ਕੁੜੀ ਨੇ ਚੱਕਤੇ ਸਵਾਲ ਡੇਰੇ ਜਾਣ ਵਾਲੀਆਂ ਔਰਤਾਂ ਤੇ

  Рет қаралды 45,880

Mann Bathinde aala

Mann Bathinde aala

Күн бұрын

Пікірлер: 148
@tarasingh7402
@tarasingh7402 3 күн бұрын
ਜੇ ਮਾਝੇ ਵਾਲੇ ਗੁਰਦੁਆਰੇ ਨਾਲ ਜੁੜੇ ਹੱਨ ਤਾਹੀ ਜੋਧੇ ਜਨਮ ਲੈਦੇ ਹੱਨ ਵਾਹਿਗੁਰੂ ਸਾਹਿਬ ਜੀ
@tarasingh7402
@tarasingh7402 2 күн бұрын
ਵਾਹਿਗੁਰੂ ਸਾਹਿਬਜੀ
@baldevsinghbaldevsinghmakk5615
@baldevsinghbaldevsinghmakk5615 Күн бұрын
ਬਾਬੇ ਸੋਨੇ ਦੀ ਭਸਮ ਅਫੀਮ ਨਾਲ ਮਿਲਾਕੇ ਖਾਂਦੇ ਹਨ ਤੇ ਆਪਣੇ-ਆਪ ਦੀ ਸੰਭਾਲ ਤੇ ਪੈਸਾ ਖਰਚ ਕਰਦੇ ਹਨ . ਅਯਾਸ਼ੀ ਦੇ ਅੱਡੇ ਬਣੇ ਹੋਏ ਹਨ ਸਭ ਡੇਰੇ . ਸਰਕਾਰੀ ਏਜੰਟ ਹਨ ਸਭ .
@JagmohanSingh-ng7ze
@JagmohanSingh-ng7ze 3 күн бұрын
।ਸਹੀ ਗੱਲਾ ਕੀਤੀਆਂ ਕੁੜੀ ਨੇ
@NirmalsinghHirka
@NirmalsinghHirka 3 күн бұрын
ਬੇਟੇ ਬਹੁਤ ਹੀ ਵਧੀਆ ਵਿਚਾਰ ਹਨ ਸੰਗਤਾਂ ਨੂੰ ਜਾਗਣਾ ਚਾਹੀਦਾ ਹੈ ਇਹ ਸਾਧਾਂ ਦੇ ਹੱਥ ਕਟਕੇ ਸ਼ਡ ਦੇਣ ਬੇਟੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sardoolsingh8639
@sardoolsingh8639 3 күн бұрын
ਸੁੱਖੇ ਅਮਲੀ ਦੇ ਐ ਸਾਰੇ ਡੇਰੇ ਵਾਲੇ ਯਾਰ।
@Anhad1313
@Anhad1313 3 күн бұрын
97% ਔਰਤਾ ਸੁਆਦ ਲੈਣ ਆਪ ਜਾਂਦੀਆ ਜਿੰਨਾ ਨੂੰ ਖਸਮ ਦਾ ਡਰ ਨਾ ਹੋਵੇ ਜਿਹਦੇ ਪੰਲੇ ਕੁੱਝ ਨਹੀ ਉਹ ਆਪ ਔਰਤਾ ਨੂੰ ਲੈ ਜਾਦੇਨੇ
@baldevsidhu7719
@baldevsidhu7719 3 күн бұрын
@@Anhad1313 Problems ਹੁਦੀਆ ਘਰੇ ਸੁਣਨ ਵਾਲਾ ਕੋਈ ਨਹੀ ਹੁਦਾ Psychological factor ਹੈ community breakdown ਪਹਿਲਾ ਰਿਸਤੇਦਾਰ problems ਹਲ ਕਰਦੇ ਸੀ
@KashmirSingh-k5k
@KashmirSingh-k5k 3 күн бұрын
ਬਾਬਿਆਂ ਅਤੇ ਡੇਰਾ ਵਾਲਿਆਂ ਨੂੰ ਸੋਧਿਆ ਜਾਵੇ
@AmandeepSingh-bu4wn
@AmandeepSingh-bu4wn 3 күн бұрын
ਬਹੁਤ ਵਧੀਆ ਵਿਚਾਰ ਜੀ
@GurleenKaur-bg6jo
@GurleenKaur-bg6jo 3 күн бұрын
ਅਸੀ ਗੁਰੂ ਸਾਹਿਬ ਦੀ ਕੋਈ ਮੰਨ ਕੇ ਰਾਜੀ ਨਹੀ ਕਿਉਕਿ ਸਾਨੂੰ ਸਬਦ ਗੁਰੂ ਤੇ ਭਰੋਸਾ ਨਹੀ
@SukhdevOtaal
@SukhdevOtaal 3 күн бұрын
ਜੋਨੀ ਨੂੰ ਬਾਬਾ ਨਾ ਕਹਿ ਭੈਣੇ ਜੋਨੀ ਦਲਾਲ ਕਿਹਾ ਕਰੋ ਭੈਣ ਮੇਰੀਏ ਧੰਨਵਾਦ ਜੀ
@NarinderSingh-mg4sw
@NarinderSingh-mg4sw 3 күн бұрын
ਮਾਲਵੇ ਦੇ ਇਲਾਕੇ ਵਿੱਚ ਡੇਰਾਵਾਦ ਬਹੁਤ ਹੈ ਭੈਣ ਜੀ ਸਾਡੇ ਮਾਝੇ ਵਿੱਚ ਡੇਰਾਵਾਦ ਬਹੁਤ ਘੱਟ ਹੈ
@majorsinghgrewal9898
@majorsinghgrewal9898 3 күн бұрын
ਕਿਸੇ ਨੇ ਨਹੀਂ ਫੜਨੇ ਬਾਬੇ
@baldevsidhu7719
@baldevsidhu7719 4 күн бұрын
ਭੈਣੇ ਆਵਦੀ ਸਿਹਤ ਦਾ ਵੀ ਖਿਆਲ ਰਖੋ ਇਹ ਸਾਰਾ Stress ਵੀ ਆਪਾ ਨੂ ਬਹੁਤ affect ਕਰਦਾ ਇਸ video ਦੇ end ਤੇ ਦੇਖੋ ਤੁਹਾਡਾ face ਕਿਨਾ affect ਹੋਇਆ ! ਇਹ ਸਾਰਾ ਵਰਤਾਰਾ ਸਾਡੇ ਸਾਰਿਆ ਵਾਸਤੇ ਦੁਖਦਾਈ ਹੈ 🙏
@KiranpalKaur-k3k
@KiranpalKaur-k3k 3 күн бұрын
God bless you bhena🙏
@amarjitgill9182
@amarjitgill9182 4 күн бұрын
Very nice 🎉 ❤
@KanwaljitSingh-n5e
@KanwaljitSingh-n5e 3 күн бұрын
ਬਾਬੇ ਸਾਧ ਸੰਤ ਸੱਭ ਸਿਆਸੀ ਲੀਡਰਾਂ ਨਾਲ ਘਿਉ ਖਿਚੜੀ ਹੋ ਕੇ ਆਮ ਲੋਕਾਂ ਦਾ ਪੈਸੇ ਪੱਖੋਂ ਅਤੇ ਜਿਸਮਾਨੀ ਸ਼ੋਸ਼ਨ ਕਰਦੇ ਰਹਿੰਦੇ ਹਨ।ਇਹ ਸਾਰਾ ਪੁੱਠਾ ਕੰਮ ਧਰਮ ਦੀ ਆੜ ਲੈਕੇ ਵੱਡੇ ਲੀਡਰਾਂ ਦੀ ਸਰਪ੍ਰਸਤੀ ਹੇਠ ਕੀਤਾ ਜਾਂਦਾ ਹੈ। ਨਸ਼ੇ ਦਾ ਵੱਡਾ ਕਾਰੋਬਾਰ ਵੀ ਡੇਰਿਆਂ ਤੇ ਸਿਆਸੀ ਲੀਡਰਾਂ ਦੀ ਦੇਣ ਹੈ ਜੀ।
@yadwinderkaur2282
@yadwinderkaur2282 3 күн бұрын
ਗਗਨ ਚੁੰਨੀ ਹਮੇਸ਼ਾ ਸਿਰ ਤੇ ਰੱਖਿਆ ਕਰ
@sukhdevsingh8756
@sukhdevsingh8756 3 күн бұрын
ਨਸੇ ਦਾ ਸਟਾਕਿੰਗ ਕੇਂਦਰ ਡੇਰੇ ਹਨ 🎉
@JaspalsinghGill-kq7et
@JaspalsinghGill-kq7et 4 күн бұрын
Very good discussion
@meharsekhon2368
@meharsekhon2368 3 күн бұрын
ਮੈਂ ਇਕ ਵੇਰਾਂ ਵੇਖਿਆ ਮਾਂ ਕਹਿੰਦੀ ਬਾਬਾ ਜੀ ਕ੍ਰਿਪਾ ਕਰੋ ਮੇਰਾ ਮੁੰਡਾ ਪਾਸ ਕਰਾ ਦਿਓ ਨਾਲੇ ਕਹਿੰਦੀ ਮੁੰਡਾ ਪੜ੍ਹਦਾ ਨਹੀਂ। ਤੁਸੀ ਦੱਸੋ ਜੇ ਮੁੰਡਾ ਪੜ੍ਹਦਾ ਨਹੀਂ ਤੇ ਬਾਬਾ ਪਰਚੀਆਂ ਪਾਉਣ ਜਾਉਂਦਾ ਪਾਸ ਕਰਾਉਣ ਲਈ ਬਾਬਾ ਅਲੱਗ ਕਮਰੇ ਵਿੱਚ ਗਦੇ ਤੇ ਬੈਠਾ ਸੀ ਨਾਲੇ ਗੱਦੇ ਹੇਠਾਂ ਪੈਸੇ ਰੱਖੀ ਜਾਂਦੇ ਲੋਕ। ਨਾਲੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਨਹੀਂ ਟੇਕਦੇ ਪਰ ਬਾਬੇ ਅੱਗੇ ਗੱਦੇ ਥੱਲੇ ਪੈਸੇ ਰੱਖੀ ਜਾਂਦੇ ਹਨ ਬਚ ਜਾਓ ਲੋਕੋ
@HarjeetSingh-sr9cf
@HarjeetSingh-sr9cf 3 күн бұрын
ਇਹ ਆਪਣੇ ਨਹੀਂ ਵੀਰ ਜੀ ਇਹਨਾਂ ਨੂੰ ਮੱਸੇ ਰੰਗੜ ਦੀ ਔਲਾਦ ਕਹਿ ਸਕਦੇ ਹਾਂ ਉਹ ਚਰਨ ਘਾਟ ਵਾਲੇ ਬਾਬੇ ਦੀ ਸੁੰਨਤ ਕੀਤੀ ਹੋਈ ਤਾਂ ਹੀ ਮੱਸੇ ਰੰਘੜ ਦੀ ਔਲਾਦ ਹੈ ਜੀ 🙏 ਵਾਹਿਗੁਰੂ ਜੀ ਸਮੂਚੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼ ਉਠਾਉਣ ਦੀ ਜ਼ਰੂਰਤ ਹੈ ਜੀ 🙏
@parmjitsingh1326
@parmjitsingh1326 3 күн бұрын
ਰਬ ਉ ਜੀ
@RajwinderRajwinder-k9o
@RajwinderRajwinder-k9o 3 күн бұрын
ਮਾਝੇ ਦੇ ਦਰਬਾਰ ਸਾਹਿਬ ਜਾਂਦੇ ਭੈਣੇ❤❤
@bhangoojatt6841
@bhangoojatt6841 2 күн бұрын
ਬਹੁਤ ਵਧੀਆ ਗੱਲ ਦੀਦੀ ਜੀ
@kewalsingh592
@kewalsingh592 3 күн бұрын
ਬੀਬੀ ਜੀ ਗਲ ਠੀਕ ਜੇ ਚੁੰਨੀ ਸਿਰ ਤੇ ਲੈ ਕੇ ਕਰਦੀ ਗਲ ਬਹੁਤ ਚੰਗੀ ਲਗਦੀ.
@RoyalSingh-v5e
@RoyalSingh-v5e 11 сағат бұрын
🦄🦄 ਆਪ ਬਣਨ ਆਉਂਦੀਆਂ ਇਹ ਤੀਵੀਂਆਂ।। ਖੁਰਕ ਇਹਨਾਂ ਦੀਆਂ ()() ਤੇ ਵੀ ਬਾਹਲੀ ਹੁੰਦੀਆਂ।
@parmjitsingh1326
@parmjitsingh1326 3 күн бұрын
ਬਹੁਤ ਵਧੀਆ ਜੀ ਨਾਭਾ ਰਿਆਸਤ ਪਰਮਜੀਤ ਸਿੰਘ ਵਾਹ ਭੈਣ ਸਲੂਟ ਆ ਤੇਨੂੰ ਪਾਕਿਸਤਾਨ ਦੀ ਦੇਣ ਹੋ ਡੇਰਾ ਵਾਦ ਰ ਫ ਉ
@RajinderBrar-lg2qf
@RajinderBrar-lg2qf 3 күн бұрын
ਸਿਆਸੀ ਲੋਕਾਂ ਦੀ ਸ਼ਹਿ ਡੇਰਾਵਾਦ ਨੂੰ
@BalkarSingh-ko2qy
@BalkarSingh-ko2qy Күн бұрын
ਸਤਿਕਾਰ ਯੋਗ ਪੱਤਰਕਾਰ ਵੀਰ man ਬਠਿੰਡੇ ਵਾਲਾ ਸਾਹਿਬ ਜੀ ਤੇ ਸਾਡੀ ਭੈਣ ਪੱਤਰਕਾਰ ਨਾਮ seid ਗੁਰਪ੍ਰੀਤ ਸਿੱਧੂ ਜੀ ਭੈਣ ਜੀ ਆਪ ਜੀ ਵੀਡਿਓ ਦੇਖਿਆ ਹਨ ਆਪ ਜੀ ਗੱਲ ਬਾਤ ਕਰਨ ਦਾ ਲਹਿਜਾ ਬੁਹਤ ਹੀ ਸੋਲਘਾ ਯੋਗ ਹੈ ਕੁੱਸ਼ ਸਾਡੀ ਆ ਭੇਣਾ ਜੁੰਮੇਵਾਰ ਹਨ ਕਈ ਦੁਖੀ ਹੁੰਦੀਆ ਹਨ ਪਰ ਅਫਸੋਸ ਕਈ ਵਹੇਲੜਾ ਹੁੰਦੀਆ ਹਨ ਜੀ
@AmandeepKaur-jc8kb
@AmandeepKaur-jc8kb 15 сағат бұрын
❤❤❤❤ good 👍 story ji
@SantokhSingh-o5r
@SantokhSingh-o5r 2 күн бұрын
good bhen ji
@Sitalkaur-h6d
@Sitalkaur-h6d 3 күн бұрын
Sarkaran ne Dere khole a votan khreedan lei shabashe GAGAN bhut vdia Bol the o
@gurwindersinghsaran2501
@gurwindersinghsaran2501 3 күн бұрын
ਮਾਝੇ ਦੀ ਧਰਤੀ ਬਹੁਤ ਬਹੁਤ ਪਵਿੱਤਰ ਗੁਰੁ ਦੀ ਧਰਤੀ ਆ ਸਾਰੇ ਇਤਿਹਾਸਕ ਅਸਥਾਨ ਨੂੰ ਕੋਟਨ ਕੋਟ ਪ੍ਰਣਾਮ ਦੁਜੀ ਗੱਲ ਹੂਲੇ ਲੂਲੇ ਵਾਲੇ ਜੋ ਸਾਰਾ ਮਾਝਾ ਈਸਾਈ ਬਣ ਗਿਆ ਉਹ ਲਗੋੜ ਜੈ ਮਾਝੇ ਦੀ ਈਸਾਈ ਬਣੀ ਆ ਮਾਝੇ ਦੀ ਪਬਲਿਕ ਆ ਕਿ ਬਿਹਾਰੀ ਆ ਦੁਜੀ ਗੱਲ ਨਾਨਕਸਰ ਚ ਜੋ ਲੱਖੇ ਤੁਤਲੇ ਨੇ ਚੰਦ ਚੜਾਏ ਨੇ ਉਹ ਵੀ ਮਾਝੇ ਦਾ ਮਜੀਠੀਏ ਦਾ ਪਾਲਤੂ ਆ ਗੱਲ ਮੁੱਦੇ ਦੀ ਕਰੀਦੀ ਆ ਐਵੇਂ ਫਾਲਤੂ ਬਕਵਾਸ ਨੀ ਕਰੀਦਾ
@gurbindersingh228
@gurbindersingh228 3 күн бұрын
Dhan oh ma bap da hosla jina ne appni oorta bachia babai de sawa karnan hosla kita
@ramcharan7448
@ramcharan7448 3 күн бұрын
ਭੈਣ ਜੀ ਡੇਰੇ ਤੇ ਜਾਣ ਵਾਲੇ ਲੋਕਾਂ ਨੂੰ ਇਹ ਨਹੀਂ ਪਤਾ ਬਾਬਾ ਸਾਡੀ ਜਨਾਨੀ ਨੂੰ ਮੁੰਡੇ ਦਾ ਫਲ ਕਿਵੇਂ ਦੇਵੇਗਾ 😂ਸਾਇੰਸ ਦਾ ਯੁੱਗ ਹੈ 😂
@majoruppal7552
@majoruppal7552 3 күн бұрын
Good answer
@BhagSingh-k2d
@BhagSingh-k2d 3 күн бұрын
ਜੋ ਵਰ ਚਾਹੂੰ ਸੋ ਤੁਮਤੇ ਪਾਊ ਗੁਰਬਾਣੀ ਕਹਿੰਦੀ
@JasPinder-gx3xs
@JasPinder-gx3xs 3 күн бұрын
MAINHRO VEE GHUTT NHI PAOSE LAIKE CHUOPP KUR JADAN HAI, KIHRRHA DDERA BUNDH KUTEAEAA HAI MAIHRO NE DUSO JI , THANKS GOD BLESH YOU SISTER JI THANKS RS DHALIWALL FDK PUNJAB ❤
@iqbalsingh7628
@iqbalsingh7628 3 күн бұрын
ਬਾਈ ਕੈਮਰੇ ਸਾਹਮਣੇ ਆਕੇ ਡੇਰਾਵਾਦ ਦੇ ਬਾਰੇ ਗੱਲਾ ਤਾਂ ਕਰਦੇ ਹਨ ਗੁਰਦੁਆਰੇ ਵਾਲੇ ਵੀ ਘੱਟ ਨਹੀਂ ਨਾਨਕਸਰ ਠਾਠ ਵਾਲਿਆਂ ਨੇ ਵੀ ਗ੍ਰੰਥ ਸਾਹਿਬ ਰੱਖਿਆ ਹੋਇਆ ਇਹ ਦੁਨੀਆਂ ਪੈਸੇ ਪਿੱਛੇ ਭੱਜੀ ਫਿਰਦੀ ਸ਼ੋਸ਼ਲ ਮੀਡੀਆ ਵਿੱਚੋ ਵੀ ਪੈਸੇ ਕਮਾਉਣ ਲਈ ਵੀਡੀਓ ਪਾਈ ਜਾਂਦੀ ਹੈ
@LakhwinderSingh-q6v
@LakhwinderSingh-q6v 3 күн бұрын
ਮੈਂ ਦੱਸਣਾ ਵਹਾਉਂਦਾ ਹਾਂ ਕਿ ਉਹ ਅਸਲੀ ਜਾਂ ਨਸਲੀ ਸਿੰਖ ਨਹੀਂ ਹੋ ਸਕਦਾ ਜਿਹੜਾ ਡੇਰਿਆਂ ਵਿੱਚ ਜਾ ਕੇ ਮੱਥਾ ਟੇਕਦੇ ਹਨ ਪਖੱਡਿਆ ਤੇ ਡੇਰਾ ਵਾਦਿਆ ਨੂੰ ਨਕਾਰੋ ਜੇ ਮੱਥਾ ਹੀ ਟੇਕਣਾ ਤਾ ਪਿੰਡ ਦੇ ਗੁਰਦਵਾਰੇ ਵਿੱਚ ਨਾਉਂ ਪਿੰਡ ਦੇ ਪਾਠੀ ਸਿੰਘ ਨੂੰ ਖੁਸ਼ਹਾਲ ਕਰੋ ਮੂਰਖ ਨਾ ਬਣੋ ਤੁਹਾਡਿਆਂ ਹੀ ਪੈਸਿਆਂ ਤੇ ਐਸ਼ ਕਰਦੇ ਹਨ ਇਹ ਬਾਬੇ ਜਿਹੜੇ ਕਾਜੂ ਬਦਾਮ ਸੌਗੀ ਖਾ ਕੇ ਪੁੱਠੇ ਕੰਮ ਕਰਦੇ ਹਨ
@KiranpalKaur-k3k
@KiranpalKaur-k3k 3 күн бұрын
Good bhena👌👌👌👌🙏
@BhagSingh-k2d
@BhagSingh-k2d 3 күн бұрын
ਦੋ ਤਿੰਨ ਬਾਬੇ ਚੰਡੀਗੜ੍ਹ ਵੀ ਬੈਠੇ ਆ ਜੀ
@BalbirKaur-u7y
@BalbirKaur-u7y Күн бұрын
Very good sister very good
@HarvinderKaur-hb5le
@HarvinderKaur-hb5le Күн бұрын
Very nice batcet bata ❤
@balkaransingh4486
@balkaransingh4486 4 күн бұрын
Lakha baba di sukhbir badly nal ik gall ci maan ji
@ManjeetsinghJosan-iv4qi
@ManjeetsinghJosan-iv4qi 3 күн бұрын
😂🎉
@veerpalkaur9617
@veerpalkaur9617 15 сағат бұрын
Good.jee..bhinda
@jasvirsingh7888
@jasvirsingh7888 16 сағат бұрын
Good madam you better knowledge about Sikhism
@meharsekhon2368
@meharsekhon2368 3 күн бұрын
ਤੁਹਾਡੀ ਪਾਵਰ ਵੰਡਣ ਲਈ ਹੀ ਡੇਰੇ ਬਣਾਏ ਗਏ ਹਨ ਆਪੇ ਨਹੀਂ ਬਣੇ ਬਣਾਏ ਗਏ ਹਨ
@harjitmasih7273
@harjitmasih7273 2 күн бұрын
21 22 ਸਾਲਾਂ ਨੂੰ ਬਹੁਤ ਤੰਗ ਕਰਦਾ Baba g
@raghbirsingh5435
@raghbirsingh5435 3 күн бұрын
A sister they bolen they jejebey nu slam satguru lami umer bakhsay esi seray sath hi .
@Singh-by1z
@Singh-by1z 2 күн бұрын
💯💯💯💯💯💯
@sukhgill3800
@sukhgill3800 4 күн бұрын
Gagan didi dade dadia te ashram ch bej ditte kuch rull rahe ne kuch dade dadia kol nhi jaan dindia ne
@gurpreetsinghdhaliwal9924
@gurpreetsinghdhaliwal9924 2 күн бұрын
Sabar santokh khtam ho geya har insaan mangda firda .chamatkar vich duniya bharosa karan lag gyi
@bobkooner996
@bobkooner996 3 күн бұрын
Bibi ji vaheguru ji mehr kare
@SatnamSingh-zk4ce
@SatnamSingh-zk4ce 3 күн бұрын
Ram Rahim ਆਸਾ ਰਾਮ ਅਉਰ ਵੀ ਕਈ ਰਾਮ ਨੇ ਪਾਖੰਡੀ
@manoharsingh3730
@manoharsingh3730 3 күн бұрын
Babe te Leader ik hi han.
@baldevsidhu7719
@baldevsidhu7719 4 күн бұрын
Bjp ਨੇ Dera Sirsa ਨਾਲ deal ਕੀਤਾ ਸੀ ਵੋਟਾ ਬਦਲੇ ram rahim ਨੂ ਕੇਸਾ ਤੋ ਨਿਜਾਤ See The Hindu newspaper news from 2014 updated in 2021 Did ‘deal’ with Dera help the Bjp win Haryana ! ਐਨੇ ਵਾਰੀ ੈਵੇ prole ਨਹੀ ਮਿਲੀ
@JattFactor
@JattFactor 3 күн бұрын
ਅਨਪੜ੍ਹ ਪ੍ਰਚਾਰਕਾਂ ਨੇ ਬੇੜਾ ਗਰਕ ਕੀਤਾ । ਅਨਪੜ੍ਹ ਬੀਬੀਆਂ ਮੁੰਡੇ ਲੈਣ ਜਾਂਦੀਆਂ ਤੇ ਮੁੰਡਾ ਜਦੋਂ ਹੋ ਜਾਂਦਾ ਉਹ ਵੀ ਨ੍ਹੀ ਪੜਦਾ ਤੇ ਉਸ ਦੀ ਪਤਨੀ ਫੈਰ ਬਾਬੇ ਦੇ। ਇਹ cycle ਚੱਲ ਰਿਹਾ families ਵਿੱਚ। ਬਾਬਿਆਂ ਦੇ ਵੀ agent ਨੇ ਪਿੰਡਾਂ ਵਿੱਚ।
@rkj3421
@rkj3421 3 күн бұрын
Ghaint gagan behind 🎉
@kuldipdhak7972
@kuldipdhak7972 3 күн бұрын
Ache vichar han amal karo ji
@Deep-g8w
@Deep-g8w 3 күн бұрын
Mehro 1.5 ਕਰੋੜ ਰੁਪਏ lai gya babe da ode bare v daso
@mohansingh1792
@mohansingh1792 3 күн бұрын
Sister is true Sikh Bonita, long, live, ❤❤
@sukhwinderhaher5878
@sukhwinderhaher5878 Күн бұрын
ਭੈਣ ਜੀ ਘਰਾਂ ਵਿੱਚ ਬਾਣੀ ਪੜ੍ਹਨੀ ਸ਼ੁਰੂ ਕਰ ਦੋ। ਡੇਰੇ ਬੰਦ ਹੋ ਜਾਣਗੇ ਵਹਿਗੁਰੂ ਜੀ ਭਲੀ ਕਰੇ
@GurdeepSingh-ne8jy
@GurdeepSingh-ne8jy Күн бұрын
ਡੇਰੇ=ਗੁਰਦਵਾਰੇ
@jasbirkaur5322
@jasbirkaur5322 Күн бұрын
Bebak lady. ❤ Very good
@harpalsingh1283
@harpalsingh1283 3 күн бұрын
Good,g
@GurdaspurSandhu
@GurdaspurSandhu 3 күн бұрын
ਮਾਝਾ ਤਾਂ ਫਿਰ ਮਾਝਾ ਹੈ ਭੈਣੇ ਬਾਬਾ ਨਾਨਕ ਸਾਡਾ ਗੁਰੁ ਹੈ ਪੰਖਡੀਆ ਬਾਬਿਆਂ ਤੋਂ ਹਜ਼ਾਰਾਂ ਕਿਲੋਮੀਟਰ ਤੋਂ ਦੂਰ ਸੰਧੂ ਗੁਰਦਾਸਪੁਰ
@balwindersinghjattana5770
@balwindersinghjattana5770 3 күн бұрын
ਸੇਖ ਫੱਤੇ ਤੇ ਖੀਰ ਕੌਣ ਚਡ਼ਆਉਦਾ ਭਰਾ
@CharanjitSingh-p9l
@CharanjitSingh-p9l 3 күн бұрын
ਡੇਰੇ ਵਿਚ 2 ਨੰਬਰ ਕੰਮ ਚਲਦਾ
@jagwindersingh9660
@jagwindersingh9660 3 күн бұрын
Very nice
@harvinderkumarsharma5168
@harvinderkumarsharma5168 19 минут бұрын
Gurudwaravaad daa reaction hai,derra vaad, gurudwara management te kabja kissa hai?
@tarloksinghpunia7888
@tarloksinghpunia7888 3 күн бұрын
ਰਿਸਵਤ ਖੋਰੀ ਜੋਰਾ ਤੈ ਹੈ ਖਰਡ ਜਿਲਾ ਮੋਹਾਲੀ ਪੰਜਾਬ
@partapsingh167
@partapsingh167 2 күн бұрын
💯💯💯👍
@RajinderKaur-b4b
@RajinderKaur-b4b 2 күн бұрын
Right beta ❤
@Sitalkaur-h6d
@Sitalkaur-h6d 3 күн бұрын
Sukh gill tuc Shi kiha dadi dadian nu Kaun pushda
@LUCKYUSA-2024
@LUCKYUSA-2024 2 күн бұрын
Ver.good
@KashmirSingh-k5k
@KashmirSingh-k5k 3 күн бұрын
Very right
@sukhdevkaur7845
@sukhdevkaur7845 10 сағат бұрын
ਬੀਬੀ ਜੀ ! ਮਾਲਵੇ ਵਿੱਚ ਡੇਰੇ ਅੰਗਰੇਜ਼ਾਂ ਨੇ ਇਥੋਂ ਦੇ ਰਿਆਸਤਾਂ ਵਾਲੇ ਰਾਜਿਆਂ ਨੇ ਫੈਲਾਇਆ । ਮਾਝੇ , ਦੁਆਬੇ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਮਾਣਿਆ ਹੈ । ਇਸ ਲਈ ਓਧਰ ਗੁਰੂ ਸਾਹਿਬ ਦਾ ਵਧ ਅਸਰ ਹੈ ।
@KulwantSingh-of7so
@KulwantSingh-of7so 3 күн бұрын
@guradittasidhu5115
@guradittasidhu5115 Күн бұрын
Eih Sari Galti Aapni he k Aapa kio jande ha Sadia Janania di galti he
@RajSingh-yb9uw
@RajSingh-yb9uw 2 күн бұрын
Je.guru.granth.sahib.nu.hi.manna.hai.ta.fir.darbar.sahib.vjch.keo
@RajSingh-yb9uw
@RajSingh-yb9uw 2 күн бұрын
Guru.gara.vich.ta.bande.hi.hunde.han.koi.pather.ta.nai.
@arbelsingh9805
@arbelsingh9805 3 күн бұрын
Ajjkal gurudwareyan wich jatiwad krn lg pey ya babey......jttan de gurudwarey waley mehreyan de ghr gurugranth saheb da sawroop nhi dendey...kyon? E shromani commitee nu sochna chahida ya......
@DarshanSingh-fh5rs
@DarshanSingh-fh5rs 3 күн бұрын
ਬੇਟਾ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਜਿਨਿੰਆ ਬੀਬੀਆਂ ਦੋਸ਼ੀ ਹਨ ਬਾਬੇ ਵੀ ਦੋਸ਼ੀ ਹਨ ਬੇਟਾ ਜੀ ਇਹ ਜ਼ਨਾਨੀਆਂ ਦੇ ਘਰ ਮਰਦ ਨਹੀਂ ਇਹ ਬਾਬੇਆਂ ਦੇ ਕਿਉਂ ਜਾਂਦੀਆਂ ਹਨ
@guradittasidhu5115
@guradittasidhu5115 Күн бұрын
Mann Sahib me tere pind kol da ha chak Ram Singh Wale to ha tere pind Sadi Ristedari v he
@baldevsidhu7719
@baldevsidhu7719 4 күн бұрын
ਮੈ ਬਹੁਤ ਚਿਰ ਪਹਿਲਾ ਇਹ ਗਲ deduct ਕਰ ਲਈ ਸੀ ਕਿ ਮਾਲਵੇ ਚ ਸਿਰਫ dress ਦੀ ਸਿਖੀ ਹੈ ਤੇ ਮਾਝੇ ਚ real Sikhi ! British Khalsa ਰਾਜ ਤੋ ਕਿੳ ਡਰਦੇ ਸੀ ਕਿ ਆਪ ਰਾਜ ਕੀਤਾ ਤੇ Maha Raja Ranjit Singh ਦੇ 9 ਸਾਲ ਦੇ ਬੇਟੇ ਨੂ England ਲੈ ਗਏ ਤੇ Christian Convert ਕਿੳ ਕੀਤਾ ਪਰ ਮਾਲਵੇ ਦੇ ਰਾਜੇ ਉਵੇ ਹੀ ਉਨਾ ਆਪਨੀਆ ਰਿਆਸਤਾ ਰਖਨ ਦੀ ਇਜਾਜਤ ਦਿਤੀ ਤੇ ਇਹ ਰਿਆਸਤਾ ਨੂ ਆਪ ਸਿਖੀ ਬਾਰੇ ਕੁਝ ਪਤਾ ਨਹੀ ਸਿ ਤੇ ਮਹੰਤਾ ਨੂ ਗੁਰਦਵਾਰਿਆ ਤੇ ਕਾਬਜ ਕਰਵਾ ਦਿਤੀ ਜੋ ਹਿਦੂ ਸਮਾਜ ਤੋ ਹੀ ਹੁਦੇ ਸੀ ! ਜੇ ੲਹ ਮਾਲਵੇ ਦੇ ਰਾਜੇ Maha Raja Ranjit Singh ਨਾਲ ਰਲੇ ਹੁਦੇ ਤਾ ਅਜ ਸਾਡਾ ਆਵਦਾ ਰਾਜ ਹਣਾ ਸੀ ਤੇ ਅਜ ਅਸੀ ਵਦੇਸਾ ਚ ਨਾ ਰਲਦੇ ! Canadian Broadcasting Corporation, CBC , documentary The Stuff British Stole ਦੇਖੋ ਕਿਵੇ 9 ਸਾਲ ਦੇ ਬਚੇ ਤੋ ਉਸ ਦਾ ਰਾਜ ਤੇ ਮਾ ਤੋ ਖੋਹਿਆਤੇ ਉਸ ਦਾ ਖਜਾਨਾ ਜਿਵੇ ਕੋਹਿਨੂਰ ੲਹ reference Maharaja Daleep Singh 🙏🇨🇦
@JattFactor
@JattFactor 3 күн бұрын
ਮਾਲਵੇ ਵਿੱਚ variety ਬਹੁਤ ਹੈ ਸਿਰਫ 20% ਸਿੱਖ ਨੇ ਬਾਕੀ ਡੇਰਿਆਂ ਵਾਲੇ ਹੀ ਹਨ। 100% ਸਿੱਖ ਨਹੀਂ ਹਨ ਮਾਲਵੇ ਵਿੱਚ। ਸਾਡੇ ਪਿੰਡ ਚਾਰ families ਹਿੰਦੂ ਹਨ ਤੇ ਉਹ ਗੁਰਦੁਆਰਾ ਸਾਹਿਬ ਜਾਂਦੇ ਹਨ ਤੇ rav8dasia ਨੇ ਮੰਦਰ ਬਣਾਇਆ। ਹੁਣ ਜੇ ਹਰੇਕ ਧਰਮ ਦੀ respect ਕਰਨੀ ਹੈ ਤਾਂ ਪੰਚਾਇਤੀ ਜਮੀਨ ਵਿੱਚ ਗਿਰਜਾਘਰ ਤੇ ਮਸਜਿਦ ਵੀ ਬਣਨੇ ਚਾਹੀਦੇ ਨੇ।
@legendarygaming7947
@legendarygaming7947 3 күн бұрын
all leaders go their,nexus of corrupt and bad character people is called dera.
@surinderkumar5592
@surinderkumar5592 Күн бұрын
Maje wale nahi sirf Sikh lok maje walE or ov jiyada Jatt varg non Sikh v bahut ne jo babeyan kol nahi jande
@Sitalkaur-h6d
@Sitalkaur-h6d 3 күн бұрын
Sade pind ath 8 gurduare
@RajSingh-co2yu
@RajSingh-co2yu 3 күн бұрын
Jiondl Reh Beti Bete Bhatinde Wale Beta Bhoat Badhia Bichar
@avtarkrishan4163
@avtarkrishan4163 3 күн бұрын
ਭੈਂਣ ਜੀ ਤੁਸੀਂ ਜੋ ਵੀ ਕਿਹਾ ਬਿੱਲ ਕੁਲ ਸੱਚ ਕਿਹਾ ਹੈ ਪਰ ਅਸੀਂ ਲੋਕ ਬੁਹਤ ਢੀਠ ਹੋ ਚੁੱਕੇ ਹਾਂ ਅਸੀਂ ਬੇਸ਼ਰਮ ਹੋ ਗੇ ਹਾਂ ਸਾਨੂ koi ਸ਼ਰਮ ਨਈ ਹੈ ਅਸੀਂ ਤਮਾਸ਼ ਬੀਨ ਹੋ g ਹਾਂ
@jasbirsing6568
@jasbirsing6568 3 күн бұрын
Dan dan guru ramdas ji tara shukar ha
@jasbirsing6568
@jasbirsing6568 3 күн бұрын
Dan dan guru ramdas ji waheguru mehar kro ji
@kisankaur4459
@kisankaur4459 3 күн бұрын
Punjabi, Get Together, Oh No, No No Never Ever Get Together, they hate each other RAB RAKA PUNJABIA, DA 🙏 RAB RAKA PAKHINDI BABE DA
@GurcharanSingh-k7y
@GurcharanSingh-k7y Күн бұрын
Mehron app manda k kis tran banda fasa k firoti lenda h.Hun es bibi nu ki kahiye?
@R.SZaildarZaildar
@R.SZaildarZaildar 3 күн бұрын
Bai eh ty sare loka nu hi pta hai
@RajSingh-yb9uw
@RajSingh-yb9uw 2 күн бұрын
Saromani.kameti.hi.chora.di.hai
@SukhwinderKaur-wh1eu
@SukhwinderKaur-wh1eu 3 күн бұрын
Mape kio dhia nu derea vic la k jande a 🙏parmatma a babea to bacai
@RajSingh-yb9uw
@RajSingh-yb9uw 2 күн бұрын
Koan.lad.sakda.sava.lakh.nal.koi.since..nahi.bandi
@JasPinder-gx3xs
@JasPinder-gx3xs 3 күн бұрын
BHAEE DDERA WADH AUNGREJ SURKAR DEE DEN HUN,LOKE NAA JAN TE WEHLE HO KE DERA BUNDH KUR DENGE, BHRA SGPC WALE VEE GHUT BHRJ JANDE HUN AAPNE RS DHALIWALL FDK PUNJAB ❤
@ParmjitSingh-q4y
@ParmjitSingh-q4y 2 күн бұрын
ਇੰਨਾ ਨੂੰ ਬਾਬੇ ਨਾ ਕਹੋ ਧਨਵਾਦ
@SSwarvalSingh-se3ib
@SSwarvalSingh-se3ib 3 күн бұрын
ਜਿਹੜੇ ਸਿੱਖ ਹਨ ਊਨਾ ਨੂੰ ਪੁੱਛੋ ਤੁਸੀ ਗੁਰਦੁਆਰੇ ਜਾਦੇ ਹਨ ਉਹ ਗੁਰੂਘਰ ਦੀ ਕੀ ਬਾਣੀ ਦਾ ਅਸਰ ਕਰਦੇ ਹਨ ਇਹ ਪੰਖਡੀਆ ਕੋਲ ਜਾਦਾ ਜਾਦੇ ਹਨ ਜਦੋ ਗੁਰੂ ਗੋਬਿੰਦ ਸਿੰਘ ਮਾਹਰਾਜ ਨੇ ਇਕੋ ਗੱਲ ਕਹੀ ਸੀ ਅੰਜ ਤੋ ਬਾਦ ਕੋਈ ਦੇਹ ਧਾਰੀ ਗੁਰੂ ਨਹੀ ਹੋਵੇਗਾ ਤੇ ਫਿਰ ਲੋਕ ਕਿੳ ਨਹੀ ਮੰਨਦੇ ਊਨਾ ਇਕੋ ਊਣੇ ਦਿਤਾ ਸੀ ਸੰਭ ਸਿੱਖੋ ਕੋਈ ਹੁਕਮ ਹੇ ਗੁਰੂ ਮਨਊ ਗ੍ਰੰਥ ਫਿਰ ਞੀ ਸਿੱਖ ਪਖੰਡੀਆਂ ਕੋਲ ਜਾਦੇ ਹਨ
@GurnamSingh-nd5yt
@GurnamSingh-nd5yt 3 күн бұрын
Mehro meri benti guru sihkh sach bolda jina diaa lrkia jnania uhna nu vi pusho tusi avara kio sdiaa pushn te ki jbab dende ihna nu kho SRM kro tusi kio sdde si
@arbelsingh9805
@arbelsingh9805 3 күн бұрын
20 saal ho gay sada ajey tk rason card nhi bney ya ji.....
@Tangovlog_CHD
@Tangovlog_CHD 3 күн бұрын
Guru Ghar da najaijh faida LA rahey Ney gande log Jay Guru Ghar nu bachana hai Tey Guru Ghar Tey dere Tey hunde galth Kam waste bolnaa paye GHA Jay nahi bole fair koi faida nahi hona video Bana Kay loka nu jagruk karane Da sabh nu bolna paye gha daro Na log sach day naal hunde Ney Punjab day logo Jago sikho Jago Punjab Tey Punjabi logo Jago 😮😢😮😢😮😮😮😮
@GurnamSingh-nd5yt
@GurnamSingh-nd5yt 3 күн бұрын
Meri benti smj dar smj jao ge jere Loki jnania lrkia mava sistra nu gava vang avara sdo ge te san gava nu gbl krnge SRM kro avara na sdo
@Tangovlog_CHD
@Tangovlog_CHD 3 күн бұрын
Jananeyah Ney Guru Ghar Tey dere yaha Tey vich Jah kay pura Gand paya Hoya hai age tho age jananeyah hor kurrya nu ve galth rahe PA raheya Ney Jo sachi shradha naal Andeya Ney oh ve badnam Ho jandeyah Ney Na javo dere yaha Tey please 😢😮😢😮😢😮😢😮😮
Show with Jaspal Singh Sidhu | EP 544 | Talk With Rattan
24:00
Talk with Rattan
Рет қаралды 10 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 46 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
ਅੱਜ ਦਿਨ ਸ਼ਗਨਾਂ ਦਾ//ਮਾਮੇ ਨੇ ਵੀ ਚੂੜਾ ਪਾ ਦਿੱਤਾ@Sukho_bhanji
32:11
ਸੁੱਖੋ ਭੈਣਜੀ ਮਾਹਲਾਂ ਵਾਲੇ
Рет қаралды 27 М.