ਕਿਉਂ ਸੀ.ਬੀ.ਆਈ ਨੇ ਜਾਰੀ ਕੀਤਾ ਸੀ ਇਸ਼ਤਿਹਾਰ II ਕਿਉਂ ਢੇੜ ਸਾਲ ਨਜਾਇਜ਼ ਹਿਰਾਸਤ ਵਿੱਚ ਰਿਹਾ..? II ਸੰਘਰਸ਼ ਦਾ ਸੱਚ

  Рет қаралды 94,299

PTN24

PTN24

Күн бұрын

Пікірлер: 212
@kanwaljitsingh3293
@kanwaljitsingh3293 2 жыл бұрын
ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਸਾਨੂੰ ਸਿਖਾਂ ਨੂੰ ਸਾਡਾ ਅਪਣਾ ਘਰ ਬਖਸ਼ੋ ਜੀ
@sukhdeepmaan554
@sukhdeepmaan554 2 жыл бұрын
ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ
@sajangill6626
@sajangill6626 2 жыл бұрын
B s veer ji good enasan
@MandeepSingh-yy6tp
@MandeepSingh-yy6tp 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ ਸਾਰਿਆਂ ਸਿੰਘਾਂ ਨੂੰ।
@Humanity0101
@Humanity0101 2 жыл бұрын
Raj bina finish veere.
@gaggimaan7637
@gaggimaan7637 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sattichoudhary1804
@sattichoudhary1804 2 жыл бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@avtargrewal3723
@avtargrewal3723 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਏਸ ਪਰਵਾਰ ਤੇ ਹਰਪਿੰਦਰ ਵੀਰ ਤੇ ਮੇਹਰ ਭਰਿਆ ਹਥ ਰੱਖਣਪਖੋਕੇ ਸਾਬ ਏਸ ਵੀਰ ਦੀ ਮਦਦ ਕਰੋ ਤੇ ਮਕਾਨ ਦੀ ਛੱਤ ਬਦਲੋ
@amarjitsingh1946
@amarjitsingh1946 2 жыл бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ
@jassijassi8736
@jassijassi8736 2 жыл бұрын
ਵਾਹਿਗੁਰੂ ਜੀ ੲਿਹ ਵੀਰ ਜੀ ਤੇ ਬਹੁਤ ਬਹੁਤ ਮੇਹਰ ਕਰਨਾ ਜੀ
@harmandhaliwal3503
@harmandhaliwal3503 2 жыл бұрын
ਇਹ ਜਿਹੇ ਲੋਕਾਂ ਲਈ ਸਾਰੇ ਪਿੰਡ ਨੂੰ ਚਾਹੀਦਾ ਕਿ ਵਧੀਆਂ ਘਰ ਪਾ ਕਿ ਦੇਣਾ ਚਾਹੀਦਾ ਕਿਉਂਕਿ ਇਹ ਪੂਰੀ ਕੋਮ ਲਈ ਸ਼ਹੀਦ ਹੋਏ ਤਾਂ ਕਰਕੇ ਸਾਰਿਆ ਪਿੰਡ ਵਾਲ਼ਿਆਂ ਨੂੰ ਸਾਥ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਬੁਰਾ ਟਾਈਮ ਨਾਂ ਦੇਖਣਾ ਪਵੇ 🙏🏼
@sukwindersingh8484
@sukwindersingh8484 2 жыл бұрын
ਸਹੀ ਗੱਲ ਐ 22 ਸਾਰਾ ਪਿੰਡ ਮਿਲਕੇ ਇੱਕ ਘਰ ਤਾਂ ਪਾ ਈ ਸਕਦਾ ਜਾ ਫੇਰ ਪਿੰਡ ਦੇ ਲੋਕ ਗੁਰੂਦਵਾਰੇ ਜਾ ਕੇ ਧਾਰਮਿਕ ਹੋਣ ਦਾ ਨਾਟਕ ਈ ਕਰਦੇ ਐ ਬੱਸ
@sukhjindersingh7868
@sukhjindersingh7868 2 жыл бұрын
S
@sukhjindersingh7868
@sukhjindersingh7868 2 жыл бұрын
@@sukwindersingh8484 Sarpanch
@sukhjindersingh7868
@sukhjindersingh7868 2 жыл бұрын
Sukhwinder singh sarpanch
@sukhjindersingh7868
@sukhjindersingh7868 2 жыл бұрын
@@sukwindersingh8484 sarpanch
@tarasingh7402
@tarasingh7402 2 жыл бұрын
ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ ਪਾਪੀ ਨੂੰ ਸਜਾ ਮਿਲਦੀ ਹੀ ਮਿਲਦੀ ਹੈ ਵਾਹਿਗੁਰੂ ਜੀ
@manjinderkalsi7122
@manjinderkalsi7122 2 жыл бұрын
ਕਿਵੇਂ -ਕਿਵੇਂ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ 84 ਦੇ ਦੌਰ ਦੀਆਂ😔 ਅੱਖਾਂ ਨਮ ਹੋ ਜਾਂਦੀਆਂ😔😔
@ramankhatkar7824
@ramankhatkar7824 2 жыл бұрын
Hjl
@vickysinghvicky2618
@vickysinghvicky2618 2 жыл бұрын
ਸ੍ਰ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਨਾਮ
@balkarsingh-nn5le
@balkarsingh-nn5le 2 жыл бұрын
Veerji waheguru ji phali karuga veere ❤️🙏🙏 hosla rakho 🙏❤️🙏
@BaldevSingh-pf2tu
@BaldevSingh-pf2tu 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@devball9179
@devball9179 2 жыл бұрын
ਵਾਹਿਗੁਰੂ ਚੜਦੀ ਕਲਾ ਵਾਕਛੇ ਭਾਈ ਹਰਪਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਅਮਰ ਸ਼ਹੀਦ ਭਾਈ ਸੁਰਨਪਾਲ ਸਿੰਘ ਬੱਬੀ ਜ਼ਿੰਦਾਬਾਦ ਸੰਨ 9,6,1991
@gurisean2607
@gurisean2607 2 жыл бұрын
S
@Sukhjohal8126
@Sukhjohal8126 2 жыл бұрын
ਵਾਹਿਗੁਰੂ ਜੀ ਸੱਭ ਦਾ ਭਲਾ ਕਰੀ
@jagjitsingh5223
@jagjitsingh5223 2 жыл бұрын
Satnam waheguru Ji 🙏🙏
@balwindersinghjattana5770
@balwindersinghjattana5770 2 жыл бұрын
ਗਰੇਟ ਸਿੰਘ ਸਾਹਬ ਗਰੇਟ ਸਿੱਖ ਸੰਘਰਸ
@parmindersingh71
@parmindersingh71 2 жыл бұрын
ਮੱਦਦ ਕਰਨੀ ਚਾਹੀਦੀ ਹੈ ਸਿੱਖ ਕੌਮ ਨੂੰ
@gurjotshergill5480
@gurjotshergill5480 2 жыл бұрын
ਪ੍ਹਮਾਤਮਾ ਪ੍ਰਵਾਰ ਤੇ ਮੇਹਰ ਕਰਨ
@mandeepdhillon1355
@mandeepdhillon1355 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@KulwinderSingh-lk8tt
@KulwinderSingh-lk8tt 2 жыл бұрын
ਤਾਂ ਹੀ ਅੱਜ ਤੱਕ ਲੱਖ ਦੀ ਲਾਹਨਤਾਂ ਪੈਦੀਆਂ ਨੇ ਪੰਜਾਬ ਪੁਲਿਸ ਤੇ
@GurpreetSingh-bx2uc
@GurpreetSingh-bx2uc 2 жыл бұрын
Waheguru ji waheguru ji waheguru ji waheguru ji waheguru ji
@deepkaur2613
@deepkaur2613 2 жыл бұрын
Waheguru jiiii
@Harmanpreet766
@Harmanpreet766 2 жыл бұрын
Wahe guru Ji 🙏🙏🙏
@tejsangha4276
@tejsangha4276 2 жыл бұрын
Waheguru ji Kirpa karn
@gurindersingh8262
@gurindersingh8262 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ
@gurleenkaurrollno.1740
@gurleenkaurrollno.1740 2 жыл бұрын
Very nice person veer ji tusi bahut julm Saha parnam Shaheed nu
@kabelsingh713
@kabelsingh713 2 жыл бұрын
Waheguru ji🙏🙏
@jeetabinning4608
@jeetabinning4608 2 жыл бұрын
Waheguru ji Waheguru ji 🙏🏼🙏🏼🙏🏼🙏🏼🙏🏼🌹🌹🌹🌹🌹
@ranjeetsinghsandhu8635
@ranjeetsinghsandhu8635 2 жыл бұрын
ਵਾਹਿਗੁਰੂ ਜੀ
@harmeetsingh7590
@harmeetsingh7590 2 жыл бұрын
Waheguru ji mehar kro apni koum teh bs tahuda he sahara ha,,,,🙏🙏🙏🙏
@husansandhu5351
@husansandhu5351 2 жыл бұрын
Waheguru ji waheguru ji 🙏🙏🙏🙏🙏
@sidhusaabh2130
@sidhusaabh2130 2 жыл бұрын
ਸ਼ਾਮ ਸੁੰਦਰ (ਸੀ ਏ ਸਟਾਪ) ਫਰੀਦਕੋਟ ਬਾਰੇ ਵੀ ਬਣਾਉ ਵੀਡੀਓ ਕਹਿੰਦੇ ਸੀ ਜਿਸ ਵੀ ਵਿਅਕਤੀ ਨੂੰ ਇਹ ਅਫਸਰ ਫੜ ਕੇ ਲੈ ਜਾਂਦਾ ਸੀ ਉਹ ਵਿਅਕਤੀ ਕਦੇ ਵੀ ਘਰ ਵਾਪਸ ਨਹੀ ਮੁੜਿਆ ਸੀ ਇਹ ਅਫਸਰ ਬਹੁਤ ਹੀ ਘਟੀਆ ਅਫਸਰ ਸੀ (ਬੁੱਚੜ ) ਸੀ ਭਿੰਡਰਾਵਾਲੇ ਸੰਤ ਨੇ ਵੀ ਇਸ ਬੁੱਚੜ ਅਫਸਰ ਬਾਰੇ ਬੋਲਿਆ ਸੀ ਜੋ ਇਹ ਕਰਦਾ ਸੀ ਕੋਟਕਪੂਰਾ ਤਹਿਸੀਲ ਦੇ ਇੱਕ ਪਿੰਡ( ਪਿੰਡ--ਹਰੀ ਨੌਂ) ਦੇ ਬੰਦੇ ਨੂੰ ਚੱਕ ਲਿਆ ਸੀ ਕਹਿੰਦੇ ਸੀ ਉਸ ਬੰਦੇ ਦੀਆਂ ਦੋਹਾਂ ਬਾਹਾਂ ਵਿੱਚ ਚਾਰ ਚਾਰ ਕਿੱਲ ਠੋਕ ਦਿੱਤੇ ਸੀ (8 ਕਿੱਲ ਟੋਟਲ) ਸ਼ਾਮ ਸੁੰਦਰ ਬੰਦੇ ਨੂੰ ਮਾਰਕੇ ਫਰੀਦਕੋਟ ਵਾਲੀਆਂ ਨਹਿਰਾਂ ਵਿੱਚ ਰੋੜ ਦਿੰਦਾ ਸੀ ਜਿਸ ਨੂੰ ਵੀ ਇਹ ਅਫਸਰ ਲੈ ਜਾਂਦਾ ਸੀ ਉਸਦਾ ਭੋਗ ਪਹਿਲਾਂ ਹੀ ਪਾ ਦਿੰਦੇ ਸੀ ਕਿਉਕਿ ਲੋਕਾਂ ਵਿੱਚ ਆਮ ਹੀ ਸੀ ਵੀ ਇਸਨੇ ਜਿਊਂਦਾ ਨਹੀ ਛੱਡਿਆ ਕਿਸੇ ਨੂੰ ਤੇ ਨਾ ਹੀ ਛੱਡਣਾ ਇਸ ਅਫਸਰ ਤੇ ਵੀ ਬਣਾਉ ਵੀਡੀਓ ਬੜੀਆਂ ਧੀਆਂ ਭੈਣਾਂ ਨਾਲ ਵਧੀਕੀਆਂ ਵੀ ਕੀਤੀਆਂ ਇਸ ਬੁੱਚੜ ਨੇ ਇੰਸਪੈਕਟਰ ਸ਼ਾਮ ਸੁੰਦਰ (Cia Staff) ਵਰਿਆਮ ਸਿੰਘ ਖੱਪੇਵਾਲੀ ਨੂੰ ਵੀ ਇਸ ਸ਼ਾਮ ਸੁੰਦਰ ਥਾਣੇਦਾਰ ਨੇ ਹੀ ਸ਼ਹੀਦ ਕੀਤਾ ਸੀ ਅੰਬ ਦੇ ਦਰੱਖਤ ਨਾਲ ਬੰਨ ਕੇ ਜੋ ਕਿ ਤਹਿਸੀਲ ਕੋਟਕਪੂਰਾ ਦੇ ਪਿੰਡ ਢੈਪਈ ਵਿੱਚ ਅੱਜ ਵੀ ਉਹ ਅੰਬ ਦਾ ਦਰੱਖਤ ਮੌਜੂਦ ਹੈ ਜਿਸ ਨਾਲ ਯੋਧੇ ਨੂੰ ਬੰਨ ਕੇ ਸ਼ਹੀਦ ਕੀਤਾ ਸੀ ਮੈ ਫੋਨ ਤੇ ਵੀ ਤੁਹਾਨੂੰ ਬਹੁਤ ਕਿਹਾ ਸੀ ਵੀ ਇਸ ਬੁੱਚੜ ਅਫਸਰ ਤੇ ਵੀਡੀਓ ਜਰੂਰ ਬਣਾਉ ਪਰ ਤੁਸੀ ਮੇਰੀ ਗੱਲ ਨੂੰ ਅਣਗੋਲਿਆ ਕਰਤਾ
@anmolbrar6622
@anmolbrar6622 2 жыл бұрын
ਸਹੀ ਗੱਲ ਹੈ
@sidhusaabh2130
@sidhusaabh2130 2 жыл бұрын
@@anmolbrar6622 ਕੀ ਬਾਈ? ਤੁਸੀ ਜਾਣਦੇ ਹੋ ਇਸ ਬੁੱਚੜ ਬਾਰੇ ?
@salkhandhillon3878
@salkhandhillon3878 2 жыл бұрын
ਸਤਿਨਾਮ ਵਾਹਿਗੁਰੂ ਜੀ
@bollywoodandpollythikana2286
@bollywoodandpollythikana2286 2 жыл бұрын
Waheguru Ji 🙏 Mehar Karo sab Te
@RanjitSingh-vu3se
@RanjitSingh-vu3se 2 жыл бұрын
Waheguru jo
@simranjitkaurbajwa3265
@simranjitkaurbajwa3265 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🌹🌹🌹🌹🙏🙏🙏🙏
@harmandhaliwal3503
@harmandhaliwal3503 2 жыл бұрын
ਵਾਹਿਗੁਰੂ ਜੀ ਕਿ ਕੁਝ ਸਿਹਾ ਉਸ ਵਖਤ ਨੋਜਵਾਨਾ ਨੇ ਸੱਚੀ ਕੋਮ ਨੂੰ ਇਕ ਹੋਣ ਦੀ ਲੋੜ ਆ ਵਾਹਿਗੁਰੂ ਮੇਹਰ ਕਰੋ ਆਪਣੇ ਸਿੱਖਾਂ ਤੇ 🙏🏼🙏🏼
@talwindersingh9240
@talwindersingh9240 2 жыл бұрын
P
@manjinderrandhawa6565
@manjinderrandhawa6565 2 жыл бұрын
ਪੱਖੇ ਕੇ ਸਾਹਬ ਜੀ ਜ਼ਿਲਾ ਤਰਨਤਾਰਨ ਦੇ ਪਿੰਡ ਗੱਗੋਬੂਹਾ ਤੇ ਪਿੰਡ ਸੁਰਸਿੰਘ ਦੇ ਮੁੰਡੇ ਬਹੁਤ ਸ਼ਹੀਦ ਹੋਏ ਨੇ ਉਹਨਾਂ ਪਰਿਵਾਰਾਂ ਨਾਲ ਜ਼ਰੂਰ ਮਿਲਾਉ
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@sukhman2720
@sukhman2720 2 жыл бұрын
WMK 🙏🙏
@zorawar4004
@zorawar4004 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar krna sab te
@CanadaKD
@CanadaKD 2 жыл бұрын
Waheguru ji
@karamjeetkaur6307
@karamjeetkaur6307 2 жыл бұрын
ਸਾਡੇ ਸਿੱਖ ਕੌਮ ਦੇ ਨੋਜਵਾਨਾਂ ਨਾਲ ਬੁੱਚੜਾ ਨੇ ਕਿੰਨਾ ਧੱਕਾ ਕੀਤਾ। ਵਾਹਿਗੁਰੂ ਜੀ ਬੁੱਚੜਾਂ ਦੀ ਰੂਹ ਨੂੰ ਸਕੂਨ ਕਦੇ ਨਾ ਮਿਲੇ।
@jsbrar5491
@jsbrar5491 2 жыл бұрын
ਵਾਹਿਗੁਰੂ ਵਾਹਿਗੁਰੂ ਜੀ
@gurjeetchahal468
@gurjeetchahal468 2 жыл бұрын
ਪਖੋ ਸਾਹਬ ਜਿਹੜੇ ਬੇਕਸੂਰ ਬੰਦੇ ਲੁਟੇਰਿਆਂ ਨੇ ਮਾਰਤੇ ਖਾੜਕੂਆਂ ਦੇ ਭੇਸ ਚ 90,91 ਚ, ਉਹਨਾਂ ਦੇ ਪਰਿਵਾਰਾਂ ਦੀ ਵੀ ਇੰਟਰਵਿਊ ਕਰਿਆ ਕਰੋ ।
@gurdarshansingh5915
@gurdarshansingh5915 2 жыл бұрын
Waheguru Mehar kro ji
@RajinderSingh-
@RajinderSingh- 2 жыл бұрын
Wahegurij ji mehar Kare ji
@abhibrampton0999
@abhibrampton0999 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@davindersingh7843
@davindersingh7843 2 жыл бұрын
Very good
@GurdeepSingh-rb5qt
@GurdeepSingh-rb5qt 2 жыл бұрын
Very nice speech
@HMT5911di
@HMT5911di 2 жыл бұрын
Waheguru bhali kre parivaar te mehar bharya hath rakhe ji 🙏
@Ravsaini303
@Ravsaini303 2 жыл бұрын
Right paji
@davindersingh7843
@davindersingh7843 2 жыл бұрын
Thankyou
@gurunanakdesikh7055
@gurunanakdesikh7055 2 жыл бұрын
Waheguru Satnaam
@sardarsaab1007
@sardarsaab1007 2 жыл бұрын
🙏🙏🙏🙏🙏
@dhanwantmoga
@dhanwantmoga 2 жыл бұрын
Waheguru
@ashoksinghmattu8055
@ashoksinghmattu8055 2 жыл бұрын
Good vir ji
@tarsemmannp5499
@tarsemmannp5499 4 ай бұрын
Waheguru ji 🙏 mehar kri sab te ♥ 💖 ❤
@kiranseth3117
@kiranseth3117 2 жыл бұрын
Weheguru Ji
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
Waheguru.ji
@shere-punjabsinghshergill3257
@shere-punjabsinghshergill3257 2 жыл бұрын
Singhpura is Jaddi village of Nawab Kapur Singh ji. founder of Singhpuria misal.
@darshanbhandal2520
@darshanbhandal2520 2 жыл бұрын
Wahiguru ji 🙏. Parnam shahida nu.
@SurjitSingh-qx9bf
@SurjitSingh-qx9bf 2 жыл бұрын
Veer ji waheguru bhali karu gha
@bhaugill9519
@bhaugill9519 2 жыл бұрын
🙏🙏🙏
@husansandhu5351
@husansandhu5351 2 жыл бұрын
Waheguru ji insaaf khud karda 🙏🙏
@hbs6359
@hbs6359 2 жыл бұрын
ਬਾਈ ਜੀ ਅਗਰ ਬੁੱਚੜ ਹੌਲਦਾਰ ਨੂੰ 3 ਸਾਲ ਦੀ ਸਜਾ ਵੀ ਹੋ ਗਈ ਤਾਂ ਵੀ ਪੈਨਸ਼ਨ ਨਹੀਂ ਮਿਲਣੀ ਓਹਨੂੰ. ਬਿਲਕੁਲ ਸੁਮਜੌਤਾ ਕਰਨ ਦੀ ਲੋੜ ਨਹੀਂ.
@balwantchahal3665
@balwantchahal3665 2 жыл бұрын
Good 👍 job
@davindersingh7843
@davindersingh7843 2 жыл бұрын
Good
@jagseerdhillon9913
@jagseerdhillon9913 2 жыл бұрын
Wahguru ji
@SukhwinderSingh-ge9bf
@SukhwinderSingh-ge9bf 2 жыл бұрын
Waheguru. Mehar karan
@rajanSingh-yo6hs
@rajanSingh-yo6hs 2 жыл бұрын
🙏🙏🙏🙏🙏🙏🙏🙏🙏🙏🙏
@amritpal7094
@amritpal7094 2 жыл бұрын
Satsriakal sardar sab
@gurdeepkaur8814
@gurdeepkaur8814 2 жыл бұрын
Waheguru Waheguru Waheguru Waheguru Waheguru ji
@purewal9138
@purewal9138 2 жыл бұрын
ਵੀਰ ਜੀ ਇੱਕ ਦਿਨ ਕਿਸੇ ਨੇਂ ਤੁਹਾਡੇ ਵਾਰੇ ਇੱਕ ਪੋਸਟ ਪਾਈ ਸੀ ਕਿ ਤੁਸੀਂ ਅਤੇ ਤੁਹਾਡਾ ਭਰਾ ਪਤਾਂ ਨਹੀ ਕੀ ਕੀ ਕੁੱਝ ਲਿਖਿਆ ਸੀ ਉਸ ਦਾ ਵੀਰ ਜੀ ਸੰਗਤਾਂ ਨੂੰ ਸਪਸ਼ਟੀਕਰਨ ਜ਼ਰੂਰ ਦਿਉ ਜੀ ਧੰਨਵਾਦ
@gurmukhsaini3278
@gurmukhsaini3278 2 жыл бұрын
Waheguru 3
@deepakumar4619
@deepakumar4619 2 жыл бұрын
😭😭😭😭😭
@davindersingh7843
@davindersingh7843 2 жыл бұрын
Very
@iqbalsinghbali18
@iqbalsinghbali18 2 жыл бұрын
ਬੜੀ ਡਿਟੇਲ ਵਿੱਚ ਤੇ ਠਰੰਮੇ ਨਾਲ ਵੀਰ ਨੇ ਦਾਸਤਾਨ ਐਕਸਪਲੇਨ ਕੀਤੀ ।
@parwindersinghmander6475
@parwindersinghmander6475 2 жыл бұрын
Waheguru Balwinder singh pakhoke G nu charde kala ch rakhna sachepatsh jeo
@narinder1407
@narinder1407 2 жыл бұрын
Loka ne aapni Jaan diti movement lai ... But kaum de hakmma ne ki sila dita victim families nu ??
@jagtarsingh5341
@jagtarsingh5341 2 жыл бұрын
Waheguru.g
@karamjits1614
@karamjits1614 2 жыл бұрын
ਪ੍ਰਣਾਮ ਸ਼ਹੀਦਾਂ ਨੂੰ
@surjanrandhawa8130
@surjanrandhawa8130 2 жыл бұрын
Waheguru ji mehar rakhe pariwar te
@AmandeepKaur-vq2co
@AmandeepKaur-vq2co 2 жыл бұрын
Bilkul veer rajinawa nhi krna 🙏🏻
@kabelsingh713
@kabelsingh713 2 жыл бұрын
WAHEGURU JI🙏🙏
@Ravsaini303
@Ravsaini303 2 жыл бұрын
ਭਾਜੀ ਸਹੀ ਗੱਲ ਆ ਬਾਬਾ ਜੀ ਪਤਾ ਤੇ ਲੱਗ ਜਾਂਦਾ ਜਿਹੜੇ ਚੰਗਾ ਮਾੜਾ ਕਰਦੇ ਬਹੁਤ ਧੰਨਵਾਦ ਭਾਜੀ ਨੂੰ ਪਤਾ ਲਗਦਾ ਹੀ ਹੈ ਆਪਣੇ ਸਿੰਗਾ ਬਾਰੇ
@lovelubana3988
@lovelubana3988 2 жыл бұрын
Paji aa subha da pind kehra
@AvtarSingh-ev8hv
@AvtarSingh-ev8hv 2 жыл бұрын
ਸਾਰੀ ਬਾਦਲ ਦੀ ਦੇਣ ਹੈ ਜੀ
@husansandhu5351
@husansandhu5351 2 жыл бұрын
Tuci bahut vadia kam kar rahay ho wahegur ji bahut bahut khusiaa bakshan 🙏🙏
@DevinderSingh-tq4uv
@DevinderSingh-tq4uv 2 жыл бұрын
ਇਸ ਹੀ ਪਿੰਡ ਦੇ ਦੋ ਸਕੇ ਭਰਾ ਜਸਵਿੰਦਰ ਸਿੰਘ ਸ਼ਹੀਦ ਤੇ ਸਲਵਿੰਦਰ ਸਿੰਘ ਸ਼ਹੀਦ ਵੀ ਸਨ
@harkiratgill659
@harkiratgill659 2 жыл бұрын
ਵੀਰ ਜੀ ਇਹ ਵੀ ਸਾਡੇ ਪਿੰਡ ਦੇ ਹਨ ਜੋ ਸਕੇ ਭਰਾ ਸਨ ਸ਼ਹੀਦ ਹੋਏ ਸਨ ਸਤਗੁਰ ਮੈਹਰ ਕਰਨ
@parmjeetkaur158
@parmjeetkaur158 2 жыл бұрын
Veer GE khaki sun ka man bhauth dhuki hoea God bless you
@sajangill6626
@sajangill6626 2 жыл бұрын
Parnam sahida nu
@kuljitdhaliwal5082
@kuljitdhaliwal5082 2 жыл бұрын
So sad
@avimaan4011
@avimaan4011 2 жыл бұрын
ਧੰਨ ਮੇਰੇ ਮਾਲਕਾ ਸੱਚ ਨੂੰ ਫਾਂਸੀ ਝੂਠ ਬੈਠਾ ਕੁਰਸੀ ਤੇ।
@Humanity0101
@Humanity0101 2 жыл бұрын
Sikho hun v samjlo galam kauma nu insaaf ni milda hunda te na kush rehnda hunda. Waheguru ji sahara den 🙏🏼
@rajwindergrewal7619
@rajwindergrewal7619 2 жыл бұрын
😭😭
@ranjeetsinghsandhu8635
@ranjeetsinghsandhu8635 2 жыл бұрын
ਦਿਲਸ਼ਾਦ ਅਖ਼ਤਰ ਵਿਚਾਰੇ ਨੂੰ ਐਵੇਂ ਮਾਰਿਆ
@harkiratgill659
@harkiratgill659 2 жыл бұрын
ਵੀਰੇ ਦਿਲਸ਼ਾਦ ਅਖ਼ਤਰ ਨੂੰ ਮਾਰਨ ਵਾਲੇ ਦਾ ਹਾਲ ਬਹੁਤ ਮਾੜਾ ਹੋਇਆ ਸੀ
@rajwindersingh926
@rajwindersingh926 2 жыл бұрын
😥😥😥😥😥
Une nouvelle voiture pour Noël 🥹
00:28
Nicocapone
Рет қаралды 9 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Une nouvelle voiture pour Noël 🥹
00:28
Nicocapone
Рет қаралды 9 МЛН