ਕਿਸਨੇ ਕਿਸ ਲਈ ਬੋਲੀ ਇਹ ਕਹਾਵਤ CM Bhagwant Maan on Akali Dal | Judge Singh Chahal | The Punjab TV

  Рет қаралды 21,073

The Punjab TV

The Punjab TV

Күн бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 30
@harpalsinghhandahanda9798
@harpalsinghhandahanda9798 2 ай бұрын
ਜਦੋਂ ਸਰਕਾਰ ਚਲੀ ਗਈ ਤਾਂ ਆਮ ਆਦਮੀ ਪਾਰਟੀ ਦਾ ਹਾਲ ਵੀ ਅਕਾਲੀ ਦਲ ਆਲਾ ਹੀ ਹੋਣੈ ਕਿਉਂਕਿ ਇਹਨਾਂ ਨੇ ਵੀ ਗੁਰੂ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ ਨਹੀਂ ਦਿੱਤਾ ਸਿਰਫ ਬੇਅਦਬੀ ਤੇ ਸਿਆਸਤ ਹੀ ਕੀਤੀ ਹੈ
@GurbachanSinghSidhu-tt3wh
@GurbachanSinghSidhu-tt3wh 2 ай бұрын
Waheguru ji 🙏
@BalvirSingh-ss3pd
@BalvirSingh-ss3pd 2 ай бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਘਸੁੰਨ ਮਾਰਦਾ ਬੰਦਾ ਨਹੀਂ ਜਾਣਦਾ ।ਮੈਂ ਮੈਂ ਵਿੱਚ ਸਭ ਕੁੱਝ ਭੁੱਲ ਜਾਂਵਦਾ। ਰੱਬ ਜੜੋਂ ਉਖਾੜਦਾ। ਸਾਵਧਾਨ ਹੋ ਜਾਓ ਮੁੱਖ ਮੰਤਰੀ ਜੀ ਰੱਬ ਤੁਹਾਨੂੰ ਵੀ ਜਾਣਦਾ।
@gurmeetgill1898
@gurmeetgill1898 2 ай бұрын
ਬਸ ਆਮ ਆਦਮੀ ਪਾਰਟੀ ਵੀ ਥੋੜਾ ਚਿਰ ਹੀ ਹੈ ਜੀ। ਸ਼੍ਰੋਮਣੀ ਅਕਾਲੀ ਦਲ ਤੋ ਬਾਦਲ ਪਰਿਵਾਰ ਨੂੰ ਲਾਂਭੇ ਕਰ ਦਿੱਤਾ ਜਾਵੇ ਤਾਂ ਪਾਰਟੀ ਫੇਰ ਉਤਾਂਹ ਆਉਣੀ ਸ਼ੁਰੂ ਹੋ ਜਾਵੇਗੀ।।
@sukhmindersalh4685
@sukhmindersalh4685 2 ай бұрын
ਭਗਵੰਤ ਮਾਨ ਦਾ ਹਾਲ ਬਹੁਤ ਬੁਰਾ ਹੋਣਾ
@HarjinderSingh-e3z
@HarjinderSingh-e3z 2 ай бұрын
❤ok
@surjitgill737
@surjitgill737 2 ай бұрын
32 ਦੰਦ
@charanjitsingh6269
@charanjitsingh6269 2 ай бұрын
ਬਸ ਕਰੋ ਹੁਣ ਤਾਂ ਕੰਨ ਪੱਕ ਗਏ ਸੁਣ ਸੁਣ ਕੇ
@MohinderSingh-kj4vo
@MohinderSingh-kj4vo 2 ай бұрын
ਅਕਾਲੀ ਦਲ ਹੋਰ ਮਜਬੂਤ ਹੋ ਕੇ ਉਭਰੇਗਾ। ਇਹ ਵਿਰੋਧ ਹੀ ਪ੍ਰਬੋਧ ਹੋ ਨਿਬੜੇਗਾ।ਜਦੋਂ ਨਵੇਂ ਰੂਪ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਆ ਖੜੋਵੇਗਾ। ਅਕਾਲੀ ਵੋਟਾਂ ਜੋ ਨਿਰਾਸ਼ਤਾ ਕਰਕੇ ਖਿਲਰੀਆਂ ਹਨ। ਸਭ ਇਕੱਠੀਆਂ ਹੋ ਜਾਣਗੀਆਂ।
@JaspalsinghAujla-r3t
@JaspalsinghAujla-r3t 2 ай бұрын
Dr
@chanansingh9060
@chanansingh9060 2 ай бұрын
ਖਬਰਾ ਨਾ ਤੇਰੀ ਬਾਰੀ ਵੀ ਨੇੜੇ ਹੀ ਹੈ।
@rachhpalsingh5346
@rachhpalsingh5346 2 ай бұрын
ਜੇ ਤੁਸੀਂ ਚੰਗੀਆਂ ਕਰਤੂਤਾਂ ਕੀਤੀਆਂ ਹੁੰਦੀਆਂ ਤਾਂ ਅਜ ਏਹ ਦਿਨ ਨਾਂ ਦੇਖਣੇ ਪੈਂਦਾ
@HarjinderSingh-e3z
@HarjinderSingh-e3z 2 ай бұрын
No
@havensanjeev7847
@havensanjeev7847 2 ай бұрын
ਭਗਵੰਤ ਬੁੱਚੜਾਂ ਤੇਰਾ ਹਾਲ ਇਹਨਾਂ ਤੋਂ ਜ਼ਿਆਦਾ ਬੁਰਾ ਹੋਵੇਗਾ
@GharsinghGharsingh-w5h
@GharsinghGharsingh-w5h 2 ай бұрын
ना मुगल रहे ना रहे अंग्रेज ना रहे कैप्टन अमरिंदर ना रहे बादल हूंन बारी जुगनू झंडे दी आ रही ऐ
@havensanjeev7847
@havensanjeev7847 2 ай бұрын
Right 👍👍👍
@TSingh-m9g
@TSingh-m9g 2 ай бұрын
ਅਕਾਲੀ ਦਲ ਦੀ ਜੋ ਅਸਲ ਸਮੱਸਿਆ ਹੈ ਉਸ ਵਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਜੋ ਇੱਕੋ ਇੱਕ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਬਾਹਰ ਕਰਨਾਂ, ਉਲਟਾ ਲੰਮੀ ਚੌੜੀ ਭਸੂੜੀ ਪਾਈ ਜਾ ਰਹੇ ਹਨ ਭਲਾ ਇੱਕ ਗੁਨਹਗਾਰ ਦਾ ਸਪੱਸ਼ਟੀਕਰਨ ਇੱਕ ਬੰਦ ਲਿਫ਼ਾਫ਼ੇ ਵਿੱਚ ਜਥੇਦਾਰ ਨੂੰ ਦੈਂਣ ਦਾ ਕੀ ਮਤਲਬ ਹੈ ਕੀ ਜਥੇਦਾਰ ਕੋਲ ਐਨੀ ਪਾਵਰ ਵੀ ਨਹੀਂ ਹੈ ਕਿ ਉਸਨੂੰ ਸਿੱਧਾ ਬਿਨਾਂ ਵਕਤ ਦਿੱਤੇ ਤਲਬ ਕੀਤਾ ਜਾਏ?ਇਸਦਾ ਮਤਲਬ ਇਹ ਹੋਇਆ ਕਿ ਸੁਖਬੀਰ ਬਾਦਲ ਸਿੰਘ ਸਾਹਿਬ ਤੋਂ ਉਪਰ ਹੈ ਚਲੋ ਜੇ ਲਿਖਤੀ ਹੀ ਲੈਣਾਂ ਸੀ ਤਾਂ ਸਪਸ਼ਟ ਪੜਿਆ ਜਾਂਣਾ ਚਾਹੀਦਾ ਸੀ ਕਿ ਕੀ ਲਿਖਿਆ ਹੈ ਇਹ ਸਿਰਫ਼ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ ਇਨ੍ਹਾਂ ਨੇ ਬਾਦਲ ਦੀ ਤੇ ਬਾਗੀਆਂ ਦੀ ਸੁਲਹ ਸਫ਼ਾਈ ਕਰਵਾ ਕੇ ਮਾਮਲਾ ਰਫ਼ਾ ਦਫ਼ਾ ਕਰ ਦੈੱਣਾ ਹੈ ਲਿਫ਼ਾਫ਼ੇ ਨੂੰ ਦਿੱਤਿਆਂ ਵੀ ਕਿੰਨੇ ਦਿਨ ਹੋ ਗੱਏ ਹਨ ਕੀ ਓਹ ਅਜੇ ਤੱਕ ਪੜਿਆ ਨਹੀਂ ਜਾ ਸਕਿਆ?ਇਹ ਮਸਲਾ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਜਥੇਦਾਰ ਸਾਹਿਬ ਵੀ ਸੁਖਬੀਰ ਬਾਦਲ ਦੇ ਹੀ ਨਿਯੁਕਤ ਕੀਤੇ ਹੋਏ ਹਨ ਜੋ ਕਿ ਪ੍ਰਧਾਨ ਮੰਤਰੀ ਵਾਂਗ ਫ਼ੁੱਲ ਸਹੂਲਤਾਂ ਦਾ ਅਨੰਦ ਮਾਣਦੇ ਹਨ ਨਹੀਂ ਤਾਂ ਕੀ ਲੋੜ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਣ ਦੀ ਪਰ ਓਹ ਕੁਛ ਬਾਗੀ ਬਣਦੇ ਜਾ ਰਹੇ ਸਨ ਇਸ ਲੱਈ ਗਿਆਨੀ ਰਘਬੀਰ ਸਿੰਘ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸ਼ਿਫ਼ਟ ਕਰਕੇ ਬਦਲਿਆ ਗਿਆ ਪਰ ਅਸਲੀ ਸਜ਼ਾ ਤਾਂ ਵੋਟਰਾਂ ਨੇ ਤੈ ਕਰਨੀ ਹੈ ਜੋ ਕਿ ਕਰ ਦਿੱਤੀ ਗੱਈ ਹੈ ਇਸ ਵਾਰ ਸਿਰਫ਼ ਇੱਕ ਸੀਟ ਹੀ ਕਬਜ਼ੇ ਚ ਕਰ ਸਕਿਆ ਹੈ ਓਹ ਵੀ ਨੋਟ ਖ਼ਰਚ ਕੇ ਇਸ ਵੇਲੇ ਸਿੰਘ ਸਾਹਿਬ ਕੋਲ ਇੱਕ ਸੁਨੈਹਰਾ ਮੌਕਾ ਹੈ ਇਸਦੀ ਗੁਲਾਮੀ ਤੋਂ ਛੁਟਕਾਰਾ ਪਾਉਂਣ ਦਾ,ਪਰ ਕਹਿੰਦੇ ਹਨ ਕਿ ਇਨਾਂ ਤਿਲਾਂ ਵਿੱਚ ਤੇਲ ਨਹੀਂ ਹੈ ਐਂਵੇਂ ਕੋਹਲੂ ਹੇਠਾਂ ਬਾਲਟੀ ਲਾਈ ਬੈਠੇ ਹਨ, ਹੁਣ ਕੋਈ ਵੀ ਧਾਰਮਿਕ ਅਦਾਰਾ ਧਾਰਮਿਕ ਨਹੀਂ ਰਿਹਾ ਸਭ ਸਿਆਸਤ ਦੀ ਭੈਂਟ ਚੜ੍ਹੇ ਹੋਏ ਹਨ ਜੋ ਪੁਰਾਤਨ ਸਿੰਘ ਸਵਾ ਸਵਾ ਲੱਖ ਨਾਲ ਮੁਕਾਬਲਾ ਕਰਦੇ ਰਹੇ ਹਨ ਓਹ ਹੁਣ ਅਪਣੀ ਹਿਫ਼ਾਜ਼ਤ ਲੱਈ ਪੰਜਾਹ ਪੰਜਾਹ ਗਨਮੈਂਨ ਰੱਖਦੇ ਹਨ ਜੋ ਅਪਣੀ ਰੱਖਿਆ ਆਪ ਨਹੀਂ ਕਰ ਸਕਦਾ ਓਹ ਕੌਮ ਦੀ ਕੀ ਰੱਖਿਆ ਕਰੇਗਾ?ਸਾਰੇ ਅਕਾਲੀ ਤਾਂ ਬਾਹਰ ਕਰ ਦਿੱਤੇ ਹਨ ਹੁਣ ਬਚਿਆ ਕੌਣ ਹੈ ਸਿਰਫ਼ ਗਰੇਵਾਲ ਭੂੰਦੜ ਤੇ ਵਲਟੋਹਾ? ਹੁਣ ਦਲਜੀਤ ਸਿੰਘ ਚੀਮਾ ਵੀ ਕਿਧਰੇ ਨਜ਼ਰ ਨਹੀਂ ਆ ਰਿਹਾ ਇਹ ਮਸਲਾ ਹੁਣ ਮਸਲਾ ਨਹੀਂ ਸਗੋਂ ਇੱਕ ਸ਼ੁਗਲ ਮੇਲਾ ਬਣ ਗਿਆ ਹੈ ਲੋਕ ਹੁਣ ਜਥੇਦਾਰ ਦੇ ਫੈਸਲੇ ਦਾ ਇੰਤਜਾਰ ਕਰ ਰਹੇ ਹਨ ਦੇਖੋ ਊਂਂਠ ਦਾ ਬੁੱਲ ਕਦੋਂ ਡਿੱਗਦਾ ਹੈ?
@Sameermonga
@Sameermonga 2 ай бұрын
SUKKHE DE MET MAARI GAI AA.HOR KOI GEL NAHI.😃😃😄😄😁😁
@gurnamsingh8058
@gurnamsingh8058 2 ай бұрын
ਤੁਸੀਂ ਸਿਰਫ ਚਾਰ ਹੀ ਰਹਿ ਗਏ, ਓਹ ਤਾਂ ਗਿਣੇ ਹੀ ਨਹੀਂ ਜਾਂਦੇ, ਮੋਦੀ ਨੇ ਤੁਹਾਨੂੰ ਦਬਕਾ ਦਿਤੇ ਤੇ ਬੀ ਐਸ ਪੀ ਨੂੰ ਵੀ ਲੈ ਬੈਠੇ,ਹੁਣ ਜਥੇਦਾਰ ਜੀ ਦੇਰ ਕਰ ਰਹੇ ਹਨ ਕੇ ਸੁਖਵੀਰ ਆਪੇ ਹੀ ਭੱਜ ਜਾਵੇ ਮੈਨੂੰ ਨਾ ਹੀ ਬੁਰਾ ਬਣਨਾ ਪਵੇ।
@MahimaSingh-b6h
@MahimaSingh-b6h 2 ай бұрын
Aakali dal khatam
@jaggasidhus123
@jaggasidhus123 2 ай бұрын
ਕਿਸੇ ਲਈ ਮਾਂਹ ਮਾਫ਼ਕ ਕਿਸੇ ਲਈ ਵਾਦੀ ਜੋੜ ਤੋੜ ਲਾਕੇ ਭਗਵੰਤ ਮਾਨ ਵਧੀਆ ਕੰਮ ਕਰ ਰਿਹਾ ।।ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@HarjinderSingh-e3z
@HarjinderSingh-e3z 2 ай бұрын
AAP OK
@BhinderSran-ky8ok
@BhinderSran-ky8ok 2 ай бұрын
ਕੋਈ ਕੰਮ ਦੀ ਗੱਲ ਵੀ ਕਰ ਲਿਆ ਕਰ ਜਵਲੀ ਹੀ ਮਾਰੀ ਜਾਨਾ ਹੈ
@SimarArora-s2e
@SimarArora-s2e 2 ай бұрын
Tusi v ghat shura nhi marya sikh koum tae… maat tae hun app party d vare
@tarunbandalifecoach9499
@tarunbandalifecoach9499 2 ай бұрын
ਸਚਾਈ ਨਹੀਂ ਲੁਕ ਦੀ, ਜੇ ਬੰਦਾ ਨਿਊਜ਼ ਮੀਡਿਆ ਖੇਤਰ ਨਾਲ ਜੁੜਇਆ ਹੋਵੇ!ਧੰਨਵਾਦ ਜੀ! ਇੰਜੀਨੀਅਰ ਤਰੁਣ ਬਾਂਡਾ ਸਤਿਕਾਰਯੋਗ ਸਾਰੀ ਗਰੁੱਪ ਮੈਂਬਰ ਨੂੰ ...ਸਤਿ ਸ਼੍ਰੀ ਅਕਾਲ 🙏ਜੈ ਸ਼੍ਰੀ ਰਾਮ ਮੈਨੂੰ ਵਾਰ ਵਾਰ ਅਲੱਗ ਅਲੱਗ ਮੈਸਜ ਰਾਹੀਂ ਇਹ ਪੁੱਛ ਰਹੇ ਸੀ! ਕਿ ਮੈਨੂੰ International Protection ਕਿਉ ਲੈਣੀ ਪੈ ਰਹੀ ਸੀ! ਜਵਾਬ :-ਮੈਂ ਤਰੁਣ ਬਾਂਡਾ SLIET Deemed to be University Estd. by Govt Of India ਲੌਂਗੋਵਾਲ, District Sangrur ਪੰਜਾਬ ਭਾਰਤ ਵਿੱਚ ਜੁਲਾਈ 2015 ਤੋਂ ਜੁਲਾਈ 2020 ਰੈਗੂਲਰ ICD ਤੋਂ Phd ਤੱਕ ਦੇ Students ਨੂੰ ਪੜਾ ਰਿਹਾ ਸੀ!ਸਾਡੀ appointment ਦੇ ਅਧੀਨ ਵਾਕੀ ਸਟਾਫ ਦੇ ਨਾਲ High Court, ਚੰਡੀਗੜ੍ਹ ਵਿਖ਼ੇ Stay ਸੀ!But ਉਸ college ਦੇ Former Registrar Sanjeev Bansal ਜੋ ਮੇਰਾ ਸੁਨਾਮ ਵਿਖ਼ੇ ਗੁਆਂਢੀ ਵੀ ਹੈ!ਉਸ ਨੇ ਸੁਨਾਮ ਪੁਲਿਸ ਪ੍ਰਸ਼ਾਸ਼ਨ ਨਾਲ ਮਿਲਕੇ ਮੇਰੇ ਮਗਰ ਸੁਪਾਰੀ ਕਿੱਲਰ ਲਗਾਏ!ਕਿਊ ਕਿ ਪਹਿਲਾ ਵੀ ਇਕ ਵਾਕਾਂ ਕਾਲਜ duty ਤੋਂ ਵਾਪਿਸ ਹੁੰਦੇ ਹੋ ਚੁਕਿਆ ਸੀ ਤੇ ਮੈਨੂੰ 2 ਮਹੀਨੇ ਦੀ rest ਤੇ ਰਹਿਣਾ ਪਿਆ ਸੀ! ਜਦੋ, ਮੈਂ ਆਪਣੀ presentation ਮਾਨਯੋਗ District Session Judge ਸਾਬ ਨੂੰ ਦਿਤੀ!ਤਾਂ ਉਹਨਾਂ ਨੇ Sangrur DC ਅਤੇ SSP direction ਜਾਰੀ ਕੀਤੀ! ਸੈਸ਼ਨ ਜੱਜ ਸਾਬ ਦੀ Direction ਦੇ ਬਾਬਜੂਦ ਮਜੋਦਾ DC ਸੰਗਰੂਰ ਅਤੇ ਸਾਬਕਾ SSP ਸਾਮਾਣੇ ਮੇਰੇ ਤੇ attack ਕਰਿਆ ਗਈਆ!7-8 ਮਹੀਨੇ ਮੈਂਨੂੰ ਆਪਣੀ ਜਾਨ ਬਚਾਉਣ ਲਈ ਪਟਿਆਲਾ Army ਕਲੋਨੀ ਰਹਿਣਾ ਪਿਆ!ਵਾਅਦ ਵਿੱਚ ਆਪਣੀ wife ਨਾਲ ਦੁਬਈ ਜਾਨਾ ਪਿਆ!ਪਰ ਇਹਨਾਂ ਨੇ ਪੋਲੀਟੀਕਲ ਮਦਦ ਨਾਲ ਮੈਨੂੰ ਦੁਬਈ target ਕਰਨ ਦੀ ਕੋਸ਼ਿਸ਼ ਕੀਤੀ!ਫਿਰ ਵਾਪਿਸ ਭਾਰਤ ਆਕੇ High court ਤੋਂ direction ਕਾਰਵਾਈ!ਉਸ ਬਾਬਜੂਦ ਪ੍ਰਧਾਨ +ਮੰਤਰੀ,+ ਗ੍ਰਹਿ- ਮੰਤਰੀ +ਚੀਫ ਸੈਕਟਰੀ +DC+ਭਾਜਪਾ ਅਤੇ RSS ਦਾ ਸਾਰਾ ਗਰੁੱਪ, Minister Aman Arora ਮੇਰੇ ਅਤੇ ਮੇਰੇ ਪਰਿਵਾਰ ਨੂੰ ਸਾਜਿਸ਼ ਦੇ ਤਹਿਤ ਮਾਰਵਣਾ ਚਾਹੁੰਦੇ ਹਨ! Purpose :-ਮੇਰੀ ਮਾਤਾ ਸ਼੍ਰੀ ਮਤੀ ਕਮਲਾ ਦੇਵੀ (ਰਿਟਾਇਰਡ ਟੀਚਰ ) ਜੀ ਦੇ ਪਿਤਾ ਜੀ ਦਾ ਘਰ ਜੋ Sanjeev Bansal ਅਤੇ ਉਸ ਦੇ ਭਰਾ ਆਪਣੀ ਕਾਰਾ ਖੜਾਉਣ ਲਈ ਲ੍ਹਣਾ ਚਾਉਦੇ ਸੀ! Mobile Number :+919256437603
А что бы ты сделал? @LimbLossBoss
00:17
История одного вокалиста
Рет қаралды 10 МЛН
Synyptas 4 | Арамызда бір сатқын бар ! | 4 Bolim
17:24
Will A Basketball Boat Hold My Weight?
00:30
MrBeast
Рет қаралды 99 МЛН