ਕਿਹੋ ਜਿਹਾ ਦੁਨੀਆ ਦਾ ਮਸ਼ਹੂਰ ਸ਼ਹਿਰ ਲੰਡਨ 🇬🇧 Tower Bridge London UK |Punjabi Travel Couple Ripan Khushi

  Рет қаралды 164,764

Punjabi Travel Couple

Punjabi Travel Couple

2 ай бұрын

Пікірлер: 344
@user-mw3fh5qs3q
@user-mw3fh5qs3q 2 ай бұрын
ਬੇਟਾ ਜੀ ਹਰ ਵਲੌਗ ਵਿੱਚ ਆਪ ਜੀ ਦੀ ਭੈਣ ਮਾਮਾ ਜੀ ਦੀ ਬੇਟੀ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ। ਬੇਟੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬਹੁਤ ਖੂਬਸੂਰਤ ਵਲੌਗ।
@gurparwindersingh6511
@gurparwindersingh6511 2 ай бұрын
ਰਿਪਨ ਮਾਮਾ ਜੀ ਅਤੇ ਭੈਣ ਜੀ ਦੇ ਪਰਵਾਰ ਵਲੋਂ ਸਾਨੂੰ ਘਰ ਬੈਠਿਆਂ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ
@jagdeepgrewal4008
@jagdeepgrewal4008 2 ай бұрын
Welcome Back Choti Sandeep ji Miss you alots😂❤
@gurvinderdandiwal2931
@gurvinderdandiwal2931 2 ай бұрын
😂❤❤
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਸੰਦੀਪ ਕੌਰ ਨੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@shally-yk8ch
@shally-yk8ch 2 ай бұрын
Vaddi sandeep boht cute te chulbuli aa Nikki sandeep boht intelligent te sohni aa😊
@baljindersingh8450
@baljindersingh8450 2 ай бұрын
ਸੰਦੀਪ ਭੈਣ ਬੋਹਤ ਸੋਹਣਾ ਬੋਲਦੀ ਆ ਅਵਾਜ bohat ਸੋਨੀ ਪੰਜਾਬੀ ਵੀ bohat ਸੋਣੀ ਬੋਲਦੇ ਆ
@JashanBawa-su4zr
@JashanBawa-su4zr 2 ай бұрын
ਸੰਦੀਪ ਭੈਣ ਦੀ ਅਵਾਜ ਬਹੁਤ ਸੋਹਣੀ ਹੈ❤❤
@user-nx4fk9lh4i
@user-nx4fk9lh4i 2 ай бұрын
ਲੰਡਨ ਵਿੱਚ ਮੇਮਾਂ ਸਸਤੀਆਂ ਤੇ ਮਹਿੰਗਾ ਆਟਾ ਰਮਤਾ ਖੁਸ਼ੀ ਨੇ ਅਧੂਰੀ ਲਾਈਨ ਕੀਤੀ ਪੂਰੀ। ਬਹੁਤ ਵਧੀਆ
@darasran556
@darasran556 2 ай бұрын
ਸੰਦੀਪ।ਰਿਪਨ। ਖੁਸੀ।ਬਹੁਤ। ਬਹੁਤ। ਧਨਵਾਦ। ਸਾਨੂੰ।ਵਲੋਗ।ਵਖੋਨ। ਲਈ
@avtargrewal3723
@avtargrewal3723 2 ай бұрын
ਰਿਪਨ ਪੁੱਤਰ ਖੁਸੀ ਬੇਟੀ ਸਨਦੀਪ ਧੰਨਵਾਦ ਸਾਨੂੰ ਘਰ ਵਿਚ ਬੈਠਿਆਂ ਲੰਡਨ ਵਿਚ ਥੇਮਜ ਪੁਂਲ ਵਖਾਇਆ ਸੈਟਰ ਲੰਡਨ ਦੇਦਰਸਨ ਕਰਵਾੲਏ ਟਵਰ ਔਫ ਲੰਡਨ ਬੜਾ ਸੋਹਣਾ ਧੰਨਵਾਦ
@HarpreetSingh-ux1ex
@HarpreetSingh-ux1ex 2 ай бұрын
ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@bhindajand3960
@bhindajand3960 2 ай бұрын
ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨੂੰ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@user-vs5ru2gd7g
@user-vs5ru2gd7g 2 ай бұрын
Ripan veer ji and Khushi di mamaji de bachea nu sat SSA ji mja a gea tower of brize dekh k
@SukhwinderSingh-wq5ip
@SukhwinderSingh-wq5ip 2 ай бұрын
, ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@Eastwestpunjabicooking
@Eastwestpunjabicooking 2 ай бұрын
ਇੱਕ ਸਭ ਤੋਂ ਵੱਧ ਵਧੀਆ ਕਿ ਤੁਸੀ ਹਮੇਸ਼ਾ ਪੰਜਾਬੀ ਪਹਿਰਾਵਾ, ਬੋਲੀ , ਖਾਣੇ ਤੇ ਪੰਜਾਬੀ ਬੋਲਣ ਵੀਲਿਆਂ ਨੂੰ ਹੀ ਵੀਡੀਓ ਚ aidਕੀਤਾ। ਤੇ ਸਭ ਨੂੰ ਸਮਝ ਆ ਜਾਂਦਾ ਖ਼ਾਸ ਕਰ ਸਾਡੇ ਪਿੰਡਾਂ ਦੇ ਪੰਜਾਬੀ ਬਜ਼ੁਰਗਾਂ ਨੂੰ।
@harjyotsingh5291
@harjyotsingh5291 2 ай бұрын
ਅੰਗਰੇਜ਼ਾਂ ਨੇ ਇਕ ਬਰਿਜ ਸਾਡੇ ਕਲਕੱਤਾ ਚ ਵੀ ਬਨਾਇਆ। ਜੋ ਖੁਲਦਾ ਹੈ। ਦੇਵ ਕਲਕੱਤਾ ਤੋਂ। G. N . R.
@makhansingh3002
@makhansingh3002 2 ай бұрын
ਵੀਰ ਦੇਖਣ ਨੂੰ ਦਿਲ ਕਰਦਾ
@manjeetkaur02
@manjeetkaur02 2 ай бұрын
Ripan veere te khushi ji tuhada bahut bahut danwad tusi Sanu gar Bethe hi sare desh guman vaste tuhada thanku ji ❤️❤️ waheguru ji tuhanu hamesha khush rakhan ji 🎉🎉 God bless you
@user-mn8kl3sr8z
@user-mn8kl3sr8z 2 ай бұрын
Chotti sandeep bohut changi te samajdaar hai
@amriksingh6828
@amriksingh6828 2 ай бұрын
ਰਿਪਨ ਬਾਈ ਭਾਗਾਂ ਵਾਲੀ ਜੋੜੀ ਆ ਤਹਾਡੀ ਜੋ ਦੁਨੀਆਂ ਦੀ ਸੈਰ ਕਰ ਰਹੇ ਹੋ
@ManpreetKaur-hp2br
@ManpreetKaur-hp2br 2 ай бұрын
Best couple ❤❤ punjabi travel Cauple waheguru ji bless u 🙏🙏🙏🙏
@dinenathdinenath1434
@dinenathdinenath1434 2 ай бұрын
ਵੈਰੀ ਨੂੰ ਉਧਮ ਸਿੰਘ ਫਿਰੇ ਲੱਭਦਾ ਅੱਗ ਲਾ ਕੇ ਫੂਕ ਦੂਰ ਲੰਦਨ ਸ਼ਹਿਰ ਨੂੰ ਰਿਪਨ ਵੀਰ ਜੀ ਸਰਦਾਰ ਉਧਮ ਸਿੰਘ ਦੀ ਯਾਦ ਆ ਗਈ
@DilbagSingh-xh8sd
@DilbagSingh-xh8sd 2 ай бұрын
ਬਾਈ ਜੀ ਸਾਰੇ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਸੋ ਆਪ ਨੇ ਬਹੁਤ ਵਧੀਆ ਇੰਗਲੈਂਡ ਦਿਖਾਇਆ ਬਾਕੀ ਜੋ ਟਾਵਰ ਦਿਖਾਇਆ ਬਹੁਤ ਧੰਨਵਾਦ❤❤❤❤❤ ਭੈਣੀ ਜੱਸਾ❤
@JaswinderKaur-iu2vc
@JaswinderKaur-iu2vc 2 ай бұрын
Wow v beautiful city Amazing Thanks all of u Fgs
@amarjitsingh3498
@amarjitsingh3498 Ай бұрын
ਪੁੱਤਰ ਜੀ ਸਾਰੀ ਦੁਨੀਆਂ ਨੂੰ ਲੁੱਟ ਮਾਰ ਕਰਕੇ ਬਣਾਇਆ ਗਿਆ ਹੈ
@majorsingh7474
@majorsingh7474 2 ай бұрын
Ripan Khushi ,ਮਾਮਾ ਜੀ ਦੀ ਬੇਟੀ ਸਦੀਪ ਕੋਰ ਅਤੇ ਮਾਮਾ ਜੀ ਮਾਮੀ ਜੀ ਦੇ ਆਸੀ ਆਪਣੇ ਦਿਲ ਤੋ ਬਹੁਤ ਬਹੁਤ ਧੰਨਵਾਦੀ ਹਾ ਜਿਹਨਾ ਨੇ ਆਪਣੇ ਨਿੱਜੀ ਰੂਜੇਮਿਆ ਵਿੱਚੋ ਆਪਣਾ ਕੀਮਤੀ ਸਮਾ ਕਢਕੇ ਤੁਹਾਡੀ ਮੇਜਮਾਨੀ ਕੀਤੀ ਤੇ ਹੁਹਾਨੂ ਤੇ ਸਾਨੂੰ ਘਰ ਬੈਠਿਆ ਹੀ ਸਰਸਾ ਦੇਸ ਘੁਮਾਇਆ ਵਾਹਿਗੁਰੂ ਜੀ ਤੁਹਾਨੂੰ ਹੋਰ ਤੜਕਿਆ ਬਖਸਣ ਜੀ 👍👍👍🙏🙏🙏🙏🙏
@sabiriroohanielaaz
@sabiriroohanielaaz 2 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਇਨੀਂ ਮਹੱਤਵਪੂਰਨ ਜਾਣਕਾਰੀ ਦਿੱਤੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@parvindersingh3692
@parvindersingh3692 2 ай бұрын
Ripan and Khushi it's also my dream to se this historical place good luck ❤️❤️ and God bless to both of you
@gamdoorbrar3417
@gamdoorbrar3417 2 ай бұрын
ਹਜ਼ਾਰਾ ਸਿੰਘ ਰਮਤਾ,,ਜੀ ਦੇ ਜ਼ਿਆਦਾਤਰ ਗੀਤ,,ਸੈਰ ਸਪਾਟੇ ਵਾਲੇ ਹੀ ਸਨ,,ਜਦੋਂ ਤੁਸੀਂ ਕੀਨੀਆ ਟੂਰ ਸਮੇਂ ਚੋਰ ਇਲਾਕੇ ਬਾਰੇ ਦੱਸਿਆ ਸੀ,, ਉਦੋਂ ਮੈਂ ਤੁਹਾਨੂੰ ਕੁਮੈਂਟ ਵਿੱਚ ਹਜ਼ਾਰਾ ਸਿੰਘ ਰਮਤਾ,,ਦੇ ਗੀਤ , ਰਮਤਾ ਅਫ਼ਰੀਕਾ ਵਿੱਚ,,ਵੀ ਚੋਰਾਂ ਦਾ ਵਰਨਣ ਸੀ,,ਫਿਰ ਤੁਸੀਂ ਲਗਦੈ ਉਨ੍ਹਾਂ ਦੇ ਸਾਰੇ ਗੀਤ ਹੀ ਸੁਣ ਲਏ,,ਹਨ ਉਹ ਵੀ ਜਾਣਕਾਰੀ ਭਰਪੂਰ ਹਨ,, ਮੈਂ, ਖੁਸ਼ੀ ਦਾ ਮੂੰਹ ਬੋਲਿਆ ਫੁੱਫੜ,,
@avtargrewal3723
@avtargrewal3723 2 ай бұрын
ਰਿਪਨ ਅਸੀ ਸਨਦੀਪ ਬੇਟੀ ਦਾ ਧੰਨਵਾਦ ਕਰਦਿਆ ਬਹੁਤ ਵਧੀਆ ਲੱਗਿਆ ਸੁੰਦਰ ਜਗਾ ਨੂੰ ਦਿਖਾਇਆ ਘਰ ਵਿਚ ਪੰਜਾਬ ਵਿਚ
@gurmeetmakkar3098
@gurmeetmakkar3098 2 ай бұрын
Chotti sandeep bhut pyaari bchi aa..
@JackSam-vr7iw
@JackSam-vr7iw 2 ай бұрын
Sandeep sister bahutt vadiya tarh guide karde ne . Awsome anchor
@surjitgrewal
@surjitgrewal 2 ай бұрын
I was in London in 1981, but enjoyed more now...Thank you.
@hansaliwalapreet812
@hansaliwalapreet812 2 ай бұрын
London ❤❤❤❤is the most beautiful ❤❤❤🎉🎉city 😍 lots of love ❤️ ❣️ 💕 ❤️ 🎉🎉🎉to all
@ManjitKaur-cl7su
@ManjitKaur-cl7su 2 ай бұрын
Beautiful ❤️ vlog 😊 best jodi a wehegruru Mehar kra 😊
@satnamsinghpurba9584
@satnamsinghpurba9584 2 ай бұрын
Bhut vadia video god bless both of you 👌🏾🌺
@hansaliwalapreet812
@hansaliwalapreet812 2 ай бұрын
You ♥️ have most welcome in London ❤❤❤🎉🎉gbu to all ❤❤
@bharatsidhu1879
@bharatsidhu1879 2 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਇੰਗਲੈਂਡ ਦੀ ਧਰਤੀ ਦਿਖਾਉਣ ਲਈ । ਤੁਹਾਨੂੰ ਸਾਰਿਆਂ ਨੂੰ ਸੱਤ ਸ੍ਰੀ ਅਕਾਲ , ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@sushilgarggarg1478
@sushilgarggarg1478 2 ай бұрын
Thanks for see famous country London UK 🇬🇧 in the world 🌎 🙌 🙏 ❤❤❤❤❤
@mohindersinghchahal
@mohindersinghchahal 2 ай бұрын
Sandeep is having good hold on her mother tongue Punjabi. Very good. God bless you that you are attached with PUNJABI Culture.
@sushilgarggarg1478
@sushilgarggarg1478 2 ай бұрын
Sandeep sister is good guide ❤❤❤❤❤
@satindersingh9333
@satindersingh9333 2 ай бұрын
Very Beautiful Vlog. If Ripan and Khushi recommend then we will definitely visit London in future.
@sodhiram-wh9mx
@sodhiram-wh9mx 2 ай бұрын
Hnji sat Shri akal bhaji.choti Sandeep bahut vadiya boldi a.good girl a.
@Gurdeep488
@Gurdeep488 2 ай бұрын
ਸਿਰਾ ਗੱਲ ਬਾਤ ਬਾਈ ਜੀ ਧੰਨਵਾਦ ਸੋਚ ਚੰਗੀ ਬਾਈ ਤੇਰੀ ਬਾਈ ਜੀ
@kuldeepsingh-xg8nc
@kuldeepsingh-xg8nc 2 ай бұрын
ripan n khushi love u , god bless u
@GagandeepSingh-sj9mm
@GagandeepSingh-sj9mm 2 ай бұрын
Waheguru Ji Khalsa Ripan and Khushi Waheguru Ji Fateh
@karamjitgill6787
@karamjitgill6787 2 ай бұрын
God bless you always dear Ripen Khushi and your family members
@Eastwestpunjabicooking
@Eastwestpunjabicooking 2 ай бұрын
ਬਹੁਤ ਹੀ ਵਧੀਆ step a ਕਿ ਵਿਆਹ ਤੋ ਬਾਅਦ ਤੇ ਬੱਚਿਆਂ ਤੋਂ ਪਹਿਲਾਂ ਤੁਸੀਂ ਜੋੜੇ ਨੇ ਉਹ ਵੀ ਇੱਕੋ ਸੇਚ , ਮੈਨੂ ਲਗਦਾ ਕਿ world record. ਸਾਰੀ ਦੁਨੀਆ ਦੀ ਸੈਰ ਦਾ Ginny Bookਚ ਦਰਜ ਹੋਵੇਗਾ।ਤੁਸੀ ਆਪ ਬਹੁਤ ਮੁਸ਼ਕਿਲਾ ਚ ਆਪਣੇ ਆਪ ਨੂੰ ਪਾਕੇ ਵੀ ਸਾਨੂੰ ਘਰ ਬੈਠਿਆਂ ਵਿਖਾਇਆ , ਸ਼ਾਬਾਸ਼ੇ, ਬਹੁਤ ਪਿਆਰ ।
@hardishdhillon98
@hardishdhillon98 2 ай бұрын
Ripan khushi thanks for showing us beautiful tower bridge and london 🎉thanks all of u 😘
@harbhajansingh8872
@harbhajansingh8872 2 ай бұрын
ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@hsgill4083
@hsgill4083 2 ай бұрын
ਬਹੁਤ ਹੀ ਵਧੀਆ ਲੰਦਨ ਬ੍ਰਿਜ ਬਹੁਤ ਹੀ ਵਧੀਆ ਲੰਦਨ ਸ਼ਹਿਰ ਦਿਖਾਣ ਲਈ ਆਪ ਜੀ ਬਹੁਤ ਬਹੁਤ ਧੰਨਵਾਦ ਜੀ
@himmatgill2090
@himmatgill2090 2 ай бұрын
ripan khusi sat shiri akal ji tusi Sanu gur bethe hi uk dakhata sara bhut vadia lga bai God bless you
@ramjoshi771
@ramjoshi771 2 ай бұрын
Beautiful. Superb.
@gurpalgill2543
@gurpalgill2543 2 ай бұрын
Thanu te sareenu block da dukon da bhout thanks you 👍🥳🥳
@HardeepSingh-ie3wz
@HardeepSingh-ie3wz 2 ай бұрын
Very nice Thanks ji
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@perdeepsingh4670
@perdeepsingh4670 2 ай бұрын
ਮਹਾਰਾਜਾ ਰਣਜੀਤ ਸਿੰਘ ਦੇ ਦਲੀਪ ਸਿੰਘ ਦੀ ਸਬੰਧ ਦੇ ਵਿੱਚ ਜਗਰਾਵਾਂ
@tedthind3981
@tedthind3981 2 ай бұрын
Trafalgar square, baking ham palace. If you want to see.
@jagsirsingh3898
@jagsirsingh3898 2 ай бұрын
Wahiguru g chadikala vich rakhe sariyan nu 🙏🙏🙏
@RCBALLUPRODUCTION-bl6fk
@RCBALLUPRODUCTION-bl6fk 2 ай бұрын
Zabardust video thanks
@HarjinderKaur-vx2il
@HarjinderKaur-vx2il 2 ай бұрын
ਧੰਨਵਾਦ ਜੀ ਵੀਡੀਓਜ਼ ਬਹੁਤ wadiya ਲੱਗੀ
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book daily 😀 ❤❤❤
@jagjitsingh816
@jagjitsingh816 2 ай бұрын
Ripan and Khushi sat Sri akal ji London wali bus Amritsar ch v chaldi hai ❤❤❤🎉🎉
@harsimrankaursimran8262
@harsimrankaursimran8262 2 ай бұрын
Thx bata sada khush raho chardi kala ❤❤❤❤❤❤❤❤
@jasbirkaur8274
@jasbirkaur8274 2 ай бұрын
Thnx again to be in Londan in life❤
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@user-dk3xw2uh6j
@user-dk3xw2uh6j 2 ай бұрын
Shukar a SANDEEP aayii ❤❤❤❤❤❤ missed you a lot
@simrangill6936
@simrangill6936 2 ай бұрын
God bless you guys ❤
@jagsirsingh3898
@jagsirsingh3898 2 ай бұрын
Wahiguru g di tuhade te kirpa rahe g 🙏🙏🙏
@InderjitSingh-hl6qk
@InderjitSingh-hl6qk 2 ай бұрын
ਰਿਪਨ ਅੰਗਰੇਜ਼ਾਂ ਕਈ ਸੋ ਸਾਲ ਪਹਿਲਾਂ ਜੋ ਵੀ ਉਸਾਰੀ ਕੀਤੀ ਬਸ ਜਿੰਦੇ ਈ ਲਾਈ ਜਾਂਦੇ ਰਹੇ ਹਨ, ਅੱਜ ਵੀ ਤੁਹਾਡੀ ਭੈਣਾਂ ਭਰਾਵਾਂ ਦੀ ਪਰੀਵਾਰਕ ਵੀਡੀਓ ਦੇਖੀ ਬਹੁਤ ਹੀ ਚੰਗਾ ਲੱਗਾ, ਚੜ੍ਹਦੀ ਕਲਾ ਵਿਚ ਰਹੋ,ਤੁਹਾਡਾ ਆਪਸੀ ਪਿਆਰ ਬਣਿਆ ਰਹੇ, ਨਿੱਘਾ ਪਿਆਰ ਬਲਿਓ, ਕੀਨੀਆਂ
@islamiapublicsen.sec.schoo3315
@islamiapublicsen.sec.schoo3315 Ай бұрын
Sandeep ਬੁਹਤ ਅੱਛੀ ਤਰ੍ਹਾਂ explain ਕਰਦੀ ਹੈ
@amarjeetkaur8113
@amarjeetkaur8113 2 ай бұрын
Good Sandeep bhot Changi tara smga rha na
@user-dz1tj6ke4s
@user-dz1tj6ke4s 2 ай бұрын
Shooti Sandeep tha welcome😁🌸😁
@U-ser-0701
@U-ser-0701 2 ай бұрын
I saw in 1985 love this
@user-fg8ft2wh6m
@user-fg8ft2wh6m 2 ай бұрын
Nice photography Ripan, thank you. Thumbs up to ਛੋਟਾ ਞੀਰ ( youngest in the party) for proudly displaying PUNJAB on his red T-shirt. 👍
@mohanjitsingh2409
@mohanjitsingh2409 2 ай бұрын
ਰਿਪਨ ਬਾਈ ਜੀ ਬੱਚੇ ਦਾ ਗੁੰਨੂੰ ਨਾਂਮ ਇਹ ਤਾਂ ਸੋਟ ਨਾਂਮ ਆ ਬੱਚੇ ਦਾ ਰੀਅਲ ਨਾਂਮ ਕੀਆਂ ਇਹ ਜ਼ਰੂਰ ਦੱਸੋ ਜਿੱਦਣ ਦੇ ਤੁਸੀਂ ਲੰਡਨ ਆਏਓ ਉਦਣ ਦੇ ਵਿਚਾਰੇ ਬੱਚੇ ਦਾ ਨਾਂਅ ਗੁੰਨੂੰ ਗੁੰਨੂੰ ਗੁੰਨੂੰ ਗੁੰਨੂੰ ਗੁੰਨੂੰ ਗੁੰਨੂੰ ਗੁੰਨੂੰ ਗੁੰਨੂੰ ਗੁੰਨੂੰ ਗੁੰਨੂੰ ਗੁੰਨੂੰ ਹੀ ਲਾ ਰੱਖੀਆਂ ਬੱਚੇ ਦਾ ਰੀਅਲ ਨਾਂਮ ਦੱਸੋਂ ਜੀ ਰੀਪਨ ਵੱਡੇ ਵੀਰ ਜੀ❤❤❤ ਮੇਰੀ ਵੱਡੀ ਭੈਣ ਖੁਸ਼ੀ ਜੀ❤❤ ਮੇਰੀ ਵੱਡੀ ਭੈਣ ਸਨਦੀਪ ਜੀ❤
@maanpb13ala28
@maanpb13ala28 2 ай бұрын
Gunveer a
@h.s.gill.4341
@h.s.gill.4341 2 ай бұрын
ਗੁਨਵੀਰ ਸਿੰਘ ਨਾਮ ਐ ਵੀਰ ਜੀ
@Sandeep-bp5us
@Sandeep-bp5us 2 ай бұрын
Veer g boht mja aaya aaj ae vlog dekh k tusi bot kismat bale ho
@PunjabiNeetu7663
@PunjabiNeetu7663 2 ай бұрын
❤❤❤❤LOVE YOU RIPAN VEER ❤❤❤YOU ARE GREAT PERSONALITY VEERE ❤️ ❤SO NICE PERSON ❤❤❤❤
@user-me3tu8wy6d
@user-me3tu8wy6d 2 ай бұрын
Good veer❤❤ Ji waheguru Ji 🙏🏻🙏🏻
@imtiazlakha4313
@imtiazlakha4313 2 ай бұрын
Butiful video yar
@onkarsingh6235
@onkarsingh6235 2 ай бұрын
Bahut vadia toor thnxs
@deep_hardeep2800
@deep_hardeep2800 2 ай бұрын
ਧੰਨਵਾਦ ਵੀਰ ਜੀ ਇੰਨਾ ਕੁਝ ਦਿਖਾਉਣ ਲੵਈ
@zahoorahmad456
@zahoorahmad456 2 ай бұрын
Love 💕💕 you work bro thanks Love ❤ from Pakistan
@baljindersingh7802
@baljindersingh7802 2 ай бұрын
I love you bata and bati and Sandeep
@Amarjeetkaur-ky5hx
@Amarjeetkaur-ky5hx 2 ай бұрын
Waheguru Tanu hamesha khush❤❤
@KuldeepSingh-xe5mr
@KuldeepSingh-xe5mr 2 ай бұрын
ਬਹੁਤ ਵਧੀਆ👍💯👍💯👍💯
@HarjitSingh-ud2mj
@HarjitSingh-ud2mj 2 ай бұрын
❤love your work
@sukhwinderharry4674
@sukhwinderharry4674 2 ай бұрын
ਬਹੁਤ ਸੋਹਣਾ ਵਲੌਗ।
@gurjapsingh8942
@gurjapsingh8942 2 ай бұрын
Her satil bahut vidhya dona kuriye da
@narajansingh959
@narajansingh959 2 ай бұрын
ਬਹੁਤ ਬਹੁਤ ਧੰਨਵਾਦ ਜੀ ਲੰਡਨ ਦੀ ਸੈਰ ਕਰਾਈ। ਬਾਈ ਇੱਕ ਯੋਧਾ ਸੀ ਸ਼ਹੀਦ ਊਧਮ ਸਿੰਘ ਜੀ ਸੁਨਾਮ ਵਾਲਾ। ਉਹ ਜਗ੍ਹਾ ਵੀ ਵਿਖਾਓ ਜਿੱਥੇ ਜਰਨਲ ਡਾਇਰ ਮਾਰਿਆ ਸੀ। 🙏🙏🙏🙏🙏🙏
@hardeepsandhu3406
@hardeepsandhu3406 2 ай бұрын
Beautiful✨✨✨✨
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ( ਮੇਜਰ ਸਿੰਘ ਜੈਤੋ)
@chimanlalgarg2179
@chimanlalgarg2179 2 ай бұрын
Where is khusi
@Suju-salem
@Suju-salem 2 ай бұрын
sandeep ji mja aa gya......london Tower dekh ke
@mangakakru1861
@mangakakru1861 2 ай бұрын
Mama jagatt mama 😁😁😁 Sat shiri Akal g Mama ji Di FMLy nu bi Sat shiri Akal g Spals thanks gard da g Ripan khushi g Sat shiri Akal g Very nice Vlog g 👌👌👌 Attt g
@GurmeetSingh-rt6or
@GurmeetSingh-rt6or 2 ай бұрын
ਸਤਿ ਸ੍ਰੀ ਅਕਾਲ ਰਿਪਨ 🙏🙏
@Guru.ka.Darshan.Shorts
@Guru.ka.Darshan.Shorts 2 ай бұрын
Bahut wadia lagga ji London nice ji
@AzharOfficialRyk
@AzharOfficialRyk 2 ай бұрын
So beautiful 💗😍 vlogs me from Pakistan Lahore city 🇵🇰
@BalwinderSingh-qe8jv
@BalwinderSingh-qe8jv 2 ай бұрын
God bless you r k ji b singh usa
@ajitkaur9054
@ajitkaur9054 2 ай бұрын
Sandeep is so cute beta nice vlog
@balrajsingh4182
@balrajsingh4182 2 ай бұрын
ਬਹੁਤ ਵਧੀਆ ਜੀ
@balbirkaur6014
@balbirkaur6014 2 ай бұрын
Sanu ghar baitheya nu landaon dikha rhe ho ji tuhada bhut bhut danvadji w b u ❤❤
He tried to save his parking spot, instant karma
00:28
Zach King
Рет қаралды 17 МЛН
Dynamic #gadgets for math genius! #maths
00:29
FLIP FLOP Hacks
Рет қаралды 19 МЛН
He tried to save his parking spot, instant karma
00:28
Zach King
Рет қаралды 17 МЛН