ਕਿਸਨੇ ਮਰਵਾਇਆ ਸੀ ਖਾੜਕੂ Harminder Sandhu ? ਕੀ ਸੰਧੂ ਸੀ ਏਜੰਸੀਆਂ ਦਾ ਬੰਦਾ?

  Рет қаралды 78,142

Pro Punjab Tv

Pro Punjab Tv

Күн бұрын

Пікірлер: 217
@gazgaz6737
@gazgaz6737 3 жыл бұрын
ਬਲਵੰਤ ਰਾਮੂਵਾਲੀਆ ਪਰਦੇ ਪਿੱਛੇ ਖੜ ਕੇ, ਸਿੱਖ ਨੌਜਵਾਨ ਫੜਾੳੁਦਾ ਸੀ ।
@GurvinderSingh-py2nz
@GurvinderSingh-py2nz 3 жыл бұрын
ਹਰਮਿੰਦਰ ਸਿੰਘ ਸੰਧੂ ਕੌਮ ਦੇ ਹੀਰੇ ਸੀ
@monarchincorporate6092
@monarchincorporate6092 3 жыл бұрын
Sandhu bahut intellegent si te leader diya sari qualities si ohde vich
@vickadeol3765
@vickadeol3765 3 жыл бұрын
Sahi kiha ji... Ihna de katal piche oh lok c jo ajj panth de naam te crora rs kha gaye
@harpreetkaur5022
@harpreetkaur5022 3 жыл бұрын
@@vickadeol3765 yes you are right gadar kurcian bade ohdean te baithe han sache insan ja murdered kar dite gaye ja prison vich
@gssingh8042
@gssingh8042 3 жыл бұрын
ਸੁਖਦੇਵ ਸਖੀਰਾ ਤੇ ਹਰਮਿੰਦਰ ਸੰਧੂ ਦੋ ਕੌਮੀ ਹੀਰੇ ਬੁੱਕਲ ਦੇ ਸੱਪਾ ਨੇ ਖਾ ਲਂਏ।ਜਿੰਨਾ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ
@vickadeol3765
@vickadeol3765 3 жыл бұрын
Gurindar singh bhola v ...
@DaljitSingh-ix8kf
@DaljitSingh-ix8kf 3 жыл бұрын
ਸੁਖਦੇਵ ਸਿੰਘ ਸੂਖਾ ਸਖੀਰਾ ਜ਼ਿੰਦਾਬਾਦ
@Neverlosehop
@Neverlosehop 3 жыл бұрын
Bil kul such Indian state ne veera nu shaheed karvaea cc
@jaggajatt2524
@jaggajatt2524 3 жыл бұрын
ਬਿਲਕੁਲ ਸੱਚ
@jaggajatt2524
@jaggajatt2524 3 жыл бұрын
ਲਾਭ ਸਿੰਘ ਉਰਫ ਸੁੱਖਾ ਸਿਪਾਹੀ ਨੇ ਮਰਵਾਇਆ ਸੰਧੂ ਹੀਰਾ।।।। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਸਭ ਤੋ ਪਿਆਰੇ ਤੇ ਲਾਡਲੇ ਸਿੰਘਾਂ ਵਿੱਚੋ ਸੀ ਸੋਡੀ ਤੇ ਸੰਧੂ ।। 🙏🙏🙏
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤। Sikh.
@hanindersingh509
@hanindersingh509 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏
@nathasingh1254
@nathasingh1254 2 жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ।
@jassidhaliwaldhaliwal9627
@jassidhaliwaldhaliwal9627 Жыл бұрын
🐊🐊🐊🐊🐊🐊🐊🐊🦁🦁🦁🦁🦁🦁🦁🦁🦁🦁
@babavirsa801
@babavirsa801 2 жыл бұрын
ਹਰਮਿੰਦਰ ਸਿੰਘ ਸੰਧੂ ਕੌਮ ਦਾ ਹੀਰਾ ਸੀ ਸੰਧੂ ਨੂੰ ਮਾਰ ਕੇ ਮੂਵਮੈਂਟ ਖਤਮ ਕਰ ਦਿੱਤੀ
@Sukhwinder5567.
@Sukhwinder5567. 3 жыл бұрын
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
@kuldeepsidhu9005
@kuldeepsidhu9005 3 жыл бұрын
ਬਾਦਲ ਨੇ ਮਰਵਾੲਿਅਾ ਹਰਮਿੰਦਰ ਸੰਧੁ ਨੂੰ
@rbrar3859
@rbrar3859 3 жыл бұрын
ਇਹ ਚੈਨਲ ਹਮੇਸ਼ਾ ਸੱਚੀਆਂ ਖਬਰਾਂ ਦਿੰਦਾ ਹੈ ਧੰਨਵਾਦ ਜੀ
@maansahab4488
@maansahab4488 2 жыл бұрын
ਬਹੁਤ ਉਚੀ ਸੋਚ ਦਾ ਮਾਲਕ ਸੀ ਸਰਦਾਰ ਹਰਮਿੰਦਰ ਸਿੰਘ ਸੰਧੂ, ਅਨਪੜ੍ਹ ਬੁੂੰਝੜਾ ਨੇ ਕੋਮੀ ਹੀਰੇ ਦਾ ਗੁਣ ਨੀ ਜਾਣਿਆਂ
@CR-ou2oc
@CR-ou2oc 3 жыл бұрын
ਪੱਕਾ ਪ੍ਰਕਾਸ਼ ਚੰਦ ਬਾਦਲ ਨੇ ਕਹਿ ਰੱਖਿਆ ਹੋਣਾ ਕਿ ਏਹ ਬੰਦਾ ਅੱਗੇ ਨੀ ਵਧਣਾ ਚਾਹੀਦਾ, ਬਾਕੀ ਕੰਮ ਆਪਸੀ ਧੜੇਬੰਦੀ ਦਾ ਸਹਾਰਾ ਲੈ ਕੇ ਏਜੰਸੀਆਂ ਨੇ ਕਰ ਦਿੱਤਾ ਹੋਣਾ। ਭਾਈ ਹਰਮਿੰਦਰ ਸਿੰਘ ਸੰਧੂ ਐਡੇ ਸਿਆਣੇ ਸੀ ਓਹਨਾਂ ਤਾਂ ਹੀ ਬਾਦਲ ਦੀ ਅੱਖ ਪਛਾਣ ਲਈ ਸੀ ਓਸ ਵੇਲੇ। ਪਰ ਅਫ਼ਸੋਸ ਚੇਤੰਨ ਨੀ ਰਹਿ ਸਕੇ ਆਪਸੀ ਧੜੇਬੰਦੀ ਤੇ ਬਾਦਲ ਵਰਗਿਆਂ ਤੋਂ।
@gotasingh3500
@gotasingh3500 2 жыл бұрын
ਜੋ ਖਾੜਕੂ ਹਰਮਿੰਦਰ ਸਿੰਘ ਸੰਧੂ ਜੀ ਨੂੰ ਗ਼ੱਦਾਰ ਕਹਿਦੇ ਨੇ ਉਸਦੀ ਗਦਾਰੀ ਦੀਆਂ ਕੋਈ ਦੋ ਤਿੰਨ ਗੱਲਾਂ ਮੀਡੀਆ ਅੱਗੇ ਲਿਆਉਣ ਇਹ ਸਵਾਲ ਸੰਧੂ ਜੀ ਦੀ ਧੀ ਵੀ ਕਰਦੀ ਹੈ
@BaljitSingh-do9zs
@BaljitSingh-do9zs 3 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@vickygarcha8370
@vickygarcha8370 3 жыл бұрын
Waheguru g
@balwinderpannu2765
@balwinderpannu2765 3 ай бұрын
Sarkari
@SurinderSingh-io4uh
@SurinderSingh-io4uh 3 жыл бұрын
ਅਸਲੀ ਖਾੜਕੂ ਤਾਂ ਸਾਰੇ ਪੁਲਸ ਨੇ ਸ਼ਹੀਦ ਕਰ ਦਿੱਤੇ ਹਨ, ਜਹਿੜੇ ਬੱਚ ਗਏ ਉਹ ਗ਼ਦਾਰ ਤੇ ਸਰਕਾਰ ਦੇ ਬੰਦੇ ਹਨ
@gurmansingh728
@gurmansingh728 3 жыл бұрын
ਹਰਮਿੰਦਰ ਸਿੰਘ ਬਿਨਾ ਸ਼ੱਕ ਇੱਕ ਬਹੁਤ ਹੀ ਸੁਲਝਿਆ ਬੰਦਾ ਸੀ ਪਰ ਜਦੋਂ ਹਰਮਿੰਦਰ ਸਿੰਘ ਜੇਲ ਵਿੱਚੋਂ ਪੂਰੈ ਲਾਮ ਲਸ਼ਕਰ ਨਾਲ ਜੇਲ ਵਿੱਚੋਂ ਰਿਹਾ ਹੋਇਆਂ ਤਾਂ ਸ਼ੱਕ ਦਾ ਘੇਰਾ ਵੱਧ ਗਿਆ ਕਿਉਂਕਿ ਉਸ ਸਮੇ ਖਾੜਕੂਆ ਤੇ ਗੋਰਮਿੰਟ ਦਾ ਪੂਰਾ ਦਬਾਅ ਸੀ
@pindugrewal1167
@pindugrewal1167 3 жыл бұрын
bahut vadia. leader se harmander sandhu. sant aa de naal reha. se. bahut knowledge se. harminder sandhu nu
@nurmitke9324
@nurmitke9324 2 жыл бұрын
ਹਰਮਿੰਦਰ ਸਿੰਘ ਸੰਧੂ ਪੜਿਆ ਲਿਖਿਆ ਇਨਸਾਨ ਸੀ ਬੰਦੂਕ ਚੁੱਕਣ ਦੇ ਵਿਰੁੱਧ ਸੀ ਫਿਰ ਖਾੜਕੂ ਲਿਖ਼ਣ ਦੀ ਕੀ ਲੋੜ ਹੈ
@daljindersingh3276
@daljindersingh3276 Жыл бұрын
ਹਰਮਿੰਦਰ ਸਿੰਘ ਸੰਧੂ ਕੌਮ ਦਾ ਅਨਮੋਲ ਹੀਰਾ ਸੀ ... ਈਰਖਾ ਵਸ ਮਾਰਤਾ ਆਪਣਿਆਂ ਹੀ ...ਸਾਰਾ ਕੀਤਾ ਕਰਾਇਆ ਖਤਮ ਕਰ ਲਿਆ ...ਕੀ ਖੱਟਿਆ
@harjitgodblessyoubajwa2676
@harjitgodblessyoubajwa2676 3 жыл бұрын
Waheguru ji waheguru ji waheguru ji waheguru ji waheguru ji waheguru ji
@Sukhwinder5567.
@Sukhwinder5567. 3 жыл бұрын
ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ। ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।
@sukhjindersingh1675
@sukhjindersingh1675 3 жыл бұрын
ਅਨਪੜ ਪਾਗਲਾਂ ਨੇ ਪੜਿਆ ਲਿਖਿਆ ਆਗੂ ਮਾਰਤਾ ਤੇ ਵਾਰ ਵੀ ਪਿੱਠ ਤੇ ਕੀਤਾ
@sunnydhaliwal9595
@sunnydhaliwal9595 3 жыл бұрын
Sahi Gall Bilkul 🙏
@deepikaaditya7989
@deepikaaditya7989 3 жыл бұрын
Sahi gal aa.o bot vdyia cige
@deepsingh2085
@deepsingh2085 3 жыл бұрын
Bilkul ਦਰੁਸਤ
@gazgaz6737
@gazgaz6737 3 жыл бұрын
ਤੇਰੇ ਤੋ ਵੱਡਾ ਅਨਪੜ ਤੇ ਮੂਰਖ ਕੌਣ ਹੋ ਸਕਦਾ ਜੋ ਗੋਰਮਿੰਟੀ ਅਖਬਾਰਾ ਮਗਰ ਲੱਗ ਸ਼ਹੀਦਾਂ ਸਿੰਘਾ/ਸਿੰਘਣੀਆ ਨੂੰ ਮੰਦਾ ਬੋਲ ਰਿਹਾ । ਤੂੰ ੳੁਹਨਾ ਦੀ ਪੈਰ ਦੀ ਜੁੱਤੀ ਤੇ ਲੱਗੀ ਮਿੱਟੀ ਬਰਾਬਰ ਵੀ ਨਹੀ । ਬਾਕੀ ਦੁਨਿਆਵੀ ਪੜਾੲੀ ਨਾਲ ਚੰਗੀ ਨੌਕਰੀ ਤਾਂ ਮਿਲ ਸਕਦੀ ਹੈ ਪਰ ਜਰੂਰੀ ਨਹੀ ਕਿ ਚੰਗਾ ਇਨਸਾਨ ਜਾਂ ਧਰਮੀ ਯੋਧ ਵੀ ਬਣੇ ।
@sukhjindersingh1675
@sukhjindersingh1675 3 жыл бұрын
@@gazgaz6737 ਸਾਡਾ ਇਲਾਕਾ ਖਾੜਕੂਆਂ ਦਾ ਗੜ ਸੀ ਅਸੀ ਚੰਗੀ ਤਰਾਂ ਜਾਣਦੇ ਹਾਂ ਸਭ ਅਨਪੜ ਸੀ ਅਤੇ ਲੁੱਟਾ ਖੋਹਾ ਕਰਦੇ ਸੀ ਅਤੇ ਜਿਸ ਘਰ ਰਹਿੰਦੇ ਸੀ ਉਸਦੀ ਧੀ ਭੈਣ ਦੀ ਇੱਜਤ ਲੁਟਦੇ ਸੀ ਅਤੇ ਨਿੱਜੀ ਵੈਰ ਲੈਦੇ ਸੀ ਸਾਨੂੰ ਨਾ ਦੱਸ ਅਸੀ ਸਭ ਕੁਝ ਦੇਖਿਆ ਏ।
@harmeetsingh7590
@harmeetsingh7590 3 жыл бұрын
Never forget 1984,,
@ManpreetSingh-lk7db
@ManpreetSingh-lk7db 3 ай бұрын
Bhai harminder singh sandhu 🙏🙏
@PrabhjotSingh-ku5nv
@PrabhjotSingh-ku5nv 3 жыл бұрын
harminder sandhu...di death....sab to vadha ghaata si... . jis da nuksaan ajj vi punjab bhugat riha
@chahaljs4121
@chahaljs4121 2 жыл бұрын
Khadku apne hi bnde nu nahi c maarde oho leadrship lyi nhi c lrde.but onu maarde c jo gadari kare chahe koi v hove
@Sukhwinder5567.
@Sukhwinder5567. 3 жыл бұрын
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ। ਅਣਖ ਮਰੇ ਤਾ ਕੌਮ ਹੈ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ। ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ। ਸਿਰ ਦੇ ਕੇ ਕਹਾਇ ਸਰਦਾਰ ਆਪਾ। ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ। ਸੀਸ ਵਾਰਨੋ ਸਿੰਘ ਨਾ ਮੂਲ ਡਰਦੇ। ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
@Varindersingh-fh1co
@Varindersingh-fh1co 3 жыл бұрын
Sikh kaum kde na harre je Sikh nu koi kaum da gaddaar na marre
@nimmakakar709
@nimmakakar709 3 жыл бұрын
ਸੰਧੂ ਵਰਗਾ ਦੂਰ ਅੰਦੇਸ਼ੀ ਬੰਦਾ ਪਾਗਲ ਬੰਦਿਆ ਦੇ ਧੱਕੇ ਦਾ ਸ਼ਿਕਾਰ ਹੋ ਗਿਆ
@gurwinderpunia1522
@gurwinderpunia1522 3 жыл бұрын
Harminder sandhu banda baut great si ajj babarsher jeonda hunda punjab de halat hor hone si aa leader jealousy feel karde si kiyonki o punjab de harman payare leader bangaye si
@tejvirsinghdharni7618
@tejvirsinghdharni7618 3 жыл бұрын
Heera insan ❤❤🙏🏻
@ParamjeetSingh-cc5vs
@ParamjeetSingh-cc5vs 3 жыл бұрын
Harminder Sandhu heera banda c
@9876841822
@9876841822 3 жыл бұрын
Harminder Sandhu ਜ਼ੇ ਜਿਉਂਦਾ ਹੁੰਦਾ ਅੱਜ ਤਾਂ ਪੰਜਾਬ ਦੀ ਆਹ ਦੂਰਦਸ਼ਾ ਨਾ ਹੁੰਦੀ ਸੰਧੂ ਬਹੁਤ ਸੁਲਜਿਆ ਤੇ ਕਾਬਿਲ ਨੇਕ ਇਨਸਾਨ ਸੀ।।। ਬਾਕੀ ਤਾਂ ਸਭ ਲੀਰਾਂ ਹੀ ਸੀ ।।।
@daljindersingh3276
@daljindersingh3276 Жыл бұрын
ਮਨਜੀਤ ਸਿੰਘ ਸ਼ੁਰੂ ਤੋ ਗ਼ਦਾਰ ਨਿਕਲਿਆ
@ParamjeetSingh-cc5vs
@ParamjeetSingh-cc5vs 3 жыл бұрын
🙏🙏🌹🌹 Parnaam sheeda nu
@kulwindersinghkulwindersin540
@kulwindersinghkulwindersin540 3 жыл бұрын
Waheguru
@loveyoufamily2095
@loveyoufamily2095 3 жыл бұрын
Loveable video and nice music
@KuldeepSingh-ly5me
@KuldeepSingh-ly5me 3 жыл бұрын
Waheguru Ji 🙏 Kirpa krn 🙏 Sarbat da bhla krn 🙏 Waheguru Ji 🙏
@SukhrajSingh-dt2mv
@SukhrajSingh-dt2mv 3 жыл бұрын
Intelligent banda se
@jagtarsinghbrar5124
@jagtarsinghbrar5124 3 жыл бұрын
ਪਰਦੇ ਪਿਛੇ ਰਾਮੂ ਵਾਲੀਐ
@malkeetsingh4610-xci
@malkeetsingh4610-xci 2 жыл бұрын
Parnaam shaheeda nu
@gurjotgrewal1821
@gurjotgrewal1821 2 жыл бұрын
ਹਰਮਿੰਦਰ ਸਿੰਘ ਸੰਧੂ ਬਾਰੇ ਹੋਰ information ਕਿੱਥੋਂ ਮਿਲ ਸਕਦੀ ਆ ਜੀ। ਜ਼ਰੂਰ ਦਸਣਾ ਕੋਈ ਬੁੱਕ ਜਾਂ ਹੋਰ source।
@GHARAM-SANDHU-007
@GHARAM-SANDHU-007 2 жыл бұрын
⚔️ Sandhu saab ji ✊🏿
@lallykhalsa
@lallykhalsa Жыл бұрын
ਮਨਜੀਤ ਸਿੰਘ ਤੇ ਦਲਜੀਤ ਬਿੱਟੂ ਨੇ ਮਰਵਾਇਆ ਸੀ, ਆਪਣੇ ਆਪ ਨੂੰ ਉਸ ਸਾਹਮਣੇ ਬੋਣਾਂ ਮਹਿਸੂਸ ਕਰਦੇ ਸੀ ਕਿਉਂਕਿ ਉਹ ਪੜਿਆ ਲਿਖਿਆਂ ਤੇ ਤੇਜ਼ ਤਰਾਰ ਵਿਅਕਤੀ ਸੀ।
@Roomialac
@Roomialac 3 жыл бұрын
Harminder sandhu heeran banda c ... kalam nal sangarsh larhan wala si jodha..
@jaggajatt2524
@jaggajatt2524 3 жыл бұрын
Harminder sandhu bahut vadya banda c eh toutaan ne marryaaaaa....... harminder kol sab de ਭੇਤ ਸੀ
@SatnamSingh-mj1ge
@SatnamSingh-mj1ge Жыл бұрын
ਜਿਹੜੀ ਗੱਲ ਆਮ ਕੀਤੀ ਜਾਂਦੀ ਦਰਬਾਰ ਸਾਹਿਬ ਵਿੱਚ ਸਰਕਾਰ ਦੇ ਬੰਦੇ ਸੀ ਉਹ ਸਰਕਾਰੀ ਮੁਲਾਜ਼ਮ ਨਹੀਂ ਸੀ ਵਿਚ ਰਹਿਣ ਵਾਲੇ ਵਿਚੋਂ ਹੀ ਸੀ ਉਹ ਕੌਣ ਸਨ ਜਿਨ੍ਹਾਂ ਦੀ ਬਲਿਊ ਸਟਾਰ ਚ ਫੜਨ ਤੇ ਇੰਟੈਰੋਗੇਸ਼ਨ ਨਹੀਂ ਹੋਈ ਉਹ ਕਿਹੜੇ ਬੰਦੇ ਸੀ
@RanjeetSingh-ds8es
@RanjeetSingh-ds8es 3 жыл бұрын
Good verre
@BalwinderKaur-qu9ls
@BalwinderKaur-qu9ls 3 жыл бұрын
Corrupt politics (polititions) genius bachian nu aggey aun hee nahi dindeykadey kharku bana kei kadei gangster bana kei khattam kra di dey nei
@harmansidhu1808
@harmansidhu1808 3 жыл бұрын
Please Hor v interview kro sandhu bare
@chanansingh1370
@chanansingh1370 Жыл бұрын
ਦੁਸ਼ਟਾ ਨੇ ਹੀਰਾ ਮਾਰਤਾ
@surjitsinghbalsingh7823
@surjitsinghbalsingh7823 3 жыл бұрын
My best friend। sandhu very nice jodda
@harmansidhu1808
@harmansidhu1808 3 жыл бұрын
Pher media vich aake ohna baare dasso please ta k sachai Pta lagg ske
@karpetcabin
@karpetcabin 3 жыл бұрын
Please share more information about Bhai Harminder Singh
@JasbirSingh-mw1vr
@JasbirSingh-mw1vr 3 жыл бұрын
ਹਰਮਿੰਦਰ ਸਿੰਘ ਸੰਧੂ ਦੀ ਮੌਤ ਕਦੋਂ ਹੋਈ ਸੀ
@deepsingh2085
@deepsingh2085 3 жыл бұрын
24 January 1990
@GHARAM-SANDHU-007
@GHARAM-SANDHU-007 3 жыл бұрын
🚩s a n d h u ☆ saab ji 🙏🏻 🚩⚔️🛡⚔️🚩
@harmansidhu1808
@harmansidhu1808 3 жыл бұрын
Hor v information deo g is baare
@pindersingh9807
@pindersingh9807 3 жыл бұрын
ਬਾਈ ਜੀ ਜਿਸ ਨੂੰ ਬਾਦਲ ਦੀ ਮੇਹਰ ਉਹ ਆਦਮੀ ਸਰਕਾਰੀ ਜਾ rss ਜਾ ਸਿਖਾ ਦੀ ਗਦਾਰੀ ਕਰਨ ਵਾਲਾ ਨੂੰ ਚੰਗਾ ਸਮਝਦੇ ਹਨ
@gurchetansingh153
@gurchetansingh153 3 жыл бұрын
ਭਾਈ ਸਾਹਿਬ ਜੀ ਸਰਕਾਰੀ ਏਜੰਸੀਆਂ ਦਾ ਬੰਦਾ ਜਾ ਲੀਡਰਾਂ ਦਾ ਵੀ ਹੋ ਸਕਦਾ ਹੈ
@gurdiyalsingh5659
@gurdiyalsingh5659 5 ай бұрын
ਪੁਲਿਸ ਕਿਉ ਰੋ ਰਹੀ ਸੀ,ਉਹਨਾ ਦਾ ਖਾੜਕੂਆਂ ਨਾਲ ਲਗਾਅ ਸੀ ਜਾਂ ਕੁੱਝ ਹੋਰ ਸੀ
@mobilecranesallheavylifter6953
@mobilecranesallheavylifter6953 Жыл бұрын
ਪੰਮਾ ਪੰਜਵੜ ਨੇ ਮਾਰਿਆ ਸੀ ਭਾਈ ਹਰਮਿੰਦਰ ਸਿੰਘ ਸੰਧੂ ਜੀ ਨੂੰ
@shubvirk7820
@shubvirk7820 3 жыл бұрын
Kash harmider sandhu hunda ta jine oo os time padhe likhe san ta Punjab mukhmantri hunde
@Deepbhathal984
@Deepbhathal984 3 жыл бұрын
Baki da pta ni … Manjeet sachio bijju niklea jma
@arshdeep6340
@arshdeep6340 3 жыл бұрын
Kaum da Anmol heera ♥️♥️🙏
@udayveersingh8238
@udayveersingh8238 3 жыл бұрын
Harminder Singh Sandhu kh Sadhan de Tollea te Bhai Amreek Singh de Gaddhe Bhai Manjeet Singh ne Marwaya taan Badlan naal rall Sant Jarnail Singh wali Taksaal Khatam kar CATS Duara Sikhan nu Khatam kitta jaave...
@achharsinghgill472
@achharsinghgill472 3 жыл бұрын
Sad ! His execution took place when Jujharu movement and state were fighting tooth and nail and there was a lot of suspicion and strategies competing each other! The accusation that Harminder Singh Sandhu helped army to identify militants is so cheap and base less!
@harmeetsingh7590
@harmeetsingh7590 3 жыл бұрын
Parnaam shaheeda nu,,
@GurmukhSingh-hy8he
@GurmukhSingh-hy8he Жыл бұрын
ਸੱਚ ਦਾ ਕਤਲ।
@SsMaur
@SsMaur 3 жыл бұрын
Well come veer ji bhoot bhoot mhirbani and not sandu nu sahid karwaeiya sikh koam de and panth de gdar aakali Lidra ne jo aaj vi kursi de bhukhe han and badal privar and aakali party mordabad mordabad and not sandu sahib jindabad jindabad - sant jarnail singh khalsa bhidara wale jindabad and not badal mordabad mordabad (i.m Raghveer singh dhaliwal village Raipur Diss MANSA
@MandeepSingh-sr5hw
@MandeepSingh-sr5hw 3 жыл бұрын
ਪਰਦੇ ਦੀਆ ਮੋਰੀਆਂ ਵਿਚੋਂ ਦੀ ਰਾਮੂਵਾਲੀਆ ਦੇਖ ਕੇ ਸਿੰਘ ਸ਼ਹੀਦ ਕਰਵਓਦਾ ਸੀ
@harinderpalsinghnaina3068
@harinderpalsinghnaina3068 3 жыл бұрын
ਉਹ ਦੋਖੀਆਂ ਕਿਹੜਾ ਸਿੰਘਾਂ ਸੀ!! ੫ ਵੱਜੇ ਨਾਹਵੇ!! ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਪੁੱਤਰ ਅੱਨਪੱੜ੍ਹ ਸੀ!! ਰਹੀ ਗੱਲ ਇੰਗਲਿੱਸ ਬੋਲਣ ਦੀ ਹੁੱਣ ਸ਼ਾਨੂੰ ਪੱਤਾ ਬੱਚਿਆ ਦਾ ਕਿੰਨੇ ਲਾਇਕ ਨੇ ਸਿੱਖੀ ਕਿੰਨੇ ਨੇੜੇ ਨੇ!! ਤੁੱਸੀ ਆਹ ਕਿੱਸ਼ਾਨ ਮੋਰਚੇ ਕੀ ਚੱਲ ਰਿਹਾ !! ਐਨੇ ਸ਼ਹੀਦਾਂ ਮਾੜਾ ਬੋਲਣਾ ਜੋ੫-੭ ਘੰਟੇ ਗੁੱਰਬਾਣੀ ਕੰਠ ਵਾਲ਼ਿਆਂ ਨੂੰ !!!👈🏿
@harmeetsingh7590
@harmeetsingh7590 3 жыл бұрын
Sikh sikh nu na maare a sikh koum.kda kise kolu na haare,,sade apne he gaddari krde san hamesha,,sarkar nal.mil.jande san,,
@James-Prinsep
@James-Prinsep 3 жыл бұрын
Je oh agencia da banda hunda ta oh marda nahi c Manjit singh virsa singh valtoha chawla rajinder singh ramuwalia nazarey ley rahey han
@bhajansinghkhalsa1324
@bhajansinghkhalsa1324 2 жыл бұрын
ਐਸੇ ਦੂਰਅੰਦੇਸ਼ੀ ਸੋਚ ਵਾਲੇ ਸੂਰਬੀਰ ਵਾਰ ਵਾਰ ਨਹੀਂ ਆਉਂਦੇ
@harjeetsinghcheema2860
@harjeetsinghcheema2860 3 жыл бұрын
Aj sikh Punjab toh baar safe hai par Punjab wich nahi
@sonakhehra1295
@sonakhehra1295 2 ай бұрын
It. Was. Planned. By. Akali. Party
@JasbirSingh-mw1vr
@JasbirSingh-mw1vr 3 жыл бұрын
ਇਸ ਬਾਰੇ ਉਹਨਾਂ ਦੇ ਸਾਥੀਆਂ ਨਾਲ ਗਲ ਕਰਕੇ ਹੀ ਪਤਾ ਲਗ ਸਕਦਾ ਹੈ ਕਿ ਸੰਧੂ ਸਰਕਾਰੀ ਏਜੰਸੀਆਂ ਨਾਲ ਮਿਲਿਆ ਸੀ ਕਿ ਨਹੀਂ।
@satpalgillgill6723
@satpalgillgill6723 3 жыл бұрын
Manjit singh ne tn sant kartar singh de nam nu laj latti..ehne bhut nuksan kita kom da
@dilawarsingh6765
@dilawarsingh6765 3 жыл бұрын
Sahi gl vir g
@parmindersingh3734
@parmindersingh3734 3 жыл бұрын
ਜਿਹੜੇ ਬੰਦਿਆਂ ਦੇ ਗਰੁੱਪ ਵਿਚ ਸੀ ਓਹਨਾ ਦੇ ਜ਼ਮੀਰ ਦੇਖ ਲਓ
@singhkashmir9963
@singhkashmir9963 3 жыл бұрын
harminder sandhu harfan moula insaan se means bhut changa oh agency da nahi eh baki sab dalla se
@mandopelion2544
@mandopelion2544 3 жыл бұрын
ਸੰਤਾਂ ਨੇ ਡਿੳੂਟੀ ਲਾੲੀ ਸੀ ਸੰਧੂ ਦੀ ਕਿ ਜੋ ਵੀ ਹਥ ਖੜੵੇ ਕਰਕੇ ਬਾਹਰ ਜਾਣ ਦੀ ਕੋਸਿਸ਼ ਕਰੇ ਓਸਨੂੰ ਗੋਲੀ ਮਾਰ ਦੇਣੀ.ਪਰ ਓਹ ਅਾਪ ਵੀ ਬਾਹਰ ਨਿਕਲ ਗਿਅਾ.ਸੁਰਖ-ਰੇਖਾ ਨੇ ਮਜ਼ਾਕ ਕੀਤਾ ਕਿ ਸੰਧੂ ਦੀ ਸ਼ਾਦੀ ਨੂੰ ਥੋੜਾ ਚਿਰ ਹੋੲਿਅਾ ਸੀ ਸੋ ੳੁਸਨੂੰ ਜੀਣਦੀ ੲਿਛਾ ਜਾਗ ਪੲੀ.ਪੜੵਾੲੀ ਸਮੇੰ ਯੂਨੀਵਰਸਿਟੀ ਚ ਓਹ ਸਿਗਰਟ ਵੀ ਪੀਂਦਾ ਸੀ.ੲਿੰਗਲਿਸ਼ ਵਾਲ਼ੀ ਕੋੲੀ ਅੈਡੀ ਗਲ ਨਹੀਂ ਸੀ,ਸੰਤਾਂ ਦੀ ਟਰਾਂਸਲੇਸ਼ਨ ਸਭ ਤੋਂ ਵਧੀਅਾ ੲਿਕ ਫੌਜੀ ਸਿੰਘ ਕਰਦਾ ਸੀ.ਸਾਰੀਅਾਂ ੲਿੰਟਰਵਿੳੂ ਗੁਅਾਹ ਨੇ.
@harmansidhusidhu3903
@harmansidhusidhu3903 3 жыл бұрын
No u r telling lies
@mandopelion2544
@mandopelion2544 3 жыл бұрын
@@jattmoosewala83 ਅੌਰ ਚੰਗਾ ਕਿਵੇਂ ਹੋ ਗਿਅਾ?
@sardooldhaliwal7937
@sardooldhaliwal7937 3 жыл бұрын
Can you proof that who was the translator at that time please
@mandopelion2544
@mandopelion2544 3 жыл бұрын
@@sardooldhaliwal7937 ਦੋਸਤੋ ਪਹਿਲਾਂ ਓਸ ਵੇਲੇ ਦੇ ਕਿਤਾਬਚੇ ਪੜੋੵ,ਜੋ ਕਿ ਸ਼ਾਹਦੀ ਭਰਦੇ ਨੇ.ਵੀਡੀਓ ਬਣੀਅਾਂ ਹੋੲੀਅਾਂ ਨੇ,ਓਹ ਦੇਖੋ.ਕਿ ਕੌਣ ਕੌਣ ਸੰਤਾਂ ਦੀ ਮੁਲਾਕਾਤ ਕਰਨ ਅਾੲਿਅਾ.ਹੁਣ ਵਿਰਸੇ ਵਲਟੋਹੇ ਬਾਰੇ ਤਾਂ ਸਭ ਸਮਝ ਚੁਕੇ ਨੇ.ਸੋ ਸੰਤਾਂ ਨਾਲ਼ ਮੌਕਾ ਪ੍ਸਤ ਲੋਕ ਵੀ ਹੈਗੇ ਸੀ,ਜੋ ਸਿਰਫ ਦਾਅ ਲਾਓਣ ਦੀ ਤਾਕ ਚ ਸਨ.ਜੇ ਅੈਸੇ ਲੋਕ ਦਲ ਚ ਸ਼ਾਮਿਲ ਨਾ ਹੁੰਦੇ ਤਾਂ ਸੰਤਾਂ ਦੀ ਸਜੀ ਬਾਂਹ ਭਾੲੀ ਸਾਹਿਬ ਸ੍: ਸੁਰਿੰਦਰ ਸਿੰਘ ਸੋਢੀ ਦਾ ਕਤਲ ਨਾ ਹੁੰਦਾ.ਅੌਰ ਓਹ ਕਤਲ ਕਿਥੇ ਹੋੲਿਅਾ ਸਭ ਨੂੰ ਗਿਅਾਤ ਹੈ.ਤੁਸੀਂ ੲਿਹ ਦਸੋ ਕਿ ਸੰਧੂ ਪਰਿਸਰ ਚੋਂ ਬਾਹਰ ਕਿਓਂ ਅਾੲਿਅਾ,ਕਿਸਦੇ ਕਹਿਣ ਤੇ ਅਾੲਿਅਾ?
@maansahab4488
@maansahab4488 2 жыл бұрын
ਥੋਡੇ ਵਰਗੇ ਅਨਪੜ੍ਹ ਬੂਜੜ ਬਹੁਤ ਸੀ ਉਦੋਂ ਜਿਨਾਂ ਨੇ ਸਾਰੀ ਲਹਿਰ ਨੂੰ ਨੂੰ ਬੇਚ ਦਿੱਤਾ
@pujabisogs2056
@pujabisogs2056 3 жыл бұрын
Sikh kaum kade heere ni sambal saki cahe kohinoor di gal hove
@glimpses_of_sikh_history
@glimpses_of_sikh_history 6 ай бұрын
Refer to Bhai ajmer singh channel to know how much brilliant he was
@Neverlosehop
@Neverlosehop 3 жыл бұрын
Indian state ne sandhu nu katle karvaea cc
@jayd4ever
@jayd4ever 7 ай бұрын
another why the militancy movement failed when infighting started
@bijendersingh2647
@bijendersingh2647 2 жыл бұрын
Jai kdin khalistan bn gya a log apas ch hi kt mrn ge.
@hardevsingh7755
@hardevsingh7755 Жыл бұрын
Harminder singh sandhu bhai amrik singh ji nu apna puttera vagu piar karda San sajee kabee bah samjda c sant bhindra wale
@ndhumalwai4805
@ndhumalwai4805 3 жыл бұрын
Sode di add changi ni lagadi esi a interview ch
@jagdeeppannu9594
@jagdeeppannu9594 2 жыл бұрын
Badal ne marvaya
@hardevsingh7755
@hardevsingh7755 Жыл бұрын
Harminder singh sandhu varga insan nu jina shaheed kita ona da kug nai rahna j kar harminder singh sandhu nu shaheed na kita hunda ajj khalistan banya hunda Punjab hiraya vagu chamkya hunda
@SukhrajSingh-dt2mv
@SukhrajSingh-dt2mv 3 жыл бұрын
Panjwar ta app cat aa
@Pindersk13
@Pindersk13 3 жыл бұрын
Badal warge kittuian nay shaheed karvey ehdan de sarey Singh. Ehna nu apni kursi da khatra c.
@SukhdeepSingh-nr3su
@SukhdeepSingh-nr3su Жыл бұрын
Kinya ku nu is treh shahhed kroge asi sikh kaum ta janam hi shaheed hon lyi lainde a raaj krega khalsa 🙏🏻🙏🏻
@dilawarsingh6765
@dilawarsingh6765 3 жыл бұрын
panjwar v sarkar da banda c
@borito__yt1704
@borito__yt1704 3 жыл бұрын
ਸੁਖ ਰਾਖੇ ਬਾਬਾ
@kirpalsingh82
@kirpalsingh82 3 жыл бұрын
ਬਾਈ ਜੀ ਮੈਂ ਕੰਨੀਂ ਸੁਣਿਆ ਤੇ ਅੱਖੀਂ ਵੇਖਿਆ ਹੈ ਕਿ ਸਾਲ ਸ਼ਾਇਦ ੧੯੯੪ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ
@kirpalsingh82
@kirpalsingh82 3 жыл бұрын
ਰਾਜਿੰਦਰ ਸਿੰਘ ਮਹਿਤਾ ਚਾਵਲਾ ਨੇ ਖੁਦ ਹੌਲਾ ਮਹਲਾ ਸਮਾਗਮ ਵਿੱਚ ਮੰਨਿਆ ਕਿ ਉਨਾਂ ਨੇ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਮਾਰਿਆ ਹੈ।
@chamkaursingh4057
@chamkaursingh4057 3 жыл бұрын
ਬਹੁਤ ਅੱਛਾ ਹੈ। ਫਿਰ ਸਚਾਈ ਗੱਜ ਵੱਜ ਕੇ ਸਾਹਮਣੇ ਲਿਆਉ।
@myyoutubesecrets9878
@myyoutubesecrets9878 3 жыл бұрын
No oh si jo rolla paa reha si democracy ch hatyar ni chkne this badal do this shit
@singhkashmir9963
@singhkashmir9963 3 жыл бұрын
veera harminder sandhu de sajjan labban ta jroor enterview Karo plz labbo oh agency da nahi se banda ah panjvad haramjaado vargya ne marvaya bilkul sahi bhut Sacha sucha banda se ohde sajjan Rishtedar to pta chal JAYEGA kirdar da khalsa panchayat di shuruaat Kar ke jyada nazar vich aa gya
@baldevsingh8715
@baldevsingh8715 3 жыл бұрын
He was killed on 24th. January 1990. There are reports against him also being FALKEN of the Central agencies in Bhindranwale camp by Mark Tully in his book AMRITSAR Mrs. Gandhi's Last Battle , page 151, and others! He went in a BSF aircraft to Poona to meet Jinda and Sukha in jail and was pre-warned to be careful about an attack on his life! Also, there are reports that he was assigned the duty to check Langowal and Tohra if they surrendered before the Army but he himself joined them and surrendered before the Army to save his life. !!!
@Unknownnnnnn440
@Unknownnnnnn440 2 жыл бұрын
MARK TULLY IS THE GOVERNMENT'S WRITER.. HARMINDER SANDHU HEERO SI
@baldevsingh8715
@baldevsingh8715 2 жыл бұрын
@@Unknownnnnnn440 BBC is not govt agency but powerful independent media recognized all over the world!
@Don-ig7nf
@Don-ig7nf Жыл бұрын
Completely false information
@Singhsohi91
@Singhsohi91 3 жыл бұрын
Bohat vadia Banda c eh movement bohat vadia aggye Le k ja sakda c par eh gundya de khilaf c par vichare nu golia mar Ditia agencies da Banda bol k
@partapvirk5898
@partapvirk5898 3 жыл бұрын
Let the dog die peacefully. Do not bring unnecessary debates forward? It is finished chapter.
@singhkashmir9963
@singhkashmir9963 3 жыл бұрын
ek harminder sandhu se bhut changa insaan ohde brabar etho tak ki chahe koi gussa kare bhindranwale v nahi se ohde brabar oh attwad nu galt kehnda se Santa nu v samjouda se
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
ُPrime Time Affairs 18-12-2024
49:57
PTV National Multan (Official)
Рет қаралды 24