ਕਿਸਾਨਾਂ ਨੂੰ ਗੁੱਸਾ ਚੜ੍ਹਾਉਣ ਵਾਲੇ ਭਾਜਪਾ ਦੇ ਸਵਾਲ Farmers Protest | Jagjit Dallewal | Judge Singh Chahal

  Рет қаралды 47,302

The Punjab TV

The Punjab TV

Күн бұрын

Пікірлер: 30
@SukhdevSingh-zz5ki
@SukhdevSingh-zz5ki 17 сағат бұрын
ਜਦੋਂ ਆਪਣੇ ਹੀ ਦੁਸ਼ਮਣ ਨਾਲ ਰਲ ਜਾਣ,ਉੱਥੇ ਸੁਖ ਸ਼ਾਂਤੀ ਨਹੀਂ,ਦੁੱਖ ਹੀ ਵਧਦੇ ਹਨ,
@harpreetsingh8184
@harpreetsingh8184 16 сағат бұрын
ਜਾਖੜ ਨੇ ਪਹਿਲਾਂ ਕਾਂਗਰਸ ਵਿੱਚ ਹੁਣ ਭਾਜਪਾ ਵਿੱਚ ਲੁੱਟਣ ਦਾ ਕੰਮ ਕਰਦਾ ਹੈ ਦੱਲਾ
@Dilpreet_gaming_Chobar
@Dilpreet_gaming_Chobar 18 сағат бұрын
ਪਹਿਲਾ ਵਿਊ ਰੱਬ ਡੱਲੇਵਾਲ ਸਾਹਿਬ ਨੂੰ ਬਚਾਈ ਰੱਖੇ ਸੁੱਖ ਸ਼ਾਂਤੀ ਰੱਖੇ
@shamshersingh8101
@shamshersingh8101 14 сағат бұрын
Y
@shamshersingh8101
@shamshersingh8101 14 сағат бұрын
😮😮
@JagtarBharu
@JagtarBharu 15 сағат бұрын
MsP ਬਾਰੇ ਜਾਖੜ ਨੂੰ ਕੁਝ ਨਹੀਂ ਜਾਣਕਾਰੀ ਇਹ ਸ਼ਖਸ ਸਿਰਫ ਬੀ ਜੇ ਪੀ ਦੀ ਭਾਸ਼ਾ ਬੋਲਦਾ ਹੈ
@harjinderkaur8912
@harjinderkaur8912 10 сағат бұрын
ਭਾਜਪਾ ਪੰਜਾਬ ਦੀਆਂ ਵੋਟਾ ਦੀsurety ਚਾਹੁੰਦੀ ਹੈ
@BudhSingh-tu8vt
@BudhSingh-tu8vt 16 сағат бұрын
ਜੱਜ ਸਾਹਿਬ ਚਹਿਲ ਜੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@AmarjeetChatha-nz5qd
@AmarjeetChatha-nz5qd 16 сағат бұрын
ਜਾਖੜ.ਵਰਗੇ.ਕੁਤੇਬਿਲੇ.ਗਦਾਰ.ਮਾਫੀਏ.ਦਲੇਰ.ਬੁਰਕੀ.ਤੇਭੌਕਨ.ਵਾਲੇ.ਦਲੇਰ.ਹੈ.ਇਸ.ਦਲੇਰ ਨੂੰ.ਕੌਣ.ਪੁਛਦਾ.ਹੈ.ਇਹ.ਅਪਨੀ.ਸੋਹਰਤ.ਲੲਈ.ਭਟਕਦੇ.ਹੈ.ਸਰਕਾਰ.ਕਿੳਉ.ਨਹੀ.ਚੁੱਕੇਗੀ.ਕਣਕ.ਤਏਹੋ.ਫਸਲਾ
@nagrasingh8257
@nagrasingh8257 17 сағат бұрын
bitu jakhar grewal nu rakhia hi bakwas lai he
@JasPinder-gx3xs
@JasPinder-gx3xs 14 сағат бұрын
JEKR SURKAR DE DLAL NOO KUJH HO GIAA TA SURKAR NOO BHOT GHATA PWEGA, RS DHALIWALL FDK PUNJAB ❤
@SarbjitSingh-n1m
@SarbjitSingh-n1m 3 сағат бұрын
ਜਦੋਂ ਕਾਗਰਸ ਦਾ ਰਾਜ ਸੀ ਓਦੋ ਖਰੜਾ ਤਿਆਰ ਕਿਊ ਨਹੀ ਕੀਤਾ
@GulzarSingh-ux3en
@GulzarSingh-ux3en 14 сағат бұрын
Jo Punjabi Leader Punjab De Kisana Da Sath Nhi De Reha Uho Punjabi Khaun Da Hakdar Nhi Ho Skda
@SurjitSingh-x7z
@SurjitSingh-x7z 15 сағат бұрын
8😊
@TSingh-m9g
@TSingh-m9g 16 сағат бұрын
ਸਰ, ਜੋ ਭਾਜਪਾ ਦੇ ਪ੍ਰਧਾਨ ਤੇ ਰਵਨੀਤ ਬਿੱਟੂ ਮਸ਼ਵਰੇ ਦੇ ਰਹੇ ਹਨ ਓਹ ਸਿਰਫ਼ ਆਪਣੀ ਪਾਰਟੀ ਦੇ ਵਲੋਂ ਇੱਕ ਡਰਾਵਾ ਹੈ ਤਾਂ ਜੁ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਾਇਆ ਜਾ ਸਕੇ ਜਦੋਂ ਜਾਖੜ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ ਉਸ ਵੇਲੇ ਇਹ ਕਿਸਾਨਾਂ ਦੇ ਪੱਖ ਵਿੱਚ ਸੀ ਤੇ ਇਹੋ ਰਵਨੀਤ ਬਿੱਟੂ ਦਿੱਲੀ ਜੰਤਰ ਮੰਤਰ ਤੇ ਜ਼ਮੀਨ ਤੇ ਸੋਂ ਕੇ ਕਿਸਾਂਨ ਅੰਦੋਲਨ ਦੀ ਹਮਾਇਤ ਕਰਦਾ ਰਿਹਾ ਪਰ ਪਾਰਟੀ ਬਦਲਦਿਆਂ ਹੀ ਵਫ਼ਾਦਾਰੀਆਂ ਵੀ ਬਦਲ ਲੱਈਆਂ ਕਿਉਂਕਿ ਹੁਣ ਕਿਸਾਨ ਏਕਤਾ ਹੋਣ ਜਾ ਰਹੀ ਹੈ ਤੇ ਮੋਦੀ ਨੂੰ ਫ਼ਿਕਰ ਲੱਗ ਗਿਆ ਹੈ ਕਿ ਇਹ ਅੰਦੋਲਨ ਕਿਤੇ ਪਿਛਲੇ ਅੰਦੋਲਨ ਵਾਂਗ ਦੁਬਾਰਾ ਮਜਬੂਤ ਨਾ ਹੋ ਜਾਏ ਤੇ ਮੈਂਨੂੰ ਝੁਕਣਾਂ ਪੱਏ, ਜੇ ਏਕਤਾ ਸਫ਼ਲ ਹੋਈ ਤਾਂ ਮੁਸੀਬਤ ਆ ਜਾਏਗੀ ਜੇ ਕਿਸਾਂਨ ਹੁਣ ਏਕਤਾ ਨਾ ਕਰਦੇ ਤਾਂ ਕਿਸੇ ਨੇ ਕੁਸਕਣਾਂ ਨਹੀਂ ਸੀ ਉਸੀ ਨੇ ਤਾਂ ਇਨ੍ਹਾਂ ਨੂੰ ਪਾੜਿਆ ਹੋਇਆ ਸੀ ਤੇ ਦੂਜੀਆਂ ਜਥੇਬੰਦੀਆਂ ਪੰਧੇਰ ਤੇ ਡੱਲੇਵਾਲ ਦੀ ਮੁਖਾਲਫ਼ਤ ਕਰਦੀਆਂ ਰਹਿੰਦੀਆਂ ਸਨ ਤੇ ਇੱਕ ਦੂਜੇ ਦੇ ਖਿਲਾਫ਼ ਭੱਦੇ ਲਫਜ਼ਾਂ ਦੀ ਵਰਤੋਂ ਕਰਦੇ ਸਨ ਪਰ ਕਿਉਂਕਿ ਇਸ ਵੇਲੇ ਡੱਲੇਵਾਲ ਮਰਨ ਕਿਨਾਰੇ ਹੈ ਤਾਂ ਏਕਤਾ ਸੰਭਵ ਹੁੰਦੀ ਨਜ਼ਰ ਆ ਰਹੀ ਹੈ ਮੋਦੀ ਨੇ ਅਜੇ ਹੋਰ ਹਮਲੇ ਕਰਨੇ ਹਨ ਅਜੇ ਰਾਕੇਸ਼ ਟਿਕੈਤ ਪੂਰੀ ਤਰਹ ਏਕਤਾ ਦੇ ਪੱਖ ਵਿੱਚ ਨਹੀਂ ਆਇਆ ਦੇਖੋ ਕੀ ਨਤੀਜਾ ਨਿਕਲਦਾ ਹੈ ਪਰ ਫ਼ਿਰ ਵੀ ਡੱਲੇਵਾਲ ਦੀ ਕੁਰਬਾਨੀ ਦੀ ਦਾਦ ਦੈਂਣੀ ਬਣਦੀ ਹੈ, ਇਹ ਵੀ ਤਾਜੁਬ ਹੈ ਕਿ ਇੱਕ ਸੱਤਰ ਅੱਸੀ ਸਾਲ ਦਾ ਬਜ਼ੁਰਗ ਪੰਜਾਹ ਦਿਨਾਂ ਤੋਂ ਜ਼ਿੰਦਾ ਹੈ ਪਰ ਹੁਣ ਜੇ ਵਰਤ ਖ਼ਤਮ ਵੀ ਹੁੰਦਾ ਹੈ ਤਾਂ ਵੀ ਬਾਕੀ ਜ਼ਿੰਦਗੀ ਦੀ ਬਚਣ ਦੀ ਉਮੀਦ ਨਹੀਂ ਹੈ ਸਾਰੇ ਸ੍ਰੀਰ ਦੇ ਅੰਦਰਲੇ ਅੰਗ ਖਰਾਬ ਹੋ ਚੁੱਕੇ ਹਨ ਤੇ ਇੱਕ ਬਜ਼ੁਰਗ ਲੱਈ ਇਮਪਰੂਵ ਕਰਨਾਂ ਕਠਿਨ ਹੈ ਪਰ ਇਹ ਕੁਰਬਾਨੀ ਵਿਅਰਥ ਜਾਂਣ ਵਾਲੀ ਨਹੀਂ ਹੋਵੇਗੀ ਸਗੋਂ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਜਾਵੇਗੀ, ਰੱਬ ਕਰੇ ਇਹ ਮਰਨ ਵਰਤ ਖ਼ਤਮ ਹੋਏ ਤੇ ਸਾਰੇ ਰਲ ਕੇ ਹੰਭਲਾ ਮਾਰਕੇ ਮੋਦੀ ਦਾ ਹੰਕਾਰ ਤੋੜ ਸਕਣ ਧੰਨਵਾਦ ਸਰ,
@AjmerBhullar-i7y
@AjmerBhullar-i7y 16 сағат бұрын
Es tran punjab de dushmana da pattah lagda
@inderpalsingh2667
@inderpalsingh2667 14 сағат бұрын
DALEWAL SAHAB JINDABAD
@mallmann8309
@mallmann8309 16 сағат бұрын
ਬਹੁਤ ਘਟੀਆ ਬੰਦਾ ਹੈ ਜਾਖੜ ਤਾਂ ਹੀ ਹਰ ਪਾਰਟੀ ਵਿਚ ਆਪਣੀ ਬੇਇਜ਼ਤੀ ਕਕਰੲਉਦਾ ਹੈ।
@gurmitkaur9052
@gurmitkaur9052 15 сағат бұрын
😂😂❤
@GulzarSingh-ux3en
@GulzarSingh-ux3en 14 сағат бұрын
Ravneet Bittu Nu Je Dlewal Vrge Bjurg Di jan Di Kimt Nhi Smj Skda Tan Us Vich Punjabi Blood Nhi Ho Skda
@BaldevsinghBhinder1035
@BaldevsinghBhinder1035 16 сағат бұрын
Union is strenth baki bakwas sab kheti dekho khande sab ne
@manusharma_TEC
@manusharma_TEC 13 сағат бұрын
"A national-level MSP regime would mean Punjab farmers would need to squander their special advantage they have under the present system where the entire wheat and paddy stocks are procured at MSP. In case of a pan-India legal MSP regime, the Centre would be obligated to procure crops from across states and Punjab too would come under the per acre procurement rule, which is not the case today. We should be aware of what we seek because we might just get it and then, we might regret it,” Shri Sunil Jakhar has cautioned.
@KarnailSingh-o3l
@KarnailSingh-o3l 15 сағат бұрын
Sunil akhara Galt Kai riha hai
@kewalkrishangupta2077
@kewalkrishangupta2077 16 сағат бұрын
Bilku sahi akhia jalhar ne Giru nanak dev kehnde si kirat karo wamd chhsko tusi lokan di roti Vi khoh rahe ho
@gurpalsingh8592
@gurpalsingh8592 15 сағат бұрын
Gakhartakotamodythe
小丑教训坏蛋 #小丑 #天使 #shorts
00:49
好人小丑
Рет қаралды 54 МЛН
To Brawl AND BEYOND!
00:51
Brawl Stars
Рет қаралды 17 МЛН
Beat Ronaldo, Win $1,000,000
22:45
MrBeast
Рет қаралды 158 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН