ਕੁੜੀਆਂ ਦਾ ਮੂਹ ਕਾਲਾ ਕਰਨ ਦੇ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ, ਫੜੇ ਗਏ ਬੰਦੇ

  Рет қаралды 119,566

PTC NEWS

PTC NEWS

Күн бұрын

Пікірлер: 519
@baldevverma4994
@baldevverma4994 11 күн бұрын
ਇਨਾ ਫੈਕਟਰੀ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਓ ਇਨਾਂ ਨੇ ਇਹ ਬਹੁਤ ਗਲਤ ਕੰਮ ਕੀਤਾ ਇਸ ਦੀ ਮਾਫੀ ਨਹੀਂ ਮਿਲਣੀ ਚਾਹੀਦੀ ਇਹਨਾਂ ਨੂੰ
@gurpreetkaur-oe8li
@gurpreetkaur-oe8li 11 күн бұрын
ਮੈਡਮ ਜੀ ਬੇਨਤੀ ਹੈ ਕਿ ਬੱਚੀਆਂ ਨੂੰ ਘਰ ਜਾ ਕੇ ਮਿਲੋ ਜੀ ਤਾ ਜੋ ਉਹਨਾ ਨੂੰ ਹੌਸ਼ਲਾ ਮਿਲ ਸਕੇ❤❤
@happysharma933
@happysharma933 10 күн бұрын
Right 👍🥺
@jassbhinder2028
@jassbhinder2028 10 күн бұрын
ਕਾਰਣ ਭਾਵੇਂ ਕੋਈ ਵੀ ਹੋਵੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ l ਅਗਰ ਕੋਈ ਗਲਤੀ ਕੀਤੀ ਵੀ ਸੀ ਇਹ ਕੋਈ ਚੰਗੀ ਗੱਲ ਨਹੀਂ ਕੇ ਨਿੱਕੀਆਂ ਬੱਚੀਆਂ ਦਾ ਮੂੰਹ ਕਾਲਾ ਕੀਤਾ ਜਾਵੇ l ਅਤਿ ਨਿੰਦਣਯੋਗ ਘਟਨਾ l
@thetruth-r2i
@thetruth-r2i 11 күн бұрын
ਇਸ ਮਾਮਲੇ ਨੂੰ ਜੋਰ ਸ਼ੋਰ ਨਾਲ ਚੁੱਕਣ ਲਈ ਅਤੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਪੀ ਟੀਸੀ ਚੈਨਲ ਅਤੇ ਐੰਕਰ ਜਤਿਨ ਸ਼ਰਮਾ ਦਾ ਤਹਿ ਦਿਲੋ ਧੰਨਵਾਦ ਬਹੁਤ ਵਧੀਆ ਕੰਮ ਕੀਤਾ ਤੁਸੀ
@jaswinderbrar38
@jaswinderbrar38 11 күн бұрын
ਦੇਖ ਲੈਣਾ ਕਾਰ ਵਾਈ ਨਹੀ ਹੋਵੇਗੀ 2 ਦਿਨ ਮਾਮਲਾ ਚੱਲੇਗਾ ਬਸ ਹੋਰ ਕੁਝ ਵੀ ਨਹੀ
@Virbhansingh-h5t
@Virbhansingh-h5t 11 күн бұрын
Criminal will be granted on bail by court , no justice will be given to the victimised . It is Bharat all courts are intofor for poor . favour of royal families and not
@harbanssinghharbans9042
@harbanssinghharbans9042 10 күн бұрын
ਫੈਕਟਰੀ ਦੇ ਮਾਲਕ ਦਾ ਮੂੰਹ ਕਾਲਾ ਕਰੋ ਲੂਧਿਆਣੇ ਚ ਘੁਮਾਉਣ ਨੰਗਾ ਕਰਕੇ ਮੁਹੱਲੇ ਵਾਲੇ ਵੀ ਖੁਸਰੋ ਹੋਣਗੇ ਇੱਕ ਵੀ ਮਰਦ ਯੋਧਾ ਨੀ ਸੀ ਅੱਗੇ ਖੜਕੇ ਰੋਕਦਾ ਸ਼ਰਮ ਵਾਲੀ ਗੱਲ ਕਾਨੂੰਨ ਹੱਥ ਚ ਲੈਣਾ ਵੱਡਾ ਜੁਰਮ ਏ ਇਹਨਾਂ ਚੰਗੀਆਂ ਧਾਰਾਂ ਲਾਕੇ ਦਸ ਸਾਲ ਜੇਲ ਹੋਣੀ ਚਾਹੀਦੀ ਏ ਕਿਸੇ ਕੁੱਤੇ ਇਨਸਾਨ ਦੀ ਫੈਕਟਰੀ ਏ ਗੰਦ ਖਾਣੇ ਦੀ ਹਾਰਾਮ‌ਦੀ ਉਲਾਦ ਨੇ ਕਾਨੂੰਨ ਹੱਥ ਚ ਲਿਆ
@skaghori5815
@skaghori5815 10 күн бұрын
Yar luhdiana de bus stand gb road buna diya 5sal to luhdiana chh eh kam ho reha sade nihang shing ve jor la rhe ehh patrakar ohte kyo jande paise khande sale dale patrakar madrchod
@sukhwantkaur8330
@sukhwantkaur8330 11 күн бұрын
ਲੋਕ ਬਹੁਤ ਬੇਸ਼ਰਮ ਹੋ ਗਏ ਨੇ।ਬਹੁਤ ਗਲਤ ਹੋਇਆ।
@rajatkapoor7387
@rajatkapoor7387 10 күн бұрын
ਲੱਖ ਲੱਖ ਲਾਹਨਤਾਂ ਤੇਰੀ ਸਰਦਾਰੀ ਤੇ,,, ਸਿੱਖ ਕੌਮ ਤਾਂ ਸਾਰੀ ਦੁਨੀਆਂ ਵਿੱਚ ਔਰਤਾਂ ਦੀ ਇਜ਼ਤ ਤੇ ਸੁਰਖਿਆ ਲਈ ਜਾਣੀ ਜਾਂਦੀ ਹੈ।
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 9 күн бұрын
@@rajatkapoor7387 22 ਜੀ ਇਹ ਸਾਲਾ ਡੁਪਲੀਕੇਟ ਸਰਦਾਰ ਏ ਭਾਟੜਾ ਸਿੱਖ ਏ ਇਸ ਗੰਦੇ ਬੰਦੇ ਦੇ ਸਿਰ ਤੋਂ ਪੱਗ ਉਤਾਰੀ ਜਾਵੇ ਇਹਨਾਂ ਸਾਰੇ ਆ ਦਾ ਮੂੰਹ ਕਾਲਾ ਕਰਕੇ ਨੰਗੇ ਰੋੜ ਤੇ ਘੁਮਾਓ
@rahulchouhan3734
@rahulchouhan3734 11 күн бұрын
ਸਰਦਾਰ ਬੰਦਾ ਹੋ ਕੇ ਬੱਚੇਆ ਨਾਲ ਏਨਾ ਜ਼ੁਲਮ ਬਹੁਤ ਬੁਰਾ ਫੈਕਟਰੀ ਬੰਦ ਕਰੋ ਏਹਨਾ ਦੀ
@Sukhpalsingh-c5q
@Sukhpalsingh-c5q 11 күн бұрын
ਇਹ ਸਰਦਾਰ ਕਹਾਉਣ ਦੇ ਲਾਇਕ ਨਹੀਂ ਹੈ
@hardevsinghhardevsingh8662
@hardevsinghhardevsingh8662 11 күн бұрын
Veer ji eh log sardar ho nahi sakda sardar banda kade be julam kar sakda agar galti ho gaye beti tu koye khas gall nahi se bahut badi galti bahut bada julam
@HarpalSingh-v7y7w
@HarpalSingh-v7y7w 11 күн бұрын
Aa sardar lgda gaggu de Vansha wich aa
@parmjitkaur1472
@parmjitkaur1472 11 күн бұрын
Ki srdar griba ty ght July krdy NY
@KamalJhamat-ly8oy
@KamalJhamat-ly8oy 10 күн бұрын
Hun sab ne kehna eh sardaar nahi hai eh Sikh nahi hai. Eh bahut dogle lok hain
@rahulchouhan3734
@rahulchouhan3734 11 күн бұрын
ਵੀਡੀਓ ਵਿੱਚ ਆ ਜੋ ਭਈਏ ਹੱਸਦੇ ਪੇ ਏਹਨਾ ਭੇਨ ਚੋਦਾ ਤੇ ਵੀ ਐਫ.ਆਈ.ਆਰ ਹੋਨੀ ਚਹੀਦੀ😢😢😢😢😢😢
@narinderkaur-tk6oi
@narinderkaur-tk6oi 11 күн бұрын
Bilkul buht hss rhe ne eh klanky Ehna te karvai honi hi bn di hai ji
@suNnYAttri786
@suNnYAttri786 10 күн бұрын
Ehna dhalya di jdhon apni bhena nl edha houga aa ohdo ve hasan ge eh dhalee edha fir ehnu pta lgee🙏🏻
@SukhkinderSingh-w3c
@SukhkinderSingh-w3c 7 күн бұрын
Yes...ehna.sare.kutian.te.v.karvae.hone.chahede.a.
@vikrambhardwaj8856
@vikrambhardwaj8856 10 күн бұрын
ਬਾਕੀ ਘਟਨਾ ਬਹੁਤ ਮਾੜੀ ਹੈ ਬੱਚੀਆਂ ਨੂੰ ਇਨਸਾਫ ਮਿਲਣਾ ਚਾਹੀਦਾ
@jarmanbatth62
@jarmanbatth62 11 күн бұрын
ਇਹ ਬੰਦੇ ਤੇ। ਪਰਚਾ ਦਰਜ਼ ਕੀਤਾ ਜਾਵੇ ਤੇ। ਜਮਾਨਤ ਨਾ ਦਿੱਤੀ ਜਾਵੇ
@kamaldeepsingh1937
@kamaldeepsingh1937 10 күн бұрын
Ok
@YuuffIfjfighhh
@YuuffIfjfighhh 11 күн бұрын
ਫੈਕਟਰੀ ਮਾਲਕ ਉਤੇ ਸਖ਼ਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
@BalwinderSingh-zu2xt
@BalwinderSingh-zu2xt 10 күн бұрын
ਇਸਨੂੰ ਹੰਕਾਰ ਐਂ ਫੈਕਟਰੀ ਦਾ ਪੁਲੀਸ ਨੂੰ ਚਾਹੀਦਾ ਹੈ ਕਿ ਇਸਦੀ ਜ਼ੰਗੀ ਤਰ੍ਹਾਂ ਤਰਪਾਈ ਕੀਤੀ ਜਾਵੇ ਜੀ
@BalwinderKaur-mu9zb
@BalwinderKaur-mu9zb 11 күн бұрын
ਫ਼ੈਕਟਰੀ ਮਾਲਕ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਐ 😡😡 ਇਹ ਜੋ ਮੁਸਟੰਡੇ ਦੰਦ ਕੱਢ ਰਹੇ ਹਨ ਇਨ੍ਹਾਂ ਦੇ ਵੀ ਮੂੰਹ ਕਾਲੇ ਕਰ ਕੇ ਛਿੱਤਰ ਪਰੇਡ ਕਰਨੀ ਚਾਹੀਦੀ ਹੈ 😡😡
@darshansingh9139
@darshansingh9139 9 күн бұрын
Ryt balwinder ji
@LekhRaj-my9xt
@LekhRaj-my9xt 10 күн бұрын
ਇਨਸਾਨੀਅਤ ਤੌਰ ਤੇ ਗਲਤ ਸਜ਼ਾ ਹੈ ।
@SaranKaur-ty9sr
@SaranKaur-ty9sr 11 күн бұрын
ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
@JoginderSingh-p7k
@JoginderSingh-p7k 10 күн бұрын
❤ਇਹੋ ਜਿਹੇ ਸਿੱਖ ਸਿੱਖ ਕੌਮ ਨੂੰ ਬਦਨਾਮ ਕਰਦੇ ਹਨ ❤ ਇਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ❤
@RakeshKumar-ty4uw
@RakeshKumar-ty4uw 11 күн бұрын
ਮਾਲਿਕ ਨੂੰ ਤਿੰਨ ਮਹੀਨੇ ਦੀ ਘੱਟੋ ਘੱਟ ਸਜ਼ਾ ਹੋਣੀ ਚਾਹੀਦੀ ਹ ਉਹਦੀ ਫੈਕਟਰੀ ਨੂੰ ਲੋਕ ਲੱਗਣਾ ਚਾਹੀਦਾ ਕਦੀ ਵੀ ਨਾ ਖੁੱਲੇ ਫੈਕਟਰੀ
@ArshdeepSingh-oh4qk
@ArshdeepSingh-oh4qk 11 күн бұрын
ਇਹ ਤਾਂ ਗੁਰੂ ਦੇ ਸਿੰਘ ਨੇ ਜੋ ਧੱਕਾ ਬਰਦਾਸ਼ਤ ਨਹੀਂ ਕਰਦੇ
@rahulchouhan3734
@rahulchouhan3734 11 күн бұрын
ਲੋਕਾ ਦੇ ਦਿਲ ਵਿੱਚ ਰਬ ਦਾ ਡਾਰ ਨਈ ਰਹਾ 😢😢😢😢😢
@AmarjeetChatha-nz5qd
@AmarjeetChatha-nz5qd 10 күн бұрын
@@rahulchouhan3734 ਲੋਕਾ.ਦੇ.ਦਿਲ.ਵਿਚ.ਡਰ.ਨਹੀ.ਰਿਹਾ.ਸਰਕਾਰਾ.ਦੇਕਦੋਡਰਸੀ.ਇਰਨਾ.ਗੁਡੇਅਆ.ਪਿਛੇਵੀਸਕਰਾਰੀ.ਗੁਡੇਹਰੀਵਾਲ.ਲੁਟੇਰੇਮਾਫੀੲਏਦਾਰਾਜ.ਹੈਰੋਇਨ.ਇਹਨਾ.ਜੇਬਵਿਚ.ਪਾੲਏਅਆ .
@AmarjeetKaur-ym6hk
@AmarjeetKaur-ym6hk 11 күн бұрын
ਇਸ਼। ਇਨਸਾਨ। ਸ਼ਖਤ। ਕਾਰਵਾਈ ਕੀਤੀ ਜਾਵੇ
@jagshirsingh8582
@jagshirsingh8582 11 күн бұрын
ਬਹੁਤ ਮਾੜੀ ਘਟਣਾ ਹੈ
@DrBalwindersingh
@DrBalwindersingh 11 күн бұрын
ਫੈਕਟਰੀ ਮਾਲਕ ਨੂੰ ਤੇ ਸਾਰੇ ਬੰਦਿਆਂ ਨੇ ਪੂਰੀ ਦੀ ਪੂਰੀ ਸਜ਼ਾ ਦਵੋ
@gurpreetkaur-oe8li
@gurpreetkaur-oe8li 11 күн бұрын
ਫੈਕਟਰੀ ਬੰਦ ਹੋਣੀ ਚਾਹੀਦੀ ਆ ੳਹ ਕੰਮ ਕਰਦੇ ਸੀ ਅਗਰ ਕੁਝ ਲੈ ਲਿਆ ਤਾ ਕੀ ਹੋ ਗਿਆ ਫਾਸ਼ੀ ਹੋਣੀ ਚਾਹੀਦੀ ਆ
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 10 күн бұрын
ਭੈਣ ਮੇਰੀਏ ਪੁਲਿਸ ਨੂੰ ਪੈਸੇ ਨਾਲ ਮਤਲਬ ਏ ਕਿਸੇ ਦੀ ਇਜ਼ਤ ਨਾਲ ਨਹੀਂ,,, ਫੈਕਟਰੀ ਵਾਲਾ ਕਿਸੇ ਭਾਈਏ ਦੀ ਸੱਟ ਲੱਗਦਾ,ਗਸਤੀ ਦਾ ਬੱਚਾ
@labhsingh155
@labhsingh155 11 күн бұрын
ਮੈਡਮ ਜੀ ਗਰੀਬਾਂ ਦਾ ਮਜ਼ਾਕ ਤੇ ਕੁੱਟਣਾ ਆਮ ਗੱਲ ਹੋ ਗਈ ਹੈ ਜੀ 🙏
@devrajdhawan4162
@devrajdhawan4162 11 күн бұрын
ਇਹ ਤਾਂ ਆਪ ਹੀ ਜੱਜ ਬਣਗੇ ਇਸ ਫੈਕਟਰੀ ਮਾਲਕ ਨੂੰ ਅਤੇ ਮੈਨੇਜਰ ਨੇ ਬਹੁਤ ਮਾੜੀ ਹਰਕਤ ਕੀਤੀ ਹੈ
@AmarjeetChatha-nz5qd
@AmarjeetChatha-nz5qd 11 күн бұрын
ਜਹਾਲਤ.ਬਨ.ਰਹੇ.,ਹੈ.ੲਇਸਤੋਅਗੇ.ਆਉਣ.ਵਾਲੰਸਮੇ.ਵਿਚ.ਇਸਤੋਂ.ਵਧ.ਜੁਲਮ.,ਹੋਣਾ.ਹੈ.ਇਥੋ.ਮਾਫੂਅਆ.ਦ,ਆਦਮਪੁਰਾ.ਰਾਜ.ਚਲਦਾ.ਹੈ.ਹਰ.ਤਰਾ.ਦਾ.ਮਾਫੀਆ.ਪੈਰ.ਪਸਾਰ.ਰਿਹਾ.ਦਾਨੇਵਾਲ.ਵਿਚ.ਕਿਨਾ.ਜੁਲਮ.ਕੀਤਾ.ਗਿਆ.ਸੋਚਣ.ਜਾਗੱਣ.ਦੀ.ਜਰੂਰਤਹੈ
@parveensehgal7955
@parveensehgal7955 10 күн бұрын
Chor Da Sath Deo Ji
@AmarjeetChatha-nz5qd
@AmarjeetChatha-nz5qd 10 күн бұрын
@parveensehgal7955 ਤੁਸੀ.ਦਿਨ.ਸਾਥ.ਸਾਧਾ.ਆਡਾਨੀਅਆਅਬਾਨੀਅਆ.ਵਿਜੇ ਆਲੀਸ਼ਾਨ.ਮੋਦੀ.ਜਿਹੇ.ਰਬ.ਦੇਭਗਤਾ.ਦਿਹਾਂਤ.ਫੈਕਟਰੀ.ਵਾਲੇ.ਵੀ.ਵਿਚਾਰੇ.ਸਾਧ.ਆਦਮੀ.ਹੈ.ਕਰੜਾ.ਦੇ.ਘਪਲੇਬਾਜ.ਟੇਕਸ.ਚੇਰ.ਇਰਨਾ.ਗਰੀਬੀ.ਦਾ.ਸਾਥ.ਦੁਆ.ਸਹਿਗਲ.ਸਾਹਿਲ
@sudeshkumari6625
@sudeshkumari6625 11 күн бұрын
ऐसी कोन सी करोड़ों की चोरी कर ली थी
@rajsinghrajsingh4011
@rajsinghrajsingh4011 11 күн бұрын
Factory band hona chaye
@KuldeepSinghBajwa-g3i
@KuldeepSinghBajwa-g3i 11 күн бұрын
ਬਹੁਤ ਮਾੜੀ ਗੱਲ ਹੈ ਜੀ
@AnmolSidhu-gi8uy
@AnmolSidhu-gi8uy 10 күн бұрын
ਪੱਤਰਕਾਰ ਸਾਹਿਬ ਕੋਈ ਕਾਰਵਾਈ ਨਹੀਂ ਹੋਣੀ ਗੀ ਇਹਨਾ ਫੈਕਟਰੀ ਮਾਲਕ ਨੇ ਪੁਲਿਸ ਨੂੰ ਪੈਸਾ ਚੜਾ ਦੇਣਾ ਬਸ ਮਾਮਲਾ ਇਥੇ ਠੱਪ
@bebaak_rai
@bebaak_rai 11 күн бұрын
sakht toh sakht karwayi kiti jawe iss factory malik khilaf 👍
@simratshinugazipuria5716
@simratshinugazipuria5716 10 күн бұрын
ਇਹ ਫੈਕਟਰੀ ਮਾਲਕ ਦੇ ਨਾਮ nalo ਸਿੰਘ ਸ਼ਬਦ ਹਟਾਇਆ ਜਾਵੇ। , ਪੱਗ ਬੰਨ੍ਹ k ਨਾਮ ਨਾਲ ਸਿੰਘ ਸ਼ਬਦ ਲਾਉਣ ਨਾਲ਼ ਕੋਈ ਸਿੰਘ ਨਹੀਂ ਬਣ ਜਾਂਦਾ। ਸਿੰਘ ਤਾਂ ਗਊ ਗਰੀਬ ਦੀ ਰਾਖੀ ਕਰਦਾ ਨਾ k ਜ਼ੁਲਮ
@bebaak_rai
@bebaak_rai 11 күн бұрын
Punjab Police please take strict action 👍
@ksb4382
@ksb4382 11 күн бұрын
ਕਾਰਨ ਕੁੱਝ ਵੀ ਹੋਵੇ ਪਰ ਇਸ ਤਰ੍ਹਾਂ ਦਾ ਕੰਮ, ਬਹੁਤ ਮੰਦਭਾਗੀ ਘਟਨਾ, ਜਿਹੜਾ ਜਿਹੜਾ ਵੀ ਇਹ ਵੀਡਿਓ ਬਣਾ ਰਿਹਾ ਜਾਂ ਵਾਇਰਲ ਕਰਦਾ, ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਇਨਸਾਨਿਅਤ ਖ਼ਤਮ ਹੁੰਦੀ ਜਾ ਰਹੀ ਹੈ 😔
@SoniaRani-k5v
@SoniaRani-k5v 11 күн бұрын
U R Ryt maidm g wahe guru. Tuhanu chrdi klla vich Rakhe g ❤❤❤❤❤
@pritamsingh6480
@pritamsingh6480 11 күн бұрын
THANKS OF PTC NEWS
@rajeshpaul.singhuppal8603
@rajeshpaul.singhuppal8603 11 күн бұрын
Respected. . . Rule. And. Law
@KulwantMann-x4d
@KulwantMann-x4d 11 күн бұрын
ਵਾਹਿਗੁਰੂ 🙏
@PrinceKumar-cf7ek
@PrinceKumar-cf7ek 11 күн бұрын
God bless🙏 💐💐💐💐💐💐🙏🏻🤗👍🥰😊
@ReetaRani-s2c
@ReetaRani-s2c 11 күн бұрын
ਤੂਸੀਂ ਤਾਂ ਜਮਦੂਤ ਹੋ ਕਸਾਈਆ‌ ਨਾਲੋਂ ਵੱਧ ਤਹਾਨੂੰ ਸ਼ਰਮ ਨਹੀਂ ਆਈ ਤੇ ਰੈ ਬੱਚੈ ਨਹੀਂ ਹੇਗੈ ਬੈਛਰਮਾ
@GsPunjab
@GsPunjab 10 күн бұрын
ਵੀਡਿਓ ਚ ਜਿੰਨੇ ਵੀ ਹੱਸ ਰਹੇ ਸਾਰਿਆ ਤੇ ਕਾਰਵਾਈ ਹੋਣੀ ਚਾਹੀਦੀ ਹੈ
@AdeshpartapsinghKhehra
@AdeshpartapsinghKhehra 11 күн бұрын
Very good hun Faktry malk da kala Karo
@karamsingh1722
@karamsingh1722 11 күн бұрын
ਬਹੁਤ ਹੀ ਮੰਦ ਭਾਗੀ ਹਰਕਤ ਕੀਤੀ ਹੈ ਜੀ 😂😂😂😂😂😂😂😂
@karanbirsingh4066
@karanbirsingh4066 11 күн бұрын
ਬੱਚੀ ਦੇ ਵਾਲ ਕਿਸ ਨੇ ਖਿੱਚੇ ਉਸ ਤੇ ਵੀ ਪਰਚਾ ਦਰਜ਼ ਹੋਣਾ ਚਾਹੀਦਾ
@DS-li8cb
@DS-li8cb 11 күн бұрын
Factory close hona jrori a .and saza hona jrori a .. a buth bad a.
@Dycxd
@Dycxd 11 күн бұрын
P t c da thanks ❤ to
@rajwinderkaur819
@rajwinderkaur819 11 күн бұрын
Waheguru ji waheguru ji
@SoniaRani-k5v
@SoniaRani-k5v 11 күн бұрын
Eh banda. Sardar ho k eho jiha kmm kr reha. Sade. Guruaa. Ne kini. Aa kurbaniaa. Dita. Eh sab. Bhul chuke ne 😢😢😢😢😢😢😢😢😢😢😢😢
@simarjitkaur76960
@simarjitkaur76960 11 күн бұрын
Os nu sardar na kaho ji Jo aurat d ijit nhi kr sakda oh sardar nhi oh sakda
@mandeepthind6527
@mandeepthind6527 11 күн бұрын
Right madam ji
@PrinceKumar-cf7ek
@PrinceKumar-cf7ek 11 күн бұрын
Very good👍😊
@sevenriversrummi5763
@sevenriversrummi5763 11 күн бұрын
Waheguru ji Waheguru 😥😣😭😭 eh PUNJAB hai 💔💔💔💔💔
@BaljinderSingh-rz5kg
@BaljinderSingh-rz5kg 11 күн бұрын
Waheguru ji
@bhindersinghbhindersingh2211
@bhindersinghbhindersingh2211 11 күн бұрын
Good job punjab police
@RakeshKumar-ty4uw
@RakeshKumar-ty4uw 11 күн бұрын
ਜਿੰਨੇ ਵੀ ਦੋਸ਼ੀ ਆ ਉਨਾਂ ਦੀਆਂ ਮਾਵਾਂ ਪੈਦਾ ਤੋਂ ਵੀ ਮੂੰਹ ਕਾਲੇ ਹੋਣੇ ਚਾਹੀਦੇ ਨੇ
@AmarjitBhullar-f2r
@AmarjitBhullar-f2r 9 күн бұрын
ਲਾਹਨਤ ਤੇਰੀ ਸੋਚ ਤੇ। ਫਿਰ ਫਰਕ ਕੀ ਰਹਿ ਗਿਆ ਉਨ੍ਹਾਂ ਵਿਚ ਤੇ ਇਨ੍ਹਾਂ ਵਿਚ। ਦੋਸ਼ੀਆਂ ਨੂੰ ਸਜ਼ਾ ਮਿਲੇ ਸਖ਼ਤ ਮਾਵਾਂ ਭੈਣਾਂ ਦਾ ਕੀ ਕਸੂਰ। ਨਾਲੇ ਤੇਰੇ ਵਰਗੇ ਤੇ ਕਹਿਣ ਤੇ ਘਟੀਆ ਸੋਚ ਵਾਲੇ ਦੇ।
@jagdishsingh9965
@jagdishsingh9965 10 күн бұрын
ਵੀਹ ਲੱਖ ਜ਼ੁਰਮਾਨਾ 15 ਸਾਲ ਕੈਦ, ਤੁਰੰਤ ਹੋ ਜਾਣੀ ਚਾਹੀਦੀ ਹੈ,,,
@JasvirSinghh-d3x
@JasvirSinghh-d3x 9 күн бұрын
ਉਸ ਟਾਈਮ ਕੋਈ ਇਨਸਾਨ ਨਹੀਂ ਸੀ ਉਥੇ ਜਾ ਸਭ ਨਾਮਰਦ ਹੀ ਦੇਖਦੇ ਰਹੇ ਕਿਸੇ ਨੇ ਕੰਜਰਾਂ ਨੂੰ ਰੋਕਿਆ ਤੇ ਠੋਕਿਆ ਨਹੀਂ ਤੁਸੀਂ ਪੁਲਿਸ ਕਾਰਵਾਈ ਕਰਵਾਉਂਦੇ ਇਹ ਪੰਜਾਬ ਦਾ ਮੂੰਹ ਕਾਲਾ ਕੀਤਾ ਗਿਆ
@daljitgrewal9641
@daljitgrewal9641 11 күн бұрын
Waheguruji🎉
@sunilkumar-yn7rb
@sunilkumar-yn7rb 11 күн бұрын
WOMEN'S RESPECT FOR ALL WORLD BJP GO BACK INDIA
@LakhwinderSahota-o6z
@LakhwinderSahota-o6z 11 күн бұрын
ਵਾਹਿਗੁਰੂ ਜੀ
@DeepakKumar-kt4gc
@DeepakKumar-kt4gc 10 күн бұрын
Thanks you Maidam
@vikrambhardwaj8856
@vikrambhardwaj8856 10 күн бұрын
ਯੇ ਲੋਗ ਯੂਪੀ ਬਿਹਾਰ ਦੇ ਹਨ ਇਹਨਾਂ ਨੇ ਪੰਜਾਬ ਨੂੰ ਭੀ ਯੂਪੀ ਬਿਹਾਰ ਬਣਾ ਦੇਣਗੇ ਕਿਉਕਿ ਪੰਜਾਬੀ ਕੱਟੋ ਕੱਟ ਏਹੋ ਜਿਹਾ ਕਾਰਾ ਨਹੀਂ ਕਰਨਗੇ ਐਨ ਲੋਕਾਂ ਨੇ ਯੂਪੀ ਬਿਹਾਰ ਵਾਲਾ ਜੰਗਲਰਾਜ ਪੰਜਾਬ ਲੇ ਆਨਾ ਐ ਭਾਈਆ ਜੀ ਭਗਾਓ ਪੰਜਾਬ ਬਚਾਓ
@ShanveerSingh-v5n
@ShanveerSingh-v5n 10 күн бұрын
Good pp
@mahinderpal9404
@mahinderpal9404 9 күн бұрын
ਚਲੋ, ਜੇਕਰ ਕਿਸੇ ਨੇ ਕੋਈ ਗ਼ਲਤੀ ਕੀਤੀ ਵੀ ਸੀ ਤਾਂ ਕਿ ਸਜਾ ਦੇਣ ਦਾ ਤਰੀਕਾ ਜਾਇਜ਼ ਅਤੇ ਵਾਜਿਬ ਹੋਏ। ਹੁਣ ਕੀ ਹੋਇਆ, ਸਭ ਦੇ ਸਾਹਮਣੇ ਹੈ। ਹਰ ਇੱਕ ਇੰਨਸਾਨ ਦੀ ਇੱਜਤ ਦਾ ਖ਼ਿਆਲ ਰੱਖਿਆ ਜਾਵੇ।
@ArshSharma-o5d
@ArshSharma-o5d 11 күн бұрын
Rab toh Daro papiyo 😢😢😢😢
@gopysingh1875
@gopysingh1875 10 күн бұрын
ਲੋਕਾਂ ਦਾ ਕੰਮ ਹੈ ਵੀਡੀਓ ਬਣਾਉਣਾ ਪਰ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਫੈਕਟਰੀ ਵਾਲੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਫੈਕਟਰੀ ਬੰਦ ਕਰਾਉਣ ਦਾ ਹੁਕਮ ਦਿੱਤਾ ਜਾਵੇ
@KamalSingh-dl6yc
@KamalSingh-dl6yc 11 күн бұрын
Sakat kaarvai honi chaidi ha ji
@ਵਿੱਕੀਜੀ
@ਵਿੱਕੀਜੀ 8 күн бұрын
ਜਿਹੜੇ ਵਰਕਰ ਇਸ ਵਿੱਚ ਸ਼ਾਮਿਲ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਤੇ ਵੀ ਪਰਚਾ ਹੋਵੇ
@avtaarsingh8950
@avtaarsingh8950 11 күн бұрын
ਬਹੀਆਂ ਨਾਲ ਰਲਕੇ ਪੰਜਾਬੀ ਵੀ ਖੱਚਪੁਣੇ ਕਰਨ ਲੱਗ ਪਏ ਪੰਜਾਬ ਲਈ ਸੋਚਣ ਵਾਲੀ ਗੱਲ ਮੇਰੇ ਪੰਜਾਬ ਨੂੰ ਬਹੀਆਂ ਦੀ ਗੰਦਗੀ ਚੰਬੜ ਗਈ ਹੈ 🙏
@KamalJhamat-ly8oy
@KamalJhamat-ly8oy 10 күн бұрын
Wah ji wah apni harr galti da bhanda duje te hi fodna hunda tusi. Galati apni te dosh bhahiyaa da 😅
@avtaarsingh8950
@avtaarsingh8950 10 күн бұрын
@@KamalJhamat-ly8oy ਬਹੀਆਂ ਦਾ ਦੋਸ਼ ਇਹ ਹੈ ਕਿ ਉਹ ਦੂਜੇ ਬੰਦੇ ਨਾਲ ਰਲਕੇ ਆਪਣੇ ਬਿਹਾਰ ਦੀਆਂ ਧੀਆਂ ਭੈਣਾਂ ਦਾ ਮੂੰਹ ਕਾਲਾ ਕਰਕੇ ਗਧੇ ਨਾਲ ਜਲੂਸ ਕੱਢ ਰਹੇ ਹਨ ਇਹ ਆਪਣੇ ਬਿਹਾਰ ਵਿਚ ਵੀ ਇਸੇ ਤਰ੍ਹਾਂ ਕਰਦੇ ਹਨ ਜੇ ਇਹ ਸਾਰੇ ਰਲਕੇ ਸਰਦਾਰ ਦਾ ਵਿਰੋਧ ਕਰਦੇ ਤਾਂ ਉਹਨਾਂ ਬੱਚੀਆਂ ਅਤੇ ਮਾਤਾ ਨਾਲ਼ ਇਹ ਸਭ ਕੁਝ ਜੋਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਿਹਾ ਹੈ ਨਾ ਹੁੰਦਾ 🙏
@darshanmaan7066
@darshanmaan7066 9 күн бұрын
ਧਨਵਾਦ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ
@gouravmalik1389
@gouravmalik1389 11 күн бұрын
Bhut glt kita ..😢ada ne Krna chahida c
@sharanjeetsinghbilling5332
@sharanjeetsinghbilling5332 10 күн бұрын
ਇੱਕ ਬੰਦੇ ਦੀ ਗਲਤੀ ਨੂੰ ਸਾਰੇ ਮਰਦਾਂ ਨਾਲ ਨਹੀਂ ਜੋੜਿਆ ਜਾ ਸਕਦਾ।
@SoniaRani-k5v
@SoniaRani-k5v 11 күн бұрын
Kirpa. Karke sir panjabi. Vich gall karo assi panjab vi Rehndeya na ki u p bihar vich 😢😢😢😢😢😢
@sukhminderpaljethi1243
@sukhminderpaljethi1243 8 күн бұрын
ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
@KuldeepSingh-yt2fi
@KuldeepSingh-yt2fi 8 күн бұрын
ਅਮੀਰ ਲੋਕ ਜਿਆਦਾ ਪੈਸੇ ਵਾਲੇ ਕਿਉਂ ਕਰਦੇ ਹਨ ਗਰੀਬਾਂ ਨਾਲ ਧੱਕਾ ਅਗਰ ਜੇ ਚੋਰੀ ਕਰ ਲਈ ਤਾਂ ਹਰਜਾਨਾ ਭਰਾਵੋ ਜਾਂ ਕੰਪਲੇਂਟ ਦਿਓ
@GulabSingh-ie3yw
@GulabSingh-ie3yw 10 күн бұрын
Bahut gal gal aa ji
@Paramjit-i5p
@Paramjit-i5p 9 күн бұрын
ਲੱਖ ਲੱਖ ਲਾਅਨਤ ਹੈ,ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
@Bdl902
@Bdl902 9 күн бұрын
Jay shree radha krishn Radha krishn Radha krishn
@AmanDeep-fi4zf
@AmanDeep-fi4zf 10 күн бұрын
Thanks for press Reporter
@sunnysahota5556
@sunnysahota5556 8 күн бұрын
ਗਰੀਬ ਬੰਦੇ ਦਾ ਜੀਣਾ ਤੇ ਰਹਿਣਾ ਇਸ ਦੁਨੀਆਂ ਵਿੱਚ ਨਾ ਦੇ ਬਰਾਬਰ ਹੈ,, ਰੱਬਾ ਗਰੀਬ ਲੋਕਾਂ ਦਾ ਜੀਣਾ ਵੀ ਕੀ ਜੀਣਾ ਹੈ ਇਸ ਦੁਨੀਆਂ ਤੇ
@Mannat-jy5wj
@Mannat-jy5wj 10 күн бұрын
ਜਮਦੂਤ ਕਹੀਏ ਜਮਰਾਜੇ ਦੇ ਭੇਜੇ ਹੋਏ ਦੂਤ ਨੂੰ ਗੁਰ ਕਾ ਦੂਤ ਓਹ ਜਿਨੂ ਸਤਿਗੂਰਾਂ ਨੇ ਭੇਜਿਆ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਦੇਸ਼ਮਯੀ ਬਾਣੀ ਜਮਦੂਤਾਂ ਦਾ ਜਿਕਰ ਬਹੁਤੇਰੀ ਵਾਰ ਕਰਦੀ ਹੈ ਕਿ ਮਨੁਖ ਦੀ ਮੌਤ ਤੋਂ ਬਾਅਦ ਓਹਦੀ ਜੀਵ ਆਤਮਾ ਨੂੰ ਸਰੀਰ ਚੋਂ ਕਢਣ ਲਈ ਮੌਤ ਦਾ ਰਾਜਾ ਜਮਰਾਜ ਆਪਣੇ ਦੂਤ ਭਾਓ ਜਮਦੂਤ ਭੇਜਦਾ ਹੈ ਜੋ ਕਿ ਝੋਟੇ ਤੇ ਚੜ੍ਹਿਆ ਆਂਉਦਾ ਹੈ ਹਥ ਵਿੱਚ ਡੰਡਾ ਫੜਿਆ ਹੋਇਆ ਜਦੋਂ ਬੰਦੇ ਦਾ ਸਮਾ ਪੂਰਾ ਹੋ ਜਾਂਦਾ ਫਿਰ ਓਸਦੇ ਸਾਹਮਣੇ ਡਰਾਉਣੇ ਰੂਪ ਵਾਲਾ ਜਮਦੂਤ ਆਣ ਖੜਦਾ ਹੈ ਤੇ ਸਰੀਰ ਵਿੱਚੋਂ ਪ੍ਰਾਣ ਐਦਾਂ ਖਿੱਚਦਾ ਹੈ ਮਾਨੋ ਕੋਈ ਕਾਗਜ ਵਾਂਗੁ ਸਾਡੀਆਂ ਹੱਡੀਆਂ ਨੂੰ ਤ੍ਰੋੜ ਮ੍ਰੋੜ ਦਵੇ ਬੜਾ ਭਾਰਾ ਦਰਦ ਹੁੰਦਾ ਹੈ *ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ।।* *ਸ਼ੇਖ ਫਰੀਦ ਜੀ* ਤਿਸ ਸਮੇ ਵਿਚਾਰੀ ਗਰੀਬਣੀ ਜਿੰਦ ਹੱਡੀਓਂ ਕੋ ਤੋੜ ਫੋੜ ਕੇ ਸਰੀਰ ਮੇ ਸੇ ਕੱਢੀ ਜਾਏਗੀ *ਜਮਕਾਲੁ ਸਹਹਿ ਸਿਰਿ ਡੰਡਾ ਹੇ।।* ਅੰਤ ਕੇ ਸਮੇ ਸਿਰ ਪਰ ਜਮਕਾਲ ਕੇ ਡੰਡੇ ਕੀ ਮਾਰ ਸਹਿਤੇ ਹੈਂ ਕੌਣ? ਜਮਾਂ ਦੇ ਦੁਖ ਜਮਾਂ ਦੇ ਡੰਡੇ ਉਹ ਸਹਿੰਦੇ ਹਨ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਨਹੀ ਕਰਦੇ, ਸਤਿਸੰਗਤ ਨਹੀ ਕਰਦੇ, ਪੂਰੇ ਗੁਰੂ ਦੇ ਉਪਦੇਸ਼ ਨੂੰ ਨਹੀ ਧਾਰਣ ਕਰਦੇ ਜੀਵਨ ਬ੍ਰਿਥਾ ਹੀ ਬਤੀਤ ਕਰ ਦਿੰਦੇ ਹਨ ਪੈਸਾ ਕਮਾਉਣ ਵਿਚ ਹੀ ਜਮਦੂਤ ਫੜ੍ਹ ਕੇ ਧਰਮਰਾਜ ਦੀ ਕਚਿਹਰੀ ਜਾ ਪੇਸ਼ ਕਰਦੇ ਨੇ, ਰਾਹ ਜਾਂਦਿਆਂ ਵੀ ਕੁੱਟਦੇ ਜਾਂਦੇ ਹਨ ਤੇ ਦਰਗਾਹ ਵਿਚ ਵੀ ਢੋਈ ਨਹੀ ਮਿਲਦੀ, ਨੰਗਾ ਖੜਾ ਕੀਤਾ ਜਾਂਦਾ ਹੈ ਐਸੇ ਨਿਗੁਰੇ ਨਾਸਤਿਕ ਨੂੰ *ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ* ਜਬ ਜੀਵ ਨੰਗ ਦੋਜਖ ਭਾਓ ਨਰਕ ਕੋ ਚਲਾ ਤੋ ਅਤੀ ਭਯਾਨਕ ਡਰਾਵਣਾ ਦਿਖਾਈ ਪੜੈਗਾ ਸੋ ਇਹ ਦੁਰਦਸ਼ਾ ਹੁੰਦੀ ਹੈ ਨਾਮ ਨਾ ਜਪਣ ਵਾਲਿਆਂ ਦੀ ਪਾਪੀਆਂ ਸਾਕਤਾਂ ਦੀ ਮਰਣੋਪਰਾਂਤ ਜਿਨਾਂ ਮਨੁੱਖਾਂ ਨੂੰ ਪੂਰਬਲੇ ਚੰਗੇ ਕਰਮਾਂ ਕਰ ਕੇ ਪੂਰੇ ਸਤਿਗੁਰੂ ਦੀ ਧੰਨ ਗੁਰੂ ਨਾਨਕ ਦੇਵ ਮਾਹਰਾਜ ਦੀ ਪ੍ਰਾਪਤੀ ਹੁੰਦੀ ਹੈ, ਜੋ ਗੁਰੂ ਲੜ ਲਗ ਨਾਮ ਜਪਦੇ ਸੇਵਾ ਕਰਦੇ ਆਪਣਾ ਜਨਮ ਗੁਰੂ ਦੇ ਲੇਖੇ ਲਾਂਉਦੇ ਹਨ ਭਾਂਵੇ ਬਹੁਤੀ ਵੀ ਭਗਤੀ ਨਾਂ ਕੀਤੀ ਹੋਵੇ ਬਹੁਤੇ ਵੀ ਗ੍ਰੰਥ ਸ਼ਾਸਤਰ ਨਾ ਪੜ੍ਹੇ ਹੋਣ ਬਸ ਇਕ ਖਿਨ ਮਾਤਰ ਸਮੇ ਲਈ ਵੀ ਅਕਾਲ ਨੂੰ ਧਿਆਇਆ ਹੋਵੇ ਗੁਰਾਂ ਦੀ ਸੇਵਾ ਕਮਾਈ ਹੋਵੇ, ਉਹਨਾ ਨਾਲ ਐਦਾਂ ਦਾ ਕੁਝ ਨਹੀ ਹੁੰਦਾ ਜੋ ਉਪਰ ਲਿਖਿਆ ਐਸੇ ਗੁਰਮੁਖਾਂ ਨੇੜੇ ਜਮਦੂਤ ਨਹੀ ਲਗਦੇ *ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡੁ* ਫਿਰ ਜੇ ਗੁਰਮੁਖਾਂ ਦੇ ਨੇੜੇ ਜਮਦੂਤ ਨਹੀ ਲਗਦੇ ਓਹਨਾ ਗੁਰਮੁਖਾਂ ਦੇ ਅੰਤ ਸਮੇ ਕੌਣ ਆਂਉਦਾ?? ਓਹਨਾ ਦੀ ਜੀਵਾਤਮਾ ਕੌਣ ਲੈਣ ਆਂਉਦਾ ਜਿਨਾ ਦੇ ਮੁਖ ਤੇ ਅੰਤ ਸਮੇ ਵੀ ਹਰੀ ਦਾ ਨਾਮ ਹੁੰਦਾ?? ਐਦਾਂ ਦੇਆਂ ਗੁਰਮੁਖਾਂ ਨੂੰ ਲੈਣ ਜਮਦੂਤ ਨਹੀ ਸਗੋਂ ਗੁਰਦੂਤ ਆਂਉਦੇ ਹਨ, ਗੁਰਦੂਤ ਗੁਰੂ ਦੇ ਭੇਜੇ ਹੋਏ ਦੂਤ ਗੁਰੂ ਦੇ ਦੂਤ ਸਿੰਘ ਹੀ ਹੋ ਸਕਦੇ ਨੇ ਜੋ ਗੁਰੂ ਵਾਂਗ ਹੀ ਦਿਸਦੇ ਨੇ ਜਮਦੂਤ ਝੋਟੇ ਤੇ ਚੜ੍ਹ ਕੇ ਆਂਉਦੇ ਨੇ ਜਦਕੀ ਗੁਰੂ ਦੇ ਦੂਤ ਉਡਣੇ ਘੋੜਿਆਂ ਤੇ ਆਂਉਦੇ ਨੇ ਨਾਲ ਇਕ ਘੋੜਾ ਖਾਲੀ ਲਿਆਂਉਦੇ ਨੇ ਗੁਰਮੁਖ ਨੂੰ ਗੁਰੂ ਦੇ ਲੋਕ ਸਚਖੰਡ ਲੈ ਜਾਣ ਖਾਤਿਰ *ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।।* ਜੇ ਕਿਤੇ ਗਲਤੀ ਨਾਲ ਗੁਰੂ ਕੇ ਸਿਖ ਨੂੰ ਜਮਦੂਤ ਲੈਣ ਆ ਵੀ ਜਾਣ, ਓਹ ਗਾਹਾਂ ਜਾ ਕੇ ਕੀ ਵੇਖਦੇ ਆ ਕੇ ਸ਼ਹੀਦੀ ਫੌਜਾਂ ਪਹਿਲਾਂ ਹੀ ਖਲੋਤੀਆਂ ਅੱਗੇ ਨਿੰਹਘ ਸਿੰਘਾਂ ਦੇ ਹਥਾਂ ਚ ਭਾਰੇ ਭਾਰੇ ਭੰਗ ਘੋਟਣੇ ਸਲੋਤਰ ਵੇਖ ਕੇ ਹੀ ਜਮਦੂਤੜੇ ਭੱਜ ਜਾਂਦੇ ਆ ਕਿਓਕੀ ਕਲਗੀਧਰ ਦੇ ਬਚਨ ਨੇ *ਹੁਕਮ ਸ਼ਹੀਦਨ ਕੋ ਚਲਹਿ, ਇਨ ਸਭ ਪਰ ਜਾਨੋ।* *ਅਪਰਨ ਕੀ ਗਿਨਤੀ ਕਹਾਂ, ਜਮਦੂਤ ਮਹਾਨੋ।* ਕਹਿੰਦੇ , ਸ਼ਹੀਦਾਂ ਦਾ ਹੁਕਮ ਸਾਰਿਆਂ ਤੇ ਚਲਦਾ ਆ ਮੈ ਹੋਰਾਂ ਦੀ ਕੀ ਗਿਣਤੀ ਕਰਾਂ , ਜਮਾਂ ਤੇ ਜਮਦੂਤਾਂ ਤੇ ਵੀ ਸ਼ਹੀਦਾਂ ਦਾ ਹੀ ਹੁਕਮ ਚਲਦਾ ਆ ਸੋ ਨਾਮ ਜਪਣ ਦਾ ਐਨਾ ਲਾਭ ਤੇ ਪ੍ਰਤਾਪ ਆ ਬਾਕੀ ਫੈਂਸਲਾ ਸਾਡੇ ਆਪਣੇ ਹਥਾਂ ਚ ਹੈ ਕਿ ਅੰਤ ਸਮੇ ਜਮਦੂਤਾਂ ਦੇ ਮੱਥੇ ਲਗਣਾ ਡੰਡੇ ਖਾਣੇ ਕਿ ਵਾਹਿਗੁਰੂ ਵਾਹਿਗੁਰੂ ਜਪ ਕੇ ਸ਼ਹੀਦਾਂ ਨਾਲ ਘੋੜੇ ਚੜ੍ਹ ਕੇ ਗੁਰੂ ਪਾਸ ਜਾਣਾ ⚔️ਖਾਲਸਾ ਅਕਾਲ ਪੁਰਖ ਕੀ ਫੌਜ⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🙏🎉🎉
@MalwinderSingh-qz7ze
@MalwinderSingh-qz7ze 11 күн бұрын
Factory malak da v muh kala krke city ch ghumana chahida
@RanaRana-tp7ry
@RanaRana-tp7ry 7 күн бұрын
ਮੈਡਮ ਜੀ ਤੁਸੀ ਜਰੂਰ ਕਾਰ ਵਾਈ ਕਰਾਓ ਬਹੁਤ ਬਹੁਤ ਧੰਨਵਾਦ ਜੀ
@harpalsingh6583
@harpalsingh6583 10 күн бұрын
Thanks p t c chenel
@NareshKumar-qy1hk
@NareshKumar-qy1hk 10 күн бұрын
ਇਸ ਤੋਂ ਮੰਦਭਾਗੀ ਘਟਨਾ ਕੋਈ ਨੀ ਹੋ ਸਕਦੀ ਹੱਦ ਹੋ ਗਈ 😢
@sudeshkumari6625
@sudeshkumari6625 11 күн бұрын
पंजाब दा बेड़ा गरक होणा तय है
@rajkang69
@rajkang69 10 күн бұрын
Oh ok mr 🤓🥸🎉 you better get ready to make move out of Panjab soon 🔜 to U. P. or Himachal 🤯🐒🐒🧟‍♀️🧌🧜🏻🧜🏾‍♀️🐒.
@AkEntertainment9548
@AkEntertainment9548 10 күн бұрын
Bhut hi jyada hi Galt kita 😢😢
@AbhiAbhi-x5q
@AbhiAbhi-x5q 10 күн бұрын
Sad ji
@AvtarSingh-n6v7c
@AvtarSingh-n6v7c 10 күн бұрын
ਬਹੁਤ ਵਧੀਆ ਕੰਮ ਕੀਤਾ ਪੀ ਪੀ ਨੇ
@SunnyKumar-xj8zw
@SunnyKumar-xj8zw 11 күн бұрын
sr sakhat ton sakhat karvai kro ji ehna upper
@DeepakKumar-qc3ul
@DeepakKumar-qc3ul 10 күн бұрын
जिस प्रकार की फैक्ट्री के मालिक ने सोचा कि ऐसा भविष्य में ना हो ऐसी सजा दी उसी प्रकार के मालिक के ऊपर ऐसी कारवाई होना चाहिए कि कोई मालिक ऐसा करने से पहले हजार बार सोचे
@nayisrishtichurchkapurthal7398
@nayisrishtichurchkapurthal7398 9 күн бұрын
Very nice
@vishavstudiobassian5164
@vishavstudiobassian5164 11 күн бұрын
Hun nihang singh kithe gye😊😊😊
@ParamjitSingh-pb1cv
@ParamjitSingh-pb1cv 11 күн бұрын
ਉਮਰ ਕੈਦ ਕਰੋ ਮਾਲਕ ਨੂੰ👈👈👈👈👈
@ButtaSingh-t7j
@ButtaSingh-t7j 10 күн бұрын
🙏🙏
@subashchand6221
@subashchand6221 10 күн бұрын
ਲੱਖ ਲਾਹਨਤ ਇਹੋ ਜਿਹੇ ਲੋਕਾਂ ਤੇ😅
@jagjeetsingh6878
@jagjeetsingh6878 11 күн бұрын
Is fectory malik da sir Kalam hona chahiye
@RajKisohrRajKisohr
@RajKisohrRajKisohr 9 күн бұрын
@DarshanSingh-y1d
@DarshanSingh-y1d 9 күн бұрын
Thanks you very much Police Officer Sahab ji 🙏🙏💯
@GurnamSingh-hc6hx
@GurnamSingh-hc6hx 11 күн бұрын
good
@MalwinderSingh-qz7ze
@MalwinderSingh-qz7ze 11 күн бұрын
Bai eh bachia nu insaf milna chahida
@jaswantsinghjass4672
@jaswantsinghjass4672 9 күн бұрын
Sadar da biz ni ho sakda na eisan da baki aap daso
@jyotikashyap1513
@jyotikashyap1513 10 күн бұрын
Saja hova malak nu
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Мен атып көрмегенмін ! | Qalam | 5 серия
25:41
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН