ਕੁੜੀ ਨੇ ਘਰੋ ਭੱਜਕੇ ਕਰਾਇਆ ਨਸ਼ੇੜੀ ਨਾਲ ਵਿਆਹ . ਦੇਖੋ ਫਿਰ ਕੀ ਹੋਇਆ 😲. latest punjabi video 2022

  Рет қаралды 215,170

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 454
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@kulwindersingh8900
@kulwindersingh8900 2 жыл бұрын
ਬਾੲੀ ਬਹੁਤ ਘੈਂਟ ਸੁਨੇਹਾ ਦਿੱਤਾ ਰੋਣਾ ਅਾ ਗਿਅਾ ਯਰ
@sandeepsingh4899
@sandeepsingh4899 2 жыл бұрын
ਬਹੁਤ ਵਧੀਆ ਬਾਈ ਜੀ।। ਇਹੀ‌ ਪੰਜਾਬ ਦਾ ਸੱਚ ਆ।। ਅੱਧੇ‌ ਨੌਜਵਾਨ ਨਸ਼ਿਆਂ ਦੀ‌ ਦਲਦਲ ਵਿੱਚ ਆ,, ਅਤੇ ਅੱਧੇ ਆਸ਼ਿਕੀ ਵਿੱਚ ਵੜੇ ਹੋਏ ਆ।।। ਇਹ ਆ‌ ਪੰਜਾਬ ਦਾ ਹਾਲ।।।। ਜੇ ਮੈਂ ਕੁੱਝ ਗਲਤ ਲਿਖਿਆ ਤਾਂ ਮੈਨੂੰ ਮਾਫ਼ ਕਰ ਦੇਵੋ ਜੀ।।।। 🙏🙏🙏🙏
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯
@kulbiraujla5572
@kulbiraujla5572 2 жыл бұрын
ਵੀਡੀਓ ਵਿੱਚ ਭਾਵੇਂ ਕੁੜੀ ਭੱਜ ਕੇ ਵਿਆਹ ਕਰਾ ਗਈ ਸੀ ਫਿਰ ਵੀ ਕੁੜੀ ਦੇ ਘਰ-ਦਿਆਂ ਨੇ ਉਸ ਦਾ ਦੁੱਖ ਸਮਝਿਆ 👍👍👍👍
@BaldevSingh-vt9bm
@BaldevSingh-vt9bm 2 жыл бұрын
ਭੰਗੂ ਵੀਰ ਨੇ ਰੋਲ ਵਧੀਆ ਕੀਤਾ
@Tarlochansingh325
@Tarlochansingh325 2 жыл бұрын
ਬਾਈ ਅਗਲਾ ਪਾਰਟ ਵੀ ਬਣਾਉ ਬਹੁਤ ਸੋਹਣੀ ਵੀਡੀਉ ਹੈ ਨਸ਼ੇੜੀ ਪੂਰਾ ਖਤਰਨਾਕ ਲਗਦਾ
@jagjeetkhalsa6920
@jagjeetkhalsa6920 2 жыл бұрын
ਸ਼ੇਰੇ ਵੀਰ ਬਹੁਤ ਵਧੀਆ ਮੂਵੀ ਆ ਜਿੰਦਰ ਵੀਰਾਂ ਬਹੁਤ ਵਧੀਆ ਇਕਟਰ ਹੈ 🙏 ਸਾਰੀ ਟੀਮ ਬਹੁਤ ਵਧੀਆ ਜੀ
@sukhpalbhullar2085
@sukhpalbhullar2085 2 жыл бұрын
ਬਹੁਤ ਵਧੀਆ ਸੁਨੇਹਾ 👌👌🥰🥰
@harrysidhuz
@harrysidhuz 2 жыл бұрын
ਅੱਜ ਦੀ ਜਿਆਦਾਤਰ ਸੱਚਾਈ ਆ ਬਾਈ । 👌👌💚💚💐
@jaspreetsinghkhalsa5162
@jaspreetsinghkhalsa5162 2 жыл бұрын
ਬੁਹਤ ਵਧੀਆ ਵੀਡੀਓ ਹੈ ਬਾਈ ਜੀ 🙏🙏🙏🙏🙏🙏🙏 👍👍👍👍
@amritsinghgurm1128
@amritsinghgurm1128 2 жыл бұрын
ਜੋ ਆਪਣੇ ਮਾਤਾ-ਪਿਤਾ ਨਾਲ ਧੋਖਾ ਕਰ ਦਿਆਂ ਨੇ ਉਨ੍ਹਾਂ ਨਾਲ ਇਵੇਂ ਹੀ ਹੁੰਦੀ ਹੈ ਜੀ 🙏
@JagdishSingh-jy6rm
@JagdishSingh-jy6rm 2 жыл бұрын
ਵੀਡੀਓ ਬਹੁਤ ਵਧੀਆ ਜੀ ਪਰ ਕੁੜੀਆਂ ਘਰ ਦੀ ਤੇ ਮਾਂ ਬਾਪੂ ਤੇ ਭਰਾਵਾਂ ਦੀ ਇੱਜ਼ਤ ਨਹੀਂ ਦੇਖ ਦਿਆ ਜਿੱਨੀਆ ਵੀ ਕੁੜੀਆਂ ਘਰੋਂ ਭੱਜਦਿਆਂ ਨੇ ਲੱਗਭਗ ਨਸ਼ੇੜੀਆਂ ਨਾਲ ਹੀ ਭੱਜਦਿਆਂ ਨੇ ਬਾਦ ਵਿੱਚ ਕੀ ਹਾਲ ਹੁੰਦਾ ਤੁਸੀਂ ਵੀਡੀਓ ਵਿਚ ਵੇਖ ਹੀ ਲਿਆ
@rubychaina2772
@rubychaina2772 2 жыл бұрын
ਇਹਨੀਂ ਵਧੀਆ ਵੀਡਿਓ ਨਾਂ ਕਿੱਸੇ ਨੇ ਬਣਾਈ ਆ ਨਾਂ ਬਣਾਵੇ love you all team nu ਆਪਣੇ song ਜਦੋਂ ਆ ਗਏ ਆਪਾ ਓਧੋ ਤੁਹਾਡੀ ਜਰੂਰ full support ਕਰਾਗੇ ਬਈ vaise shyd meri help di lo nahi tuhanu
@Tarlochansingh325
@Tarlochansingh325 2 жыл бұрын
ਮੈ ਅੱਜ ਤੱਕ ਕਮੈਟ ਨੀ ਕਰਿਆ ਪਰ ਬਾਈ ਭੰਗੂ ਨੇ ਨਸ਼ੇੜੀ ਦਾ ਰੋਲ ਵਾਹਹ ਕਮਾਲ ਕੀਤਾ ਚੱਕੀ ਰੱਖੋ ਕੰਮ🙏
@JasveerSingh-ed5gd
@JasveerSingh-ed5gd 2 жыл бұрын
ਬਹੁਤ ਵਧੀਆ ਸੋਹਣੀ ਵਿਡੀਉ ਧੰਨਵਾਦ ਸਾਰੀ ਟੀਮ ਦਾ🙏🙏🙏🙏👍👍👍👍👍👌👌👌👌
@binderdhumi1232
@binderdhumi1232 2 жыл бұрын
ਬਹੁਤ ਵਧੀਆ ਜੀ👌👌👌👌❤❤❤💕💕💖💖💖
@gurpreetsinghdhaliwal6428
@gurpreetsinghdhaliwal6428 2 жыл бұрын
ਬਹੁਤ ਵਧੀਆ ‌ਵੀਡੀਆ ਜਿਦਰ ਬਾਈ ਸਤਿ ਸ਼੍ਰੀ ਆਕਾਲ ਸਾਰੀ ਟੀਮ ਨੂੰ
@manjindersinghbhullar8221
@manjindersinghbhullar8221 2 жыл бұрын
ਬਹੁਤ ਸੋਹਣੀ ਵੀਡੀਓ ਬਣਾਈ ਹੈ ਜਿੰਦਰ ਬਾਈ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 👍🏻🙏🏻👍🏻
@mewasingh499
@mewasingh499 2 жыл бұрын
Jama siraaaaaaa,,,,,koi sabad nahi,, sabh di good acting
@Reetrekke
@Reetrekke 2 жыл бұрын
ਨਸ਼ੇੜੀ ਦੀ ਐਕਟਿੰਗ ਸਿਰਾਂ ਬਾਈ
@harmindersingh5944
@harmindersingh5944 2 жыл бұрын
ਆਉਂਣ ਵਾਲਾਂ ਸਮਾਂ ਬਹੁਤ ਹੀ ਖ਼ਰਾਬ ਆ ਪੰਜਾਬ ਦਾ😭
@gurpreetsinghsidhu9861
@gurpreetsinghsidhu9861 2 жыл бұрын
ਰਾਮ ਤਾ ਸੱਚੀ ਡਾਕਟਰ ਲੱਗਦਾ
@neetugold6136
@neetugold6136 2 жыл бұрын
ਕੁੜੀਓ ਸੋਚ ਸਮਝ ਕੇ ਕਦਮ ਉਠਾਓ।ਚਾਰੇ ਪਾਸੈ ਦੁਖ ਦੁਖ ਹੁੰਦੇ ਨੇ।
@sharmagurney
@sharmagurney 2 жыл бұрын
ਬਹੁਤ ਸੋਹਣਾ ਕਨਸੈਪਟ ਆ ਲਾਡੀ ਬਾਈ ਬਹੁਤ ਸੋਹਣੀ ਐਕਟਿੰਗ 👌👌❤️❤️❤️
@SandeepSingh-cn7fk
@SandeepSingh-cn7fk 2 жыл бұрын
Bhuht vady video g👍👍👌👌
@rameshthind2842
@rameshthind2842 2 жыл бұрын
ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਸਾਰੀ‌ ਟੀਮ ਦੀ‌ ਧੰਨਵਾਦ ਜੀ 👍👍👍👍👍👍
@sunnysunny8735
@sunnysunny8735 2 жыл бұрын
V nice video veerey and v nice acting from all team members but jinder veer is best actor and laddi veer
@HardeepSingh-je5su
@HardeepSingh-je5su 2 жыл бұрын
ਬਾਈ ਇਸ ਵੀਡੀਓ ਨੇ ਤਾਂ ਰਾਬਤਾ ❤️🙏
@RamanDeep-fd5nm
@RamanDeep-fd5nm 2 жыл бұрын
Bought WDia aa jiiiiii.... Bought soni videoooo jiiiiii...
@JasbirSingh-mw1vr
@JasbirSingh-mw1vr 2 жыл бұрын
ਜਿੰਦਰ ਬਹੁਤ ਸੰਜੀਦਾ ਸਟੋਰੀ ਤੇ ਵੀਡੀਓ ਬਣਾਈ ਹੈ।ਜੇ ਇਕ ਵੀ ਕੁੜੀ ਨੇ ਤੁਹਾਡੀ ਵੀਡੀਓ ਵੇਖ ਕੇ ਸਬਕ ਸਿਖ ਕੇ ਵਿਚਾਰ ਕਰ ਕੇ ਵਿਆਹ ਕੀਤਾ ਤਾਂ ਸਮਝ ਲੈਣਾ ਤੁਸੀਂ ਸਾਰਥਕ ਕੰਮ ਕਰ ਰਹੇ ਹੋ
@bapuubhia
@bapuubhia 2 жыл бұрын
Bahut sohni video
@Ramajattsauda874
@Ramajattsauda874 2 жыл бұрын
🙏❤️
@SukhwinderSingh-qt3cp
@SukhwinderSingh-qt3cp 2 жыл бұрын
Very great full video 👌👌👌
@lavikheri2306
@lavikheri2306 2 жыл бұрын
Siraa Video love u all jatt sauda team❤❤
@palkhehra3850
@palkhehra3850 2 жыл бұрын
Very nice vedio ਰਾਮ ਤੇ ਪੂਰਾ ਡਾਕਦਾਰ ਲਗਦਾ ਬੰਤ ਤੇ ਡਰਿਆ ਹੋਇਆ ਲਗਦਾ
@parminderkaur5166
@parminderkaur5166 2 жыл бұрын
Very good concept 👍👍👍👍👍carry on guys hsde vsde rho
@sktechnical220
@sktechnical220 2 жыл бұрын
bahoooootttt yada vadia video lagi manu. movie nal de seen same sadi zindagi ch hoye ne😥😥..bahot aaukha tym hunda pure parivar lai jado ik put nasedi bn janda....asi mehsos kita hoya a dard.. allah pakk sare team nu salamat rakhe.
@parvindersingh8791
@parvindersingh8791 2 жыл бұрын
Tuhadi video samaj nu seadh dean vali hundi hai salute punjab haryana zindabad punjab haryana ekta zindabad
@inderjitbhatti3288
@inderjitbhatti3288 2 жыл бұрын
ਵਾਹਿਗੁਰੂ ਜੀ ,ਸਾਰਿਅਾ ਦਾ ਰੋਲ ਬਹੁਤ ਵਧੀਅਾ ,ਪਰ ਨਸ਼ੇੜੀ ਪੁੱਤ ਦੇਖ ਕੇ ਦੁੱਖ ਵੀ ਬਹੁਤ ਹੋੲਿਅਾ ਜੇ ੲਿਹੀ ਹਾਲ ਰਿਿਹਾ ਮਾਵਾਪੁੱਤ ਕਿਥੋ ਲਭਣਗੀਅਾ ਹੀਰੋ ਨਸ਼ੇ ਚੋ ਗਲਤਾਨ ਜਿੰਦਗੀ ਮਾਪਿਅਾ ਦੀਕਾਹਦੀ ਪਰ ਬੱਚੇ ਵੀ ਨਸ਼ਿਅਾ ਦੂਰ ਰਹੋ ਸਰਕਾਰਾ ਪਹਿਲ ਕਦਮੀ ਨਾਲ ਖਤਮ ਕਰਨ ਨਸ਼ੇ ਪੰਜਾਬ ਦੇ ਹੀਰੇ ਪੁੱਤ ਬਚਣਪੁਰਾਣੇ ਚ ਸੀਦੋ ਨਸ਼ੇ ਜਿਹੜੇ ਕਰਦੇ ਮਰਦੇ ਨਹੀ ਸੀ ਪਰ ਨਸ਼ਾ ਕੋੲੀ ਵੀ ਸਭ ਮਾੜੇ ਨੇ ਵੀਡੀਓ ਦੇਖ ਕੇ ਰੋਣਾ ਅਾਗਿਅਾ ਪਰ ਘੈਟ ਹੀਰੋ ਸਾਰੇ ਬਹੁਤ ਵਦੀਅਾ ਟੀਮ ਹੈ ਰੱਬ ਤਰੱਕੀ ਖੂਸ਼ੀਅਾਬਖਸੇ ਬਣਾੲੀ.ਜਾਓੳੁਡੀਕ ਹੈ
@chanpreet5293
@chanpreet5293 2 жыл бұрын
Very nice video 👍🏻👍🏻👍🏻👍🏻
@harbanssran8359
@harbanssran8359 2 жыл бұрын
New member di acting ghaint aa es da agla part v bnao veer
@KuldeepKumar-et6hm
@KuldeepKumar-et6hm 2 жыл бұрын
ਬਹੁਤ ਵਧੀਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@AmandeepKaur-ds8ic
@AmandeepKaur-ds8ic 2 жыл бұрын
Bahot khub weldone all team
@parvindersingh8791
@parvindersingh8791 2 жыл бұрын
Ladi veer topic bhut vadiya c WAHEGURU ji tuhanu trakiya bhakshan
@jagtarmann9939
@jagtarmann9939 2 жыл бұрын
ਬਾਈ ਜੀ ਬਹੁਤ ਬਹੁਤ ਬਹੁਤ ਵਾਧਾਈਆਂ ਵੀਡੀਓ ਹੈ ਬਹੁਤ ਸੇਧ ਦੇਣ ਵਾਲੀ ਵੀਡੀਓ ਹੈ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ
@harpreetgrewal4226
@harpreetgrewal4226 2 жыл бұрын
Rama kinda oh my God .
@yadwindersingh3583
@yadwindersingh3583 2 жыл бұрын
ਬਾਈ ਜੀ ਬਹੁਤ ਵਧੀਆ ਸੁਨੇਹਾ ਹੈ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਹੈ ਮੇਰਾ ਵੀ ਇੱਕ ਸੁਨੇਹਾ ਹੈ ਪੰਜਾਬ ਦੀ ਜਵਾਨੀ ਲਈ ਕਿ ਅਜੇ ਵੀ ਟਾਈਮ ਹੈ ਕਿ ਬਚਾ ਲਵੋ ਪੰਜਾਬ ਨੂੰ । ਧੰਨਵਾਦ ਸਹਿਤ ਯਾਦਵਿੰਦਰ ਸਿੰਘ ਫਫੜੇ ਭਾਈ ਕੇ ਮਾਨਸਾ
@saraojaswinder320sarao4
@saraojaswinder320sarao4 Жыл бұрын
Ppp
@harmandeepsingh8164
@harmandeepsingh8164 2 жыл бұрын
ਵੀਰ ਵਧੀਆ video a bro ਦੋ ਅੱਜਕਲ੍ਹ ਦੇ ਸੋਨੇ ਦੀ ਚਿੜੀ ਦੀ ਅਸਲੀਅਤ ਬਿਆਨ ਕਰਦੀ ਹੈ ਬਾਕੀ ਤੁਸੀਂ ਆਪ ਸਿਆਣੇ ਹੋ 🥺🥺🥺
@Parminderkaur-ro4px
@Parminderkaur-ro4px 2 жыл бұрын
God bless you all family members Rab thoun hamasa kuch rakha 🙏🙏🙏
@mrmrsvirdi8928
@mrmrsvirdi8928 2 жыл бұрын
Ladi veer hun sahi a. Nathya naal fukra lagda banda. Very good
@harjinderdhindsa1582
@harjinderdhindsa1582 2 жыл бұрын
Nice video👍🎥🎥🎥👍👍
@deepsinghdeep6362
@deepsinghdeep6362 2 жыл бұрын
Good work all time favorite
@rupinderdhillon2374
@rupinderdhillon2374 2 жыл бұрын
ਬਹੁਤ ਹੀ ਵਧੀਆ ਲੱਗੀ ਕਹਾਣੀ ਅਤੇ ਵੀਡੀਓ
@sukhdhillonpb4671
@sukhdhillonpb4671 2 жыл бұрын
ਇਸ ਵੀਡੀਓ ਵਿੱਚ ਨਸੇ ਦਾ ਤੇ ਨਸ਼ੇ ਕਰਨ ਵਾਿਲਆ ਦਾ ਜੋ ਹਾਲ ਦਿਖਾਇਆ ਇਹੋ ਕੁੱਝ ਹੋਣ ਦਿਆ ਪੰਜਾਬ ਵਿੱਚ ਸਲੈਡਰ ਸਾਰੇ ਅਮਲੀ ਜਰੂਰ ਵੇਚ ਦੇ ਆਪਣੀ ਜਿੰਦਗੀ ਵਿੱਚ
@KamaljeetSingh-oe6or
@KamaljeetSingh-oe6or 2 жыл бұрын
Good job for team... Good message Keep it up👍👍👍
@bhadarsingh1871
@bhadarsingh1871 2 жыл бұрын
Very good video he thanks all team nu
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ
@hardevsingh4443
@hardevsingh4443 2 жыл бұрын
ਬਿਲਕੁਲ ਅੱਜ ਦੇ ਹਾਲਾਤ ਮੁਤਾਬਕ ਵਧੀਆ ਵੀਡੀਓ ਵੀਰ ਜੀ
@GurmeetKaur-ig2qx
@GurmeetKaur-ig2qx 2 жыл бұрын
👌👌
@balrajsidhu3296
@balrajsidhu3296 2 жыл бұрын
ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜੀ 👌👌👌
@Dharnatjhinjer
@Dharnatjhinjer 2 жыл бұрын
👍👍👍👍👍👍
@ranjitkaur6272
@ranjitkaur6272 2 жыл бұрын
Es video vich bahut vadhiaa msg de rahe ho tusi. Bahut vadhiaa video hai
@Avtarmaan10
@Avtarmaan10 2 жыл бұрын
Both vdia y eisda agla part vi kro
@desipenduvirsa
@desipenduvirsa 2 жыл бұрын
Very nice video brother
@SatnamSingh-lw3bc
@SatnamSingh-lw3bc 2 жыл бұрын
ਬਾਈ ਇਹ ਵੀਡੀਓ ਦੇਖ ਕੇ ਅੱਧੇ ਸਮੇਂ ਤੋਂ ਅੱਖਾਂ ਵਿਚੋਂ ਪਾਣੀ ਬੰਦ ਨਹੀਂ ਹੋਇਆ।ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।ਬਰਨਾਲਾ।
@namolaalachahal4830
@namolaalachahal4830 2 жыл бұрын
Siraaaa laata Namol aaleo🔥🔥
@harpreetsidhuharpreetsidhu8193
@harpreetsidhuharpreetsidhu8193 2 жыл бұрын
Bhot sona masg deta y ji
@harmandhaliwal5589
@harmandhaliwal5589 2 жыл бұрын
Nika baby buhat sweet a
@sukhpalsingh9477
@sukhpalsingh9477 2 жыл бұрын
ਬਹੁਤ ਵਧੀਆ ਵੀਡੀਉ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ👍👍👍👍🙏❤️
@jassapatwari
@jassapatwari 2 жыл бұрын
ਬਹੁਤ ਖੂਬ ਇਸ ਹੋਰ ਭਾਗ ਦਿਉ ਜੀ
@veerdavinderkaur9220
@veerdavinderkaur9220 2 жыл бұрын
Very nice video
@hardevsingh4443
@hardevsingh4443 2 жыл бұрын
ਰਾਮ ਤੇ ਬੰਤ ਸਿਰਾ ਡਾਕਟਰ
@khosa6740
@khosa6740 2 жыл бұрын
V nyc video veer ji
@bhindabhullar6151
@bhindabhullar6151 2 жыл бұрын
Sachi ron aunda y dekh k video sirra la ta....real feel aa y
@daljitramghria8082
@daljitramghria8082 2 жыл бұрын
V,nice,22,ji
@riyasanjeevbajaj
@riyasanjeevbajaj 2 жыл бұрын
Very nice video nd very nice msg for this video nd God bless you all team members 👍
@maanmaan7172
@maanmaan7172 2 жыл бұрын
very nice video y
@gurpreetsingh-ts2ld
@gurpreetsingh-ts2ld 2 жыл бұрын
❣️❣️❣️❣️❣️❤️❤️❤️very nyc veer ❤️❤️❤️❤️❤️bhot vdia message ❤️❤️❤️❤️❤️❤️❤️
@randhirsingh8223
@randhirsingh8223 2 жыл бұрын
Bahut vadhia and bahut vadhia real acting saria di.vadhia chananha paaaia amlia te.Aha Ram sare pase arhia hunda hei.very good Ram .
@JaspreetSingh-wo4xr
@JaspreetSingh-wo4xr Жыл бұрын
ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ ਬਾਈ ਜੀ
@lovegrewal8368
@lovegrewal8368 2 жыл бұрын
Bhot vdia suneha ditta y g
@gurpreetsinghlahoriyan3427
@gurpreetsinghlahoriyan3427 2 жыл бұрын
Bhot vdiyan ji lajabab ji
@garjindrsingh3002
@garjindrsingh3002 2 жыл бұрын
👍👍👍👌👌👌
@mrmrsvirdi8928
@mrmrsvirdi8928 2 жыл бұрын
Sadgi che sahi a ladi veer ji
@ranbirkaloyaproductions7611
@ranbirkaloyaproductions7611 2 жыл бұрын
Very Good movie 👍 and Good message keep it up
@JashanpreetSingh-yp6dx
@JashanpreetSingh-yp6dx 2 жыл бұрын
Bhote vadia message dita y ji
@aslipunjabi7725
@aslipunjabi7725 2 жыл бұрын
Bahut halat kharaab aa Bache di funny😃😃😃😃😃
@jattdeep7546
@jattdeep7546 2 жыл бұрын
ਬਹੁਤ ਵਧੀਆ ਸੇਧ ਦੇਣ ਲਈ ਬਾਈ ਜੀ,
@Smagh22
@Smagh22 2 жыл бұрын
Oh MY GOD ਬਹੁਤ ਹਾਲਤ ਮਾੜੀ ਹੈ ਬੱਚੇ ਦੀ। ਸਿਰਾ ਜੀ
@daljitsingh914
@daljitsingh914 2 жыл бұрын
ਬਹੁਤ ਸੋਹਣੀ ਵੀਡਿਓ ਕੁੜੀ ਦੀ ਐਕਟਿੰਗ ਵਾਧਾਈ ਸੀ
@DarshanRomana
@DarshanRomana 2 жыл бұрын
Bahut badiya y ji video
@gurpreetsingh1549
@gurpreetsingh1549 2 жыл бұрын
Very nice story aa bia 👌 👌👌👌👌
@manvirpandher9231
@manvirpandher9231 2 жыл бұрын
Very very nice video ji 🙏🏼🙏🏼🙏🏻🙏🏼🙏🏻🙏🏼🙏🏼
@kakugarg3733
@kakugarg3733 2 жыл бұрын
Vary good verr gg shacai video g
@kakugarg3733
@kakugarg3733 2 жыл бұрын
Vary nice g movie dek ke
@harmandhaliwal5589
@harmandhaliwal5589 2 жыл бұрын
Buhat sohni video a ji
@immortalcyanogen779
@immortalcyanogen779 2 жыл бұрын
33:43 hahahaha... Sirra Lovely bai... "Oh my God" 😂😂😂😂
@AmanSharma-xd3yh
@AmanSharma-xd3yh 2 жыл бұрын
Dr rama ji
@pindersandhu8008
@pindersandhu8008 2 жыл бұрын
Bht Sohna msg c veer ji dhanwad 🙏🙏🙏
@BalwinderSingh-lu8de
@BalwinderSingh-lu8de 2 жыл бұрын
ਲਾਡੀ ਵਧੀਆ ਆ ਬਾਈ ਤੁਸੀਂ ਦੂਜੇ ਭਾਗ
@SukhwinderSingh-qt3cp
@SukhwinderSingh-qt3cp 2 жыл бұрын
ਬੋਹਤ, ਵਧੀਆ ਮੈਸਜ,,
Остановили аттракцион из-за дочки!
00:42
Victoria Portfolio
Рет қаралды 3,5 МЛН
Fake watermelon by Secret Vlog
00:16
Secret Vlog
Рет қаралды 16 МЛН
Every parent is like this ❤️💚💚💜💙
00:10
Like Asiya
Рет қаралды 7 МЛН
Bagha Shows A News Video To Jetha | Taarak Mehta Ka Chashmah | Full Episode 4199 | 25 Sep 2024
19:51
Taarak Mehta Ka Ooltah Chashmah Episodes
Рет қаралды 571 М.