ਕੁਲਦੀਪ ਮਾਣਕ ਅਤੇ ਗੀਤਾਂਜਲੀ/1998/ਪੂਰਾ ਅਖਾੜਾ ਪਿੰਡ ਪੱਕਾ ਸ਼ਹੀਦਾਂ-ਸਰਸਾ Kuldeep Manak & Gitanjli Full Akhara

  Рет қаралды 11,708

Sarbi Maur ਸਰਬੀ ਮੌੜ

Sarbi Maur ਸਰਬੀ ਮੌੜ

Күн бұрын

Пікірлер: 24
@JaswinderSinghLehal-pl3nq
@JaswinderSinghLehal-pl3nq 8 ай бұрын
ਕੁਲਦੀਪ ਮਾਣਕ ਦਾ ਅਖਾੜਾ ਵੇਖ ਕੇ ਮਨ ਖੁਸ਼ ਹੋ ਜਾਦਾ ਹੈ ਤੇ ਉਹ ਦਿਨ ਯਾਦ ਆ ਜਾਦੇ ਹਨ ਜਦੋ ਪਿੰਡਾ ਵਿਚ ਇਸ ਤਰ੍ਹਾਂ ਅਖਾੜੇ ਲਗਦੇ ਸਨ
@nanakchandkamboj5844
@nanakchandkamboj5844 7 ай бұрын
ਅੱਜ ਵੀ ਬੱਲੇ ਬੱਲੇ ਹੈ ਮਾਣਕ ਸਾਹਬ ਦੀ। ਇਹ ਸਮਾੰ ਦੁਬਾਰਾ ਮੁੜ ਕੇ ਨਹੀਂ ਅਓਣਾ।
@baldevsingh9391
@baldevsingh9391 8 ай бұрын
ਨਬਰ ਵਨ ਗਾਇਕ ਜੋੜੀ
@sukhwantlovely3286
@sukhwantlovely3286 2 ай бұрын
ਮਹਾਨ ਗਾਇਕ ਸਤਿਕਾਰਯੋਗ ਕੁਲਦੀਪ ਮਾਣਕ ਸਾਹਿਬ.. ਮਾਣਕ ਸਾਹਿਬ ਜੀ ਦੀ ਰੀਸ ਕਿਸੇ ਸਦੀ ਵਿੱਚ ਕਿਸੇ ਤੋਂ ਨਹੀਂ ਹੋਣੀ... ਮਾਣਕ ਸਾਹਿਬ ਇੱਕ ਹੀ ਸੀ ਤੇ ਇੱਕੋ ਹੀ ਰਹਿਣਗੇ ਦੂਜਾ, ਤੀਜਾ ਨੰਬਰ ਤਾਂ ਹੋ ਸਕਦਾ ਕੋਈ..great singer of punjab, world ..ਨਿਸ਼ਬਦ 🙏🙏
@fakirsaida786
@fakirsaida786 8 ай бұрын
ਬਹੁਤ ਵਧੀਆ ਸਰਬੀ ਵੀਰ ਜਿਉਂਦੇ ਵੱਸਦੇ ਰਹੋ 👌👌👌
@janaksingh5653
@janaksingh5653 8 ай бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤ ਬਹੁਤ ਵਧੀਆ ਅਖਾੜਾ ਜੀ
@p.s.dandiwal
@p.s.dandiwal 8 ай бұрын
End kuldeep mank saab
@renukaur4873
@renukaur4873 8 ай бұрын
mera pind pacca shahidan sirsa thanks bro ha sanu sade bapu je hore dasde hunde c
@charanjeetchanni8439
@charanjeetchanni8439 8 ай бұрын
Legendary star Singer Sir Kuldip Manak sahab ji, miss you Sir ji .vvThanks for this akhara uploading. Sarbi Sir ji
@sarbimaur
@sarbimaur 8 ай бұрын
Thank You
@kuldeepjawandha3890
@kuldeepjawandha3890 8 ай бұрын
❤good job ❤
@SukhmanderSingh-uy3xc
@SukhmanderSingh-uy3xc 8 ай бұрын
ਪਹਿਲਾਂ ਜਦੋਂ ਕਿਤੇ ਕਿਸੇ ਕਲਾਕਾਰ ਆਉਣਾ ਹੁੰਦਾ ਤਾਂ ਦੁਨੀਆਂ ਪਹਿਲਾਂ ਵੱਡ ਕਿ ਫੇਰ ਅਖਾੜਾ ਦੇਖਣ ਜਾਂਦੇ ਜਦੋਂ ਤੱਕ ਅਖਾੜਾ ਨਹੀਂ ਖ਼ਤਮ ਹੁੰਦਾ ਉਦੋਂ ਤੱਕ ਬੈਠੇ ਰਹਿੰਦੇ। ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉🎉🎉🎉🎉🎉🎉
@manikaur3603
@manikaur3603 8 ай бұрын
Sarbi veer thank you
@sarbimaur
@sarbimaur 8 ай бұрын
Walcome Ji
@MS-wj6yz
@MS-wj6yz 8 ай бұрын
ਧੰਨਵਾਦ ਬਾਈ ਜੀ ❤❤❤❤❤👌👌👌🙏🙏
@parvindersingh-qo2bc
@parvindersingh-qo2bc 8 ай бұрын
Very good ji srdar ji awaj bhut wdeya see
@JaswinderSingh-s3x
@JaswinderSingh-s3x 8 ай бұрын
Good job
@kamalpreet6111
@kamalpreet6111 8 ай бұрын
❤❤❤
@p.s.dandiwal
@p.s.dandiwal 8 ай бұрын
Sade pind da akhada ❤
@JagtarsinghGill-r7j
@JagtarsinghGill-r7j Сағат бұрын
Gill ਸ਼ੇਰੋਂ
@BharpoorSingh-ds6ef
@BharpoorSingh-ds6ef 8 ай бұрын
ਇੱਕ ਨੰਬਰ ਤੇ ਚੱਲ ਰਿਹਾ ਸਰਬੀ ਮੌੜ ਦਾ ਚੈਨਲ
@GopalSingh-vq6ee
@GopalSingh-vq6ee 8 ай бұрын
🎉🎉😂😂😂😂
@BharpoorSingh-ds6ef
@BharpoorSingh-ds6ef 8 ай бұрын
ਸਰਬੀ ਮੌੜ ਵੀ ਚਿੰਬ ਕੱਢ ਕਲਾਕਾਰ ਪੇਸ਼ ਕਰਦਾ
@KaramjitSingh-Dr
@KaramjitSingh-Dr 8 ай бұрын
Manak de agge sidh sadhu kuj vi nahi see
Это было очень близко...
00:10
Аришнев
Рет қаралды 6 МЛН
1988 ਬਨੌਟੀ ਯਾਰ Banoti Yaar । Kuldeep Manak
8:05
Rinku Romana Banjo
Рет қаралды 160 М.