Open Challenge to Surinder Sai | Exclusive with Sufi Gujjar | Controversy | Gurpreet Bal | Kudrat

  Рет қаралды 70,168

Kudrat ਕੁਦਰਤ

Kudrat ਕੁਦਰਤ

Күн бұрын

Open Challenge to Surinder Sai | Exclusive with Sufi Gujjar | Controversy | Gurpreet Bal | Kudrat
#surindersai #controversy #podcast
Anchor - Gurpreet Bal
Editor\D.O.P - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 441
@kudratchannelofficial
@kudratchannelofficial 2 ай бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
@aazabgaazab
@aazabgaazab 2 ай бұрын
ਬੋਹਤ ਹੀ ਜਾਗਰੁਕਤਾ ਵਾਲਾ ਚੈਨਲ ਹੈ ਜੀ ਆਪ ਜੀ ਦਾ 👌
@KuldeepSingh-p6e4v
@KuldeepSingh-p6e4v 2 ай бұрын
​@@aazabgaazabsahi gal veere par aj v veerji tusi dekhliyo jyada padde likhe lok eda DE fuddu kam krdee te unpad lok siyane ne padde likhe loka nal
@KuldeepSingh-p6e4v
@KuldeepSingh-p6e4v 2 ай бұрын
​@@aazabgaazabIk gal hur veere es Veer DE channel te jo ki bhut vadiya gal te sach a bhut jankari mildi veere
@SANDEEPSINGHBADESHA
@SANDEEPSINGHBADESHA 2 ай бұрын
ਬਹੁਤ ਬਹੁਤ ਵਧੀਆ ਧੰਨਵਾਦ
@sidhu0068
@sidhu0068 2 ай бұрын
bro u always make very good podcasts ❤ alot of respect for u bro
@Sufigujjar786
@Sufigujjar786 2 ай бұрын
ਜਿੰਨਾ ਨੂੰ ਮੇਰੀ ਗੱਲ ਦਾ ਗੁੱਸਾ ਲੱਗੇ ਮੇਰੇ ਨਾਲ ਗੱਲ ਕਰ ਸਕਦਾ ਹੈ 🙏🏻 ਬਾਕੀ ਸਾਰਿਆ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਸ ਪੋਡਕਾਸਟ ਨੂੰ ਜਾਇਦਾ ਤੋ ਜਾਇਦਾ ਸ਼ੇਅਰ ਕਰੋ ਤਾ ਜੋ ਅਗਲੇ ਪੌਡਕਾਸਟ ਵਿੱਚ ਤੁਹਾਡੇ ਸਵਾਲਾ ਦਾ ਵੀ ਜਵਾਬ ਦੇ ਸਕਾ 🙏🏻
@gagandeepsharma2959
@gagandeepsharma2959 2 ай бұрын
Tusi truth bol rhe o bai ji❤❤
@sidhuz5793
@sidhuz5793 2 ай бұрын
Shi Galla ne y ji
@rajwantkaur2937
@rajwantkaur2937 2 ай бұрын
100 % right kiha veer g.
@theunidentified01
@theunidentified01 2 ай бұрын
ਗੁੱਸਾ ਤਾਂ 60% ਨੂੰ ਲੱਗੂਗਾ ਕਿਉਕਿ ਬਹੁਤ ਲੋਕ ਵਹਿਮ ਭਰਮਾ ਵਿਚ ਫਸੇ ਹੋਏ ਆ। ਖਾਸ ਕਰ ਪੜ੍ਹੇ ਲਿਖੇ। ਅਸੀਂ ਲੋਕ ਇੱਜਤਾਂ ਅਣਖਾਂ ਵਾਲੇ ਪਰਿਵਾਰਾਂ ਵਿਚੋਂ ਆ ਪਰ ਅੱਜ ਕੱਲ੍ਹ ਦੀ ਪੀੜ੍ਹੀ ਵਿਚ ਇਹਨਾ ਸਬਦਾਂ ਦੀ ਕੋਈ ਮਹੱਤਤਾ ਨਹੀ। 😢
@theunidentified01
@theunidentified01 2 ай бұрын
ਹਰ ਪਿੰਡ ਵਿਚ 4-5 ਸਿਆਣੇ ਹੁੰਦੇ, 5-7 ਜਣਿਆਂ ਵਿਚ ਮਾਤਾ ਆਉਂਦੀ, ਹੁੰਦੀ।
@RajVeer-v2e
@RajVeer-v2e 2 ай бұрын
ਸੂਫੀ ਵੀਰ ਤੇਰੀਆਂ ਗੱਲਾਂ ਦੀ ਸਚਾਈ ਹਮੇਸ਼ਾ ਕਾਇਮ ਰਹੇਗੀ ਰੱਬ ਤੈਨੂੰ ਹਮੇਸ਼ਾ ਜਿੰਦਗੀ ਚ ਸਚਾਈ ਨਾਲ ਜੋੜੇ ਰੱਖੇ
@jasminekaur1640
@jasminekaur1640 2 ай бұрын
ਸੋਫੀ ਗੋਜਰ ਨੇ ਬਹੁਤ ਹੀ ਸਿਆਣੀ ਗੱਲ ਕੀਤੀ ਹੈ ਅੱਜ ਕੱਲ ਕੁੜੀਆਂ ਮੁੰਡਿਆਂ ਦਾ ਬੇੜਾ ਬਹੁਤ ਹੀ ਜਿਆਦਾ ਗਰਕ ਹੋ ਚੁੱਕਿਆ ਹੈ ਲੈ ਲੋਕ ਡੇਰਿਆਂ ਤੇ ਬਾਬਿਆਂ ਦੇ ਕੋਲ ਤਾਂ ਜਾਂਦੇ ਆ ਇਹ ਸਾਡੀਆਂ ਮੰਗਾਂ ਪੂਰੀਆਂ ਹੋ ਜਾਣ ਉਹ ਵੀ ਰੱਬ ਨੂੰ ਪਾਉਣਾ ਨਹੀਂ ਜਾਂਦਾ ਜਿਸ ਨੇ ਰੱਬ ਪਾਉਣਾ ਹੈ ਉਹ ਤਾਂ ਆਪਣੇ ਘਰ ਬੈਠ ਕੇ ਵੀ ਪਾ ਲੈਂਦਾ ਹੈ ਆਪਣੇ ਅੰਦਰੋਂ ਹੀ ਲੱਭ ਲੈਂਦਾ ਹੈ ਕਿਸੇ ਨੂੰ ਪੈਸਾ ਚਾਹੀਦਾ ਹੈ ਕਿਸੇ ਨੂੰ ਕੋਠੀ ਚਾਹੀਦੀ ਹੈ ਕਿਸੇ ਨੂੰ ਕੋਛ ਚਾਹੀਦਾ ਹੈ 100 ਵਿੱਚੋਂ ਕੋਈ ਇੱਕ ਹੀ ਮਨੁੱਖ ਹੋਵੇਗਾ ਜਿਸ ਦੀ ਕੋਈ ਮੰਗ ਨਹੀਂ ਪਰ ਉਹ ਮੱਥਾ ਟੇਕਣ ਗਿਆ ਚੰਗੇ ਵਿਚਾਰ ਚੰਗਾ ਮਨ ਸਤਯੁਗ ਹੈ ਤੇ ਮਾੜੇ ਵਿਚਾਰਨ ਮਾੜੇ ਕੰਮ ਕਲਯੁਗ ਹੈ ਹੋਰ ਭਾਈ ਕਿਹੜੇ ਕਾਲਜ ਦੀ ਗੱਲ ਕਰਦੇ ਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@raniitsingh3915
@raniitsingh3915 2 ай бұрын
ਵੈਰੀ ਗੁੱਡ,,, ਬਹੁਤ ਹੀ ਸੋਹਣਾ ਵਿਚਾਰ ਹੈ ਗੁੱਜਰ ਬਾਈ ਜੀ
@Laddi_Singh994
@Laddi_Singh994 2 ай бұрын
youtube ਤੇ ਸਭ ਤੋਂ ਚੰਗੀ ਅੱਜ ਦੀ ਵੀਡੀਓ ਦੇਖੀ ਆ ।
@rubal3773
@rubal3773 2 ай бұрын
ਭਾਈ ਬਹੁਤ ਸੋਣੀ ਗੱਲ ਕੀਤੇ ਯਰ ਪਲੀਜ ਪੰਾਬੀਅਤ ਨੂੰ ਸਾਂਭ ਲਓ
@Jatt_di_hatt
@Jatt_di_hatt 2 ай бұрын
ਬਾਈ ਜੀ ਬਹੁਤ ਤੁਸੀਂ ਸੱਚੀ ਗੱਲ ਕੀਤੀ ਘੈਟ ਬਾਕੀ ਮਵੀ ਬੋਲਣਾ ਚਾਹੁੰਦਾ ਬਾਈ ਜੀ ਮੇਰੇ ਤੇ ਤਿੰਨ ਪਰਿਵਾਰਾਂ ਦੀਆਂ ਜਿੰਮੇਵਾਰੀਆਂ ਮੈਂ ਇਕੱਲਾ ਤੇ ਇਸੇ ਕਰਕੇ ਮੈਂ ਕਹਿੰਨਾ ਕਿ ਇਸ ਵਿਵਾਦ ਚ ਨਹੀਂ ਪੈਣਾ ਚਾਹੀਦਾ ਤੁਹਾਡੀ ਗੱਲ ਸੁਣ ਕੇ ਮੈਨੂੰ ਰੂਹ ਨੂੰ ਤਸੱਲੀ ਮਿਲੀ ਹੈ
@HarpalSingh-uv9ko
@HarpalSingh-uv9ko 2 ай бұрын
ਖਾਨ ਵੀਰ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਬਹੁਤ ਵਧੀਆ ਰਾਹ ਚੁਣਿਆ ਲੋਕਾਂ ਨੂੰ ਸਿੱਧੇ ਰਾਸਤੇ ਪਾਉਣ ਦਾ। ਆਪਾ ਨੂੰ ਤਾਂ ਖਾਨ ਵੀਰ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ।
@vikramjeet9205
@vikramjeet9205 2 ай бұрын
ਬਾਈ ਜੀ ਇਹ ਸਭ ਕੁਝ ਸਹੀ ਗੱਲ ਹੈ ਇਹ ਗੱਲ ਮਲੇਰ ਕੋਟਲੇ ਵਿੱਚ ਆ ਕੇ ਪੁੱਛੋ ਸਾਡੇ
@Funnypb528
@Funnypb528 2 ай бұрын
Ki pusna dso
@mrRemix-p3d
@mrRemix-p3d 2 ай бұрын
Bai asli Muslim kade be kite be matha nhi teko ga
@lovepreetsingh-kz2vt
@lovepreetsingh-kz2vt 2 ай бұрын
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
@ArifKhan-sk2pq
@ArifKhan-sk2pq Ай бұрын
ਮੈਂ ਮੁਸਲਿਮ ਧਰਮ ਤੋਂ ਆ 22ਜੀ ਤੁਹਾਡੀ ਗੱਲ ਨਾਲ ਬਿਲਕੁੱਲ ਸਹਿਮਤ ਆ ਆਪਾਂ ਨੂੰ ਦਰਗਹ ਤੇ ਜਾਂ ਕੇ ਮੱਥਾ ਨਹੀਂ ਟੇਕਣਾ ਚਾਹੀਦਾ ਕਿਉਂਕਿ ਬਜ਼ੁਰਗ ਵੀ ਕਹਿੰਦੇ ਨੇ ਸਾਡੇ ਕੋਲ ਆ ਕੇ ਮੱਥਾ ਨਾ ਟੇਕੋ ਬੱਸ ਬੈਠ ਕੇ ਦਾਅਵਾ ਮੰਗ ਲੳਊ ਪਰ ਲੋਕਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਨਹੀਂ ਸਮਝਦੇ ਅੱਜ ਕੱਲ ਦੇ ਬਾਂਬੇ ਤਾਂ ਬੱਸ ਖਾਣ ਨੂੰ ਬਣ ਗਏ
@sahilbaisal7374
@sahilbaisal7374 2 ай бұрын
ਬਿਲਕੁਲ ਸਹੀ ਗੱਲਾਂ ਕੀਤੀਆਂ ਪਹਿਲਾਂ ਲੋਕ ਬਾਬਿਆਂ ਕੋਲ ਜਾਈ ਜਾਂਦੇ ਫਿਰ ਤਜਰਬਾ ਹੋ ਜਾਂਦਾ ਫੇਰ ਆਪ ਬਾਬੇ ਬਣ ਜਾਂਦੇ ਪੰਜਾਬ ਦੇ ਵੇਲੜ ਲੋਕਾਂ ਨੂੰ ਇਹ ਨਹੀਂ ਪਤਾ ਇਹ ਵੀ ਆਮ ਆਦਮੀ ਹੈ ਕੋਈ ਬਾਬਾ ਨਹੀਂ
@jobanjoban8243
@jobanjoban8243 2 ай бұрын
ਵੀਰੇ ਸਲਾਮ ਹੈ ਤੈਨੂੰ ਤੇ ਤੇਰੀ ਮਾਂ ਨੂੰ ਜਿਸ ਨੇ ਤੈਨੂੰ ਜਨਮ ਦਿੱਤਾ ਵੀਰੇ ਤੂੰ ਪੈਹਿਲਾ ਬੰਦਾ ਵਾ ਜਿਸ ਨੇ ਜੁਲਮ ਦੇ ਖਲਾਫ ਅਵਾਜ਼ ਬੁਲੰਦ ਕੀਤੀ ਨਹੀ ਤਾ ਕੋਈ ਨਹੀ ਬੋਲ ਰਿਹਾ ਹਾਲਾਂ ਕੇ ਜਿੰਨਾ ਨੂੰ ਬੋਲਣਾ ਚਾਹੀਦਾ ਹੈ ।ਉਹ ਸੁੱਤੇ ਪਏ ਨੇ ਬਹੁਤ ਵਾਧੀਆ ਵੀਰੇ ਤੇਰੇ ਵਿਚਾਰ ਨੇ । ਇਕ ਸੰਸਥਾਂ ਤਾ ਬਣਾਵੋ ਇਸ ਚੀਜ਼ ਨੂੰ ਬੰਦ ਕਰਨ ਲਈ । ਬਾਕੀ ਤੁਹਾਡੇ ਵਿਚਾਰਾਂ ਨਾ ਮੈ ਤਾ ਸੈਹਿਮੱਤ ਹਾ ਵੀਰ ਜੀ
@ranjit900
@ranjit900 2 ай бұрын
ਸੰਸਥਾ ਬਣਾਈ ਤੇ ਤਾਂ ਫਿਰ ਇਹੀ ਕੁੱਤਖਾਨਾ ਚੱਲ ਪੈਣਾ
@kuldeepsinghsakhat8390
@kuldeepsinghsakhat8390 2 ай бұрын
❤ਸਲਾਮ ਹੈ।ਬਿਲਕੁਲ ਸੱਚ ਬੋਲਿਆ ਹੈ
@aazabgaazab
@aazabgaazab 2 ай бұрын
ਕੁਛ ਨੀ ਬੱਬਿਆਂ ਪੱਲੇ, ਸਾਡੇ ਲੋਕ ਬੋਹਤ ਜਲਦੀ ਭੇਡ ਚਾਲ ਪਿਛੇ ਲੱਗ ਜਾਂਦੇ ਆ , ਤੇ ਮੇਰੇ ਵੀਰੋ ਬੇਨਤੀ ਹੱਜ ਕਮੈਂਟਾਂ ਚ ਆਪਾ ਚੰਗੀ ਸ਼ਬਦਾਵਲੀ ਵਰਤੀਏ 🙏🏻, ਕਿਉ ਏਹੀਓ ਸ਼ਬਦਾਵਲੀ ਤੋ ਅਸੀ ਪਰਖੇ ਜਾਣੇ ਆ
@technologysatnamsingh3839
@technologysatnamsingh3839 2 ай бұрын
ਕਹਾਣੀ ਸਿੱਧੂ ਬਾਈ ਦੇ ਅੱਜ ਆਪਾਂ ਤੱਤੇ ਤੋਂ ਸ਼ੁਰੂ ਕਰਾਂਗੇ ਵੀਡੀਓ ਦੇਖ ਕੇ ਨਾ ਸਵਾਦ ਹੀ ਆ ਗਿਆ ਸਲਿਊਟ ਹੈ ਬਾਈ ਸੂਫੀ ਗੁੱਜਰ ਵੀਰ ਨੂੰ🫡🫡 ਮਿਰਚ ਤੇ ਬਹੁਤ ਜਾਣੇ ਦਾ ਲੱਗਣੀ ਆ ਚਾਹੇ ਉਹ ਮੁੰਡਾ ਆ ਚਾਹੇ ਗੇ ਆ ਚਾਹੇ ਉਹ ਕੁੜੀ ਜੇ ਪੋਰਟਕਾਸਟ ਸੁਣ ਕੇ ਆ ਦੇਖ ਕੇ ਕਿਸੇ ਨੂੰ ਅਕਲ ਨਾ ਆਈ ਤੇ ਫਿਰ ਕੁਛ ਨਹੀਂ ਬਣ ਸਕਦਾ ਮਾਪਿਆਂ ਨੂੰ ਵੀ ਹੱਥ ਜੋੜ ਕੇ ਰਿਕੁਐਸਟ ਹੈ ਕਿ ਜਿੰਨੇ ਕੁੜੀਆਂ ਮੁੰਡਿਆਂ ਨੇ ਕੰਜਰ ਖਾਨਾ ਨਾ ਕਰੋ ਕਿਸੇ ਚੰਗੇ ਕਿਤੇ ਲਾਓ ਇਹਨਾਂ ਨੂੰ
@HKS-Tailors
@HKS-Tailors 2 ай бұрын
ਤੁਹਾਡੀਆਂ ਗੱਲਾਂ ਸੁਣ ਕੇ ਸਾਨੂੰ ਬਹੁਤ ਖੁਸ਼ੀ ਹੋਈ
@amarsaini135
@amarsaini135 2 ай бұрын
ਬਾਈ ਦੀਆਂ ਗੱਲਾਂ ਤਾਂ ਬਿਲਕੁਲ ਸੱਚ ਤੇ ਖਰੀਆਂ ਨੇਂ ਬਹੁਤ ਲੋਕ ਇਹਨਾਂ ਗੱਲਾਂ ਨੂੰ ਸਮਝਦੇ ਵੀ ਨੇਂ ਪਰ ਆਪਣੇਂ ਜੀਵਨ ਨੂੰ ਸੱਚ ਦੇ ਰਾਹ ਤੋਰ ਨਹੀਂ ਪਾਓਂਦੇ ਕਿਓਂਕਿ ਇਹਨਾਂ ਦਾ ਆਪਣੇ ਗੁਰੂ ਪੀਰਾਂ ਤੋਂ ਵਿਸਵਾਸ ਡੋਲ ਗਿਆ ਐ ਤੇ ਭੇਖੀਆਂ ਸ਼ੈਤਾਨਾਂ ਤੇ ਆਸ ਰੱਖੀ ਬੈਠੇ ਆ... ਤੇ ਇਹ ਧਰਮਿਕ ਦੁਕਾਨਦਾਰੀ ਅਤੇ ਰੱਬ ਦੇ ਨਾਮ ਦੀ ਅਫੀਮ ਚਟਾਕੇ ਭੋਲੀ ਅਤੇ ਪੜੀ੍ ਲਿਖੀ ਜਨਤਾ ਦੀ ਕਮਾਈ ਤੇ ਇੱਜਤਾਂ ਲੁੱਟ ਰਹੇ ਆ ਤੇ ਇਹ ਭੇਡਚਾਲ ਲਗਾਤਾਰ ਚੱਲੀ ਜਾ ਰਹੀ ਐ... ਮੈਂ ਸਿੱਖ ਪਰਿਵਾਰ ਦਾ ਬੱਚਾ ਹਾਂ ਸਾਡੇ ਗੁਰੂ ਸਾਹਿਬ ਜੀ ਨੇਂ ਇੰਨਸਾਨ ਨੂੰ ਭਗਵਾਨ ਦਾ ਦਰਜਾ ਦੇਣ ਦੀ ਵਿਰੋਧਤਾ ਕੀਤੀ ਐ ਤੇ ਖੁਦ ਵਾਰੇ ਵੀ ਕਿਹਾ ਕਿ ਜਿਹੜਾ ਵੀ ਮੇਨੂੰ ਪਰਮੇਸ਼ਰ ਕਹੇਗਾ ਓਹ ਕੁੰਢੀ ਨਰਕ ਵਿੱਚ ਜਾਏਗਾ ਪਰ ਅਸੀਂ ਓਸੇ ਗੁਰੂ ਦੀ ਨਹੀਂ ਮੰਨ ਰਹੇ ਬਲਕਿ ਓਹਨਾਂ ਦੀਆਂ ਹੀ ਕਾਲਪਨਿਕ ਫੋਟੋਆਂ ਅੱਗੇ ਧੂਫ ਜ਼ੋਤਾਂ ਜਗਾਈ ਫਿਰਦੇ ਹਾਂ... ਸਾਡੇ ਸਨਾਤਨੀ ਭਰਾ ਆਂਮ ਮਹਾਂ ਗੰਦੇ ਬੰਦੇ ਦੇਵੀ ਦੇਵਤਿਆਂ ਦੇ ਭੇਖ ਬਣਾ ਲੋਕਾਂ ਨੂੰ ਪਾਗਲ ਬਨਾਈ ਜਾ ਰਹੇ ਆ ਤੇ ਅਸੀਂ ਲੋਕ ਓਹਨਾਂ ਦੀ ਪਬਲੀਸਿਟੀ ਕਰਦੇ ਹਾਂ ਕਿ ਫਲਾਨੇਂ ਵਿੱਚ ਮਾਤਾ ਆਓਂਦੀ ਦੇਵਤਾ ਆਓਂਦਾ ਜੋ ਕਿ ਮਹਾਂ ਝੂਠ ਐ ਜਦਕਿ ਜੋਗਨੀਆਂ ਦੀ ਖੇਡ੍ ਚੱਲ ਰਹੀ ਹੁੰਦੀ ਐ ਪਰ ਸਾਡੇ ਸਨਾਤਨੀ ਤੇ ਸਿੱਖ ਪਰਿਵਾਰ ਇੱਥੇ ਵੀ ਤੇ ਮਜਾਰਾਂ ਤੇ ਵੀ ਜਾਕੇ ਮੱਥੇ ਰਗੜਦੇ ਤੇ ਬਹੁਤਿਆਂ ਨੂੰ ਪਤਾ ਵੀ ਨਹੀਂ ਚੱਲਦਾ ਕਦ ਉਹਨਾਂ ਦੀ ਇੱਜਤ ਪਰਦੇ ਪਿੱਛੇ ਗਰਕ ਹੋ ਜਾਂਦੀ... ਰੱਬ ਬਣਾ ਦਿੱਤਾ ਧੰਦਾ ਖੇਡ ਚੱਲਦਾ ਗੰਦਾ ਓਏ ਦਿਮਾਗਾਂ ਵਾਲਿਓ ਖੁਦ ਸਮਝੋ ਆਪਣਾ ਚੰਗਾ-ਮੰਦਾ
@HarpreetSingh-lj1rx
@HarpreetSingh-lj1rx 2 ай бұрын
Sahi keha
@Amardeep-mj3se
@Amardeep-mj3se 2 ай бұрын
ਜੋ ਕਰੇਗਾ ਸੋ ਭਰੇਗਾ।ਆਪਣਾ ਫ਼ਿਕਰ ਕਰੋ
@RinkuHundal
@RinkuHundal 2 ай бұрын
Bohot nek right and true gall keetiya ne tu beerey Allah tala tenu khosh rakhey tey tu jawaaniya maanney schotey veer.
@PammaMahay
@PammaMahay 2 ай бұрын
Veer ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ
@mannusingh9733
@mannusingh9733 2 ай бұрын
Good bro waheguru ਮੇਹਰ ਕਰੇ
@sikanderhanda462
@sikanderhanda462 2 ай бұрын
ਸੱਚ ਬੋਲਿਆ ਵੀਰ ਨੇ❤
@ManiSingh-du1ym
@ManiSingh-du1ym 2 ай бұрын
100% ਸੱਚ ਬੋਲਣ ਨੂੰ ਵੀ ਹਿੰਮਤ ਚਾਹੀਦੀ ਆ ਬਿਲਕੁਲ ਸੱਚ ਬੋਲਿਆਂ ਬੋਹਤੀਆਂ ਨੂੰ ਚੰਗਾ ਨਹੀ ਲੱਗਣਾ
@rajputjanjua2846
@rajputjanjua2846 2 ай бұрын
ਬਹੁਤ ਜ਼ਿਆਦਾ ਵਧੀਆ ਵੱਡੇ ਬਾਈ
@Manpreetsidhu-h6e
@Manpreetsidhu-h6e 2 ай бұрын
ਸਿਰਾ ਵੱਡੇ ਬਾਈ ਹੈਗੀ ਗੱਲਬਾਤ
@HarpalSingh-uv9ko
@HarpalSingh-uv9ko 2 ай бұрын
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ। ਬਹੁਤ ਸੋਹਣੇ ਵਿਚਾਰ ਨੇ।
@affykhan6541
@affykhan6541 2 ай бұрын
Sufi veer pheli var vekheya ke koe ehna sacha veer bohot vadiya sachi dil khush ho gaye te eh gal sari kudiya te mundea nu samjni chahide beshq sufi veer gallan sachiya ne sil to salam 🙋❤❣️
@jassidhaliwal7615
@jassidhaliwal7615 2 ай бұрын
ਬਾਈ ਦੀ ਇੱਕ ਇੱਕ ਗੱਲ ਸੁਣਨ ਵਾਲੀ ਆ ❤
@Wise_Man609
@Wise_Man609 2 ай бұрын
bhot vdia bhot khoob ji ehe hunda kirdaar ❤
@azhargujjar5455
@azhargujjar5455 Ай бұрын
Sufi gujjar bhai well done tusi sirf ALLAH agay hi sajda karny di gal kiti keep doing this love from lahore, punjab, Pakistan
@BalwinderSingh-gw8fk
@BalwinderSingh-gw8fk 2 ай бұрын
Bhut sahi gallan kitiya ne bhai ne❤❤❤❤
@karamjitkaur7244
@karamjitkaur7244 2 ай бұрын
Bhot vadiea podcast a veere kuj glt ni bolieA hit podcast
@BoniKumar-w4r
@BoniKumar-w4r 2 ай бұрын
Bahut badhiya vichar
@sonyhanda5173
@sonyhanda5173 2 ай бұрын
Bahut badiya 22 g nice podcast
@INDERVARAN-b9c
@INDERVARAN-b9c 2 ай бұрын
Very nice video Sb sikhn ko hukam ha guru manayo granth
@KuldeepSingh-p6e4v
@KuldeepSingh-p6e4v 2 ай бұрын
Sahi gal veere tuhadi
@KuldeepSingh-p6e4v
@KuldeepSingh-p6e4v 2 ай бұрын
🙏🙏🙏🙏🙏
@LakhwinderSingh-yq4bb
@LakhwinderSingh-yq4bb 2 ай бұрын
Sala jattan da
@gurmeetsingh563
@gurmeetsingh563 2 ай бұрын
Suno ahh hundaa sach.very good.salam aa tuhaddi sach nu.salam aa oss mata gg nu.good
@nattrajoana
@nattrajoana 2 ай бұрын
ਲੰਨ ਤੇ ਵੱਜੇ ਸੁਰਿੰਦਰ ਸਾਈ
@ਘੈਂਟਜੱਟ-ਪ5ਗ
@ਘੈਂਟਜੱਟ-ਪ5ਗ 2 ай бұрын
ਸਿਰਫ ਤੁਸੀਂ ਆਪਦਾ ਸਾਈ ਦਾ ਲੰਡ ਦੇਖਣੀ ਜਾਂਦੇ ਆ ਸਾਡਾ ਸਹੀ ਇਹੀ ਕੰਮ ਕਰਤਾ ਇਹ ਤੁਸੀਂ ਅੱਜ ਸਾਬਤ ਕਰਤਾ
@nattrajoana
@nattrajoana 2 ай бұрын
@@ਘੈਂਟਜੱਟ-ਪ5ਗ ਉਹ ਭਰਾਵਾਂ ਮੇਰਾ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਖਰ ਰੂਪੀ ਗਿਆਨ. ਤੇਰੇ ਸੁਰਿੰਦਰ ਸਾਈਂ ਦੇ ਮੈ ਥੁੱਕਦਾ ਵੀ ਨਹੀਂ
@gurcharansingh3845
@gurcharansingh3845 2 ай бұрын
Kini sohni gl kahi byi yr😂
@satnamsinghghuman6776
@satnamsinghghuman6776 2 ай бұрын
Surinder sai amm banda apne warga oh loka nu buddu bna reha passport te hath fer ke khe denda viza lag gya sab pkhand aa aanpad lok murakh lok ihna diya gallan vich Aa jande ihna murkha karke hi babeya da business chalda Aa duji gall social media te parchar karde ne jo hega hi baba ohnu social media te mashoori di ki lod Aa social media te business kita janda ohi kam Aaj babe nakli babe use kar rahe ne
@Wise_Man609
@Wise_Man609 2 ай бұрын
y je tere te bajj gya mere te v mra dyi m v khda krya ohde lyi
@ramandeepdahiya8257
@ramandeepdahiya8257 2 ай бұрын
Suffi veer tuc bhout bhout jiaada changiya galla kitiya kash sare mundya di thinking thode vrgi hoje waheguru ji Mehar krn thode te
@PalaDriver-m3m
@PalaDriver-m3m 2 ай бұрын
ਬੰਦਾ ਆਪ ਹੀ ਰੱਬ ਹੈ, ਜੇਕਰ ਸਮਜੇ ਆਪਣੇ ਆਪ ਨੂੰ ਚੰਗੇ ਕੰਮ ਕਰੋ ਬੱਸ ਜੀ ,
@varindersingh8771
@varindersingh8771 2 ай бұрын
ਲੱਨ ਤੇ ਵੱਜੇ ਸਾਈਂ ਸੋਊਈ
@kulveerralli9097
@kulveerralli9097 2 ай бұрын
Nice interview vadde veer ji❤❤❤
@satnamsinghghuman6776
@satnamsinghghuman6776 2 ай бұрын
Bhut vadiya vichar ne bai ji tuhade Surinder sai amm banda apne warga oh loka nu buddu bna reha passport te hath fer ke khe denda viza lag gya sab pkhand aa aanpad lok murakh lok ihna diya gallan vich Aa jande ihna murkha karke hi babeya da business chalda Aa duji gall social media te parchar karde ne jo hega hi baba ohnu social media te mashoori di ki lod Aa social media te business kita janda ohi kam Aaj babe nakli babe use kar rahe ne
@_13vipanbir
@_13vipanbir 2 ай бұрын
ਸਾਡੀ ਪੰਜਾਬੀ ਇੰਡਸਟਰੀ ਦਾ ਕੋਈ ਵੀ ਸਿੰਗਰ ਐਕਟਰ ਸਾਈਆਂ ਬਾਬੇਆਂ ਨੂੰ ਪਰਮੋਟ ਕਰਦਾ ਉਸਦਾ ਵੀ ਬਾਈਕਾਟ ਕਰੋ..!! ਗੰਦ ਪਾਇਆ ਹੋਈਆ ਇਹਨਾਂ ਨੇ ਪੰਜਾਬ ਚ,
@KuldeepSingh-p6e4v
@KuldeepSingh-p6e4v 2 ай бұрын
Vadde Veer Ji te channels te bilkul sachi gal a bhut kush sikhan nu milda motivation mildi tusi jehdi mrji video dekhlo es channel te nal interview karn Vale veerji da Nature v bhut vadiya and ik ik video vich bhut Sari knowledge mildi a tusi che check krlo
@nawaabsingh2691
@nawaabsingh2691 2 ай бұрын
Bhut wadia galla kitiya Bai ne
@arwindersinghaujla7218
@arwindersinghaujla7218 2 ай бұрын
ਬਹੁਤ ਵਧੀਆ ਵੀਰ ਜੀ
@ManuPalwan-m1k
@ManuPalwan-m1k 2 ай бұрын
Bahut vadiya taqreer keeti Bhai ne
@AmanSingh-pi9hk
@AmanSingh-pi9hk 2 ай бұрын
Shavse asli mard aa tu veer sach bolgiya .bot sachiya gla kitiya tu veer
@headandtail
@headandtail 2 ай бұрын
Very good bohat wadia
@Simrt-v1t
@Simrt-v1t 2 ай бұрын
Bahut vadiya veere tusi sach bolya 😊
@heephans4908
@heephans4908 2 ай бұрын
Ki kha teri soch bare veer sufi Lage rhe waheguru kirpa kre
@JagtarSeeta
@JagtarSeeta 2 ай бұрын
Kade hor kese masle te koi gal nahi kande sai ji ta har dharm de respect karde sachi gal aa God is one ok
@rajwantkaur2937
@rajwantkaur2937 2 ай бұрын
100% right kiha veer ne.
@HappySingh-is2pw
@HappySingh-is2pw Ай бұрын
Very Very Good 22 j Janadabad Janadabad 👍👍👍👍Sai haaa 22 👌
@bawakadianwala8966
@bawakadianwala8966 2 ай бұрын
sahi gal a veer
@SonasandhuSonasandhu-j3h
@SonasandhuSonasandhu-j3h 2 ай бұрын
Good job sir
@amarsaini135
@amarsaini135 2 ай бұрын
ਮਾਸਟਰ ਸਲੀਮ ਨੂੰ ਵੀ ਜਦ ਸਨਾਤਨੀ ਭਰਾਵਾਂ ਨੇਂ ਗਊਮੂਤਰ ਦਾ ਗਿਲਾਸ ਫੜਾ ਦਿੱਤਾ ਓਸ ਵਖਤ ਸ਼ਕਲ ਦੇਖਣ ਵਾਲੀ ਸੀ ਉਡੇ ਹੋਏ ਚਿਹਰੇ ਨਾਲ ਬੱਸ " ਜੈ ਹੋ.. ਜੈ ਹੋ " ਕਰੀ ਜਾ ਰਿਹਾ ਸੀ... 🤪😜😂😂 ਓਏ ਇਹ ਅਗਲਿਆਂ ਦਾ ਧਾਰਮਿਕ ਅਸਥਾਨ ਐ ਓਹਨਾਂ ਦੀ ਮਰਿਯਾਦਾ ਅਲੱਗ ਐ ਤੁਸੀਂ ਇਸਲਾਮਿਕ ਓਥੇ ਛੁਨਛਣੇ ਲੈਂਣ ਜਾਂਦੇ ਹੋਂ ..??? ਅਗਰ ਜਾਂਦੇ ਹੋਂ ਤਾਂ ਫਿਰ ਆਪਣਾ ਧਰਮ ਤਿਆਗ ਅਗਲੇ ਦੀ ਮਰਿਯਾਦਾ ਅਤੇ ਖਾਣ ਪੀਣ ਵੀ ਪਰਵਾਨ ਕਰੋ ਨਾਂ ਕਿ ਅਗਲਿਆਂ ਦੀ ਪਵਿੱਤਰ ਸਮਝੀ ਜਾਂਦੀ ਚੀਜ ਹੱਥ ਵਿੱਚ ਫੜ ਕੋਹੜ ਕਿਰਲੀ ਵਾਂਗ ਨਾਂ ਮੂੰਹ ਅੰਦਰ ਨਾਂ ਬਾਹਰ ਕਰ ਸਕੋਂ... ਧਰਮ ਸੱਭ ਸਤਿਕਾਰਿਤ ਨੇਂ ਪਰ ਅਸੀਂ ਲੋਕ ਆਪਣੇਂ ਓਸ ਧਰਮ ਦਾ ਵੀ ਕੁਝ ਪੈਸਿਆਂ ਦੇ ਲਾਲਚ ਵਿੱਚ ਜਲੂਸ ਕੱਢ ਦਿੰਦੇ ਹਾਂ. . ਕੁਝ ਅਕਲ ਨੂੰ ਹੱਥ ਮਾਰੋ 🙏🏼
@karkinnakarkachu
@karkinnakarkachu 2 ай бұрын
Gau muter nhi gau da dudh si desi gau da baki edit krke koi kuch vi likh de ..
@varinderkaur8797
@varinderkaur8797 2 ай бұрын
ਬਹੁਤ ਵਧੀਆ ਮੈਸੇਜ
@TarsemSingh-fk1dy
@TarsemSingh-fk1dy 2 ай бұрын
ਬਿਲਕੁਲ ਠੀਕ ਕਹਿ ਰਹੇ ਤੁਸੀ
@sukhchainmann2187
@sukhchainmann2187 2 ай бұрын
100% sahi
@LovepreetSingh-fy1nv
@LovepreetSingh-fy1nv 2 ай бұрын
Bulkul Sahi gallan❤
@jagbedi_music4781
@jagbedi_music4781 2 ай бұрын
Right ✅️
@sukhpalsinghchopra9442
@sukhpalsinghchopra9442 2 ай бұрын
Right veer ji
@RickyWalia-t6p
@RickyWalia-t6p 2 ай бұрын
Waheguru mehar kri.waheguru mehar kri.
@GulabSingh-ur3jn
@GulabSingh-ur3jn 2 ай бұрын
Kya baat aa y sirra video aa bilkul sach boliya
@ChanddeepSingh-k1e
@ChanddeepSingh-k1e 2 ай бұрын
Salute veer ji 💯💯💯💯 good 👍👍
@ArifKhan-sk2pq
@ArifKhan-sk2pq Ай бұрын
ਤੁਸੀਂ ਆਪਣਾ ਟੇਟੂ ਕਿਸੇ ਵੀ ਚੀਜ਼ ਨਾਲ ਹਟਾ ਦੋ ਕਿਊਂ ਕਿ ਅਪਣੇ ਦੀਨ ਵਿਚ ਟੇਟੂ ਪਵਾਉਣ ਗਨੁੱਹ
@kgn7395
@kgn7395 2 ай бұрын
sahi vanda vai di gal gal bhot vadiaa
@majha5874
@majha5874 2 ай бұрын
Sahi gal bolda
@lovepreetsalhan3683
@lovepreetsalhan3683 2 ай бұрын
Bahut ghante gal bat bro,ajj de interview bahut best lagi
@Vasu-j2u
@Vasu-j2u 2 ай бұрын
Jigra chaida inna bebaak bolan layi ❤❤ 💪💪💪
@sunnybrar1002
@sunnybrar1002 2 ай бұрын
Boht vadia veer, sach lay
@karkinnakarkachu
@karkinnakarkachu 2 ай бұрын
jai masta di ❤ peera nu mannan wale like kro ❤ jehre masta nu mande kise nu mada nhi khinde ❤jehre khinde main main main ohna nu main he maar jaandi ❤
@HarpreetSingh-lj1rx
@HarpreetSingh-lj1rx 2 ай бұрын
😂😂😂, theek hai bhrava, cigrta beedi peen vaalia nu manno, kanm krodh nu apnao te sidha narka di ticket katao.. 😂😂
@DharampalSingh-f1b
@DharampalSingh-f1b 2 ай бұрын
​@@HarpreetSingh-lj1rx. Tusi sawarg di tiket lea k beatha lagda jana tu vi narka vich hi a.
@JatindersinghKaler
@JatindersinghKaler 2 ай бұрын
Waheguru ji aapni meher karoo 🙏🙏🙏🙏
@React_phagwara
@React_phagwara 2 ай бұрын
ਸੋਸ਼ਲ ਸਾਈਟਾਂ ਬੈਨ ਕਰੋ
@JassFunFitness
@JassFunFitness 2 ай бұрын
Sachiyan ne...✨👍
@ButaHoney-hr6br
@ButaHoney-hr6br 2 ай бұрын
ਗੁਰਦੁਆਰਾ ਸਾਹਿਬ ਵਿਚ ਪੈਸੇ ਦਾ ਮੱਥਾ ਟੇਕਣਾ ਕੋਈ ਗਤਲ ਨਹੀਂ ਕਿਉਂਕਿ ਦਸਵੰਦ ਪ੍ਰਥਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਗਲਤ ਨਹੀਂ ਅੱਜ ਜੇ ਦਰਬਾਰ ਸਾਹਿਬ ਵਿੱਚ ਲੱਖਾਂ ਸੰਗਤਾਂ ਲੰਗਰ ਸਕਦੀ ਏ ਉਸ ਲਈ ਪੈਸਾ ਜ਼ਰੂਰੀ ਏ ਪਰ ਅਫਸੋਸ ਅੱਜ ਸੰਗਤਾਂ ਦੇ ਦਸਵੰਧ ਨੂੰ ਕੁਝ ਮਸੰਦ ਆਪਣੇ ਨਿੱਜੀ ਸਵਾਰਥਾਂ ਲਈ ਵਰਤਿਆ ਜਾ ਰਿਹਾ
@RajWinder-wk7oy
@RajWinder-wk7oy 2 ай бұрын
ਚੰਗੀ ਸੋਚ 🙌👌❤️
@arnavbajwa1982
@arnavbajwa1982 Ай бұрын
Sachi bol reha tu sufi veer❤
@SinghSukhwinder-l8o
@SinghSukhwinder-l8o 2 ай бұрын
Sufi gujar Bhai bhot acha insaan hai❤
@harpindersingh4186
@harpindersingh4186 2 ай бұрын
ਸੁਰਿੰਦਰ ਸਾਈ ਨੂੰ ਤੂੰ ਸਿੱਖ ਆਖ ਰਿਹਾ ਹੈ ਤੁਹਾਨੂੰ ਪਤਾ ਹੈ ਕੀ ਸਿੱਖ ਕੀ ਹੁੰਦਾ ਸਿੱਖ ਅਮ੍ਰਿਤ ਪਾਨ ਕਰਨਾ ਪੈਂਦਾ ਹੈ ਤਾਂ ਜਾਕੇ ਸਿੱਖ ਬਣਦਾ ਹੈ ਪੱਗ ਬੰਨ੍ਹਣ ਵਾਲਾ ਸਿੱਖ ਨਹੀਂ ਹੁੰਦਾ ਸਿੱਖ ਬਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ
@jaspreetsandhu5357
@jaspreetsandhu5357 2 ай бұрын
Sai gal aaa brother
@InderjitsinghJohal-o8x
@InderjitsinghJohal-o8x Ай бұрын
Very good Veer ji
@sedhaankit6225
@sedhaankit6225 2 ай бұрын
Nice good brother to the point ❤
@SandeepSingh-uv8gv
@SandeepSingh-uv8gv 2 ай бұрын
Bhai sai gal aa❤❤❤
@MrSRAN-mp1hp
@MrSRAN-mp1hp 2 ай бұрын
3b2 ta ashki and nashe da adda bngya veer
@RickyWalia-t6p
@RickyWalia-t6p 2 ай бұрын
Gujjar 22 .g manu samaj nai lagdi ke .likha comment ch. Blasttt kr dita dimag. Rocky....
@harpindersingh4186
@harpindersingh4186 2 ай бұрын
ਹਰਮਿੰਦਰ ਸਾਹਿਬ ਦੇ ਵਿੱਚ ਦੋ ਲੱਖ ਲੋਕ ਹਰ ਰੋਜ਼ ਖਾਣਾ ਖਾਦੇ ਨੇ ਹਰ ਧਰਮ ਦੇ ਲੋਕ ਆਦੇ ਸੱਭ ਦਾ ਸਤਿਕਾਰ ਕਰਦੇ ਨੇ
@Sukhphotogahunia48
@Sukhphotogahunia48 2 ай бұрын
ਸਾਰਿਆਂ ਗੱਲਾਂ ਸੱਚ ਆ
@Garrybeats88
@Garrybeats88 2 ай бұрын
😂😂sahi Kia Bhaji 75%tempu mata baba Bani Jande.. M sirf tempua Di Gall kiti hor kisi nu m kush nai Kia
@MandeepWaraich-ti1ki
@MandeepWaraich-ti1ki 2 ай бұрын
Shi gallan ne thuadiya sariya gud bi jaan
@ranjit900
@ranjit900 2 ай бұрын
ਵੀਰ ਡਰ ਨਾ ਰੱਬ ਰੁੱਬ ਸਿੱਖਾਂ ਦੇ ਭਰਮਗਿਆਨੀਆ ਦੇ ਪੱਲੇ ਨਹੀਂ ਪਿਆ ਇਹ ਵੀ ਘੂਸੀਆਂ ਭੋਰਦੇ ਐ ਜਿਸਨੇ ਰੱਬ ਨੂੰ ਪਾਲਿਆ ਉਹ ਮੁੜਕੇ ਕੰਜਰ ਦੱਸਣ ਨਹੀਂ ਆਇਆ ਨਾ ਕੋਈ ਪੁੱਛਣ ਜਾਣਾ ਚਾਹੁੰਦਾ
@SyedArslan97official
@SyedArslan97official Ай бұрын
Right Veera
@BoniKumar-w4r
@BoniKumar-w4r 2 ай бұрын
Gujjar bhai Diya Galla bahut badhiya
@dfender1224
@dfender1224 2 ай бұрын
Bhaji main Himachal disst. Una to. Is waqt main Srinagar duty te aa. Fouji aa. Sunke bohot chnga laggia. Eh sachaai hai aaj di jo tusi boli. Pakhandi babeaan te or kudiaan mundiaan te. Ptaa nhi pdi likhi janta ne kdo samajdaar hona.
@HarjinderSingh-ig2xv
@HarjinderSingh-ig2xv 2 ай бұрын
Sahi gal ver❤❤❤
@AvtarSingh-p8m9d
@AvtarSingh-p8m9d 2 ай бұрын
ਵਧੀਆ ਭਾਓ ਪੜਦੇ ਪਾੜਜੇ ਵੀਰ
@nawaabsingh2691
@nawaabsingh2691 2 ай бұрын
Paji bhut wadia podcast aa veer @sufigujjar786 nu full support aa sab galla correct ne . 🙌🙏🙏
@Traderadio
@Traderadio 2 ай бұрын
Ehe banda sahi bolda aa ehnu vekh ke hi isi podcast te aaya aa
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Это было очень близко...
00:10
Аришнев
Рет қаралды 1,3 МЛН
Hafiz Ahmed Podcast Featuring Iftikhar Thakur | Hafiz Ahmed
1:34:24
Hafiz Ahmed
Рет қаралды 386 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 455 М.
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН