ਕਿਉਂ ਨਹੀਂ ਦੁਬਾਰਾ ਸਰਪੰਚੀ ਚ ਖੜੇ ਹੋਣਾ ਸਾਰੀਆ ਗੱਲਾਂ ਅੱਜ ਸ਼ੌਕੀੰ ਸਰਦਾਰ ਬਾਈ ਸੁਖਜਿੰਦਰ ਸਿੰਘ ਲੋਪੋ ਨਾਲ

  Рет қаралды 32,034

Jaggi Sarpanch

Jaggi Sarpanch

Күн бұрын

Пікірлер: 38
@SukhwinderSingh-wq5ip
@SukhwinderSingh-wq5ip 10 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@Anterjitsinghdhillon
@Anterjitsinghdhillon 2 ай бұрын
ਵੋਟਾ ਤੌ ਬਗੈਰ ਸਰਪੰਚੀ ਵਧੀਅਾ ਜੀ ਸਾਡੇ ਪਿੰਡ ਜਹਿੜਾ ਗਲਤ ਸਾਰਾ ਪਿੰਡ ੳੁਨੂੰ ਗਲਤ ਕਹਿੰਦਾ ਜਿਥੇ ਵੋਟਾ ਪੈਦੀਅਾ ੳੁਥੇ ਪੰਗੇ ਪਿਦੇ ਜੀ
@LaddiSingh-nv5rh
@LaddiSingh-nv5rh 10 ай бұрын
ਸਿਰਾ ਕੰਮ ਕਰ ਰਿਹਾ ਜੱਗੀ ਸਰਪੰਚ ਵਧੀਆ ਇਨਸਾਨ
@DhaliwalBrothers-ce2mp
@DhaliwalBrothers-ce2mp 7 ай бұрын
Good message brother waheguru mehar krn
@brarbrar6884
@brarbrar6884 10 ай бұрын
ਲੋਪੋ ਆਲੇ ਦੀ ਆਵਾਜ ਚ ਫੁਕਰਾਪਣ ਝਲਕਣਾ ਸ਼ੁਰੂ ਹੋ ਗਿਆ
@jagrajchahal5978
@jagrajchahal5978 10 ай бұрын
Jma ok ਗੱਲ ਏ jaggi ਬਾਈ ਜੀ 👍👍👍
@FaraattaTv
@FaraattaTv 10 ай бұрын
Video poun nal bai awareness bahut ayi , tusi bahut vadia kam kita , kive kive sarpanch ton help leni saaf dasya . Good jaggi veer
@KuldeepSingh-cs5mz
@KuldeepSingh-cs5mz 10 ай бұрын
Y bhut vadia a. Dillion salute a y
@bawa6878
@bawa6878 10 ай бұрын
ਨਵੇਂ ਸਰਪੰਚਾਂ ਨੂੰ ਡਰਾ ਕੇ ਰਖਿਆ ਬਾਈ ਤੁਸੀਂ ,ਵਧੀਆ ਲਗਿਆ।
@sonykhan2513
@sonykhan2513 10 ай бұрын
Vadia sarpanch a jaggi
@hardevkhaira8018
@hardevkhaira8018 10 ай бұрын
Veer g good
@KuldeepSingh-l9h6g
@KuldeepSingh-l9h6g 10 ай бұрын
Sirra yaar Bai ❤🎉
@gbrar2611
@gbrar2611 10 ай бұрын
❤❤sirra bnda bai jaggi sarpanch
@NavjotmaanNavjot
@NavjotmaanNavjot 10 ай бұрын
Gid
@sawarnsidhu7481
@sawarnsidhu7481 10 ай бұрын
6:28 ਸਾਡੇ ਤਾਂ ਸਰਬ ਸੰਮਤੀ ਨਾਲ ਬਣਾਇਆ ਸੀ ਫੇਰ ਵੀ 75% ਖਾਗਿਆ
@gorasidhu6297
@gorasidhu6297 10 ай бұрын
Bahut vdiya Jaggi bai ji bahut changge lagge tuhade vichaar bahut vdiya soch aa tuhadi loka prati
@Roomialac
@Roomialac 10 ай бұрын
Bai sari video dekhli comment krna ik no ... bs ik no
@sakinderboparai3046
@sakinderboparai3046 10 ай бұрын
👳 ਇੱਕ ਵੀਡੀਓ ਪਿੰਡ ਦੇ ਕਰੇ ਕੰਮਾ ਦੀ ਪਾਓ। ਲੋਕਾਂ ਨੂੰ ਪਤਾ ਵੀ ਲੱਗੇ। ਵੀ ਇਸ ਤਰਾਂ ਕੰਮ ਕਰੀਦੈ।
@gurkiratsingh1638
@gurkiratsingh1638 10 ай бұрын
Good job 👍
@NARAYANJEETSamra
@NARAYANJEETSamra 10 ай бұрын
Ghaint galbat
@gursewakjhajj6875
@gursewakjhajj6875 10 ай бұрын
ਬਾਈ ਸੱਚੀ ਗੱਲ ਦੱਸਾ ਅਜਕੱਲ ਇੱਕ ਵਾਰ ਸਰਪੰਚ ਬਣ ਗਿਆ ਜਿਹੜਾ ਉਹ ਸਾਰੀ ਉਮਰ ਦੱਲਾ ਈ ਬਣੀਆਂ ਰਹਿੰਦਾ ਇੱਕ ਦੋ % ਛੱਡਕੇ। ਨਾਮ ਪੁਲਿਸ ਵਾਲੇਆ ਦਾ ਬਦਨਾਮ ਕਰਦੇ ਨੇ ਪੈਸੇ ਸਾਲੇ ਆਪਦੀ ਜੇਬ ਚ ਪਾਉਦੇ ਨੇ। ਜਾ ਇੱਕ ਦੋ ਸਿਪਾਟੇ ਨਾਲ ਯਾਰੀਆ ਪਾਈਆਂ ਹੀ ਹੁੰਦੀਆਂ ਨੇ ਉਹਨਾ ਦੇ ਵਿੱਚ ਚੀ ਪੈਸੇ ਖਾਦੇ ਨੇ। ਸਾਡੇ ਪਿੰਡ ਵੀ ਕੀ ਹੋਰ ਬਥੇਰੇ ਪਿੰਡਾਂ ਚ ਇਹੋ ਜਿਹਾ ਕੰਮ ਚਲਦਾ। ਕਰਦੇ ਉਹੀ ਨੇ ਜਿਹੜੇ ਸਾਲੇ ਜਨਾਨੀ ਬਾਜ ਹੋਣਗੇ ਤੇ ਕਿਸੇ ਦੇ ਮਿੱਤ ਵੀ ਨੀ ਹੋਣਗੇ। ਦੂਜੇ ਜੇ ਲੜਾਈ ਹੋਜੇ ਦੋਈ ਧਿਰਾ ਨੂੰ ਕਹੀ ਜਾਣਗੇ ਚੱਕ ਦਿਉ ਫੱਟੇ ਮੈ ਥੋਡੇ ਨਾਲ ਆ, ਬਾਅਦ ਕਹਿੰਦੇ ਆ ਤੁਸੀਂ ਬੈਠੋ ਬਾਹਰ ਮੈ ਸਾਹਬ ਨਾਲ ਗੱਲ ਕਰਕੇ ਆਏਆ, ਆਕੇ ਬਾਹਰ ਕਹਿਣ ਗੇ ਵੀਹ ਹਜ਼ਾਰ ਮੰਗਦਾ, ਦੇਖਲੋ ਜੇ ਦੂਜੀ ਪਾਰਟੀ ਨੂੰ ਹੱਥ ਲਵਾਉਣੇ ਆ, ਤੇ ਦੂਜੀ ਧਿਰ ਨੂੰ ਕਹਿਣਾ ਜਿੰਨਾ ਦਾ ਕਸੂਰ ਹੁੰਦਾ, ਥੋਨੂੰ ਮੈ ਹੱਥ ਨੀ ਲਾਉਣ ਦਿੰਦਾ ਚੱਲਦੀ ਆ ਆਪਣੀ ਥਾਣੇ ਪਰ ਵੀਹ ਹਜ਼ਾਰ ਮੰਗਦਾ ਸਾਹਬ ਮੈ ਆਏਆ ਗੱਲ ਕਰਕੇ, ਅੱਧ ਆਪਦੀ ਜੇਬ ਚ ਅੱਧ ਪੁਲਿਸ ਵਾਲੇਆ ਦੀ ਜੇਬ ਚ। ਆ ਕੁਝ ਕਰਦੇ ਦੱਲੇ ਸਰਪੰਚ ਅਜਕੱਲ। ਕਈ ਬਥੇਰੇ ਚੱਗੇ ਨੇ ਬਿੰਨਾ ਪੈਸੇਆ ਤੋ ਅਗਲੇ ਦਾ ਕੰਮ ਕਰਾਉਦੇ ਨੇ।
@Troll_facer00172
@Troll_facer00172 10 ай бұрын
Good
@RajaSingh-sd6uk
@RajaSingh-sd6uk 10 ай бұрын
ਬਾਈ ਸਾਡੇ ਪਿੰਡ ਆ ਜਾ ਚੱਕ ਹੀਰਾ ਸਿੰਘ ਵਾਲਾ ਬਠਿੰਡਾ
@SurajpalsinghNijjar-su9po
@SurajpalsinghNijjar-su9po 10 ай бұрын
Good jaggi veer
@amritsingh429
@amritsingh429 10 ай бұрын
Gud
@amrikdjkotkapura2311
@amrikdjkotkapura2311 4 ай бұрын
Bai Jaggi sarpanch da te lopo Wale bai no hai kise kol ta send me plz
@KuldeepSingh-l9h6g
@KuldeepSingh-l9h6g 10 ай бұрын
Bai ki kru Banda yaar Asin 1 Ghar de Chacha Bhatija bnate 2008 ch Members ne Sarpanch Chunan da C Odo Dhai Sal bad doven Wik ge Sale Jhadam hun daso yaar as ch ki kru Banda yaar Reply devo Sare Bhra ❤🎉
@HarjinderSingh-yk3gy
@HarjinderSingh-yk3gy 10 ай бұрын
Bai ji mere mummy ji 1998 to 2008 tak 10 year lagatar sarpanchi kiti. Kite v koe apna Name tak ni likhea. Na kithe car motor cycle te v sarpanch ni likhea
@malllohakhera
@malllohakhera 10 ай бұрын
gud y
@SandeepSingh-z4n9i
@SandeepSingh-z4n9i 10 ай бұрын
❤❤
@ArshdeepSingh-qr1gd
@ArshdeepSingh-qr1gd 10 ай бұрын
gud
@Roomialac
@Roomialac 10 ай бұрын
Bai koi lafaz ni eh video lyi... bs ik gal kehni ah .. CHARHDIKALA bhara di
@ArshdeepSingh-qr1gd
@ArshdeepSingh-qr1gd 10 ай бұрын
nice
@GurwinderSingh-ni7hv
@GurwinderSingh-ni7hv 10 ай бұрын
Gal Bai lopo vala d a 1 lakh wali fees na Dil dukha ta
@dairy_bhaiwal
@dairy_bhaiwal 10 ай бұрын
Salary kini a sarpanch di a
@ravneetkaursidhu3187
@ravneetkaursidhu3187 10 ай бұрын
Good
@malllohakhera
@malllohakhera 10 ай бұрын
gud
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 94 МЛН
Disrespect or Respect 💔❤️
00:27
Thiago Productions
Рет қаралды 41 МЛН
ТЮРЕМЩИК В БОКСЕ! #shorts
00:58
HARD_MMA
Рет қаралды 2,4 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 4,1 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 94 МЛН