Gurbani Kirtan | Kirtan Studio | Humra Man Moheyo | Bhai Harcharan Singh Ji Khalsa | Shabad Kirtan

  Рет қаралды 4,450,660

Kirtan Studio

Kirtan Studio

Күн бұрын

Kirtan Studio proudly presents non-stop Gurbani Kirtan by Bhai Harcharan Singh Ji Khalsa . Please share this Gurbani Kirtan and spread Shabad Gurbani worldwide. Follow Kirtan Studio for a line-up of amazing Kirtan Gurbani Jathas for all Shabad Kirtan listeners!
Kirtan Studio will bring you a season of world class of Kirtanis and musicians in a contemporary concept Gurbani Kirtan project, which blends traditional Shabad Kirtan with a modern angle.
Stay updated on new episodes and release dates:
Like us on Facebook -- / kirtanstudio
Subscribe to us on KZbin -- www.KZbin.co...
Follow us on Instagram -- / kirtanstudio
Season 1 Episode 3 of Kirtan Studio
Shabad - Humra Man Moheyo
Kirtan Jatha - Bhai Harcharan Singh Ji Khalsa ( Hazoori Ragi Sri Darbar Sahib )
Musicians:
Keyboard - Pianist Sarabjeet Singh
Violin - Asghar
Percussion - Bobby
Mix - Anuj Jain
*******************************************************
Beautiful Words and Meaning of the Gurbani Shabad in Gurmukhi Punjabi and the English Translation:
Hamra Man Moheyo (Raag Dev Gandhaaree Guru Ram Das Ji: 527)
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥
Raag Dhaevagandhhaaree Mehalaa 4 Ghar 1 ||
Raag Dayv-Gandhaaree, Fourth Mehl, First House:
ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥
Saevak Jan Banae Thaakur Liv Laagae ||
Those who become the humble servants of the Lord and Master, lovingly focus their minds on Him.
ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥
Jo Thumaraa Jas Kehathae Guramath Thin Mukh Bhaag Sabhaagae ||1|| Rehaao ||
Those who chant Your Praises, through the Guru's Teachings, have great good fortune recorded upon their foreheads. ||1||Pause||
ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥
Ttoottae Maaeiaa Kae Bandhhan Faahae Har Raam Naam Liv Laagae ||
The bonds and shackles of Maya are shattered, by lovingly focusing their minds on the Name of the Lord.
ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥
Hamaraa Man Mohiou Gur Mohan Ham Bisam Bhee Mukh Laagae ||1||
My mind is enticed by the Guru, the Enticer; beholding Him, I am wonder-struck. ||1||
ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥
Sagalee Rain Soee Andhhiaaree Gur Kinchath Kirapaa Jaagae ||
I slept through the entire dark night of my life, but through the tiniest bit of the Guru's Grace, I have been awakened.
ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥
Jan Naanak Kae Prabh Sundhar Suaamee Mohi Thum Sar Avar N Laagae ||2||1||
O Beautiful Lord God, Master of servant Nanak, there is none comparable to You. ||2||1||
********************************************************************
Hope you enjoyed Hamra Mann Moheyo by Bhai Harcharan Singh Ji Khalsa ( Hazoori Ragi Sri Darbar Sahib )!
This record is not the original track but only a version record.
Original Record Label: T-Series Shabad Gurbani
[The following audio/video is strictly meant for promotional purpose. We do not wish to make any commercial use of this and is intended to showcase the creativity of the artist involved.]
2018 Kirtan Studio Ⓒ Copyright
All Rights Reserved

Пікірлер: 1 400
@Jasvir-Singh8360
@Jasvir-Singh8360 2 ай бұрын
ਵਾਹਿਗੁਰੂ ਜੀ ਬਹੁਤ ਵਧੀਆ ਸੈੱਟ ਅਤੇ ਭਾਈ ਹਰਚਰਨ ਸਿੰਘ ਜੀ ਦੀ ਮਧੁਰ ਮਨਮੋਹਕ ਆਵਾਜ ਕੀਲਦੀ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sunnymaan9530
@sunnymaan9530 7 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kamalbirsinghluthra5461
@kamalbirsinghluthra5461 4 жыл бұрын
ਭਾਈ ਸਾਹਿਬ ਜੀ ਵਾਹਿਗੁਰੂ ਆਪ ਜੀ ਨੂੰ ਹੋਰ ਚੜਦੀ ਕਲਾ ਬਖਸ਼ਣ
@kmlsalodhiya1345
@kmlsalodhiya1345 Ай бұрын
ਵਾਹਿਗੁਰੂ ਜੀ ❤
@paramjitsingh8822
@paramjitsingh8822 6 жыл бұрын
ਵਾਹਿਗੁਰੂ ਜੀ ਬੈਠਵੇ ਕਹਿਰਵੇ ਤੋ ਤਿੰਨ ਤਾਲ ਵਿਚ ਫਿਰ ਬੈਠਵੇ ਵਿਚ ਵਾਹ ਜੀ ਵਾਹ ਭਾਈ ਸਾਹਿਬ ਜੀ ਆਨੰਦ ਬਣ ਗਿਆ ਜੀ
@Vicky-vi7zm4zr1j
@Vicky-vi7zm4zr1j 12 күн бұрын
ਵਾਹਿਗੁਰੂ ਜੀ 🙏🏻🙏🏻
@jotsingh2774
@jotsingh2774 3 жыл бұрын
ਅਨੰਦ ਆ ਗਿਆ ਜੀ 🙏🙏🙏🙏🙏🌹🌹🌹🌹🌹
@NavrajSinghGill-ev4tf
@NavrajSinghGill-ev4tf Ай бұрын
ਆਨੰਦ ਆ ਗੲਇਆ
@ashokdhingra1234
@ashokdhingra1234 11 ай бұрын
राग दरबारी की विशेषता , मिठास में दर्द , दर्द में मिठास ..सतनाम वाहेगुरू ....
@davindersinghnabha6443
@davindersinghnabha6443 11 ай бұрын
Dabari ko ga ne vale mai bhi damm hai bhai.. Isle raag ki pehchaan hai
@jeetsinghchahal3551
@jeetsinghchahal3551 Ай бұрын
Malik sab pr kirpa kre
@priya_rajput708
@priya_rajput708 13 күн бұрын
Kya baat hai raag darbari ki real definition 😊
@maideewana
@maideewana 2 ай бұрын
❤❤❤❤❤❤ Waheguru Ji
@santokhsingh9342
@santokhsingh9342 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਵਾਹਿਗੁਰੂ ਵਾਹਿਗੁਰੂ ਜਪੋ ਜੀ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurpreetsinghlehra403
@gurpreetsinghlehra403 4 жыл бұрын
ਵਾਹਿਗੁਰੂ ਜੀ
@gurdipsinghdeep1343
@gurdipsinghdeep1343 5 жыл бұрын
ਭਾਈ ਹਰਚਰਨ ਸਿੰਘ ਜੀ ਖਾਲਸਾ ਬਹੁਤ ਹੀ ਰਸਭਿੰਨਾ ਕੀਰਤਨ 🙏
@paramjitsingh2618
@paramjitsingh2618 6 жыл бұрын
￰ਆਨੰਦ ਆ ਗਿਆ ਜੀ.ਵਾਹਿਗੁਰੂ ਮਿਹਰ ਰੱਖਣ
@pakistanisardarji6127
@pakistanisardarji6127 4 жыл бұрын
kzbin.info/door/cSQv9utHdRY-GCXM5jwOQw Das Pakistani Kirtaniye Hai Kirpa Kar K Channel Subscribe Kar K Support Karee Sangat Ji
@Harwinder555
@Harwinder555 5 жыл бұрын
ਵਾਹਿਗੁਰੂ ਜੀ 🌹🌹🌹🌹🌹🌹🙏🙏🙏🙏🙏🙏🙏🙏🙏🙏🙏🙏
@neerunagiaa5092
@neerunagiaa5092 3 жыл бұрын
मन धोवो शब्द लागो....... हर स्यों रहो चित्त लाऐ ..... JAI GURUJI 🌹🙏 SHUKRANA GURUJI 🌹🙏
@gurrandhawa2997
@gurrandhawa2997 4 жыл бұрын
🙏ਮਨ ਨੂੰ ਸਕੂਨ ਮਿਲ ਜਾਂਦਾ ਸੁਣਕੇ🙏 🙏ਵਾਹਿਗੁਰੂ ਜੀ ਮੇਹਰ ਕਰੀ ਸਭ ਤੇ 🙏
@Jatt-PB02
@Jatt-PB02 6 жыл бұрын
thank u khalsa ji .....sanu gurbani naal jodan layii......waheguru ji tuhanu chardikla bakshan....
@rammisidhu506
@rammisidhu506 Ай бұрын
ਬਹੁਤ ਸਕੂਨ ਮਿਲਦਾ ਹੈ ਇਹ ਸ਼ਬਦ ਸੁਣ ਕੇ
@jantaradio1235
@jantaradio1235 5 жыл бұрын
Waha waha waheguruji.dhan hai tere sewak.... very nice babaji...
@gurbanikirtan.2120
@gurbanikirtan.2120 3 жыл бұрын
Anand aa giaa ji waheguru ji
@manpreetkaur-dk5mm
@manpreetkaur-dk5mm 5 жыл бұрын
Bahut hi Anandmai Baani gaai tusi Veer Ji Shukriya Veer Ji
@Ak-yk1dd
@Ak-yk1dd 3 жыл бұрын
Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻es toh utte kuch ni 🙏🏻🙏🏻🙏🏻🙏🏻
@BRAHMRASHARI
@BRAHMRASHARI 2 жыл бұрын
💐💐waheguru jio 💐💐
@ramandeepsingh8644
@ramandeepsingh8644 5 жыл бұрын
ਭਾਈ ਸਾਹਿਬ ਜੀ ਆਪ ਸਭ ਨੂੰ ਬਹੁਤ ਬਹੁਤ ਅਸੀਸ ਹੈ ਧੰਨ ਗੁਰੂ ਰਾਮਦਾਸ ਜੀ ਦੀ 🙏☝️
@jasskhaira
@jasskhaira Жыл бұрын
Wah ji wah .anand hi anand sampuran parmanand
@vishalrajawat7733
@vishalrajawat7733 5 жыл бұрын
Mere Dhan Guru Nanak Sahib ji
@specialmathstricks7267
@specialmathstricks7267 4 жыл бұрын
vishal rajawat .....satname shri wahe guru ji
@krishnasingh7245
@krishnasingh7245 4 жыл бұрын
Satnam Shri waheguru ji 🌹🙏
@karanveersingh9956
@karanveersingh9956 3 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਜੀ।।🙏💕🌺🌷🌹🙏
@bhagwindersingh4641
@bhagwindersingh4641 6 жыл бұрын
Dhan dhan sri guru granth sahib ji
@SatnamSingh-tn1xb
@SatnamSingh-tn1xb 5 жыл бұрын
ਵਾਹ ਜੀ ਵਾਹ ਧੰਨਵਾਦ ਭਾਈ ਸਾਹਿਬ ਜੀ
@Gurpalsingh-wq3hw
@Gurpalsingh-wq3hw 6 жыл бұрын
Wah g wah anand mangal... ਅੰਤ ਨਹੀ ਕੋਈ.
@agam95
@agam95 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rimpik6141
@rimpik6141 5 жыл бұрын
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥ ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥ (ਹੇ ਭਾਈ!) ਜਿਨ੍ਹਾਂ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ । ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥ (ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ ।੧।ਰਹਾਉ। ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥ (ਹੇ ਭਾਈ!) ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੱੁਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ । ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥ (ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ ਹੈ, ਉਸ ਸੋਹਣੇ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ । (ਇਸ ਵਾਸਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਮੇਰੇ ਨੇੜੇ ਨਹੀਂ ਢੁਕਦੀਆਂ) ।੧। ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥ (ਹੇ ਸਖੀ!) ਮੈਂ (ਜ਼ਿੰਦਗੀ ਦੀ) ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ (ਆਤਮਕ ਜੀਵਨ ਵੱਲੋਂ ਅਵੇਸਲੀ ਰਹੀ), ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ । ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥ ਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ ।੨।੧।
@jyotimarwaha2158
@jyotimarwaha2158 3 ай бұрын
Waheguru ji Bhut Sone arth kite ji Dhanwad🙏
@golugillgill5753
@golugillgill5753 Жыл бұрын
ਬਹੁਤ ਰਸ ਭਰਿਆ ਸ਼ਬਦ ਕੀਰਤਨ ਹੈ
@vishalrajawat7733
@vishalrajawat7733 5 жыл бұрын
Dhan Guru Nanak sahib ji
@HarpreetKaur-un9ni
@HarpreetKaur-un9ni 4 жыл бұрын
ਅਨੰਦ ਹੀ ਅਨੰਦ
@gurmeetsingh-yp5dp
@gurmeetsingh-yp5dp 3 жыл бұрын
Anand hi Anand Waheguru g🙏🙏
@DeepakVerma1394
@DeepakVerma1394 2 жыл бұрын
Sagalee Rain Soee Andhhiaaree Gur Kinchath Kirapaa Jaagae I slept through the entire dark night of my life, but through the tiniest bit of the Guru's Grace, I have been awakened.
@nirankarjitsinghrandhawa9256
@nirankarjitsinghrandhawa9256 Жыл бұрын
Thanks for translating
@shivaditya2820
@shivaditya2820 Жыл бұрын
Aahaaha kya baat❤
@amanbhatia7839
@amanbhatia7839 Жыл бұрын
Waheguru JEE🙏
@pradeeparora6812
@pradeeparora6812 9 ай бұрын
What is the difference between comment and reply.
@tajindersingh8361
@tajindersingh8361 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹♥️♥️
@bahutkhoobkakafatehsingh2018
@bahutkhoobkakafatehsingh2018 6 жыл бұрын
sikh kaum de mahaan kirtaniye..Bhai sahib bhai harcharan singh ji khalsa hazoori raghi sri darbar shib sri amritsar sahib..bahut manmohak kirtan..
@jujharsingh3012
@jujharsingh3012 4 жыл бұрын
ਵਾਹਿਗੁਰੂ
@harpreetsingh-sw3nq
@harpreetsingh-sw3nq 4 жыл бұрын
ਅਗਮ ਹੈ ।ਅੰਤਾਂ ਦਾ ਸਕੂਨ ਦਿੰਦਾ ਹੈ ਇਹ ਸ਼ਬਦ।ਰੂਹ ਦੇ ਅੰਦਰ ਤੱਕ ਸਿੱਧਾ ਉਤਰਦਾ ਹੈ।ਸੰਸਾਰ ਤੋਂ ਮੂੰਹ ਮੁੜ ਜਾਂਦਾ ਹੈ ਬੰਦੇ ਦਾ।ਵੈਰਾਗ ਪੈਦਾ ਹੋ ਜਾਂਦਾ ਹੈ।ਬਿਰਹਾ ਜਗਾ ਦਿੰਦਾ ਹੈ ਇਹ ਸ਼ਬਦ।ਦਿਆਲ ਹੈ ਸਾਈਂ। ਸੱਭ ਉੱਪਰ ਕਿਰਪਾ ਹੋਵੇ ਇਸ ਸ਼ਬਦ ਦੀ।
@lubanasingh8641
@lubanasingh8641 Жыл бұрын
Sach Keha veer 😢😢😢 I cried alot shabad sun Waheguru ji
@simerjeetdhamija5806
@simerjeetdhamija5806 Жыл бұрын
Sahi keha veer ji bhot sakoon milda shabad sun ke
@amritkhattra2076
@amritkhattra2076 Жыл бұрын
Q
@daljitsaini6442
@daljitsaini6442 Жыл бұрын
ਬਿੱਲਕੁਲ ਵੀਰ ਜੀ...... ਸੱਚ ਕਿਹਾ ਤੁਸੀਂ ਕਿਰਪਾ ਬਣੀ ਰਹੇ ਦਾਤੇ ਦੀ ਕੇ ਸਨੂੰ ਪਾਪੀਆਂ ਨੂੰ ਗੁਰਬਾਣੀ ਨਾਲ ਜੁੜਣ ਦਾ ਮੌਕਾ ਦਿੱਤਾ ......🙏🙏🙏
@rajneetkaur3130
@rajneetkaur3130 Жыл бұрын
Absolutely correct. Heart touching shabad. 🙏🙏🙏🙏🙏🙏🙏
@sharanpalsinghasis
@sharanpalsinghasis Ай бұрын
ਵਾਹਿਗੁਰੂ❤ੴ☬ੴ❤ਵਾਹਿਗੁਰੂ
@harishnandwani9315
@harishnandwani9315 4 жыл бұрын
Jis guru de gurmukhan Di mahima hi Be ant hai auna satgur pyareyan Di mahima ki bakhaniye ji Waheguru ji 🌹❤️🌹🙏🌹🌹🙏🌹🌹🙏
@ravindersinghmullanpur1932
@ravindersinghmullanpur1932 4 жыл бұрын
ਵਾਹਿਗੁਰੂ ਜੀਓ
@Gurdyal.1090
@Gurdyal.1090 6 жыл бұрын
Waheguru Ji....... Bhot hi mithi Gurbani Sarvan karwayi ji
@kamalpreetaulakh6386
@kamalpreetaulakh6386 8 ай бұрын
Waheguru ji mear karo ji sab te ❤
@-LK-movies
@-LK-movies 8 ай бұрын
ਅਗਮ ਹੈ ਅਗੋਚਰ ਹੈ ਰੂਹਾਨੀਅਤ ਨਾਲ ਜੋੜਦਾ ਸ਼ਬਦ ਉਹ ਨਿਰੰਕਾਰ ਸਾਰਿਆ ਦਾ ਭਲਾ ਕਰਦਾ ਜੀ ਗੁਰੂ ਜੀ ਦੀ ਬਾਣੀ ਵਿੱਚ ਅੰਤਾ ਦਾ ਸਕੂਨ ਵਾਹਿਗੁਰੂ ਜੀ ਮੇਰੇ ਵਾਹਿਗੁਰੂ ਜੀ
@preetikaur7649
@preetikaur7649 5 жыл бұрын
WaheGuru ji WaheGuru ji WaheGuru WaheGuru WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru
@jeetsinghsandhu3252
@jeetsinghsandhu3252 3 жыл бұрын
Satnam waheguru ji Satnam waheguru ji
@kamaljitsingh3000
@kamaljitsingh3000 2 жыл бұрын
Waheguru g
@pahirbhatia8835
@pahirbhatia8835 2 жыл бұрын
ਵਾਹਿਗੁਰੂ ਜੀ nonstop Gurbani kzbin.info/www/bejne/iJuZhqGbo9enbdk
@Harjeetsinghji0
@Harjeetsinghji0 5 жыл бұрын
Sat sri akal bhai saheb ji
@jagtarbodal
@jagtarbodal 3 жыл бұрын
ਸਤਿਨਾਮੁ ਵਾਹਿਗੁਰੂ ਜੀ
@jarmanjotchahal2375
@jarmanjotchahal2375 4 жыл бұрын
When u feel alone or helpless,,,must listen these shabads...Baut skoon milugaa...Thanks kirtan studio🙏🏻🙏🏻🙏🏻🙏🏻
@dangerentertainment9533
@dangerentertainment9533 5 ай бұрын
wahe guru wahe guru
@Amandeepsingh-jm7zu
@Amandeepsingh-jm7zu 6 жыл бұрын
Kya baat Khalsa ji.nic
@BabaliBabali-p9i
@BabaliBabali-p9i 4 ай бұрын
Satnam shri waheguru ji
@pradeeppaarasmani
@pradeeppaarasmani 3 жыл бұрын
सतनाम श्री वाहेगुरु
@jaswinderkaurwadala563
@jaswinderkaurwadala563 2 жыл бұрын
Sat sri akaal 🙏🙏🙏🙏🙏🙏🙏
@sikhsinghkhalsa3238
@sikhsinghkhalsa3238 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ 'ਕਿਰਤ ਸਟੁਡੀਓ'ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ੲਿਸ ਉਪਰਾਲੇ ਲਈ ਤੇ ਆਪ ਨੂੰ ਗੁਰੂ ਮਹਾਰਾਜ ਜੀ ਹੋਰ ਸਮਰੱਥਾ ਬਖਸ਼ੇ। You guys did a legendary job. ਜੋ ਬੋਲੋ ਸੋ ਨਿਹਾਲ ਸਤਿ ਸ੍ਰੀ ਆਕਾਲ।
@ekjotੴ
@ekjotੴ 29 күн бұрын
ਅਨੰਦੁ👏🏼
@paramjeetkaur2875
@paramjeetkaur2875 5 жыл бұрын
Skoon mil Gaya eh shabad sun ke
@gurpratapsinghsandhu5275
@gurpratapsinghsandhu5275 Жыл бұрын
ਇਹ ਸਕੂਨ ਹੀ ਧਰਮ ਦਾ ਅਸਲ ਸਿਧਾਂਤ ਹੈ ਜਿਸ ਨਾਲ ਜੁੜਨ ਦੀ ਲੋੜ ਹੈ ਬਾਕੀ ਸਭ ਨਿੱਜੀ ਲੋੜ ਗਰਜ਼ ਚੌਧਰ ਦੇ ਧੰਦੇ ਹਨ ਜੋ ਰਾਜਨੀਤੀ ਕਰਨ ਲਈ ਸਾਡੇ ਚ ਵੜ ਦਿੱਤੇ ਗਏ। ਕੀ ਏਥੇ ਕੁਝ ਹਿੰਦੂ ਸਿੱਖ ਮੁਸਲਮਾਨ ਹੋਣ ਦਾ ਅਹਿਸਾਸ ਮਹਿਸੂਸ ਹੁੰਦਾ ਕਿਉੰਕਿ ਇਹ ਅਕਾਲ ਦੇ ਸਿਧਾਂਤ ਦਾ ਪ੍ਰਸੰਗ ਹੈ ਜਿਸ ਅਹਿਸਾਸ ਨੂੰ ਖਤਮ ਕਰਨ ਲਈ ਫ਼ੋਕਾ ਨਸਲੀ ਹੀਣਤਾ ਦਾ ਧੰਦਾ ਕੀਤਾ ਜਾਂਦਾ। ਵਾਹਿਗੁਰੂ ਸਾਨੂੰ ਸਭ ਨੂੰ ਆਪਸੀ ਪਿਆਰ ਨਾਲ ਜੁੜਨ ਦੀ ਪ੍ਰੇਰਨਾ ਬਖਸ਼ਣ 🙏
@ManpreetSingh-kk5vc
@ManpreetSingh-kk5vc 6 жыл бұрын
Bahut sohnaa ji.... Bahut sohna upraala kirtan studio wallo
@manindersingh3553
@manindersingh3553 5 жыл бұрын
Wah ji Wah man jod ditta
@vishwanathghanekar1606
@vishwanathghanekar1606 4 жыл бұрын
I'm literally in tears, this is great
@deetublossom9485
@deetublossom9485 4 жыл бұрын
satnam shri waheguru jimeher karo ji
@pradeeparora6812
@pradeeparora6812 9 ай бұрын
I listen to Bhai Anant Vir Singh also, which is again from Kirtan Studio. Shivepreet Singh from USA is another. All the thousands who sing the praise of Guru are sent by God because they disired to do this in their lives, the present or the past. Society cannot praise them enough. What to talk about compensating them. Most of them do it for their satisfaction.
@jasraj6884
@jasraj6884 3 жыл бұрын
Anand hi anand waheguru g 🙏
@ganpatiganesh3964
@ganpatiganesh3964 3 жыл бұрын
ईश्वर नहीं देखा आपकी वाणी से गुरुवाणी सुनी........ लगा मेरे सामने ईश्वर अवतरित हो गए. वाहेगुरु जय सनातन 🕉🚩🚩🚩
@GurpreetSingh-yi1is
@GurpreetSingh-yi1is Жыл бұрын
sach kha bhai aapne
@sandeepsingh-ot8zh
@sandeepsingh-ot8zh Жыл бұрын
Absolutely right 🙏🙏
@vinaymaini1972
@vinaymaini1972 3 жыл бұрын
Great Ek Om Satnam
@tanvirsingh6255
@tanvirsingh6255 Жыл бұрын
The "guldasta" concept of singing the last pangti in teental was amazing. The switch from keherva to teental and then the switch back was too smooth. Loved it. Pure art!
@harcharansinghsivian9853
@harcharansinghsivian9853 Жыл бұрын
Awesome kirtan Soulful voice Anand hi Anand
@Sukhjinderkhiara
@Sukhjinderkhiara 6 жыл бұрын
ਆਨੰਦ ਹੀ ਆਨੰਦ ਵਾਹਿਗੁਰੂ ਤੇਰੀ ਗੁਰਬਾਣੀ ਵਿੱਚ
@imgursewaksingh1495
@imgursewaksingh1495 3 жыл бұрын
Ooh waheguru❤️
@amarjeet_singh880
@amarjeet_singh880 3 жыл бұрын
Waheguru ji 🙏
@charanjeetsingh9958
@charanjeetsingh9958 3 жыл бұрын
Bhot sohna kirtan kita ji
@davindersingh1109
@davindersingh1109 3 жыл бұрын
@@imgursewaksingh1495 o
@arshmehrok216
@arshmehrok216 3 жыл бұрын
🙏🙏💖💖
@jagbhushanjagbhushansingh2111
@jagbhushanjagbhushansingh2111 2 жыл бұрын
Ja shree krishna ja shree ram waheguru g
@luckysingh-jv2yx
@luckysingh-jv2yx 4 жыл бұрын
Waheguru Waheguru Waheguru ji Anaand hi Anaand
@singhstudiomehtachowk9944
@singhstudiomehtachowk9944 3 жыл бұрын
bahut khoob.....
@apsinghbhagtuana1088
@apsinghbhagtuana1088 3 жыл бұрын
Wah g Bhai sahib g
@paviejain7020
@paviejain7020 6 жыл бұрын
Kitna achcha h i am fan of this bhajan superb seriously meri har chiz ko sakoon milta jb b mera mann udass hota h mai ye sunti hu bhajan
@prabhjotsingh1831
@prabhjotsingh1831 4 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ
@meetsingh7442
@meetsingh7442 3 жыл бұрын
ਮੇਰੇ ਵਿਚ ਬਹੁਤ ਸਾਰੇ ਵਿਕਾਰ ਨੇ ਪਰ ਜਦੋ ਗੁਰਬਾਣੀ ਸੁਣਦਾ ਮੇਰਾ ਮੰਨ ਰੁਕ ਜਾਂਦਾ ਇਕ ਹੀ ਜਗ੍ਹਾ ਤੇ ਇਵੇਂ ਲਗਦੈ ਕਿ ਮੋਤ ਆ ਜਾਵੇ ਤੇ ਮਿਲ ਜਾਵਾਂ ਇਸ ਮਿੱਠੀ ਬਾਣੀ ਦੇ ਸਾਗਰ ਵਿਚ:::::ਅਰਦਾਸ ਵਾਹਿਗੁਰੂ ਜੀ ਆਪ ਜੀ ਕੋਲ ਤੇਰੀ ਬਾਣੀ ਸੁਣਦੇ ਸੁਣਦੇ ਜਾਵਾਂ ਇਸ ਦੁਨੀਆਂ ਤੋਂ ਜਦੋਂ ਵੀ ਜਾਵਾਂ 🥰🥰🥰🥰🥰🙏🙏🙏🙏🌹🌹🌹🌹🌹🌺🌺🌺🌺🌺🌻🌻🌻🌻🌻🌻🌻🌸🌸🌸🌸🌸🌸🌷🌷🌷🌷🌷🌷⚘⚘⚘⚘⚘⚘⚘
@ManpreetSingh-hs7nk
@ManpreetSingh-hs7nk Жыл бұрын
Jindgi mango bai ji ta ki baani sun ke apne paap dur kar sakiye
@tulsibisen1080
@tulsibisen1080 3 жыл бұрын
My spiritual father Kalgidhar sache badshah saheb shri GURU GOBIND SINGH JI maharaj
@MADHAVARORAA123
@MADHAVARORAA123 3 жыл бұрын
🙏🏻🙏🏻🙏🏻🙏🏻🙏🏻waheguru jio... 🙏🏻🙏🏻🙏🏻🙏🏻🙏🏻
@ammysandhu5943
@ammysandhu5943 4 жыл бұрын
Mera kol koi shabad nahi tariaf karan lai waheguru ji kirpa karan sab taaa ❤🙏 kia bat bhai harcharan Singh ji 👌👌
@parmindergill6372
@parmindergill6372 2 жыл бұрын
Kya baat hai waheguru
@shamsharsingh8593
@shamsharsingh8593 4 жыл бұрын
Waheguru ji bhut hi anandmayi kirtan ji🙏🙏🙏🙏
@paramjitsingh8822
@paramjitsingh8822 6 жыл бұрын
wah ji wah nice uastad ji wahguru ji chrdikala bakshn ji aap ji nu
@shammyanand9105
@shammyanand9105 4 жыл бұрын
Sahib hmesha aap g nu chardikala bakshan .. bhut khoobsurat awaz de malik ho aap g 🙏🙏
@garvitmunjal2655
@garvitmunjal2655 3 жыл бұрын
Wahe guru Tera sukar hai Nanak nam jahaj😇😇 Jo cahdhy so uatary paar waheguruji wahe guru
@parvindersingh6869
@parvindersingh6869 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sardarpradeepsingh5465
@sardarpradeepsingh5465 5 жыл бұрын
Bhoht wadhiya composition ji great job waheguru ji
@gurishergill2611
@gurishergill2611 5 жыл бұрын
Baaakmaaaal.....👌👌👌👌Anand aa gya ji.....
@HoneySidhu98
@HoneySidhu98 6 жыл бұрын
Bohat Dhanwaad g Maha Anand 🙏🙏
@lifinity1299
@lifinity1299 2 жыл бұрын
ਰੂਹ ਨੂੰ ਪੂਰਾ ਸਕੂਨ ਮਿਲਦਾ ,ਧੁਰ ਅੰਦਰ ਤੱਕ
@parassetia8711
@parassetia8711 5 жыл бұрын
WAHEGURU JI KA KHALSA WAHEGURU JI KI FATHE
@aparnasabharwal3938
@aparnasabharwal3938 3 жыл бұрын
Beautiful. Touching. Wah wah Guruji 🙏
@paramjeetkaur2875
@paramjeetkaur2875 5 жыл бұрын
Sun ke skoon mil giya😍😍😍
@kamaldeepsinghdoabia7267
@kamaldeepsinghdoabia7267 5 жыл бұрын
Waaah waaah waaah...Kya baat hai..Rooh khush hogi ...waaah
@sukhwinderpalsingh4326
@sukhwinderpalsingh4326 4 жыл бұрын
Kirta studio bhaut thanks dilon
@deepakpanwar9586
@deepakpanwar9586 3 жыл бұрын
It's my daily routine in the morning to listen gurbani ♥️♥️ near to GOD
@mangalsahota1369
@mangalsahota1369 5 жыл бұрын
Wah ji sakhon mil gyaa
@SINGH93706
@SINGH93706 5 жыл бұрын
One n one most best recording at kirtan studio rhythmful compositions Bhai harcharan singh ji khalsa batale wale wah ji wah kya baat a ehna di awaaz di
@jatindersinghsingh7661
@jatindersinghsingh7661 3 жыл бұрын
Healing inside wahgeuru ji. Sareyan te Mehar bhreya hath rakho ji. Corona khatam kar do Hindustan cho.
@harinderpalsingh3455
@harinderpalsingh3455 4 жыл бұрын
ਮੇਰੇ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਚਰਨਾਂ ਨਾਲ ਲਗਾ ਕੇ ਰੱਖਿਓ ਹਮੇਸ਼ਾ ਮੰਨੀਏ ਦੁਨੀਆਂ ਦਾ ਸਭ ਤੋ ਵੱਡਾ ਪਾਪੀ ਹਾਂ ਪਰ ਜਿਸ ਤੇ ਮੇਰੇ ਬਾਬੇ ਨਾਨਕ ਦਾ ਹੱਥ ਹੋਵੇ ਅਸੰਖ ਪਾਪ ਵੀ ਮਿੰਟ ਚ ਧੋ ਹੋ ਜਾਂਦੇ ਨੇ
The CUTEST flower girl on YouTube (2019-2024)
00:10
Hungry FAM
Рет қаралды 49 МЛН
Как подписать? 😂 #shorts
00:10
Денис Кукояка
Рет қаралды 3,6 МЛН
Пришёл к другу на ночёвку 😂
01:00
Cadrol&Fatich
Рет қаралды 9 МЛН
4K | Hamaraa Man Mohio | Bhai Harcharan Singh Khalsa Hajoori Ragi | Atamras Kirtan
11:37
Gurdwara Guru Har Rai Sahib Ji
Рет қаралды 159 М.
Hum Baithe Tum Deho Aseesa - Full Album | Bhai Anantvir Singh Ji | Gurbani  Jukebox - Amritt Saagar
57:05
Gurbani Shabad Kirtan - Amritt Saagar
Рет қаралды 1,1 МЛН
HUMRA MAN MOHEYO WAHEGURU SIMRAN DAY 26 HD
54:28
AMRITVELA TRUST
Рет қаралды 30 М.
TU KARTA SACHYAR MAINDA SAI // Bhai anantvir singh ji LA.
15:09
JS KIRTAN SEWA
Рет қаралды 865 М.
Tum Karho Daya (Jukebox) - New Shabad Gurbani Kirtan - Best Of Bhai Jujhar Singh Ji - Best Records
45:30
Best Records ਗੁਰੂ ਕੀ ਬਾਣੀ
Рет қаралды 8 МЛН
The CUTEST flower girl on YouTube (2019-2024)
00:10
Hungry FAM
Рет қаралды 49 МЛН