No video

Kon kon agree aa es nal

  Рет қаралды 8,463,019

Mr & Mrs Dhesi USA ਢੇਸੀ

Mr & Mrs Dhesi USA ਢੇਸੀ

Жыл бұрын

Пікірлер: 347
@Livewithhk
@Livewithhk Жыл бұрын
ਸਾਡੇ ਪਿੰਡਾਂ ਵਾਲੇ ਸਾਰਾ ਦਿਨ ਘੱਟੇ ਮਿੱਟੀ ਨਾਲ ਖੇਡਦੇ ਉਹ ਤਾਂ ਕਦੇ ਬਿਮਾਰ ਨਹੀਂ ਹੋਏ
@ReshamSingh-fq7oq
@ReshamSingh-fq7oq Жыл бұрын
Afhjljcn.
@legendneverdiesidhumoosewa6766
@legendneverdiesidhumoosewa6766 Жыл бұрын
ਪਿੰਡਾ ਤੇ ਬਾਹਰਲੇ ਦੇਸ਼ਾ ਚ ਫਰਕ ਹੁੰਦਾ ਆ ਆਪਾ ਪਿੰਡਾ ਵਾਲੇ ਮਜਬੂਤ ਹੁੰਦੇ ਆ ਤੇ ਬਾਹਰਲੇ ਬਾਕੀ ਘਰ ਨੀ ਗੰਦਾ ਹੁੰਦਾ ਆ,,, ਆਪਣੇ ਪਿੰਡਾ ਵਾਲੇ ਘਰ ਆਮ ਹੁੰਦੇ ਆ
@amritsingh157
@amritsingh157 Жыл бұрын
@@legendneverdiesidhumoosewa6766 pun prop
@legendneverdiesidhumoosewa6766
@legendneverdiesidhumoosewa6766 Жыл бұрын
@@amritsingh157 ਕੁਝ ਪੱਲੇ ਨਹੀ ਪਿਆ;; ਪੰਜਾਬੀ ਚ ਦੱਸ ਦੋ ਵੀਰ ਜੀ
@Kids-favourite-13
@Kids-favourite-13 Жыл бұрын
ਵੀਰੇ ਤੁਸੀ ਬਹੀਆਂ ਦਾ ਥੁੱਕ ਮਿੱਧ ਕੇ ਨਹੀਂ ਆਉਂਦੇ ਘਰੇ ਮਿੱਟੀ ਨਾਲ ਕੋਈ ਬੀਮਾਰ ਨਹੀਂ ਹੁੰਦਾ ਪਰ ਸ਼ਹਿਰ ਵਿੱਚ ਬਹੀਆਂ ਨੇ ਗੰਦ ਪਾਇਆ ਹੋਇਆ
@jagjitsinghdadujodh4040
@jagjitsinghdadujodh4040 6 ай бұрын
ਇਹ ਬਾਹਰ ਵਾਲੇ ਘਰ ਵਿਚ ਜੁੱਤੀਆਂ ਨਹੀ ਲਿਆਉਣ ਦਿੰਦੇ ਪਰ ਗੁਰਦਵਾਰਿਆਂ ਵਿਚ ਜੁੱਤੀਆਂ ਸਮੇਤ ਕੁਰਸੀਆਂ ਤੇ ਬੈਠ ਕੇ ਲੰਗਰ ਜਰੂਰ ਸਕਦੇ ਹੈ ਕਿਉਕਿ ਉੱਥੇ ਜਿਰਮ ਨਹੀ ਜਾਂਦੇ ।
@GurpreetSingh-by1mg
@GurpreetSingh-by1mg 6 ай бұрын
भाई कल तू भी बाहर में तेर तेरे घर रहा हूं तू एडजेक्टिव ओके
@pbroyalsardar
@pbroyalsardar Жыл бұрын
ਅੱਜ ਦੇ ਟਾਇਮ ਚ ਲੋਕਾ ਦਾ ਆਪਸੀ ਪਿਆਰ ਘਟ ਗਿਆ ਤੇ ਹੋਰ ਚੀਜਾਂ ਵੱਲ ਵਧ ਗਿਆ…
@manpreetkaurbrar7117
@manpreetkaurbrar7117 Жыл бұрын
ryt
@manpreetkaurbrar7117
@manpreetkaurbrar7117 Жыл бұрын
ryt
@jassikuar8866
@jassikuar8866 Жыл бұрын
Right ji
@mannatpreetkaurmannatpreet899
@mannatpreetkaurmannatpreet899 Жыл бұрын
Ryt
@ReshamSingh-fq7oq
@ReshamSingh-fq7oq Жыл бұрын
Aggjkjhjhjgfkgjfnhbkyjoppl
@gurdevkaur1209
@gurdevkaur1209 9 ай бұрын
ਘਰ ਆਏ ਮਹਿਮਾਨਾਂ ਦੀ ਕਦਰ ਕਰਨੀ ਚਾਹੀਦੀ ਹੈ ਕਨੂੰਨ ਨਹੀ ਕੱਢਣੇ ਚਾਹੀਦੇ
@mamtarani8331
@mamtarani8331 8 ай бұрын
Te mehmana nu v eni samaj honi chahidi a k ohna de karke koi nuksan na howe kise da ki galat kiha video ch ohna ne sahi tn bole a ik maa nu push k dekho jehdi 24 hours bache di dekhbhal ch lga dindi bechari j ik small mistake v hoyi tn bache di health te effect pai skda aap tn mehmaana ne chal jna ghar te magro problems tn maa baap nu aoundia
@ManpreetSingh-lm8hq
@ManpreetSingh-lm8hq 3 ай бұрын
Jbk o😂❤
@user-ww6vp5sq1h
@user-ww6vp5sq1h 2 ай бұрын
ਐਬੈ😢😮❤
@manpreetmishal1419
@manpreetmishal1419 Ай бұрын
Lyi ds...aaj kal dia mawa​@@mamtarani8331
@kessarsinghchandanpuri8301
@kessarsinghchandanpuri8301 6 ай бұрын
ਸਭ ਤੋ ਜਿਆਦਾ ਬੇ ਕਾਰ ਘਰ ਹੈ ਜਿਸ ਘਰ ਵਿੱਚ ਜਨਾਨੀ ਨੂੰ ਕੱਦਰ ਨਾ ਕਰਨੀ ਆਉਦੀ ਹੋਵੇ ਨਰਕ ਹੁੰਦਾ ਹੈ
@SatnamSingh-go9wq
@SatnamSingh-go9wq 2 ай бұрын
Roemxbidmc
@happyladpuria6265
@happyladpuria6265 Жыл бұрын
ਅੱਗੇ ਅਸੀਂ ਸਾਰਾ ਦਿਨ ਘਰ ਤੋ ਬਾਹਰ ਰਹਿਣਾ ਗੁੱਲੀ ਡੰਡਾ ਖੇਡਣਾ ਪਤਾ ਨਹੀਂ ਕੀ ਕੁਛ ਕਰਦੇ ਸੀ ਪਰ ਕਿਸੇ ਬਿਮਾਰੀ ਦਾ ਪਤਾ ਨਹੀਂ ਸੀ ਪਰ ਅੱਜ ਕੱਲ ਦੇ ਜਵਾਕ ਜਿੰਨੇ ਫ਼ੋਨਾਂ ਚ ਵੜੇ ਆ ਉਨੇ ਹੀ ਬੀਮਾਰ ਰਹਿੰਦੇ ਆ
@alipgl7494
@alipgl7494 Жыл бұрын
À loo
@Amansingh-vt9zk
@Amansingh-vt9zk Жыл бұрын
Sahi..oh tym vadia c
@pindavalejatt5016
@pindavalejatt5016 8 ай бұрын
ਸਹੀ ਗੱਲ ਸਾਰਾ ਦਿਨ ਵੰਟੇ ਖੇਲਦੇ ਰਹਿੰਦੇ ਸੀ ਮਿੱਟੀ ਚ ਛੁੱਟੀ ਵਾਲੇ ਦਿਨ ਕਦੇ ਨੀ ਬਿਮਾਰ ਹੋਏ
@noordhillon9908
@noordhillon9908 3 ай бұрын
UI’m 😊😊
@shksingh3107
@shksingh3107 Жыл бұрын
ਅਸੀਂ ਤੇ ਛੋਟੇ ਹੁੰਦੇ ਅਸੀ ਰੋਜ ਮਿੱਟੀ ਦਾਂ ਘਰ ਬਣੋਦੇ ਸੀ ਹਥ ਪੈਰ ਵਿੱਚ ਲਕਾੳਂਦੇ ਹੁੰਦੇ ਸੀ ਅਸੀ ਕਦੀਂ ਬੀਮਾਰ ਨਹੀਂ ਹੋਏ
@jeonxbae2565
@jeonxbae2565 Жыл бұрын
Frk hunda hr ik vich bhrleya de bcheya di immunity strong ni hundi apneya di hundi aa te panjab vich v hr koi eda jutiya leke ni andr jnda
@baljitkaur4964
@baljitkaur4964 11 ай бұрын
Asi v khada da c😊
@kawaljeetkaur7034
@kawaljeetkaur7034 Жыл бұрын
Bhahut vadia massage Realty
@khushvirkaur8862
@khushvirkaur8862 Жыл бұрын
ਪਿੰਡਾਂ ਵਿੱਚ ਤਾਂ ਨਿਆਣੇ ਵਧਦੇ ਫੁੱਲਦੇ ਹੀ ਮਿੱਟੀ ਵਿੱਚ ਆ ਤੇ ਮਿੱਟੀ ਖਾਂਦੇ ਵੀ ਆ ਨਿੱਕੇ ਬੱਚੇ
@ravinderkochhar4170
@ravinderkochhar4170 11 ай бұрын
😅😅😅😅😅😅😅😅😊😅😅😊😊😊😊
@manjitsingh7396
@manjitsingh7396 Жыл бұрын
ਸਾਡਾ ਘਰ ਹੀ ਖੇਤਾਂ ਵਿਚ ਐ, ਹੁਣ ਅਸੀਂ ਕਈ ਸਮਝੀਏ ਏਸ ਵੀਡੀਓ ਨੂੰ 😂😂🙂🙂
@NareshKumar-bc8xw
@NareshKumar-bc8xw Жыл бұрын
🤣🤣🤣🤣🤣🤣🤣🤣🤣😜😜😜
@gurpreetkaur-xl2pz
@gurpreetkaur-xl2pz Жыл бұрын
😂😂😂😂😂
@rajreetkaur28
@rajreetkaur28 Жыл бұрын
ਖੇਤ ਵਾਲੇ ਰੇਤ ਤੇ ਜੁੱਤੀ ਵਾਲੇ ਰੇਤ ਦਾ ਜ਼ਮੀਨ 'ਤੇ ਅਸਮਾਨ ਦਾ ਫਰਕ ਹੈ।
@surinderkaur6250
@surinderkaur6250 Жыл бұрын
😀😀🤟
@Sandhu.saab02
@Sandhu.saab02 Жыл бұрын
Same sada v
@satnam_bhangu.1915
@satnam_bhangu.1915 Жыл бұрын
ਕੁੱਝ ਨਹੀਂ ਅੱਜ ਕੱਲ ਲੋਕਾਂ ਵਿੱਚ ਰਿਹਾ ਦਿਖਾਵੇ ਹੀ ਰਹਿ ਗਏ ਪੱਲੇ ਲੋਕਾਂ ਦੇ
@Debby163
@Debby163 Жыл бұрын
House owner she is 101% right , shoe does bring dirt inside house 👍👍 But wise person don’t bring there dirty shoe inside house
@Save.Punjab
@Save.Punjab Жыл бұрын
Chal ohh groobo tahdi soch adi k
@varinderkaur2230
@varinderkaur2230 2 ай бұрын
mai tuhadi gall naal nhi agree kyoki ghar aye mehmaan rabb varge hunde ne te rabb nu kde eda nhi kahi da balki una de respect krni chaidi a
@pardeepsingh2836
@pardeepsingh2836 Ай бұрын
😊😊🎉❤😊❤
@PargatSingh-qr5xz
@PargatSingh-qr5xz Жыл бұрын
ਪਿੰਡਾ ਵਾਲੇ ਜਵਾਕ ਟੋਬਿਆ ਚ ਨਹੋਦੇ ਹੁੰਦੇ ਸੀ ਮਿੱਟੀ ਚ ਖੇਡਦੇ ਸੀ ਨਗੇ ਪੈਰੀ ਮਿੱਟੀ ਚੋ ਵੀ ਐਨਰਜੀ ਮਿਲਦੀ ਆ ਪਰ ਅੱਜਕਲ ਤਾਂ ਬਿਲਕੁਲ ਹੀ ਸਰਿਆ ਪਿਆ ਜਵਾਕ ਕਿੱਥੋਂ ਹਲਥੀ ਹੋਣੇ ਆ
@takrian
@takrian Жыл бұрын
ਐਵੇਂ ਦੇ ਰਿਸ਼ਤੇਦਾਰਾਂ ਨੂੰ ਮਿਲ ਕੇ ਮੈਨੂੰ ਤਾਂ ਵੈਸੇ ਵੀ ਘਬਰਾਹਟ ਹੋਣ ਲਗ ਜਾਂਦੀ।
@SinghSingh-xx8ym
@SinghSingh-xx8ym 8 ай бұрын
😂😂
@rajnirajput4852
@rajnirajput4852 Жыл бұрын
Sandeep Di Tuhada ghar sachi sohna .. Baba g Mehar bnayi rakhe tuhade privaar te .. Di ek video home tour di v payiyo … thoda ja idea lg jaanda ghar nu organise krn da .. plz jarur share kriyo 🙏
@Save.Punjab
@Save.Punjab Жыл бұрын
Ghar nu ki karna j koi jutti pa k ae gaya te muhh ban gaye punjab de ghar vargi rees nahi ehh sabh dekhan nu vadia lagde palle koj nahi
@sabhimultani5996
@sabhimultani5996 Жыл бұрын
Nice massage Lohri dia mubarka God bless you all
@Sharan_life
@Sharan_life 8 ай бұрын
Didi de suit bht pyare hunde a
@Dutt-ff
@Dutt-ff 2 күн бұрын
ਬੇਸ਼ੱਕ ਅਸੀਂ ਰਸੋਈ ਵਿੱਚ ਜੁੱਤੀਆਂ ਲੈ ਕੇ ਨਹੀਂ ਜਾਂਦੇ ਪਰ ਜੇਕਰ ਕੋਈ ਰਿਸ਼ਤੇਦਾਰ ਜੁੱਤੀਆਂ ਲੈ ਕੇ ਚਲਿਆ ਜਾਵੇ ਤਾਂ ਅਸੀਂ ਉਹਨੂੰ ਨੀਂ ਕਦੇ ਕਿਹਾ ਕਿ ਤੁਸੀਂ ਜੁੱਤੀਆਂ ਲੈ ਕੇ ਨਾਂ ਜਾਓ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਕਿਸੇ ਕਿਸੇ ਨੂੰ ਇਹ rules ਔਖੇ ਲਗਦੇ ਹਨ। ਤਾਂ ਕਿ ਅਗਲਾ ਬੁਰਾ ਨਾ ਮੰਨ ਜਾਵੇ ਇਸ ਲਈ ਅਸੀਂ ਕਹਿੰਦੇ ਹੀ ਨਹੀਂ ਕਿ ਜੁੱਤੀਆਂ ਲੈ ਕੇ ਨਾਂ ਜਾਓ। ਸਮੇਂ ਦੇ ਹਿਸਾਬ ਨਾਲ ਚੱਲਣਾ ਈ ਪੈਂਦੈ। ਮੈਂ ਨਹੀਂ ਕਹਿੰਦਾ ਕਿ ਪੁਰਾਣੇ ਨਿਯਮ ਸਾਰੇ ਹੀ ਬਦਲ ਦੳ ਪਰ ਸਮੇਂ ਦੇ ਹਿਸਾਬ ਨਾਲ ਥੋੜਾ ਬਦਲਾਵ ਕੋਈ ਮਾੜੀ ਗੱਲ ਨੀਂ। ਧੰਨਵਾਦ ਜੀ 🙏🙏
@kiranmahal9113
@kiranmahal9113 Жыл бұрын
Sahi gl aa saade naal v same hi hunda..lok samjhde hi nhi oda hi juttian leke carpet te aa jande ne
@funwithavnoor
@funwithavnoor Жыл бұрын
Asi is krke carpet laye hi nyi
@harpreetg9695
@harpreetg9695 Жыл бұрын
😂😂😂😂😂😂😂
@satnamkaur5747
@satnamkaur5747 7 ай бұрын
Aap ni likei onday per dosaer dei ger ppa ki aa jaoo ...wah loko
@gurvindersarah
@gurvindersarah Жыл бұрын
india vich te bche mitti vich hi khed de ne koi farak ni penda sareer v mitti hi aa....
@pindadalifestyle682
@pindadalifestyle682 Жыл бұрын
ਬਹੁਤ ਵਧੀਆ ਪਰ ਕੋਈ ਕੋਈ ਇਵੇਂ ਕਰਦੇ ਆ
@kulwantsingh6037
@kulwantsingh6037 2 ай бұрын
ਅੱਜ ਕੱਲ ਲੋਕਾਂ ਦਾ ਆਪਸ ਵਿੱਚ ਪਿਆਰ ਘੱਟ ਤੇ ਸਫ਼ਾਈ ਤੇ ਅਗਲੇ ਔਗੁਣਾਂ ਵੱਲ ਵੱਧ ਹੁੰਦਾ ਏ ਜੀ
@user-vh3nc5bg1f
@user-vh3nc5bg1f 3 ай бұрын
Vase ta ma kise nu Ander juti ni la k aan dindi par jado koi rishtadar Anda ma kadi kuj ni keha Yr ghr aan vale mehman rab da roop hunda
@gurjeetkaurravidassiagurje7696
@gurjeetkaurravidassiagurje7696 8 ай бұрын
You are right dear sister ji waheguruji mehar krn tuhade dowa utte veerji
@Anjumalhotra26
@Anjumalhotra26 Жыл бұрын
ਬਿਲਕੁਲ ਠੀਕ ਕੇਹਾ ਜੀ ਤੁਸੀ
@skytech6719
@skytech6719 Жыл бұрын
Agree. Outside shoes and inside shoes should be separated. ਸਾਡੇ ਵੀ ਇੱਦਾਂ ਹੀ ਹੈ। 👍🏻
@bhindugahir3562
@bhindugahir3562 Жыл бұрын
Pehla bache miti ch he khed de rehnde c kde bimaar ni hunde c meeh ch nhaa k chikad ch shala marde rehnde c ta nai kde kuj hoyea aj kl dikhava reh gyaa bs shohsebaji behma Parma ch
@kirankaur6162
@kirankaur6162 Жыл бұрын
O ik tra da treatment a brother hun o treatment li use kr rhe multani mitti ya chikd nl nhaunde
@kirankaur6162
@kirankaur6162 Жыл бұрын
Odon already km krde c eda de mitti vch khedn de hun jini shoshebazi ohne hi zyada bimar te sohal bache nr
@bhindugahir3562
@bhindugahir3562 Жыл бұрын
Bilkul sis aj kl de bache fast food wl jada jande kurkre lays chips aa kuj ta khande ne body andro strong kitho honi fr bimaar ta hona he aa mainu ptaa Kai vaar mai bimar hona ta school jaan lage drame krne fr dady ne dwai ta k lyaa k deni chak k nvaa daina te bukahr v utr janda c 🤣
@kirankaur6162
@kirankaur6162 Жыл бұрын
@@bhindugahir3562 m te aj v medicine nu ni prefer krdi m holistic hi treatement krdi ghr v j fever hove apna v te family v bukhar hove kuch hove allopathy medicine de roop vch drugs vik rhe ne jo kl bache females males sb le rhe ne government di neetiyan nu koi ni smj reha
@bhindugahir3562
@bhindugahir3562 Жыл бұрын
@kiran kour right sis
@navneetkaur1961
@navneetkaur1961 6 ай бұрын
ਇਲਾਜ਼ ਨਾਲੋਂ ਪਰਹੇਜ਼ ਚੰਗਾ ਕਈ, ethy ਗਿਆਨ ਵੰਡੀ ਜਾਂਦੇ ਕਮੈਂਟਾਂ ਚ, TUC ਸੋਹਣਾ message na guest ਗੁੱਸੇ ਨਾ ਮਾਲਿਕ
@CriminalOffense1
@CriminalOffense1 3 ай бұрын
So nice to help educate our community.
@DE51B0Y
@DE51B0Y Жыл бұрын
Good message
@rajawahla4167
@rajawahla4167 Жыл бұрын
Sandeep sister beautiful video
@ramanjotdhillon8508
@ramanjotdhillon8508 Жыл бұрын
God bless you both ❤️
@Zail_dar_1234
@Zail_dar_1234 Жыл бұрын
Nice
@Heamlatavishwakarma
@Heamlatavishwakarma 2 ай бұрын
हमें घर आए मेहमान का आदर करना चाहिए हमारा भारतीय संस्कार यही कहता है🙏🙏🙏❤❤❤
@legendneverdiesidhumoosewa6766
@legendneverdiesidhumoosewa6766 Жыл бұрын
ਬਿਲਕੁਲ ਸਹੀ ਆ
@nareshrai515
@nareshrai515 Жыл бұрын
Asi miti vich palee aa sanu taa kade jermgs kadee lagee nee tuhade bachea naloo jidada tandrust aa
@jaskaran3394
@jaskaran3394 6 ай бұрын
ਸਨਦੀਪ ਦੀਦੀ ਦੀ ਗੱਲ ਵੀ ਠੀਕ ਹੈ ਫੱਲਸ ਵਿਚ ਜਾਂਦੇ ਨੇ ਪਰ ਇਹ ਬਿਮਾਰੀ ਦਾ ਹੀ ਕਾਰਨ ਹੈ ਹੁਣ ਤਾ ਲੋਕਾਂ ਦਾ ਕੰਮ ਕਮਰੇ ਵਿੱਚ ਹੀ ਫੱਲਸ ਬਣਾਉਣ ਲੱਗ ਪਏ ਹਨ
@mehnoorprp2185
@mehnoorprp2185 Жыл бұрын
Eh argue wala topic nai ae tey na e koi negatives comment wala Bass smjhn d jaroorat a 🙏
@NareshKumar-bc8xw
@NareshKumar-bc8xw Жыл бұрын
Nice message 👌🏼 👍🏼
@jasveerlal4071
@jasveerlal4071 Жыл бұрын
Ham logo ko nhi rok sakte par dobara puccha laga shakde hai
@radhikaiyer3856
@radhikaiyer3856 Жыл бұрын
I agree but people think our footwears are clean
@darshnadarshna488
@darshnadarshna488 Жыл бұрын
Ris te dariya di lor a ji jutiya di nai ji 🙏🙏🙏🙏
@SunitaDevi-qo6ui
@SunitaDevi-qo6ui 6 ай бұрын
Sade taa ghr hi kheta ch aw bki jo miti ch rehnda oh tandrust aa jina asi bchdeaw ohna asi bmr rehnde aw ehna k aw ke saaf ਸਫਾਈ ਰਹਿੰਦੀ aw bss😂😂
@satpalsingh7708
@satpalsingh7708 Жыл бұрын
100%agree
@karambrar9918
@karambrar9918 Жыл бұрын
I am agree with this
@mann-kg4pg
@mann-kg4pg Жыл бұрын
ਇਸ ਦੁਨੀਆਂ ਵਿੱਚ ਇਨਸਾਨਾਂ ਦੀ ਕਦਰ ਨਹੀਂ ਘਰਾਂ ਨੂੰ ਸਵਾਰਨ ਵਿੱਚ ਲੱਗੀ ਦੁਨੀਆਂ,,,
@narinderkumarsonia4277
@narinderkumarsonia4277 Жыл бұрын
Iam, agree with you
@seeratrandhawa1987
@seeratrandhawa1987 Жыл бұрын
i agree👍🏻
@user-zv7gz8gn1z
@user-zv7gz8gn1z Ай бұрын
ਅਸੀਂ ਘਰ ਆਇਆ ਨੂੰ ਇਦਾਂ ਨਹੀਂ ਕਹੀ ਜਾ ਪੋਚਾ ਲਾ ਲਾਈ ਦਾ ਆ
@daljitbhatti7678
@daljitbhatti7678 Жыл бұрын
Right aa sister
@RanjeetSingh-pb5bp
@RanjeetSingh-pb5bp Жыл бұрын
Right ji
@deepdeep9282
@deepdeep9282 Жыл бұрын
👍👍👌👌
@rashidshaw6487
@rashidshaw6487 Жыл бұрын
Love ❤ and respect from lahore Pakistan for sundeep!! Grace full lady 🥰🥰
@harvindersingh8191
@harvindersingh8191 2 ай бұрын
ਮੈਂ ਇਸ ਗੱਲ ਤੋਂ ਸਹਿਮਤ ਹਾਂ
@RajinderSingh-re2mp
@RajinderSingh-re2mp Ай бұрын
🎉 nice video madam ji 🎉🙏🏻💯💯👍🏻
@Gurvberkuar
@Gurvberkuar 2 ай бұрын
👌👌👌👌👌👌👌👌
@GurjotSingh-bb5qx
@GurjotSingh-bb5qx Жыл бұрын
Very nice 👍👍👍 message
@sharanjeetkaur299
@sharanjeetkaur299 3 ай бұрын
You are 💯 right but people don’t understand that. I also do the same. I don’t bring outside shoes in side of my house.
@simplerecipes124
@simplerecipes124 6 ай бұрын
Bilkul sahi kaha sandip ne
@karamdeepgill4188
@karamdeepgill4188 Жыл бұрын
100% agree!! We have separate shoes/ chappals to wear inside.
@paramk8133
@paramk8133 7 ай бұрын
Very true no shoes in side house ithe india wang servant thori sara din cleaning kari jao Canada and USA same no one take shoes in side house everybody take out doesn’t matter guest even they take out there self because everyone knows it’s very good message for who don’t do this very nice both brother and sisters
@asadbajwa537
@asadbajwa537 Жыл бұрын
Very nice yar 💯 right 👍
@jatinderdhaliwal5734
@jatinderdhaliwal5734 12 күн бұрын
Gud msg Bhai Sade Ida hi hai mat bashake rakhi de hai But punjab ch riwaj ni hai but main sare rishtedara number keh dinda tuhadi WIFE wangu k juti bahar hi khol deo
@apoemadaywithkk4660
@apoemadaywithkk4660 8 ай бұрын
Bohot sahi video hai. Mein bohot dhyan deti hun iss baat par ki ghar par joote baahar hi utaar kar aayen mehmaan aur hum bhi doosre k ghar baahar k joote utaar kar jayen
@ManpreetKaur-vf4yp
@ManpreetKaur-vf4yp Жыл бұрын
ਕੋਈ ਏਸ ਗੱਲ ਨੂੰ ਸਮਝ ਦਾ ਕਹਿ de ਤਾਂ ਉਨ੍ਹਾਂ ਨੂੰ ਲੱਗ ਦਾ ਕੀ sanu ghar ਐਨ to ਰੋਕ ਤਾਂ oo ਗੁੱਸਾ ਕਰ La da
@ParminderSingh-ml3bk
@ParminderSingh-ml3bk Жыл бұрын
I agree with you
@jashanpreet7997
@jashanpreet7997 Жыл бұрын
Tuci kise di gall wal sochna nai assi tuhanu sport krage nale eh gall bilkul sahi aaa
@kaurkanwaljit9986
@kaurkanwaljit9986 Жыл бұрын
Right di
@meenurajput254
@meenurajput254 5 ай бұрын
ਗ਼ਲਤ ਸਿੱਖਿਆ ਦੇ ਰਹੇ ਹੋ ਸਮਾਜ ਨੂੰ 👈✍️
@MandeepKaur-cb4ou
@MandeepKaur-cb4ou Жыл бұрын
I agree 💯%
@harnoorsingh4961
@harnoorsingh4961 Жыл бұрын
So sweet sister 💕💕💕
@user-bb4cq3hb2i
@user-bb4cq3hb2i Жыл бұрын
Aevien hi aa bahar da jab aa, india vich taan koi ni aeda krda, uthe taan aeni mitti aa
@pritpalkaur1160
@pritpalkaur1160 8 ай бұрын
So well said, some people ve no manners at all, to remove there shoes out, shame on such people
@GauravSharma-bj7dq
@GauravSharma-bj7dq Жыл бұрын
Bacha Jinna Mitti Ch Khedegha Oh ohna Hi Taaktwar Hovegha . pindaa De munde Ta hi jawan hunde ne
@harjapsandhu6219
@harjapsandhu6219 Жыл бұрын
In canada I agree
@Sunny78629
@Sunny78629 Жыл бұрын
100% right
@satpalsatta4430
@satpalsatta4430 11 ай бұрын
Mujhe aap se friendship Karne hain aap bahut acche ho
@gurpreetsingh-jc6jy
@gurpreetsingh-jc6jy Жыл бұрын
ਇਨ ਨੈਕਸਟ generation ਜਿਸ ਤਰਾ ਕਰ ਦੇ ਗੇਟ ਅੱਗੇ ਨੋ ਪਾਰਕਿੰਗ ਦਾ ਬੋਰਡ ਲਾਉਣਾ ਪੈਂਦਾ ਓਸੇ ਤਰ੍ਹਾਂ ਜੁੱਤੀ ਲਹ ਕੇ ਅੰਦਰ ਆਉ ਦੇ ਬੋਰਡ ਲਗਣਗੇ
@jassludhiana1995
@jassludhiana1995 Жыл бұрын
ਓ ਬਸ ਕਰੋ ਯਾਰ ਜਿਹਨਾਂ ਲੋਕਾਂ ਦੇ ਘਰ ਕੱਚੇ ਆ ਜਾ ਘਰ ਦਾ ਵੇਹੜਾ ਕੱਚਾ ਆ ਕਿ ਗੱਲ ਓ ਬੰਦੇ ਨੀ ਜਾ ਓਹਨਾ ਦੇ ਬੱਚੇ ਬਚੇ ਨੀ ।।ਲਗਦੀ Germs ਦੀ 😂😂😂😂
@sarbjitsangha9503
@sarbjitsangha9503 11 ай бұрын
That’s what my mom sayes😊😊😊
@mamtarani8331
@mamtarani8331 8 ай бұрын
Jehde negative comments kar rahe ohna nu ds dewa k foreign country de bache india de bacheya nalo health de mamle ch weak hunde sare nahi but mostly...mostly bacheya nu allergy hundi a dust tn ja kise khane tn india de bacheya ch eh dekhn nu bahut ghat milda k ohna nu allergy howe...pehla logically smjeya kro awe na apnia maran lg jaya kro har vaar kamia kadnia jaroori nahi hundia
@survival5223
@survival5223 Жыл бұрын
ese miti ch ik din har kise ne miti ho jana a Sadi to sari jindagi miti ch rul jandi putt jimidar jindabad
@navdeepkaur9499
@navdeepkaur9499 Жыл бұрын
Bahar time nhi hunda bs hor koi gal nhi baki apne india kam kar lai mil jande a ehte sabh kuch ap karna penda gandh pona koi sahi gal nhi chehe india vh hove ja bahar
@SonuSharma-cn6wx
@SonuSharma-cn6wx Ай бұрын
Kader te kerni chidi hai pae chapal bhar utarni chidi hai
@arshdhillon2295
@arshdhillon2295 Жыл бұрын
ਆਏ ਪ੍ਰੋਹਨਿਆ ਦੀ ਬੇਸਤੀ koi Eda vehla nhi hunda on vaste nl germs bhene tuc v ta shote hunde mitte ghatte ch he kehd de hovoge
@gurjeetkaur4393
@gurjeetkaur4393 2 ай бұрын
Very nice
@jaswinderkaur3826
@jaswinderkaur3826 5 ай бұрын
ਹੈ ਤਾਂ ਠੀਕ ਹੈ ਪਰ ਜੁੱਤੀਆਂ ਉਤਾਰਣ ਦਾ ਇੰਤਜ਼ਾਮ ਦਰਵਾਜ਼ੇ ਨਾਲ ਹੋਣਾ ਚਾਹੀਦਾ
@rekharatra8785
@rekharatra8785 Жыл бұрын
V nyc g
@NPS193
@NPS193 11 ай бұрын
ਸਾਰੇ ਕਹਿਣ ਲੱਗੇ ਨੇ ਅਸੀਂ ਤਾਂ ਮਿੱਟੀ ਚ ਖੇਡਦੇ ਸੀ ਅਸੀਂ ਤਾਂ ਮਿੱਟੀ ਚ ਖੇਡਦੇ ਸੀ l ਇੱਕ ਨੇ ਕਹਿਤਾ ਤਾਂ ਬਾਕੀ ਉਹੀ ਕਮੈਂਟ ਪੜਲੋ l ਅਲੱਗ ਅਲੱਗ ਕਮੈਂਟ ਕਰਕੇ ਕਿਹੜਾ ਤੁਹਾਨੂੰ ਉਹਨਾਂ ਕੈਨੇਡਾ ਬੁਲਾ ਲੈਣਾ l
@simransidhu7141
@simransidhu7141 9 ай бұрын
Sare negative comment kar reh jd tahunu pata nai bahrle country ch floor carpet hunda hai es lai lok shoes bahar launde ne. Germs vi spreaad hunde. Especially snow ch juti leke ander aunage tan floor jo hardwood te carpet hunda sill jenda te smell aundi naal ulli (mould) laggen de chances hunde. Jo lok negative comment kar rahe ne oh samajn ki india te canada America de weather da bahut farak hai. Plus india walia janani tara ethe kamm walia nai hundia.
@sanjeevattri9472
@sanjeevattri9472 Жыл бұрын
Too good message everyone should follow this rule
@rohinisharma7030
@rohinisharma7030 Жыл бұрын
Not agree... Pr jo guest k pearo ko deakh rha Bo kya hi swagat kre ga.. So kbi kisi ko nhi bolna chahiye ki shoess bhar khol k aao.. Aaj kl shafayio se jada payar hai or inso se kmm
@rubysharma6225
@rubysharma6225 Жыл бұрын
Agreee
@latakailash7592
@latakailash7592 11 ай бұрын
Any valy nu sochna chahida a k ghar vich mats lggy a o v cosly hondy a guesta nu chahida o shoes bhar remove kar ky aonmera bhi ghar da a hi sistem hai
@shawnnov13
@shawnnov13 Жыл бұрын
I have a sign at the entry
@truthSeeker-98
@truthSeeker-98 Жыл бұрын
Meri masi nu v ahi sfai di bimari a
@ziyachaudhary-kn7nc
@ziyachaudhary-kn7nc Жыл бұрын
ham agree ni kyuki quest god hota h hmara liya ghar saf ho sakta h unka jana ka bad dubara
@funwithchirag8968
@funwithchirag8968 9 ай бұрын
I don't agree asi bhi ghar andar 👞 nhi ponde but relatives nu allowed hai no problem
@karamjeetsingh2283
@karamjeetsingh2283 Жыл бұрын
Right ❤❤
@seemasharda2692
@seemasharda2692 Жыл бұрын
Right. Ji.
Drani Jethani di Ladaai... (Punjabi short Videos)
13:31
North-Indian cooking
Рет қаралды 4,4 МЛН
Big, Medium and Small Plate Challenge #2 by Multi DO Challenge
15:13
Multi Do Korean
Рет қаралды 26 МЛН
Они так быстро убрались!
01:00
Аришнев
Рет қаралды 2,9 МЛН
Stay on your way 🛤️✨
00:34
A4
Рет қаралды 31 МЛН
Big, Medium and Small Plate Challenge #2 by Multi DO Challenge
15:13
ਮੋਢਾ ਕਟਾਈ ਕਰਨ ਦਾ ਆਸਾਨ  ਤਰੀਕਾ | How to cut armhole perfectly
10:39
World cup Cricket  1992#Imran khan#pakistan #nice #cricket#final#play
9:50
End te twist Part -1 #shorts #mrmrsdhesi #funny #fyp
1:01
Mr & Mrs Dhesi USA ਢੇਸੀ
Рет қаралды 7 МЛН