ਕਿਸਾਨਾਂ ਦੇ ਧਰਨੇ ‘ਚ ਹੋਇਆ ਹੰਗਾਮਾ, ਕਾਰ ਚਾਲਕ ਤੇ ਕਿਸਾਨ ਵਿਚਾਲੇ ਹੋਈ ਤਿੱਖੀ ਬਹਿਸ, ਦੇਖੋ LIVE ਤਸਵੀਰਾਂ

  Рет қаралды 23,810

PTC NEWS

PTC NEWS

Күн бұрын

ਕਿਸਾਨਾਂ ਦੇ ਧਰਨੇ ‘ਚ ਹੋਇਆ ਹੰਗਾਮਾ, ਕਾਰ ਚਾਲਕ ਤੇ ਕਿਸਾਨ ਵਿਚਾਲੇ ਹੋਈ ਤਿੱਖੀ ਬਹਿਸ, ਦੇਖੋ LIVE ਤਸਵੀਰਾਂ
#Kisanprotest #Kisan #FarmersProtest #Ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 195
@prabhsharankaur4749
@prabhsharankaur4749 2 сағат бұрын
ਸਾਰੇ ਰਸਤਿਆ ਤੇ ਪੱਕੀਆੰ ਤੇ ਉਚੀਆਂ ਕਂਧਾਂ ਕਰ ਦਿਤੀਆਂ ਜਾਣ
@HarpalKainth-s5c
@HarpalKainth-s5c 2 сағат бұрын
ਹਰੀ ਸੂੰਡੀ ਚਿੰਬੜ ਰਹੀ ਐ ਪੰਜਾਬ ਨੂੰ,,, ਬੇੜਾ ਗ਼ਰਕ ਕਰਕੇ ਰੱਖਤਾ ਪੰਜਾਬ ਦਾ
@jasmersingh2344
@jasmersingh2344 Сағат бұрын
ਆਮ ਲੋਕਾ ਨੂੰ ਪਰੇਸ਼ਾਨ ਨਹੀ ਕਰਨਾ ਚਾਹੀਦਾ
@narinderkumarnarinderkumar9994
@narinderkumarnarinderkumar9994 Сағат бұрын
ਧਰਨੇ ਮੁਜ਼ਾਹਰੇ ਲੀਡਰਾਂ ਦੇ ਘਰਾਂ ਅੱਗੇ ਲਾਏ ਜਾਣ ਤਾਂ ਜੋ ਆਮ ਜਨਤਾ ਵੀ ਕਿਸਾਨਾਂ ਦਾ ਸਾਥ ਦੇਵੇ
@charanjeetsingh8943
@charanjeetsingh8943 Сағат бұрын
ਲੀਡਰਾਂ ਦੇ ਘਰਾ ਅੱਗੇ publicity ਨਹੀਂ ਮਿਲਣੀ।
@AmarpalMudan
@AmarpalMudan Сағат бұрын
ਕਿਸਾਨਾਂ ਤੋਂ ਬਿਨਾਂ ਹੋਰ ਵੀ ਲੋਕ ਇਸ ਧਰਤੀ ਤੇ ਰਹਿੰਦੇ ਨੇ ਇਹਨਾਂ ਨੂੰ ਕਿਸਨੇ ਹੱਕ ਦਿੱਤਾ ਸੜਕਾਂ ਜਾਮ ਕਰਨ ਦਾ ਆਮ ਲੋਕ ਹੁਣ ਇਨ੍ਹਾਂ ਤੋਂ ਬਹੁਤ ਤੰਗ ਨੇ ਸਰਕਾਰ ਤਮਾਸ਼ਾ ਦੇਖ ਰਹੀ ਹੈ
@KaramjeetSingh-zi3vl
@KaramjeetSingh-zi3vl Сағат бұрын
ਆਮ ਪਬਲਿਕ ਬਹੁਤ ਤੰਗ ਹੈ
@JujharSingh-qu1be
@JujharSingh-qu1be Сағат бұрын
Ih 5 7 velhe bande delhi morche cc passe bne ne. Oh tikken neh dende
@sababmedia103
@sababmedia103 Сағат бұрын
ਆਮ ਲੋਕਾਂ ਦਾ ਕੀ ਕਸੂਰ ਏ
@Vijay-sj8wf
@Vijay-sj8wf 20 минут бұрын
Aam loka da v kasoor hae. Jo chup chap eah aanyae seh rahae nae. Birodh nahi kardae ehna badmasha da
@joginderpal745
@joginderpal745 53 минут бұрын
ਇਹਨਾਂ ਵੇਹਲੜਾ ਨੇ ਆਮ ਜਨਤਾ ਨੂੰ ਹੀ ਪ੍ਰੇਸ਼ਾਨ ਕਰਨਾ
@dhanguru1
@dhanguru1 36 минут бұрын
ਹੋਣਾ ਚਾਹੀਦਾ ਪਲਚਾ,ਪਰਚਾ ਇਹਨਾਂ ਹਰੀਆਂ ਸੁੰਡੀਆਂ ਤੇ ਹੋਣਾ ਚਾਹੀਦਾ
@rajinderbhardwaj9148
@rajinderbhardwaj9148 2 сағат бұрын
किसान यूनियन वालो से अपील करते है की आप सरकार का घेराव करो आम जनता का क्या कसूर
@dineshsharma87
@dineshsharma87 3 сағат бұрын
Aam janta di ki galti Minister de ghar aage jao
@joginderasija4091
@joginderasija4091 2 сағат бұрын
਼ਪਬਲਕ ਨੂੰ ਪ੍ਰਭਾਵਿਤ ਨ ਕਰੋ
@user-shama88
@user-shama88 3 сағат бұрын
ਲੋਕਾਂ ਪ੍ਰੇਸ਼ਾਨ ਨਾਂ ਕਰੋਂ ਬਾਈ ਜੀ ਕਿਸੇ ਕੋਈ ਮਜਬੂਰੀ ਹੁੰਦੀ
@gurkiratsingh2205
@gurkiratsingh2205 2 сағат бұрын
ਲੋਕਾਂ ਦਾ ਤੁਹਾਨੂੰ ਬਹੁਤ ਫਿਕਰੀਆ ਕਿਸਾਨ ਦਾ ਨਹੀਂ ਜਿੰਨੇ ਛੇ ਮਹੀਨੇ ਫਸਲ ਪਾ ਲਈ ਅਤੇ ਮੰਡੀਆਂ ਵਿੱਚ ਵਿਕ ਨਹੀਂ ਰਹੀ ਉੱਥੇ ਆੜਤੀਏ ਸੈਲਰਾਂ ਵਾਲੇ ਹੜਤਾਲਾਂ ਕਰਕੇ ਬੈਠੇ ਆ ਤੇ ਕਿਸਾਨ ਵਿਚਾਰੇ ਫਸਲਾਂ ਪੱਕੀਆਂ ਬਾਹਰ ਰੁਲ ਰਹੀਆਂ ਤੁਹਾਨੂੰ ਲੋਕਾਂ ਦਾ ਫਿਕਰ ਹਜ਼ੂਰੀ ਦਾ ਕਿਸਾਨ ਦੀ ਮਜਬੂਰੀ ਦਾ ਕੋਈ ਨਹੀਂ
@ManpreetSingh-v9z
@ManpreetSingh-v9z 2 сағат бұрын
​@@gurkiratsingh2205teeje din dharna la lene o kde mazdura nu dekhiya dharne launde
@ManpreetSingh-c1b4f
@ManpreetSingh-c1b4f Сағат бұрын
Eda ch loka da ki kasoor aw​@@ManpreetSingh-v9z
@TravelerBoy0404
@TravelerBoy0404 Сағат бұрын
​@@ManpreetSingh-v9zਜੇ ਕਦੀ ਖੇਤ ਵਿੱਚ ਵੜਿਆ ਹੋਵੇ ਫੇਰ ਪਤਾ ਲੱਗੁ ਤੇਰੀ ਸਲਾਹ ਇੱਥੇ ਕਿਸੇ ਨੇ ਨੀ ਲੈਣੀ ਆਪਣਾ ਕੰਮ ਕਰ ਇਹ ਤਾਂ ਐਵੇਂ ਚੱਲੂ ਰੋਕ ਲਾ ਰੋਕ ਸਕਦਾ ਤਾਂ।
@RajshekharRamdurg
@RajshekharRamdurg Сағат бұрын
​@@TravelerBoy0404 real farmers are busy on the farm but election farmers r on road
@narinderkumar969
@narinderkumar969 Сағат бұрын
ਪੰਜਾਬ ਦਾ ਬੁਰਾ ਹਾਲ ਹੈ ਗਿਆ ਹੈ।ਜੀਟੀ ਰੋਡ ਬੰਦ ਲਿੰਕ ਰੋਡ ਬੰਦ। ਜਨਤਾ ਕਿਥੇ ਤੇ ਕਿਸ ਤਰਫ ਜਾਞੇ।
@vickylohian6196
@vickylohian6196 2 сағат бұрын
Publc da ke kasor
@75Deepu
@75Deepu Сағат бұрын
ਕੱਸੂਰ ਹੀ public da
@bikramjitsinghsony1654
@bikramjitsinghsony1654 2 сағат бұрын
ਧਰਨੇ ਲਾ ਕੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ
@suchasinghsingh8514
@suchasinghsingh8514 Сағат бұрын
ਕਿਸਾਨਾਂ ਨੂੰ ਸਰਕਾਰ ਦਾ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ। ਸੜਕਾਂ ਬੰਦ ਕਰਕੇ ਲੋਕਾਂ ਖ਼ਰਾਬ ਕਰਨ ਨਾਲ ਲੋਕਾਂ ਵਿਚ ਕਿਸਾਨਾਂ ਪ੍ਰਤੀ ਜੰਨਤਾਂ ਦੀ ਹਮਦਰਦੀ ਖ਼ਤਮ ਹੋ ਜਾਵੇਗੀ।
@bikramjeetsingh5286
@bikramjeetsingh5286 2 сағат бұрын
ਆਮ ਲੋਕ ਤਾਂ ਪ੍ਰੇਸ਼ਾਨ ਨੇ ਤੇ ਧਰਤੀ ਮਾਤਾ ਵੀ ਦੁੱਖੀ ਹੈ ਇਸ ਹਰੀ ਸੁੰਡੀ ਤੋਂ।
@AjayKumar-xk8up
@AjayKumar-xk8up 2 сағат бұрын
Shi gal hai. Bai inna karke Aam Admi pareshan ho rha hai. Jo garib banda 200/300 rupaye kamuon wala hai. Oh inna jattan ton v garib teh pareshan hoyea peya hai.
@ravinder628100
@ravinder628100 Сағат бұрын
Sahi gal aa veer ...ehna to tang ho ke vote he bjp nu paun lg gye asi ta
@dhanguru1
@dhanguru1 39 минут бұрын
Well said
@GurmeetSingh-vu4fv
@GurmeetSingh-vu4fv Сағат бұрын
ਟਰੈਫਿਕ ਜਾਮ ਕਰਨ ਨਾਲ ਆਮ ਜਨਤਾ ਦਾ ਤੇ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ ਹੈ ਸਰਕਾਰਾਂ ਨੂੰ ਜੀਰੋ% ਫਕਰ ਨਹੀਂ ਪੈਂਦਾ
@loverajput3774
@loverajput3774 44 минут бұрын
aam aadami nu parshan krke kehre haq milde aa....ehi dhrne leader de ghr de bhar lgne chahide aa....na ki sadak te
@charanjeetsinghsaggi851
@charanjeetsinghsaggi851 Сағат бұрын
Yaar cm nu milo. Parli ment de bahar do dharna goverment nu fado
@GURMUKHSINGH-sw7bv
@GURMUKHSINGH-sw7bv Сағат бұрын
Policy change kro CM, EM atte Cabinet ਮੰਤਰੀਆਂ ਦੇ ਘਰ ਸਬ ਤੋਂ ਪਹਿਲਾਂ ਘੇਰਨੇ ਚਾਹੀਦੇ ਹਨ
@singhsukhwinder7354
@singhsukhwinder7354 Сағат бұрын
Amm Logo Ko Pareshani Ho Rahi Hai 🎉🎉
@GurnamSingh-l3j
@GurnamSingh-l3j Сағат бұрын
ਇਹ ਕਿਸਾਨ ਸੜਕਾਂ rela ਰੋਕ ਕੇ ਜੰਤਾ ਨੂੰ ਤੰਗ ਕਰਦੇ ਹਨ। ਸਰਕਾਰ ਕਾਰਵਾਈ ਕਰੇ
@rakeshsharma-ft8uy
@rakeshsharma-ft8uy 2 сағат бұрын
Lokan di bajaye leaders nu roko
@ranjeetSingh-hr4ko
@ranjeetSingh-hr4ko 26 минут бұрын
गीली ते कच्ची फसल लिया के सूट दिन्दी हेगी मंडी विच, सरकार या कोई प्राइवेट कंपनी फेर खरीद दी नहीं , देखो देखी सरदार जी वेल्डेड हेगी
@RajKumar-re4mm
@RajKumar-re4mm 2 сағат бұрын
Punjab de veda gorakh
@VinodKumar-uh2ed
@VinodKumar-uh2ed 16 минут бұрын
Ena nu theka milia sarka da.yad dil karo rok dita yad dil kita khol dita.
@sarmukhsingh2075
@sarmukhsingh2075 22 минут бұрын
D c ਦਫ਼ਤਰ ਤੇ ਮੰਤਰੀਆ ਦੇ ਘਰਾਂ ਨੂੰ ਘੇਰੋ ਆਮ ਲੋਕਾਂ ਨੂੰ ਘੇਰਕੇ ਪਰੇਛਾਨ ਨਾਂ ਕਰੋം
@singhsukhwinder7354
@singhsukhwinder7354 Сағат бұрын
Kabhi Train Roko Aur Kabhi Road Block ...Ehh Kua Sahi Hai ...🎉🎉
@amitarora3833
@amitarora3833 3 сағат бұрын
Vehle
@desifarmingpunjab3194
@desifarmingpunjab3194 2 сағат бұрын
ਤੁਸੀਂ ਬਾਣੀਏ ਚੋਰ ਹੋ ਸਾਲਿਓ ਥੋਨੂੰ ਧਰਨੇ ਦੀ ਅਹਿਮੀਅਤ ਕੀ ਸਮਜੋਗੇ, ਚੋਰ ਬੰਦਾ ਮਿਹਨਤੀ ਬੰਦੇ ਨੂੰ ਵੇਹਲੇ ਹੀ ਕਹਿੰਦਾ ਹੁੰਦਾ।
@amitarora3833
@amitarora3833 Сағат бұрын
@@HarpreetSingh-w5w jo shi hai bol dita mircha kyo lgaiya tere
@HarpreetSingh-w5w
@HarpreetSingh-w5w Сағат бұрын
@@amitarora3833 ਮੂਤ ਪੀਂਨਿਓਂ ਤੁਸੀਂ ਖਾਂਦੇ ਪੰਜਾਬ ਦਾ ਜੇ ਤੇ ਹੱਕ ਦਿਲੀ ਦਾ ਪੂਰਦੇ ਓ ਕਦੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਤੁਸੀ ਤੁਸੀ ਤਾ ਪੰਜਾਬੀ ਮਾਂ ਬੋਲੀ ਨੂੰ ਛੱਡ ਕੇ ਹਿੰਦੀ ਨੂੰ ਆਪਣੀ ਬੋਲੀ ਦੱਸਦੇ ਓ ਹੁਣ ਤੇਰੀ ਪੂਸ਼ ਨੂੰ ਵੀ ਅੱਗ ਲੱਗਣੀ ਉ ਪਾਣੀ ਰੱਖ ਲਵੀ ਲਾਗੇ 😄
@kamalbindra1955
@kamalbindra1955 14 минут бұрын
Keep cool. Sarkaar wants us to fight
@daljitsingh-qj8fz
@daljitsingh-qj8fz Сағат бұрын
ਕਹਿੰਦਾ ਮੈਂ 'ਸਰਪ੍ਰਸਤ' । ਲੀਡਰੀ ਦੀ ਭੁੱਖ 😂
@singhsukhwinder7354
@singhsukhwinder7354 Сағат бұрын
Govt Di Galti Hai Jo Desh Me Andolan Karta Hai Jisse Amm Janta Ko Problem Hoti Hai Unke Upar Karwai Honi Chahiye ....🎉🎉
@ਜੈਜ਼ੀVeer
@ਜੈਜ਼ੀVeer Сағат бұрын
Mantri ae de ghar age betho. Loka nu tang na karo
@akshaysama6564
@akshaysama6564 58 минут бұрын
Je centre govt. mandi system to divert kr k privatisation kr rhi c ta v dikkat c, 3 laws cancel krvaye. Hun mandi system to v satisfy nhi… What they actually demand
@gurpreetsingh-nq3ln
@gurpreetsingh-nq3ln Сағат бұрын
Road rokna galat gal e.leardra de ofc Age dharne lao...loka nu kue tang krde o
@RavinderSharma-qd4bs
@RavinderSharma-qd4bs Сағат бұрын
Road band krn naal log presaan hunde hn
@darshansinghdarshan4443
@darshansinghdarshan4443 2 сағат бұрын
Lakhowal lute ke kha gia sarkar te kisana nu
@ravneetkalyan8320
@ravneetkalyan8320 2 сағат бұрын
Aam janta da ki kasoor hai veer g Tusi minister de ghr Ageh jah keh rola pao
@CharanAhluwalia-rq5vh
@CharanAhluwalia-rq5vh Сағат бұрын
Export Karo. Onion is exported by Sharad Pawar.
@gindersingh1577
@gindersingh1577 58 минут бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@deepukk4491
@deepukk4491 7 минут бұрын
Yaar...ehna nu ah pucho Income tax kinna pay karde o
@ashokgupta7822
@ashokgupta7822 3 сағат бұрын
Center nu tusi kori nah karke rakhi c
@arshbhinder5872
@arshbhinder5872 9 минут бұрын
Bs ehna da eho zor lga. Ki Bhagwant mann de. Khilaf krna loka nu
@RavinderSharma-qd4bs
@RavinderSharma-qd4bs Сағат бұрын
Hryana wich kisan prdhan nu 1000vote mile hn
@SomDutt-vc3mp
@SomDutt-vc3mp Сағат бұрын
Beda garak.kar ditta punjab da
@shingarasingh8430
@shingarasingh8430 2 сағат бұрын
Bimari da koi time nahi.
@Balraj_S
@Balraj_S 53 минут бұрын
Kishan siraf pb mein hi hai,baki sab State mein koi problem nahi hai
@AvtarSingh-gx8sf
@AvtarSingh-gx8sf Сағат бұрын
Meeting karo per lokaan nu tang na karo ji sadak rail band kerke sab ho jau kissan bi samjhen eh gal
@daljindersingh9811
@daljindersingh9811 Сағат бұрын
Mande bich pora hal aa
@bubbys7
@bubbys7 36 минут бұрын
Janta nu pareshan karna koi changi gall nahi
@joginderasija4091
@joginderasija4091 2 сағат бұрын
Loka nu preshan na kro
@UJJAGARSINGH-w1g
@UJJAGARSINGH-w1g Сағат бұрын
Highway block karna vary bad
@sarthikmittal1833
@sarthikmittal1833 2 сағат бұрын
gundeagardhi
@jatinderkumar2844
@jatinderkumar2844 2 сағат бұрын
24 zille 560 zathebandia leadery di bukh
@InderjitSingh-of5lm
@InderjitSingh-of5lm 2 сағат бұрын
4 seta modhi nu de dinde koi panga ni pana c
@vipankumari8647
@vipankumari8647 48 минут бұрын
Lokal nu koy 😢parshan krda aa sharm kro😊
@vipankumari8647
@vipankumari8647 51 минут бұрын
Hor koi Com nai Hena nu
@deepukk4491
@deepukk4491 8 минут бұрын
Chittar di ghatt hai ehna kisana nu
@dr.paramvirkhipal
@dr.paramvirkhipal 12 минут бұрын
Laathi charge kardo ehna te…Tank chaad do ehna vehlada te ….ehh nakli rajje pujje logga ne …ehh nakli kissan bann de ne..
@varunsharma91
@varunsharma91 14 минут бұрын
Jo Hosiery vich 12000 jobs krde oh fudu sab eh vehlad kissan road kyu jam krde hai ja k bhagwant maan cm house mantari de ja k dharne lavo
@JaswinderSingh-lt6gp
@JaswinderSingh-lt6gp 56 минут бұрын
Aa Dallas kehra bolda
@TejSandhu-l5g
@TejSandhu-l5g 3 сағат бұрын
Kisan ekta jindabad
@baghatakhar4236
@baghatakhar4236 49 минут бұрын
Ik vari kissana nu fasal bijni bnd krni chahidi hai..eh sare lokan de masle v hal ho jange...nale lok bhuke marnge pta lggu..bs ik saal sabar da ghut bhr lain kissan
@Goodvibes-TrueVibes3
@Goodvibes-TrueVibes3 2 сағат бұрын
Na navdeep na bhana sidhu dubara nazar aia,
@anitagupta678
@anitagupta678 Сағат бұрын
Farmers r enjoying punjabi CM in Punjab keep on kicking and abusing Modi and see where the Punjab stands today. Employees of Punjab r equally adversely affected by Daru Mann inaction khajana khali
@manojkripal773
@manojkripal773 2 сағат бұрын
Kisan majdoor aam lok ekka jindabad jindabad jindabad jindabad
@ChranjiLal-j9k
@ChranjiLal-j9k Сағат бұрын
Mantria de ghra age dharne lao public nu preshan nhi kro
@rsdhillon5700
@rsdhillon5700 Сағат бұрын
Glt gl aw patient di car rokna
@ASingh1699k
@ASingh1699k Сағат бұрын
Lasl harian leera da comrate lahna. Dukandari kar rahe te ena ne Delhi ja k fer sauda kar kena.
@AvtarSingh-gx8sf
@AvtarSingh-gx8sf Сағат бұрын
Tol.plaza aam lok bher rihe ne kissan taan free ja rehe ne phir sadak jaam kion
@MangatSingh-q9i
@MangatSingh-q9i Сағат бұрын
ਇਹ ਜਿਹੜੇ ਲੋਕ ਰੋਲਾ ਪਾ ਰਹੇ ਨੇ ਕਿ ਜਨਤਾ ਤਿੰਨ ਘੰਟੇ ਦੇ ਬੰਦ ਨਾਲ ਪ੍ਸਾਨ ਹੋ ਰਹੇ ਹਨ,,, ਉਹਨਾਂ ਨੂੰ ਇਹ ਪੁੱਛੋ ਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀਆਂ ਮੰਡੀਆਂ ਚੋਂ ਰੁਲ਼ ਰਹੇ ਹਨ,,, ਉਹਨਾਂ ਬਾਰੇ ਤੁਹਾਡਾ ਕੀ ਖਿਆਲ ਆ,,,, ਗੰਦੀਆਂ ਸਰਕਾਰਾਂ ਧਿਆਨ ਨਹੀਂ ਦੇਂਦੀਆਂ,,ਕੀਹਦਾ ਦਿਲ ਕਰਦਾ ਸੜਕਾਂ ਤੇ ਬਹਿਣ ਨੂੰ,,,,
@beantsingh7951
@beantsingh7951 Сағат бұрын
ਇਹ ਭੈਣ ਚੋਰ ਕਾਮਰੇਡ ਕੁੱਤੇ ਨੇ ਫੰਡ ਇਕੱਠੇ ਕਰਨ ਦੇ ਮਾਰੇ ਪੈ ਜਾਂਦੇ ਨੇ ਅਸੀਂ ਸਵੇਰੇ ਲਗਾਏ ਤੇ 26 ਝੋਨਾ ਸ਼ਾਮ ਨੂੰ ਵੇਚ ਕੇ ਘਰੇ ਆ ਕੇ ਇਹ ਤਾਂ ਫੰਡ ਇਕੱਠੇ ਕਰਨ ਨੂੰ ਬੈਠੇ ਨੇ ਕਾਮਰੇਡ ਕੁੱਤੇ
@sardardoha8000
@sardardoha8000 10 минут бұрын
No good where our system all public getting to much problem . Go to DC office go to the MLA office MP office why close road Only drama you are doing everything wrong.
@adarshbhardwaj2465
@adarshbhardwaj2465 54 минут бұрын
Vehle loka nu bethe bethe khan nu mill reha ta bethe ne edr ta kam krna penda
@vishusingh.3258
@vishusingh.3258 Сағат бұрын
Jehda tuhada verodh karan oh bjp da Banda 😅
@HarpreetSingh-w5w
@HarpreetSingh-w5w 2 сағат бұрын
ਕਿਸਾਨ ਮਜਦੂਰ ਜ਼ਿੰਦਾਬਾਦ
@asc-darshanelectworkspta7628
@asc-darshanelectworkspta7628 Сағат бұрын
Punjab barbad kar deeta hai enha ne
@ChranjiLal-j9k
@ChranjiLal-j9k Сағат бұрын
Public de virud ne government de nahi
@draddibhandari4394
@draddibhandari4394 Сағат бұрын
Loka nu Prashan kr rahe aa behle
@dawindersingh7449
@dawindersingh7449 Сағат бұрын
Lok dharna to both tang han
@dawindersingh7449
@dawindersingh7449 Сағат бұрын
Dharna wala hankara
@Sarkari_BaBa01
@Sarkari_BaBa01 Сағат бұрын
Sirre de vehle bc aam public da kya kasoor... Tang krna govt nu kro
@HappyManpuria-zq4uh
@HappyManpuria-zq4uh 38 минут бұрын
Ehna kissan jathebandiya nu jel bhejo pehlla jutti fero koi kam ni hun 80 hajar di maki kad k raj ni aanda 80 hajar jhona te 70 hajar kanak 40 lakh da ganna jutti fero ehna de
@RakeshKumar-rd2pd
@RakeshKumar-rd2pd Сағат бұрын
Mujare kade raho.
@rahulattri7791
@rahulattri7791 32 минут бұрын
CM punjab ta aaj jammu kashmir firda
@desifarmingpunjab3194
@desifarmingpunjab3194 2 сағат бұрын
ਕਿਸਾਨ ਯੂਨੀਅਨ ਜਿੰਦਾਬਾਦ
@jatinderkumar2844
@jatinderkumar2844 2 сағат бұрын
Murdabad
@RajshekharRamdurg
@RajshekharRamdurg Сағат бұрын
😂😂😂😂 so called kisan leader r working for political parties not for farmers
@jatinderkumar2844
@jatinderkumar2844 Сағат бұрын
@@desifarmingpunjab3194 23 zille 550 zathebandia leadery di bukh
@JaswinderSingh-os1or
@JaswinderSingh-os1or Сағат бұрын
Gadar da beta Lokowal
@Sandeep.Sidhu94
@Sandeep.Sidhu94 2 сағат бұрын
Gunda union
@SushilaDevi-rb6zd
@SushilaDevi-rb6zd 2 сағат бұрын
Jinha nu vota pawaiya jathebandiya ne oh congress kithe h vipakshi party
@SushilaDevi-rb6zd
@SushilaDevi-rb6zd 2 сағат бұрын
Har bar center sarkar nu bolde raho
@Chamanlal-m2b
@Chamanlal-m2b 2 сағат бұрын
पंजाब दे किसान ही भूखे मर रहे ने, लोग तंग किते पाए ने , मंत्रिया कोढिया ते धरने देवो क्यों पब्लिक नू तंग करदे हो
@vipankumari8647
@vipankumari8647 45 минут бұрын
Jao Modi kol
@sudarshankumar6551
@sudarshankumar6551 2 сағат бұрын
Road jam met kero.. Punjab govt ki Rahi hei voting vee tunsi kitty hei AAP nu
@omkarsharma8890
@omkarsharma8890 2 сағат бұрын
Gundagardi
@Xyz-zb4yn
@Xyz-zb4yn 3 сағат бұрын
Jina dian Jameena ni oh v jaan k nikalde larai krn li
@BHUPINDERSINGH-pw2de
@BHUPINDERSINGH-pw2de 2 сағат бұрын
Aam lokk da ki kasoor aa ..pagal bnde
@VedprakashMongia-w1p
@VedprakashMongia-w1p 43 минут бұрын
Banda bimar h or bada acha naatak karte h ki bjp ka banda h sirf Panjab ke loge hi kyo dharana karte h
@SurjitSingh-k8v
@SurjitSingh-k8v 6 минут бұрын
Kisan galat
@RajinderSingh-v1n
@RajinderSingh-v1n 51 минут бұрын
ਅਖੇ ਪਰਚਾ ਕਰੋ ਨਹੀਂ ਤਾਂ ਮੈਂ ਗੱਡੀ ਭੰਨਗਾ 😂
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 11 МЛН
This mother's baby is too unreliable.
00:13
FUNNY XIAOTING 666
Рет қаралды 36 МЛН
«Кім тапқыр?» бағдарламасы
00:16
Balapan TV
Рет қаралды 202 М.
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 11 МЛН