ਕਿਵੇਂ ਬਣਾਈ ਨੰਬਰਦਾਰ ਸਾਬ ਨੇ ਅੰਗਰੇਜਾਂ ਦੇ ਜਮਾਨੇ ਦੀ ਹਵੇਲੀ

  Рет қаралды 324,732

Shonki Sardar

Shonki Sardar

Күн бұрын

Пікірлер: 199
@KuldipSinghMadheke
@KuldipSinghMadheke 3 жыл бұрын
ਬਹੁਤ ਵਧੀਆ ਹਵੇਲੀ ਸੁਖਜਿੰਦਰ ਵੀਰ ਨੇ ਫਿਲਮਾਈ ਵੀ ਬਹੁਤ ਸੋਹਣੀ ਹੈ ਜੇ ਵਾਰਸ਼ ਦਾ ਪਾਣੀ ਸਟੋਰ ਹੋ ਜਾਵੇ ਤਾਂ ਹੋਰ ਵੀ ਗੱਲ ਬਣੇਗੀ
@sukdeep670singh7
@sukdeep670singh7 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@prabhdyalsingh4722
@prabhdyalsingh4722 3 жыл бұрын
ਇਸ ਨਮੂਨੇ ਦਾ ਘਰ ਸੋਹਣਾ ਵੀ ਹੈ ਤੇ ਹੰਢਦਾ ਵੀ ਜਿਆਦਾ ਆਉਣ ਵਾਲੀਆਂ ਪੀੜੀਆਂ ਨੂੰ 200 ਸਾਲ ਤੱਕ ਕੋਈ ਖਰਚ ਕਰਨ ਦੀ ਲੋੜ ਨਹੀ ਹੈ।
@gaganonyoutube
@gaganonyoutube 2 жыл бұрын
Bahut down to earth ne Numberdaar sahb Bahut khoobsoorat kothi pai a ji Thank you bhaji video share karan lai v
@ਟਰੱਕਾਂਵਾਲੇ-ਯ8ਮ
@ਟਰੱਕਾਂਵਾਲੇ-ਯ8ਮ 3 жыл бұрын
ਆ ਕੰਮ ਮੇਰੇ ਵੱਡੇ ਭਰਾ ਸਰਦਾਰ ਲਖਵਿੰਦਰ ਸਿੰਘ ਰਾਜਗੜ੍ਹ ਤੇ ਵੱਡੇ ਵੀਰ ਸੁਖਜਿੰਦਰ ਸਿੰਘ ਨੇ ਬਹੁਤ ਦਿਲ ਲਾਕੇ ਕੀਤਾ
@sidhufarm1665
@sidhufarm1665 3 жыл бұрын
Bai ji kharcha kinna agyea ji and area kinna ji ehda
@Dosanjh84
@Dosanjh84 3 жыл бұрын
ਰੂਹ ਖੁਸ਼ ਹੋ ਗਈ ਹਵੇਲੀ ਦੇਖ ਕੇ।
@mansimransingh9959
@mansimransingh9959 3 жыл бұрын
ਬਿਲਕੁੱਲ ਜੀ 🔥🔥
@gurjitgurigurjitguri2242
@gurjitgurigurjitguri2242 3 жыл бұрын
W5
@DaljeetSingh-kz9bm
@DaljeetSingh-kz9bm 3 жыл бұрын
ਬਾਈ ਜੀ ਬਹੁਤ ਵਧੀਆ ਉਪਰਾਲਾ ਹੈ। ਹਿੰਮਤਪੁਰਾ ਤੋਂ
@karanlegha6447
@karanlegha6447 3 жыл бұрын
ਨਾਨਕਿਆਂ ਦਾ ਤਾਂ ਨਾਂ ਸੁਣਕੇ ਚਾਅ ਚੜ੍ਹ ਜਾਂਦਾ.ਓੁੱਤੋਂ ਚੀਜ਼ ਕਮਾਲ ਦੀ ਬਣਾਈ ਬੈਠੇ ਨੇ👌👌👌👌
@ਦਿੱਪੀਸਿੰਘਖਰੌੜ
@ਦਿੱਪੀਸਿੰਘਖਰੌੜ 3 жыл бұрын
💐🙏 ਰੂਹ ਬਾਗੋ ਬਾਗ ਹੋ ਗਈ .ਬਾਈਜੀਆ ਦੀ ਸੋਚ ਵੇਖਕੇ ਜੀ .ਵਿਸਰ ਰਿਹਾ ਵਿਰਸਾ ਸਾਬਲਿਅਾ ਬਹੁਤ ਵਦਿਅਾ ਜੀ .ਵਾਹਿਗੁਰੂ ਜੀ ਕਿਰਪਾ ਰੱਖਣ.......
@ggill1530
@ggill1530 3 жыл бұрын
ਸਿਰਾ ਹੀ ਹੈ ਕੰਮ ਬਾਹਲ਼ੀ ਸੋਹਣੀ ਹਵੇਲੀ ਹੈ ਨਾਲੇ ਅਜੇ ਪੂਰੀ ਨੀ ਹੋਈ ਬਹੁਤੇ ਲੋਕ ਡਰ ਜਾਂਦੇ ਹਨ
@akaalsahaye1
@akaalsahaye1 3 жыл бұрын
ਕਿਉਂ ਡਰ ਜਾਂਦੇ ਨੇ?
@jagtarsingh-ok7mn
@jagtarsingh-ok7mn 3 жыл бұрын
ਵਾਹ ਉਹ ਬਾਈ ਪਾਉਣ ਵਾਲਿਓ ਤੇ ਪਵਾਉਣ ਵਾਲਿਓ...ਬਹੁਤ ਸੋਹਣਾ ਬਾਈ...ਜੀ
@pathfindersoul1004
@pathfindersoul1004 2 жыл бұрын
Paai shoooonki tera program pakastaan vich vee baray shaunk naal vaikhiyaa jaandaa good fromm pakistan Lahore punjab aik jutt
@Sukh_Brar_Malwa_Reaction
@Sukh_Brar_Malwa_Reaction 3 жыл бұрын
ਬਾਈ ਲੋਪੋ ਵਾਲਿਆ, ਤੁਸੀਂ ਇਸ ਪਿੰਡ ਦੀ ਸਭ ਤੋਂ ਮਸ਼ਹੂਰ ਸ਼ਖਸੀਅਤ ਗਾਇਕ ਧਰਮਪ੍ਰੀਤ ਨੂੰ ਭੁੱਲ ਗਏ ?
@bawazhairtransplant9169
@bawazhairtransplant9169 3 жыл бұрын
Nal bai song writer Aman bilaspuri nu v bhul gye
@vjfateh9719
@vjfateh9719 3 жыл бұрын
Waah ..Sardar ji aapki ek baat bhot achhi lgi ki.. Aap me Ghamand bilkul nhi h 👌👌Reporter k samne bhi kitne izzat se khade ho 👌👌👌
@gurpreetsingh-vl3km
@gurpreetsingh-vl3km 3 жыл бұрын
ਬਹੁਤ ਬਹੁਤ ਮੁਬਾਰਕਾਂ ਜੀ ਵੈਰੀ ਨਾਇਸ ਜੀ
@gskalirao
@gskalirao 3 жыл бұрын
ਬਹੁਤ ਵਧੀਆ ਜੀ , ਸ਼ੌਕ ਦਾ ਕੋਈ ਮੁੱਲ ਨੀ ਹੁੰਦਾ ਜੀ , ਲੋਪੋਂ ਸਾਬ ਤੁਹਾਡਾ ਵੀ ਸ਼ੁਕਰੀਆ ਜੀ
@pammadhillon4306
@pammadhillon4306 3 жыл бұрын
Apna puratan sabeachar sambal lea bai ne waheguru kuss rakhe 👌👍🏻🙏🏻
@io1876
@io1876 3 жыл бұрын
Namberdar di voice like teenage boys
@lovesodhi8983
@lovesodhi8983 3 жыл бұрын
Rabb sukh Rakhe apa v apni mehnat nal Haveli hi pawage💯❤
@prabhdyalsingh4722
@prabhdyalsingh4722 3 жыл бұрын
ਜਰੂਰ ਪਾਉਣੀ ਚਾਹੀਦੀ ਹੈ। ਇਸ ਨਮੂਨੇ ਦੇ ਘਰ ਦੀ ਮੁਨਿਆਦ ਵੱਧ ਹੁੰਦੀ ਹੈ।
@harpreetchahal4050
@harpreetchahal4050 3 жыл бұрын
ਬਹੁਤ ਸੋਹਣਾ ਸਾਡੇ ਪਿੰਡ ਵੀ ਹੈ ਨਹਿਰੀ ਕੋਠੀ ਜਮਾਂ ਇਸ ਨਕਸ਼ੇ ਵਰਗੀ ਆ
@khushdeepsingh8941
@khushdeepsingh8941 3 жыл бұрын
Desu k
@GurtejSingh-qw5pk
@GurtejSingh-qw5pk 3 жыл бұрын
ਧਰਮਪ੍ਰੀਤ ਨੂੰ ਭੁੱਲ ਗਿਆ
@hartejsingh57
@hartejsingh57 3 жыл бұрын
ਬਹੁਤ ਵਧੀਆ
@bhupindersingh7215
@bhupindersingh7215 3 жыл бұрын
waheguru ji kirpa karn hasde vasde rho bai ji
@hardevsingh6468
@hardevsingh6468 3 жыл бұрын
ਬਹੁਤ ਵਧੀਆ।ਸੌਕ
@GurtejSingh-qw5pk
@GurtejSingh-qw5pk 3 жыл бұрын
ਜ਼ਿਲਾ ਵੀ ਬੋਲ ਦਿਆ ਕਰੋ
@amitbhatia.
@amitbhatia. 3 жыл бұрын
ਯਾਰ ਏਹ ਦਸਿਆ ਨਹੀਂ ਕਿੰਨਾ ਖਰਚਾ ਆਇਆ ਟਾਈਮ ਖਰਾਬ ਕੀਤਾ
@gurdeepsandhu727
@gurdeepsandhu727 3 жыл бұрын
Shonki Sardar bahut wadhia Channel hai Baijee. Dil nu Khushi hundi hai aap di Video dekh ke...👌👌👌👌👌👌👌👌👌👌👌👌👌
@sonysidhu0440
@sonysidhu0440 3 жыл бұрын
Waheguru g
@UniversalSidhu0001
@UniversalSidhu0001 3 жыл бұрын
ਬਾਈ ਗੁਰਸੇਵਕ ਸਿੰਘ ਪਿੰਡ ਬਾਘਾ ਜਿਲ੍ਹਾ ਬਠਿੰਡਾ ਤੋਂ ਰਿਫਾਈਨਰੀ ਕੋਲ ਪੈਦਾ ਪਿੰਡ ਉਸ ਦੀ ਗੱਲ ਕਰਦੇ ਓ ਬਾਈ ਜੀ। ਉਹਨਾਂ ਕੋਲ ਆ ਮਜਨੂੰ ਘੋੜਾ। ਡਾਕਟਰ ਗੁਰਸੇਵਕ ਸਿੰਘ ਵੀ ਸੱਟਡ ਫਾਰਮ ਤਿਆਰ ਕਰ ਰਹੇ ਆ ਬਹੁਤ ਹੀ ਅੱਤ ਦਾ ਸੱਟਡ ਬਣਾ ਰਹੇ ਨੇ ਵੇਖਣਯੋਗ ਆ
@gurpindersinghganda1051
@gurpindersinghganda1051 3 жыл бұрын
bilkul shi
@gurjeetdhaliwal315
@gurjeetdhaliwal315 3 жыл бұрын
ਸਾਡਾ ਪਿੰਡ ❤️
@gurwantbhullar9739
@gurwantbhullar9739 3 жыл бұрын
Bai ohi pind aa jithe de dharampreet te aman bilaspuri aa
@gsravi5029
@gsravi5029 3 жыл бұрын
Zilla tan dasya nahi
@goldymand725
@goldymand725 3 жыл бұрын
@@gsravi5029 Moga
@sajandhot3384
@sajandhot3384 3 жыл бұрын
22 eh kothi kine ch bni hou
@GURPREETSINGH-ou6sx
@GURPREETSINGH-ou6sx 3 жыл бұрын
ਬਾਈ ਧਰਮਪ੍ਰੀਤ ਵੀ ਏਸੇ ਪਿੰਡ ਦਾ ਸੀ
@drsarvjeetbrarkundal2858
@drsarvjeetbrarkundal2858 3 жыл бұрын
ਸ਼ੁਕਰੀਅਾ ਬਾਈ
@bilwasingh9325
@bilwasingh9325 3 жыл бұрын
Very very nice.congratultions
@ਗੁਰੂਹਰਿਰਾਇਸੇਵਾਸੁਸਾਇਟੀ
@ਗੁਰੂਹਰਿਰਾਇਸੇਵਾਸੁਸਾਇਟੀ 3 жыл бұрын
ਯਾਰ ਲੋਪੋ ਵਾਲਿਆ ਤੂੰ ਗੱਲਾਂ ਜਿਆਦਾ ਕਰਦਾ ਕੋਠੀ ਵਿਖਾਉਂਦਾ ਘੱਟ ਆ
@onkarsinghpurewal990
@onkarsinghpurewal990 3 жыл бұрын
Bahut vadiya. Bahut bahut mubaraka 🌹🌹🌹
@BathindeWaleBai
@BathindeWaleBai 3 жыл бұрын
ਧਰਮਪ੍ਰੀਤ ਕਲਾਕਾਰ ਦਾ ਵੀ ਇਹੀ ਪਿੰਡ ਸੀ
@deepidhaliwal123
@deepidhaliwal123 3 жыл бұрын
Bhut vdia aa brother 👌👌👌 God bless you
@BaldevSingh-bb9jj
@BaldevSingh-bb9jj 3 жыл бұрын
Haveli ਸੋਹਣੀ ਹੈ, ਕਮੈਂਟਰੀ ਬਹੁਤ ਬੇਕਾਰ।
@jagdeep_dc5639
@jagdeep_dc5639 3 жыл бұрын
Love u vadde Bai ❤️
@dharmindersinghsingh9847
@dharmindersinghsingh9847 3 жыл бұрын
Bhut vadia video Paji...
@ChardaPunjab-p6e
@ChardaPunjab-p6e 3 жыл бұрын
Very good work
@OurPunjabnama
@OurPunjabnama 3 жыл бұрын
Bahut khub
@satwantsinghsssnahal8120
@satwantsinghsssnahal8120 3 жыл бұрын
Bahut vadhiya brother
@parmindersinghsidhu4734
@parmindersinghsidhu4734 3 жыл бұрын
Amazing.
@gurikang2464
@gurikang2464 3 жыл бұрын
Wao Waheguru kirpa rakhan virast sanban lai
@LakhvirSingh-bw3bt
@LakhvirSingh-bw3bt 3 жыл бұрын
Video ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾ ਨੇ ਵੀਡਿਓ ਨੂੰ ਚਾਰ ਚੰਨ ਲਾ ਦਿੱਤੇ
@gaganbrar4730
@gaganbrar4730 3 жыл бұрын
Nice veer g
@makhan4254
@makhan4254 3 жыл бұрын
Waheguru mehar karay Bahot sohna ghar ...
@22kingra
@22kingra 3 жыл бұрын
ਨਿਰਮਲ ਜੌੜਾ ਦਾ ਵੀ ਇਹੀ ਪਿੰਡ
@pardeeppandher4113
@pardeeppandher4113 3 жыл бұрын
ਵਾਹ ਜੀ ਵਾਹ ਸ਼ਾਬਾਸ਼
@gurjitsyan843
@gurjitsyan843 2 жыл бұрын
👌💞👌
@MrPARKASH80
@MrPARKASH80 3 жыл бұрын
Good 👍
@avtarsidhu4972
@avtarsidhu4972 3 жыл бұрын
parmatma tnu tarkiya bhakse ❤️❤️❤️❤️❤️
@jaswindersinghdhab9085
@jaswindersinghdhab9085 3 жыл бұрын
ਘਰ ਡ੍ਰੋਨ ਨਾਲ ਹੀ ਦਿਖਾ ਦਿੱਤਾ ਚੰਗੀ ਤਰ੍ਹਾਂ ਨਹੀਂ ਦਿਖਾਇਆ। ਧਿਆਨ ਦੇਣ ਦੀ ਲੋੜ ਹੈ
@kuldeepsidhu1149
@kuldeepsidhu1149 3 жыл бұрын
Very very nice
@MD-ht2xr
@MD-ht2xr 3 жыл бұрын
Bohat vdia veere
@jagdev3219
@jagdev3219 3 жыл бұрын
Wah..v..wah..22. 👌👌💕💕😃😁😁
@hardeepdhillon2582
@hardeepdhillon2582 3 жыл бұрын
ਧਰਮਪ੍ਰੀਤ ਦਾ ਵੀ ਪਿੰਡ ਆ
@sajjansingh1963
@sajjansingh1963 3 жыл бұрын
Kyaaa bataan...superb villa
@gillharjot5034
@gillharjot5034 3 жыл бұрын
End gl bat hawali di bhut sohni chej banani
@ramdaas9556
@ramdaas9556 3 жыл бұрын
Very nice g
@baljeetsidhu3550
@baljeetsidhu3550 3 жыл бұрын
Very Very Nice Ji Sri Waheguru Ji Mehar Karn
@gurkaransinghgill5071
@gurkaransinghgill5071 3 жыл бұрын
Nice
@JagtarSingh-ci2sn
@JagtarSingh-ci2sn 3 жыл бұрын
By ji pind and disstirict vi jaroor daso
@MD-ht2xr
@MD-ht2xr 3 жыл бұрын
A lot of🙏 thanks Aman veer suggest karn lai
@Maninder_Singh1313
@Maninder_Singh1313 3 жыл бұрын
ਨੰਬਰਦਾਰ ਸਿਰਾ ਕਰਿਆ ਪਿਆਂ ਜਨਾਬ
@amrinderdhillon3062
@amrinderdhillon3062 3 жыл бұрын
Good work 👍
@kulwinderrehal1073
@kulwinderrehal1073 3 жыл бұрын
Sidhu moosewale di haveli to v kaim aaa
@lokerang918
@lokerang918 3 жыл бұрын
ਗੁੱਡ
@sarabjitkaur8997
@sarabjitkaur8997 3 жыл бұрын
Nice viedo
@saajmusic498
@saajmusic498 3 жыл бұрын
ਖਿੜਕੀਆਂ ਲੱਕੜ ਦੀਆਂ ਹੁੰਦੀਆਂ ਤਾਂ ਸ਼ਾਇਦ ਜਿਆਦਾ ਵਧੀਆ ਲਗਦੀ
@fantasydoordarshan9591
@fantasydoordarshan9591 3 жыл бұрын
Vaadi gal a
@sunnybrar3770
@sunnybrar3770 3 жыл бұрын
G dharampreet Veer g v es pind de e si pls osda naam v la lea kro
@kismatchannel1365
@kismatchannel1365 3 жыл бұрын
Bhut vadia 😊 veere
@amritpalkaur5722
@amritpalkaur5722 3 жыл бұрын
Very beautiful house 🏠
@kuldipjohal5521
@kuldipjohal5521 3 жыл бұрын
👍👍👍👍🙏🙏
@As-oq2jo
@As-oq2jo 3 жыл бұрын
Att
@krishandhillon3287
@krishandhillon3287 3 жыл бұрын
ਸਾਡੀ ਕੋਠੀ ਵੀ ਵੇਖਣ ਆਓ ਗੁਰੂਸਰ ਜਿਲਾ ਫਰੀਦਕੋਟ
@sidhufarm1665
@sidhufarm1665 3 жыл бұрын
Es type de he ae ki Bai ji
@kulveeraulakh2491
@kulveeraulakh2491 3 жыл бұрын
ਖਰਚਾ ਕਿੰਨਾ ਆ ਗਿਆ ਜੀ
@kaurjass2654
@kaurjass2654 3 жыл бұрын
Wow ! It's so beautiful House
@sukhpreetsingh3455
@sukhpreetsingh3455 3 жыл бұрын
Nice video
@jasvirkaur9279
@jasvirkaur9279 2 жыл бұрын
🎉🎉
@jagjitsinghbaath4029
@jagjitsinghbaath4029 3 жыл бұрын
Very nice
@SukhwinderSingh-jb2oy
@SukhwinderSingh-jb2oy 3 жыл бұрын
Good veer
@kulveeraulakh2491
@kulveeraulakh2491 3 жыл бұрын
ਉਹ ਤਾਂ ਦੱਸ ਦਿਓ
@gur_noorsingh2845
@gur_noorsingh2845 3 жыл бұрын
Very nice hawali
@ronitnahar1775
@ronitnahar1775 3 жыл бұрын
Amazing
@dhillonsardar1279
@dhillonsardar1279 3 жыл бұрын
Sira la ta guru je
@lovepreetsamra6883
@lovepreetsamra6883 2 жыл бұрын
Mera pind
@deepukular1298
@deepukular1298 3 жыл бұрын
👌👌❤️❤️
@Singhdilpreet9
@Singhdilpreet9 3 жыл бұрын
Mere bujorga da pind 1947 tu phela
@hateshkumar7875
@hateshkumar7875 3 жыл бұрын
Nice
@ManjeetSingh-pr4su
@ManjeetSingh-pr4su 3 жыл бұрын
ਨੰਬਰਦਾਰ ਸਾਹਿਬ ਕੋਲ ਜਾਵਾਂਗੇ
@Honeymann536
@Honeymann536 3 жыл бұрын
main te aman bilaspur wale karke janda matlab song ch name suniya c aman bilaspur tan menu pata laga koi bilaspur v pind a
@amrinderkaur7680
@amrinderkaur7680 3 жыл бұрын
ਵੀਰੇ ਧਰਮਪ੍ਰੀਤ ਦਾ ਨਾਮ ਨਹੀਂ ਲਿਆ ਉਹ ਵੀ ਏਸੇ ਪਿੰਡ ਦਾ ਸੀ
@craftwithpreet2232
@craftwithpreet2232 2 жыл бұрын
👌👌👌👌👌
@robdhillon3582
@robdhillon3582 3 жыл бұрын
Nice haveli ..♥️
@avtarsidhu4972
@avtarsidhu4972 3 жыл бұрын
sirra y ❤️❤️
@kuldeepjassal3
@kuldeepjassal3 3 жыл бұрын
Bai ji talwandi sabo v haigi estonv vaddi haweli
@ravinderatwal5682
@ravinderatwal5682 3 жыл бұрын
Kothi jinni marji vaddi bnala mitra dil da tuu chotta bhut aa
@MSanddhu
@MSanddhu 3 жыл бұрын
😁
@parvindersingh1558
@parvindersingh1558 3 жыл бұрын
Cost ke aie ae g.
@sarbjeetkaur3746
@sarbjeetkaur3746 3 жыл бұрын
1 1 1 👌👌👌👌👌
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
VIP ACCESS
00:47
Natan por Aí
Рет қаралды 30 МЛН
To Brawl AND BEYOND!
00:51
Brawl Stars
Рет қаралды 17 МЛН
The Black Stallion
7:42
HoldFast
Рет қаралды 30 МЛН