Kuldeep Manak ਦੀ Copy ਲਗਦਾ ਇਹ Manak | ਲੋਕ ਕਹਿੰਦੇ 'ਕੁਲਦੀਪ ਮਾਣਕ ਆ ਗਿਆ' | Surkhab Tv

  Рет қаралды 18,184

Surkhab Tv

Surkhab Tv

Күн бұрын

Kuldeep Manak ਦੀ Copy ਲਗਦਾ ਇਹ Manak | ਲੋਕ ਕਹਿੰਦੇ 'ਕੁਲਦੀਪ ਮਾਣਕ ਆ ਗਿਆ' | Surkhab Tv
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਬੇਸੱਕ ਦੁਨੀਆ ਵਿਚ ਨਹੀਂ ਪਰ ਅੱਜ ਵੀ ਉਨ੍ਹਾਂ ਵੱਲੋਂ ਗਾਏ ਗੀਤ ਨਵੀਂ ਨੌਜਵਾਨ ਪੀੜ੍ਹੀ ਬੜੇ ਚਾਅ ਨਾਲ ਸੁਣ ਰਹੀ ਹੈ। ਇਥੋਂ ਤੱਕ ਕਿ ਅੱਜ ਕੱਲ ਦੇ ਨਵੇਂ ਗਾਇਕ ਵੀ ਕੁਲਦੀਪ ਮਾਣਕ ਦੇ ਗੀਤਾਂ ਨੂੰ ਕਾਪੀ ਕਰ ਆਪਣੀ ਅਵਾਜ਼ ਵਿੱਚ ਗਾਕੇ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ। ਪਰ ਅੱਜ ਅਸੀਂ ਜਿਸ ਵਿਅਕਤੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਨਾ ਤਾਂ ਉਹ ਕੁਲਦੀਪ ਮਾਣਕ ਹੈ ਅਤੇ ਨਾ ਹੀ ਕੋਈ ਗਾਇਕ ਹੈ ਇਹ ਵਿਅਕਤੀ ਹੈ ਇੱਕ ਟਰੱਕ ਡਰਾਈਵਰ ਜਿਸ ਦੀ ਸ਼ਕਲ ਸੂਰਤ,ਨਾਮ ਅਤੇ ਅਵਾਜ਼ ਕੁਲਦੀਪ ਮਾਣਕ ਦੀ ਯਾਦ ਦਵਾ ਰਹੀ ਹੈ। ਫਿਰੋਜ਼ਪੁਰ ਦੇ ਪਿੰਡ ਬੱਧਨੀ ਜੈਮਲ ਸਿੰਘ ਵਾਲਾ ਦੇ ਰਹਿਣ ਵਾਲੇ ਇਸ ਟਰੱਕ ਡਰਾਈਵਰ ਮਾਣਕ ਸਾਬ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਇੱਕ ਟਰੱਕ ਡਰਾਈਵਰ ਹੈ ਅਤੇ ਬਚਪਨ ਤੋ ਹੀ ਉਸਨੂੰ ਗਾਉਣ ਦਾ ਬਹੁਤ ਸ਼ੋਕ ਸੀ। ਅਨਪੜ੍ਹ ਹੋਣ ਕਾਰਨ ਉਹ ਕੋਈ ਨੌਕਰੀ ਅਤੇ ਆਪਣਾ ਕੰਮਕਾਜ ਨਹੀਂ ਕਰ ਸਕਿਆ ਅਤੇ ਉਹ ਡਰਾਇਵਰੀ ਕਰਨ ਲੱਗ ਗਿਆ। ਜਦ ਉਹ ਡਰਾਇਵਰੀ ਸਿਖ ਰਿਹਾ ਸੀ ਤਾਂ ਉਸ ਦੇ ਉਸਤਾਦ ਦੀ ਗੱਡੀ ਵਿੱਚ ਅਕਸਰ ਹੀ ਕੁਲਦੀਪ ਮਾਣਕ ਦੇ ਗੀਤ ਚਲਦੇ ਰਹਿੰਦੇ ਸਨ ਅਤੇ ਉਹ ਵੀ ਡਰਾਇਵਰੀ ਸਿਖਦਾ ਸਿਖਦਾ ਅਕਸਰ ਹੀ ਕੁਲਦੀਪ ਮਾਣਕ ਦੇ ਗੀਤ ਗੁਣਗੁਣਾਉਂਦਾ ਰਹਿੰਦਾ ਸੀ ਅਤੇ ਟਰੱਕ ਡਰਾਇਵਰੀ ਦੇ ਨਾਲ ਨਾਲ ਉਹ ਗੀਤ ਗਾਉਣ ਲੱਗ ਗਿਆ ਅਤੇ ਉਪਰੋ ਉਸ ਦੀ ਸ਼ਕਲ ਸੂਰਤ ਵੀ ਕੁਲਦੀਪ ਮਾਣਕ ਦਾ ਭੁਲੇਖਾ ਪਾਉਦੀ ਸੀ ਜੋ ਵੀ ਉਸਨੂੰ ਦੇਖਦਾ ਜਾਂ ਸੁਣਦਾ,ਉਹ ਇਹੀ ਕਹਿੰਦਾ ਕਿ ਕੁਲਦੀਪ ਮਾਣਕ ਆ ਗਿਆ।
ਮਾਣਕ ਦੇ ਸਾਥੀਆਂ ਨੇ ਪੰਜਾਬ ਦੇ ਗੀਤਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਮਾਣਕ ਸਾਬ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਆਪਣੀ ਅਵਾਜ਼ ਨੂੰ ਲੇਕੇ ਹੋਰਾਂ ਗਾਇਕਾਂ ਦੀ ਤਰ੍ਹਾਂ ਅੱਗੇ ਆ ਸਕੇ।
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Пікірлер: 38
@RanjitSingh-cq2cn
@RanjitSingh-cq2cn 4 жыл бұрын
ਲੋਕਾਂ ਦੀ ਮੈਨੂੰ ਸਮਝ ਨਹੀਂ ਲਗਦੀ ਕਿ ਤੂਸੀਂ ਇਸ ਵਿੱਚ ਕੀ ਦੇਖ ਲਿਆ ਹੈ ਐਡੀ ਮਹਾਨ ਹਸਤੀ ਨੂੰ ਕੁਲਦੀਪ ਮਾਣਕ ਬਾਨਾਈ ਜਾਦੇ ਹੋ ਸਰਮ ਕਰੋ
@Pindaale1313
@Pindaale1313 4 жыл бұрын
ਅਾਹ ਡਿਸ ਲਾਈਕ ਵਾਲੇ ਜਾਨਾਨੇ ਕੋਣ ਅਾ, ਇਹ ਹਰ ਜਗਾ ਅਾ ਜਾਂਦੇ ਸਾਕ ਦੇਣ
@romeogill3599
@romeogill3599 4 жыл бұрын
Hahahahahaha sachi gal a bai
@gurisandhuofficial1990
@gurisandhuofficial1990 4 жыл бұрын
Haha ਸਾਕ ਦੇਣ 😂😂😂😂
@lonelymodhgill9535
@lonelymodhgill9535 4 жыл бұрын
Sahi akhiya veer
@dahiya-pb317
@dahiya-pb317 4 жыл бұрын
Very nice veer ji
@gsghuriana
@gsghuriana 4 жыл бұрын
ਵਧੀਅਾ ਵੀਰ
@ManjeetSingh-wb3ut
@ManjeetSingh-wb3ut 4 жыл бұрын
Bahut vdhiya awaj veer ji tuhadi
@jeet-Seattle
@jeet-Seattle 4 жыл бұрын
ਐਵੇਂ ਨਾ ਮਾਰਿਆ ਕਰੋ ਆਪਣੀਆਂ,,ਮਾਣਕ ਕੋਈ ਨਹੀਂ ਬਣ ਸਕਦਾ ਨਾ ਹੀ ਉਹਦੇ ਨਾਲ ਦੀ ਆਵਾਜ਼ ਹੋਣੀ ਹੈ ।।।ਕਹਾਵਤ ਹੈ>>>ਸ਼ਾਰਕ ਦੀ ਬੁੰਡ ਨੂੰ ਜੇ ਮਹਿੰਦੀ ਲਾ ਦਿਓ ਉਹ ਕੋਇਲ ਨਹੀਂ ਬਣ ਜਾਂਦੀ।।।
@chauhanboys5572
@chauhanboys5572 3 жыл бұрын
Hahahaha😂😂
@sohansinghchanansingh32
@sohansinghchanansingh32 4 жыл бұрын
very nice 22g
@sudagarsingh103
@sudagarsingh103 4 жыл бұрын
M
@navaustraliawala5257
@navaustraliawala5257 4 жыл бұрын
Boht sohni awaj aa ,,surr tall da v gyan aa ,, bhai aye ee video payi jaya kr rabb ne sohni awaj ditti aa sun v lauga sheti ee teri,GoD Bless YoU
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
Sahi kya veer
@virpaltiwana4680
@virpaltiwana4680 4 жыл бұрын
4ਦ
@jatinderpunshi2033
@jatinderpunshi2033 4 жыл бұрын
Vry gud
@shermaan6124
@shermaan6124 4 жыл бұрын
Very nice 👌
@sukhvir4552
@sukhvir4552 3 жыл бұрын
ਮਾਣਕ ਨਾਲ ਅਵਾਜ ਨਹੀਂ ਮਿਲਦੀ
@BalwinderSingh-nk5rj
@BalwinderSingh-nk5rj 4 жыл бұрын
Good bai jee
@bharpursingh1065
@bharpursingh1065 4 жыл бұрын
ਬਹੁਤ ਵਧੀਆ ਵੀਰ
@lovelysukhwant
@lovelysukhwant 3 жыл бұрын
Good veer di sureeli aawaz zindabaad. Manak sahib ji nu gauna hi bhut vaddi gall aa.jeunde raho✌
@JatinderSingh-sb5jv
@JatinderSingh-sb5jv 2 ай бұрын
Manak te yudhveer nahi ban sakia, eh ki bano besura amalii
@JoginderSingh-we2tt
@JoginderSingh-we2tt 4 жыл бұрын
Joginder chandigarh good luck g
@tejindersingh7966
@tejindersingh7966 4 жыл бұрын
Bahut sohni avaaj y di yr. Man pura khus ho gya
@ikoAwaz
@ikoAwaz 3 жыл бұрын
Veer Da Number Mil Sakde
@manveersingh1623
@manveersingh1623 4 жыл бұрын
Nice
@gillsabbsabb1120
@gillsabbsabb1120 4 жыл бұрын
Good
@gagankhehra1981
@gagankhehra1981 3 жыл бұрын
🙏🙏🙏🙏🙏
@jarmanjeetsinghgill8496
@jarmanjeetsinghgill8496 4 жыл бұрын
Nice.
@RANJITSingh-hn3db
@RANJITSingh-hn3db 4 жыл бұрын
, ਰਿਕਸ਼ਾ ਹੀ ਠੀਕ ਹੈ
@ManjitSingh-mp3bi
@ManjitSingh-mp3bi 4 жыл бұрын
ਬਹੁਤ ਵਧੀਆ 22 ਜੀ
@arshdeep5588
@arshdeep5588 4 жыл бұрын
hor tuhanu loka no ah manak hi na lya dan aho😂
@kulwant747
@kulwant747 4 жыл бұрын
Excellent
@SikanderSingh-po4hk
@SikanderSingh-po4hk 4 жыл бұрын
good veere.
@sangeetstudioghubaya5499
@sangeetstudioghubaya5499 4 жыл бұрын
ਅਵਾਜ ਤਾ ਜਰਾ ਵੀ ਨੀ ਮਿਲਦੀ ਮਾਣਕ ਨਾਲ
@arshdeep5588
@arshdeep5588 4 жыл бұрын
buht vadia vr good 👍
@navaustraliawala5257
@navaustraliawala5257 4 жыл бұрын
Kithe same awaj aa manak saab ji di awaj naaldi,,,eve news ale v vaddiya vaddiya shdd de aa k ,,k manak saab di same awaj ovja ee face ,,aye lagda k kuldip manak saab aa gye ,,,Ghtt gapp maar lya kro,,main ni kehnda banda mada ya kush aa ,,greeb banda chll roji roti pejuga j kise ne baah fadli,,par jhooth na bolo dhnvaad.
@karandhillon9041
@karandhillon9041 4 жыл бұрын
Bro greeb bnda pase hunde tusi v khnna c star a os kol ..saff geetkri a nhi disda bro yarr vdya Greeb
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН
iPhone or Chocolate??
00:16
Hungry FAM
Рет қаралды 42 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 12 МЛН
Rani Sundran Kare Arjoiyan | Kuldeep Manak
2:39
Saregama Punjabi
Рет қаралды 25 М.
Hassan Manak Grandchild Of Kuldeep Manak Live Song Chadar
8:05
Doaba Tv
Рет қаралды 1,4 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН