ਕਿਵੇ ਲੱਗਿਆ ਸਾਡਾ ਨਵਾਂ ਡਰਾਇੰਗ ਰੂਮ 🏠||

  Рет қаралды 12,045

Mr and Mrs Bassi

Mr and Mrs Bassi

Күн бұрын

Пікірлер: 45
@RamandeepKaurDhillon-rz3zn
@RamandeepKaurDhillon-rz3zn Ай бұрын
ਸਾਰਾ ਪਰਿਵਾਰ ਸਾਡੇ ਲਈ ਵਾਰ ਕੇ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਦੀਨ ਦੁਨੀਆ ਦਾ ਸ਼ਹਿਨਸ਼ਾਹ ਗੁਰੂ ਪਿਤਾ ਨੰਗੇ ਪੈਰੀਂ ਰੋੜਿਆਂ ਤੇ ਜਾਕੇ ਲੰਮੇ ਪਏ ਹੋਣਗੇ ਕੀ ਮਨ ਦੀ ਅਵਸਥਾ ਹੋਵੇਗੀ ਵਾਹਿਗੁਰੂ ਜੀ
@ReenaKalsi.
@ReenaKalsi. Ай бұрын
ਦੀਦੀ ਭਾਜੀ ਨੂੰ ਕਿਹਾ ਕਰੋ ਮੂਲੀ ਦਾ ਪਾਣੀ ਆਪਣੇ ਹੱਥਾਂ ਨਾਲ ਨਿਚੋੜ ਦਿਆਂ ਕਰਨ।ਇਹ ਕਦੋਂ ਕੰਮ ਆਉਣਗੇ💪🏻💪🏻💪🏻😍ਅਵਤਾਰ ਭਾਜੀ ਵੀ ਤਾਂ ਕਰਦੇ ਹੀ ਆ।ਮੇਰੇ ਹਸਬੈਂਡ ਵੀ ਕਰ ਦਿੰਦੇ ਆ,ਇੰਨੀ ਅਸਾਨੀ ਨਾਲ ਇਹਨਾਂ ਨੂੰ ਪਰੌਂਠੇ ਨਹੀਂ ਖਾਣ ਨੂੰ ਨਹੀਂ ਦਿੱਤੇ ਜਾ ਸਕਦੇ।ਕੰਮ ਲਵੋ ਕੰਮ😄😍😍😍
@Jaswinder-yn5ki
@Jaswinder-yn5ki Ай бұрын
Very good drawing room,in room sun light is very good
@jagirsohal3902
@jagirsohal3902 Ай бұрын
Very nice your dining room Aman khush rho all family waheguru bless you all I watching from us❤❤🎉🎉
@ReenaKalsi.
@ReenaKalsi. Ай бұрын
ਦੀਦੀ ਇਹ ਤੁਹਾਡਾ ਓਹੀ ਡਰਾਇੰਗ ਰੂਮ ਆ🤔😄ਬਹੁਤ ਸੋਹਣਾ ਲੱਗ ਰਿਹਾ,ਇੱਦਾ ਹੀ ਰੱਖਿਆ ਕਰੋ🥰🥰
@bassivlogs128
@bassivlogs128 Ай бұрын
Humne aakar set kr diya thakur 😂😂😂😂😂
@ReenaKalsi.
@ReenaKalsi. Ай бұрын
@bassivlogs128 good job,keep it up😂😂
@bassivlogs128
@bassivlogs128 Ай бұрын
@ReenaKalsi. Thank you 🤣🤣🤣🤣
@ReenaKalsi.
@ReenaKalsi. Ай бұрын
@@bassivlogs128 Lagge rho munna bhai😍Hum aise hi apko dekhte rhege😄😍
@bassivlogs128
@bassivlogs128 Ай бұрын
@ReenaKalsi. 🤣🤣🤣🥰🥰🥰🥰Haye 🥰🥰🥰🥰luv u 🥰🥰🥰🥰🥰🥰
@kiranpreetkaur4213
@kiranpreetkaur4213 Ай бұрын
ਗਗਨ ਦੀਦੀ ਵਧੀਆ ਕਿਉ ਕਿ ਤਿੰਨ ਮਹਿਨੇ ਫੁੱਲ ਬਾਜੂ ਚੱੱਲਦੀ ਅਗਲੇ ਸਿਆਲ ਫਤਿਹ ਨੂੰ ਵਧੀਆ ਆਉਣ ਲੱਗ ਜਾਣੀ ਆ ਸਰਟ ❤❤❤❤❤
@kiranboparai1426
@kiranboparai1426 Ай бұрын
Aman drawing room really look nice because sofa color and light colors certain .
@virmanjotsingh1402
@virmanjotsingh1402 Ай бұрын
ਅਸੀਂ ‌ਵੀ ਫਤਿਹ ਗੜ਼‌ ਸਾਹਿਬ ਦੇ ਨੇੜੇ ਪਿੰਡ ਹੈ ਸਾਡਾ
@JaspreetSingh-c6x
@JaspreetSingh-c6x Ай бұрын
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ🙏🙏🙏🙏🙏🙏👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@mukhtarsinghbhinder9989
@mukhtarsinghbhinder9989 Ай бұрын
Satsri akal ji you and your family rab tohanu hamesha khush rakhe ji
@gurdevmann8298
@gurdevmann8298 Ай бұрын
You are living room is very nice
@SharanRandhawa001
@SharanRandhawa001 Ай бұрын
ਅਸੀਂ ਵੀ ਫ਼ਤਿਹਗੜ੍ਹ ਸਾਹਿਬ ਤੋਂ
@ChetanpalSingh-f5o
@ChetanpalSingh-f5o Ай бұрын
ਦੀਦੀ ਮਾਲੀਆ ਵਾਸ਼ਿਗ ਮਸ਼ੀਨ ਵਿੱਚ ਦੋ ਤਿੰਨ ਚਕਰ ਦਵਾਉ
@MandeepkaurTiwana0001
@MandeepkaurTiwana0001 Ай бұрын
Bhut sohna lggi ji drawing room di new look ✨️💕😇🙏
@SamrathDeepsingh
@SamrathDeepsingh Ай бұрын
Aman di bahut sohna lgg rhad drawing rom
@Eastwestpunjabicooking
@Eastwestpunjabicooking Ай бұрын
ਤੁਹਾਡੇ ਮੰਮੀ ਦਾ ਤੇ ਸਾਹ ਵੀ ਖਿੱਚਿਆ ਲਗਦਾ ਤੇ ਮੂੰਹ ਤੇ ਝੁਰੜੀਆਂ ਬਹੁਤ ਸੀ। ਤੇ ਅੱਜ ਥੋੜਾ ਚੇਹਰਾ ਖਿੜਿਆ ਲੱਗਦਾ ਏ। ਬਹੁਤ ਫਰਕ ਹੁੰਦਾ ਕਿ ਮਾਂ ਬੱਚਿਆਂ ਚ ਧਿਆਨ ਲਸੇਚਦੀ ਤੇ ਭਾਵੇਂ ਧੀਆਂ ਜਵਾਈ ਕਰਦੇ ਪਰ ਪੁੱਤ ਨੂੰ ਵੇਖ ਕਾਇਮ ਹੋ ਗਏ। ਸੋਚੋ ਅੰਦਰੋ ਕਿੰਨੇ ਖੁਸ਼ ਹੋਣੇ ਕਿ ਮੇਰਾ ਵਾਰਿਸ ਆ ਗਿਆ। ਬਹੁਤ ਔਖਾ ਹੁੰਦਾ ਪੁੱਤ ਵਿਆਵਾ ਘਰ ਚ ਜੀਅ ਵਧਣ ਕਿਓਕਿ ਮਾਪਿਆ ਗਾ ਲੱਖ ਕਰਨ ਧੀਆ ਜਵਾਈ ਪਰ ਆਪਣੇ ਘਰ ਦਾ ਆਪਣਾ ਚਾਅ ਹੁੰਦਾ ਏ।
@MandeepKaur-h7e
@MandeepKaur-h7e Ай бұрын
ਅਸੀਂ ਫਤਹਿਗੜ੍ਹ ਸਾਹਿਬ ਤੋ ਹਾਂ ਜੀ
@Aman-sekhon
@Aman-sekhon Ай бұрын
😊nise
@Sukhvir-i2w
@Sukhvir-i2w Ай бұрын
ਸਤਿ ਸ੍ਰੀ ਆਕਾਲ ਭੈਣ ਜੀ ਡਰੈਗ ਰੂਮ ਬਹੁਤ ਹੀ ਘੈਂਟ ਹੈ ਜੀ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ
@KewaljeetKaurToor
@KewaljeetKaurToor Ай бұрын
ਅਮਨ ਦੀਦੀ ਤੁਸੀਂ ਮੂਲੀ ਦਾ ਪਾਣੀ ਬਾਹਰ ਨਾ ਕੱਢੋ ਆਟੇ ਦੇ ਵਿੱਚ ਸਮੇਤ ਪਾਣੀ ਆਟਾ ਗੁਨੋ ਮੂਲੀ ਦਾ ਅਸਰ ਤਾ ਪਾਣੀ ਵਿੱਚ ਹੁੰਦਾ ਹੈ
@KanwaljitGill1981
@KanwaljitGill1981 Ай бұрын
Boht sohna drawing room
@Balvinder9999
@Balvinder9999 Ай бұрын
Aman tohada gar bout sona lagda tusi sari family members mil ka randa ho gr usnu kanda na❤❤❤❤❤
@rupinderuppal9094
@rupinderuppal9094 Ай бұрын
Waheguru ji 🙏🤲❤️
@GIRLVSEDITZ89
@GIRLVSEDITZ89 Ай бұрын
Aman di bahut sohna lgg rha drawing room❤❤
@Sarbjeet-hx2ht
@Sarbjeet-hx2ht Ай бұрын
Very nice ❤❤❤❤❤
@aarti4258
@aarti4258 Ай бұрын
Gm ji radhe radhe first like comment
@parmjeetkaur6247
@parmjeetkaur6247 Ай бұрын
ਤੁਸੀਂ ਸੂਤੀ ਕੱਪੜੇ ਵਿੱਚ ਲਪੇਟ ਕੇ ਮਤਲਬ ਗੰਢ ਦੇ ਕੇ ਮਸ਼ੀਨ ਵਿੱਚ ਸੁਕਾ ਲਵੋ
@rupinderuppal9094
@rupinderuppal9094 Ай бұрын
Very nice ❤❤❤❤❤❤❤❤❤❤
@Parmjit-mf6gn
@Parmjit-mf6gn Ай бұрын
Hello Aman drawing room looks very nice ❤
@paramjitkaur7546
@paramjitkaur7546 Ай бұрын
ਮੂਲੀਆਂ ਫਰਾਈ ਪੈਣ ਵਿੱਚ ਪਾ ਕੇ ਗੈਸ ਤੇ ਪਾਣੀ ਸੁਕਾ ਲੋ
@jotisingla9437
@jotisingla9437 Ай бұрын
❤❤
@RanjitSandhu-jv1de
@RanjitSandhu-jv1de Ай бұрын
Cotton de kapre ch paa k mooliya da pani khad laya kro
@ranjitkaur6445
@ranjitkaur6445 Ай бұрын
Aman Pone ch pa k Nachod de ❤❤❤
@VeerpalKaur-u1l
@VeerpalKaur-u1l Ай бұрын
ਸਤਿ ਸ੍ਰੀ ਅਕਾਲ ਵੀਰ ਸਾਰਿਆਂ ਨੂੰ
@KuldeepKaur-zj2hb
@KuldeepKaur-zj2hb Ай бұрын
❤❤
@manjitkaur831
@manjitkaur831 Ай бұрын
Moolia nu pone vich pa ke nichor dia kro
@Parneetkaur764
@Parneetkaur764 Ай бұрын
Hnji dii moolia nichodn wali machine hgi
@parmjitkaur2958
@parmjitkaur2958 Ай бұрын
Wall paper laga lawo oh nhi eena mehnga lagda kharab nalo te chnga lagda aa Sada room bahut bara c 13000 da laga
@Balvinder9999
@Balvinder9999 Ай бұрын
A kali heel bkl bali valy mera kol bi h pr ago par bara kut ta h ❤ jammu s
Chain Game Strong ⛓️
00:21
Anwar Jibawi
Рет қаралды 41 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Pitbull ny kar diya attack | Sitara yaseen vlog
28:09
Sitara Yaseen (Sana)
Рет қаралды 42 М.
ਮੈ ਬਹੁਤ ਦੁਖੀ ਆ 😔#punjabi #couple #mrandmrsbassi
16:35