ਸ੍ਰੀ ਰਾਮ ਚੰਦਰ ਜੀ ਦੀ ਕਥਾ | ਸੰਤ ਹਰਦੇਵ ਸਿੰਘ ਜੀ ਲੂਲੋਂ ਵਾਲੇ Ram Katha | Sant Hardev Singh Ji Lulon | Krc

  Рет қаралды 109,949

KRC Rara Sahib Gurbani

KRC Rara Sahib Gurbani

Күн бұрын

Пікірлер: 108
@TheMallhi81
@TheMallhi81 Ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@singhbirdi7766
@singhbirdi7766 9 ай бұрын
Waheguru Waheguru Waheguru Waheguru Waheguru ji
@Harwindersingh-ik3ku
@Harwindersingh-ik3ku 3 жыл бұрын
ਧੰਨ ਬਾਬਾ ਹਰਦੇਵ ਸਿੰਘ ਜੀ ਲੂਲੋ ਵਾਲੇ।🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@darshansingh_shersinghpura
@darshansingh_shersinghpura 4 жыл бұрын
ਬਾਬਾ ਜੀ ਤੁਹਾਡੇ ਮਾਤਾ ਜੀ ਧੰਨ, ਪਿਤਾ ਜੀ ਧੰਨ, ਤੁਸੀਂ ਧੰਨ, ਤੁਹਾਡਾ ਨਗਰ ਧੰਨ,ਥੋਡੀ ਜ਼ੁਬਾਨ ਧੰਨ, ਵਿਦਵਤਾ ਧੰਨ, ਕਮਾਈ ਧੰਨ।
@Harwindersingh-ik3ku
@Harwindersingh-ik3ku 3 жыл бұрын
ਤੁਸੀ ਵੀ ਧੰਨ ਹੋ ਵੀਰ ਜੀ
@heeraturh-fr6mc
@heeraturh-fr6mc 8 ай бұрын
।। ਬਲੈ ਬਲੈ ਬਲੈ ਧੰਨ ਤੂੰ ਤੇ ਧੰਨ ਤੇਰਾ ਗੁਰੂ ਜਿਸ ਨੇ ਏਹਨਾਂ ਗਿਅਆਂਨ ਬਖਸਿਅ ਆਂ ਏ ਸ਼ੰਤ ਜੀ ਤਹਾਂਨੂੰ ਆਪ ਵਿਸਮਾਦ ਵਿਚ ਚਲੇ ਜਾੲਈ ਦਾ ਹੈ ❤❤❤❤❤
@AvtarSingh-mc8en
@AvtarSingh-mc8en 9 ай бұрын
Bhut bhut malik di kirpa bhut gianwan satkar yog s hardev s ji
@gurjitsidhu2569
@gurjitsidhu2569 4 жыл бұрын
ਧੰਨ ਬਾਬਾ ਹਰਦੇਵ ਸਿੰਘ ਲੂਲੋਂ ਵਾਲੇ
@gurdaasvairaagi3440
@gurdaasvairaagi3440 4 жыл бұрын
Waheguru Waheguru Waheguru Waheguru Waheguru Waheguru Waheguru Waheguru Waheguru
@VijaySharma-gn6hk
@VijaySharma-gn6hk 3 жыл бұрын
Jai guru roop Maharaj Ji koti koti prnam man sheetal ho gaya
@rajinderkaur6208
@rajinderkaur6208 3 жыл бұрын
ਐਡੇ ਮਹਾਨ ਮਹਾਂਪੁਰਖਾਂ ਦੇ ਵਿਚਾਰ ਸੁਨਣਾ, ਧੰਨਵਾਦੀ ਹਾਂ ਜੀ।ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
@darshansingh_shersinghpura
@darshansingh_shersinghpura 4 жыл бұрын
ਭਾਰਤੀ ਇਤਿਹਾਸ ਮਿਥਿਹਾਸ ਦਾ ਅਜਿਹਾ ਕੋਈ ਅਵਤਾਰ, ਮਹਾਂਪੁਰਖ ਨਹੀਂ ਬਚਿਆ ਹੋਣਾ ਜਿਸ ਦਾ ਜੀਵਨ ਬਿਰਤਾਂਤ ਬਾਬਾ ਹਰਦੇਵ ਸਿੰਘ ਜੀ ਖ਼ਾਲਸਾ ਲੂਲੋ ਵਾਲੇ ਵਾਲਿਆਂ ਨੇ ਨਾਂ ਕਰਿਆ ਹੋਵੇ,ਹਰ ਵਿਸੇ ਤੇ ਖੁੱਲ੍ਹ ਕੇ ਗੱਲਾਂ ਕੀਤੀਆਂ । ਐਨੀ ਵਿਦਵਤਾ, ਯਾਦਸ਼ਕਤੀ,ਧਰਮ ਨਿਰਪੱਖਤਾ, ਕਿਸੇ ਕਿਸੇ ਅਗੰਮੀ ਰੂਹਾਨੀ ਹਸਤੀ ਵਿੱਚ ਵੇਖਣ ਨੂੰ ਮਿਲਦੀ ਹੈ।
@harwindersingh9837
@harwindersingh9837 4 жыл бұрын
ਮਹਾਪੁਰਖਾਂ ਨੂੰ ਸਮਝਣ ਵਾਲੇ ਵੀ ਵਿਰਲੇ ਹੀ ਤੁਹਾਡੇ ਵਰਗੇ ਗੁਰਸਿੱਖ ਹਨ ਜੀ
@AmarSingh-ci9mp
@AmarSingh-ci9mp 4 жыл бұрын
ੲਿਹਨਾਂ ਦੀ ਗਿਅਾਨ ਦੇਣ ਦੀ ਅਤੇ ਸਮਝਾੳੂਣ ਦੇ ਤਰੀਕੇ ਬਾਰੇ ਜਿੰਨਾ ਕਿਹਾ ਜਾਵੇ ਓਨਾ ਹੀ ਘੱਟ ੲੇ
@darshansingh_shersinghpura
@darshansingh_shersinghpura 4 жыл бұрын
ਹਰਵਿੰਦਰ ਸਿੰਘ ਵੀਰ ਜੀ ਧੰਨਵਾਦ ਤੁਹਾਡਾ। ਅੱਜ ਦਾ ਪ੍ਰਚਾਰਕ ਸੰਗਤਾਂ ਨੂੰ ਦੁਬਿਧਾ ਵਿੱਚ ਪਾਓਦਾ।ਸੰਗਤ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਜ਼ਿਆਦਾ ਸੰਤਾਂ ਦੀ ਦੇਹ ਨਾਲ ਜੁੜੀ ਪਈ ਆ।ਇੱਕ ਧੜਾ ਦੂਸਰੇ ਨੂੰ ਵੇਖ ਕੇ ਰਾਜ਼ੀ ਨਹੀਂ। ਸਾਨੂੰ ਮਾਣ ਆ ਅਸੀਂ ਮਸਕੀਨ ਜੀ ਤੇ ਹਰਦੇਵ ਸਿੰਘ ਲੂਲੋਵਾਲੇ ਵਰਗੇ ਵਿਦਵਾਨਾਂ ਨੂੰ ਸੁਣਿਆ ਵੇਖਿਆ ਹੈ।ਅਸੀਂ ਕੱਟੜ ਨਹੀਂ ਜਿੰਨੀ ਪਿਆਰ ਸਿੱਖੀ ਨੂੰ ਕਰਦੇ ਹਾਂ ਓਨਾ ਹੀ ਇਸਲਾਮ,ਇਸਾਈ, ਹਿੰਦੂ,ਬੋਧੀ,ਜੈਨੀ, ਨੂੰ ਵਿਚਾਰਿਕ ਵਖਰੇਵੇਂ ਹੋ ਸਕਦੇ ਨੇ ਸਿੰਧਾਦਕ ਨਹੀਂ।ਇਹ ਦਾ ਸਿਹਰਾ ਮਹਾਂ ਪੁਰਖਾਂ ਨੂੰ ਹੈ ਜਿੰਨਾ ਨੇ ਸਾਡਾ ਦਿਮਾਗ ਖੋਲਿਆ। ਧੰਨਵਾਦ ਵੀਰ ਜੀ।
@JattFamily-vj8jg
@JattFamily-vj8jg 3 жыл бұрын
@@harwindersingh9837 ooooooooooo pop culture olpo of ko on oooooooooooooooopoo you oooooooiooooooooooloooooooollo oooooooooloooooooolkoooooooooooookooooloooolkoooliooooooooooooooiooooooooo ooooooooooooooooooooooooooolooooolooooooooooololooooopoooooloollll
@ASMRslime343
@ASMRslime343 4 ай бұрын
ਮੈ ਸੰਤ ਜੀ ਦੇ ਦੀਵਾਨਾਂ ਦੀਆਂ ਕੈਸਟਾਂ ਲਾਈਵ ਬਹੁਤ ਰਿਕਾਰਡ ਕਰੀਆਂ ਸੀ ਬਹੁਤ ਲਾਈਵ ਦੀਵਾਨ ਸੁਣੇ ਨੇ
@heeraturh-fr6mc
@heeraturh-fr6mc 8 ай бұрын
ਮੈ ਦਸ਼ ਕੋ ਸਾਲ ਦਾ ਸੀ ਜਦੌ ਤਰਨ ਤਾਂਰਨ ਇਕ ਕੈਸਟ ਵੇਖੀ ਕਰਿਸ਼ਨ ਜੀ ਦੀ ਓ ਸੁਣੀ ਤਾ ਮੈ ਏਹਨਾਂ ਦਾ ਆਸਿਕ ਹੋ ਗਿਅਆ ਹਾਸ ਰਸ਼ ਦੇ ਤਾ ਮਾਲਿਕ ਹਨ ਮੇਰੈ ਤੇ ਵੀ ਗੁਰੂ ਦੇਵ ਕਿਰਪਾ ਕਰਕੇ ਨਿਹਾਲੋ ਨਿਹਾਲ ਕਰਨ ਜੀ ❤❤❤❤
@gurjitsidhu2569
@gurjitsidhu2569 4 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ
@kartarsandhu8345
@kartarsandhu8345 3 жыл бұрын
P Kartar singh
@gamingtube4356
@gamingtube4356 4 жыл бұрын
Baba ji Sikh dhram de dhan 2parchark dhan yaadd Shakti
@opinderbugga2985
@opinderbugga2985 3 жыл бұрын
💓💓💓💓
@jangsingh6215
@jangsingh6215 3 жыл бұрын
ਜਿਨਾਂ ਸਚ ਬਾਬਾ ਜੀ ਬੋਲਦੇ ਸਨ ਐਨਾ ਸਚ ਇਤਿਹਾਸ ਵਿਚ ਕਿਸੇ ਵੀ ਨਹੀਂ ਬੋਲਿਆ। ਅਜ ਸਚ ਬੋਲਣ ਵਾਲੇ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਂਦਾ ਹੈ।
@sukhdevk.ghuman7407
@sukhdevk.ghuman7407 2 жыл бұрын
ਕਦੇ ਕਿਸੇ ਹੋਰ ਨੇ ਇਹਨਾ ਤੋਂ ਪਹਿਲਾ ਸੱਚ ਨਹੀਂ ਬੋਲਿਆ? Really????
@ramanpreet5204
@ramanpreet5204 Жыл бұрын
Bilkul jee sahi kha sikhi nu es tra dy sant jee chiya but akoha hy aan waly time ch
@kuldipnandchahal8994
@kuldipnandchahal8994 3 жыл бұрын
Dhan dhan sant baba loolon wale
@nirmalsinghbrar4819
@nirmalsinghbrar4819 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@krcrarasahib
@krcrarasahib 4 ай бұрын
Thanks for watching
@sukhjindersingh822
@sukhjindersingh822 4 жыл бұрын
ਰਾਮ ਕਥਾ ਜੁਗ ਜੁਗ ਅਟੱਲ
@YOUTUBEGAMERZ295
@YOUTUBEGAMERZ295 11 ай бұрын
Very nice baba herdev singh ji ❤❤
@GurpreetSingh-hn1kh
@GurpreetSingh-hn1kh 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ਸਤਪਾਲਸਿੰਘਫੂਲੇਵਾਲੀਆ
@ਸਤਪਾਲਸਿੰਘਫੂਲੇਵਾਲੀਆ Жыл бұрын
ਧੰਨ ਧੰਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਕਿਰਪਾ ਕਰਿਓ ਗਰੀਬਾ ਉਪਰਿ ਜੀ
@JasvirSingh-wm1pg
@JasvirSingh-wm1pg 4 жыл бұрын
Wah ji wah waheguru ji
@BhupinderSingh-oo8nx
@BhupinderSingh-oo8nx 3 жыл бұрын
ਧੰਨ ਧੰਨ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ 🙏🙏
@surjeetkaur4017
@surjeetkaur4017 2 жыл бұрын
Iambaba ishar singh darsan ki th today. Kathe
@sohansingh-du3bu
@sohansingh-du3bu 2 жыл бұрын
@@surjeetkaur4017 q¹¹
@jasspreetdhaliwal3405
@jasspreetdhaliwal3405 Жыл бұрын
​@@surjeetkaur4017l
@sarbjitsingh1264
@sarbjitsingh1264 4 жыл бұрын
Satnam Waheguru ji Anand aa gya baba ji Shri Ram ji katha sunke ji
@KuldeepSingh-rg8yc
@KuldeepSingh-rg8yc 4 жыл бұрын
Dhan waheguru Dhan waheguru Dhan waheguru Dhan waheguru
@narinder2631gh
@narinder2631gh 4 жыл бұрын
Waheguru ji ka khalsa waheguru ji ki fateh !!
@avtarrandhawa9875
@avtarrandhawa9875 Жыл бұрын
ਧੰਨ ਧੰਨ ਸੰਤ ਬਾਬਾ ਹਰਦੇਵ ਸਿੰਘ ਜੀ
@Balbir-hn4ed
@Balbir-hn4ed 5 жыл бұрын
Dhan dhan guru nanak dev ji
@inderjitsingh8364
@inderjitsingh8364 Жыл бұрын
ਵਾਹਿਗੁਰੂ
@HarrySingh-om6rg
@HarrySingh-om6rg Жыл бұрын
🎉ਧੰਨ ਬਾਬਾ ਹਰਦੇਵ ਸਿੰਘ ਜੀ ਮਹਾਨ ਵਿਦਵਾਨ ਸਨ
@baljitsingh4065
@baljitsingh4065 4 жыл бұрын
ਵਾਹਿਗੁਰੂ ਜੀ
@balwinderkaur1798
@balwinderkaur1798 4 жыл бұрын
Whaguruba ajlldhanho
@Jatindersingh-yi8wo
@Jatindersingh-yi8wo 3 жыл бұрын
ਬਹੁਤ ਵਧੀਆ ਸਿੱਖਿਆ ਮਿਲਦੀ ਆ ਜੀ ਬਾਬਾ ਜੀ ਨੂੰ ਸੁਣ ਕੇ ਅਜ ਦੇ ਜੁਗ ਵਿੱਚ ਅਮਿ੍ਤ ਦੇ ਬਰਾਬਰ ਆ
@hbassi5428
@hbassi5428 3 жыл бұрын
Dhandhangurunankji❤️❤️❤️❤️❤️❤️❤️
@ravindersingh8177
@ravindersingh8177 2 жыл бұрын
Mhan vidvan baba ji
@avtarsingh1952
@avtarsingh1952 5 жыл бұрын
ਇਹੋ ਜਿਹਾ ਪ੍ਰਚਾਰਕ ਨਾ ਕੋਈ ਹੋਇਆ ਨਾ ਕੋਈ ਹੋਣਾ
@avtarsingh2531
@avtarsingh2531 Жыл бұрын
ਮਹਾਂ ਪ੍ਰਚਾਰਕ ਮਹਾਂ ਵਿਦਵਾਨ ਗੁਣੀ ਗਿਆਨੀ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ।
@parmjitsingh161
@parmjitsingh161 7 ай бұрын
ਕਹਿਬੇ ਕੋ ਸੋਭਾ ਨਹੀਂ ਦੇਖਾ ਹੀ -------------🙏🙏🙏🙏🙏
@krcrarasahib
@krcrarasahib 7 ай бұрын
Thanks for watching
@gindabrar3501
@gindabrar3501 3 жыл бұрын
Jai baba di 🌹🌹🙏🙏
@amg9078
@amg9078 11 ай бұрын
🙏🙏🙏🙏🙏🙏
@hardeepsinghhardeepsingh5344
@hardeepsinghhardeepsingh5344 9 ай бұрын
❤❤❤❤❤❤❤
@ParamjeetKaur-cu9oj
@ParamjeetKaur-cu9oj 10 ай бұрын
🙏🙏🙏🙏🙏🌹🌹🌹🌹🌹
@vijaygoyal8624
@vijaygoyal8624 Жыл бұрын
Very nice katha
@jagtarsingh-oi3vg
@jagtarsingh-oi3vg 5 жыл бұрын
wahguru g dhan dhan baba hardev Singh g
@JaswantSingh-kf4vb
@JaswantSingh-kf4vb 5 жыл бұрын
Ki Hindu nai guru 9 thi kurbani thi kadar karay c Hindu nai 1984 singh naal ki karya yaad hai
@SukhwinderSingh81548
@SukhwinderSingh81548 5 жыл бұрын
@@JaswantSingh-kf4vb ਵੀਰ ਗੂਰੂ ਤੇਗ ਬਹਾਦਰ ਕੋਣ ਸਨ ਧਰਮ ਵਿੱਚੋ ਹਿੰਦੂ ਜਾ ਸਿੱਖ??????
@SukhwinderSingh81548
@SukhwinderSingh81548 5 жыл бұрын
ਉਂੱਤਰ ਦੈ ਜਸਵੰਤ ਵੀਰ
@KulbirSingh-zq5sy
@KulbirSingh-zq5sy 5 жыл бұрын
Dhan wahaguru
@jaswantfagura1477
@jaswantfagura1477 3 жыл бұрын
Waheguru waheguru waheguru sahib Ji🙏❤️🙏
@lalimalhi5199
@lalimalhi5199 3 жыл бұрын
Waheguru.ji
@hbassi5428
@hbassi5428 3 жыл бұрын
💐💐💐💐🌷
@balwindersinghgill1041
@balwindersinghgill1041 Жыл бұрын
🙏🙏🙏🙏🙏
@rohtashsisodia2070
@rohtashsisodia2070 3 жыл бұрын
Waheguru
@charnjitsingh756
@charnjitsingh756 4 жыл бұрын
Waheguru jio 🙏🙏
@gurjantsinghjanta9506
@gurjantsinghjanta9506 5 жыл бұрын
wahaguru wahaguru g
@ramanjeetsingh530
@ramanjeetsingh530 5 жыл бұрын
वाहिगुरू जी
@hardeepsinghhardeep8189
@hardeepsinghhardeep8189 4 жыл бұрын
Punjabi nai aoundi... Agar aoundi aa tan is da Matlab guru sahib di bakshi gurmukhi sanu pasand nai...
@satyaoriginal6518
@satyaoriginal6518 3 жыл бұрын
Jai Shri ram
@mahabirsinghsandhu2451
@mahabirsinghsandhu2451 4 жыл бұрын
🙏🙏
@jatinderdhatt0001
@jatinderdhatt0001 5 жыл бұрын
Wahegur ji
@singhbaljeet766
@singhbaljeet766 5 жыл бұрын
waheguru ji
@narinder2631gh
@narinder2631gh 4 жыл бұрын
Waheguru Ji !!!!!
@stuntinglegend7564
@stuntinglegend7564 8 ай бұрын
Amrit Singh Multani Aryan Singh Multani newzealand waheguru ji
@pawankaur1685
@pawankaur1685 5 жыл бұрын
Waheguru ji
@amriktejiteji6893
@amriktejiteji6893 2 жыл бұрын
Baba ji...bhagvaan valmik ji sari srishti de krta dharta hai ji...etehas nu parho ji.....satyug kina ne bnae ji....
@mahabirsinghsandhu2451
@mahabirsinghsandhu2451 3 жыл бұрын
ਹੁਣ ਪ੍ਰਚਾਰਕ ਸੱਚੀਆਂ ਗੱਲਾਂ ਕਰਨ ਤੋਂ ਡਰਦੇ ਨੇ ਪਰ ਬਾਬਾ ਜੀ ਸੱਚੀਆਂ ਗੱਲਾਂ ਮੂੰਹ ਤੇ ਕਹਿੰਦੇ ਸਨ
@amarnathsandhu4966
@amarnathsandhu4966 3 жыл бұрын
I have already pointed out that he is the popular true sikh who is never afraid of saying or calling a spade a spade.
@harbanshsinghharbanshsingh2501
@harbanshsinghharbanshsingh2501 3 жыл бұрын
BH
@mohinderkaur8482
@mohinderkaur8482 3 жыл бұрын
R u coming
@kcsingh6683
@kcsingh6683 3 жыл бұрын
🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏WAHEGURU JI🌹🌿🍀🌱🌷🥀☘️❤❤❤❤❤❤❤❤❤❤❤❤❤🙏🙏🙏🙏🙏🙏🙏🙏🙏☘️☘️☘️☘️☘️🙏🙏🙏🙏🙏🙏🙏🙏🙏🙏🙏
@SurjitSingh-qr9th
@SurjitSingh-qr9th 3 жыл бұрын
Mml look like they were look look look look look look look at loooool look
@surjeetkaur4017
@surjeetkaur4017 2 жыл бұрын
Iam baba istar siñgh dastar kitA kaltha which appear han baba hardev singh ji
@amriktejiteji6893
@amriktejiteji6893 2 жыл бұрын
4 yug kina ne bnae aa ji....dseyo jroor.....ji.....pandava da jagg kina ne sampoorn kita c....ji....
@JaswantSingh-kf4vb
@JaswantSingh-kf4vb 5 жыл бұрын
Baba ji ki Hindu Dharam nai Guru 9 kurbani thi kader kiti 1984 Nu Gurudaware ag lai gai c
@SatpalSingh-lq1ju
@SatpalSingh-lq1ju 4 жыл бұрын
ਜੋ ਦੋਸ਼ੀ ਹਨ ਓਹੀ ਦੋਸ਼ੀ ਹਨ ਨਾ ਕਿ ਸਾਰੇ ਹਿੰਦੂ
@Jatindersingh-yi8wo
@Jatindersingh-yi8wo 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@kuldipnandchahal8994
@kuldipnandchahal8994 3 жыл бұрын
Dhan dhan sant baba loolon wale
@harisharora7730
@harisharora7730 4 жыл бұрын
Dhan guru nanak ji
@harjitkaur5808
@harjitkaur5808 Жыл бұрын
Waheguru
@gurjantsinghjanta9506
@gurjantsinghjanta9506 5 жыл бұрын
wahaguru wahaguru g
@ramsinghbrar9668
@ramsinghbrar9668 5 жыл бұрын
Waheguru ji
@karnailsinghkhattrakarnail385
@karnailsinghkhattrakarnail385 4 жыл бұрын
Waheguru ji
@inderjitkaur6902
@inderjitkaur6902 2 жыл бұрын
Wahguru ji
@narinder2631gh
@narinder2631gh 4 жыл бұрын
Waheguru Ji
@gillsaab-cf3du
@gillsaab-cf3du 3 жыл бұрын
Waheguru ji
@navpreetsingh338
@navpreetsingh338 3 жыл бұрын
Waheguru ji
@avtarboparaiavtarboparai2165
@avtarboparaiavtarboparai2165 3 жыл бұрын
Waheguru ji
@raghbirsingh3527
@raghbirsingh3527 2 жыл бұрын
Waheguru ji
@avtarrandhawa9875
@avtarrandhawa9875 Жыл бұрын
ਧੰਨ ਧੰਨ ਪਰਮ ਸੰਤ ਬਾਬਾ ਈਸਰ ਸਿੰਘ ਮਹਰਾਜ ਜੀ ਕਰਮਸਰ ਰਾੜਾ ਸਾਹਿਬ ਵਾਲੇ ਸੇਵਕ ਧੰਨ ਧੰਨ ਸੰਤ ਬਾਬਾ ਹਰਦੇਵ ਸਿੰਘ ਮਹਰਾਜ ਜੀ
@avtarrandhawa9875
@avtarrandhawa9875 Жыл бұрын
ਧੰਨ ਧੰਨ ਪਰਮ ਸੰਤ ਬਾਬਾ ਈਸਰ ਸਿੰਘ ਮਹਰਾਜ ਜੀ ਰਾੜਾ ਸਾਹਿਬ ਵਾਲੇ ਸੇਵਕ ਧੰਨ ਧੰਨ ਸੰਤ ਬਾਬਾ ਹਰਦੇਵ ਸਿੰਘ ਮਹਰਾਜ ਜੀ ਲੂਲੋ ਵਾਲੇ
The Best Band 😅 #toshleh #viralshort
00:11
Toshleh
Рет қаралды 22 МЛН
When you have a very capricious child 😂😘👍
00:16
Like Asiya
Рет қаралды 18 МЛН
“Don’t stop the chances.”
00:44
ISSEI / いっせい
Рет қаралды 62 МЛН
Samay Di Khed - SANT HARDEV SINGH LULO WALE | Full Katha 2020 | Kirat Records
1:05:14
New Shabad Gurbani UK PTP Gurbani
Рет қаралды 73 М.
Saka chamkaur sahib da-Sant Baba Hardev Singh Ji lulon vale
1:51:04
Gurmat katha Kirtan
Рет қаралды 37 М.
ab main apni katha vakhanu-Sant Baba Hardev Singh Ji lulon vale
1:53:13
The Best Band 😅 #toshleh #viralshort
00:11
Toshleh
Рет қаралды 22 МЛН