Khyaal (Official Video) | Sukh Saab | Game Boy | Sony Dhiman | New Song 2021 | Desi tape records

  Рет қаралды 15,013,661

Desi Tape Records

Desi Tape Records

2 жыл бұрын

Khyaal (Official Video) | Sukh Saab | Game Boy | Sony Dhiman | New Song 2021 | Desi tape records
Khyaal (Official Video)
Song - Khyaal
Singer/Lyrics/Composer - Sukh Saab
/ sukhsaab75
Music - Game Boy
composer -Ravi kumar
Makeup Artist -kulwinder kaur
Female Lead - Pardeep Kaur
Dop - Sonu Khokh.
Producer - Sony Dhiman
Digital - Devil Art Studios
Story, Screenplay, Direction - Sony Dhiman
/ sonydhimanvideo. .
Ass. Director - Om Parkash, Param Dhiman
Project by - Jass Dhaliwal
ijassdhaliwal_?...
Starring Cast - Sukh Saab, Pardeep Kaur, Kartik, Aman, Gill, Deep Dhaliwal
Spelcial Thanks - Sandeep Maiser Khana, Jassi Khalar, Sade Alle Group, Deep Dhaliwal, Hindu
Stay Tuned On -
iTunes - / album .
Spotify - open.spotify.com/track/3WMAj3...
JioSaavn - www.jiosaavn.com/song/khayalo...
Gaana -
Wynk - wynk.in/u/gSI860p3p
KZbin Music - music.youtube.com/watch?v=Jcv...
Boomplay - www.boomplay.com/songs/635774...
Like || Share || Spread || Love
For Upcoming Projects Subscribe to Desi tape records
kzbin.info/door/RU9...
For Business Inquiries : - +919992196000
#khayaal #sukhsaab #sukhsaabnewsong #chalchandigarh #sukhsaabkhayal #newpunjabisong2021 #2021 #sukhsaabsong #punjabisongs #instagram #youtubeindia #sukhinsta #mediapb31 #pb31wale #officialvideo #sukhsaabofficialvideo #Desitaperecords

Пікірлер: 6 000
@nattrajoana
@nattrajoana 4 ай бұрын
ਹਾਂਜੀ ਕੌਣ ਕੌਣ 2024 ਵਿਚ ਵੀ ਸੁਣ ਰਿਹਾ ਆ ਏਹ ਗੀਤ
@Nikmanna
@Nikmanna 3 ай бұрын
Ji
@komalkaur6339
@komalkaur6339 3 ай бұрын
Dubara sun rahe a bhot feeling full song a❤❤❤❤😢😢😢
@Satnam8882official
@Satnam8882official 3 ай бұрын
😊😊
@sahiljogisahilgogi7433
@sahiljogisahilgogi7433 3 ай бұрын
@user-bb4zp2tm1h
@user-bb4zp2tm1h 3 ай бұрын
🥺🥺🥺
@ramansekhonsekhon2182
@ramansekhonsekhon2182 2 жыл бұрын
kis kis da favourtie songa like karo😊😊❤❤
@sohnikudi1942
@sohnikudi1942 2 жыл бұрын
Bhut acha song h,, lekin m god se pray krti hu ki kisi ki life ki sacchai naa ho bas🙏🙏🙏🥺🥺🥺🥺🥺
@kaluindrijaat7875
@kaluindrijaat7875 2 жыл бұрын
Bhuot,acha,song,me,yaada,aagy
@monanarwal5378
@monanarwal5378 2 жыл бұрын
Kk
@monanarwal5378
@monanarwal5378 2 жыл бұрын
@@sohnikudi1942 lkkk
@sapnadevi6341
@sapnadevi6341 2 жыл бұрын
Nice song ❤️❤️😥😢
@user-hm7hp7xt5j
@user-hm7hp7xt5j 10 ай бұрын
Geet sohna per ਸੁਨੇਹਾ ਗਲਤ ਆ ਗੀਤ ਦਾ, ਵਿਆਹ ਤੋਂ ਬਾਅਦ ਸਭ ਕੁਜ ਓਥੀ ਛੱਡ ਦੇਣਾ ਚਾਹੀਦਾ, ਜੇ ਮਰਨਾ ਤਾਂ ਪਹਿਲਾ ਮਰਜੋ ਪਰ ਤੀਜਾ ਘਰ ਨਾ ਉਜਾੜੋ, ਤੇ ਮਾਂ ਬਾਪ ਨੂੰ ਦਾਗ ਨਾ laao😢😢🙏🙏🙏🙏
@47boysgameing52
@47boysgameing52 8 күн бұрын
Sahi aa bai , eh suneha krke ta punjab da bedha grk ho reha , te teeja Ghar ujjar janda Jina da koi kassor v ni hunda
@manisidhu829
@manisidhu829 10 ай бұрын
ਰੁੱਖਾਂ ਵਰਗਾ ਸਬਰ, ਖੂਹਾਂ ਜਿਹੀ ਗਹਿਰਾਈ ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ..😢😢😢
@MandeepSingh-vo9hs
@MandeepSingh-vo9hs 2 ай бұрын
Mani tusi nabha to ho ma bittu
@Gaggifouji31
@Gaggifouji31 7 күн бұрын
Kia bat aaa yr
@Queen-bj9oz
@Queen-bj9oz 2 жыл бұрын
ਸੱਚੇ ਪਿਆਰ ਦੀਆਂ ਕਹਾਣੀਆਂ ਦਾ ਕਦੇ ਅੰਤ ਨਹੀਂ ਹੁੰਦਾ ਅਤੇ ਸੱਚਾ ਪਿਆਰ ਕਦੇ ਨਹੀਂ ਮਰਦਾ...😭
@jasvindarjassi7382
@jasvindarjassi7382 Жыл бұрын
Right kayi war payar milda ne
@AmandeepKaur-or5dr
@AmandeepKaur-or5dr Жыл бұрын
Right
@user-gh3vn3cw6h
@user-gh3vn3cw6h Жыл бұрын
Rut.😢😢
@SattibuttarSingh
@SattibuttarSingh 4 ай бұрын
❤❤❤❤❤❤
@JaspreetSingh-tn9yz
@JaspreetSingh-tn9yz Жыл бұрын
ਚੰਗੀ ਤਕਦੀਰ ਵਾਲਾ ਲੈ ਗਿਆ ਤੈਨੂੰ, ਅਸੀਂ ਤਾਂ ਬਸ ਪਿਆਰ ਹੀ ਕਰਦੇ ਰਹਿ ਗਏ 💔🥲 Jass✍️
@durgapandey3999
@durgapandey3999 Жыл бұрын
😭😭😭😭
@user-bu6lo9mt6i
@user-bu6lo9mt6i 3 ай бұрын
Same😢
@JassMahla-gn2zg
@JassMahla-gn2zg Ай бұрын
ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…💔
@JassMahla-gn2zg
@JassMahla-gn2zg Ай бұрын
ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…💔
@user-fz5de8mp4k
@user-fz5de8mp4k 9 күн бұрын
🥹🥹
@sumanbrar1245
@sumanbrar1245 Жыл бұрын
ਸ਼ੁਕਰ ਆ ਵਾਹਿਗੁਰੂ ਜਿਸਨੇ ਸਾਨੂੰ ਇਕ ਪਿੰਡ ਦੇ ਪਿਆਰ ਕਰਨ ਵਾਲਿਆਂ ਦਾ ਵਿਆਹ ਕਰਾਇਆ , ਜੇ ਕਿਤੇ ਸਾਡਾ ਵਿਆਹ ਨਾ ਹੁੰਦਾ ਤਾਂ ਸਾਡਾ ਵੀ ਇਸ ਗੀਤ ਵਾਲਾ ਹਾਲ ਹੋਣਾ ਸੀ
@BindaSingh-cx3fg
@BindaSingh-cx3fg Жыл бұрын
Kehra pind a bai tera
@LovepreetSingh-bp7ro
@LovepreetSingh-bp7ro 7 ай бұрын
Shi gal ah
@gurmeetsingh9630
@gurmeetsingh9630 6 ай бұрын
Bai sada vi iko pind aa sanu vi viah krvana
@GurtejSingh-vy1ce
@GurtejSingh-vy1ce 14 күн бұрын
Sada b ik pind aa par sada kuj hona niii
@amritdeol42
@amritdeol42 Жыл бұрын
ਸੱਚੇ ਪਿਆਰ ਵਾਲੇ ਹਮੇਸ਼ਾ ਅਮਰ ਹੀ ਰਹਿੰਦੇ ਨੇ। ਕਾਗਜ਼ਾਂ ਚ ਨਹੀਂ ਇੱਕ ਦੁਜੇ ਦੇ ਹੋ ਸਕੇ,, ਰੂਹ ਤਾਂ ਇੱਕੋ ਦੇ ਸੀ❤️💯😭😭😭😭😭😭😭 ਸੱਚੇ ਪਿਆਰ ਨਾਲ ਇਸ ਗੀਤ ਦੇ ਮੁਤਾਬਿਕ ਹੀ ਹੁੰਦੀਆਂ ਨੇ ਘਟਨਾ,,, ਸਚੇ ਪਿਆਰ ਵਾਲਿਆਂ ਤੋਂ ਬਰਦਾਸ਼ਤ ਨਹੀਂ ਹੁੰਦਾ ਇਹ ਸਭ❤️😭😭😭😭😭 ਬਹੁਤ ਵਧੀਆ ਗੀਤ ਆ💯❤️,,, ਮੈ ਹਰ ਰੋਜ ਪਹਿਲਾਂ ਸੁਣ ਕੇ ਸੋਣ ਦੀ ਅਦਤ ਸੀ,, ਅਜ ਵੀ ਆ😭😭😭
@sardarnaiji2872
@sardarnaiji2872 2 жыл бұрын
ਵਾਹਿਗੁਰੂ ਕਦੇ ਵੀ ਸੱਚਾ ਪਿਆਰ ਕਰਣ ਵਾਲਿਆ ਨੂੰ ਵੱਖ ਨਾ ਕਰੀ😢😢
@jidhaliwal302
@jidhaliwal302 Жыл бұрын
ਅਖਾਂ ਦਾ ਪਾਣੀ ਦੀਲ ਦੀ ਕਹਾਣੀ ❤️ ਕਿਸੇ ਕਿਸੇ ਨੂੰ ਪਤਾ
@S_edits0099
@S_edits0099 4 ай бұрын
Sanu karta 😔😔😞😩😩😥😢
@user-fm8nk9jp9i
@user-fm8nk9jp9i Ай бұрын
ਮੈ ਤਾ ਵਖ ਹੋ ਗਈ 😢😢😢😢
@Gurdeepsingh-jr7bh
@Gurdeepsingh-jr7bh Ай бұрын
❤❤
@gurpreetsinghgurpreetsingh2200
@gurpreetsinghgurpreetsingh2200 Ай бұрын
Yes
@mnu_manpreet
@mnu_manpreet 2 жыл бұрын
ਇਹ ਗਾਨਾ ਰੋਜ਼ 5-6 ਸੁਣਦੀ ਹਾ Att song 😭😭😭😭😭😭😭😭
@HarpreetSingh-tn6om
@HarpreetSingh-tn6om 2 жыл бұрын
Hlo
@mangasingh9488
@mangasingh9488 2 жыл бұрын
Hay
@goldysingh6029
@goldysingh6029 Жыл бұрын
Nice ji
@yaartandeto
@yaartandeto Жыл бұрын
Comment krn walle hi sirra ne eho jehi gall dekh k naall hi hello hai
@karamjitsingh5110
@karamjitsingh5110 Жыл бұрын
Acha ji
@destinyempireeducation
@destinyempireeducation Жыл бұрын
ਸੁਖ ਅੱਜ ਤੇਰਾ ਗਾਣਾ ਸੁਣ ਫੇਰ ਦਿਲ ਰੋਇਆ ਆਪਣੇਆ ਨੂੰ ਯਾਦ ਕਰਕੇ 🙏🏿
@mintusardar1290
@mintusardar1290 Жыл бұрын
ਵੀਰ ਦਾ ਗੀਤ, ਬੀਤੇ ਹੋਏ ਹਰ ਦਿਨ, ਹਰ ਪਲ ਯਾਦ ਦਵਾਉੰਦੇ ਨੇ, ਉਹ ਪੁਰਾਣੇ ਦਿਨ, ਜਦੋਂ ਮੈਨੂੰ ਲੱਗਦਾ ਸੀ ਕਿ ਉ ਸਿਰਫ ਮੇਰੀ ਆ😮‍💨💰 2019-22🚩ms
@Prabhthathgarh69
@Prabhthathgarh69 2 жыл бұрын
ਮੇਰਾ ਦਿਲ ਨਹੀਂ ਭਰਦਾ ਇਸ ਗਾਣੇ ਤੋਂ, ਪਹਿਲਾ ਜਦ ਇਸ ਗਾਣੇ ਦੀ ਆਡੀਓ ਆਈ ਸੀ ਤਾਂ ਮੈਂ ਓਹੀ ਲਗਾਤਾਰ ਚਲਾਈ ਰੱਖਦਾ ਸੀ! ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਾਂ ਦਿਲ ਰੋਣ ਨੂੰ ਕਰਦਾ! ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੇ! ਵਾਹਿਗੁਰੂ ਜੀ ਤਰੱਕੀਆਂ ਬਖਸ਼ਣ .! ਵੇ ਸੁੱਖ ਵੇ, ਤੇਰੀ ਸੁੱਖ ਮੰਗਦੇ ਆ! 🙏🙏 ਜਿਉਂਦਾ ਰਹਿ ਭਰਾ
@user-bo2wq8dx9x
@user-bo2wq8dx9x 3 ай бұрын
Mp M Mm. L n
@JagroopSingh-gc2gi
@JagroopSingh-gc2gi Жыл бұрын
ਮਹੁੱਬਤ ੲਿੱਕ ਅਜਿਹੀ ਚੀਜ਼ ਹੈ ਜਿਸ ਨਾਲ ਦਿਲ ਟੁੱਟ ਜਾਂਦਾ ਹੈ😭😭😭
@Maanbhangu13
@Maanbhangu13 Жыл бұрын
ਸੱਚੀ ਯਾਰ ਪਿੰਡਾਂ ਦੇ ਮੁੰਡਿਆਂ ਦੀ same ਕਹਾਣੀ ਆ ,, ਬਹੁਤ ਵਧੀਆ song keep it up sukh veer
@nattrajoana
@nattrajoana 7 ай бұрын
ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ💯
@lovejeetkaur3149
@lovejeetkaur3149 6 ай бұрын
😭😭😭😭😭
@nattrajoana
@nattrajoana 6 ай бұрын
@@lovejeetkaur3149 no sad dear
@mahirajput7866
@mahirajput7866 2 жыл бұрын
ਇਹ song ਹਰ ਟੁੱਟੇ ਹੋਏ ਦਿਲ ਦੀ ਕਹਾਣੀ ਏ ਧੰਨਵਾਦ ਸਾਡੇ ਆਲਿਆ 🥺🥺
@sandeepkamboj3965
@sandeepkamboj3965 2 жыл бұрын
Real story my life
@gurpyar2528
@gurpyar2528 Жыл бұрын
__💔
@BebiPawar-sm3nq
@BebiPawar-sm3nq 9 ай бұрын
❤️❤️❤️
@manpreetpunni7005
@manpreetpunni7005 6 ай бұрын
Tu theek heads 😊😊
@TeraGuri-qz3ow
@TeraGuri-qz3ow 5 ай бұрын
Hanji
@davinder_padda
@davinder_padda 2 жыл бұрын
ਬਹੁਤ ਪਿਆਰਾ ਗੀਤ, ਤੇ ਵੱਖਰਾ concept ਜਿਸ ਬਾਰੇ ਕੋਈ ਗੱਲ ਨਹੀ ਕਰਦਾ। lots of respect ❤❤❤
@romanaajit4642
@romanaajit4642 2 ай бұрын
ਜਿੰਦਗੀ ਵਿਚ ਆਇਆ ਨੀ ਵੇ ਖਿਆਲਾਂ ਵਿਚ ਕਾਹਤੋਂ ਆਉਨਾ.......😢😢😢😢
@manpreetkaur1676
@manpreetkaur1676 10 ай бұрын
ਦਿਲ ਨੁ ਛੂਨ ਵਾਲਾ ਗੀਤ ਬਣਾਯਾ ਸੁਖ ਸਾਬ ਜੀ ਨੇ ਜਿਹਨੂੰ ਕੋਈ ਸੱਚਾ ਮਨੁੱਖ ਹੀ ਸਮਝ ਸਕਦਾ ਹੈ ।
@rajvir___3996
@rajvir___3996 10 ай бұрын
Sahi keha ji
@gurpreethunjan7453
@gurpreethunjan7453 2 жыл бұрын
ਦੁਨੀਆਂ ਦਾ ਸਭ ਤੋਂ Heart Touching Song ✍️ ਹਰ ਇੱਕ ਨੂੰ ਆਵਦੀ ਕਹਾਣੀ ਲੱਗਦੀ ਆ ।।
@deepreet_official5107
@deepreet_official5107 2 жыл бұрын
Veer ji mere nal ta edda hi hoya hai jisnu me pyaar karda mere pind di aa viah ho gya ohda😔😔😔😔supne tutt gye saree
@deepreet_official5107
@deepreet_official5107 2 жыл бұрын
😔😔😔😔sad story my love
@deepreet_official5107
@deepreet_official5107 2 жыл бұрын
Same story of my love
@deepreet_official5107
@deepreet_official5107 2 жыл бұрын
End end end end end end end end end end end end end end sira sira sira sira sira sira koka koka koka koka jma koka koka jma end song ajj tak da sab toh ghaint song
@deepreet_official5107
@deepreet_official5107 2 жыл бұрын
Sira gall baat hai y ji song di ta
@sukhpreetnambardar5810
@sukhpreetnambardar5810 2 жыл бұрын
ਪਿਆਰ ਪਿਆਰ ਉਹ ਕਹਿੰਦੀ ਸੀ ❤️❤️ ਪਿਆਰ ਨਹੀਂ ਇਕ ਦੀਖਾਵਾ ਸੀ ❤️ ਦਿਲ ਤਾਂ ਉਹਨੇ ਕਿਸੇ ਹੋਰ ਨੂੰ ਦੇ ਰਖਿਆ sukhi nal manparchaea cbx
@jobanpreetsingh186
@jobanpreetsingh186 3 ай бұрын
Hnji kon kon 2025 vich v aa git sunu ga
@sukhdevsingh5855
@sukhdevsingh5855 Жыл бұрын
ਵਾਹਿਗੁਰੂ ਜੀ ਕਦੇ ਵੀ ਕਿਸੇ ਦਾ ਪਿਆਰ ਤੋ ਅਲਗ ਨਾ ਕਰਾਊ
@ramanbiddu781
@ramanbiddu781 2 жыл бұрын
ਯਾਰ ਦੂਜੀ ਵਾਰ ਹੌਂਸਲਾ ਈ ਨਹੀਂ ਪੈਂਦਾ ਦੁਬਾਰਾ ਸੁਣਨ ਨੂੰ!! ❤️❤️❤️❤️❤️❤️
@babbukaureana1495
@babbukaureana1495 2 жыл бұрын
ਰੂਹਾਂ ਤੇ ਸਾਹਾ ਚ ਵਸਦੇ ਕਦੇ ਭੁਲਾਏ ਨਹੀਂ ਜਾਂਦੇ ਮੈ ਵੀ ਪਿਆਰ ਕੀਤਾ ਰੱਬ ਪੂਰ ਚੜਾਵੇ 🙏🙏❤️❤️
@user-eh1xr4fw6u
@user-eh1xr4fw6u 11 ай бұрын
ਮੈ ਤਾ ਆਪ ਇਹ ਸੁਣਦਾ ਬੁਹਤ ਜੀ ਕਰਦਾ ਸੁਣੀ ਜਾਵਾ ਸਾਰੀ ਰਾਤ ਟੋਲ ਤੇ ਡਿਉਟੀ ਟਾਇਮ ਸੁਣੀ ਜਾਈ ਦਾ ਜੀ ਨੀ ਅੱਕ ਦਾ 😢😢
@shweta95
@shweta95 Жыл бұрын
A Journey From impression to Depression is Called Love 💔💔
@HarpreetSingh-de8pd
@HarpreetSingh-de8pd 11 ай бұрын
😔😔
@HarpreetSingh-de8pd
@HarpreetSingh-de8pd 11 ай бұрын
Same
@shikhachoudhary7339
@shikhachoudhary7339 10 ай бұрын
Ryt🥹
@Armylover-ug4pm
@Armylover-ug4pm 2 жыл бұрын
"ਖਬਰੇ ਤੇਰਾ ਸ਼ੋਂਕ ਸੀ ਜਾ ਸੀ ਤੇਰੀ ਮਜਬੂਰੀ ਨੀ ਪਲ ਪਲ ਹੱਡੀਆਂ ਖ਼ੋਰੀ ਜਾਂਦਾ ਪਾਰਾ ਸੀ ਜਾ ਚੂਰੀ ਸੀ"
@abdulhannan3394
@abdulhannan3394 2 жыл бұрын
Ok
@vishvjeetsingh6387
@vishvjeetsingh6387 2 жыл бұрын
Babbu Maan ❤️❤️
@jassichaudhary4467
@jassichaudhary4467 2 жыл бұрын
ਨਾ ਜਖਮ ਭਰੇ, ਨਾ ਸ਼ਰਾਬ ਸਹਾਰਾ ਹੋੲੀ ਨਾ ਤੂੰ ਮਿਲੀ, ਨਾ ਮਹੁਬੱਤ ਦੁਬਾਰਾ ਹੋੲੀ
@baljitdhaliwal16
@baljitdhaliwal16 2 жыл бұрын
😭😭😭😭😭
@palsohi3180
@palsohi3180 2 жыл бұрын
Send me y ji
@KulwinderSingh-it1ml
@KulwinderSingh-it1ml 2 жыл бұрын
Kya baat aa bai
@prabhjotmaan5798
@prabhjotmaan5798 2 жыл бұрын
👌🏼👌🏼
@hardeepgill4687
@hardeepgill4687 2 жыл бұрын
Sahi aa ji Jo ek bar aa janda na onu pulona bhut okha hunda aa
@SonuSonu-wn7iu
@SonuSonu-wn7iu Жыл бұрын
ਬਹੁਤ ਵਧੀਆ ਲੱਗਦਾ ਐ ਇਹ ਗੀਤ ਸੁਣ ਕੇ ਦਿਲ ਨੂੰ ਸਕੂਨ ਜਿਹਾ ਮਿਲਦਾ ਐ
@manpreetkaur1676
@manpreetkaur1676 10 ай бұрын
😭😭😭😭😭😭😭 ਮੈਨੂੰ ਵ ਇਹ ਸੋਂਗ ਸੁਨ ਕੇ ਦਿਲੋਂ ਰੋਣਾ ਆ ਗਿਆ
@kaladhalio5274
@kaladhalio5274 9 ай бұрын
Y ji Manu dillo sunka rohn athe
@kaladhalio5274
@kaladhalio5274 9 ай бұрын
Ma ta y ji 100yari sundi aa jad dill krthe
@ramanatwal9851
@ramanatwal9851 2 жыл бұрын
ਮੈਨੂੰ ਲਗਦਾ ਇਹੋ ਜਿਹਾ ਗੀਤ ਮੈਂ ਅੱਜ ਤੱਕ ਨਹੀਂ ਸੁਣਿਆ ਇਹ ਗੀਤ ਦਿਲ ਨੂੰ ਛੋਹ ਲੈਣ ਵਾਲਾ ਹੈ ਸੁੱਖ ਸਾਬ ਬਾਈ ਰੱਬ ਤੁਹਾਡੀ ਉਮਰ ਲੰਬੀ ਕਰੇ ਬਹੁਤ ਹੀ ਸੋਹਣਾ ਗੀਤ 👌👌👌👌
@jaanritu810
@jaanritu810 2 жыл бұрын
ਮੈਨੂੰ ਲਗਦਾ ਇਹੋ ਜਿਹਾ ਗੀਤ ਮੈ ਅੱਜ ਤੱਕ ਨਹੀਂ ਸੁਣਿਆ ਇਹ ਗੀਤ ਦਿਲ ਨੂੰ ਛੋਹ ਲੈਣ ਵਾਲਾ ਹੈ ਸੁੱਖ ਸਾਬ ਬਾਈ ਰੱਬ ਤੁਹਾਡੀ ਉਮਰ ਲੰਬੀ ਕਰੇ ਬਹੁਤ ਹੀ ਸੋਹਣਾ ਗੀਤ ਹੈ 👌👌👌👌👌😭😭😭😭
@parkashsinghparkashsingh5289
@parkashsinghparkashsingh5289 2 жыл бұрын
😭😭😭😭😭😭😭😭😭
@chintukumar2804
@chintukumar2804 2 жыл бұрын
Ò
@chintukumar2804
@chintukumar2804 2 жыл бұрын
O
@chintukumar2804
@chintukumar2804 2 жыл бұрын
O
@rattanrori4311
@rattanrori4311 2 жыл бұрын
ਜ਼ਿੰਦਗੀ ਦਾ ਬਣ ਗਿਆ ਹੀਸਾ ਨਾਂ ਜ਼ਿੰਦਗੀ ਵਿੱਚ ਆੳੁਣ ਵਾਲਿਆਂ ,😢😢
@GurpreetSingh-to1ig
@GurpreetSingh-to1ig Жыл бұрын
ਦਿਲ ਛੂੰ ਗਿਆ ਬਾਈ ਗਾਨਾ❤
@user-wn8hz1cv7x
@user-wn8hz1cv7x 6 ай бұрын
ਭਰਾ ਰੋਜ਼ ਸੁਣਦਾ ਆ ਦਿਲ ਨੂੰ ਏਨਾ ਲਗਾ ਕਿ ਵਾਰ ਵਾਰ ਸੁਣਨ ਨੂੰ ਜੀ ਕਰਦਾ ਬਹੁਤ ਸੋਹਣਾ ਗਾਣਾ❤❤ਘੈਟ ਆ ❤❤ਕਦੀ ਵੀ ਨਾਹ ਪੁਰਣਾ ਹੋਣ ਵਾਲਾ
@sandeepsidhu3714
@sandeepsidhu3714 2 жыл бұрын
ਸੱਥਰ 😭ਵਾਸਤੇ ਯਾਰ 😭 😭😭😭 ਸਿਰਾ ਕਰਤਾ ਯਾਰ 🖖🤙🖖👌 ਬਹੁਤ ਵਾਰ ਸੁਣ ਲਾਇਆ ਗੀਤ 💓💓💓
@ManjitKaur-et2kh
@ManjitKaur-et2kh 2 жыл бұрын
So sad😭😭
@jothikaurprabhjotkaur3152
@jothikaurprabhjotkaur3152 2 жыл бұрын
So sad
@sandeepsidhu3714
@sandeepsidhu3714 2 жыл бұрын
@@jothikaurprabhjotkaur3152 🤘
@aviyaar6156
@aviyaar6156 2 жыл бұрын
Gapp
@inderjeetkaur8582
@inderjeetkaur8582 2 жыл бұрын
ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ❤️ song ਫਿਰ ਮਨ ਕਰਦਾ ਇਕ ਵਾਰ ਹੋਰ ਸੁਣਾ ❤️। ਪੂਰੀ ਟੀਮ ਨੂੰ ਵਾਹਿਗਰੂ ਤਰੱਕੀ ਬਖ਼ਸ਼ੇ। 🙏
@jasdeepsingh7527
@jasdeepsingh7527 2 жыл бұрын
Very very nice song ❤️❤️❤️🙏🙏🙏
@satgursingh5890
@satgursingh5890 2 жыл бұрын
Sahi a y
@tractorloverz-xk1go
@tractorloverz-xk1go 2 жыл бұрын
Boht sona gana heart touching 💖💖
@arshdeepsinghbrar5147
@arshdeepsinghbrar5147 2 жыл бұрын
Sachi gal bai sirraaaa song
@harjinderdhiman9838
@harjinderdhiman9838 2 жыл бұрын
Sahi keha ji bot sohna song a ether v repeat te chlda wa
@dhanoaekam
@dhanoaekam 3 күн бұрын
ਹਾਏ ਕਿੰਨਾ ਸੋਹਣਾ ਗੀਤ ਏ love marriage ਕਰਵਾਕੇ ਵੀ ਡਰ ਲੱਗਦਾ ਹਾਏ ਜੇ ਮੇਰੇ ਨਾਲ ਵੀ ਐਵੇਂ ਹੋ ਜਾਂਦਾ 😢😢
@LovePreet-yt4mw
@LovePreet-yt4mw Жыл бұрын
Waheguru sacha pyar krn waleya nu kde bi wakh na kre
@KalaSingh-lt9uv
@KalaSingh-lt9uv 2 жыл бұрын
ਸੁੱਖ ਬਾਈ ਆ ਗੀਤ ਸੁਣਕੇ ਮੈਨੂੰ ਆਪਣੀ ਕਹਾਣੀ ਯਾਦ ਆ ਗਈ
@alonegamer9881
@alonegamer9881 Жыл бұрын
Super b song
@user-ro6ey7vy2e
@user-ro6ey7vy2e 2 ай бұрын
Hloji 😢😢😢😢😢
@gur.lahoria
@gur.lahoria 2 жыл бұрын
ਭਰਾ ਰੋਜ਼ ਸੁਣਦਾ ਆ ਦਿਲ ਨੂੰ ਏਨਾ ਲਗਾ ਕਿ ਵਾਰ ਵਾਰ ਸੁਣਨ ਨੂੰ ਜੀ ਕਰਦਾ ਬਹੁਤ ਸੋਹਣਾ ਗਾਣਾ ❤️❤️ਘੈਂਟ ਆ ਭਰਾ👌❤️ਕਦੀ ਵੀ ਨਾਹ ਪੁਰਾਣਾ ਹੋਣ ਵਾਲਾ 👍
@amanjot462
@amanjot462 Жыл бұрын
Q
@goldygurdaspuriyaa
@goldygurdaspuriyaa Жыл бұрын
ਬਹੁਤ ਵਧੀਆ ਲੱਗਾ ਗੀਤ ਭਾਜੀ
@mandeepkauk
@mandeepkauk Жыл бұрын
ਬਹੁਤ ਹੀ ਸੋਹਣਾ ਗੀਤ 👍👍
@harmanjotbhtoye292
@harmanjotbhtoye292 2 жыл бұрын
ਮੈਨੂੰ ਇਹ ਲਗਦਾ ਹੈ ਕਿ ਇਹ ਗੀਤ ਸਾਡੇ ਦੁੱਖਾਂ ਲਈ ਬਣਿਆ ਹੈ ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ਹੈ ਇਹ ਗੀਤ ਪਰ ਜੀਅ ਨਹੀਂ ਕਰਦਾ ਇਸ ਨੂੰ ਬੰਦ ਕਰਨ ਦਾ ਜਿਸ ਨੇ ਇਹ ਗੀਤ ਲਿਖਿਆ ਹੈ ਉਸ ਦਾ ਬਹੁਤ ਧੰਨਵਾਦ ਹੈ
@baljindersingh7580
@baljindersingh7580 Жыл бұрын
ਪਿੰਡਾਂ ਦੇ ਮੁੰਡਿਆ ਦਾ ਸੱਚ ....... ਸ਼ੁਰੁ ਤੋਂ ਮਾੜੀ ਹੁੰਦੀ ਆਈ 😢😢😭😭
@jasvindarjassi7382
@jasvindarjassi7382 Жыл бұрын
Right
@gurfatehsinghgurfatehsran5816
@gurfatehsinghgurfatehsran5816 Жыл бұрын
Pyar kde naii khatam hunda 😢😢
@jotwaraich5192
@jotwaraich5192 Жыл бұрын
Sahi gall a bai jma
@user-gh3vn3cw6h
@user-gh3vn3cw6h Жыл бұрын
😂😂
@shweta95
@shweta95 Жыл бұрын
*Sometimes we Just Have to Accept The Fact That Some People Only Enter Our Life as a Temporary Happiness* 💔💔
@jagtarsandhu9504
@jagtarsandhu9504 Ай бұрын
ਕੋਈ ਗਿਣਤੀ ਹੀ ਨਹੀਂ ਕਿੰਨੇ ਹੀ ਵਾਰੀ ਸੁਣਿਆ ਦੁਬਈ ਤੋ ਓਮਾਨ ਤੱਕ ਦੱਬ ਕੇ ਚਲਾਇਆ ਦੁਬਈ ਤੋ ਟਰੱਕਾ ਵਾਲੇ
@sisodiarajput4783
@sisodiarajput4783 2 жыл бұрын
ਹਾਏ ਓਏ ਰੱਬਾ 😭😭 ਕਿਆ ਬਾਤ ਹੈ ਬਾਈ ਜੀ ਕਿੰਨਾ ਸੋਹਣਾ ਗੀਤ ਆ
@ashadkhan8270
@ashadkhan8270 Жыл бұрын
ਪੁਰਾਣੀਆਂ ਯਾਦਾ ਤਾਜੀਆ ਕਰਾਤੀਆ ਬੀਰੇ ਮੇ ਕਦੇ ਬੀ ਇਨਾ ਇਮੋਸਨਲ ਨੀ ਹੋਇਆ ਜਿਨਾ ਆ ਗਾਣਾ ਸੁਣ ਕੇ ਹੋਇਆ
@sukhisinghdhaliwal588
@sukhisinghdhaliwal588 Жыл бұрын
।ਔ
@savinagrewal4463
@savinagrewal4463 Жыл бұрын
​@@sukhisinghdhaliwal588KllpppJ
@sandeepbhullar6823
@sandeepbhullar6823 6 ай бұрын
ਅੱਜ ਫਿਰ ਤੇਰਾ ਗਾਣਾ ਸੁਣ ਕੇ ਰੋ ਪਈ ਬਹੁਤ ਸੋਹਣਾ ਲਿਖਿਆ ਵੇਰੇ 👍 part 2 ਵੀ ਕਰਲੋ ਸੁਣ ਕੇ ਇੱਕ ਸਕੂਨ ਜਾ ਮਿਲ ਜਾਂਦਾ 🥺
@avishekmoom9548
@avishekmoom9548 Жыл бұрын
ਨਾਂ ਜਖਮ ਭਰੇ ਨਾ teri yaad Shara hoi ਨਾ ਤੂੰ ਮਿਲਿਆ na mohabt ਦੁਬਾਰਾ hoi
@jagdevsinghboothgarhia4853
@jagdevsinghboothgarhia4853 2 жыл бұрын
ਮੇਰੇ ਆਲੀ ਵੀ ਮੇਰੇ ਪਿੰਡ ਦੀ ਆ 6 ਸਾਲ ਹੋਗੇ ਰੱਬ ਨੇ ਹਾਜੇ ਤੱਕ ਤਾ ਇੱਕਠੇ ਹੀ ਰੱਖਿਆ ਬਸ ਫਰਕ ਐਨਾ ਕ ਆ ਉਹ ਪਿੰਡ ਆ ਤੇ ਮੈਂ ਬਾਰ ਆ। ਅੱਗੇ ਰੱਬ ਹੀ ਜਾਨਦਾ ਕੀ ਹੋਵੇਗਾ। ਰੱਬ ਅੱਗੇ ਏ ਹੀ ਅਰਦਾਸ ਆ ਰੱਬਾ ਕਿਸੇ ਦੀ ਮੁਹੱਬਤ ਕਿਸੇ ਤੋ ਦੂਰ ਨਾ ਕਰੀ 🙏🙏 Song sachi hi bhoot Siraaaa sukh bai love you a bai tere nal yaar dill te lagya song yaar waheguru ji tanu hamesh khush rakhe veer ❤️❤️❤️
@khdooss2686
@khdooss2686 Жыл бұрын
Ki bnea baii agge hun ktthe o 🙄
@sabbykinder7233
@sabbykinder7233 Жыл бұрын
Veere hogyaa tuhada viah os kudi naal hi dsio jroor
@SomanPreet-bd3yx
@SomanPreet-bd3yx 3 ай бұрын
Veer hoea vih tohada ohde nal
@manpreetkaursaini1378
@manpreetkaursaini1378 Ай бұрын
22 tuci apna pyer nu mile ja nhi daso jarur
@SomanPreet-bd3yx
@SomanPreet-bd3yx 24 күн бұрын
Veere meri vi pind ch hi a 7 va saal chal reha asi vi bhout kush a dove apni life bhout vadyia Raab mehar kri Hui a sab theek bas ikk pind de hon karke ma bhar jan bare socha vi fir ikkate rahage par file lai c Australia di sale agent passe Lake bhaj ge hun ghr de vi mana kri janda a bas dekhde a kite hor la ke sahi a bro jad pind c ji saccha pyaar hoje na kush jadha ukha ho janda par yr ohna de bin reh vi ni skde kush ta karna hi Penda. Chlo dekde a raab ki kush krvonda . Waheguru thodi jodi nu hmesha kush rake.🥰🙏♥️
@Jassbanger7
@Jassbanger7 2 жыл бұрын
Kantt aa sukh veera song ♥🤗 ਖੁਦ ਨਾਲ ਮੁਹੱਬਤ ਕਰਨ ਲੱਗੇ ਆ ♥️ ਜਦੋਂ ਦਾ ਸੁਣਿਆ ਖੁਦਾ ਦਿਲ ਵਿਚ ਰਹਿੰਦਾ ਏ 🎀
@nishrajputnishrajput4414
@nishrajputnishrajput4414 2 жыл бұрын
Yes
@rajwinder5126
@rajwinder5126 Жыл бұрын
💓💓❤❤❤❤
@vickygillpindaalejatt6415
@vickygillpindaalejatt6415 Жыл бұрын
Very nice same Hoya
@PoonamSharma-je5yo
@PoonamSharma-je5yo Жыл бұрын
Nc song
@sukhdevsinghbaghi3353
@sukhdevsinghbaghi3353 11 ай бұрын
​@@rajwinder5126ਮੇਰਾ ਗਾਣਾ 7 pro
@gurmeetscoggins8332
@gurmeetscoggins8332 Жыл бұрын
Just beautiful!! Every time I hear the song, I cry!! Thank you for the presentation!!
@sarassinghjoy9734
@sarassinghjoy9734 9 ай бұрын
ਬਹੁਤ ਵਧੀਆ song Sadi ਕਹਾਣੀ ਇਹੀ h but
@Amandeep-lz8tf
@Amandeep-lz8tf 2 жыл бұрын
ਮੇਰਾ ਵੀ sukh ਹੀ ਆ ਜੀ song ਸੁਣਕੇ ਰੋਣ ਆਗਿਆ ਜੀ😭😭
@SurjeetSingh-ld1jv
@SurjeetSingh-ld1jv 7 ай бұрын
Mare ale da name v sukh ah mai ohnu 2saal pyaar kita tya ohne Manu 7saal per ak doje nu dsya nhi oh Manu keh nhi sakda c oh darda c mai v nhi keh sakdi c Manu v dar lagda c ki oh Manu pyaar krda v ah ki nhi ohne hor kudi nu perpose kr dita ohne haa kr diti jdo Manu ah gal pta lagi tya mai bhut roi jdo ohnu ah gal pta lagi mai ohnu pyaar krdi ah tya oh v bhut roya jdo hor munde nae Manu perpose kr dita tya mai ha kr diti oh nu bhut dok hoya oh munda da stand nhi c hor kudya nal v gal krda c tya Manu bhut gussa aya per ki krdi pyaar kr bathi pta nhi kive ki kra kuj smaj nhi ohnda sukh v nal ah oh munda v gal ah aa ki ak nu apnona pana doje nu sadna hun smaj nhi ohnda ki kra 😢🥺😔ji krda marja ⚰️🪦fer family da ki ho ga ah soch kae chup kri da 😢😔😔
@shamshersingh-nv4kp
@shamshersingh-nv4kp 2 жыл бұрын
ਬਾਂਹ ਫੜ ਕੇ ਰੋਕ ਲੈਂਦੇ ,ਜੇ ਕੋਈ ਚਲਦਾ ਜ਼ੋਰ ਹੁੰਦਾ ,, ਤੇਰੇ ਪਿਛੇ ਕਯੋ ਰੁੱਲ਼ਦੇ ਜੇ ਕੋਈ ਤੇਰੇ ਜੇਹਾ ਹੋਰ ਹੁੰਦਾ ..😔😔
@pappisingh5979
@pappisingh5979 Жыл бұрын
U are ryt
@harmangulabgarhia8530
@harmangulabgarhia8530 Жыл бұрын
🥺❤‍🩹
@user-cu5bd6uk6y
@user-cu5bd6uk6y 3 ай бұрын
❤❤
@sumanbrar1245
@sumanbrar1245 Жыл бұрын
ਬਹੁਤ ਸੋਹਣਾ ਗੀਤ ਆ ਦਿਲ ਨੂੰ ਸ਼ੋ ਗਿਆ
@bikramsingh2454
@bikramsingh2454 2 ай бұрын
ਮੈ ਪਹਿਲੀ ਵਾਰੀ ਸੁਣਿਆ ਗੀਤ ਯਰ ਬਹੁਤ 😢😢😢 ਵਧੀਆ ਲੱਗਿਆ I love this song
@sonamdeepkaur6313
@sonamdeepkaur6313 2 жыл бұрын
ਬਹੁਤ ਵਾਦੀਆਂ SONG ਹੈ ਮੇਰੇ ਕੋਲ ਲਫ਼ਜ਼ ਨਹੀਂ ਬੋਲਣ ਵਾਸਤੇ ਰੂਹ ਤੱਕ ਗਯਾ ਇਹ ਗੀਤ ❤️❤️❤️❤️💗💗💗💗
@arunkumar-nl2yy
@arunkumar-nl2yy 2 жыл бұрын
ਰੱਬ ਪਿਆਰ ਹਮੇਸ਼ਾ ਸੱਭ ਦਾ ਸਲਾਮਤ ਰੱਖੇ 💕💕💕
@jagmohanbrar2134
@jagmohanbrar2134 2 жыл бұрын
Prr rehnda ni bai
@shitalgoswami1606
@shitalgoswami1606 2 жыл бұрын
ZZ
@sandeepsingh904
@sandeepsingh904 2 жыл бұрын
Siraaa la ta 22 sukh Saab ne👍👍👍
@amandeepkour586
@amandeepkour586 2 жыл бұрын
🥰🥰🥰
@ramurambhupal
@ramurambhupal 2 жыл бұрын
Mera pyar ta salamat rakhiya ni rabb ne 😭😭
@syedistkhar5233
@syedistkhar5233 Жыл бұрын
ਮਿਲਣਾ ਸੀ ਤੇਰੇ ਨਾਲ ਇੱਕ ਵਾਰ, ਪਰ ਕਿਸਮਤ ਕਰਕੇ ਦੂਰੀਆਂ ਪੈ ਗਈਆਂ 😭😭
@vikaskumar1456
@vikaskumar1456 7 ай бұрын
Manu be apna pind vich he pyar ho gia se usda family walia na hor kita viha karta uss da😢😢😢😢
@punjabiallstutus2821
@punjabiallstutus2821 2 жыл бұрын
Sukh Saab bahut hi vadiya soge hai menu ta Rona aa. Giya sukh Saab 😭😭😭😭😭
@hardeepkaur4574
@hardeepkaur4574 2 жыл бұрын
Shi ae ji
@farzandking4145
@farzandking4145 2 жыл бұрын
Hello my friend
@farzandking4145
@farzandking4145 2 жыл бұрын
Kiya hAl haa
@GurjeetSingh-dl3ye
@GurjeetSingh-dl3ye 2 жыл бұрын
Soge 😁😁likhya y ne
@reet3306
@reet3306 2 жыл бұрын
Hnji
@DAULATPURIA007
@DAULATPURIA007 2 жыл бұрын
ਲੋਕ ਅੱਜ ਕੱਲ ❤️ ਚੰਗੇ ਦਿਲ ਨੀ...ਚੰਗੇ ਦਿਨ 🙏 ਦੇਖਦੇ ਨੇ......
@gurnoorkaur3300
@gurnoorkaur3300 6 ай бұрын
ਵਾਰ ਵਾਰ ਇਸ ਗਾਣੇ ਨੂੰ ਸੁਣ ਕੇ ਦਿਲ ਨੀ ਭਰਦਾ ਤੇ ❤ ਬਹੁਤ ਦੁੱਖੀ ਹੁੰਦਾ ਕਿਸੇ ਆਪਣੇ ਨੂੰ ਯਾਦ ਕਰਕੇ 😢😢
@teraParamsingh
@teraParamsingh Ай бұрын
ਕਦੇ ਕਦੇ ਲੱਗਦਾ ਮੇਰੀ story ਗੀਤ ਦੀ ਸੇਮ ਵੀਡੀਓ ❤❤❤love you sukh bhra
@tiwana00059
@tiwana00059 2 жыл бұрын
ਬਹੁਤ ਸੋਹਣਾ ਗੀਤ ਆ ਬਾਈ। ਸੱਚੇ ਪਿਆਰ ਵਾਲਿਆ ਨੂੰ ਇਹ ਦੁਨੀਆ ਕਿੱਥੇ ਮਿਲਣ ਦਿੰਦੀ ਆ...😏😏
@ManinderSingh-fc4tx
@ManinderSingh-fc4tx 2 жыл бұрын
Bhut sohna geet a y bilkul aabdi story lggdi aa Heart touching song 🥺🥺
@HarpreetKaur-gu1mx
@HarpreetKaur-gu1mx 2 жыл бұрын
Mnu v yrr😭😭😭😭😭😭😭😭😭😭😭😭🥺🥺🥺🥺🥺🥺🥺🥺appni stry lgdi aa same
@ManinderSingh-fc4tx
@ManinderSingh-fc4tx 2 жыл бұрын
@@HarpreetKaur-gu1mx hnji ho janda kyi vaar🥺
@realdeep855
@realdeep855 2 жыл бұрын
@@HarpreetKaur-gu1mx mnu v yrr 😢😢
@harseeratbrar
@harseeratbrar Жыл бұрын
@@realdeep855 ajj ene sala bad mere pyaar nal GL hoi eh song sunia bhut roi jani a kio hunda eda sis I am married hun ki kra
@jyotigrover8759
@jyotigrover8759 Жыл бұрын
Bht sohna song nd bht sohni action sukh veere dil krda var var dekhi jaye a❤️😢
@sarbjeetkaur8470
@sarbjeetkaur8470 Жыл бұрын
Waheguru kre sacha pyar krn wale kde wakh na hon🙏heart touching song sukh saab h hi ghant ❤️
@sabbukhan1964
@sabbukhan1964 Жыл бұрын
❤️❤️❤️
@manjeetsinghmanjeeet1514
@manjeetsinghmanjeeet1514 11 ай бұрын
​@@sabbukhan1964ओओओ
@manjeetsinghmanjeeet1514
@manjeetsinghmanjeeet1514 11 ай бұрын
​@@sabbukhan1964ोओ
@manjeetsinghmanjeeet1514
@manjeetsinghmanjeeet1514 11 ай бұрын
ओओप
@manjeetsinghmanjeeet1514
@manjeetsinghmanjeeet1514 11 ай бұрын
ओओ
@harpreetsinghsidhu3864
@harpreetsinghsidhu3864 2 жыл бұрын
🤲 ਧਾਗੇ ਕੱਚੇ ਰਹਿ ਗਏ ਜਿਹੜੇ ਸੱਧਰਾਂ ਦੇ ਮੈਂ ਬੁਣੇ ਸੀ! ਰਹੇ ਸੀ ਕਰਦੇ ਤੇਰੀ ਉਡੀਕ ਉਹਨਾਂ ਰਾਹਾਂ ਤੇ! ਹੁਣ ਉਹ ਆਵਾਜ਼ ਨਾਂ ਰਹਿ ਬੋਲ ਜਿਹੜੇ ਝਾਂਜਰਾਂ ਦੀ ਮੈਂ ਕਦੇ ਸੁਣੀ ਸੀ!! ਲੱਗਦਾ ਏ ਬਦਲਿਆ ਮੌਸਮ ਵਾਂਙੂ ਹੁਣ ਉਹਨਾਂ ਸੁਭਾਅ ਹੋਇਆ! #preet ਤੇਰੀ ਕਲਮ✍️ ਦਾ ਲਿਖਿਆ ਪੂਰਾ ਕੋਈ ਚਾਅ ਨਾਂ ਹੋਇਆ! ਕਿੱਥੇ ਬੈਠੀ ਗਿਣਦੀ ਤੂੰ ਉਹਨਾਂ ਦੇ ਕੀਤੇ ਲਾਰੀਆ ਨੂੰ ਹਾਲ ਨਾਂ ਕੋਈ ਤੇਰਾ ਪੁੱਛਦਾ'' ਰੱਬਾ ਮਾੜੀ ਕਿਸਮਤ ਕੇ ਮਾਰਿਆ ਨੂੰ! ਸਾਇਰ ਬਣ ਕੇ ਲਿਖਦੀ ਰਹਿੰਦੀ! ਤੇਰੀ ਇਬਾਦਤ ਵਿੱਚ ਸਾਇਰੀ ਦੇ! ਆਖਰੀ ਬਸ ਇਕ ਪੰਨਾ ਬਚਿਆ! ਮੇਰੀ 💝ਦਿਲ ਦੀ ਲਿੱਖੀ ਹੋਈ📗 ਡਾਇਰੀ ਤੇ!! Love you yaar😭😭♥️🙏
@anjlisharma3639
@anjlisharma3639 2 жыл бұрын
💔💔💔
@geetkaurgk7191
@geetkaurgk7191 2 жыл бұрын
😭😭😭😭🙏🙏
@harpreetsinghsidhu3864
@harpreetsinghsidhu3864 2 жыл бұрын
@@geetkaurgk7191 ♥️♥️♥️
@toibatoiba3378
@toibatoiba3378 2 жыл бұрын
😭😭😭💔
@harpreetsinghsidhu3864
@harpreetsinghsidhu3864 2 жыл бұрын
@@toibatoiba3378 ♥️
@reetgrewal3256
@reetgrewal3256 2 жыл бұрын
Enni jyada heart touching story aa k,, I literally started crying after watching this🥺 Superb Act Sukh bro❣️
@cheema4278
@cheema4278 2 жыл бұрын
Sahi kia ji apne
@naziyaKhan-cu6xn
@naziyaKhan-cu6xn Жыл бұрын
Sachin 😭
@jaipaljaipaul7449
@jaipaljaipaul7449 Ай бұрын
ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓
@GagandeepKaur-ui3ji
@GagandeepKaur-ui3ji 4 ай бұрын
Mere nall b ikk din eh hojuga filhal asi ik duje de nal aa 😭😭😭😭😭😭😭💔💔💔💔💔💔💔💔💔💔💔💔💔💔💔💔💔💔💔💔💔💔😭😭😭😭😭😭😭😭😭
@ramandhiman632
@ramandhiman632 2 жыл бұрын
ਆਉਣ ਦਿਓ ਐਲਬਮ ਹੁਣ ਕਹਿੰਦੇ ਸਿਰਾ ਕਰਾਈ ਜਾਂਦਾ ਸਾਡੇ ਆਲਾ
@sciencevigayanenglishgayan7724
@sciencevigayanenglishgayan7724 2 жыл бұрын
ਸੱਚਾ ਪਿਆਰ ਰੱਬ ਸਭ ਦਾ ਸਲਾਮਤ ਰੱਖੇ।।
@janpalbilona2614
@janpalbilona2614 2 жыл бұрын
Rabb sath nhi denda😥😥😥😥😥😥😥😥
@punjabibhangravip3271
@punjabibhangravip3271 2 жыл бұрын
@@janpalbilona2614 shi kha bai 🙏
@princesidhu1847
@princesidhu1847 2 жыл бұрын
I'M TOTALLY AGREE WITH YOU 😞😞😞😞😞😞😞😞😞😞😞
@tejbirsingh768
@tejbirsingh768 2 жыл бұрын
✍️🆂🅾🆁🆁🆈
@princesidhu1847
@princesidhu1847 2 жыл бұрын
@@tejbirsingh768 SORRY FOR WHAT ?😟😟😟😟😟
@avishekmoom9548
@avishekmoom9548 Жыл бұрын
Jina pyar teriya gla ch c kash tere dil bi huda😭😭😭
@rajveersran786
@rajveersran786 Жыл бұрын
ਨਾ ਜਖਮ ਭਰੇ ਨਾ ਕੋਈ ਸਹਾਰਾ ਹੋਇਆ ਨਾ ਮੁਹੱਬਤ ਮਿਲੀ ਨਾ ਪਿਆਰ ਦੁਬਾਰਾ ਹੋਇਆ😭😭😭😭😭😭
@ramankamboj5410
@ramankamboj5410 2 жыл бұрын
ਕਹਿੰਦੀ ਕਿੰਨਾ😘ਪਿਆਰ ਕਰਦਾ ਕੋਈ ਗਵਾਹ ਹੈ ਤੇਰੇ ਕੋਲ 😔 🙌ਮੈ ਕਿਹਾ ਗਵਾਹ ਦੋ✌ਹੀ ਨੇ ਇਕ ਤਾਰੇ🌃ਉਹ ਬੋਲ ਨਹੀ ਸਕਦੇ ਦੂਜਾ ਮੇਰਾ ਦਿਲ❤ਜਿਸ ਦੀ ਤੂੰ ਸੁਣ ਨਹੀ ਸਕਦੀ
@JasdeepSingh-xs8nn
@JasdeepSingh-xs8nn Жыл бұрын
ਉਹ ਹੋ ਨਿਰਾ ਇਸ਼ਕ ਜਜ਼ਬਾਤ 22ਜੀ
@tinkasingh3108
@tinkasingh3108 2 жыл бұрын
Waheguru sache piyar wale nu kade dur na kari sab di umar lambi kare 🙏🙏🙏👫💑❤❤💖💕💞
@kirandeepkaur260
@kirandeepkaur260 Жыл бұрын
Ryt
@harjeetktattla6165
@harjeetktattla6165 2 ай бұрын
My favourite song ❤❤es time kon kon sunn rhea 2024vich
@jaggasingh197
@jaggasingh197 3 ай бұрын
ਮੈਂ ਤਾਂ ਰੋਜ਼ ਸਵੇਰੇ ਸੁਣਦਾ
@punjabireel7749
@punjabireel7749 2 жыл бұрын
ਸੱਚ ਪਿਆਰ ਕਰਨ ਵਾਲੇ ਨੂੰ ਰੱਬ ਕਦੇ ਦੂਰ ਕਰੇ
@Comedy_shorts974
@Comedy_shorts974 2 жыл бұрын
ਬਾਈ ਗਾਣੇ ਨੇ ਸੱਚੀ Emotional ਕਰਤਾ😥
@LakhwinderSingh-ry4eo
@LakhwinderSingh-ry4eo Жыл бұрын
ਬਹੁਤ ਪਿਆਰਾ ਗੀਤ ਆ ਇਹ❤️❤️❤️
@simrandeepkaur3706
@simrandeepkaur3706 Жыл бұрын
This song hits the same no matter how many times u listen it 🫠🥺💔
@HarjinderSingh-fd3wm
@HarjinderSingh-fd3wm Жыл бұрын
ਓਸ masle ਨੂੰ hath ਪਾਇਆ, ਜਿਸ ਤੇ ਹਰ ਕੋਈ ਚੁੱਪ ਹੋ ਜਾਂਦਾ, ਬਹੁਤ ਹੀ ਵਧੀਆ ਗੀਤ
@ramandeepkaurgill1955
@ramandeepkaurgill1955 2 жыл бұрын
ਮੇਰਾ ਪਿਆਰ ਮੇਰੇ ਨਾਲ ਆ ਸਾਡੀ ਤਾਂ ਮੈਰਿਜ਼ ਹੋ ਗਈ ਪਰ ਇਹ ਗੀਤ ਦਿਲ ਨੂੰ ਛੂਹ ਗਿਆ । ਅਵਾਜ਼ ਕਿੰਨੀ ਵਧੀਆ । ਮੇਰੇ ਕੋਲ ਸ਼ਬਦ ਹੈ ਨਹੀਂ ਕੁੱਝ ਲਿਖਣ ਲਈ। ਰੱਬ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ।I like you bro
@karanjeet4475
@karanjeet4475 Жыл бұрын
Kismat ala 22 tu 😭
@pendugaming2773
@pendugaming2773 Жыл бұрын
😂😂😂😂😂
@charnjitkaur6368
@charnjitkaur6368 11 ай бұрын
Bhut sohna song
@Babburai-uc6ps
@Babburai-uc6ps Ай бұрын
ਮਰ ਨਹੀਂ ਦਿੰਦਾ ਮੈਂ ਜੇ ਪਿਆਰ ਪਾਇਆ ਪੂਰਾ ਕਰੋ ਮਿਲਾਂਗੇ ਕਦੀ ਤਾਂ ਸਹੀ ਤੁਸੀਂ ਕਹੋਗੇ ਦਿਲ ਵਿੱਚ ਦਬਾ ਕੇ ਰੱਖਾਂਗੇ ਆਈ ਲਵ ਯੂ ਪ੍ਰੀਤ ਮੇਰੀ ਜਾਨ ਮੇਰੀ ਜਾਨ❤❤❤❤❤❤❤🎉🎉🎉🎉🎉🎉❤
@harmailsingh4527
@harmailsingh4527 Жыл бұрын
ਨਾ ਦਿਲ ਦੇ ਫੱਟ ਭਰੇ ਨਾ ਸ਼ਰਾਬ ਸਹਾਰਾ ਕੋਈ ਨਾ ਰਾਹ ਪਸੰਦ ਆਏ ਸੱਜਣ ਨਾ ਮੰਜ਼ਿਲ ਹਾਸਲ ਹੋਈ ਕਈ ਸ਼ਬਦ ਪਰੋਣੇ ਉਹਨੇ ਜੱਗ ਤੇ ਤੇ ਕਿੱਥੇ ਪੀੜ ਪਰੋਹਣੀ ਹੋਈ ਨਾਂ ਤੂੰ ਮਿਲੀ ਹਰਮੇਲ ਨੂੰ ਨਾ ਮੁਹੱਬਤ ਦੁਬਾਰਾ ਹੋਈ
@PawanDeep-Singh
@PawanDeep-Singh 2 жыл бұрын
ਵੀਡੀਓ ਬਹੁਤ ਸੋਹਣੀ ਬਣੀ ਆ ਸੁੱਖ ਵੀਰੇ। ਸਬ ਕੁਸ ਵਧੀਆ ਯਾਰ। ਮਾਲਕ ਬਹੁਤ ਸਾਰੀ ਤਰੱਕੀ ਦੇਣ 🙏
@khushpreetkaur9857
@khushpreetkaur9857 Жыл бұрын
1
@babbisingh5412
@babbisingh5412 Жыл бұрын
A deep
@HarmanSingh-vp9tl
@HarmanSingh-vp9tl Жыл бұрын
ਐਵੇਂ ਹੀ ਹੁਣ ਮੈਂ ਮਰਨਾ ਚਾਹੁੰਦੀ ਆ😭😭😭😭😭😭😭😭
@sonykhannakhanna165
@sonykhannakhanna165 Жыл бұрын
Haye rabba bas hi niklda muh cho... saryia Di eihe kehni aa
@ravichauhan5867
@ravichauhan5867 Жыл бұрын
ਬਹੁਤ ਹੀ ਜਿਆਦਾ ਸੋਹਣਾ ਗਨਾ ਲਿਖਿਆ ਬਾਈ ਨੇ ਅੱਖਾਂ ਚੋਂ ਪਾਣੀ ਆ ਗਿਆ
@hgstunt2222
@hgstunt2222 Жыл бұрын
ਵਾਹਿਗੁਰੂ ਸੱਚੇ ਪਿਆਰ ਕਰਨ ਵਾਲਿਆਂ ਨੂੰ ਕਦ ਵੱਖ ਨਾ ਕਰੀ
@kindersingh1861
@kindersingh1861 Ай бұрын
Waheguru Sacha piyar karn waliya nu kde vakh na kri plz 2024 vich hmm song bhut vaar sun liya very nice song good 👍
@Waqas-iq1hr
@Waqas-iq1hr Жыл бұрын
Bhai Kya Lv song hai apka ma 10 bar ro Liya apka song sun ke 😭😭😭😭😭
ПООСТЕРЕГИСЬ🙊🙊🙊
00:39
Chapitosiki
Рет қаралды 8 МЛН
ДЕНЬ РОЖДЕНИЯ БАБУШКИ #shorts
00:19
Паша Осадчий
Рет қаралды 5 МЛН
Bukkal Teri ( Full Video )!! ShahBaaz !! Jagdev Maan !! Qyamat Life Studioz !!
3:58
Top 5 Sad Song ❤️love❤️ Song Amranidre Gill Sade song love ♥️
24:02
BEKADRAA | Sippy Gill | Desi Routz | Latest Punjabi Video Song 2017
6:33
T-Series Apna Punjab
Рет қаралды 206 МЛН
ПООСТЕРЕГИСЬ🙊🙊🙊
00:39
Chapitosiki
Рет қаралды 8 МЛН