MASTER SALEEM KANWAR GREWAL JUGALBANDI | LIVE | ਸਲੀਮ ਨੇ ਕੀਤੀ ਕੰਵਰ ਗਰੇਵਾਲ ਦੀ ਤਾਰੀਫ਼

  Рет қаралды 1,769,448

KB Filmz

KB Filmz

Күн бұрын

Пікірлер: 769
@ravinderdhiman4871
@ravinderdhiman4871 5 ай бұрын
ਕੰਵਰ ਦੀ ਅਵਾਜ ਲੂ ਕੰਡਾ ਖੜ੍ਹਾ ਕਰਦੀ ਆ ❤❤❤
@JogaSingh-dx1zq
@JogaSingh-dx1zq 5 ай бұрын
ਕਵਰ ਜੀ ਸੱਚਾ ਸੁੱਚਾ ਕਲਾਕਾਰ ।
@lallyghuman8162
@lallyghuman8162 5 ай бұрын
🙏❤️🙏ਝੋਲੀ ਭਰ ਦਿਉ "ਬਾਬਾ ਮੁਰਾਦ ਸ਼ਾਹ" ਮੁਰਾਦਾ ਨਾਲ ਤੇਰੀ, ਤੂੰ ਸੱਚੇ ਦਿਲੋ ਦੇਖ ਮੰਗ ਕੇ. 🙏🙂 ਜੈ ਸਾਂਈ ਲਾਡੀ ਸ਼ਾਹ ਸਰਕਾਰ ਜੀ ਦੀ 🙏❤️🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏
@singhdecor527
@singhdecor527 5 ай бұрын
😂
@ShamsherSingh-jn2oo
@ShamsherSingh-jn2oo 5 ай бұрын
Jai Sai ji❤❤
@PalwinderSingh-oe5rs
@PalwinderSingh-oe5rs 5 ай бұрын
ਕਨਵਰ ਗਰੇਵਾਲ ਜੀ ਨਿਮਰਤਾ ਵਾਲਾ ਇਨਸਾਨ ਹੈ
@deepadhesian7401
@deepadhesian7401 5 ай бұрын
ਬਹੁਤ ਬਹੁਤ ਪਿਆਰ ਮੇਰੇ ਦੋਨੋ ਵੱਡੇ ਉਸਤਾਦ ਲੋਗ ਇੱਕ ਵਾਰ ਅੱਖਾਂ ਚ ਪਾਣੀ ਜਰੂਰ ਆਓਂਦਾ ਜੇ ਕੋਈ ਸੰਗੀਤ ਨਾਲ ਸੰਬੰਧ ਰੱਖਦਾ ਆ ਕੋਈ ਵੱਡਾ ਛੋਟਾ ਨਹੀਂ ਆ ਬਸ ਗੱਲ ਸਾਰੀ ਸਕੂਨ ਤੇ ਮੁੱਕਦੀ ਆ ਉਹ ਇਹਨਾਂ ਦੀ ਗਾਇਕੀ ਚ ਮਿਲਦਾ ਆ 🙏❤
@GurpreetSingh-uj1ns
@GurpreetSingh-uj1ns 5 ай бұрын
Baba nanak kanvar ji te saleem ji te sda mehr krn.. 🎶
@satpalkhan8372
@satpalkhan8372 5 ай бұрын
ਬਾਈ ਕਨਵਰ ਗਰੇਵਾਲ ਸੱਚੀ ਰੱਬ ਦੀ ਰਜਾ ਵਿੱਚ ਰਹਿਣ ਵਾਲਾ ਬੰਦਾ
@SukhwinderSingh-l1e
@SukhwinderSingh-l1e Ай бұрын
ਸਲੀਮ ਜੀ ਦੀ ਆਪਣੀ ਗਾਇਕੀ ਆ ਗਰੇਵਾਲ ਜੀ ਦੀ ਆਪਣੀ ਗਾਇਕੀ ਆ ਦੋਨੋਂ ਹੀਰੇ ਆ ਪੰਜਾਬ ਦੇ।
@SatyamSatta
@SatyamSatta 19 күн бұрын
@Livetvrerord
@Livetvrerord 5 ай бұрын
Ustaj Master Saleem Ji Kanwar Grewal Ji Kmal Karti Tuc Always Fav Sufi Kalakari ❤
@Newsoutlet141
@Newsoutlet141 5 ай бұрын
ਇਹ ਹੁੰਦੀ ਐ ਗਾਇਕੀ ❤️ ਰੂਹ ਦੀ ਖੁਰਾਕ ❤️ ਬਿਮਾਰ ਬੰਦਾ ਠੀਕ ਹੋਜੇ ❤️
@ashwaniverma4872
@ashwaniverma4872 Ай бұрын
❤ Master Saleem ji aap jaisa koi bhi nhi hai U are ultimate Aap Adorable ho May Nirankar bless you
@RanjeetSandhu-ne4wr
@RanjeetSandhu-ne4wr 5 ай бұрын
ਦੋਨੋਂ ਸਾਡੇ ਦੇਸ਼ ਦੀ ਸ਼ਾਨ ❤❤❤❤❤❤
@Noukar_jogi_da
@Noukar_jogi_da 5 ай бұрын
ਕੋਈ ਕਿੱਸੇ ਨੂੰ ਗ਼ਲਤ ਕਮੇਂਟ ਨਾ ਕਰਿਆ ਕਰੋ, ਸਲੀਮ ਪਾਜੀ ਕਿਸੇ ਦਾ ਬੂਰਾ ਨਹੀਂ ਸੋਚਦੇ ਬੱਸ ਇਕ ਰੂਹਦਾਰੀ ਹੁੰਦੀ ਆ ਜੋ ਇਕ ਕਲਾਕਾਰ ਹੀ ਸਮਜਦਾ, ਬਹੁਤ ਹੀ ਵਧੀਆ ਗਇਆ ਦੋਨਾਂ ਨੇ ,ਕਦੀ ਵੀ ਕਿਸੇ ਵਿੱਚ ਕੋਇ ਭੇਦਭਾਵ ਨਾ ਰੱਖਿਆ ਕਰੋ 🙏🏻🙏🏻
@bootakamal1999
@bootakamal1999 4 ай бұрын
ਬਾਈ ਗਲਤ ਦੀ ਗੱਲ ਨਹੀਂ ਪਰ ਉਹਨੂੰ ਪਤਾ ਕੇ ਕਨਵਰ ਉਨ੍ਹਾਂ ਉੱਚਾ ਨਹੀਂ ਗਾ ਸਕਦਾ ਸਲੀਮ ਨੇ ਜਾਣ ਕੇ ਉੱਚਾ ਸੁਰ ਰੱਖੀਆ
@sahibbhatti2441
@sahibbhatti2441 4 ай бұрын
Wah wah paji kiya bat bhut vadia gal kiti sir 🙏🙏
@DewanderKumar-y3c
@DewanderKumar-y3c 3 ай бұрын
​औऔऔऔऔ
@waryam16
@waryam16 Ай бұрын
ਸਲੀਮ ਦੁਨੀਆ ਤੇ ਇੱਕੋ ਹੈ ਉਹਦੇ ਵਰਗਾ ਸੁਰੀਲਾ ਗਾਉਣਾ ਬਹੁਤ ਮੁਸ਼ਕਿਲ ਹੈ
@honeytiwanai3861
@honeytiwanai3861 Ай бұрын
Paji Grewal saab nu ghat na smjho sanu pta ki gaiki h ohna di mai Dona di izat krda ha g ❤
@user-pg7ty6qo3f
@user-pg7ty6qo3f 5 ай бұрын
ਮਾਸਟਰ ਸਲੀਮ ਉਸਤਾਦ ਜੀ ❤❤❤❤ ਕੰਨਵਰ ਗਰੇਵਾਲ Love you ❤❤❤❤❤❤❤
@harjindersingh-z8m
@harjindersingh-z8m 5 ай бұрын
grewal saab rabb di rooh di mhoorat h ❤❤
@kulwindrsingh8126
@kulwindrsingh8126 5 ай бұрын
Grewal bhut vadia Banda a..
@naginasingh7481
@naginasingh7481 5 ай бұрын
ਅਹੀਰ ਭੈਰਵੀ ਵਾਹ ਜੀ ਵਾਹ ਗਰੇਵਾਲ good saleem ਵੀ good
@laxmikant5009
@laxmikant5009 5 ай бұрын
Two great legend Ji Saleem ji Grewal Ji 🙏🙏
@harbhajansingh2395
@harbhajansingh2395 5 ай бұрын
ਮੰਨਦੇ ਹਾਂ ਮਾਸਟਰ ਸਲੀਮ ਵੀਰਾ ਅੱਗੇ ਦੀ ਚੀਜ ਆ,ਜਾਅਦਾ ਗਾਉਣਾ ਆਉਦਾ ਪਰ ਇਹਨਾ ਦਿਖਾਵਾ ਕਿਉ,ਦੂਜੇ ਨੂੰ ਨੀਵਾਂ ਦਿਖਾਉਣ ਦੀ ਕੀ ਲੋੜ ਵੀ ਮੈਨੂੰ ਤੇਰੇ ਨਾਲੇ ਜਾਅਦਾ ਗਾਉਣਾ ਆਉਦਾ ਪਰ ਇਹ ਵੀ ਇੱਕ ਸੱਚ ਹੈ ਕੰਨਵਰ ਵੀਰੇ ਦੀ ਆਵਾਜ ਰੂਹ ਨੂੰ ਬਹੁੱਤ ਸਕੂਨ ਦਿੰਦੀ ਹੈ।
@charanjitsingh8155
@charanjitsingh8155 5 ай бұрын
Master sleem ne rahat fateh Ali khan panga lai lea c. Fer hi sidha hoya c
@Rsboy123Sharmal
@Rsboy123Sharmal 5 ай бұрын
Veere usne niwa nhi dasiya salem khud sar jhuka adab naal boliya bas oh utawle rehde ae gane ch or edan nhi bolida dono adab saman lge ae bas lok apna ges dasi jande aw othe jehda rang chaliya oh ek acha mahol baniya hoya pra
@Rsboy123Sharmal
@Rsboy123Sharmal 5 ай бұрын
Slem.edan nhi aw one vich gajal la diti gulam ali di kyo kyo ki kanwar sir fakar fikir inshan hann samjh para slem slem aw vere or kanwar ji sukon bhare ❤sanu maan ae eh singers te tusi suno ohi jo chl reha
@Rsboy123Sharmal
@Rsboy123Sharmal 5 ай бұрын
​@@charanjitsingh8155tenu pta jo sur rahat ne laye uhna jo sur laya slem.ne tuch kriya or apne tang naal edan na samjho usfa dhiyan hi gane ch rehnda pa srecound rahat ji bhi kamal pr vere othe sar dita jithe bade bade darde man kro ese singers da jo sade punjb ch ene dhiyan wale sur da rkhan wale ne
@Rsboy123Sharmal
@Rsboy123Sharmal 5 ай бұрын
Bilkul paji slem khud sar jhuka dende aw oh khud adbi aw mata sarvati da pta uhna nu jih na uhna nu ena gala baksheya o man nhi rcot ch hu rehnde aw jo range ese ranga de hon
@negida9591
@negida9591 3 ай бұрын
सरदार कंवर ग्रेवाल जी की आवाज एक दम रूह को सकून पहुंचा देती है,,❤❤❤ उत्तराखंड से
@sabidhaliwal8917
@sabidhaliwal8917 5 ай бұрын
ਬਹੁਤ ਵਧੀਆ ਅਵਾਜ ਦੋਨੋ ਸਿੰਗਰ
@mahadevstatus6336
@mahadevstatus6336 5 ай бұрын
Babe nu ta mokaa hi nahi dita kalaa hi rolaa pai jandha yaar Galt aa 22 sarya ne dekhya h 😊
@Libra50325
@Libra50325 5 ай бұрын
ਮਾਸਟਰ ਸਲੀਮ ਓਵਰ ਕਾਨਫੀਡੈਨਸ਼ ਦਿਖਾ ਦਿੰਦਾ ਦੂਜੇ ਨੂੰ ਨੀਵਾ ਦਿਖੌਣ ਦੀ ਕੋਸ਼ਿਸ਼ ਕਰਦਾ
@mankirtsahota9889
@mankirtsahota9889 5 ай бұрын
Shi gal aaa
@VS-cr786wr
@VS-cr786wr 5 ай бұрын
100 present truth
@Vijaykumar-lt4jc
@Vijaykumar-lt4jc 5 ай бұрын
💯 truth jaam bhujh kar over acting aur singing karta hai
@ManjitKaur-dt2ss
@ManjitKaur-dt2ss 5 ай бұрын
Right 👍
@ParkashKumar-s8d
@ParkashKumar-s8d 5 ай бұрын
Tanu ki neva dakta putt
@GurpreetSingh-jl5xw
@GurpreetSingh-jl5xw 5 ай бұрын
Sleem high scale singer hai sab nu parmatma na lalag alag nayamat nal nivajiya hai❤
@NooR_________08658
@NooR_________08658 2 ай бұрын
ਗੱਲਾ ਈ ਪਾੜ ਦਿੱਤਾ। ਪਜਿ ਭਾਉਤ ਲਬਿ ਉਮਰ ਕਰੇ ਤਡਿ ਸਰਕਾਰਾ
@pawanj.singha1128
@pawanj.singha1128 5 ай бұрын
ਪਹਿਲੀ ਵਾਰ ਸਲੀਮ ਨੇ ਟਿਕ ਕੇ ਗਾਇਆ,, ਨਹੀਂ ਤਾਂ ਨਾਲ ਦੇਆਂ ਨਾਲ ਸਿੰਙ ਹੀ ਫਸਾਉਂਦਾ ਰਹਿੰਦਾ ਸੀ। ਬਕਾਮਾਲ ❤
@DaljitSingh-kalru
@DaljitSingh-kalru 2 ай бұрын
ਸਹੀ ਗੱਲ ਆ , ਮੈਨੂੰ ਏਹੀ ਮਹਿਸੂਸ ਹੋਇਆ
@punjab-yaad
@punjab-yaad 5 ай бұрын
ਸਲੀਮ ਏਦਾਂ ਹੀ ਨਹੀਂ ਬਣ ਜਾਣਾ ਕਿਸੇ ਨੇ...... ਉਸਤਾਦ ਸਰਦੂਲ ਸਿਕੰਦਰ ਸਾਬ ਉਸਤਾਦ ਹੰਸਰਾਜ ਸਾਬ, ਉਸਤਾਦ ਗੁਰਦਾਸ ਮਾਨ ਸਾਬ, ਸਾਬਰ ਕੋਟੀ ਜੀ, ਜਸਬੀਰ ਜੱਸੀ, ਮਾਸਟਰ ਸਲੀਮ, ਫ਼ਿਰੋਜ਼ ਖਾਨ, ਕਮਲ ਖਾਨ ਸਾਰੇ pure quality ਦੇ singer ਨੇ...
@Livetvrerord
@Livetvrerord 5 ай бұрын
Sahi Gal Paji Ustaj Master Saleem Edaa Ni Bneya Jada bhut ustada di maar khani pedi aa
@musicalwaves786
@musicalwaves786 5 ай бұрын
Kya baat h yr Master Saleem Light Classical gayaki de maharath ne eh taan sach h… Te Kanwar Grewal d voice che ik sufiyanapan h jo bda unique h… Jai ho❤
@tarsemlal9846
@tarsemlal9846 4 ай бұрын
ਬਾਈ ਗਰੇਵਾਲ ਤਾਂ ਬਹੁਤ ਹੀ ਵਧੀਆ ਗਾਉਂਦਾ ਹੈ ਤੇ ਸੱਚ ਦਸਦਾ ਹੈ love you ਗਰੇਵਾਲ ਬਾਬਾ ਜੀ ❤❤ ਗਰੇਵਾਲ ਬਾਈ ਦੀਆਂ ਗਲਾਂ ਰੂਹ ਨੂੰ ਹਿਲਾ ਦਿੰਦੀਆਂ ਨੇ ਸੱਚੀ ❤❤
@gaganmaan5853
@gaganmaan5853 20 күн бұрын
Kanwar di awaaz dil nu touch kardi a
@rajuwadali786
@rajuwadali786 5 ай бұрын
Jinhanu sunna agya rubb milgaya lv u saleem pazi and kanwar pazi❤
@royalmusicpunjab8033
@royalmusicpunjab8033 4 ай бұрын
Kanwar grewal bai ji nu sun ch sakoon milda ਵਾਹਿਗੁਰੂ ਜੀ god bless you 💖 🙏
@Ravendar-wx4kt
@Ravendar-wx4kt 5 ай бұрын
Wah o rabba ki gyaki a rooh nu sakoon mil gyia ajj ❤ waheguru g meher krn
@JasbirButpan
@JasbirButpan 9 күн бұрын
Meri tan rooh di khurak saleem di gayaki aa par kanwar baba b kmaal aa baba . Baa kmaal ❤❤❤❤🎉🎉🎉
@KuldeepSingh-jb9mb
@KuldeepSingh-jb9mb 3 ай бұрын
Master saleem sade punjab di shan aa ji
@Hustler___011
@Hustler___011 5 ай бұрын
ਰੱਬ ਨਾਲ ਤਾਰ ਜੋੜਤੀ....❤️🙏
@umarpathan5967
@umarpathan5967 Ай бұрын
Kanwar ji luv u from Pakistan ❤
@SandeepSingh-vx2sp
@SandeepSingh-vx2sp 5 ай бұрын
Surrha da ustad master Saleem ❤❤
@roshansali6620
@roshansali6620 2 күн бұрын
❤ from Pakistan. Kanwal g wasty
@vinodgoyal6502
@vinodgoyal6502 5 ай бұрын
ਸਲੀਮ ,ਲਾਭ ਹੀਰਾ ਦੋ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਗਾਇਕਾਂ ਚ ਨੇ
@ravichoudhary2650
@ravichoudhary2650 2 ай бұрын
ਨਛੱਤਰ ਗਿੱਲ v hi bro ik
@BalwantSingh-fr2bz
@BalwantSingh-fr2bz 5 ай бұрын
Y ji dono bouth sone singer ne ❤
@InderjeetSingh-vy9nh
@InderjeetSingh-vy9nh 4 ай бұрын
ਜਦੋਂ ਗਰੇਵਾਲ ਗਾ ਰਿਹਾ ਸੀ ਓਨੂੰ ਸੁਣਨਾ ਬਣਦਾ ਸੀ
@HARJINDERSINGH-v4c
@HARJINDERSINGH-v4c 2 күн бұрын
Grewal vadiya singer a te apne aap nu simple rakhda hamesha
@LovepreetSingh-bz2st
@LovepreetSingh-bz2st 5 ай бұрын
ਕੰਨਵਰ ਗਰੇਵਾਲ ਜੀ ਦੀ ਅਵਾਜ਼ ਰੂਹ ਨੂੰ ਸਕੂਨ ਦੇਣ ਵਾਲੀ ਏ ਜਿਆਦਾ ਉੱਚਾ ਗਾਉਣ ਦੀ ਗੱਲ ਨਹੀਂ ਹੁੰਦੀ
@sunnysalim8452
@sunnysalim8452 5 ай бұрын
Rait
@GurpeetSingh-gu6zh
@GurpeetSingh-gu6zh 5 ай бұрын
ਸਹੀ ਗੱਲ ਆ ਬਾਈ
@RajinderAthwal-s9d
@RajinderAthwal-s9d 5 ай бұрын
Right
@happyhappy-c6u
@happyhappy-c6u 5 ай бұрын
Right bro
@BhaiNirmalSingh-jj8wb
@BhaiNirmalSingh-jj8wb 5 ай бұрын
ਕਨਵਰ ਗਰੇਵਾਲ ਚ ਨਿਮਰਤਾ ਹੈ ਮਾਸਟਰ ਸਲੀਮ ਵਿਚ ਹਕਾਰ ਹੈ
@JasvirRana-n9o
@JasvirRana-n9o 5 ай бұрын
ਫੁਕਰੇ ਤੋ ਦੂਰ ਰਹਿ, ਗਰੇਵਾਲ ਜੀ.
@MuhammadDammam-k8p
@MuhammadDammam-k8p 5 ай бұрын
Kanwar greval saab apne to chote vde klakar da bhut hi adab satkar karde h bhut pvitar ruh h ji waheguru hmesha charhdikla vich rakhe ❤
@internationallive2637
@internationallive2637 19 күн бұрын
ਜਿੰਨਾ ਵੀ ਗਾਇਆ ਕਨਵਰ ਜੀ ਨੇ ਓਹਨਾ ਲਾਇਨਾ ਸੋਚਣ ਤੇ ਮਜਬੂਰ ਕਰਦੀਆਂ ਬੀਤੀਆਂ ਹੋਈਆਂ ਸਣਾ ਦਿੰਦਾ ਰੱਬ ਤਾਂ ਸਾਰਿਆਂ ਚ ਵੱਸਦਾ ਬੀਤੀਆਂ ਸੁਣਾ ਕੇ ਮਨ ਤਾਜ਼ਾ ਕਰਨਾ ਇੱਕ ਬਹੁਤ ਵੱਡੀ ਕਲਾਕਾਰੀ ਹੈ ਕੰਨਵਰ ਸਰ ਬੇਸਟ ਨੇ ਮਾਸਟਰ ਸਲੀਮ ਜੀ ਆਪਣੀ ਜਗਾ ਤੇ ਸਹੀ ਨੇ
@Rsboy123Sharmal
@Rsboy123Sharmal 5 ай бұрын
Slem paji bhut vadia singer kanwar ji fakar or bhut sadhgi de malik kanwar sir saaf man de sleem paji baake sar da taaj ae kanwar ji bhut pyare inshan sahi nu sahi kehnde ae or khud bhi bhut sukon bhara sing krde big rcpt sanu man eh sade eh punjbi ache sigers te❤❤🙏🙏
@BilluSingh-q1h
@BilluSingh-q1h 5 ай бұрын
Kanwar grewal bhut hi zyada wadiya insa a me bhut vari milya a bai nu sade mohali vich hi rahnde ne
@rhundal5784
@rhundal5784 5 ай бұрын
Sahi gal a...Puran shahkoti ji da parivar master saleem eh duniya e hor aa ❤
@MrHowtobeindie
@MrHowtobeindie 8 күн бұрын
The way these artists admire & respect each other is admirable
@kumarjonu6987
@kumarjonu6987 5 ай бұрын
Guru ji master Sleem varga koi nhi Punjabi itihas vich master Sleem ji da nam jrur aega 🎉❤
@laddiphotostudio1181
@laddiphotostudio1181 5 ай бұрын
Master saleem bhut sohna singer but jo naal betha bnada kanavar grewal oh uston v tbahi ve bus nimrta ch ve
@Ryder41
@Ryder41 3 ай бұрын
Ustaad Nusrat fateh alikhan naam suneya?????
@chzainjutt333
@chzainjutt333 Ай бұрын
​@@Ryder41hayee hayee hayee 😢
@Nagrasaab-143
@Nagrasaab-143 2 ай бұрын
Bahut khub Bahut skun milya me continue 15to 20 bar sunya te dil ni barda dil karda suni java
@shipukumar4257
@shipukumar4257 21 күн бұрын
master sleem bachpan to hi ucha goudah aah ede fukre wali kehdi gal aah dove best aah apni apni jagah ❤
@rahulKumar-w1o2o
@rahulKumar-w1o2o 5 ай бұрын
Kanwar greawal shahab you are very heart touching men love you all❤❤❤❤
@ramanallrounder
@ramanallrounder 5 ай бұрын
Saleem bacha hai ehna de age ajj v. Very nice jugalbandi both of
@sunnyadwani2651
@sunnyadwani2651 2 ай бұрын
Saleem ji greeal ji god bless you always. Aapka music rooh ko sukoon deta hai. ❤
@SandeepKumar-rq4pm
@SandeepKumar-rq4pm 5 ай бұрын
Live hor koi v sleem paji vangu ni ga sakda ,love u paji ,rab tuhadi bohat lambi umar kare , ruh nu skoon a gya ❤❤
@laddiphotostudio1181
@laddiphotostudio1181 5 ай бұрын
Khan saab nu na bhulo veer ji tabahi aur landa ve
@GopiGopi-go4km
@GopiGopi-go4km 5 ай бұрын
Graiwal sahib baakmall voice
@jasmindersingh2735
@jasmindersingh2735 5 ай бұрын
Parmatma Kanwar saheb di aawaz nu Maan bhakhshega eh jugalbadi sunke..
@Lostlove981
@Lostlove981 21 күн бұрын
ਕੰਨਵਰ ਗਰੇਵਾਲ ❤❤❤ ਸਾਧ ਬੰਦਾ
@pankajjamwal329
@pankajjamwal329 2 ай бұрын
Dil to bahut bahut pyar Kanwar Bhai Nu Jammu Toh Love hai bhai jio Hajaro saal
@surajgoyal8698
@surajgoyal8698 2 ай бұрын
Saleem itna kuch keh kar kuch nahi samjhaa paya jo ki kanvar jii ne chuupp reh k samjhaaya salute ❤ ha kanvar ji ko
@RajKumar-ht1bj
@RajKumar-ht1bj 5 ай бұрын
Kanwar Grewal always good voice & nice person
@harpreettoor2825
@harpreettoor2825 13 күн бұрын
ਘਟੋ ਘੱਟ 1000 ਵਾਰ ਸੁਨ ਲਿਆ ਸਕੂਨ ਮਿਲਦਾ ਜਦ ਵੀ ਸੁਣ ਦੇ ਆ
@vishalsharma-fo3py
@vishalsharma-fo3py 5 ай бұрын
Wohhh kaamal kar diya master Salim pure pious singing
@rajraj1439
@rajraj1439 Ай бұрын
Sir Saleem ji ne gane ka end kar diya eshse uper koi nahi ga sakta
@gurwindersingh4713
@gurwindersingh4713 5 ай бұрын
ਸਲੀਮ ਵਾਈ ਨੂੰ ਜਨਮ ਤੋਂ ਹੀ ਸੁਣਦੇ ਆ ਰਹੇ ਆ ਸਿਰਾ ਗੱਲ ਬਾਤ ਬਾਕੀ ਸ਼ਿਵ ਕੁਮਾਰ ਬਟਾਲਵੀ ਨੂੰ ਗਾਕੇ ਸਿਰਾਂ ਕਰਵਾ ਦਿੱਤਾ ❤
@rajneshdogra8997
@rajneshdogra8997 4 ай бұрын
Saleem paaji nu kitna bhi Sun lo mann nhi bharta love you paji and Kanwar paji voice toh rabb naal hi mila dindi
@Harsh_prajapat_singer
@Harsh_prajapat_singer 4 ай бұрын
Kisi nu mada na bolo aa ta rab di fakiri ser chad ke boldi h her kise nu fakir nchoda h ❤❤❤😊😊😊
@mohsinhanif1031
@mohsinhanif1031 2 ай бұрын
Sadkay Paa Ji! love from Pakistan. keep Punjabi heads high!
@HarpreetSingh-et4mz
@HarpreetSingh-et4mz 4 ай бұрын
🙏❤️❤️🙏WAH JI WAH , Both are Awesome 🙏❤️🙏DHAN GURU NANAK🙏❤️🙏
@Ajaydholbeats
@Ajaydholbeats 2 ай бұрын
ਬਹੁਤ ਸੋਹਣਾ ਗੋਪੀ ਭਰਾ
@Singhsahib_mosewala11313
@Singhsahib_mosewala11313 5 ай бұрын
Kanver bhai aap guru de sache bande ho aapnu lambi umer bhikshe 🎉🎉❤
@TirathSingh-xr1gx
@TirathSingh-xr1gx 5 ай бұрын
Kanwar veere ne Saleem da vi Dil jit leya
@balvirsingh2121
@balvirsingh2121 4 ай бұрын
Mai dono veera nu slaam karda ha. Waheguru ji ena nu hamesha chardi kalah rakhe🌹🙏
@SAJANALIKHAN-fj3sp
@SAJANALIKHAN-fj3sp 3 ай бұрын
Love you saleem bhaji and kanwar bhaji sachi tusi punjab da taaj o
@snsufimusic922
@snsufimusic922 5 ай бұрын
Kanwar saab hanju KDA te aap ne mai te sirf khan saab nusrat nu hi sunke roya par aa tusi v sakul ditta dhanbad g
@atmasandhu1987
@atmasandhu1987 13 күн бұрын
ਸਲੀਮ ਭਾਜੀ ਦਾ ਕੋੲੀ ਤੋੜ ਨਹੀਂ....❤❤❤🙏🙏🙏🙏
@syedhaiderabbas7569
@syedhaiderabbas7569 5 ай бұрын
Both of good u guys ❤❤ Pakistani here
@gurwantsingh3509
@gurwantsingh3509 5 ай бұрын
Kanwar Grewal is best singer Punjabi industri
@Sonu13Mera
@Sonu13Mera 4 ай бұрын
ਹੰਕਾਰ ਕਾਦਾ ਜੌ ਦਿੱਤਾ ਉਸ ਨੇ ਵਾਪਸ ਲੈਣਾ ਜ਼ਰੂਰ ਆ ਮਾਸਟਰ ਸਲੀਮ ਬੰਦਾ ਚੰਗਾ ਪਰ ਯਰ ਥੋਡਾ ਨੀਵਾ ਰਿਹਾ ਕਰ ਗਰੇਵਾਲ ਨਿਮਰਤਾ ਦੇਖੋ ਯਰ ਬਾਬਾ ਨਾਨਕ ਭਲੀ ਕਰੀ ਮੇਰੇ ਮਾਲਕਾ 🪯🕉️❤️
@VS-cr786wr
@VS-cr786wr 5 ай бұрын
Ek like Shiv Kumar batalvi ji de naam, legend Punjabi writer, singer, awaz bahut hi soft te sweet see unha di, rab unna di Roh nu Shanti deve, ki poochh de O HAL fakira da❤🙏
@khanpunjabi3641
@khanpunjabi3641 4 ай бұрын
Aslama lekum khan veere bhot jada pyar allah pak veer nu din dugni te raat chugni traki bhkse Amaan suma Ameen 🤲❤️🤲 bhot khoob muzic la jwaab 👌👌👌
@RajKaur-xp2qu
@RajKaur-xp2qu 5 ай бұрын
Master salim da aapana satel a kanwar garewal vee Sahi a
@musiclover-il7zr
@musiclover-il7zr 5 ай бұрын
Rab di rooh aa kanwar grewal ❤❤
@ManpreetSingh-gp3uh
@ManpreetSingh-gp3uh Ай бұрын
Ustad ji teji khan sira
@samarpartapsingh8888
@samarpartapsingh8888 4 ай бұрын
master saleem you are real master of voice thats why people call you master n kanwar sir hats off you also 🙌🙌🙌
@Muhammad-Nadeem-gondal
@Muhammad-Nadeem-gondal 2 ай бұрын
Big fan kanwal girewal sab 🇵🇰
@mohindersingh2668
@mohindersingh2668 4 ай бұрын
Excellent performance of master Sleem and Mr Kanwar Grewal Well done God bless you
@Vikas-zv7zo
@Vikas-zv7zo 5 ай бұрын
Kya bat Grewal Saleem saab koi kat nai
@GurmukhSingh-xt5gl
@GurmukhSingh-xt5gl 5 ай бұрын
Love you kanwar garhwal ❤❤❤
@Devildemonrules
@Devildemonrules 4 ай бұрын
Both singers are truly blessed with such a powerful voice… soul touching 🔆
@Rsboy123Sharmal
@Rsboy123Sharmal 5 ай бұрын
Malak lambi umar kre dona singers di duya dilo ❤
@ShankarVerma-o1i
@ShankarVerma-o1i Ай бұрын
Ustad kanwar grewal or master saleem ji very nice yaaR❤
@samratrurki6019
@samratrurki6019 3 ай бұрын
Love u bahut sara ustad ji dona nu
@manojraiswal8454
@manojraiswal8454 3 ай бұрын
Aap dono ki aawaz me jadu hai Aap ka music sunne ke baad man relax ho jata h
@palteastall629
@palteastall629 5 ай бұрын
Ba Kamal 👌🏻 malak hamesha chardi kala vich Rakhan Ji tuhanu ji🙏🙏🙏🙏🙏🌺🌺🌺🌺🌺🌺🌺🌺
@yograjsharma3439
@yograjsharma3439 5 ай бұрын
Saleem bro.attttt kra ditti
@SubhashChander-sr1wx
@SubhashChander-sr1wx 5 ай бұрын
ਵਾਹ ਉਸਤਾਦੋ ਦੋਨੋ ਹੀ ਮਾਲਿਕ ਦੀਆਂ ਪਿਆਰੀਆਂ ਰੂਹਾਂ, ਕਮਾਲ ਦੇ ਸੁਰ ਦੋਨਾਂ ਦੇ 🙏🏽
@Rakesh_Bhardwaj123
@Rakesh_Bhardwaj123 Ай бұрын
Saleem Saab 1 heera hai, ihnu sambhna bhut jruri hai.
Kanwar Grewal Official | Awaaz Punjab Di MH1 2016 Performance
34:31
Kanwar Singh Grewal
Рет қаралды 10 МЛН
Что-что Мурсдей говорит? 💭 #симбочка #симба #мурсдей
00:19
Master Saleem and G Khan Last Night New Best Jugalbandi 2024
9:41
Kanwar Grewal English ਦੇ ਤਾ ਵੱਟ ਕੱਢਦਾ
12:12