ਕਿਸਾਨ ਦਾ ਸਭ ਤੋਂ ਵੱਡਾ ਨੁਕਸਾਨ ਜਦੋ ਖੇਤ ਵਾਲਾ ਬੋਰ ਖਰਾਬ ਹੋ ਜਾਵੇ , ਇਸ ਤੋਂ ਕਿਵੇਂ ਬਚਿਆ ਜਾਵੇ

  Рет қаралды 40,318

sewak singh

sewak singh

Жыл бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
Your queries:-

Пікірлер: 49
@cssidhu6884
@cssidhu6884 Жыл бұрын
ਬੋਕੀ ਵਾਲਾ ਬੋਰ ਸਭ ਤੋਂ ਵੱਧ ਕਾਮਯਾਬ ਹੈ। ਮੇਰੇ ਇਲਾਕੇ ਵਿੱਚ ਸਾਰੇ ਇਹੀ ਬੋਰ ਲੱਗੇ ਹੋਏ ਹਨ। ਕੋਈ ਵੀ ਦਿੱਕਤ ਨਹੀਂ ਆਉਂਦੀ।
@MandeepSingh-hp4yd
@MandeepSingh-hp4yd Жыл бұрын
ਬਾਈ ਜੀ ਬਹੁਤ ਜਾਣਕਾਰੀ ਭਰਪੂਰ ਵੀਡੀਓ ਹੈ । ਬਹੁਤ ਬਹੁਤ ਧੰਨਵਾਦ ਮੇਹਰਬਾਨੀ ਜੀ
@walejatt-uh2tq
@walejatt-uh2tq Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 👍👍
@LovepreetSingh-bz2st
@LovepreetSingh-bz2st Жыл бұрын
ਗਰੀਬ ਮਜ਼ਦੂਰ ਨੂੰ ਸਭ ਤੋਂ ਵੱਡੀ ਮਾਰ ਉਦੋਂ ਪੈਂਦੀ ਏ ਜਦੋਂ ਬਰਸਾਤਾਂ ਵਿੱਚ ਉਸਦਾ ਕਮਰਾ ਚੌਣ ਲੱਗ ਜਾਦਾ ਏ
@alltractorfanclub.1487
@alltractorfanclub.1487 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 👌👍🙏🙏🙏🙏
@harjindersinghsajjan8363
@harjindersinghsajjan8363 Жыл бұрын
Waheguru Ji 🙏
@jaspreetbrar6484
@jaspreetbrar6484 Жыл бұрын
Very good Baljeet Bai ji
@kuldeepsidhu1149
@kuldeepsidhu1149 Жыл бұрын
Very nice ❤
@charanjitkaur9230
@charanjitkaur9230 Жыл бұрын
Good job veer ji❤❤❤❤❤
@jagdeepsinghchahal1381
@jagdeepsinghchahal1381 Жыл бұрын
Very good information 👌👍
@jindersinghjindersingh8402
@jindersinghjindersingh8402 Жыл бұрын
Very good information
@Cricket-fr1xt
@Cricket-fr1xt Жыл бұрын
ਗਰੰਟੀ ਅਾ ਕਮੈਟ ਕਰਨ ਵਾਲਿਅਾ ਵਿੱਚੋ 80% ਮੋਟਰ ਦਾ ਅਾਟੋਮੈਟਿਕ ਲਾਕੇ ਪਤਾ ਵੀ ਨੀ ਕਰਦੇ ਹੋਣੇ ਕਮੈਟ ਮੇਰੇ ਵਰਗਾ ਹਰੇਕ ਕਰ ਦਿੰਦਾ ਪਰ ਗੌਰ ਕੋੲੀ ਨੀ ਕਰਦਾ ਹੋਣਾ ਗੁੱਸਾ ਨਾ ਕਰਿੳੁ ਬਾੲੀ
@balkarsingh7532
@balkarsingh7532 Жыл бұрын
Very good
@hakamsingh2415
@hakamsingh2415 11 ай бұрын
Good veer ji
@dineshchoudharydcpodvr9
@dineshchoudharydcpodvr9 Жыл бұрын
Nice information veer g
@GurdhianSingh-uh2xq
@GurdhianSingh-uh2xq Жыл бұрын
ਗੁੱਡ
@RK-ei8ql
@RK-ei8ql Жыл бұрын
ਝੋਨਾ ਲਾਉਣਾ ਛੱਡਣਾ ਨੀ ਬੋਰ ਕੀ ਕਰਨ । ਖੂਹ ਦੀ ਮਿੱਟੀ ਖੂਹ ਲਾਈ ਜਾਂਦੇ ਆ ਤੇ ਪੰਜਾਬ ਰੇਗਿਸਤਾਨ ਬਣ ਰਿਹਾ ਓਹ ਵੱਖਰਾ
@TSBADESHA
@TSBADESHA Жыл бұрын
Good 👍
@swagpunjabda
@swagpunjabda Жыл бұрын
Govt nu bi sochna chahida es bre
@punjabiweatherchannel
@punjabiweatherchannel Жыл бұрын
👍👍👍👍👍👍
@sukhrai4075
@sukhrai4075 Жыл бұрын
ਏਨੇ।ਪੰਗੇਆ।ਨਾਲੋ।ਬੋਕੀ।ਵਾਲਾ।ਕਰਲੋ25ਸਾਲ।ਨੀ।ਖਰਾਬ।ਹੁਦਾ
@paramji9929
@paramji9929 Жыл бұрын
Vah ji yah to samjhoge Badri
@nirbhaiwarring164
@nirbhaiwarring164 Жыл бұрын
ਪਿੰਡ ਸੱਪਾਂਵਾਲੀ ਫਿਰੋਜ਼ਪੁਰ ਵਿੱਚ 28 ਫੁੱਟ ਵਾਲੇ ਬੋਰ ਵੀ ਚਲ ਰਹਿ ਆ , ਤੇ ਪਾਣੀ ਵੀ 8 ,10 ਤੇ ਆ
@SukhwinderSingh-ir1rd
@SukhwinderSingh-ir1rd Жыл бұрын
ਜ਼ਮੀਨ ਦਾ ਰੈਟ ਅੰਦਾਜ਼ਾ ਕਿੰਨਾ ਏ ਏਥੇ
@nirbhaiwarring164
@nirbhaiwarring164 Жыл бұрын
ਬਾਈ ਜੀ 2017 ਚ ਮੈੰ ਜਮੀਨ 17 ਲਖ ਨੂੰ ਲਈ ਸੀ ਤੇ 2021 ਚ ਸਾਡੇ 18 ਲਖ ਨੂੰ ਤੇ ਹੁਣ ਕਚੇ ਰਸਤੇ ਤੇ 25 ਲਖ ਤੇ ਰੋੜ ਤੇ 35 ਲਖ
@gsravi5029
@gsravi5029 Жыл бұрын
5 futt mukerian
@rinku7835
@rinku7835 Жыл бұрын
Bahi ji sade 20hp di motor ha usnu ek ganta chalan te bhi grip garm ho jande ne yo kis Karn ho raha ha isme kio dikkat wali bat to nahi
@jainchandan9247
@jainchandan9247 10 ай бұрын
Sir g agar pura tubewell 6 inch. bilkul thik h..dubara bor karwana chahte h...10 inch.ka bor lagana h.. motor v8 dalni h..bor laga sakte h...pahle Wale bor ke paas...purana bor par dakkan laga denge...
@dharamveersingh7627
@dharamveersingh7627 Жыл бұрын
11:11….ਬਾਘਾ ਪੁਰਾਣਾ…
@charanjitkaur9230
@charanjitkaur9230 Жыл бұрын
Veer ji Ludhana not da ek kela da kine inch da bor kina kharcha please dasna
@brarsaab007
@brarsaab007 Жыл бұрын
Good information
@jashansandhu2966
@jashansandhu2966 Жыл бұрын
Vary good information
@brarsaab007
@brarsaab007 Жыл бұрын
@@jashansandhu2966 🌏
@indiaindian1181
@indiaindian1181 Жыл бұрын
Shi gal a bhi de lage boor shi ne a
@kahlonsaab4936
@kahlonsaab4936 Ай бұрын
Paji sada 1991 da bor chalda payha loha di piep ha 34 sal ho gay bood wadiaa chalda paya ji
@vickyseehra9169
@vickyseehra9169 Жыл бұрын
Mera bhara baljeet singh bagha purana 😊
@Manjinder92
@Manjinder92 Жыл бұрын
Sab ton vadya plastic pipe 10" wala h y kharch tn jyda onda h pr 20 25 sal khrab nai hunda bro. Apna mull mod jnda h y
@rrjjuu1309
@rrjjuu1309 Жыл бұрын
ਪਹਿਲਾਂ ਪੰਜ ਇੰਚੀ ਕੀਤਾ ਫਿਰ ਸੱਤ ਇਚੀ ਕੀਤਾ ਹੁਣ ਦਸ ਇੰਚੀ ਕਰਵਾਈਆਂ 20ਕੁ ਸਾਲ ਚ ਛੇ ਬੋਰ ਕਰਵਾ ਲੇ ਚਾਰ ਬੋਰਾ ਦਾ ਸਮਾਨ ਵਿਚ ਹੀ ਦੱਬਿਆ
@babbljitsidhubabbljitsidhu8076
@babbljitsidhubabbljitsidhu8076 Жыл бұрын
Y j Pani ohi onda fr Pani da swad kyo badl da?
@swagpunjabda
@swagpunjabda Жыл бұрын
Sada bi khad gya c pishle saal hje laya bi ni gya 😐
@myselfsukha8727
@myselfsukha8727 Жыл бұрын
Veer moge vich koi nehar nahi ha
@ranjeetkesri
@ranjeetkesri Жыл бұрын
Reverse da bore 550rs foot la rhe fiber de pipe nal bajri pa sara complete Pipe changa paunde ni fer kehnde sadde bor ni chalde,,, direct machine nal kite bor ch electric well kra lo ke pattan da shak hunda,,, aapna bora da hi kamm hai 1990 to,,, Kesri Drilling Engineers de nam to,,, Lok nuksan kraunde ne saste de chakar ch,,,, reverse da bor koi mehnga ni penda
@amangrewal47
@amangrewal47 5 күн бұрын
Reverse koi company hai bai
@swagpunjabda
@swagpunjabda Жыл бұрын
Pdoliya wla jyda khrab hunde
@BaljitSingh-py2zp
@BaljitSingh-py2zp 11 ай бұрын
ਨਜਡਜਦੱਜਹਵਨ ਹਚਵ ਜ ਜਗ ਜ
@indiaindian1181
@indiaindian1181 Жыл бұрын
20 ku futt door kra lo
@paramji9929
@paramji9929 Жыл бұрын
Badri mein rahata
@inderjitsinghmaan4747
@inderjitsinghmaan4747 13 күн бұрын
Bai tha number send kardo veer
The day of the sea 🌊 🤣❤️ #demariki
00:22
Demariki
Рет қаралды 91 МЛН
small vs big hoop #tiktok
00:12
Анастасия Тарасова
Рет қаралды 24 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 27 МЛН
Best mobile of all time💥🗿 [Troll Face]
0:24
Special SHNTY 2.0
Рет қаралды 1 МЛН
Gizli Apple Watch Özelliği😱
0:14
Safak Novruz
Рет қаралды 4,6 МЛН