ਕਿਸਾਨ ਨੂੰ ਆਪਣੇ ਹੱਥੀ ਬੀਜੀ ਕਣਕ ਕਿਉਂ ਵਾਹੁਣੀ ਪਈ ਦੱਸੀਆਂ ਸਰਕਾਰ ਦੀਆਂ ਕਰਤੂਤਾਂ

  Рет қаралды 18,594

SACH DI PADTAL

SACH DI PADTAL

Күн бұрын

Пікірлер: 29
@gurwindersingh-jx6cu
@gurwindersingh-jx6cu Күн бұрын
ਬਹੁਤ ਦੁੱਖ ਹੈ ਗੱਲ a y ਜਿੰਮੀਦਾਰਾਂ ਦੇ ਹਾਲਾਤ ਬਹੁਤ ਬੁਰੇ ਕਰਤੇ ਮਾੜੇ ਸਿਸਟਮ ਨੇ
@SukhpalSingh-i4f
@SukhpalSingh-i4f Күн бұрын
Bhut dukh de gal h
@Malwabelt-bl3wg
@Malwabelt-bl3wg Күн бұрын
ਖੇਤੀ ਬਾੜੀ ਮੰਤਰੀ ਦੇ ਪੁਤਲੇ ਫੂਕੋ ਇਕੱਠੇ ਹੋ ਕੇ ਕਿਸਾਨਾਂ
@user-shama88
@user-shama88 10 сағат бұрын
ਸੁੰਡੀ ਬਾਈ ਹੈ ਸਾਡੇ ਚਾਰ ਕਿਲੇ ਕਣਕ ਓਗਰੀ ਨਹੀਂ ਦੱਸ ਕੀ ਹਲ ਬਾਈ ਬੀਜ ਹੀ ਮਾੜਾ ਮਰਨ ਨਾਲ ਕੋਈ ਹੱਲ ਨਹੀਂ
@Genius_shorts_parwaaj
@Genius_shorts_parwaaj Күн бұрын
ਬਹੁਤ ਮਾੜੀ ਗੱਲ ਆ
@avatarsingh8714
@avatarsingh8714 22 сағат бұрын
Right 💯
@DilpreetFarmer
@DilpreetFarmer Сағат бұрын
Waheguru bhali kare
@ManwinderSingh-rl7dy
@ManwinderSingh-rl7dy 2 сағат бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mihar karo g
@baltejsingh6146
@baltejsingh6146 Күн бұрын
💯 right
@preetchahal7063
@preetchahal7063 Күн бұрын
ਸਾਡੇ ਤਾਂ ਨਰਮੇ ਆਲੇ ਚ ਵੀ ਪੈ ਗਈ 😭
@KulwinderSingh-hw6tx
@KulwinderSingh-hw6tx 5 сағат бұрын
ਗਰੀਬਾਂ ਕੋਲ ਪੈਲੀ ਹਣੀ ਉਹਨਾਂ ਦਾ ਕੀ ਬਣਦਾ ਗਰੀਬਾਂ ਵਾਂਗ ਕੰਮ ਕਰਨ ਇਹਨਾਂ ਦਾ ਵੀ ਸਭ ਪੇਟ ਢਿੱਡ ਭਰ ਜਾਏਗਾ
@ਚੱਕਮਾਚੁੱਲਾ
@ਚੱਕਮਾਚੁੱਲਾ 4 сағат бұрын
ਚੂੜੇਆ ਸਾਰਿਆ ਨੂੰ ਆਵਦੇ ਵਰਗੇ ਨਾ ਸਮਝਿਆ ਕਰੋ
@bhupindersingh4084
@bhupindersingh4084 Күн бұрын
ਅਂਗ।ਲਾਈ।ਸੀ।ਊਥੇ।ਵੀ।ਸੂਡੀ।ਪੈ।ਗੲਈ।ਕੀ।ਕਹੀਏ
@gurmeetsinghgill3072
@gurmeetsinghgill3072 Күн бұрын
Bahut mada hoea
@JagjitSingh_
@JagjitSingh_ 9 сағат бұрын
ਬਾਈ ਜੀ ਮੈਂ ਆਪ ਚਾਰ ਪੰਜ ਕਿੱਲੇ ਕਣਕ ਦੁਬਾਰਾ ਵੀਜੀ ਹੈ ਇਹ ਗੱਲ ਵਾਕਿਆ ਸੱਚ ਹੈ ਕਿ ਹੈਪੀ ਸੀਡਰ ਵਾਲੀ ਕਣਕ ਬਹੁਤ ਘੱਟ ਉਗ ਦੀ ਹੈ
@BalwinderSingh-up7mf
@BalwinderSingh-up7mf 10 сағат бұрын
❤❤❤❤❤❤
@mandeepbrar07
@mandeepbrar07 6 сағат бұрын
💔
@gurmeetsinghgurmeetsingh2599
@gurmeetsinghgurmeetsingh2599 Күн бұрын
ਯਾਰੋ ਸਰੋਂ ਬੀਜਣੀ ਸ਼ੁਰੂ ਕਰੋ।
@JalorSran
@JalorSran 10 сағат бұрын
😢
@GursewakSingh-bv7uj
@GursewakSingh-bv7uj Күн бұрын
ਬਾਈ ਮਾੜਾ ਹੋਇਆ ਕਣਕ ਨੀംਜੱਮੀ ਮੱਕੀ ਮੱਕਾ ਬੀਜਦੋਊ
@nirbhainirbhai5778
@nirbhainirbhai5778 Күн бұрын
ਬਾਈ ਜੀ ਜੌਓ ਬੀਜਲੋ ਕਣਕ ਦਾ ਟੈਮ ਨੀ ਹੈ
@ManpreetSingh-dc8rk
@ManpreetSingh-dc8rk 4 сағат бұрын
50 percent kanak khrab hovegi pakka sondi pani ton bad atack pora kardi a
@rajwinderdhaliwal5390
@rajwinderdhaliwal5390 12 сағат бұрын
ਉਹ ਭਰਾਵਾਂ ਤੇਰੀ ਕਣਕ ਬਹੁਤ ਦਿਸ ਰਹੀ ਹੈ ਇਸ ਉਪਰ ਦਵਾਈ ਛਿੜਕੋ ਤੇ ਖਾਦ ਪੁਰੀ ਪਾਓ ਠੀਕ ਹੋ ਜਾਵੇਗੀ ਪਾਣੀ ਵਿੱਚ ਇੱਕ ਲੀਟਰ ਕਰਾਟੇ ਤੇ ਇੱਕ ਲੀਟਰ ਪੰਜਾਹ ਪਰਸਿਨਟ ਕਲੋਰੋ ਪਾਓ ਸੁੰਡੀ ਤਾਂ ਗਵਾਡੀਆ ਦੇ ਨਹੀਂ ਥਿਓਣੀ ਧੰਨਵਾਦ
@amrindersandhu1613
@amrindersandhu1613 Сағат бұрын
ਇੱਕ ਕਿਲੇ ਵਿੱਚ ਦੋਵੇਂ ਲੀਟਰ ਪਾਉਣੇਂ ਨੇ
@ShamindersinghSinghbrar
@ShamindersinghSinghbrar 23 сағат бұрын
Gumti kurd ne jaito 3 a
@RajinderGill-m7w
@RajinderGill-m7w 10 сағат бұрын
Zàfr. Khanna
@AmrikSingh-om4mx
@AmrikSingh-om4mx Күн бұрын
Fasal badal ke bijo
@JaswinderSingh-xw5hk
@JaswinderSingh-xw5hk 14 сағат бұрын
Galt gal kar reha
ਸੁਖਬੀਰ ਸਿੰਘ ਬਾਦਲ
0:10
SACH DI PADTAL
Рет қаралды 708 М.
Beat Ronaldo, Win $1,000,000
22:45
MrBeast
Рет қаралды 146 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 14 МЛН
“Don’t stop the chances.”
00:44
ISSEI / いっせい
Рет қаралды 22 МЛН