂ ਦਾ ਲੱਕ ਤੌੜ ਦਿੱਤਾ ਹੈ 2ਕਰੋੜ ਨੋਕਰੀਆ ਕਿਥੇ ਗਈ 15ਲੱਖ ਰੁਪਏ ਖਾਤੇ ਆਏ
@NaibSingh-si3gu
@NaibSingh-si3gu Ай бұрын
Channi
@preetSingh-rm4jk
@preetSingh-rm4jk Ай бұрын
Balwinder kumar
@ruplalsehgal1117
@ruplalsehgal1117 Ай бұрын
ਦਲ ਬਦਲੂ not accepted
@drlakhvir4121
@drlakhvir4121 Ай бұрын
Press valio BSP v hai
@user-yk6lo8zw5k
@user-yk6lo8zw5k Ай бұрын
Is bar BSP's nu muka da deu. Balvindar Kumar jendabad best candidate Jalandhar BSP's jendabad.
@user-dx7dx3zt8n
@user-dx7dx3zt8n Ай бұрын
Uncle gi na akali na b j p na congress tusi kise ne nahi jitna eh vaada hai
@gursharnsinghbhandari4843
@gursharnsinghbhandari4843 Ай бұрын
Cong 5:42
@user-gz4of9xy1q
@user-gz4of9xy1q Ай бұрын
2027 ਕਰਾਂਗੇ ਸਫਾਇਆ ਝਾੜੂ ਹੰਕਾਰ ਨਾ ਕਰੋ ਹਵਾ ਸੀ ਭਡਪੁਣਾ ਕਰਕੇ ਵੋਟਾ ਲੈਣੀਆ
@HansrajMahi-en9jn
@HansrajMahi-en9jn Ай бұрын
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਦੇ ਵਿਰੋਧੀ ਚਰਨਜੀਤ ਸਿੰਘ ਚੰਨੀ ਦੀ ਦਲਿਤਾਂ ਨੂੰ ਜ਼ਮਾਨਤ ਜਮਤ ਕਰਾਉਣੀ ਚਾਹੀਦੀ ਹੈ ਬਾਬਾ ਸਾਹਿਬ ਜੀ ਨੂੰ ਕਾਂਗਰਸ ਦੇ ਲੀਡਰਾਂ ਨੇ ਬਹੁਤ ਜ਼ਲੀਲ ਕੀਤਾ ਸੀ ਤਾਂ ਬਾਬਾ ਸਾਹਿਬ ਜੀ ਨੇ ਦਲਿਤਾਂ ਨੂੰ ਕਿਹਾ ਕੇ ਕਾਂਗਰਸ ਜਲਦਾ ਹੋਇਆ ਮਹਿਲ ਹੈ ਂਜੋ ਵੀ ਦਲਿਤ ਇਸ ਵਿੱਚ ਜਾਵੇਗਾ ਰਾਖ ਹੋ ਜਾਵੇਗਾ ਚੰਨੀ ਵਰਗਿਆਂ ਨੇ ਸਾਈਕਲ ਵਾਲੇ ਬਾਬੇ ਸਾਹਿਬ ਸ੍ਰੀ ਕਾਂਸ਼ੀ ਰਾਮ ਦਾ ਸਾਥ ਨਾ ਦੇ ਕਾਂਗਰਸ ਵਿੱਚ ਜਾ ਦਲਿਤਾਂ ਦਾਂ ਨਾਸ ਕੀਤਾ ਅਪਣਾ ਵੱਡੇ ਪੱਧਰ ਤੇ ਵਿਕਾਸ ਕੀਤਾ ਅਗਲਿਆਂ ਪੈਰ ਦੀ ਜੁੱਤੀ ਵੀ ਆਖ ਦਿੱਤਾ ਪਰ ਇਹ ਅਸਲੀ ਹਰੀਜਨ ਟਸ ਤੋਂ ਮੱਸ ਨਹੀਂ ਹੋਇਆ
@iqbalsingh4431
@iqbalsingh4431 Ай бұрын
Congress party jindabad jindabad jindabad jindabad jindabad jindabad
@user-zs1vd3wf9k
@user-zs1vd3wf9k Ай бұрын
Advocate Balwinder Kumar ji BSP zindabad
@AmanSingh-le3sf
@AmanSingh-le3sf Ай бұрын
Charanjit Singh Ji Channi sahib jindabad jindabad jindabad jindabad jindabad jindabad 🪐🇮🇳🤺💪💙⚔️🇮🇳
@user-yc8yu1ov7f
@user-yc8yu1ov7f Ай бұрын
ਸਤਿ ਸ਼੍ਰੀ ਅਕਾਲ ਜੀ ਪਵਨ ਕੁਮਾਰ ਟੀਨੂੰ ਜੀ ਇੱਕ ਇਮਾਨਦਾਰ ਬੇਦਾਗ ਵਿਆਕਤੀ ਹਨ ਜੀ ਵਹਿਗਰੂ ਜੀ ਵੱਡੀ ਜਿੱਤ ਬਖਸ਼ਣ ਜੀ
@SarbjitSingh-18
@SarbjitSingh-18 Ай бұрын
Agree my vote for teenu.
@jslakhi6464
@jslakhi6464 Ай бұрын
2 ਸਾਲ ਚ ਜਿੰਨੀ ਦਾਰੂ ਮੈਂਗੀ ਮਾਨ ਨੇ ਕੀਤੀ ਹੋਰ ਕਿਸੇ ਵੀ ਸਰਕਾਰ ਨੇ ਨਹੀ ਕੀਤੀ ਦਾਰੂ ਪੀਣ ਵਾਲਾ ਇਕ ਵੀ ਬੰਦਾ ਇਨਾ ਨੂੰ ਵੋਟ ਨੀ ਪਾਉਂਦਾ
@ajayromeosaab7330
@ajayromeosaab7330 Ай бұрын
ਸਹੀ ਕਿਹਾ ਵੀਰ ਜੀ ਕੇਜਰੀਵਾਲ ਦੇ ਨਾਲ ਨਾਲ ਭਗਵੰਤ ਮਾਨ ਨੂੰ ਵੀ ਜੇਲ ਵਿਚ ਬੰਦ ਕਰੋ
@ajayromeosaab7330
@ajayromeosaab7330 Ай бұрын
ਪਹਿਲਾਂ ਰਿੰਕੂ ਦੱਸੇ ਕਿੰਨੇਂ ਵਿਚ ਵਿਕਿਆ ਫੇਰ ਪਵਨ ਟੀਨੂੰ ਕਿੰਨੇ ਵਿਚ ਵਿਕਿਆ ਮਹਿੰਦਰ ਸਿੰਘ ਕੇ ਪੀ ਕਿੰਨੇਂ ਵਿਚ ਵਿਕਿਆ ਸਾਰੇ ਵਿਕਾਉ ਮਾਲ ਹੈ ਪੰਜਾਬ ਨੂੰ ਕਲੰਕਤ ਕੀਤਾ
@sewasingh7087
@sewasingh7087 Ай бұрын
ਚੰਨੀ ਸਾਹਿਬ ਜੀ
@HarjinderSingh-eu9le
@HarjinderSingh-eu9le Ай бұрын
ਆਪ.ਸਰਕਾਰ. ਗਰੀਬ ਮਜਦੂਰ. ਨੂੰ. ਕੀ.ਦਿੱਤਾ.ਜੀ...ਗਰੀਬ ਲਈ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@malkeetkumar9566
@malkeetkumar9566 Ай бұрын
Jalandhar aa k dera layea c kejriwal n hun kithe jail ch
@montymanjit6349
@montymanjit6349 Ай бұрын
ਚੰਨੀ ਜਿੱਤੂ
@jatt.isjatt
@jatt.isjatt Ай бұрын
💛ਪਵਨ ਟੀਨੂੰ ਜ਼ਿੰਦਾਬਾਦ..!✊🏻
@expert9241
@expert9241 Ай бұрын
ਝਾੜੂ ਸਰਕਾਰ ਨੇ ਗ਼ਰੀਬਾਂ ਲਈ ਕੁੱਝ ਵੀ ਨਹੀਂ ਕੀਤਾ ਗ਼ਰੀਬਾਂ ਦੀ ਦੁਸ਼ਮਣ ਝਾੜੂ ਸਰਕਾਰ
@user-tu9sm7gp6c
@user-tu9sm7gp6c Ай бұрын
ਚੰਨੀ ਸਾਹਿਬ ਜਿੰਦਾਬਦ❤
@GurmitSingh-sl7xy
@GurmitSingh-sl7xy Ай бұрын
ਆਮ ਪਾਰਟੀ ਜ਼ਿੰਦਾਬਾਦ
@DavinderSingh-rr5bm
@DavinderSingh-rr5bm Ай бұрын
ਕਾਂਗਰਸ ਪਾਰਟੀ ਜ਼ਿੰਦਾਬਾਦ
@gurcharankulana3971
@gurcharankulana3971 Ай бұрын
ਗ਼ਰੀਬ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਝਾੜੂ ਸਰਕਾਰ ਗ਼ਰੀਬ ਮਜ਼ਦੂਰਾਂ ਨੂੰ 2ਰੁਪੲਏ ਵਾਲੀ ਕਣਕ ਪੰਜਾਬ ਸਰਕਾਰ ਦੇਣੀ ਬੰਦ ਕਰ ਦਿੱਤੀ ਗ਼ਰੀਬ ਮਜ਼ਦੂਰਾਂ ਦਾ ਮਸੀਹਾ ਸਰਦਾਰ ਚਰਨਜੀਤ ਚੰਨੀ ਸਾਹਿਬ ਜੀ
@husanheera6867
@husanheera6867 Ай бұрын
ਵੋਟਾਂ ਚੰਨੀ ਸਾਹਿਬ ਨੂੰ ਪਾ ਦਿਓ ਵੀਰਿਓ ਜੇ ਪੰਜਾਬ ਬਚਾਉਣਾ ਹੈ
@balvirslnghsahokesingh7446
@balvirslnghsahokesingh7446 Ай бұрын
ਅਸਲ ਵਿੱਚ ਸਿਰ ਤੇ ਸਾਰਿਆਂ ਦੇ ਹੀ ਕੁਦਰਤ ਨੇ ਫਿੱਟ ਕੀਤਾ ਹੋਇਆ ਹੈ।ਪਰ ਅਫਸੋਸ ਹੈ ਕਿ ਸਾਡੇ ਲੋਕਾਂ ਨੂੰ ਭੁੱਲਣ ਦੀ ਆਦਤ ਬਹੁਤ ਹੈ ਜੀ ਸੋ ਬੇਨਤੀ ਹੈ ਕਿ ਆਪਣੇ ਸਿਰ ਤੋਂ ਕੰਮ ਲੈਕੇ ਇਮਾਨਦਾਰ ਮਿਹਨਤੀ ਨਿਧੜਕ ਆਗੂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਨੂੰ ਜਾਵੇ ਜੀ।ਦੋ ਸਾਲ ਦੇ ਕੰਮ ਗਿਣੇ ਹੀ ਨਹੀਂ ਜਾਂਦੇ।ਆਹ ਭਾਜਪਾ ਤੇ ਬਾਦਲ ਇੰਸਾਂ ਟੱਬਰ ਤੇ ਵੋਟਾਂ ਦੇ ਹੱਕਦਾਰ ਹੀ ਨਹੀਂ ਹੈ ਜੀ, ਐਵੇਂ ਕਰੋੜਾਂ ਰੁਪਏ ਖਰਚ ਧਨਵਾਦ ਮਿਹਰਬਾਨੀ।
@RakeshKumar-kk1rh
@RakeshKumar-kk1rh Ай бұрын
Congress party zindabad vote for Congress party zindabad
@expert9241
@expert9241 Ай бұрын
ਪੰਜਾਬ ਨੂੰ ਅੱਜ ਤੱਕ cm ਚੰਨੀ ਸਾਬ ਵਰਗਾ ਕੋਈ ਵੀ cm ਨਹੀ ਮਿਲਿਆ ਚੰਨੀ ਸਾਬ ਜਿੰਦਾਬਾਦ
@user-dx7dx3zt8n
@user-dx7dx3zt8n Ай бұрын
Uncle gi hun nahi jitna Sushil rinku ne eh gal bhull zao oh c m ker k vota Paia c loka ne
@Gurinder1707
@Gurinder1707 Ай бұрын
🎉🎉
@gurbaxkaur2452
@gurbaxkaur2452 Ай бұрын
ਜਿਦਾ ਬੰਬੇ ਤੋਂ ਲਿਆਦਾਢਾਈ ਕਿਲੋ ਦਾ ਹਥ ਓਦਾ ਚੰਨੀ ਬਾਹਰੋਂ ਫੜ ਕੇ ਲੈ ਆਦਾ ਚੰਨੀ ਨੂੰ ਵੀ ਊਡੀਕਿਆ ਕਰਨਗੇ
@balwindersingh2177
@balwindersingh2177 Ай бұрын
Veero ik benti hai ke jis nu marji vote paa dio,, par dal bdlu Rinku nu vote nhi pouni please
@ravidasye734
@ravidasye734 Ай бұрын
🌹 ਜੈ ਭੀਮ ਜੈ ਸਵਿਧਾਨ 🌹🙏🌹🙏🌹🙏 ਬਲਵਿੰਦਰ ਕੁਮਾਰ ਜਿਦਾਂ ਬਾਦ ਬੀ ਐੱਸ ਪੀ ਜਿਦਾਂ ਬਾਦ 👍💯👍💯👍💯👍💯
@kamaljit4132
@kamaljit4132 Ай бұрын
BSP Balwinder kumar
@jaggubabu6594
@jaggubabu6594 Ай бұрын
ਰਿਕੂ ਜਿਦਾਬਾਦ ਬੀਜੇਪੀ ਜਿੰਦਾਬਾਦ ❤❤❤❤❤❤❤
@jaggubabu6594
@jaggubabu6594 Ай бұрын
ਮੋਦੀ ਜਿਦਾਬਾਦ ਸੈਟਰ ਸਰਕਾਰ ਫੁਲਪਾਬਰ ਸਰਕਾਰ ❤❤❤❤
@santokhsingh-ss6hl
@santokhsingh-ss6hl Ай бұрын
2 ਸਾਲ ਵਿੱਚ ਕੀ ਕਰਦੇਸਰਕਾਰ ਮਾਨ ਜਿੰਦਾਬਾਦ
@JagdishSingh-jl7hu
@JagdishSingh-jl7hu Ай бұрын
ਸੁਸ਼ੀਲ ਰਿੰਕੂ ਦੀ ਜ਼ਮਾਨਤ ਜ਼ਬਤ ਹੋਉ
@VinodKumar-uk8js
@VinodKumar-uk8js Ай бұрын
Channi ❤
@RanveerJakhh
@RanveerJakhh Ай бұрын
CM channi zindabad
@user-gz4of9xy1q
@user-gz4of9xy1q Ай бұрын
ਤਿੰਨ ਮਹੀਨੇ ਨੂੜੇ ਮਹੀਨੇ
@gulshankumar-sb8ni
@gulshankumar-sb8ni Ай бұрын
chani Wil win definitely
@ruplalsehgal1117
@ruplalsehgal1117 Ай бұрын
Cm ਨੇ ਚੰਨੀ g
@shahzaadkhan7869
@shahzaadkhan7869 Ай бұрын
Chani sahib
@avtarkasoulino.1363
@avtarkasoulino.1363 Ай бұрын
Chani is very good ji
@RajKumar-re4mm
@RajKumar-re4mm Ай бұрын
Channing ji
@user-zs1vd3wf9k
@user-zs1vd3wf9k Ай бұрын
BSP zindabad
@ArshaanKaleka
@ArshaanKaleka Ай бұрын
😊
@kuljinderdhaliwal3241
@kuljinderdhaliwal3241 Ай бұрын
ਚੋਰ ਤੇ ਲੁੱਟੇਰੇ ਹਮੇਸਾ ਰੋਲਾ ਪਾਉਦੇ ਹਨ ਬਹੁਤ ਵਧੀਆ ਮਾਨ ਸਾਹਬ good cm ਇੱਸ ਵਾਰ 13-0 ਹੋਣਾ ਹੀ ਹੈ ਅਕਾਲੀ ਕਾਗਰਸੀ ਦੱਸਣ ਲੁੱਟਣ ਤੋ ਬਿਨਾ ਕੀ ਕੰਮ ਕੀਤਾ ਭਾਜੜਾ ਪਾਰਟੀ ਤਾ ਪੰਜਾਬ ਵਿੱਚ ਹੈ ਹੀ ਨਹੀ ਸੱਚੀ ਭਗਵੰਤ ਮਾਨ ਨੇ ਚੀਕਾ ਪਵਾਈਆ ਪਈਆ ਨੇ ਪੰਜਾਬ ਦਾ ਮਾਣ ਸਾਡਾ cm ਭਗਵੰਤ ਸਿੰਘ ਮਾਨ
@user-gz4of9xy1q
@user-gz4of9xy1q Ай бұрын
ਜਧਲਰ ਸ਼ਹਿਰ ਮੇ ਜਿਤੇਗਾ
@KaramjitSingh-Dr
@KaramjitSingh-Dr Ай бұрын
Kabadi kup pearl ne karvea badala nahi karve pearl tusi nang bna diti oh loka de pase le ka bhaj gai soda ki gea jra daso
@manikhambra5979
@manikhambra5979 Ай бұрын
M.p balwinder kumar jindabad
@gurkamalbhatti7006
@gurkamalbhatti7006 Ай бұрын
Bspjindabad
@Ashok_Verma2000
@Ashok_Verma2000 Ай бұрын
Himachal ch modi ne sab kuch badal ta kya project laaaya lokki khush ne himcare 5 lakh da mufat ilaaaj bhaave cancer kyu na hove free ilaaaj ,AIIMS bilaspur 800 ch CT scan, 300 ch MRI , 4 lane sadak da puray himachal ch jaaal bichaya ja reha hai .... modi nu vote paaao veeero apne punjab lai bahut schemes hai modi kol
@neerajkumardipaue3047
@neerajkumardipaue3047 Ай бұрын
​@@Ashok_Verma2000 bas kar oye
@Ssf327
@Ssf327 Ай бұрын
​@@Ashok_Verma2000teri maa da bawasir da ilaj hoya free vich das hoya ke nhi
@bjassi4397
@bjassi4397 Ай бұрын
🐘🐘🐘🐘🐘🐘🐘
@Funtomania009
@Funtomania009 Ай бұрын
Bsp🐘
@sunilkailey9142
@sunilkailey9142 Ай бұрын
Bsp
@MarthaBhatti-sk1ud
@MarthaBhatti-sk1ud Ай бұрын
Congrats
@PreetBh-le9lv
@PreetBh-le9lv Ай бұрын
Channi great
@ganithetraveller9571
@ganithetraveller9571 Ай бұрын
Jalandhar es bar BSP jitu 🐘🐘🐘🐘🐘🐘🐘🐘🐘
@SonuSingh-ll7yw
@SonuSingh-ll7yw Ай бұрын
Sanu ta koi nokri nehi meli😢😢
@simrankaur-ck3wk
@simrankaur-ck3wk Ай бұрын
🐘 Jai 🎉 bhim 🎂 jai 🎈 bharat 🎁 bsp 🐘 jindabad 🎉 bahan 🎂 mayawati 🎈 ji 🎁 jindabad 🐘🎉🎂🎈🎁
@hgbhardwaj816
@hgbhardwaj816 Ай бұрын
What Jullundhur was 50 years same after 50 years so who is responsible
@shindaraikoti3272
@shindaraikoti3272 Ай бұрын
ਇਸ ਵਾਰੀ ਦੋ ਸੀਟਾਂ ਝਾੜੂ ਦੀਆ ਪਂਕੀਆ ਦੋ ਸੀਟਾਂ ਅਕਾਲੀਆਂ ਦੀਆ ਇਕ ਸੀਟ ਸਾਇਦ ਬੀ ਜੇ ਪੀ ਨੂੰ ਮਿਲ ਜਾਵੇ ਇਂਕ ਸੀਟ ਅਮ੍ਰਿਤਪਾਲ ਸਿੰਘ ਜੀ ਦੀ ਬਾਕੀ ਸਾਰੀਆਂ ਕਾਂਗਰਸ ਦੀਆ ਸੀਟਾਂ ਨੇ
@inderjeetsingh-gi4lg
@inderjeetsingh-gi4lg Ай бұрын
Hi
@user-dx7dx3zt8n
@user-dx7dx3zt8n Ай бұрын
aam parti zitegi baki sare Har jane
@rajeshsood2827
@rajeshsood2827 Ай бұрын
Ab ki baar fir Modi Sarkar
@karampal8870
@karampal8870 Ай бұрын
🇮🇳👍💪👈okk
@user-pr1zq1ye5h
@user-pr1zq1ye5h Ай бұрын
ਬਾਈ ਜੀ ਇਸ ਤੋਂ ਪੁੱਛਣ ਵਾਲਾ ਹੋਵੇ ਇਹ ਕਹਿ ਰਿਹਾ ਹੈ ਕਿ ਸਰਦਾਰ ਚਰਨਜੀਤ ਚੰਨੀ ਛੇ ਮਹੀਨੇ ਸੀਐਮ ਰਿਹਾ ਬਾਈ ਜੀ ਉਹ ਤਾਂ ਤਿੰਨ ਮਹੀਨੇ ਹੀ ਰਿਹਾ ਛੇ ਮਹੀਨੇ ਰਹਿ ਜਾਂਦਾ ਤਾਂ ਕੰਮ ਆਲੀ ਬੰਬ ਕੱਢ ਦਿੰਦਾ
@drlakhvir4121
@drlakhvir4121 Ай бұрын
BSP jindabad🎉
@VinodKumar-uk8js
@VinodKumar-uk8js Ай бұрын
Rinku nu pinda vicho vote ta. Miln ni ji
@Gurinder1707
@Gurinder1707 Ай бұрын
App
@user-gz4of9xy1q
@user-gz4of9xy1q Ай бұрын
ਅਕਾਲੀਆਂ ਨੂ ਕੋਈ ਬਦਾ ਨਹੀ ਲਭਾ
@jattispeakerblog
@jattispeakerblog Ай бұрын
Aap
⬅️🤔➡️
00:31
Celine Dept
Рет қаралды 47 МЛН
Wait for the last one! 👀
00:28
Josh Horton
Рет қаралды 104 МЛН