Рет қаралды 407
Kirpa Aprampar | ਕਿਰਪਾ ਅਪਰੰਪਾਰ | Sanjay Sallan
Singer - Sanjay Sallan
Writer - Mandeep Kainth
Music - Harsh Nussi
Mix&Master - Khakh
Visual by Jasraj Jandu
ਕ੍ਰਿਪਾ ਅਪ੍ਰਮ ਪਾਰ ਗੁਰੂ ਜੀ ਤੇਰੀ ਕ੍ਰਿਪਾ ਅਪ੍ਰਮ ਪਾਰ
ਕਿਸਮਤ ਵਾਲੀ ਭਟਕਦੀ ਬੇੜੀ
ਪਲ ਵਿੱਚ ਦਿੱਤੀ ਤਾਰ
ਕ੍ਰਿਪਾ ਅਪ੍ਰਮ ਪਾਰ............
ਰਹਿਮਤ ਤੇਰੀ ਦੇ ਵਿੱਚ ਰੰਗਿਆ
ਗੁਣ ਤੇਰੇ ਹੀ ਗਾਵਾਂ ਮੈਂ
ਗੁਣ ਤੇਰੇ ਨਿੱਤ ਗਾਵਾਂ ਮੈਂ
ਹੱਥ ਜੋੜ ਕੇ ਜੋ ਵੀ ਮੰਗਾਂ
ਓਹਦੇ ਤੋਂ ਵੱਧ ਪਾਵਾਂ ਮੈਂ-2
ਤੇਰੀ ਦਇਆ ਦੇ ਨਾਲ ਜਿੱਤ ਗਏ
ਜੋ ਗਏ ਸੀ ਹਾਰ
ਕਿਰਪਾ ਅਪ੍ਰਮਪਾਰ ਗੁਰੂ ਜੀ ਤੇਰੀ ਕ੍ਰਿਪਾ - 2
ਸਬਰ ਸੰਤੋਖ ਦਾ ਬਲ ਤੂੰ ਬਖਸ਼ੇ
ਰੁੱਖੀ ਮਿੱਸੀ ਖਾਂਦਿਆ ਨੂੰ - 2
ਵਿੱਚ ਵਿਦੇਸ਼ਾ ਬਲ ਤੂੰ ਬਕਸ਼ੇ
ਘਰੋਂ ਕੰਮਾਂ ਲਈ ਜਾਂਦਿਆਂ ਨੂੰ
ਘਰ ਪੜ੍ਹਨ ਲਈ ਜਾਂਦਿਆਂ ਨੂੰ
ਵਿੱਚ ਪਰਿਵਾਰਾਂ ਖੁਸ਼ੀਆ ਬੜੀਆਂ - 2
ਇਹ ਤੇਰਾ ਉਪਕਾਰ
ਕ੍ਰਿਪਾ ਅਪ੍ਰਮਪਾਰ ਗੁਰੂ ਜੀ ਤੇਰੀ 2
ਲੁਧਿਆਣੇ ਦਾ ਮੋਨੂੰ ਦਾਤਾ
ਗੁਣ ਤੇਰੇ ਹੀ ਗਾਂਉੰਦਾ ਏ
ਗੁਣ ਤੇਰੇ ਨਿੱਤ ਗਾਉਂਦਾ ਏ
ਤੇਰੇ ਦਰ ਜਿਹਾ ਦਰ ਨਹੀਂ ਕੋਈ
ਸੱਚੀ ਆਖ ਸੂਣਾਉੰਦਾ ਏ
ਨਾਮ ਤੇਰੇ ਦੀ ਚਰਚਾ ਜੱਗ ਵਿੱਚ
ਹੋਰੀ ਜੈ ਜੈ ਕਾਰ
ਕ੍ਰਿਪਾ ਅਪ੍ਰਮਪਾਰ ਗੂਰੂ ਜੀ ਤੇਰੀ