ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਤੇ ਕਿਸਮਾਂ II Kirya Visheshan/ Adverbs in punjabi language

  Рет қаралды 10,207

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Today we are going to discuss the meaning, types and usage of kirya visheshan. Its english counter part is an #adverb. It used to describe a verb in a sentence. So let's see how to correctly use #kiryavisheshan in #punjabigrammar? I hope you find this video useful and easy to understand.
ਸਤਿ ਸ਼੍ਰੀ ਅਕਾਲ
ਪੰਜਾਬੀ ਵਿਆਕਰਣ ਦੀਆਂ ਇਕਾਈਆਂ ਨੂੰ ਜਾਣਦਿਆਂ ਆਪਾਂ ਕਿਰਿਆ ਨੂੰ ਸਮਝਿਆI ਅੱਜ ਗੱਲ ਕਰਾਂਗੇ ਇਹਦੀ ਵਿਸ਼ੇਸ਼ਤਾ ਦਰਸਾਉਣ ਵਾਲੇ ਸ਼ਬਦਾਂ ਬਾਰੇ, ਭਾਵ ਕਿ ਕਿਰਿਆ ਵਿਸ਼ੇਸ਼ਣ ਬਾਰੇI ਉਮੀਦ ਕਰਦੀ ਹਾਂ ਵੀਡੀਓ ਪਸੰਦ ਕਰੋਂਗੇ I
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI
Share this video:
• ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammer ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ

Пікірлер: 51
@sandeepsidhu6739
@sandeepsidhu6739 2 жыл бұрын
Ma'am ਤੁਸੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਸਮਝਾ ਰਹੇ ਹੋ।
@mastarniji
@mastarniji 2 жыл бұрын
ਧੰਨਵਾਦ 😊😊
@kuldeepdhanju3099
@kuldeepdhanju3099 2 ай бұрын
Mam tusi bahot vdia samjhaunde ho ji 😊❤
@radhasharma8150
@radhasharma8150 3 жыл бұрын
ਮੈਡਮ ਤੂਸੀ ਬੋਹੋਤ ਬੋਹਤ ਖੂਬਸੂਰਤੀ ਨਾਲ ਸਮਜਾਉਂਦੇ ਹੋਂ।। 🌹❤️
@mastarniji
@mastarniji 3 жыл бұрын
ਬਹੁਤ ਬਹੁਤ ਧੰਨਵਾਦ 🙏🏼
@HarpreetSingh-bf4ci
@HarpreetSingh-bf4ci 6 ай бұрын
❤❤ bohot vdia padha rhe ho tussi 🌹🌹🌹🌹🌹
@mastarniji
@mastarniji 6 ай бұрын
dhanwad tuhada 😊😊😊
@cardinalpharmacls5900
@cardinalpharmacls5900 6 ай бұрын
Thankyou so much for the informative videos ma'am. Really helpful for revision in exams.
@mastarniji
@mastarniji 6 ай бұрын
Glad to hear that 😊
@savtantarverma
@savtantarverma 7 ай бұрын
Very helpful thnku so much mam...🙏
@mastarniji
@mastarniji 7 ай бұрын
Most welcome 😊
@pubglingo
@pubglingo 2 күн бұрын
Nice editing
@mastarniji
@mastarniji 2 күн бұрын
Thanks 😊 ☺️
@jagjeetsingh2138
@jagjeetsingh2138 2 жыл бұрын
ਅੱਜ ਹੀ ਤੁਹਾਡੇ ਚੈਨਲ ਬਾਰੇ ਪਤਾ ਲੱਗਾ। ਤੁਸੀਂ ਵਾਕਈ ਬਹੁਤ confidant ਪੜਾਉਂਦੇ ਹੋ। ਵਾਹਿਗੁਰੂ ਮਿਹਰ ਕਰਨ। ਜਗਜੀਤ ਸਿੰਘ
@mastarniji
@mastarniji 2 жыл бұрын
ਬਹੁਤ ਬਹੁਤ ਧੰਨਵਾਦ ਤੁਹਾਡੇ ਕੰਮੈਂਟ ਲਈ 🙏🏼🙏🏼🙏🏼
@krishnadevi4542
@krishnadevi4542 10 ай бұрын
Thank you ma'am
@mastarniji
@mastarniji 10 ай бұрын
Most welcome 😊
@bawasingh8555
@bawasingh8555 Жыл бұрын
Thanku. ......man. .......
@mastarniji
@mastarniji Жыл бұрын
😊😊😊😊
@opgamerz7059
@opgamerz7059 Жыл бұрын
Very good way of teaching
@mastarniji
@mastarniji Жыл бұрын
Thanks for liking 😊😊😊😊
@Zimidarasolarenergy
@Zimidarasolarenergy 2 жыл бұрын
ਲਾਜ਼ਵਾਬ ਤਰੀਕੇ ਨਾਲ ਸਮਝਾ ਦਿੱਤਾ
@mastarniji
@mastarniji 2 жыл бұрын
🙏🏼🙏🏼🙏🏼🙏🏼
@upasnathapa2696
@upasnathapa2696 Жыл бұрын
Thanks for your help 🙂
@mastarniji
@mastarniji Жыл бұрын
You're welcome 😊
@paramanandchandawarkar2046
@paramanandchandawarkar2046 Жыл бұрын
🙏🙏🙏🙏🙏🙏🙏🙏
@happylambay3914
@happylambay3914 Жыл бұрын
Thanks mam for information mam tuc sweet v bht ho
@mastarniji
@mastarniji Жыл бұрын
😋😋😋😋
@ChandraPrakash-yp3ut
@ChandraPrakash-yp3ut Жыл бұрын
Thankyou ma'am
@mastarniji
@mastarniji Жыл бұрын
Most welcome 😊
@yadwindersingh-fv9sy
@yadwindersingh-fv9sy 3 жыл бұрын
ਸ਼ਲਾਘਾਯੋਗ ਕਾਰਜ।
@mastarniji
@mastarniji 3 жыл бұрын
🙏🏼🙏🏼 ਬਹੁਤ ਬਹੁਤ ਧੰਨਵਾਦ
@ratansingh3228
@ratansingh3228 Жыл бұрын
Thnxx mam
@mastarniji
@mastarniji Жыл бұрын
😊😊😊😊
@ratansingh3228
@ratansingh3228 Жыл бұрын
@@mastarniji Tuci bahut sohna samjea ji mera 1 hour vich dooh chapter clear hoo gye gg
@sandeepsingh-nc1oy
@sandeepsingh-nc1oy 3 жыл бұрын
🙏🙏🙏
@mastarniji
@mastarniji 3 жыл бұрын
😊😊😊😊
@GurpreetSingh-xv4iw
@GurpreetSingh-xv4iw 3 жыл бұрын
Nice
@mastarniji
@mastarniji 3 жыл бұрын
Thanks
@ashvikaur5482
@ashvikaur5482 3 жыл бұрын
🙏😍😊
@mastarniji
@mastarniji 3 жыл бұрын
❤️❤️❤️❤️
@ArshdeepKaur-fq1hg
@ArshdeepKaur-fq1hg Ай бұрын
❤❤❤❤❤❤❤❤❤❤❤❤❤❤❤❤😘😘😘😘​@@mastarniji
@user-og4in5yx2i
@user-og4in5yx2i 2 жыл бұрын
ਤੁਸੀਂ ਬਹੁਤ ਪਿਆਰੀ ਤ੍ਰੀਮਤ ਹੋ🙏🤗
@mastarniji
@mastarniji 2 жыл бұрын
😊😊😊😊😊
@jaswindersingh2434
@jaswindersingh2434 3 жыл бұрын
ਤੁਸੀਂ ਬਹੁਤ ਸੋਹਣੇ ਹੋ
@mastarniji
@mastarniji 3 жыл бұрын
😊
@harpreetdhaliwal7854
@harpreetdhaliwal7854 Жыл бұрын
Mam ਕਿਰਿਆ ਵਿਸ਼ੇਸ਼ਣ da modal baan sakda pictures laga k?
@jaswinderromana4075
@jaswinderromana4075 10 ай бұрын
ਮੈਮ ਸਤਿ ਸ੍ਰੀ ਅਕਾਲ ਜੀ ਮੈਮ ਮੈਂ ਬੀਐਡ ਦੀ ਸਟੂਡੈਂਟ ਹਾਂ ਮੇਰਾ ਡਿਸਕਸ਼ਨ ਲੈਸਨ ਹੈ ਜੋ ਮੈਂ ਦੇਣਾ ਯੂਨੀਵਰਸਿਟੀ ਜਾ ਕੇ ਮੈਂ ਕਿਰਿਆ ਦੇ ਉੱਤੇ ਦੇਣਾ ਮੇਰਾ ਪੰਜਾਬੀ ਸਬਜੈਕਟ ਹ ਤੇ ਪਲੀਜ ਤੁਸੀਂ ਮੇਰੀ ਮਦਦ ਦੱਸੋ ਵੀ ਮੈਂ ਕਿਹੜਾ ਮਾਡਲ ਯੂਜ ਕਰ ਸਕਦੇ ਹਾਂ ਤੇ ਵਧੀਆ ਲੈਸਨ ਕਿਸ ਤਰਾਂ ਦੇ ਸਕਦੀ ਆਂ please please guide me ma'am
@lovepreetkaur6084
@lovepreetkaur6084 Жыл бұрын
Ik.ik krke andar jna hai 😂😂
@gurpreetsingh-vl2tz
@gurpreetsingh-vl2tz Жыл бұрын
Thank you so much mam
@mastarniji
@mastarniji Жыл бұрын
Most welcome 😊
Amazing Parenting Hacks! 👶✨ #ParentingTips #LifeHacks
00:18
Snack Chat
Рет қаралды 19 МЛН
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН
LPO-56 | COMPLETE PUNJABI GRAMMAR | Punjabi Vyakaran : Kiriya ਕਿਰਿਆ (Verb)
8:19
Learn Punjabi With Jagjeet Sir
Рет қаралды 220 М.
Can You Pass This Mixed Grammar Quiz?
8:04
EnglishTestBlog.com
Рет қаралды 2,9 МЛН
What's your English level? Take this test!
23:20
English Lessons with Kate
Рет қаралды 13 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 19 МЛН