ਕੁੜੀ ਦਾ ਮਾਮਾ ਮੁੰਡੇ ਦੀ ਮਾਂ ਨੂੰ ਕਹਿੰਦਾ ਕੀ ਤੂੰ ਆਪਣੀ ਕੁੜੀ 6 ਮਹੀਨੇ ਸਾਡੇ ਮੁੰਡੇ ਕੋਲ ਛੱਡ ਫੇਰ ਪਤਾ ਲੱਗੂ

  Рет қаралды 119,211

Preet JALALABAD Vlogs

Preet JALALABAD Vlogs

Күн бұрын

Пікірлер: 65
@ranjitbrar2449
@ranjitbrar2449 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਤਾ ਚਾਰ ਦਿਨ ਦੀ ਬਾਜੀ ਰਹਿਗੀ ਵਿਆਹ ਵਿਆਹ ਹੀ ਨਹੀਂ ਰਿਹਾ ਸੌਦਾ ਹੈ ਮਾਮੇ ਬਹੁਤ ਚੰਗਾ ਜਵਾਬ ਦਿੱਤਾ ਕਰਨੀ ਭਰਨੀ ਇਥੇ ਹੈ ਜੇਕਰ ਇਕ ਗਊ ਵਰਗੀ ਕੁੜੀਨੂੰ ਦੁਖ ਦਿਤਾ ਉਸਦੀਆਂ ਦਰਸੀਸਾਂ ਲਗਣੀਆ ਹੀ ਸੀ
@kashmirsingh2607
@kashmirsingh2607 Ай бұрын
ਸੱਭਕੁੱਝ ਇੱਥੇ ਹੀ ਅ ਜੀ👏🏼👏🏼👏🏼👏🏼👏🏼
@Kuldeepsingh-ej2es
@Kuldeepsingh-ej2es Ай бұрын
Shi gall aw veere. Je hor kudi nal hi gall karda c .fer os vichari nal vivh kyu Kariya. Rabb sab dekh riha. Je karni ethe ta bharni vi ethe hi aw 😢
@KulwinderSingh-vn3ny
@KulwinderSingh-vn3ny Ай бұрын
Bilkul sahi hy 22 ji
@SarbjitSingh-wq8ok
@SarbjitSingh-wq8ok Ай бұрын
Bahout vadiya story veer ji loka nu sikhya leni chahidi.
@amarjitbrar6938
@amarjitbrar6938 Ай бұрын
ਜੈਸਾ ਬੀਜੋਗੇ ਵੈਸਾ ਹੀ ਵੱਢੋਗੋ।
@jagtar9311
@jagtar9311 Ай бұрын
ਬਹੁਤ ਵਧੀਆ ਵੀਰ ਜੀ
@basantkaur3196
@basantkaur3196 Ай бұрын
ਪਰਮਾਤਮਾ ਮਾੜਾ ਕਰਨ ਵਾਲੇ ਨੂੰ ਸਜ਼ਾ ਜ਼ਰੂਰ ਦਿੰਦਾ ਸੁਹੱਪਣ ਤਾਂ ਵੇਖ ਲਿਆ ਪਰ ਪਰਮਾਤਮਾ ਦਾ ਡਰ ਮਨੋ ਕੱਢ ਦਿੱਤਾ ਜਿੰਨਾ ਚਿਰ ਜੀਓ ਗੇ ਤੜਫ਼ ਤੜਫ਼ ਕੇ ਜੀਉਗੇ ਬੱਚੀ ਨੂੰ ਅਗਲੇ ਘਰੇ ਬਹੁਤ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣ
@sarvjitsingh3602
@sarvjitsingh3602 Ай бұрын
ਕਲਜੁਗ ਦੁਪਹਿਰੇ ਨੱਚ ਰਿਹਾ
@ManpreetKaur-nh8ui
@ManpreetKaur-nh8ui Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurbajsingh9270
@gurbajsingh9270 Ай бұрын
Shai gel 🙏
@paramdhillon-bk5de
@paramdhillon-bk5de 14 күн бұрын
Waheguru g🙏🙏
@ParmjeetSingh-yy7op
@ParmjeetSingh-yy7op Ай бұрын
ਭਾਊ ਬਹੁਤ ਦੁੱਖ ਹੋਇਆ ਇੱਕ ਬੱਚੀ ਜਿਸਦੇ ਸਿਰ ਤੇ ਮਾ ਪਿਉ ਦਾ ਸਾਇਆ ਨਹੀ ਤੇ ਕੰਜਰ ਪਰਿਵਾਰ ਨੇ ਉਸ ਧੀ ਰਾਣੀ ਨਾਲ ਬਹੁਤ ਬੁਰਾ ਕੀਤਾ. ਇਹੋ ਜਿਹੇ ਲੋਕਾ ਦਾ ਇੱਕੋ ਹੱਲ ਸੋਧਾ ਭਾਊ ਇੱਕ ਸੱਚ ਦੱਸ ਰਿਹਾ. ਇੱਕ ਮੁੰਡਾ ਹੁੰਦਾ ਚੰਗੇ ਪਰਿਵਾਰ ਦਾ ਉਸਦਾ ਰਿਸਤਾ ਪੱਕਾ ਹੁੰਦਾ ਇੱਕ ਕੁੜੀ ਨਾਲ ਜਿਸਦਾ ਪਿਉ ਨਹੀ ਸੀ. ਮੁੰਡਾ 5/6 ਸਾਲ ਬਾਹਰ ਯੂਰਪ ਲਾ ਕੇ ਆਉਦਾ ਤੇ ਜਦੋ ਇੰਡੀਆ ਆਉਦਾ ਤਾ ਉਸਨੂੰ ਅਮਰੀਕਾ ਤੇ ਹੋਰ ਬਹੁਤ ਤਕੜੇ ਪਰਿਵਾਰਾ ਦਾ ਰਿਸਤਾ ਆਉਦਾ ਲੇਕਿਨ ਮੁੰਡਾ ਉੱਥੇ ਹੀ ਵਿਆਹ ਕਰਵਾਉਦਾ ਜਿੱਥੇ ਮੰਗਿਆ ਹੁੰਦਾ ਦਾਜ ਬਗੈਰਾ ਕੁੱਝ ਨਹੀ ਲਿਆ. ਵਿਆਹ ਤੋ 7/8 ਮਹੀਨੇ ਬਾਅਦ ਹੀ ਕੁੜੀ ਰੰਗ ਦਿਖਾਉਣ ਲੱਗ ਗਈ ਤੇ ਮੁੰਡੇ ਦੇ ਪਰਿਵਾਰ ਨੂੰ ਧਮਕਾਇਆ ਜਾਦਾ ਦਾਜ ਦਾ ਪਰਚਾ ਜਾ ਮਰਵਾ ਦੇਣ ਲਈ ਤੇ ਬਾਹਰ ਪਿੰਡ ਹੋਰ ਲੋਕਾ ਨਾਲ ਸਬੰਧ ਬਣਾਏ ਤੇ ਖੁਦ ਕੁੜੀ ਦੇ ਘਰ ਵਿੱਚੋ ਚਾਚਾ ਲੱਗਦਾ ਉਹਦੇ ਨਾਲ ਵੀ ਗਲਤ ਸੀ ਕੁੜੀ ਦੀ ਮਾ ਭਰਜਾਈ ਨੂੰ ਹਰਕਤਾ ਪਤਾ ਸੀ. ਕੁੜੀ ਦੀ ਭਰਜਾਈ ਬਹੁਤ ਤੇਜ ਸੀ. ਫਿਰ ਉਸ ਜਨਾਨੀ ਨੇ ਘਰ ਬਰਬਾਦ ਕਰ ਦਿੱਤਾ. ਮੁੰਡਾ ਚੁੱਪ ਸੀ ਕਿਉਕਿ ਉਸਦੇ ਮਾਂ-ਪਿਓ ਬਿਮਾਰ ਸੀ ਤੇ ਦੋ ਬੱਚੇ ਸੀ ਜਨਾਨੀ ਕੋਲ ਬੱਚਿਆ ਕਰਕੇ ਮੁੰਡਾ ਚੁੱਪ ਰਿਹਾ. ਅੱਜ ਉਹ ਬੰਦਾ ਪਿੰਡ ਵਿੱਚ ਜਾ ਕੇ ਬੈਠ ਨਹੀ ਸਕਦਾ ਇੰਨੀ ਬਦਨਾਮੀ ਹੋ ਗਈ ਮੁੰਡੇ ਨੇ ਉਸਦੀ ਜਨਾਨੀ ਤੇ ਜਨਾਨੀ ਦੇ ਚਾਚੇ ਨਾਲ ਆਡੀਓ ਫੜ ਲਈ ਸੀ ਤੇ ਜਨਾਨੀ ਦੀ ਭਰਜਾਈ ਨਾਲ ਗੱਲ ਕੀਤੀ ਉਨਾ ਨੇ ਗੱਲ ਹੀ ਨਹੀ ਸੁਣੀ. ਜਨਾਨੀ ਦੀ ਭਰਜਾਈ ਬਹੁਤ ਵੱਡੀ ਹਰਾਮ ਦੀ ਹੈ. ਉਹਨੇ ਘਰ ਵਾਲਾ ਦਿੱਤਾ ਤੇ ਉਸਦਾ ਮੁੰਡਾ ਮਰ ਗਿਆ ਤੇ ਇੱਕ ਮੁੰਡਾ ਬਾਹਰ ਹੈ.
@HappyGreatDane-nf1hd
@HappyGreatDane-nf1hd Ай бұрын
Good
@harwinderlotta718
@harwinderlotta718 Ай бұрын
Good Gala ny veera tryaaa❤❤❤❤❤❤❤❤❤❤❤❤❤❤❤❤❤
@MansiratKaur-m9m
@MansiratKaur-m9m Ай бұрын
Absolutely ryt paji .
@sukhjindersingh3614
@sukhjindersingh3614 Ай бұрын
ਜਿਹੜੀ ਚਕਵੀ ਹੁੰਦੀ ਆ ਉਹ ਜਿਆਦਾਤਰ ਫੰਡਰ ਹੀ ਨਿਕਲਦੀ ਹੁੰਦੀ ਆ
@EXT_DAKSH
@EXT_DAKSH 12 күн бұрын
Wah ohe rabb
@amrikatwal2841
@amrikatwal2841 Ай бұрын
By jee rb loka vich he vsda
@rajindersidhu5821
@rajindersidhu5821 Ай бұрын
jhdiya ah amritchake vlya janniya hundiya ah jada tar bhut kaminya hundiya koe ho jo sahi ho ahna ne ta apne lachn sach lokon li he amrit sakya hunda jhde munde de maa da amrit sakya onu ta kie kudi debe na ah vatla hundita sare deta kede ne kise de kudi nu vasn dandya
@kamalpreetsingh4292
@kamalpreetsingh4292 Ай бұрын
WaheGuru Ji ka Khalsa WaheGuru Ji ki Fateh
@mandeepsingh3153
@mandeepsingh3153 Ай бұрын
ਵੀਰ ਜੀ ਕੀ ਤੇ ਪਾਪਾ ਦੀ ਸਜ਼ਾ ਪ੍ਰਮਾਤਮਾ ਜ਼ਰੂਰ ਦਿੰਦਾ ਹੈ
@simransimi7260
@simransimi7260 Ай бұрын
Sahi aa bro
@dhanwantsingh-g4m
@dhanwantsingh-g4m Ай бұрын
❤❤
@Ramjatin
@Ramjatin Ай бұрын
Tahi kehnde a karm changy kro eh bilkul 💯✅
@harmeetkaur7230
@harmeetkaur7230 Ай бұрын
10th pass,+2pass ta ajj kal bht style rakh diya aa ,eh full advanced aa
@kashbassey9149
@kashbassey9149 Ай бұрын
Everyone pays for their sins.. People need to learn this This boys mother was not wise,she should have sat her son down and put some sense into him
@mandeepsingh3153
@mandeepsingh3153 Ай бұрын
Good y
@Mohalisharn
@Mohalisharn Ай бұрын
🙏❤️
@gurjantsingh9266
@gurjantsingh9266 Ай бұрын
Sahi keha kudi daa mama nee koi jhooth nhi pta fer lagdaa ਅਕਲ ਟਿਕਾਣੇ ਫਿਰ ਆਉਦੀ ਆ 💯✅❤ Ryt
@montyghuman4037
@montyghuman4037 Ай бұрын
sahi gal a bai ...
@hewpeck5611
@hewpeck5611 Ай бұрын
👏👏👌👌🙏🙏
@KomalKhehra-n5y
@KomalKhehra-n5y Ай бұрын
Waheguru ji
@kashmirsingh2607
@kashmirsingh2607 Ай бұрын
👏🏼👏🏼👏🏼👏🏼👏🏼
@Nupa-bb1xs
@Nupa-bb1xs 7 күн бұрын
Kinne lok munde nu galat keh rahe ne , thik hai galat v hai, Par jdo kudia nu ghar wala pasand nhi hunda odo kalash paa laindia ne te shad dindia ne odo sun ke kudi de gupp lok koi ta ohnu "beta ji" koi "putur ji" banai baitha hunda odo kudi nu galat ni kehnda ?
@arshsingh-yu9kg
@arshsingh-yu9kg 14 күн бұрын
😢😢😢😢😢😢
@mentaljijaji
@mentaljijaji Ай бұрын
Tusi vi ghusyan na bhoreya kro😂😂😂😂😂
@sukhgill3800
@sukhgill3800 Ай бұрын
Vire dunia sire di besarm ha jo marji hove pher v sarm nhi aundi 1 nhi bhut loka da eho hal ha
@beanthsingh5766
@beanthsingh5766 27 күн бұрын
🙏🤔
@PreetKaur-g3n
@PreetKaur-g3n 22 күн бұрын
🙏
@Nupa-bb1xs
@Nupa-bb1xs 7 күн бұрын
Bai teria storia jhoot te bese hundia ne. Kde tu kehna sere de kudi jatt ne pda ta , master lava ta , kde tu kehna munde ne kudi de pu kidnap kra lia
@HarpreetKaur-uj7xb
@HarpreetKaur-uj7xb Ай бұрын
Dhake nal rishte nhi nibhde je sulah v ho jave ta man nhi milde bhoj hi ban jande ne ek jindgi mili a ta bhoj kyon chako hun oh kudi sohkhi ta rahegi nhi sari umr kalesh vich hi lag jandi
@GurmeetSingh-o7c
@GurmeetSingh-o7c Ай бұрын
Veer tenu number layi keha c
@sandhujalandharia2016
@sandhujalandharia2016 Ай бұрын
Eda hi kihna chida jo duje di diha nal eda karde ne
@harmeetkaur7230
@harmeetkaur7230 Ай бұрын
Nanke jado 37 lakh vivah ta la dinda aa phir well educated kyu nahi keti
@DaljitSingh-hf3sc
@DaljitSingh-hf3sc Ай бұрын
Dunia khatam hon ute aaii hai
@GianGill-js3hp
@GianGill-js3hp Ай бұрын
❤❤😂🎉🎉
@NarinderKaur-lo5vv
@NarinderKaur-lo5vv Ай бұрын
Waheguru d maar ton dr ke rahey 🙏🙏
@mohindersidhu1279
@mohindersidhu1279 Ай бұрын
Kaljug da pehra
@JAGJITSINGH-f3g
@JAGJITSINGH-f3g Ай бұрын
Mama ne galat khea munda de maa nu maa nu eh khena se Tu Te Teri kuri Dona he 6 mahina sada nal Reha ke dekho
@nkita123
@nkita123 Ай бұрын
Hawas sikhra te hai
@anmolsinghsonofranjitsingh963
@anmolsinghsonofranjitsingh963 Ай бұрын
Kise di dhee nu tango karna sazaa te milegi
@Ravinder-o7utuber.sikhism
@Ravinder-o7utuber.sikhism Ай бұрын
Kudi nu badnaam kar Raha
@BholaSingh-oh4kw
@BholaSingh-oh4kw Ай бұрын
Tit for tat
@mangalsingh5707
@mangalsingh5707 Ай бұрын
Good
@DALJEETSINGH-n4l
@DALJEETSINGH-n4l Ай бұрын
Waheguru ji
@ManrajKumar-d6q
@ManrajKumar-d6q 26 күн бұрын
🙏🤔
@inderjitkaurbrar1334
@inderjitkaurbrar1334 Ай бұрын
Waheguru ji
@Khatri_15
@Khatri_15 Ай бұрын
Good
@HappySingh-zx1bk
@HappySingh-zx1bk Ай бұрын
Waheguru ji
@JaswinderSingh-lq6zj
@JaswinderSingh-lq6zj Ай бұрын
Waheguru ji
The IMPOSSIBLE Puzzle..
00:55
Stokes Twins
Рет қаралды 189 МЛН
За кого болели?😂
00:18
МЯТНАЯ ФАНТА
Рет қаралды 3,3 МЛН
Sister Meets Her Brother After 27 Years|Sukh Gill|Emotional Interview|Mani Parvez|@kaintpunjabi
52:34
Kaint Punjabi (ਘੈਂਟ ਪੰਜਾਬੀ)
Рет қаралды 337 М.
The IMPOSSIBLE Puzzle..
00:55
Stokes Twins
Рет қаралды 189 МЛН