ਖੁੱਸ ਗਈ 'ਤੱਕੜੀ'! ਕ੍ਰਿਸ਼ਮਾ ਅੰਮ੍ਰਿਤਪਾਲ ਦਾ? ਬਾਦਲਾਂ ਤੇ ਬਾਗੀਆਂ ਕੋਲ ਇਕੋ ਰਾਹ! ਸਾਬਕਾ IAS ਗੁਰਤੇਜ ਸਿੰਘ ਤੋਂ ਸੁਣੋ

  Рет қаралды 12,932

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - S. Gurtej Singh, Ex. IAS
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 70
@takhatpanjab
@takhatpanjab 3 ай бұрын
kzbin.info/www/bejne/rKOTdKmZgrKMlZY ਬਾਦਲਾਂ ਦੀ ਪੰਥ, ਗ੍ਰੰਥ ਤੇ ਦਲਿਤਾਂ ਨਾਲ ਗ਼ੱਦਾਰੀ ਦਾ ਕੱਚਾ ਚਿੱਠਾ! ਜਥੇਦਾਰ ਟੌਹੜਾ ਦੇ ਰਾਜ਼ਦਾਰ ਮਾਲਵਿੰਦਰ ਸਿੰਘ ਮਾਲੀ
@sukhwindersinghgill622
@sukhwindersinghgill622 3 ай бұрын
ਸਰਦਾਰ ਗੁਰਤੇਜ ਸਿੰਘ ਜੀ ਚਸਮਦੀਦ ਹਨ ਕਿਵੇਂ ਬਾਦਲ ਨੇ ਅਕਾਲੀ ਦਲ ਨੂੰ ਬਾਦਲ ਦਲ ਬਣਾਇਆ ।ਬਾਦਲ ਨੇ ਕਿਵੇਂ ਇੱਕ ਇਕ ਕਰਕੇ ਪੰਥਕ ਸੋਚ ਵਾਲਿਆਂ ਆਗੂਆਂ ਦੀ ਛਾਂਟੀ ਕੀਤੀ ਹੈ ਤੇ ਪੰਥ ਦੀ ਪਿੱਠ ਵਿਚ ਕਿਵੇਂ ਵਾਰ ਵਾਰ ਛੁਰੇ ਮਾਰੇ ਹਨ ਇਸ ਦਾ ਭੁਗਤਾਨ ਤਾਂ ਬਾਦਲ ਫੈਮਲੀ ਤੇ ਇਸ ਦੇ ਨਾਲ ਮਲਾਈ ਖਾਣ ਵਾਲਿਆਂ ਨੂੰ ਵਾਹਿਗੁਰੂ ਦੀ ਕਚਹਿਰੀ ਵਿਚ ਦੇਣਾ ਹੀ ਪੈਣਾ ਹੈ । ਸਰਦਾਰ ਸਾਬ ਇਹ ਹੁਣ ਪਹਿਲਾਂ ਇਹ ਅਖੌਤੀ ਬਾਗ਼ੀ ਜਾਣਗੇ ਅਕਾਲ ਤਖ਼ਤ ਸਾਹਿਬ ਤੇ । ਇਹਨਾਂ ਦੇ ਕਬੂਲ ਕਰਨ ਤੇ ਜਥੇਦਾਰ ਸੁਖਬੀਰ ਨੂੰ ਸਦਨਗੇ ਤੇ ਤਨਾਖਾਹ ਲਾ ਕੇ ਮਾਫ਼ ਕਰਨਗੇ ਫਿਰ ਇਹ ਸਾਰੇ ਇਕੱਠੇ ਹੋ ਜਾਣਗੇ । ਇਹ ਇਕੋ ਥੈਲੀ ਦੇ ਵੱਟੇ ਹਨ ।ਇਹਨਾਂ ਦਾ ਮਕਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਚਰਚਾ ਰੋਕਣਾ ਹੈ ਕਿ ਉਹ ਪੰਥਕ ਸਿਆਸੀ ਧਿਰ ਨਾ ਬਣ ਸਕਣ ।
@didarsinghshetra7142
@didarsinghshetra7142 3 ай бұрын
ਬਿਲਕੁਲ ਸਹੀ ਕਿਹਾ।
@harmindersingh3277
@harmindersingh3277 3 ай бұрын
bilkul theek
@MohanSingh-qk5ry
@MohanSingh-qk5ry 3 ай бұрын
ਕੌਮ ਦੇ ਗਦਾਰ ਆ ਬਾਦਲ---
@didarsinghshetra7142
@didarsinghshetra7142 3 ай бұрын
ਇਹ ਗਰੁੱਪ ਵੀ ਹੋਏ ਜ਼ੁਲਮ ਵਿਚ ਭਾਗੀਦਾਰ ਹੀ ਸਨ।
@didarsinghshetra7142
@didarsinghshetra7142 3 ай бұрын
ਬਾਦਲ ਪ੍ਰੀਵਾਰ ਨੇ ਅਕਾਲੀ ਦਲ ਨੂੰ ਹੌਲ੍ਹੀ ਹੌਲ੍ਹੀ ਰੋਲ ਦਿੱਤਾ। ਗੁਰਤੇਜ ਸਿੰਘ ਜੀ ਠੀਕ ਆਖ ਰਹੇ ਹਨ। ਰਣਜੀਤ ਸਿੰਘ ਦੇ ਰਾਜ ਖੁਸ ਜਾਣ ਪਿਛੋਂ,ਅੰਗਰੇਜ਼ ਸਰਕਾਰ ਤੋਂ ਲੈਕੇ ਅੱਜ ਤੱਕ ਪੰਜਾਬ ਨੂੰ ( ਸਿਰਫ ਸਿੱਖਾਂ ਜਹੀ ਬਹਾਦਰ ਕੌਮ ਦੀ ਵੱਡੀ ਗਿਣਤੀ ਕਾਰਨ)ਪੈਰ ਪੈਰ ਤੇ ਲਤਾੜਿਆ ਗਿਆ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ( ਉਹ ਹਿੰਦੂ, ਮੁਸਲਮਾਨ ਵੀ ਕਿਉ ਨਾ ਹੋਵੇ)ਦੀ ਸਰਬੱਤ ਦੇ ਭਲੇ ਦੀ ਗਲ ਕਰਦਾ ਲੜਦਾ ਆਇਆ ਹੈ।,ਤਰਜਮਾਨੀ ਕਰਦਾ ਸੀ।ਪਰ ਇਸ ਪ੍ਰੀਵਾਰ ਨੇ ਇਸ ਇਕ ਪ੍ਰਾਈਵੇਟ ਕੰਪਨੀ ਦੀ ਤਰ੍ਹਾਂ ਚਲਾਇਆ,ਵਰਤਿਆ।
@nachhattarsaran8920
@nachhattarsaran8920 3 ай бұрын
ਜਦ ਇਹਨਾਂ ਨੂੰ ਲੋਕ ਪਸੰਦ ਨਹੀਂ ਕਰਦੈ ਇਹ ਕਾਦੀ ਮੀਟਿੰਗਾਂ ਰਰਦੇ
@sukhwindersinghgill622
@sukhwindersinghgill622 3 ай бұрын
ਵਾਹਿਗੁਰੂ ਸਰਦਾਰ ਗੁਰਤੇਜ ਸਿੰਘ ਵਰਗੇ ਪੰਥਕ ਵਿਦਵਾਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।
@DarshanSingh_Official
@DarshanSingh_Official 3 ай бұрын
ਬਾਗੀ ਧੜਾ ਅਤੇ ਡਿਕਟੇਟਰ ਧੜਾ ਅਕਾਲੀ ਦਲ ਦਾ ਕਹੋ।
@swsingsingh1958
@swsingsingh1958 3 ай бұрын
ਇਹਨਾਂ ਦੋਵਾਂ ਧੜਿਆਂ ਨੂੰ ਇਕੋ ਹੀ ਸਮਝੋ ਜੀ । ਅਸਲ ਵਿੱਚ ਇਹਨਾਂ ਬਾਗੀਆਂ ਦੀ ਸੋਚ ਇਹੋ ਹੈ ਕਿ ਬਾਦਲਕਿਆਂ ਨੂੰ ਹਾਲ ਦੀ ਘੜੀ ਖੁੱਡੇ ਲਾਈਨ ਲੌਣ ਦਾ ਡਰਾਮਾ ਰਚਿਆ ਜਾਵੇ ਜਦੋਂ ਸਿੱਖਾਂ ਦੇ ਜਜ਼ਬਾਤ ਸ਼ਾਂਤ ਹੋ ਜਾਣਗੇ, ਸਾਡੀ ਸਰਕਾਰ ਬਣ ਜਾਵੇਗੀ ਫਿਰ ਪਰਧਾਨ ਅਤੇ ਮੁੱਖ ਮੰਤਰੀ ਕਿਸ ਨੂੰ ਬਣਾਉਣਾ ਸੋਚ ਲਵਾਂਗੇ । ਓਹੋ ਬੀਬੀ ਜਗੀਰ ਕੌਰ ਜੋ ਇਲੈਕਸ਼ਨ ਤੋਂ ਪਹਿਲਾਂ ਆਕਾਲੀ ਦਲ ਬਾਦਲ ਵਿੱਚੋ ਨਿਕਲ ਚੁੱਕੀ ਸੀ, ਚੋਣ ਆਉਦੇ ਸਾਰ ਹੀ ਫਿਰ ਆਕਾਲੀ ਦਲ ਬਾਦਲ ਵਿੱਚ ਆ ਗਈ । ਇਹਨਾਂ ਨੂੰ ਡਰਾਮੇ ਬਾਜ ਨਾਂ ਕਰੋਗੇ ਤਾਂ ਕੀ ਕਹੋਗੇ । ਇਹ ਵੀ ਸਚੁ ਹੈ ਕਿ ਸਿੱਖ ਕੌਮ ਕੋਲ ਐਸ ਸਮੇਂ ਕੋਈ ਵੀ ਹੋਣਹਾਰ ਲੀਡਰ ਨਹੀਂ ਹੈ ਜੋ ਇਹਨਾਂ ਮੌਜੂਦਾ ਘਿੱਸੇ ਪਿੱਟੇ ਅਤੇ ਗੁਰਸਿੱਖੀ ਤੋਂ ਕੋਹਾਂ ਦੂਰ ਰਹਿਣ ਵਾਲੇ ਲੀਡਰਾਂ ਦੀ ਜਗ੍ਹਾ ਲੈ ਸਕੇ। ਇਸ ਤਰ੍ਹਾਂ ਦਾ ਸਮਾਂ ਦੋ ਵਾਰੀ ਪਹਿਲਾਂ ਵੀ ਆਇਆ ਸੀ ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਦੱਖਣ ਭਾਰਤ ਵਿੱਚੋਂ ਚੁਣਿਆ ਗਿਆ । ਅਤੇ ਦੂਜੀ ਵਾਰੀ ਜਦੋਂ ਸ਼ਹੀਦ ਲਛਮਣ ਸਿੰਘ ਧਾਲੀਵਾਲ ਵਾਲੇ ਆਪੋਂ ਹੀ ਮੈਦਾਨ ਵਿੱਚ ਨਿੱਤਰ ਪਏ, ਫਿਰ ਤੀਜੀ ਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਦੋਂ ਅਪਣੇ ਆਪ ਹੀ ਮੈਦਾਨ ਵਿੱਚ ਨਿੱਤਰ ਪਏ ਅਤੇ ਐਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਮੈਦਾਨ ਵਿੱਚ ਨਿੱਤਰ ਚੁੱਕੇ ਹਨ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Kiranpal-Singh
@Kiranpal-Singh 3 ай бұрын
ਬਾਦਲ ਧੜਾ
@tarlochansingh4604
@tarlochansingh4604 3 ай бұрын
Akali dal ਖਤਮ ho gai h amrit paul akali dal de pardhan ho rai h
@NajarSingh144
@NajarSingh144 3 ай бұрын
ਬਾਦਲ ਪਰਿਵਾਰ ਸ਼ੁਰੂ ਤੋਂ ਹੀ ਸਿੱਖ ਅਤੇ ਪੰਜਾਬ ਵਿਰੋਧੀ ਸੀ ਸਿੱਖਾਂ ਨੇ ਸਮਝਣ ਵਿੱਚ ਦੇਰ ਕੀਤੀ ਆਰ ਐਸ ਐਸ ਅਤੇ ਬੀਜੇਪੀ ਦੇ ਨਾਲ ਬਾਦਲ ਪਰਿਵਾਰ ਨੇ ਮਿਲਕੇ ਸਭ ਕੁਝ ਕੀਤਾ ਇਨ੍ਹਾਂ ਨੂੰ ਪੰਥ ਵਿੱਚੋਂ ਤੇ ਅਕਾਲੀ ਦਲ ਵਿੱਚੋਂ ਛੇਕਣਾ ਚਾਹੀਦਾ ਹੈ
@dr.paramjitsinghsumra179
@dr.paramjitsinghsumra179 3 ай бұрын
ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ", 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ। ਅਕਾਲ ਪੁਰਖ ਲੱਤ ਨਹੀਂ ਮਾਰਦਾ ਮੱਤ ਮਾਰ ਦਿੰਦਾ ਹੈ।
@jagtarsingh1134
@jagtarsingh1134 3 ай бұрын
Es Maade Vartare waste Badal Pariwar hi Zimmedar hai jinane apne nijjy faide Layi Punjab na naas keeta hai jehde wakhre hoke raula pa rahe ne eh v naal hi ekmik c
@AmrikSingh-s1o
@AmrikSingh-s1o 3 ай бұрын
Alkali.ko.bachane.liye.badal.parwar.ko.pase.karna.zaruri .hair
@SantokhSahib
@SantokhSahib 3 ай бұрын
AAKAAL da koi DAL/ PARTY nahi hundi. AAKAAL SENA JO SAHiB SRI HARGOBIND SAHIB JI NE PARGAT KITI SI OHI BAAD VICH SAHIB GURU GOBIND SINGH SAHIB JI ( 1699 VAISAKHI ) NE KHALSA FAUZ DE ROOP VICH PARGAT KITI 🪯🪯🪯🪯🪯
@DarshanSingh_Official
@DarshanSingh_Official 3 ай бұрын
ਡੈੱਡ ਬਾਡੀ ਅਕਾਲੀ ਦਲ
@nirmalbrar7713
@nirmalbrar7713 3 ай бұрын
ਪੰਨੂੰ ਪੱਤਰਕਾਰ ਨੇ ਐਪਲੀਕੇਸ਼ਨ ਪਾਈ ਸੀ। ਪਰਾਈਮ ਡਿਸਕਸਨ ਵਾਲਾ ਜਤਿੰਦਰ ਪੰਨੂੰ।
@sardulsandhu1398
@sardulsandhu1398 3 ай бұрын
Hun lok sayane ho gaye
@sardulsandhu1398
@sardulsandhu1398 3 ай бұрын
Hindu akali dal nu vota nahi paunda fi Punjabi party kis chij di
@sardulsandhu1398
@sardulsandhu1398 3 ай бұрын
Akali Dal ch jathedar hone chahide ke Toni Soni
@sardulsandhu1398
@sardulsandhu1398 3 ай бұрын
Ek Dhada Har Manu ta hi kathe honge
@sukhbirsingh-ir4np
@sukhbirsingh-ir4np 3 ай бұрын
ਸ ਗੁਰਤੇਜ ਸਿੰਘ ਜੀ ਗਲਾਂ ਨਾਲ ਕੁਝ ਨਹੀਂ ਬਣਨਾ ਤੁਸੀਂ ਅੱਗੇ ਲਗਕੇ ਬੁਧੀਜੀਵੀਆਂ ਨੂੰ ਇਕੱਠੇ ਕਰਕੇ ਇੱਕ ਨਵਾਂ ਅਕਾਲੀ ਦਲ ਬਣਾਓ। ਪੰਥ ਤਿਆਰ ਹੈ ਇਨ੍ਹਾਂ ਨੂੰ ਛਿਤਰ ਮਾਰ ਕੇ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਿਆਂ ਵਿੱਚੋਂ ਬਾਹਰ ਕੱਢਣ ਨੂੰ ਲੋੜ ਹੈ ਕਿਸੇ ੲਇਮਾਨਦਾਰ ਸੋਧੇ ਸੂਝਵਾਨ ਲੀਡਰਾਂ ਦੀ ਇਹ ਕੁਝ ਵੀ ਕਹਿਣ ਪੰਥ ਕਦੇ ਵੀ ਇਹਨਾਂ ਨੂੰ ਮਾਫ ਨਹੀਂ ਕਰੇਗਾ ਇਹ ਗੱਲ ਸਾਰੇ ਬੱਚਿਆਂ ਨੂੰ ਵੀ ਪਤਾ ਲੱਗਾ ਚੁਕਾ ਕਿ ਦੋਵੇਂ ਧੜੇ ਹੀ ਚਗਲ ਹਨ। ਸੁਖਵਿੰਦਰ ਸਿੰਘ ਜੀ ਤੁਸੀਂ ਹੁਣ ਇਹਨਾਂ ਹਲਕੇ ਕੁਤਿਆਂ ਨੂੰ ਮਾਫ ਕਰਨ ਦੀ ਗਲ ਕਿਉਂ ਕਰਦੇ ਹੋ ਹੁਣ ਇਹ ਸਭ ਬੁਧੀਜੀਵੀਆਂ ਨੂੰ ਪੁੱਛਿਆ ਕਰੋ ਕਿ ਕਿਹੜੇ ਲੋਕ ਤੁਹਾਡੇ ਵਿੱਚ ਤੌ ਅਗੇਆਊਣਗੇ ਹਾਲੇ ਵੀ ਸਰਦਾਰ ਜੀ ਤੁਸੀਂ ਇਹਨਾਂ ਚੋਰਾਂ ਨੂੰ ਫਿਰ ਸੁਧਰਨ ਦੀ ਗਲ ਕਰਦੇ ਹੋ ਇਸ ਕੰਮ ਲਈ ਤਾਂ ਇਹ ਤਿਆਰ ਬੈਠੇ ਹਨ ਇਨ੍ਹਾਂ ਨੂੰ ਛਿਤਰ ਮਾਰ ਕੇ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਿਆਂ ਵਿੱਚੋਂ ਕੱਢਣ ਦੀ ਗਲ ਕਰੋ ਨਵੇਂ ਲੋਕਾਂ ਨੂੰ ਪੰਥ ਦੀ ਵਾਗਡੋਰ ਸੰਭਾਲਣ ਦੀ ਫੌਰੀ ਬੇਨਤੀ ਕਰੋ ਪਹਿਲਾਂ ਆਪ ਅੱਗੇ ਲਗਕੇ ਕੇ ਇਹ ਸੇਵਾ ਕਰੋ ਮਰਨ ਕਿਨਾਰੇ ਹੈ ਤੁਸੀਂ ਖਟ ਲਵੋ ਪੁੰਨ ਪੰਥ ਦਾ ਗ
@Amarjeetsingh-lb9fn
@Amarjeetsingh-lb9fn 3 ай бұрын
ਜੱਟਵਾਦ ਨੇ ਸਿੱਖੀ ਤੇ ਪੰਜਾਬ ਦੋਹਾਂ ਦਾ ਬੇੜਾ ਗ਼ਰਕ ਕਰ ਦਿੱਤਾਏ। USA ਵਿਚਲੇ ਗੁਰੂ ਘਰਾਂ ਵਿੱਚ ਵੀ ਜੱਟਵਾਦ ਭਾਰੂ ਏ, ਤੇ ਛਿੱਤਰ ਪਤਾਣ ਦਾ ਵੱਡਾ ਕਾਰਨ ਏ।
@sukhmindersingh7275
@sukhmindersingh7275 2 ай бұрын
ਬਹੁਤ ਗੰਭੀਰਤਾ ਤੇ ਸੰਜੀਦਗੀ ਵਾਲੀ ਸੋਚ ਇਹ ਪ੍ਰੇਖਣ ਕਰਦੀ ਹੈ ਕਿ ਜਿੰਨੀ ਦੇਰ ਅਕਾਲੀ ਤੰਤ ਕੁਰਬਾਨੀ ਭਰਪੂਰ ਸੀ ਪਰ ਜਦੋਂ ਤੋਂ ਸਤਹਾ ਤੇ ਗੁਰੂ ਗੋਲਕ ਨੂੰ ਆਪਣੇ ਲਈ ਵਰਤੋਂ ਦੁਰਵਰਤੋਂ ਸ਼ੁਰੂ ਹੋਈ ਅਕਾਲੀ ਦਲ ਦਾ ਡਾਊਨ ਸ਼ੁਰੂ ਹੋ ਗਿਆ, ਕੀ ਗੁਰੂ ਗੋਲਕ ਦੀ ਦੁਰਵਰਤੋਂ ਤੇ ਸਤਾਹ ਦੀ ਦੁਰਵਰਤੋਂ ਤੋਂ ਅਕਾਲੀ ਤੋਬਾ ਕਰਨ ਤੇ ਵਾਅਦਾ ਖਿਲਾਫੀ ਲਈ ਧਾਰਮਿਕ ਭੁਗਤਣ ਲਈ ਤਿਆਰ ਹਨ ਕੌਮ ,ਅਕਾਲੀਆਂ ਤੇ ਪੰਜਾਬ ਦਾ ਪਕਾ ਭਲਾ ਹੋਵੇਗਾ ਇਸ ਨਾਚੀਜ ਦਾ ਮੰਨਣਾ ਹੈ,ਲੀਡਰ ਭਰੋਸਾ ਗੁਆ ਚੁਕੈ ਹਨ।ਗੁਰੂ ਫਤਹਿ।
@gobindsingh4530
@gobindsingh4530 3 ай бұрын
ਕੀ ਚੰਦੂਮਾਜਰਾ ਸਾਬ ਸਰਸੇ ਵਾਲੇ ਦੀ ਪੌਸ਼ਾਕ ਸਬੰਧੀ ਲਿਖਤੀ ਜ਼ਿਕਰ ਕਰਨਗੇ
@balkourdhillon5402
@balkourdhillon5402 3 ай бұрын
ਸਰਦਾਰ ਗੁਰਤੇਜ ਸਿੰਘ ਸਾਹਿਬ ਜੀ ਧੰਨਵਾਦ ਤੁਸੀ ਚੇਨਲ ਤੇ ਆ ਕੇ ਸਾਡਾ ਦਿਲ ਧਰਾੲਇਆ 25:21 25:28 ਧੰਨਵਾਦ ਪਤਰਕਾਰ ਸਾਹਿਬ ਜੀ ਤੁਹਾਡਾ ਵੀ।
@mukhtiarsinghsandhu7348
@mukhtiarsinghsandhu7348 3 ай бұрын
Gurtej sahib good thoughts.
@pargatsinghkhalistangroup7433
@pargatsinghkhalistangroup7433 2 ай бұрын
ਕਿੰਨਾਂ ਮੂਰਖ ਹੈ ਇਹ ਚੈਨਲ ਵਾਲਾ ਤੈਨੂੰ ਨਹੀਂ ਪਤਾ ਕਿ ਸਿੱਖ ਸਾਰਿਆਂ ਦਾ ਭਲਾ ਮੰਗਦਾ ਹੈ ਕਿੰਨੀ ਬੇਸ਼ਰਮੀ ਨਾਲ ਸੁਆਲ ਕੀਤਾ ਅਕਾਲੀ ਇਕੱਲੇ ਸਿੱਖਾਂ ਵਾਸਤੇ ਹਨ
@BaldevSingh-zx6lu
@BaldevSingh-zx6lu 3 ай бұрын
badl dal has lost faith of punjabies particularly sikhs .now punjabies will search for some bettet altetnate leaders.
@BaldevSingh-zx6lu
@BaldevSingh-zx6lu 3 ай бұрын
correction. better alternate.
@hargurdevsingh5074
@hargurdevsingh5074 2 ай бұрын
ਇਹ ਦੋਨੋ ਅਕਾਲੀਦਲ ਕੌਮ ਦਾ ਖਹਿੜਾ ਛਡਣ ਕੌਮ ਆਪੇ ਹੀ ਆਪਣਾ ਲੀਡਰ ਲਭ ਲਵੇਗੀ
@tajsran3472
@tajsran3472 3 ай бұрын
Bahot sohni gall baat 😔
@kuldeepsinghgill9851
@kuldeepsinghgill9851 3 ай бұрын
Waheguru saade iss sabka ias adhkaari S.Gurtej Singh g te aapna mehar bharya hath rakhe
@sardulsandhu1398
@sardulsandhu1398 3 ай бұрын
Leadara nu kursi chahidi aa party koyee howe
@joginderlalrai2874
@joginderlalrai2874 3 ай бұрын
ਅਗਰ ਸ਼ਡਿਊਲਡ ਕਾਸਟ ਜਾਤਪਾਤ ਤੋਂ ਤੰਗ ਹੋਕੇ ਸਿੱਖ ਬਣ ਗਏ ਤਾਂ ਉਹ ਦਲਿਤ ਕਿਵੇਂ ਹੋ ਗਏ❓ਜੇ ਮਜ੍ਹਬ ਦੇ ਪੱਕੇ ਰੰਗਰੇਟੇ ਦਲਿਤ ਹਨ ਤਾਂ ਸਿੱਖ ਕੌਣ ਹਨ ? ਕੀ ਜਿਹੜੇ ਬਦਾਵਾ ਦੇ ਕੇ ਰਣ ਛੱਡ ਕੇ ਭੱਜ ਗਏ ਸਨ , ਉਹ ਸਿੱਖ ਕਹੌਣ ਦੇ ਯੋਗ ਹਨ ? ਇਨ੍ਹਾਂ ਗੱਲਾਂ ਦੇ ਚਰਚਾ ਤੋਂ ਬਾਹਰ ਹੋਣ ਕਰਕੇ ਹੀ ਬਹੁਤ ਲੋਕ ਡੇਰਿਆਂ ਵਲ ਗਏ , ਇਸਾਈ ਬਣੇ , ਹੁਣ ਬੌਧੀ ਬਣਨਗੇ । ਅਜੇ ਵਕਤ ਹੈ ਗੁਰੂ ਸਾਹਿਬ ਦੀ ਗੱਲ ਮੰਨ ਜਾਓ " ਇਨਹੀ ਕੋ ਦੂੰ ਪਾਤਸ਼ਾਹੀ " ਦੇ ਬਚਨਾਂ ਤੇ ਅਮਲ ਕਰ ਲਓ । ਇਹ ਵੀ ਕਰਨਾ ਪਊ ਕਿ ਅਗਰ ਭਾਈ ਅਮੑਿਤਪਾਲ ਸਿੰਘ ਨੂੰ ਦੋ ਮਹੀਨਿਆਂ ਵਿੱਚ ਪਾਰਲੀਮੈਂਟ ਮੈਂਬਰ ਵਜੋਂ ਸੌਂਹ ਨਹੀਂ ਚੁਕੌਂਦੇ ਤਾਂ ਅਗਲੀ ਵਾਰ ਇਸਤੋਂ ਵੀ ਵੱਧ ਵੋਟਾਂ ਨਾਲ ਜਿਤਾਉਣਾ ਚਾਹੀਦਾ ਹੈ । ਜਿੰਨੀ ਦੇਰ ਜੵੇਲ ਵਿੱਚੋਂ ਨਹੀਂ ਛੁੱਟਦਾ ! ਸਿੰਘ ਜਿਤਦਾ ਹੀ ਰਹਿਣਾ ਚਾਹੀਦਾ ਹੈ । ਫਿਰ ਦੇਖਿਓ ਜਲਵਾ ।
@narinderpalsingh5349
@narinderpalsingh5349 3 ай бұрын
ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਇੰਨਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ ਕਿ ਹੁਣ ਕੋਈ ਇਹਨਾਂ ਤੇ ਵਿਸ਼ਵਾਸ ਨਹੀਂ ਕਰੇਗਾ 😢😢😢😢😢
@Harbanssingh-kf1lp
@Harbanssingh-kf1lp 3 ай бұрын
ਦੇਖੋ ਜੀ ਸਾਰਿਆਂ ਨੂੰ ਵੇਖ ਲਿਆ ਹੁਣ ਬੰਦੀ ਸਿੰਘਾਂ ਨੂੰ ਵੋਟ ਪਾ ਕੇ ਜਿਤਾਵਾਂਗਾ
@gurcharansinghbasiala8790
@gurcharansinghbasiala8790 3 ай бұрын
ਅਖੀਰ ਵਿੱਚ ਆਵਾਜ਼ ਠੀਕ ਨਹੀਂ ਹੈ।
@drkuldipsingh1400
@drkuldipsingh1400 3 ай бұрын
BADAL IGNORED ALL ISSUES TO remain in power ...Actually Balads are not sikh
@SS-tr7vn
@SS-tr7vn 3 ай бұрын
Excellent video ! Akali dal had done so many sins with Punjab/Sikhs/Panth. Attack on Akal Thakat is also due to them. They will finish now. All Punjab issues are pending because of them only. They are afraid from ED/IT//CBI. Badals are anti Sikhs. Akali dal will revive with new top leaders and function as stand alone party. Waheguru bless both of you. 35:40
@drkuldipsingh1400
@drkuldipsingh1400 3 ай бұрын
GREAT SIR V GOOD and best Analysis SGPC and AKALI DAL OPENLY IGNORED LOWER CASTE SIKHS ...WHY TO CALLED THEM DALITS IF THEY ARE SIKHS
@sardulsandhu1398
@sardulsandhu1398 3 ай бұрын
Is da hul nawa akali dal
@bpbajwa
@bpbajwa 3 ай бұрын
Akalidal And SGPC , Should separate from political parties. Act separately in Pathan issues the poor and needy
@bpbajwa
@bpbajwa 3 ай бұрын
Don’t allow any political parties to speak for them then Akaal Takhat be able to, act independently on Panthic , needy and Sikh issues
@jatindersinghmanku
@jatindersinghmanku 3 ай бұрын
He explains all the internal policy ,weaknesses, blunders of badal. And due to these badals must leave Akali Dal
@ravinderkaursidhu8702
@ravinderkaursidhu8702 3 ай бұрын
ਬਹੁਤ ਵਧੀਆ ਗੱਲ ਬਾਤ
@indersivian1598
@indersivian1598 3 ай бұрын
🙏🏻🙏🏻
@ssinghfremont9752
@ssinghfremont9752 3 ай бұрын
Good thoughts
@mukhtiarsinghsandhu7348
@mukhtiarsinghsandhu7348 3 ай бұрын
DAL dal dal.
@amriksingh9757
@amriksingh9757 3 ай бұрын
Very nice views for revival of Akali Dal.
@harkanwalsingh8061
@harkanwalsingh8061 3 ай бұрын
Bhai Saab.. boln to pehln sochya Karo. MP-mla election jitna koi paemana ni hunda bande nu paekhan da.. ahh amritpal ik lagada te vikauoo Banda .. ehda koi krishma ni. Na kal c na kal nu .. 👎
@KarmjeetSingh-nb1tu
@KarmjeetSingh-nb1tu 3 ай бұрын
ਪਰ ਇਹ ਬੰਦਾ ਹਮੇਸ਼ਾ ਸੱਤਾ ਜੁਜਾਰੂਆ ਤੇ ਅਮਿਰਤਪਾਲ ਦੇ ਖਿਲਾਫ ਹੀ ਲਿਖਦਾ ਹੈ ਜਿਵੇਂ ਕੁਕੀ ਗਿੱਲ ,ਮਾਲੀ,ਜਿਵੇ ਇਹ ਲਿਖਦੇ ਉੱਵੇ ਇਹ ਵੀ ਅੰਦਰੋਂ ਦੁਖੀ ਰਹਿੰਦਾ ਹੈ ॥ਕਿ ਕਿਉਂ ਲੋਕੀ ਇੰਨਾਂ ਮਦਦ ਕਰਦੇ ਹਨ॥ ਸਾਡੀ ਕਿਉਂ ਨਹੀਂ
@harjeetsingh9645
@harjeetsingh9645 3 ай бұрын
Musalmana wangu sikh v sahi slah nu galt mande una wala hall hona ina da’ 84 to 95 vekh lia
@sukhpreetsinghmankoo
@sukhpreetsinghmankoo 3 ай бұрын
ਸਾਬਕਾ IAS ਵੀ ਓਦੋਂ ruling class ਵਿੱਚ ਸਨ ਇਹਨਾਂ ਨੇ ਕੀ ਕਰਿਆ? ਹੁਣ uncertainty ਦੀਆਂ ਗਲਾਂ ਕਰਦੇ ਨੇ ਆਵਦਾ ਸਾਰਾ ਟੱਬਰ developed ਮੁਲਕਾਂ ਵਿੱਚ ਭੇਜ ਕੇ, ਪੂਰੀ ਨੌਕਰੀ ਕਰ ਕੇ ਮੋਟੀ pension (ਇਹਨਾਂ ਦੀ pension ਚ 10 ਜਾਣੇ ਆਵਦਾ ਘਰ ਚਲਾ ਸਕਦੇ ਨੇ) ਹੁਣ ਛੱਡ ਦਿਓ pension? ਮੈਂ ਕਿੱਸੇ ਪਾਰਟੀ ਦਾ supporter ਨਹੀਂ, ਪਰ ਮੈਂ ਪੜ੍ਹਿਆ ਲਿਖਿਆ ਮੇਰੇ ਕੋਲ ਨੌਕਰੀ ਨਹੀਂ 20-25 ਲੱਖ unemployed ਵਿੱਚੋ ਇੱਕ ਹਾਂ. ਇੱਕ ਗੱਲ clear ਕਰਦਾ ਹਜੇ ਤੁਸੀਂ ਰੁੱਕੋ ਜਿੰਨੇ ਜੁਵਾਕ ਬਾਹਰ ਗਏ ਸੀ ਨਾਂ ਇਹਨਾਂ ਅਫ਼ਸਰਾਂ ਦੇ ਹੁਣ ਜਦੋਂ gloabalization ਦਾ end ਹੋਣਾ ਫੇਰ ਵੇਖਿਓ ਕਿਵੇਂ ਡਾਰਾਂ ਵਾਪਸ ਆਉਂਦਿਆਂ ਓਹਨਾਂ ਦਾ ਕੀ ਕਰੁੰਗੇ? ਅਕਾਲੀਆਂ ਦੇ college ਵਿੱਚ diploma ਕੀਤਾ ਕਾਂਗਰਸੀਆਂ ਦੇ college ਵਿੱਚ degree ਇਹਨਾਂ ਸਾਰੇ ਰਸੂਕਦਰਾਂ ਦੇ ਜੁਵਾਕ ਹੀ ਸਾਡੇ batchmate ਨੇ ਓਹਨਾਂ ਦੀ ਤਿਆਰੀ ਹੈ canada/US ਵਿੱਚੋ ਵਾਪਸ ਆਉਣ ਦੀ. ਇਹਨਾਂ ਸਾਰਿਆਂ ਦੇ ਜੁੱਤੀਆਂ ਫਿਰਨੀਆਂ ਚਾਹੇ ਬਾਦਲ ਦਲ ਹੈ ਜਾਂ ਕੋਈ ਬਾਗੀ ਧੜ੍ਹਾ ਇਹਨਾਂ ਦੇ ਜੁਵਾਕਾਂ ਨੇ ਜੁੱਤੀਆਂ ਮਾਰਨੀਆਂ ਇਹਨਾਂ ਦੇ ਸਮੇਤ ਸਾਰੇ ਜੱਥੇਦਾਰ ਤੇ ਜਿੱਲਾ ਪ੍ਰਧਾਨ ਤੇ ਹਲਕਾ ਇੰਚਾਰਜ ਤੇ ਜਿੰਨੇ ਵੀ ਸਿਫਾਰਸ਼ੀ PPSC ਰਾਹੀਂ ਭਰਤੀ ਹੋਏ ਸੀ. Just w8 and watch.
@bhajansingh2857
@bhajansingh2857 3 ай бұрын
IAS ਜੀ ਜਦੋਂ ਇਹ ਸਰਵਿਸ ਵਿੱਚ ਸਨ ਤਾਂ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਸੀ ਉਸ ਸਮੇਂ ਤਾਂ ਇਹ ਅਫਸਰ ਤਾਂ ਬੋਲੇ ਨਹੀਂ ਅੱਜ ਕੋਠੇ ਤੇ ਚੜ੍ਹ ਕਿ ਚੀਕਾਂ ਮਾਰ ਰਿਹਾ ਹੈ ਕਿਉ ਬਦਨਾਮ ਕਰਨ ਲੱਗੇ ਹੋ ਜੀ
@DUSHMAN-bk4in
@DUSHMAN-bk4in 3 ай бұрын
ਕਾਂਗਰਸ ਦੇ ਅਸਲੀ ਪਿੱਠੂ ਨੇ ਗੁਰਤੇਜ ਸਿੰਘ ਉਹਨਾ ਨੇ ਜੋ ਘਾਣ ਕੀਤਾ ਉਹਦੇ ਤੇ ਬਹੁਤ ਵਧੀਆਂ ਬਚਾਅ ਕਰਦੇ ।😂
@Kiranpal-Singh
@Kiranpal-Singh 3 ай бұрын
ਬਾਦਲ ਦਲ ਦੀ ਸਚਾਈ
Остановили аттракцион из-за дочки!
00:42
Victoria Portfolio
Рет қаралды 3,8 МЛН
The day of the sea 😂 #shorts by Leisi Crazy
00:22
Leisi Crazy
Рет қаралды 2,2 МЛН