ਕੁਲਦੀਪ ਮਾਣਕ ਅਤੇ ਸੀਮਾਂ ਦਾ ਫੁੱਲ ਐਲ ਪੀ- ਰਿਕਾਰਡ ਨੰਬਰ ECSD 3059 - HMV- EMI ਸਾਲ 1982

  Рет қаралды 160,071

Paramjeet Grewal

Paramjeet Grewal

Күн бұрын

Пікірлер: 112
@ajaibsidhu5083
@ajaibsidhu5083 7 ай бұрын
ਦਿਲੋਂ ਸਲੂਟ ਕਰਦੇ ਹਾਂ ਬਾਈ ਪਰਮਜੀਤ,ਸਿੰਘ ਗਰੇਵਾਲ ਜੀ ਜੋ ਪੰਜਾਬ ਦੇ ਸਦਾਬਹਾਰ ਗੀਤਾਂ ਨਾਲ ਮਨੋਰੰਜਨ ਕਰਾ ਰਹੇ ਹੋਂ ਜੀ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਜੀ ਥੈਂਕਯੂ ਬਾਈ ਜੀ 📢❤️👍🙏📢❤️👍🙏
@chandandeepghumaan8821
@chandandeepghumaan8821 7 ай бұрын
ਭਾਜੀ ਚਲਦਾ ਰਿਕਾਡ ❤ ਤੋਂ ਹੀ ਪਤਾ ਲਗਦਾ ਏ ਬਾਈ ਜੀ ਕੋਲ ਖਜਾਨਾ ਸੰਭਾਲ ਕੇ ਰੱਖੀਆ ਹੈ
@paramjeetgrewal3222
@paramjeetgrewal3222 7 ай бұрын
ਧੰਨਵਾਦ ਘੁਮਾਂਣ ਸਾਹਿਬ।
@rachhpalsinghsingh4465
@rachhpalsinghsingh4465 7 ай бұрын
ਪਰਮਜੀਤ ਗਰੇਵਾਲ ਸਾਬ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਸਾਡੇ ਪੰਜਾਬ ਦੇ ਹੀਰੇ ਗਾਇਕ ਮਾਣਕ ਜੀ ਦੀ ਪੂਰੀ ਐਲਬਮ ਅੱਪਲੋਡ ਕੀਤੀ ਜੀ?
@RameshKumar-kj9vq
@RameshKumar-kj9vq 7 ай бұрын
😊😊**/
@sidhurureke
@sidhurureke 7 ай бұрын
ਬਹੁਤ ਵਧੀਆ ਗੀਤ ਬਾਈ ਜੀ ਸਾਰਾ ਐਲ ਪੀ ਹੀ ਸ਼ਲਾਘਾਯੋਗ ਹੈ ਬਹੁਤ ਉਚ ਪਾਏ ਦੀ ਕੁਆਲਟੀ ਚ ਤਵਾ ਸੁਣਕੇ ਲਹਿਰਾਂ ਬਹਿਰਾਂ ਹੀ ਹੋ ਗਈਆਂ ਗਰੇਵਾਲ ਸਾਹਿਬ ❤❤❤❤❤❤
@paramjeetgrewal3222
@paramjeetgrewal3222 7 ай бұрын
ਧੰਨਵਾਦ ਬਾਈ ਜੀ।
@ikeremo
@ikeremo 6 ай бұрын
Greetings from Saskatchewan, Canada. Many of young Punjabis have moved to Canada and I am interested in their culture. I like this old music because it best represents your culture.
@paramjeetgrewal3222
@paramjeetgrewal3222 6 ай бұрын
Thanks ji
@avtarsinghpannu6551
@avtarsinghpannu6551 7 ай бұрын
Danbad. Veer. Ji❤❤❤❤❤❤panjokhra. Sahaib
@azadpandher5108
@azadpandher5108 7 ай бұрын
Thnx for uploading
@JhalmanRam
@JhalmanRam 7 ай бұрын
very very nice songs of legend singer kuldeep manak saab super hit music
@nagarmall6886
@nagarmall6886 7 ай бұрын
Bahut vadia geet han kuldeep manak sahib je de
@SurjeetSandhuSukhewala
@SurjeetSandhuSukhewala 7 ай бұрын
ਬਹੁਤ ਹੀ ਵਧੀਆ ਗਰੇਵਾਲ ਸਾਹਿਬ ❤
@paramjeetgrewal3222
@paramjeetgrewal3222 7 ай бұрын
ਧੰਨਵਾਦ ਸੰਧੂ ਸਾਹਿਬ।
@JasvirSingh-ky9hl
@JasvirSingh-ky9hl 7 ай бұрын
Very nice nice
@ParamjeetsinghParamjeet-el5rl
@ParamjeetsinghParamjeet-el5rl 7 ай бұрын
ਬਹਤ ਵਧੀਆ ਗੀਤ
@BALDEVSIDHU0039
@BALDEVSIDHU0039 7 ай бұрын
Good efforts g
@shivverma3342
@shivverma3342 7 ай бұрын
ਬਹੁਤ ਵਧੀਆ ਜੀ ❤
@ਜਗਤਾਰਮੰਗੀ
@ਜਗਤਾਰਮੰਗੀ 7 ай бұрын
❤❤❤❤ ਵੈਰੀ ਬਿਊਟੀਫੁੱਲ ਗਰੇਵਾਲ ਸਾਹਿਬ ਲ
@rsmmusic9334
@rsmmusic9334 7 ай бұрын
ਬਹੁਤ ਹੀ ਵਧੀਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ♥️🙏
@SurprisedArcticBirds-ft4ro
@SurprisedArcticBirds-ft4ro 7 ай бұрын
Tanks veer
@paramjeetgrewal3222
@paramjeetgrewal3222 7 ай бұрын
Welcome
@kakadoda1368
@kakadoda1368 7 ай бұрын
ਸਦਾਬਹਾਰ ਦਮਦਾਰ ਧੰਨਵਾਦ ਜੀ
@BikramSingh-b3c
@BikramSingh-b3c 7 ай бұрын
Fantastic song ❤
@GurjeetSingh-lg2xw
@GurjeetSingh-lg2xw 5 ай бұрын
Nirol pbi vira kinni vadia awaj hh ji manaka punab tainu mis krda
@bootawarring7005
@bootawarring7005 7 ай бұрын
ਬਹੁਤ ਵਧੀਆ ❤ ਜਿੳਦੇ ਰਹੋ ਵੀਰ ਜੀ
@paramjeetgrewal3222
@paramjeetgrewal3222 7 ай бұрын
ਧੰਨਵਾਦ ਵੀਰ ਜੀ।
@akasdeepsinghakasdeepsingh9952
@akasdeepsinghakasdeepsingh9952 6 ай бұрын
@@paramjeetgrewal3222 sir Jagga dakku Kuldeep Manak Da upload karo ji please
@punjabiludhiana332
@punjabiludhiana332 7 ай бұрын
ਜਦੋ ਪੰਜਾਬ ਵਿੱਚ ਝੋਨਾ ਨਹੀ ਆਇਆ ਸੀ । ਟੇਪ ਰਿਕਾਰਡ ਨਵੇਂ ਨਵੇਂ ਆਏ ਸੀ 1980/82 ਵਿੱਚ । ਟਿਕੀ ਚਾਨਣੀ ਰਾਤ ਨੂੰ ਜਦੋ ਟਿੱਬੀਆਂ ਵਾਲੀ ਜ਼ਮੀਨ ਬਾਉਣੀ ਉਦੋਂ ਮਾਣਕ ਦੇ ਗਾਣੇ ਚੱਲਣੇ ਸਾਰੀ ਰਾਤ ਬਹੁਤ ਵਧੀਆ ਟਾਈਮ ਸੀ ।
@jagdeeppsingh
@jagdeeppsingh 7 ай бұрын
ਵੀਰ ਜੀ ਐਲ ਪੀ ਰਿਕਾਰਡ ਪੂਰਾ ਪੂਰਾ ਅਪਲੋਡ ਕਰਨ ਦੀ ਮਿਹਰਬਾਨੀ ਕਰੋ ਜੀ
@paramjeetgrewal3222
@paramjeetgrewal3222 7 ай бұрын
ਪੂਰਾ ਹੀ ਹੈ।
@malakbhatti2513
@malakbhatti2513 3 ай бұрын
Very nice song
@lakhwirsingh9593
@lakhwirsingh9593 3 ай бұрын
Wah manak sahib
@TersamSingh-eg6uh
@TersamSingh-eg6uh 7 ай бұрын
🙂
@kspp615
@kspp615 6 ай бұрын
ਹਾਏ ਰੱਬਾ ਇਸਨੂੰ ਕਿਉਂ ਲੇਗਯਾ
@lakhwirsingh9593
@lakhwirsingh9593 3 ай бұрын
1983. Japani tep dady Iraq to la aaye C te udo sunde hundy c.
@urhfjcj
@urhfjcj 3 ай бұрын
ਮਾਣਕਜੀਨਹੀਹੁਦੀਆਤੇਰੀਆ,,ਰੀਸਾ
@charanjeetsingh9799
@charanjeetsingh9799 5 ай бұрын
ਬੱਲੇ ਬਾਈ ਜੀ 1970-80 ਦਹਾਕੇ ਵਾਲੇ ਦਿਨ ਯਾਦ ਆ ਗਏ ਜਦ ਮੋਟਰ ਤੇ ਟੇਪ ਰਿਕਾਰਡਰ ਲਾ ਕੇ ਸਾਰੀ ਸਾਰੀ ਦਿਹਾੜੀ ਨਾਲੇ ਗੀਤ ਸੁਣਨੇ ਤੇ ਨਾਲੇ ਅਪਣਾ ਖੇਤਾਂ ਵਾਲਾ ਕੰਮ ਕਰੀਂ ਜਾਣਾਂ ਦੋ ਦੋ ਤਿੰਨ ਤਿੰਨ ਘਰਾਂ ਦੀਆਂ ਬਿੜੀਆਂ (ਦੋ ਤਿੰਨ ਘਰਾਂ ਦੇ ਬੰਦੇ ਇਕੱਠੇ ਹੋ ਕੇ ਇੱਕ ਦੂਜੇ ਦਾ ਵਾਰੀ ਅਨੁਸਾਰ ਕੰਮ ਕਰਨ ਨੂੰ ਬਿੜੀ ਆਖਦੇ ਨੇ ਮਾਲਵੇ ਚ) ਹੁੰਦੀਆਂ ਸਨ ਸਾਲੀ ਥਕਾਵਟ ਤਾਂ ਲਵੇ ਲਾਉਂਣੇ ਵੀ ਨੀ ਸੀ ਫਟਕਦੀ ਨਜਾਰਾ ਬੱਝ ਜਾਂਦਾ ਟੇਪ ਲਾ ਕੇ ਕੰਮ ਕਰਨ ਨਾਲ ਕਿੰਨੇ ਵਧੀਆ ਦਿਨ ਸਨ ਓਹ ਆਏ ਹਾਏ ਯਾਦ ਕਰਕੇ ਹੁਣ ਵੀ ਬੋਦੇ ਸਰੀਰ ਚ ਝਰਨਾਹਟ ਛਿੜ ਜਾਂਦੀ ਹੈ ਪਰ ਫੇਰ ਪੰਜਾਬ ਦੇ ਕਾਲੇ ਦੌਰ ਨੇ ਖੋਹ ਲਈ ਸੀ ਲੋਕਾਂ ਦੀ ਖੁਸ਼ੀ ਲੱਗਭੱਗ 10-15 ਸਾਲ
@paramjeetgrewal3222
@paramjeetgrewal3222 5 ай бұрын
ਧੰਨਵਾਦ ਬਾਈ ਜੀ ਜਾਣਕਾਰੀ ਸਾਂਝੀ ਕਰਨ ਲਈ।
@dilbagbassi5952
@dilbagbassi5952 7 ай бұрын
ਅੱਜ ਕਿੱਥੇ ਇਸ ਤਰ੍ਹਾਂ ਦੇ ਗੀਤ ਸੁਣਨ ਨੂੰ ਮਿਲਦੇ ਹੰਨ ।ਵਸ।ਰੱਫਲਾਂ ਗੰਡਾਸੇ ਸਾਡਾ ਸਭਿਆਚਾਰ ਹੀ ਖਰਾਬ ਕਰ ਕੇ ਰੱਖ ਦਿੱਤਾ
@baldevsingh9391
@baldevsingh9391 7 ай бұрын
1985।दे ਵਿਚ ਸਾਰੀ ਰਾਤ ਏ ਰਿਕਾਡ ਚਲਦਾ ਰਿਆ ਸੀ ਅਜ ਮੇਰੇ ਟੈਕਟਰ ਤੇ ਚਲਦੇ ਹਨ
@MandeepSingh-zn4bd
@MandeepSingh-zn4bd 7 ай бұрын
ਗਰੇਵਾਲ ਸਾਬ ਜੀ ਇਹ ਮਸ਼ੀਨ ਤੇ ਰਿਕਾਰਡ ਕਿੱਥੋ ਮਿਲਣਗੇ ਕਿ੍ਰਪਾ ਕਰਕੇ ਜਰੂਰ ਦੱਸਿਉ ਜੀ ਮੈ ਲੈਣੇ ਚਾਹੁਨਾ ਜੀ 🙏
@paramjeetgrewal3222
@paramjeetgrewal3222 7 ай бұрын
ਮਿਲ਼ ਜਾਣਗੇ ਮੇਰੇ ਕੋਲ਼ੋ।
@MandeepSingh-zn4bd
@MandeepSingh-zn4bd 7 ай бұрын
@@paramjeetgrewal3222 ਠੀਕ ਆ ਜੀ ਤੁਸੀ ਐਡਰੇਸ ਜਾਂ ਸੰਪਰਕ ਨੰਬਰ ਦੱਸਦੋ ਜੀ
@paramjeetgrewal3222
@paramjeetgrewal3222 7 ай бұрын
@@MandeepSingh-zn4bd 98721 53266
@GurmeetSingh-yz3jt
@GurmeetSingh-yz3jt 6 ай бұрын
ਅਸੀਂ ਤਾਂ ਟਰੈਕਟਰ 1972 ਵਿਚ zetr 2011 made in check ਲਿਆ ਸੀ ਉਦੋਂ ਤਾਂ ਪਤਾ ਹੀ ਨਹੀਂ ਸੀ ਹੁੰਦਾ
@NirmalSamra-ee2bs
@NirmalSamra-ee2bs 7 ай бұрын
ਹੁਣ ਨਾ ਤਾਂ ਇਹ ਆਏਂ ਲਿਖ ਸਕਦੇ ਆ ਤੇ ਨਾ ਹੀ ਗਾ ਸਕਦੇ ਆ
@gagangagi4491
@gagangagi4491 7 ай бұрын
ਨਿਤ ਨਵੇਂ ਲਾਰੇ ਲਾਓਣ ਮੁੰਡੇ ਹਥਹਾ ਤੇ ਅਚਾਉਣ ਸੀਤਲ੍ ਸਿੰਘ ਸਿਤਲ ਵੀ ਪਾਓ ਜੀ
@paramjeetgrewal3222
@paramjeetgrewal3222 7 ай бұрын
ਉਹ ਤਾਂ ਪਹਿਲਾਂ ਹੀ ਪਾਇਆ ਹੋਇਆ ਹੈ,,ਬਾਪੂ ਮੇਰਾ ਕੱਢੇ ਹਾਲੇ ਡੰਡ ਬੈਠਕਾਂ ਵਾਲ਼ੇ ਐਲ ਪੀ ਦਾ ਦੂਜਾ ਭਾਗ ਦੇਖੋ।
@gagangagi4491
@gagangagi4491 7 ай бұрын
Ok ji
@jagsirsidhu-io3ye
@jagsirsidhu-io3ye 7 ай бұрын
ਬਹੁਤ ਹੀ ਵਧੀਆ ਨੇ ਪੁਰਾਣੇ ਸਦਾ ਬਹਾਰ ਗੀਤ
@baldevsingh9391
@baldevsingh9391 7 ай бұрын
ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਪਿੰਡ ਸਪੀਕਰ ਦੇ ਵਿਚ ਸੁਣੇ ਸੀ ਪਹਿਲੀ ਵਾਰ
@Charnjitdod
@Charnjitdod 6 ай бұрын
ਹੀਰਾ,ਸੀ,ਮਾਣਕ,,,ਚਰਨਾਂ,ਡੋਡ,
@ShamsherSingh-gj3ji
@ShamsherSingh-gj3ji 7 ай бұрын
BAHUT vadiya uprala VEER ji think you
@GurmeetSingh-yz3jt
@GurmeetSingh-yz3jt 6 ай бұрын
ਮਾਣਕ ਤਾਂ 76 ਤੋਂ ਬਾਅਦ ਆਇਆ ।ਸਤਿੰਦਰ ਬੀਬਾ ਨਾਲ ।
@AvtarSingh-bd4hw
@AvtarSingh-bd4hw 6 ай бұрын
22g Mank Sahib da pehla geet’Duliya v tokra chakayi Aan k’ 1973 ch ayiya c
@gagangagi4491
@gagangagi4491 7 ай бұрын
ਧੰਨਵਾਦ ਵੀਰੇ ਮੇਰੀ ਫਰਮੈਂਸ ਪੁਰੀ ਕਰਨ ਲਾਈ Thanks so much
@paramjeetgrewal3222
@paramjeetgrewal3222 7 ай бұрын
ਤੁਹਾਡਾ ਨਾਮ ਵੀ ਵਿੱਚ ਪਾ ਦਿੱਤਾ ਹੈ।
@HarjitSingh-up7il
@HarjitSingh-up7il 5 ай бұрын
ਕੋਈ ਮੁੱਲ ਨਹੀਂ Respected ਕੁਲਦੀਪ ਮਾਣਕ ਪੰਜਾਬ ਦੇ ਸੱਭਿਆਚਾਰ ਦਾ ਹੀਰਾ ਅੱਜ ਵੀ ਜਿੰਦਾ ਹੈ
@paramjeetgrewal3222
@paramjeetgrewal3222 5 ай бұрын
ਸ਼ੁਕਰੀਆ ਬਾਈ ਜੀ।
@GurmeetSingh-fj5pm
@GurmeetSingh-fj5pm 5 ай бұрын
​@@paramjeetgrewal3222😮😮😊 13:59 🎉🎉❤
@gurmailsingh3274
@gurmailsingh3274 7 ай бұрын
Ehna geetan wich Punjabi Sabhiachar sanbhiya hoiya hai . Very good 👍👍
@TersamSingh-eg6uh
@TersamSingh-eg6uh 7 ай бұрын
🎉👌🏾
@chamkaursingh1894
@chamkaursingh1894 7 ай бұрын
Tanx Grewal sahib bahut vdhia lga chhote veer
@jassimahallambardar3315
@jassimahallambardar3315 7 ай бұрын
Paramjit veere:: Kya baat aa :: bahut vadhiya
@paramjeetgrewal3222
@paramjeetgrewal3222 7 ай бұрын
ਧੰਨਵਾਦ ਵੀਰ ਜੀ।
@gurmailsingh499
@gurmailsingh499 7 ай бұрын
ਜਿਉਂਦੇ ਵਸਦੇ ਰਹੋ ਜੀ ❤❤
@sidhuanoop
@sidhuanoop 7 ай бұрын
Beautiful Lp record
@paramjeetgrewal3222
@paramjeetgrewal3222 7 ай бұрын
धन्यवाद सर।
@rupindersidhu
@rupindersidhu 7 ай бұрын
ਸਦਬਹਾਰ ਗੀਤ ਬਾਈ ਜੀ 👌👌
@chandershekar7482
@chandershekar7482 7 ай бұрын
Nice y g
@GulzarSingh-ux3en
@GulzarSingh-ux3en 7 ай бұрын
I was in 7th class student and a boy was born that time after long time on his birth there was a party and this full record i listened that memory came back
@harpreet2331
@harpreet2331 7 ай бұрын
Bahut hi high quality pesh kiti hae.
@BalvirSingh-pl4zt
@BalvirSingh-pl4zt 7 ай бұрын
VERY NICE BHAI SONG BHAI JI 👌
@nanakchandkamboj5844
@nanakchandkamboj5844 3 ай бұрын
ਬਹੁਤ ਵਧੀਆ ਯੁੱਗ ਸੀ ਜਦੋੰ ਇਹ ਤਵੇ ਚਾਬੀ ਨਾਲ ਚੱਲਣ ਵਾਲੀ ਮਸ਼ੀਨ ਤੇ ਚੱਲਿਆ ਕਰਦੇ ਸਨ। ਕੱਚੇ ਕੋਠੇ ਦੇ ਬਨੇਰੇ ਤੇ ਯਾ ਫਿਰ ਛੱਤ ਤੇ ਦੋ ਮੰਝੇ ਖੜੇ ਕਰ ਪਾਵੇ ਨਾਲ ਸਪੀਕਰ ਟੰਗਿਆ ਬਹੁਤ ਫੱਬਦਾ ਸੀ। ਹੁਣ ਤਕ ਦੇ ਸਬ ਸਿੰਗਰਾਂ ਚੋੰ ਮਾਣਕ ਸਾਹਬ ਦੇ ਸਬ ਤੋੰ ਜਾਦਾ ਐਲ ਪੀ ਤਵੇ ਰਿਕਾਰਡ ਹੋਏ ਜੋ ਅੱਜ ਵੀ ਆਪਣੀ ਲੋਕਪ੍ਰਿਅਤਾ ਦੀ ਗਵਾਹੀ ਦੇ ਰਹਿ ਨੇ। ਮਾਣਕ ਸਾਹਬ ਮੇਰੇ ਬਹੁਤ ਹਰਮਨ ਪਿਆਰੇ ਫਨਕਾਰ ਹਨ।
@gurmelsinghgill5666
@gurmelsinghgill5666 7 ай бұрын
❤❤❤❤❤❤❤ very nice very good thankyou so much
@dhanwantsingh9111
@dhanwantsingh9111 7 ай бұрын
Very nice old is gold
@rsmmusic9334
@rsmmusic9334 5 ай бұрын
ਵੀਰ ਜੀ ਦੁਬਾਰਾ ਫਿਰ ਸੁਣਿਆ ਸਬਾਦ ਆ ਗਿਆ ਜੀ ਬਹੁਤ ਵਧੀਆ ਜੀ ♥️ ਗਰੇਵਾਲ ਸਾਹਬ ਧੰਨਵਾਦ ਜੀ ❤
@harwindergurm7898
@harwindergurm7898 7 ай бұрын
Nice ❤❤
@sukhpalbajwa7838
@sukhpalbajwa7838 7 ай бұрын
ਬੋਹਤ ਬਦਿਆ 🌹👍💯🌹🚜
@gurjitgrewal8832
@gurjitgrewal8832 7 ай бұрын
Very nice
@jatindershergill7765
@jatindershergill7765 7 ай бұрын
V nice song 26.2.24
@gagangagi4491
@gagangagi4491 7 ай бұрын
Thianks
@HarpalSingh-xx4cp
@HarpalSingh-xx4cp 7 ай бұрын
Very nice brother old song
@paramjeetgrewal3222
@paramjeetgrewal3222 7 ай бұрын
ਧੰਨਵਾਦ ਵੀਰ ਜੀ।
@ChamkaurSingh-v9x
@ChamkaurSingh-v9x 7 ай бұрын
Good
@jugraajsingh486
@jugraajsingh486 4 ай бұрын
KULDEEP MANAK KALIYAN DA BADSHAH , LEGEND AMAR HO JANDE NE . ❤❤❤❤❤.
@GurmeetSingh-yd6zn
@GurmeetSingh-yd6zn 7 ай бұрын
❤❤❤❤❤❤❤❤❤❤❤❤❤❤❤❤❤❤😂
@sukhpalbajwa7838
@sukhpalbajwa7838 7 ай бұрын
ਬੋਹਤ ਬਦਿਆ 🌹👍💯🌹🚜
@jaspalmehak1770
@jaspalmehak1770 6 ай бұрын
ਵਾਹ ਦਿਲ ਨੂੰ ਸਕੂਨ ਦੇਣ ਵਾਲੇ ਗੀਤ ਆ ਬਾਈ
@NirmalSingh-sl2ee
@NirmalSingh-sl2ee 7 ай бұрын
🚜🙏👌🌷
@jaspalmehak1770
@jaspalmehak1770 6 ай бұрын
ਵਾਹ ਵਾਹ ਬਚਪਨ ਯਾਦ ਆ ਗਿਆ
@AmritSingh-kp1yd
@AmritSingh-kp1yd 4 ай бұрын
ਬਹੁਤ ਵਧੀਆ ਵੀਰ ਜੀ।
@JaggaSingh-ox8sp
@JaggaSingh-ox8sp 7 ай бұрын
Ruhh khus kar deti 22 G Thanks
@shamsherbsingh6511
@shamsherbsingh6511 7 ай бұрын
Kmaldigaiki
@kuldeepsinghbrar6250
@kuldeepsinghbrar6250 5 ай бұрын
ਸੁਲਝੇ ਬੰਦਿਆ ਦੇ ਸ਼ੋਕ ਨਿਰਾਲੇ
@sukhdarshansingh9093
@sukhdarshansingh9093 5 ай бұрын
Kuldeep manak sada bahaar
@sarwarsarsinivillage1130
@sarwarsarsinivillage1130 5 ай бұрын
ਵੀਰ ਜੀ,,, ਬਾਬਾ ਤੇਰਾ ਨਨਕਾਣਾ,, ਵੀ ਕਰ ਦਿਉ ਜੀ ਧੰਨਵਾਦ ਜੀ ਬਹੁਤ ਉਡੀਕਦੇ ਹਾਂ ਜੀ
@paramjeetgrewal3222
@paramjeetgrewal3222 5 ай бұрын
ਵੀਰ ਜੀ ਬਾਬਾ ਤੇਰਾ ਨਨਕਾਣਾਂ ਐਲ ਪੀ ਅਪਲੋਡ ਕਰਿਆ ਹੋਇਆ ਹੈ, ਸਰਚ ਕਰਕੇ ਦੇਖੋ।ਉਸ ਤੋਂ ਬਾਅਦ ਚਾਰ ਪੰਜ ਹੋਰ ਰਿਕਾਰਡ ਵੀ ਕਰੇ ਹੋਏ ਹਨ।
@kspp615
@kspp615 6 ай бұрын
Wao
@GurdevSingh-su1lo
@GurdevSingh-su1lo 6 ай бұрын
Nice-one
@saraijavtindersingh3225
@saraijavtindersingh3225 7 ай бұрын
Very Very nice song ji
@KamaljitDhaliwal-uy8ie
@KamaljitDhaliwal-uy8ie 6 ай бұрын
❤ok
@pallimander4719
@pallimander4719 6 ай бұрын
👌🏼👌🏼👌🏼👌🏼
@ParmaSehjra
@ParmaSehjra 5 ай бұрын
👌👌👌👌👍👍💖💖💖
@KuldeepSingh-dg1ml
@KuldeepSingh-dg1ml 6 ай бұрын
Very nice
@paramjeetgrewal3222
@paramjeetgrewal3222 6 ай бұрын
Thanks
@Pargatsingh-vu7ne
@Pargatsingh-vu7ne 3 ай бұрын
Very nice chhote veer ji
@RavinderSingh-hf3kq
@RavinderSingh-hf3kq 6 ай бұрын
ਝੂਠਾ ਦੇਵ
@KaramjeetSingh-si8bi
@KaramjeetSingh-si8bi 7 ай бұрын
Very nice ❤ thank
pumpkins #shorts
00:39
Mr DegrEE
Рет қаралды 10 МЛН
Please Help This Poor Boy 🙏
00:40
Alan Chikin Chow
Рет қаралды 18 МЛН
Kuldeep Manak Kuldeep Kaur Duet Songs | Doli Vich Heer Vilke |
19:49
Lal Chand Yamla Jatt #Bemisaal_Vol_02
39:57
Spreading The Soul
Рет қаралды 226 М.
Mohd  Sadique Moti Moti Akh Wali Full Album Jukebox By Jagpreet Singh Chahal
40:28
Jagpreet Singh Chahal
Рет қаралды 2,6 МЛН