ਕਿਸਾਨਾਂ ਨੇ ਆਟੋ ‘ਚੋਂ ਲਾਹ ਲਏ ਬੰਦੇ, ਹੋ ਗਈ ਬਹਿਸ, ਹੱਥ ਜੋੜਦਾ ਰਹਿ ਗਿਆ ਵਿਅਕਤੀ

  Рет қаралды 103,624

PTC NEWS

PTC NEWS

Күн бұрын

Пікірлер: 385
@lakhwindersinghlucky2991
@lakhwindersinghlucky2991 20 күн бұрын
ਪੰਜਾਬ ਦਾ ਬੇੜਾ ਗਰਕ ਕੀਤਾ ਇਹਨਾਂ ਨੇ
@Vijay-sj8wf
@Vijay-sj8wf 19 күн бұрын
Auto Walia nae
@DESHSEVA5959
@DESHSEVA5959 19 күн бұрын
ਆਹ ਤਾਂ ਬਿਲਕੁਲ ਹੀ ਧੱਕੇਸ਼ਾਹੀ ਹੈ, ਇਸ ਤਰ੍ਹਾਂ ਕੋਈ ਵੀ ਸਮਝਦਾਰ ਇਨਸਾਨ ਕਿਸਾਨਾਂ ਦੇ ਐਸੇ ਅੰਦੋਲਨ ਦਾ ਸਾਥ ਕਦੀ ਵੀ ਨਹੀਂ ਦੇਵੇਗਾ। ਇਹਨਾਂ ਨੂੰ ਕੀ ਅਧਿਕਾਰ ਹੈ ਕਿ ਕਿਸੇ ਗਰੀਬ ਨੂੰ ਮਜਦੂਰੀ ਵੀ ਨਹੀਂ ਕਰਨ ਦੇ ਰਹੇ, ਅਸੀਂ ਤਾਂ ਇਸ ਨੂੰ ਅੰਦੋਲਨ ਨਹੀਂ ਗੁੰਡਾਗਰਦੀ ਸਮਝਦੇ ਹਾਂ। ਇਸ ਨੂੰ ਸ਼ਾਂਤਮਈ ਅੰਦੋਲਨ ਵੀ ਨਹੀਂ ਕਿਹਾ ਜਾ ਸਕਦਾ।
@9WaB501
@9WaB501 20 күн бұрын
ਕਰੋ ਕਰੋ ਤੰਗ ਲੋਕਾਂ ਨੂੰ
@meet_rj31
@meet_rj31 20 күн бұрын
Kisan Ekta jindawad Dleo
@sukhwinderkumar4970
@sukhwinderkumar4970 20 күн бұрын
Fuddu ne saale dhkka kr rahe ne
@Kuldeep-wb3uq
@Kuldeep-wb3uq 19 күн бұрын
ਧਰਨਾ ਗੈਂਗ ਮੁਰਦਾਬਾਦ​@@meet_rj31
@jaisingh00785
@jaisingh00785 20 күн бұрын
ਤੁਸੀ ਵੀ ਕਣਕ ਬੀਜ ਕੇ ਧਰਨੇ ਲਗਾਉਂਦੇ ਓ ,ਉਸ ਟਾਈਮ ਤੁਹਾਡੀ ਜਮੀਰ ਕਿਥੇ ਜਾਦੀ ਜਦੋ ਜਮੀਨ ਵੇਚ ਕੇ ਕੁੜੀਆ ਕਨੇਡਾ ਕਲਾਉਦੇ ਹੋ ,,ਆਏ ਰਾਖੇ ਪੰਜਾਬ ਦੇ ,,ਸਬ ਕੁਝ ਦੇ ਜਿੰਮੇਵਾਰ ਤੁਸੀ ਓ
@paramjeetsingh5049
@paramjeetsingh5049 20 күн бұрын
Maade te har koi jor dikonda baaki Hor kio State ch Koi band nhi ki othe kissan nhi hege
@oparora2991
@oparora2991 20 күн бұрын
ਵਾਹਿਗੁਰੂ ਜੀ ਬਾਈ ਜੀ ਠੀਕ ਕਿਹਾ ਹੈ ਜੀ
@JagjitSingh-xd3ox
@JagjitSingh-xd3ox 20 күн бұрын
Shi gal kiti verr
@abhijotsingh1425
@abhijotsingh1425 19 күн бұрын
Very nice
@sonia-be5zq
@sonia-be5zq 19 күн бұрын
Oh auto wala hai na isliye ode te jor dikha ho reha m khud ik foreign country ch a m ethe dekhya loka ne apnia jmeena india ch bech k ethe aa k apne ghr business khol laye a ohna te kde kisi ne swal ni chukya
@sishannosingh3003
@sishannosingh3003 19 күн бұрын
ਸਰਕਾਰ ਨੂੰ ਬੇਨਤੀ ਹੈ ਜ਼ਮੀਨਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਬਰਾਬਰ ਕਰੋ ਚਾਹੇਂ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ
@singhguru9132
@singhguru9132 19 күн бұрын
ਜ਼ੇਕਰ ਐਨੇ ਅੰਨਦਾਤਾ ਬਣ ਦੇ ਊ ਤਾਂ ਗਰੀਬ ਮਜਦੂਦੂਰ ਦੀ ਦਿਹਾੜੀ ਭੀ ਬਦਾ ਦਯਾ ਕਰੋ ਓਦੋ ਹੱਕ ਕਿੱਥੇ ਗਏ ਹੁੰਦੇ aaa
@shamshersingh-ys9oc
@shamshersingh-ys9oc 19 күн бұрын
ਵੀਰੇ ਇਹ ਆਪ ਤਾ ਬੰਧੂਆਂ ਮਜ਼ਦੂਰੀ ਕਰਵਾਉਂਦੇ ਆ ਯੂਪੀ ਬਿਹਾਰ ਵਾਲਿਆਂ ਕੋਲੋ ਸਾਲੇ ਵਡੇ ਅੰਨਦਾਤੇ
@JagdeepSingh-v8f
@JagdeepSingh-v8f 20 күн бұрын
ਕਹਿੰਦੇ ਕਿਸਾਨਾਂ ਸਾਥ‌ਦਿਓ।।ਇਹ ਤੇ ਜਪਦਾ ਇਹ ਤਾ ਧੱਕਾ ਐ। ਕਹਿੰਦੇ ਅਧਾਰ ਕਾਰਡ ਦਿਖੋ ਵੱਡੇ ਡੀ ਟੀ‌ਓ ਨੂੰ
@Kamal-nj5ir
@Kamal-nj5ir 19 күн бұрын
ਵੀਰ ਜਿਸ ਨੂੰ ਘਬਰਾਹਟ ਹੁੰਦੀ ਹੈ ਉਹ ਕਿਆ ਪਰੂਫ ਦਿਖਾਵੇ
@Jashan4282
@Jashan4282 20 күн бұрын
ਲਾਹਨਤ ਹੈ ਪੰਜਾਬ ਪੁਲਸ ਤੇ ਜਿਹੜੀ ਤਮਾਸ਼ਾ ਵੇਖ ਰਹੀ ਹੈ
@RamanDeep-p9f
@RamanDeep-p9f 19 күн бұрын
Tu video tattoo phrn
@KaramjeetSingh-zi3vl
@KaramjeetSingh-zi3vl 20 күн бұрын
ਪਤਾ ਨਹੀਂ ਐਮਰਜੈਂਸੀ ਕਿਸ ਨੂੰ ਮੰਨਦੇ ਨੇ ਇਹ ਲੋਕ ਬਹੁਤ ਧੱਕਾ ਕਰ ਰਹੇ ਨੇ ਮਰਗ ਨੂੰ ਵੀ ਨਹੀਂ ਮੰਨਦੇ
@davindervermadavinderverma6700
@davindervermadavinderverma6700 19 күн бұрын
ਆਧਾਰ ਕਾਰਡ ਦਿਖਾਓ ਇਹਨੂੰ ਵੱਡੇ ਡੀਸੀ ਨੂੰ
@SaifSaifali-n9c
@SaifSaifali-n9c 15 күн бұрын
Yaar ata bohat badmasi ya yaar
@harishlalka7448
@harishlalka7448 19 күн бұрын
SBI ਬੈਂਕ ਦਾ 13 ਲੱਖ ਲੋਣ ਹੈ ਮੇਰੇ ਤੇ ਸਰਕਾਰ ਦਾ ਮਹਿਨਤ ਕਰਕੇ ਲੋਣ ਦੀਆਂ ਕਿਸ਼ਤਾਂ ਦੇ ਰਹੇ ਹਾ ਰੋੜ ਸੜਕਾਂ ਤੇ ਬੈਠ ਕੇ ਨੱਕ ਨਹੀਂ ਰੜਕ ਰਹੇਂ ਸਰਕਾਰ ਦੇ ਅੱਗੇ ਧਰਨੇ ਲਾ ਕੇ ਕਿਸਾਨਾਂ ਵਾਂਗ ਸਾਡੀ ਜ਼ਮੀਰ ਜਾਗਦੀ ਹੈ ਮਹਿਨਤ ਮਜਦੂਰੀ ਕਰਕੇ ਕਰਜ਼ਾ ਉਤਾਰ ਰਹੇ ਹਾਂ ਤੇ ਆਪਣਾਂ ਜੀਵਨ ਪਰਿਵਾਰ ਬੱਚੇ ਪਾਲ ਰਹੇ ਹਾਂ
@haryana......
@haryana...... 17 күн бұрын
bilkul shii gal mere teh v 13 lakh da loan yaa asi mehnat kar k laon pay kardey yaa ehna wangu nhi
@BuntySingh-rk5vc
@BuntySingh-rk5vc 19 күн бұрын
ਸ਼ਰੇਆਮ ਗੁੰਡਾਗਰਦੀ ਕੀਤੀ ਇਹਨੇ ਕਿਸਾਨਾਂ ਨੇ
@SikanderSingh-s9d
@SikanderSingh-s9d 20 күн бұрын
ਜੇਕਰ ਧਰਨੇ ਤੇ ਬੈਠੇ ਕੋਈ ਮਰਦਾ ਹੈ ਤਾਂ ਸ਼ਹੀਦ ਜੇਕਰ ਕੋਈ ਕਿਸੇ ਦਾ ਮਰਦਾ ਹੈ ਤਾਂ ਇਹ ਜਲੀਲ ਕਰਦੇ ਹਨ ਇਹ ਕਿਹੜੇ ਕਿਸਾਨ ਨੇ
@babbusidhunoor9207
@babbusidhunoor9207 20 күн бұрын
ਆਧਾਰ ਕਾਰਡ ਨੂੰ ਤੂੰ ਡੀ ਟੀ ਓ ਲੱਗੇ ਵਿਹਲੜ ਸਿਰੇ ਦੇ
@GurmeetsinghAthwal
@GurmeetsinghAthwal 20 күн бұрын
ਮਜ਼ਦੂਰ ਤਾਂ ਮਜ਼ਦੂਰੀ ਕਰ ਰਹੇ ਹਨ ਤੁਸੀਂ ਉਹਨਾ ਨੂੰ ਰੋਕ ਰਹੇ ਓ
@rajeshsharma4472
@rajeshsharma4472 20 күн бұрын
Public ka kya kasoor ?
@BaljinderSingh-yx5we
@BaljinderSingh-yx5we 20 күн бұрын
ਬਾਈ ਜੇ ਸ਼ਾਮ ਤੱਕ ਬੰਦ ਕਰਨ ਨਾਲ ਮੋਦੀ ਮੰਨ ਗਿਆ ਤਾਂ ਜਰੂਰ ਦੱਸਿਓ
@sunitabhalla5898
@sunitabhalla5898 20 күн бұрын
😅😅
@hardeepsingh136
@hardeepsingh136 20 күн бұрын
punjab band karn naal punjabiya da hi nuksaan aa..meri naukri chali gyi c ena krke..roj late ho jaanda c..
@karanveer7108
@karanveer7108 20 күн бұрын
Shai gal g
@lovedeepsandhu7508
@lovedeepsandhu7508 20 күн бұрын
punjabi hi tang honge aam lok jehde..
@Kang_stocktraderr
@Kang_stocktraderr 20 күн бұрын
@@BaljinderSingh-yx5we modi de ghante te jaam.. onu pta v ni hona.. 😂😂
@purasach3167
@purasach3167 20 күн бұрын
ਤੁਸੀਂ ਤਾਂ ਵਿਹਲੇ ਹੋ.... ਜਿਹੜਾ ਦਿਹਾੜੀ ਕਰਕੇ ਖਾਂਦੇ.... ਤੁਹਾਡੇ ਕੋਲ ਤਾਂ ਜ਼ਮੀਨਾਂ ਨੇ
@gajalbhatti3501
@gajalbhatti3501 20 күн бұрын
ਏਨਾ ਨੂੰ ਤਾ ਫੰਡ ਆਉਦੇ ਨੇ ਵਿਦੇਸ ਤੋ
@meet_rj31
@meet_rj31 20 күн бұрын
Tu le ai hisa Dalea
@vijaychhabra4775
@vijaychhabra4775 20 күн бұрын
​@@meet_rj31ek var up band kar ke dikhao na dam hai te
@Rahulbrown-f3c
@Rahulbrown-f3c 19 күн бұрын
ਸਹੀ ਗੱਲ ਆ
@sohalsohalmalik5475
@sohalsohalmalik5475 19 күн бұрын
​@@meet_rj31 Tu kon dalaal das kese nu gal... De reha va
@sohalsohalmalik5475
@sohalsohalmalik5475 19 күн бұрын
Kisanon gunda gardi sala gunda
@ManpreetSingh-c1b4f
@ManpreetSingh-c1b4f 20 күн бұрын
ਵਿਹਲੜ ਸਿਰੇ ਦੇ
@JovenVerma-wk6bd
@JovenVerma-wk6bd 19 күн бұрын
ਅਸੀਂ ਨਾਲ ਨਹੀਂ ਆ
@JaiMal-op9jp
@JaiMal-op9jp 19 күн бұрын
ਗਰੀਬ ਦਾ ਘਰ ਚਲਾਂਦੇ ਹੋ ਤੁਸੀਂ
@JyotiSingh-i3x
@JyotiSingh-i3x 20 күн бұрын
ਇਹਨਾਂ ਦੀ ਗੁਡਾੰ ਗਰਦੀ ਦਾ ਪੰਜਾਬ ਪੁਲਿਸ ਤਮਾਸ਼ਾ ਦੇਖ ਰਹੀ ਹੈ ਜਾਂ ਇਹਨਾ ਦਾ ਸਾਥ ਦੇ ਰਹੀ ਹੈ
@ankushbhalla6819
@ankushbhalla6819 20 күн бұрын
ਪੰਜਾਬ ਸਰਕਾਰ ਪੰਜਾਬ ਪੁਲਿਸ ਇਹਨਾਂ ਕਿਸਾਨਾਂ ਦੇ ਨਾਲ ਹੈ ਖੁਦ ਪੰਜਾਬ ਪੁਲਿਸ ਬੰਦ ਕਰਵਾ ਰਹੀ ਹੈ
@gagansaini5319
@gagansaini5319 20 күн бұрын
ਇਸ ਤਰਾਂ ਬੰਦ ਕਰਨ ਨਾਲ ਤੇ ਆਮ ਜਨਤਾ ਨੂੰ ਤੰਗ ਪ੍ਰੇਸ਼ਾਨ ਕਰਕੇ ਕੁਝ ਨਹੀਂ ਮਿਲਣਾ
@dalvirsingh9881
@dalvirsingh9881 20 күн бұрын
PB de lok kohi bhi kishana de naal nahi
@JashanpreetSingh-sr1tr
@JashanpreetSingh-sr1tr 18 күн бұрын
Subsidy ehna nu
@JashanpreetSingh-sr1tr
@JashanpreetSingh-sr1tr 18 күн бұрын
Karze maaf ehna de
@gagasmalsar9404
@gagasmalsar9404 20 күн бұрын
ਹੋਰ ਸੂਬੇ ਵੀ ਹੇਗੇ ਉਥੇ ਵੀ ਕਿਸਾਨ ਨੇ ਜਿੰਨਾ ਨੂੰ ਸਰਕਾਰੀ ਰੇਟ ਨਹੀ ਮਿਲਦਾ ਉਹ ਤਾ ਵੇਖੇ ਨੀ ਧਰਨਾ ਲਾਉਂਦੇ ਬਾਲੀ ਅਤ ਤਾ ਆਪਣੇ ਵਾਲਿਆ ਦੀ ਚੱਕੀ ਇੰਨਾ ਚ ਤਕੜਾ ਜਵੀਦਾਰ ਕੋਈ ਨੀ ਸਾਰੇ ਮੇਰੇ ਵਰਗੇ ਕਿਲੀ ਕਿਲੀ ਵਾਲੇ
@LalSingh-w8y
@LalSingh-w8y 20 күн бұрын
😂
@BillingKing-dy7pu
@BillingKing-dy7pu 20 күн бұрын
ਇਕ ਦਿਨ ਚ ਕੁਝ ਨਹੀਂ ਹੁੰਦਾ ਸਬਰ ਕਰ ਲਓ
@KajalRajput-g1l
@KajalRajput-g1l 20 күн бұрын
Phela Greb looka da karja maff karo. Vada kissan
@RajaLovly
@RajaLovly 20 күн бұрын
Sala,sab,DH,dharna
@MevaSingh-m1w
@MevaSingh-m1w 20 күн бұрын
ਧੰਨਵਾਦ ਕਿਰਸਾਨਾ ਦਾ ਜਿਹੜੇ ਕਿ ਦੁਬਾਰੇ ਹੱਲਾ ਹਾਹਾ ਕਰਨਗੇ ਦੁਬਾਰੇ ਪਊਗਾ ਹੱਲਾ ਸੰਨ 47 ਵਾਲਾ ਕੰਮ ਕਰਕੇ ਆਹ ਕਰੋਗੇ ਤੁਸੀਂ ਕਹੋਗੇ ਜਿਹੜੇ ਗਰੀਬ ਨੂੰ ਦਿਹਾੜੀ ਕਰਨ ਦੇ ਕਿਤੇ ਜਾਣ ਨਹੀਂ ਦਿੰਦੇ ਸੋਡੀ ਦਾ ਕਣਕਾਂ ਲੱਗ ਰਹੀਆਂ ਨੇ ਔਗੁਣ ਜਿਹਦਾ ਫਸਲਾਂ ਅਮਨਾ ਬੀਜੋ ਇੱਕ ਸਾਲ ਵੇਦੀਆ ਰੱਖੋ ਜਮੀਨਾਂ ਫਿਰ ਬੈਠੋ ਧਰਨਿਆਂ ਤੇ ਤੇ ਗਰੀਬ ਵੀ ਤੁਹਾਡੇ ਨਾਲ ਖੜਨਗੇ ਆਪਦੀਆਂ ਫਸਲਾਂ ਬੀਜ ਕੇ ਮੀਂਹ ਪਈ ਜਾਂਦਾ ਪਲੀ ਜਾਂਦੀਆਂ ਸੀ ਗਰੀਬ ਨੂੰ ਕੰਮ ਤੇ ਵੀ ਨਹੀਂ ਜਾਣ ਦਿੰਦੇ ਆਪੇ ਆ ਕਰੋ ਸੋਚੋ ਯਾਰ ਇਹ ਗਰੀਬ ਬੰਦਾ ਕਿੱਥੇ
@JashanpreetSingh-sr1tr
@JashanpreetSingh-sr1tr 18 күн бұрын
Bank di limit ehna di
@hardeepsingh136
@hardeepsingh136 16 күн бұрын
@@JashanpreetSingh-sr1tr 1 jan to 2 lakh ho gyi bina guarantee toon..
@NirmalSingh-qt5qi
@NirmalSingh-qt5qi 19 күн бұрын
ਤੁਹਾਡਾ ਕੋਈ ਰਿਸ਼ਤੇਦਾਰ ਮਰਿਆ ਹੋਵੇ ਫਿਰ ਤੁਸੀਂ ਧਰਨੇ ਤੇ ਬੈਠਿਓ
@ManjitSingh-nc7dy
@ManjitSingh-nc7dy 20 күн бұрын
ਮੋਦੀ ਜਿੰਦਾਵਾਦ🎉🎉🎉🎉
@kirpalsingh3639
@kirpalsingh3639 20 күн бұрын
ਸਿੱਟ ਲੳਉ ਕਿਸਾਨਾ ਨੂੰ
@GurtejSingh-vv2pr
@GurtejSingh-vv2pr 20 күн бұрын
ਵਿੰਹਲੜ ਸ਼ਾਰੇ ਕੰਠੇ
@pawanseem5695
@pawanseem5695 20 күн бұрын
ਨਕਲੀ ਰਾਖੇ ਪੰਜਾਬ ਦੇ !!
@ashwanikumar134
@ashwanikumar134 20 күн бұрын
ਕੋਈ ਧਰਨੇ ਸਫਲ ਬਣਾ ਰਹੇ ਤੇ ਕੋਈ ਪੰਜਾਬ ਨੂੰ ਕ੍ਰਿਸ਼ਚੀਅਨ ਬਣਾਉਣ ਵਿੱਚ ਸਫਲ
@jasjitsingh9739
@jasjitsingh9739 20 күн бұрын
Police wale dangan ni fer rahe ehna de
@ManpreetSingh-c1b4f
@ManpreetSingh-c1b4f 20 күн бұрын
ਜਦੋਂ ਕੁੱਤੀ ਚੋਰਾਂ ਨਾਲ ਰਲ ਜੇ
@Kang_stocktraderr
@Kang_stocktraderr 20 күн бұрын
@@jasjitsingh9739 bas ehi kam reh gya hun last ch..
@JashanpreetSingh-sr1tr
@JashanpreetSingh-sr1tr 18 күн бұрын
Toll plaza free hai ehna da
@swaranjitkaur-vw2kq
@swaranjitkaur-vw2kq 19 күн бұрын
ਵਿਹਲੜ ਮੰਗਤੇ
@JashanpreetSingh-sr1tr
@JashanpreetSingh-sr1tr 18 күн бұрын
Electricity maaf ehna di
@ajaibsingh9738
@ajaibsingh9738 19 күн бұрын
ਬੇਲੜ ਹੋਏ ਕਣਕਾ ਬਿਜ ਹੁਣ ਧਰਨੀਆ ਤੇ ਆਜਾਓ ਜਿਹਨਾ ਦਿਨ ਦਿ ਕਮਾਈ ਕਰ ਸਾਮੀ ਆਟਾ ਬਚਿਆ ਲੀ ਲੈਣਾ ਉਹ ਬਚੇ ਕਿ ਆਖਣਗੇ
@JashanpreetSingh-sr1tr
@JashanpreetSingh-sr1tr 18 күн бұрын
Punjab baad karke loka da bahut nuksan karde han
@kumar4922
@kumar4922 19 күн бұрын
ਇਹਨਾ ਕਿਸਾਨਾਂ ਨੂੰ ਮਜ਼ਦੂਰ ਨੂੰ 350 ਤੋਂ ਵੱਧ ਦਿਹਾੜੀ ਦੇਣ ਦੀ ਗੱਲ ਤੇ ਮੌਤ ਪੇ ਜਾਂਦੀ ਹੈ
@JashanpreetSingh-sr1tr
@JashanpreetSingh-sr1tr 18 күн бұрын
Naukriya da bahut kota ehna da
@kdsinha4500
@kdsinha4500 20 күн бұрын
MLA de ghar dharna lao 2 dina vich hal ho joo kisan union jindabad
@JagjitSingh-xd3ox
@JagjitSingh-xd3ox 20 күн бұрын
Lai hun dsya tu veer shi rsta awe sal bhar delhi baithe rhe pehla ds dinda eh rsta
@JindalLohria
@JindalLohria 19 күн бұрын
ਬਾਈ ਜੀ ਇੱਕ ਮਹੀਨਾ ਧਰਨਾ ਲਾਓ ਡੇਲੀ ਧਰਨਾ ਨਾ ਲਾਓ ਲੋਕਾਂ ਨੂੰ ਕਿਉਂ ਖਰਾਬ ਕਰਦੇ ਹੋ ਲੋਕਾਂ ਨੇ ਕੰਮ ਕਾਰ ਵੀ ਕਰਨਾ ਹੁੰਦਾ ਸੋਡੇ ਕੋਲੇ ਤਾਂ ਜਮੀਨਾ ਹੁਣ ਹੈਗੀਆਂ ਸੋਡਾ ਟਾਈਮ ਪਾਸ ਹੁੰਦਾ ਗਰੀਬ ਲੋਕਾਂ ਨੇ ਵੀ ਕੰਮ ਕਰਨਾ ਹੁੰਦਾ
@Kang_stocktraderr
@Kang_stocktraderr 20 күн бұрын
Ghnta frk ni pena sarkar nu.....
@bsingh9752
@bsingh9752 19 күн бұрын
BJP lao or desh bachao 💯💪🙏
@JashanpreetSingh-sr1tr
@JashanpreetSingh-sr1tr 18 күн бұрын
Bahut General cota ehna da
@OmSheoranOfficial
@OmSheoranOfficial 20 күн бұрын
Auto wale di roji roti chln dyo ji plz
@Kang_stocktraderr
@Kang_stocktraderr 20 күн бұрын
Agr ajj v sarkar nu koi fark na peya ta koi fayda ni band da....
@sunitabhalla5898
@sunitabhalla5898 20 күн бұрын
Gundagardi...aam lok kine preshan ho rahe hai..why people should support you...u always block the roads😞😞
@samitsandhu7099
@samitsandhu7099 19 күн бұрын
kisan.Jindabad
@chanderparkash8585
@chanderparkash8585 20 күн бұрын
बन्द का फायदा तब होता है जब जनता दिल से बन्द करती है ये तो सरेआम गुंडागर्दी करके सड़कें और रेल बन्द कर रहे हैं आज बन्द के कारण जितने लोग परेशान हो रहे हैं सभी इनको बद्दुआ दे रहे हैं और उनकी बद्दुआ का असर इन गुंडागर्दी करने वालों पर जरूर पड़ेगा क्योंकि उपर वाले की अदालत में देर है अन्धेर नहीं अगर दम है तो उनका घेराव करो जिन्होंने तुम्हारी समस्या का हल करना है
@SatpalSingh-cg3iv
@SatpalSingh-cg3iv 18 күн бұрын
Kiraya ton de aa te una roti kithon khaani tuhanu te fand aa jaane bahar koi ina da saath na deo apna rozgaar chalao,mazdoor ne te karke he khaana aa
@vijaychhabra4775
@vijaychhabra4775 20 күн бұрын
केंद्र सरकार से निवेदन है कि पंजाब राज्य में पेट्रोल डीजल गैस सब्जी राशन मेडिकल सेवाएं 2 महीने के लिए बंद कर दे ये फर्जी किसान औकात पर आ जायेगे
@narinderrcm
@narinderrcm 20 күн бұрын
Jo vi kar rehe galat kar rehe koi kuch ni hone wala
@freefiregaming-jh7uu
@freefiregaming-jh7uu 18 күн бұрын
ਪੰਜਾਬ ਬੰਦ ਨਾ ਮਸਲਾ ਕੀ ਸੁਲਝ ਜਗਾ ਦੱਸੋ। ਗਲਤ ਗੱਲ ਆ ਬਿਲਕੁਲ ਇਹਨਾਂ ਦੀ ਜੋ ਗਰੀਬ ਨੇ ਉਹੀ ਖਾਣਾ ਉਹੀ ਕਰਨਾ ਸ਼ਾਮ ਨੂੰ ਕਮਾ ਕੇ ਰੋਟੀ ਖਾਣੀ
@ManjinderSingh-cj9dn
@ManjinderSingh-cj9dn 20 күн бұрын
In this action should give the money to auto's driver by government.
@HarbhajanLal-ic9uc
@HarbhajanLal-ic9uc 18 күн бұрын
ਧੈਕਾਨਾਕੌ
@JindalLohria
@JindalLohria 19 күн бұрын
ਤੀਜੇ ਕੁ ਦਿਨ ਧਰਨਾ ਲਾ ਕੇ ਬਹਿ ਜਾਂਦੇ ਹੋ ਕੇ ਵਾਰੀ ਦੋ ਤਿੰਨ ਮਹੀਨੇ ਧਰਨਾ ਲਾਓ ਤੋ ਲੋਕਾਂ ਨੂੰ ਖਰਾਬ ਕਰਦੇ ਹੋ ਡੇਲੀ ਸੜਕਾਂ ਰੋਕ ਕੇ ਖੜ ਜਾਦੇ ਹੋ
@SubhashChander-pp6ig
@SubhashChander-pp6ig 20 күн бұрын
Zabardasti kyon?? Eh kehda loktantar hai?
@LolPersonnnnn
@LolPersonnnnn 17 күн бұрын
Greeb nu roti kma lendo
@lalitkakkar3452
@lalitkakkar3452 18 күн бұрын
Punjab da rab rakha
@ManpreetSingh-i3y6x
@ManpreetSingh-i3y6x 19 күн бұрын
Ryt❤❤
@inderjitsingh6496
@inderjitsingh6496 18 күн бұрын
ਇਹਨਾ ਨੇ ਆਪਣੀਆਂ ਕਣਕਾਂ ਬੀਜ ਲਈਆਂ ਉਹ ਪਲ਼ ਰਹੀਆਂ.... ਆਪ ਹੁਣ ਵੇਹਲੇ ਨੇ ਲੋਕਾਂ ਨੂੰ ਤੰਗ ਕਰਨ ਲਈ
@joginderdeswal1205
@joginderdeswal1205 19 күн бұрын
Kisan ekta jindabad
@mehra6889
@mehra6889 15 күн бұрын
ਜੀਨੇ ਵਿਚਾਰੇ ਨੇ ਰੋਜ ਕਮਾਊਣਾ ਰੋਜ ਖਾਣਾ ਉਹ ਕੀ ਕਰੇ ਮੈਨੂੰ ਸਮਙ ਨਹੀ ਆਊਦਾ ਸਾਰੇ ਕਿਊ ਘਰੇ ਬੈਠ ਜਾਦੇ ਨੇ ਜਦੋ ਜੀ ਕੀਤਾ ਪੰਜਾਬ ਬੰਦ ਕਰ ਕੇ ਬੈਠ ਜਾਦੇ ਨੇ
@AmarSandhu12341
@AmarSandhu12341 18 күн бұрын
ਕੱਲ ਮੈਨੂੰ ਮੇਰੇ ਸਾਹਮਣੇ ਉਹ ਵੀ ਇੱਕ ਜੱਟ ਭਰਾਈ ਸੀ ਸਾਡਾ ਜਿਹਨੇ ਰਸਤੇ ਤੋਂ ਗੱਡੀ ਚ ਲੰਘਦੇ ਹੋਏ ਨੇ ਇੱਕ ਮੋਟਰ ਸਾਈਕਲ ਬਾਲੇ ਦੀ ਕੋਈ ਵੀ ਗਲਤੀ ਨਹੀਂ ਸੀ ਬਸ ਗੱਡੀ ਖੜੀ ਕਰ ਡਾਂਗ ਲੈ ਕੇ ਇਹ ਨਿਕਲਿਆ ਤੇ ਸਿੱਧਾ ਹੀ ਬੰਦੇ ਦੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਸੂਰ ਵੀ ਕੋਈ ਨਹੀਂ ਸੀ ਦੱਸੋ ਇਹ ਧੱਕਾ ਨਹੀਂ ਜੱਟ ਜਿੰਨਾਂ ਤੱਕ ਕਰਦੇ ਆ ਇਹਦੇ ਜਿੰਨਾ ਕੋਈ ਹੋਰ ਨਹੀਂ ਕਰਦਾ ਇਹਨਾਂ ਨੂੰ ਕਿਸਾਨ ਨਹੀਂ ਕਹਿੰਦੇ ਉਹ ਕਿਸਾਨ ਪਹਿਲਾਂ ਸੀ ਹੁਣ ਜੱਟ ਬਦਮਾਸ਼ੀਆਂ ਕਰਦੇ ਨੇ
@Jaswant16
@Jaswant16 18 күн бұрын
ਇਹਨਾਂ ਪੀਓ ਦਾ ਰਾਜ ਸਮਝਿਆ
@gajjansingh356
@gajjansingh356 18 күн бұрын
ਸ਼ਰੇਆਮ ਧੱਕਾ
@AmanAman-m7k
@AmanAman-m7k 20 күн бұрын
Ina da roj da come ho geaa
@AmritpalLALLY
@AmritpalLALLY 20 күн бұрын
ਗਲਤ. ਗਿਲ.
@SohanLal-gp7oy
@SohanLal-gp7oy 16 күн бұрын
ਵੇਖੋ ਕਿਸਾਨ ਆਮ ਪਬਲਿਕ ਨਾਲ ਕਿਸ ਤਰ੍ਹਾਂ ਪੇਸ਼ ਆ ਰਹੇ ਹਨ ? ਸ ਰਕਾਰ ਤਮਾਸ਼ਾ ਵੇਖ ਰਹੀ ਹੈ
@sanjayrattan-k7n
@sanjayrattan-k7n 16 күн бұрын
No farmer no food
@harpreethitusingh-qh7mz
@harpreethitusingh-qh7mz 20 күн бұрын
Eda rokna galt ee...... Manu koi emergency nhi te mein rajai ch bethaaa...... Eni thandd vich ohhi bahr nikl rea jisdi majboori koi
@vishalrana659
@vishalrana659 20 күн бұрын
tusi kini baar stand kita auto waleaa naal.. sale vehle aa jande dukhi krn aam aadmi nu . ohne jo kmaauna ohi raat nu khana
@AmarSandhu12341
@AmarSandhu12341 18 күн бұрын
ਬੇੜਾ ਗਰਕ ਕਰਕੇ ਰੱਖ ਤਾ ਇਹਨਾਂ ਨੇ ਪੰਜਾਬ ਦਾ
@vimalsharmalath9732
@vimalsharmalath9732 20 күн бұрын
Beda gerk kar diya Punjab thale chal gaya
@JagtarSingh-ox8io
@JagtarSingh-ox8io 19 күн бұрын
ਇੰਨਾ ਦੇ ਘਰਾ ਵਿੱਚ ਕਣਕਾਂ ਦੇ ਡਰੰਮ ਭਰੇ ਪਏ ਨੇ ਗਰੀਬ ਨੇ ਤਾਂ ਇਕ ਸਮੇ ਦੀ ਰੋਟੀ ਕਰਕੇ ਖਾਣੀ ਹੈ
@AjitSingh-el4gf
@AjitSingh-el4gf 19 күн бұрын
Union theek,sahi kr rhe ne
@raghubirsingh7594
@raghubirsingh7594 19 күн бұрын
कंजर किसानां दी गुण्डागर्दी..मुर्दाबाद मुर्दाबाद मुर्दाबाद।
@Valmikiaandolan
@Valmikiaandolan 19 күн бұрын
ਤੁਸੀਂ ਯਾਰ ਲੀਡਰਾਂ ਤੇ ਅਫ਼ਸਰਾਂ ਦਿਆਂ ਕੋਠੀਆਂ ਘੇਰੋ ਆਮ ਲੋਕਾਂ ਦਾ ਕੀ ਕਸੂਰ ਆ ਕਿਸੇ ਤੋਂ ਸਾਥ ਲੈਣਾਂ ਤਾਂ ਪਿਆਰ ਨਾਲ਼ ਲਈਦਾ ਯਾ ਧੱਕੇ ਨਾਲ਼ ???
@f̊ůůn̊n̊ẙv̊e̊d̊i̊o̊s̊n̊o̊1̊
@f̊ůůn̊n̊ẙv̊e̊d̊i̊o̊s̊n̊o̊1̊ 20 күн бұрын
ਸਾਰਾ ਦਿਨ ਲੋਕਾ ਤੇ ਰੋਹਬ ਉਹ ਵੀ ਫਿਕਾ?
@PremNathArora-h6c
@PremNathArora-h6c 20 күн бұрын
Eh Bilkul Dekha haa😮😮😮😮😮😮😮😮😮
@JassdeepSingh-x6q
@JassdeepSingh-x6q 19 күн бұрын
ਆਟੋ ਵਾਲੇ ਵੀਰ ਨੂੰ pyr nal ਬੋਲੋ ਓਕੇ ਜੀ
@Valmikiaandolan
@Valmikiaandolan 19 күн бұрын
ਲੈ ਆਹ ਹੁਣ ਧੱਕਾ ਨੀ ਯਾਰ ??
@GurjeetSingh-cj6pm
@GurjeetSingh-cj6pm 19 күн бұрын
ਬੀ ਜੇ ਪੀ ਸਰਕਾਰ ਦੇ ਚਮਚੇ ਟੋਲੀਆਂ ਕਿਸਾਨ ਜਥੇਬੰਦੀਆਂ ਜ਼ਿੰਦਾਬਾਦ ਹੈ
@amandeepbishnoi1190
@amandeepbishnoi1190 20 күн бұрын
Joo Logg Punjab bandh karnee mee Lagee hh in the end nuksaan tumharaa hii hh , public tumhare against hoo jayee ghii koii support nahii miiLee ghaa in future ..!!! Sarkar koo koii farkk padtaaa ..!!
@f̊ůůn̊n̊ẙv̊e̊d̊i̊o̊s̊n̊o̊1̊
@f̊ůůn̊n̊ẙv̊e̊d̊i̊o̊s̊n̊o̊1̊ 20 күн бұрын
ਠੇਕੇ ਤਾ ਸਾਰੇ ਖੁੱਲੇ ਆ
@veerpal7001
@veerpal7001 19 күн бұрын
Veer.a.gaareb.keho.kaan..na.kroo
@gurmindersingh4766
@gurmindersingh4766 20 күн бұрын
Guri
@kirpalsingh-hi6qb
@kirpalsingh-hi6qb 19 күн бұрын
Public nu Bahut Zyada Dukhi kita hai Jatt Lokaa ne .Mehnati Kisaan ni eh.
@LoveBoy-qo6mi
@LoveBoy-qo6mi 20 күн бұрын
BJP zindabad BJP zindabad BJP zindabad
@kewalkrishangupta2077
@kewalkrishangupta2077 20 күн бұрын
ਤੁਸੀ sarkan ਰੋਕਣ wale kaun ho ਜੇ hor lok ਤੁਹਾਡੇ rah ਰੋਕਣ ਲੱਗਣ jan eh agitation nahi goonda gardi hai
@tarlochansingh5841
@tarlochansingh5841 20 күн бұрын
Kissan ekta zindabad
@bohrsingh2569
@bohrsingh2569 19 күн бұрын
ਅਧਾਰ ਕਾਟ ਚਿੱਕ ਕਰਨਾ ਇੰਨਾ ਦਾ ਫਰਜ ਆ ਪੱਤਰ ਕਾਰ ਸਾਬ ਇਹ ਕੀ ਆ ਕਿਸੇ ਦੀ ਪਛਾਣ ਪੱਤਰ
It’s all not real
00:15
V.A. show / Магика
Рет қаралды 20 МЛН
How to treat Acne💉
00:31
ISSEI / いっせい
Рет қаралды 108 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
1% vs 100% #beatbox #tiktok
01:10
BeatboxJCOP
Рет қаралды 67 МЛН
It’s all not real
00:15
V.A. show / Магика
Рет қаралды 20 МЛН