ਕੁਆਰੀ ਮਾਂ (ਭਾਗ -36)Kuwari Maa (Part-36) New punjabi Short movie 2023 ! Aman dhillon

  Рет қаралды 177,098

Aman dhillon

Aman dhillon

Күн бұрын

Пікірлер: 412
@paramjeetkaur4230
@paramjeetkaur4230 Жыл бұрын
ਬਹੁਤ ਵਧੀਆ ਵੀਡੀਓ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਬਾਕੀ ਸਾਰਿਆਂ ਰੋਲ ਆਪੋ ਆਪਣੀ ਥਾਂ ਤੇ ਬਹੁਤ ਵਧੀਆ ਹੈ ਜੀ
@gurvinderkullar5431
@gurvinderkullar5431 Жыл бұрын
❤❤ਆਹ ਬੁੜੀ ਦੀਆਂ ਸਾਰੀਆਂ ਗੱਲਾਂ ਸੱਚੀਆਂ ਅਤੇ ਅਗਾਂਹ ਧੀ ਪੁੱਤਰ ਦੇ ਕੰਮ ਆਉਣ ਵਾਲੀਆਂ ਹਨ ਕਿਡਾ ਵੀ ਤਕੜਾ ਘਰ ਹੋਵੇ। ਬੁੜੀ ਨੂੰ ਤਾਂ ਕੰਮ ਕਰਨਾ ਪੈਂਦਾ ਹੈ। ਡਿੰਪਲ ਅੱਗੇ ਔਖੀ ਹੋਵੇਗੀ ਹੋਰ ਵੀਡੀਓ ਬਹੁਤ ਵਧੀਆ ਹੈ ਬਹੁਤ ਸਿਖਿਆ ਮਿਲਦੀ ਹੈ ਜੋ ਮੈਂ ਲਿਖਿਆ ਹੈ ਉਹ ਸਿਖਿਆ ਹੀ ਹੈ ਜੀ ਧੰਨਵਾਦ
@parmanent9931
@parmanent9931 Жыл бұрын
ਸੀਰਤ ਜ਼ਿਆਦਾ ਵਿਗੜੀ ਹੋਈ ਹੈ ਗੱਲ ਕਰਨ ਦਾ ਚੱਜ ਨਹੀਂ ਹਰੇਕ ਨੂੰ ਪੂਠਾ ਬੋਲ ਦੀ ਹੈ ਆਪਣੀ ਭਾਬੀ ਨੂੰ ਸਿੱਧਾ ਨੀ ਬੋਲਦੀ🙏🙏🙏🙏
@kuldeeppatto1865
@kuldeeppatto1865 Жыл бұрын
ਬਾਪੂ ਦੀ ਗੱਲ ਵੀ ਠੀਕ ਆ ਸਾਰੇ ਘਰ ਪਰਿਵਾਰ ਨੂੰ ਸਦਾ ਇਕੱਠੇ ਬੈਠਣਾ ਚਾਹੀਦਾ ਨਹੀਂ ਤਾਂ ਸਭ ਆਪੋ ਆਪਣੇ ਮੋਬਾਈਲ ਫੋਨ ਲੈਕੇ ਇਕੱਲੇ ਇਕੱਲੇ ਹੀ ਬੈਠੇ ਰਹਿੰਦੇ ਹਨ
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਵੀਡੀਓ ਐ ਅਮਨ ਭੈਣ। 🙏🙏🙏🙏🙏🙏
@HarmanSinghMahey
@HarmanSinghMahey Жыл бұрын
Very Nice 🌺 Next part plase Aman ਦੀ your all short ਇਸ nice🌺🌺
@talwinderkaur2287
@talwinderkaur2287 Жыл бұрын
ਸੀਰਤ ਬਹੁਤ ਗ਼ਲਤ ਹੈ ਮਨਪ੍ਰੀਤ ਸਹੀ ਕਿਹਾ ਦਸਣਾ ਚਾਹੀਦਾ ਘਰ ਵਾਲਿਆਂ ਨੂੰ ਅੱਜਕਲ ਰਵਾਜ ਹੀ ਹੈ ਉਹ ਤਾਂ ਭਜਣ ਨੂੰ ਤਿਆਰ ਹੈ
@sukhwinder3858
@sukhwinder3858 Жыл бұрын
ਸਾਰੇ ਵਧੀਆ ਵਧੀਆ ਕਰ ਰਹੇ ਹਨ ਕੋਈ ਸੁਝਾਅ ਵੀ ਦੇ ਦਿਆ ਕਰੋ ਗਿੱਲਾ ਪੀਹਣ ਪਾਇਆ ਹੋਇਆ ਹੈ ਸਟੋਰੀ ਅੱਗੇ ਵੀ ਵਧੇ ਜਿੱਦਾ ਅਮਨ ਨੇ ਸੀਰਤ ਦੀ ਪਾਲਣਾ ਕੀਤੀ ਹੈ ਸੀਰਤ ਦਾ ਕਰੈਕਟਰ ਵਧੀਆ ਚਾਹੀਦਾ ਹੈ ਤਾਂ ਜੋ ਉਸਦੀ ਪਰਵਰਿਸ਼ ਤੇ ਉਂਗਲੀ ਨਾ ਉੱਠੇ ਇਹ ਸੀਰੀਜ਼ ਪਕਾਊ ਨਾ ਬਣਾ ਕੇ ਸੰਦੇਸ਼ ਦੇਣਾ ਚਾਹੀਦਾ ਹੈ ਡਾਇਲਾਗ ਸੀਮਿਤ ਹੋਣੇ ਚਾਹੀਦੇ ਹਨ ਵਿੱਚ ਥੋੜਾ ਕਮੇਡੀ ਮਹੌਲ ਵੀ ਬਣਾਇਆ ਜਾਣਾ ਚਾਹੀਦਾ ਹੈ ਰੋਣਾ ਤਾਂ ਹਰੇਕ ਆਦਮੀ ਰੋਦਾ ਹੈ ਮੈਂ ਤੁਹਾਡੀ ਪਹਿਲੀ ਸੀਰੀਜ਼ ਸਿਧਰੀ ਵਾਲੀ ਅਤੇ ਅੰਗੂਰੀ ਭਾਬੀ ਦੇਖੀਆਂ ਸਨ ਜਿਨ੍ਹਾਂ ਕਰਕੇ ਤੁਸੀਂ ਬਹੁਤ ਫੇਮਸ ਹੋਏ ਅਤੇ ਅਸੀ ਰਿਸ਼ਤੇਦਾਰਾਂ ਨਾਲ ਗੱਲ ਕਰਨੀ ਤਾ ਉਹ ਫਟਾਫਟ ਬੋਲਦੇ ਹਾਂ ਅਸੀਂ ਵੀ ਇਹੀ ਦੇਖ ਰਹੇ ਹਾਂ ਹੁਣ ਕਹਿ ਦਿੰਦੇ ਹਨ ਕਿ ਪਕਾਊ ਸਟੋਰੀ ਹੈ
@ManpreetSingh-bn5od
@ManpreetSingh-bn5od Жыл бұрын
ਬਿਲਕੁਲ ਠੀਕ ਕਿਹਾ ਜੀ
@smilepreetsingh4534
@smilepreetsingh4534 Жыл бұрын
ਬਾਪੂ ਜੀ ਨੇ ਸਹੀ ਕਿਹਾ ਕਿ ਸਭ ਪਰਿਵਾਰ ਦੇ ਮੈਂਬਰ ਇਕੱਠੇ ਬੈਠੇ ਹੋਣ ਤੇ ਖੂਨ ਵੱਧ ਜਾਂਦਾ। ਪਰ ਅੱਜ ਕਲ ਦੇ ਜਵਾਕ ਇਕੱਲੇ ਇਕੱਲੇ ਆਪਣੇ ਕਮਰੇ ਵਿੱਚ ਹੀ ਫੋਨ ਜਾਂ ਟੈਲੀਵਿਜ਼ਨ ਵੇਖਦੇ ਰਹਿੰਦੇ ਆ। ਸ਼ੁਕਰ ਆ ਅੱਜ ਚਰਨਜੀਤ ਅੰਟੀ ਨੇ ਵੀ ਹਾਮੀ ਭਰੀ ਹੈ ਕਿਹਾ ਕਿ ਸੀਰਤ ਨੂੰ ਵੀ ਪੁੱਛ ਲਿਓ ਰਿਸ਼ਤੇ ਵੱਲੋਂ।। ਮਨਪ੍ਰੀਤ ਦੀਦੀ ਕਿੰਨੇ ਸੋਹਣੇ ਲੱਗਦੇ ਆ ਕਿਊਟ ਜਿਹੇ😍 ਤੇ ਅੱਜ ਵਧੀਆ ਗੱਲ ਕੀਤੀ ਕਿ ਜ਼ਮੀਨ ਜਾਇਦਾਦ ਚਾਹੇ ਘੱਟ ਹੋਵੇ ਮੁੰਡਾ ਪੜਿਆ ਲਿਖਿਆ ਹੋਵੇ ਨੋਕਰੀ ਕਰਦਾ ਹੋਵੇ। ਬਾਕੀ ਸ਼ਿੰਦਰਪਾਲ ਅੰਟੀ ਦੀ ਐਕਟਿੰਗ ਬੇ ਕਮਾਲ ਸੀ ਭਰਾ ਦੇ ਜਾਣ ਦਾ ਦੁੱਖ ਭੁਲਾ ਨਹੀ ਰਹੇ ਇਕੋ ਕੁੱਖ ਵਿੱਚੋਂ ਜਮੇ ਭੈਣ ਭਰਾਵਾਂ ਦਾ ਦੁੱਖ ਡਾਢਾ ਹੁੰਦਾ ਹੈ। ਰੱਬ ਇਹੋ ਜਿਹਾ ਦੁੱਖ ਕਿਸੇ ਵੀ ਭੈਣ ਨੂੰ ਨਾ ਦਿਖਾਵੇ।। ਤੇ ਇਧਰ ਸੀਰਤ ਘਰੋਂ ਭੱਜਣ ਦੀਆਂ ਗੱਲਾਂ ਕਰਦੀ ਆਂ ਭਾਬੀ ਨੇ ਸੁਣ ਤਾਂ ਲਿਆ ਵੇਖੋ ਹੁਣ ਆਪਣੀ ਸੱਸ ਨੂੰ ਦੱਸਦੀ ਕਿ ਨਹੀਂ ਕਿਨੀ ਗਲਤ ਗੱਲ ਆ ਇਹ ਭੱਜਣ ਭਜਾਉਣ ਵਾਲੀ । ਕੁੜੀਆਂ ਆਪਣੇ ਮਾਂ ਬਾਪ ਦੀ ਇਜ਼ਤ ਬਿਲਕੁਲ ਨਹੀਂ ਵੇਖਦੀਆਂ। ਫਿਰ ਸਾਰੀ ਜ਼ਿੰਦਗੀ ਆਪ ਵੀ ਦੁੱਖੀ ਰਹਿੰਦੀਆਂ ਜਦ ਮਾਂ ਬਾਪ ਪੇਕੇ ਸੁੱਟ ਜਾਂਦੇ ਆ।। ਬਾਕੀ ਬਹੁਤ ਸੋਹਣੀ ਐਕਟਿੰਗ ਸੀ ਸਭ ਦੀ ਅਮਨ ਦੀਦੀ ਨੇ ਸਿਆਣਿਆਂ ਵਾਲੇ ਕੱਪੜੇ ਪਾਏ। ਜਮਾਂ ਸੱਸਾ ਵਾਂਗ ਬਣ ਕਿ ਵਿਖਾਇਆ। ਰਾਜ ਵੀਰਾ ਵੀ ਵਧੀਆ ਕਿਰਦਾਰ ਨਿਭਾ ਰਹੇ ਹਨ। ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ 🙏❤️😊
@soniasonia1865
@soniasonia1865 Жыл бұрын
Thnks ji ina pyar den li🙏🙏🙏
@Sitare_Punjabde
@Sitare_Punjabde Жыл бұрын
Thanks ji ❤️
@Sitare_Punjabde
@Sitare_Punjabde Жыл бұрын
Thank u so much Ji 😊
@kakasarpanchhakamwala7716
@kakasarpanchhakamwala7716 Жыл бұрын
Thanbad ji 🌹❣️
@harpreetsidhu3333
@harpreetsidhu3333 Жыл бұрын
ਬਹੁਤ ਵਧੀਆ ਹੈ ਜੀ ਹਿੰਮਤਪੁਰਾ
@gurdevkaur5144
@gurdevkaur5144 Жыл бұрын
Sister amne brother Raj app j kirpa nal very nice story waahguru satyname wehgurus satname 🎉🎉🎉🎉🎉❤❤
@kulwantsinghdeol9695
@kulwantsinghdeol9695 Жыл бұрын
ਜ਼ਿਆਦਾ ਲੱਮੀ ਲੈ ਗੇ ਕਹਾਣੀ
@parmjitsidhu-mg2vi
@parmjitsidhu-mg2vi Жыл бұрын
ਐਨਾ ਗੱਲਾਂ ਦਾ ਡਰ ਹੁੰਦਾ ਹੈ ਜਿਹੜਾ ਹੁਣ ਅਮਨ ਭੈਣ ਨਾਲ਼ ਹੋਣਾ ਹੈ ਕੀ ਕਰੂਗਾ ਪਰਿਵਾਰ ਜਦੋਂ ਧੀ ਪੁੱਤ ਕਹਿਣੇ ਤੋਂ ਬਾਹਰ ਹੋਵੇ
@sukhdeepkaur3348
@sukhdeepkaur3348 Жыл бұрын
ਸੀਰਤ ਤੂੰ ਘਰੇ ਗੱਲ ਕਰ ਲਿਆ ਆਪਣੀ ਮੰਮੀ ਨਾਲ ਭੱਜਣ ਬਾਰੇ ਨਾ ਸੋਚ 🙏👌👍♥️
@PalSingh-jo2lf
@PalSingh-jo2lf Жыл бұрын
Very nice vedio ਅੰਗੂਰੀ ਦੇ ਪਟਾਕੇ ਤਕੜੇ ਨੇ
@GurpreetKaur-gu8te
@GurpreetKaur-gu8te Жыл бұрын
ਪਹਿਲਾਂ ਨਾ ਤੁਹਾਡੀ ਹਰ ਵੀਡੀਓ ਅਸੀਂ ਮਨ ਲਾ ਕੇ ਦੇਖਦੇ ਸੀ...... ਪਰ ਹੁਣ ਤੁਸੀਂ ਲੌੜ ਤੋਂ ਜਿਆਦਾ ਹੀ ਲੰਮੀ ਲੇ ਜਾਨੇ ਉ ..... ਉਥੇ ਜੇ ਬੈਠ ਕੇ ਉ ਗੱਲ ਕਰ ਲੀ ......ਉਥੇ ਜੇ ਬੈਠ ਕੇ ਉ ਜਿਸ ਦੀ ਲੋੜ ਵੀ ਨੀ ਹੁੰਦੀ......ਹੁਣ ਤਾਂ ਅਸੀਂ ਤੀਹ ਮਿੰਟ ਦੀ ਵੀਡੀਓ ਤਿੰਨ ਮਿੰਟ ਚੋ ਦੇਖ ਲੇ ਨੇ ਆ.....ਵੀ ਹੋਣੀਆਂ ਤਾਂ ਗੱਲਾਂ ਹੀ ਆ ਇੰਨੀ ਵੀ ਲੰਮੀ ਵੀਡੀਓ ਨਾ ਹੋਏ ਵੀ ਬੰਦਾ ਦੇਖਨਾਂ ਹੀ ਛੱਡ ਦੇ .....
@suchiarsingh7837
@suchiarsingh7837 Жыл бұрын
ਅਮਨ ਤੁਸੀ ਜ਼ਿਆਦਾ ਮਸਤਾਈ ਹੈ ਸੀਰਤ ਨੂੰ
@gagandeepkaur-ll4hg
@gagandeepkaur-ll4hg Жыл бұрын
Buth vadia video a aman ਦੀਦੀ ji wmk ❤❤❤
@sukhiduggankaur384
@sukhiduggankaur384 Жыл бұрын
ਦਾਦੀ ਦੀ ਗੱਲ ਬਿਲਕੁਲ ਸਹੀ ਹੈ, ਜੇਕਰ ਸਿੱਖੇ ਫਿਰ ਹੀ ਕਰੂ ਕੁੜੀਆਂ ਨੂੰ ਕੰਮ ਸਿਖਣਾਂ ਚਾਹੀਦਾ ਫਿਰ ਸਹੁਰੇ ਘਰੇ ਮਾਂ ਪਿਓ ਨੂੰ ਸੁਨਣਾ ਪੈਦਾ
@rimpydhalio9595
@rimpydhalio9595 Жыл бұрын
Kam ta jaruri a ajj kal ta Kam krdia nu ni koi jeen dinda j km na auode hon fr ta pta ni ki krn
@universalshorts1484
@universalshorts1484 Жыл бұрын
Thx g
@kiratsingh8044
@kiratsingh8044 Жыл бұрын
ਬਹੁਤ ਵਧੀਆ ਹੈ ਜੀ
@gurpreetbrar3284
@gurpreetbrar3284 Жыл бұрын
ਬਹੁਤ ਵਧੀਆ ਵੀਡੀਓ ਹੈ ਰਾਜ ਬਾਈ ਜੀ ਤੁਸੀਂ ਪੱਗ ਬੰਨ੍ਹਿਆਂ ਕਰੋ ਬਹੁਤ ਸੋਹਣੀ ਲੱਗਦੀ ਹੈ
@yadwindersingh2253
@yadwindersingh2253 Жыл бұрын
ਕਿਸਮਤ ਦੇ ਵੱਟੇ ਤਾਂ ਖ਼ਤਮ ਹੋ ਗਈ ਜਲਦੀ ਨਵੀਂ ਵੀਡੀਓ ਸ਼ੁਰੂ ਕਰੋ ਬਾਈ ਜੀ
@harpreetsharma4125
@harpreetsharma4125 Жыл бұрын
ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ
@Harjinder_x01
@Harjinder_x01 Жыл бұрын
Bahut hi sohni video aa ji God bless you all
@RajdeepGill-zl3ox
@RajdeepGill-zl3ox Жыл бұрын
ਬਹੁਤ ਵਧੀਆ ਜੀ
@nehagurpal274
@nehagurpal274 Жыл бұрын
Very nice video ji❤❤
@havindersingh6486
@havindersingh6486 Жыл бұрын
ਦਾਦੀ ਵੱਲੋਂ ਬੋਲੇ ਡਾਇਲੌਗ ਸਭ ਤੋਂ ਵਧੀਆ ਲੱਗ ਰਹੇ ਹਨ।
@universalshorts1484
@universalshorts1484 Жыл бұрын
Thx g
@mandeepkaurMandeepkaur-hq3lg
@mandeepkaurMandeepkaur-hq3lg Жыл бұрын
Wahh g wahh
@talwinderkaur2287
@talwinderkaur2287 Жыл бұрын
ਸੀਰਤ ਨੂੰ ਤਾਂ ਪੁੱਛ ਲਓ ਅਮਨ ਉਹ ਤਾਂ ਆਪ ਹੀ ਲਭੀ ਬੈਠੀ ਹੈ 😂😂
@sukhjitsinghkhattra8261
@sukhjitsinghkhattra8261 Жыл бұрын
ਬਹੁਤ ਵਧੀਆ ਜੀ 👍🏻👍🏻🙏🙏
@swaranjeetbrar9033
@swaranjeetbrar9033 Жыл бұрын
Bhut vadia story aman dear
@KuldeepKaur-dy2xz
@KuldeepKaur-dy2xz Жыл бұрын
ਵੀਡੀਓ। ਬਹੁਤ ਵਧੀਆ ❤❤❤❤❤❤❤। ਸੀਰਤ।ਮੰਨ।ਜਾਉ
@kamaljeet8881
@kamaljeet8881 Жыл бұрын
ਬਹੁਤ ਵਧੀਆ ਵੀਡੀਓ ਅਗਲਾ ਭਾਗ ਜਲਦੀ ਲੈਕੇ ਆਉ
@amandhillon
@amandhillon Жыл бұрын
Thanks ji 🙏
@rajjijatana7784
@rajjijatana7784 Жыл бұрын
ਬਹੁਤ ਵਧੀਆ ਵੀਡੀਓ ਹੈ ਜੀ 🎉👌👌👌👌👌👌
@Virk-2022
@Virk-2022 Жыл бұрын
ਤੁਹਾਡੀ ਤਾਂ ਹਰ ਵੀਡੀਓ ਘੈਟ ਹੁੰਦੀ ਆ👍 🙏🙏🙏🙏🙏🙏🙏
@atmasingh7267
@atmasingh7267 Жыл бұрын
Very nice👍👍👍👍👍 all video de
@ManjitKaur-bf2jw
@ManjitKaur-bf2jw Жыл бұрын
Mera tan Dil khush ho janda video dekh ke appna purana time zad aa janda buhat vadiya tarike nal pichla sabhiychar dikhude ho parmatma sari team noo tandrusti tarki lambi umar deve
@Sitare_Punjabde
@Sitare_Punjabde Жыл бұрын
ਧੰਨਵਾਦ ਜੀ 😊🙏
@HarishKumar-cl6sy
@HarishKumar-cl6sy Жыл бұрын
Bahut vadia ji.
@vartiyasaabvlog4193
@vartiyasaabvlog4193 Жыл бұрын
Bhut vadiya video god bless you 👍👌👌
@harinder1640
@harinder1640 Жыл бұрын
Aaman sister ਤੁਹਾਡੀ ਹਰ vidoe ਉਡੀਕ ਹੁੰਦੀ ਹੈ God blessed you 😍
@talwinderkaur2287
@talwinderkaur2287 Жыл бұрын
ਬਹੁਤ ਹੀ ਉਡੀਕ ਕਰਦੇ ਹਾਂ ਵੀਡੀਓ ਦੇਖਣ ਦੀ ਆਦਤ ਬਣ ਗਈ ਜਿਵੇਂ ਕਿ ਰੂ ਦੀ ਖੁਰਾਕ ਬਣ ਗਈ ❤❤
@sushilsingla7234
@sushilsingla7234 Жыл бұрын
❤❤
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ👌👌👌❤❤❤
@DimplemeharaKumari
@DimplemeharaKumari Жыл бұрын
Very super super video 💞💞💞💞💞💞💞🌟🌟🌟🌟🌟🌟💕💕💕💕
@rajwindersingh4485
@rajwindersingh4485 Жыл бұрын
Nice video and next part plase Aman di
@allrounder1459
@allrounder1459 Жыл бұрын
Very nice story
@armanbrar3156
@armanbrar3156 Жыл бұрын
ਬਹੁਤ ਸੋਣੀ ਸਟੋਰੀ ਅਮਨ ਦੀਦੀ ਬੱਗੇਆਣਾ ਫਰੀਦਕੋਟ
@iqbalsran7866
@iqbalsran7866 Жыл бұрын
Very Very nice video Aman veer taere soch ashie hai Seerat (Dimple)di jindgi hai parents all time good things for children but kismat ki rang laundi upper wala janae God bless you all teams ❤
@Sitare_Punjabde
@Sitare_Punjabde Жыл бұрын
Thanks ji 😊🙏
@iqbalsran7866
@iqbalsran7866 Жыл бұрын
@@Sitare_Punjabde WhatsApp number give me
@smilepreetsingh4534
@smilepreetsingh4534 Жыл бұрын
ਸਮਰੇ ਮਾਮਾ ਜੀ ਤੇ ਹਰਜੀਤ ਵੀਰੇ ਕੀ ਸੱਚੀਓਂ ਤੁਹਾਡੇ ਕੇਸ ਜੋ ਮਤਲਬ ਦਾੜੀ ਚਿੱਟੀ ਹੋ ਗਈ ਜਾਂ ਕੁਝ ਲਗਾਇਆ ਆ। ??
@jassjass8415
@jassjass8415 Жыл бұрын
Buht buht buht vadia video g 👌👌👌 ❤❤❤❤❤
@AmritpalSingh-vt9sy
@AmritpalSingh-vt9sy Жыл бұрын
ਬਹੁਤ ਵਧੀਆ ਵੀਡੀਓ Aman di ਵਾਹਿਗੁਰੂ ਮੇਹਰ ਕਰੇ ❤️❤️❤️❤️🥰🥰🥰🥰😍😍😍😍
@jaspalkaur1552
@jaspalkaur1552 Жыл бұрын
ਬਹੁਤ ਸੋਹਣੀ ਵੀਡੀਓ ਹੈ।
@AmandeepKaur-dg1qk
@AmandeepKaur-dg1qk Жыл бұрын
Very nice video aman dee god bless you 👌👌👌👌🥰🥰🥰🥰👏👏👏👏👏
@amandhillon
@amandhillon Жыл бұрын
Thanks ji 🙏
@mandeepgrewal1451
@mandeepgrewal1451 Жыл бұрын
Very Great acting Video Very Nice Video God bless you
@anitababbar8834
@anitababbar8834 Жыл бұрын
Very nice video God bless you always family
@malkeetdhillon4755
@malkeetdhillon4755 Жыл бұрын
ਬਹੁਤ ਵਧੀਆ ਵੀਡੀਓ ਅਮਨ ਭੈਣ
@amandhillon
@amandhillon Жыл бұрын
Thanks ji 🙏
@shamsundar9131
@shamsundar9131 Жыл бұрын
Very very nice video next part 🙂☺️☺️☺️☺️ Ritu Sharma bathinda 👍👍👍👍👍👍👍🙏👏👏👏👏👏👏👏🙏🤲🙏🙏🙏🙏🙏🙏
@lovepreetkaur6033
@lovepreetkaur6033 Жыл бұрын
ਭੂਆ ਦੇ ਨੂੰਹ ਪੁੱਤਰ ਕਦੇ ਵੀ ਭੂਆ ਨੂੰ ਮਿਲਣ ਲਈ ਨਹੀਂ ਆਏ
@mandeepnoor735
@mandeepnoor735 Жыл бұрын
sirat di marriage jaldi krwa deo,, Manpreet nd abi very nice husband wife aur bhout vadia lgda jdo Manpreet sareya dy payri hath lgadi aa👍🏻👍🏻👍🏻👍🏻❤️❤️❤️❤️
@amandhillon
@amandhillon Жыл бұрын
Thanks ji 🙏
@jaspreetkaurjaspreetkaur6933
@jaspreetkaurjaspreetkaur6933 Жыл бұрын
aman di sass di acting very nice bht vdia video
@SandeepKaur-hb7kf
@SandeepKaur-hb7kf Жыл бұрын
ਸਵੇਰੇ ਦੀ wait 💞💞love from europe country
@paramjitkaur6146
@paramjitkaur6146 Жыл бұрын
ਬਹੁਤ ਵਧੀਆ ਵੀਡਿਓ ਆ ਜੀ
@sukhpreetkaur2855
@sukhpreetkaur2855 Жыл бұрын
Very nice video
@jsa-bb2mf
@jsa-bb2mf Жыл бұрын
Vary nice video aman di
@nishagoel9168
@nishagoel9168 Жыл бұрын
Manpreet da charactor bda real he God bless her
@pinkysharma6522
@pinkysharma6522 Жыл бұрын
Very nice video Aman beta gbu
@gagandeepkaur8914
@gagandeepkaur8914 Жыл бұрын
Aman sister your video very best next vido fast lai kai oona
@JaspalKaur-ts5xz
@JaspalKaur-ts5xz Жыл бұрын
ਅਮਨ, ਭੈਣੇ, ਬਹੁਤ, ਵਧਿਆ, ਸਟੋਰੀ, ਹੈ,
@Thebrar84
@Thebrar84 Жыл бұрын
Very nice video a
@rekharatra8785
@rekharatra8785 Жыл бұрын
V nyc g....God bless all team 😊
@malkeetsingh2908
@malkeetsingh2908 Жыл бұрын
Good bist nice
@Reetkhokhar
@Reetkhokhar Жыл бұрын
Bott bdea story👍👍👌🏻👌🏻gbu all team
@amandhillon
@amandhillon Жыл бұрын
Thanks ji 🙏
@PoojaPooja-hp6do
@PoojaPooja-hp6do Жыл бұрын
Very nice gg
@RanaJaveed-hg4lc
@RanaJaveed-hg4lc Жыл бұрын
Video boht wadhiya a.
@amrinder3869
@amrinder3869 Жыл бұрын
Bht vdia video gbu all team always be happy 😊❤️
@swarnjeetkaur5726
@swarnjeetkaur5726 Жыл бұрын
Very Very nice video ji God bless you always Aman beta
@gaggajohal7364
@gaggajohal7364 Жыл бұрын
Very nice video Aman didi ji jaldi video paya karo video the bahut wait rahndi ha
@anitamahajan2960
@anitamahajan2960 Жыл бұрын
Very nice video ❤😘🥰🌹🌷
@ManjitKaur-lu7oy
@ManjitKaur-lu7oy Жыл бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਹਣੀਆ ਲਗਦੀਆ ਨੇ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤❤❤
@SatishKumar-fj1im
@SatishKumar-fj1im Жыл бұрын
Manpreet di acting vadiya i love you manpreet really
@darshansingh2024
@darshansingh2024 Жыл бұрын
Very nice Aman didi
@BalwinderSingh-ce8iw
@BalwinderSingh-ce8iw Жыл бұрын
Bahut vadhia video by Raj tai aman bhabi ji
@blkaranbrarbalkarnbrar1129
@blkaranbrarbalkarnbrar1129 Жыл бұрын
Very nice next part 👌👌👌👌
@binderdhumi1232
@binderdhumi1232 Жыл бұрын
Very nice g❤❤❤❤
@baljinderbadhan5680
@baljinderbadhan5680 Жыл бұрын
ਮੇਨ ਗੱਲ ਤਾ ਇਹ ਹੈ ਕਿ ਮੁੰਡਾ ਕੋਈ ਨਸਾ ਨਾ ਕਰਦਾ ਹੋਵੋ ਘਰਵਾਰ ਜਮੀਨ ਜਾਇਦਾਦ ਨੂੰ ਕੀ ਕਰਨਾ ਮੁੰਡਾ ਤੇ ਘਰ ਪਰਿਵਾਰ ਵਧੀਆ ਹੋਣਾ ਚਾਹੀਦਾ ਕਈ ਘਰਵਾਰ ਦੇਖਕੇ ਰਿਸਤਾ ਕਰ ਦਿੰਦੇ ਹਨ ਨਾ ਤਾ ਘਰ ਦੇ ਜੀਅ ਚੰਗੇ ਹੁੰਦੇ ਹਨ ਨਾ ਮੁੰਡਾ ਫਿਰ ਧੀਆ ਦੀ ਜਿੰਦਗੀ ਦੁੱਖ ਵਿਚ ਲੰਘ ਜਾਦੀ ਹੈ
@baljitjaguuvarpal9105
@baljitjaguuvarpal9105 Жыл бұрын
You are right ji
@melasingh7584
@melasingh7584 Жыл бұрын
@@baljitjaguuvarpal9105 FFC
@InderdeepSingh-z8z
@InderdeepSingh-z8z Жыл бұрын
Shi gal a
@PardeepSingh-ub6pl
@PardeepSingh-ub6pl Жыл бұрын
​@@baljitjaguuvarpal9105 😊
@SukhpalkaurDhillon
@SukhpalkaurDhillon Жыл бұрын
Asi meri bhain da garib Ghar rista krta Munda bijli da km krda c Sara kuj Dita AC ton lai k 3k kille he aunde c fer v sas te Jeth bahut kuj bolde aa Munda tan changa ik chaze ne una di kudi kol Koli glass v ne na koi kudi nu gold paiya asi app kudi nu 12tole paye munde nu marrage ton baad job milgi Munda ho giya munde tan sham nu aunda duty ton budi te Jeth free hunde aa Sara din Nasha kr k Jeth gala kad da sas ne muh boldi garib Ghar v rista ne krna chaida nale jina de Ghar buda na Hove Kali budi Hove uthe tan kde v ne krna chida
@KuljeetkaurDhaliwal-t4n
@KuljeetkaurDhaliwal-t4n Жыл бұрын
Very nice video Rubi tudi her wish you god bless you ❤❤❤
@GurlalSingh-tv5be
@GurlalSingh-tv5be Жыл бұрын
very nice 🏅🏅🏅
@amrikkhokhar2970
@amrikkhokhar2970 Жыл бұрын
ਬਹੁਤ ਹੀ ਵਧੀਆ ਵੀਡੀਓ ਵੀਰ ਜੀ।ਤੁਹਾਡੀ ਵੀਡੀਓ ਦਾ ਤਾ ਪੂਰਾ ਇੰਤਜਾਰ ਰਹਿੰਦਾ ਹੈ।
@amandhillon
@amandhillon Жыл бұрын
Thanks ji 🙏
@kulwimdersingh1379
@kulwimdersingh1379 Жыл бұрын
ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ
@pendu_jatt5911
@pendu_jatt5911 Жыл бұрын
Waheguru ji mehar kare 🙏🙏
@Nirbhay828
@Nirbhay828 Жыл бұрын
Very nice story God bless you ❤❤❤❤❤🎉🎉🎉🎉
@sarnjitkaur7216
@sarnjitkaur7216 Жыл бұрын
ਬਹੁਤ ਵਧੀਆ ਕਹਾਣੀ ਜੀ ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ ❤❤❤
@Sitare_Punjabde
@Sitare_Punjabde Жыл бұрын
Thank you so much Ji 😊🙏
@parvinderkaur-fl1ke
@parvinderkaur-fl1ke Жыл бұрын
Nice lagi video Aman di God bless you 👌🙏
@navjeetkaur8451
@navjeetkaur8451 Жыл бұрын
Excellent video great work waheguru bless you all.
@rajwindersingh4485
@rajwindersingh4485 Жыл бұрын
🙏🙏🙏🙏
@jaswinderkaur9400
@jaswinderkaur9400 Жыл бұрын
Great video and very nice acting
@sukhpreetkaur4961
@sukhpreetkaur4961 Жыл бұрын
Nice video
@sajidkkhan1043
@sajidkkhan1043 Жыл бұрын
Bht vadiya g..
@kulwinderkensray6360
@kulwinderkensray6360 Жыл бұрын
Bhut vadia video g
@safikhankhan5028
@safikhankhan5028 Жыл бұрын
Nice 👍👍👍👍
@balwantsingh-sm6be
@balwantsingh-sm6be Жыл бұрын
Sat Shri Akal ji 🙏 Very nice video n very nice story acting of team looks real God bless 👍❤️
@Sitare_Punjabde
@Sitare_Punjabde Жыл бұрын
ਸਤਿ ਸ੍ਰੀ ਆਕਾਲ ਜੀ 😊🙏❤️
Try Not To Laugh 😅 the Best of BoxtoxTv 👌
00:18
boxtoxtv
Рет қаралды 6 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 33 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 6 МЛН