KIRLOSKAR ਵੀਰ ਨੇ ਪੂਰੇ ਸਾਭੇ ਆ ਅੱਜ ਵੀ ਪੂਰਾ ਕੰਮ ਲੈਂਦੇ ਅ ਨਾਲੇ ਜੱਗੇ ਬੋਸ modify ਕਰੇ

  Рет қаралды 17,970

RanJodh Gill

RanJodh Gill

Күн бұрын

Пікірлер: 23
@deepbal0960
@deepbal0960 Ай бұрын
ਕਿਰਲੋਸਕਰ ਇੰਜਨ ਬਹੁਤ ਲੰਬਾ ਸਮਾਂ ਚਲਦੇ ਹਨ , ਜੇਕਰ ਕਿਰਲੋਸਕਰ ਕੰਪਣੀ ਸਵਾਰਾਜ ਬਣਾਉਣਾ ਜਾਰੀ ਰੱਖਦੀ ਤਾਂ ਸਿਰਾ ਗੱਲਬਾਤ ਹੋਣੀ ਸੀ, ਪਰ ਅੱਜਕਲ ਮਹਿੰਦਰਾ ਨੇ ਬੇੜਾ ਗ਼ਰਕ ਕਰ ਦਿੱਤਾ ਸਵਾਰਾਜ ਦਾ
@rajukundal9439
@rajukundal9439 Ай бұрын
ਸਾਡੇ ਕੋਲ਼ deutz ਸੀ 3 ਸਿਲੰਡਰ kirloskar ਬਹੁਤ ਵਧੀਆ ਪਰ ਇੱਕ ਸਮਾਨ ਨੀ ਮਿੱਲਦਾ ਦੂਜਾ ਮਹਿਗਾ ਮਿੱਲਦਾ ਪਿੱਛਲਾ ਹਿੱਸਾ ਕਮਜ਼ੋਰ ਹੁੰਦਾ ਮਿਸਤਰੀ ਵੀ ਹੈਨੀਂ ਅਸੀ ਖ਼ੁਦ ਹੀ ਕਰ ਲੈਂਦੇ ਸੀ ਬਾਕੀ ਬਾਈ ਜੋਂ ਦੱਸ ਰਿਹਾ ਬਿਲਕੁੱਲ ਸਹੀ ਬੋਲ ਰਿਹਾ ਬਹੁਤ ਜਾਣ ਆ
@gurpreetbrar9025
@gurpreetbrar9025 Ай бұрын
ਬਾਈ ਇੰਟਰ ਦਾ ਹਿਸਾ ਲਾ ਦਿਓ ਅੱਗ ਚੀਜ ਬਣ ਜਾਓ,ਬਹੁਤ ਤਕੜਾ ਟਰੈਕਟਰ ਹੈ June July ਦੀ ਅੱਤ ਦੀਆਂ ਗਰਮੀਆਂ ਵਿੱਚ ਬਿਲਕੁਲ ਗਰਮ ਨਹੀਂ ਹੁੰਦਾ ਸੀ 20 ਕੁ ਸਾਲ ਪਹਿਲਾਂ ਸਾਡੇ ਕੋਲ ਸੀ ਹੜਮਬੇ ਤੇ ਦਿਨ ਰਾਤ ਚਲਦਾ ਸੀ ਡੀਜ਼ਲ ਵੀ ਬਹੁਤ ਘੱਟ ਖਾਂਦਾ ਸੀ
@rbrar3859
@rbrar3859 Ай бұрын
ਇਹ ਬਹੁਤ ਵਧੀਆ ਟਰੈਕਟਰ ਹਨ। 🎉🎉❤❤
@bhupinder..........1503
@bhupinder..........1503 Ай бұрын
ਬਹੁਤ ਘੈਂਟ ❤️
@paramjitsinghbrar1034
@paramjitsinghbrar1034 Ай бұрын
Veer asi nawa kawaii si ,mere pind ( Chandnawan moga ) 1978 / 79 ch 5 or 6 tractor si brand new sade kol 1 Hindustan 50 hp si ,Kirlosajar dugna khet vah dinda si ,1992 tak rakhia, cha ha ji de hisse ia si, m dobara 93 ch chalda lia 5 / saal rekhia 4006 4 sylender , turi wali reper te 18 minutes ch trali bhar dinda si, pelhan Vala te Vicon combine chlai 4/5 saal , ghat kharcha te sire da tractor a ,, m bohut like krda ,, full air-cooled & oil-cooled❤❤
@pawankambojfzk416
@pawankambojfzk416 Ай бұрын
Bai ahna da swaad ta o hi jan de aa jina kol hge jehda v dekhda h o a hi khnda h bht jaan ahna tractora ch
@kirloskar_loverz
@kirloskar_loverz Ай бұрын
👌👌
@punjabdaputer1413
@punjabdaputer1413 Ай бұрын
❤❤❤❤ very very nice video
@prabhsandhu3554
@prabhsandhu3554 Ай бұрын
ਇਹ ਟਰੈਕਟਰ ਅਸਲ ਵਿੱਚ dutz fahr ਆ । Kirloskar ਨਾਲ ਸਿਰਫ ਸਮਝੌਤਾ ਕੀਤਾ ਸੀ ਵੇਚਣ ਵਾਸਤੇ ਭਾਰਤ ਵਿੱਚ । ਤਾਂ ਕਰਕੇ ਭਾਰਤ ਵਿੱਚ show ਉੱਤੇ Kirloskar ਲਿਖਦੇ ਸੀ ।
@rajukundal9439
@rajukundal9439 Ай бұрын
@@prabhsandhu3554 deutz ਜਰਮਨੀ ਤੋਂ ਤਿਆਰ ਹੋਕੇ ਆਉਂਦੇ ਸੀ ਬਹੁਤ ਘੱਟ ਆਏ ਉਹਦੇ ਮੱਥੇ ਉੱਤੇ deutz ਲਿੱਖਿਆ ਹੋਇਆ ਸਾਡੇ ਕੋਲ ਸੀ kirloskar ਸ਼ੋ ਵਾਲੇ ਇੰਡੀਆ ਵਿੱਚ ਤਿਆਰ ਹੋਏ ਸਮਾਨ ਬਾਰੋਂ ਆਉਂਦਾ ਸੀ
@GurwinderSingh-ys5ic
@GurwinderSingh-ys5ic Ай бұрын
ਬਾਈ ਮੇਰੀ ਉਮਰ 43 ਸਾਲ ਆ ਅੱਜ ਤੱਕ ਕਰਲੋਸਕਾਰ ਟਰੈਕਟਰ ਦੇ ਮੱਗਰਾਡ ਗਲੇ ਸੜੇ ਨਹੀ ਦੇਖੇ ਮੈਂ
@jatkavideos
@jatkavideos Ай бұрын
saade pind hege ne bthere
@ShamsherSingh-k6b
@ShamsherSingh-k6b Ай бұрын
ਬਾਈ ਪਹਿਲਾਂ ਇਹ ਟਰੈਕਟਰ ਡਬਲ ਕਲੱਚ ਹੋਣ ਕਰਕੇ ਕੰਬਾਈਨ ਤੇ ਚਲਦੇ ਹੁੰਦੇ ਸੀ , ਓਦੋਂ ਟਰੈਕਟਰ ਕੰਬਾਈਨ ਦੇ ਉੱਤੇ ਨਹੀਂ ਸਗੋਂ ਹੋਠਾਂ ਸਾਈਡ ਤੇ ਫਿੱਟ ਕੀਤਾ ਜਾਂਦਾ ਸੀ । ਸਾਡੇ ਕੰਬਾਈਨ ਆਉਂਦੀ ਹੁੰਦੀ ਸੀ ਜਿਸਦੀ ਸਾਈਡ ਤੇ ਕਿਰਲੋਸਕਰ ਟਰੈਕਟਰ ਫਿੱਟ ਹੁੰਦਾ ਸੀ ।
@LaluRajput-z4i
@LaluRajput-z4i Ай бұрын
❤❤❤❤❤
@Kuldeepsingh-j6n4j
@Kuldeepsingh-j6n4j Ай бұрын
👌🙏🙏
@GuramanbirJakhar
@GuramanbirJakhar Ай бұрын
Bai 140 Tak v kuch nai hunda
@jashankamboj3037
@jashankamboj3037 Ай бұрын
Deutz fahr da engine aa ehde ch
@prabhsandhu3554
@prabhsandhu3554 Ай бұрын
ਇਹ ਟਰੈਕਟਰ ਅਸਲ ਵਿੱਚ dutz fahr ਆ । Kirloskar ਨਾਲ ਸਿਰਫ ਸਮਝੌਤਾ ਕੀਤਾ ਸੀ ਵੇਚਣ ਵਾਸਤੇ ਭਾਰਤ ਵਿੱਚ । ਤਾਂ ਕਰਕੇ ਭਾਰਤ ਵਿੱਚ show ਉੱਤੇ Kirloskar ਲਿਖਦੇ ਸੀ ।
@funnyvideolover22
@funnyvideolover22 Ай бұрын
Deutz fhar tractor Aa eh
@goldydeol7206
@goldydeol7206 Ай бұрын
Bai ji kirlosker waale engine block ni banaundey swaraj da.baki saare engine parts kirloskar waale dindey ne swaraj nu
@hardeepbrar9005
@hardeepbrar9005 Ай бұрын
eh deutz fahr hi aa
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Вопрос Ребром - Джиган
43:52
Gazgolder
Рет қаралды 3,8 МЛН
Почему Катар богатый? #shorts
0:45
Послезавтра
Рет қаралды 2 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН