Kuldeep Manak ਨੇ ਜਦੋਂ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ ਤਾਂ ਹਰਚਰਨ ਗਰੇਵਾਲ ਨੇ ਕੱਢੀਆਂ ਮਾਣਕ ਨੂੰ ਗਾਲ੍ਹਾਂ

  Рет қаралды 52,888

LOK AWAZ CLIPS

LOK AWAZ CLIPS

Күн бұрын

Kuldeep Manak ਨੇ ਜਦੋਂ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ ਤਾਂ ਹਰਚਰਨ ਗਰੇਵਾਲ ਨੇ ਕੱਢੀਆਂ ਮਾਣਕ ਨੂੰ ਗਾਲ੍ਹਾਂ,
ਕੁਲਦੀਪ ਮਾਣਕ ਦੇ ਪਹਿਲੇ ਗੀਤ ਦਾ ਬੜਾ ਰੌਚਕ ਕਿੱਸਾ।
#kuldeepmanak #punjabisinger #lokawaztv

Пікірлер: 73
@nabarchannel5569
@nabarchannel5569 16 күн бұрын
ਸਹੀ ਤੇ ਸੱਚੀ ਜਾਣਕਾਰੀ ਦਿੱਤੀ ਹੈ ਬਾਈ ਜੀ ਨੇ, ਬਿਨਾਂ ਕਿਸੇ ਮਿਰਚ ਮਸਾਲੇ ਤੋਂ ਸਹੀ ਗੱਲਾਂ ਦੱਸੀਆਂ ਨੇ
@kashmiraujla360
@kashmiraujla360 14 күн бұрын
ਕੁਲਦੀਪ ਮਾਣਕ ਰੱਬ ਵੱਲੋਂ ਗੈਫਟ ਸੀ ❤❤🙏🙏
@BalwinderSingh-jw5ws
@BalwinderSingh-jw5ws 16 күн бұрын
ਕੁਲਦੀਪ ਮਾਣਕ ਜੀ ਨੂੰ ਬਖਸ਼ਿਸ਼ ਰੱਬ ਵੱਲੋਂ ਮਿਲੀ ਸੀ 👍🙏🙏
@tarlochandass7017
@tarlochandass7017 10 күн бұрын
ਗੌਡ ਗਿੱਫਟ ਹੀ ਸਨ ਸਾਡੇ ਸਾਰੇ ਪੰਜਾਬ ਦੇ ਮਹਾਨ ਕਲਾਕਾਰ।ਬਹੁਤ ਸੋਹਣੀ ਇੰਟਰਵਿਊ ਕੀਤੀ ਹੈ ਜੀ।ਜੇਕਰ ਨਾਲ ਨਾਲ ਦੋ ਦੋ ਬੋਲ ਗਾਣਿਆਂ ਦੇ ਵੀ ਹੁੰਦੇ ਤਾਂ ਗੱਲ ਹੀ ਕੁੱਝ ਹੋਰ ਹੋਣੀ ਸੀ🌹💐🌺🌻🌸🌷🌼🙏🙏🙏🙏🙏
@avtanssingh1201
@avtanssingh1201 16 күн бұрын
ਬਿਲਕੁਲ ਠੀਕ ਗੱਲਾਂ ਹਨ। ਮਾਣਕ ਸਹਿਬ ਬਹੁਤ ਵੱਡੇ ਪਧਰ ਦੇ ਗਵਈਏ ਸਨ।
@jasmeetsingh2305
@jasmeetsingh2305 7 күн бұрын
Manak saab no1🎉
@gurcharnsingh8342
@gurcharnsingh8342 Күн бұрын
Gazab di jankari hai Ji 🙏
@sukhsingh4051
@sukhsingh4051 17 күн бұрын
ਕੁਲਦੀਪ ਮਾਣਕ ਦੇ ਉੱਤੇ ਪ੍ਰਮਾਤਮਾ ਦੀ ਬਹੁਤ ਕਿ੍ਰਪਾ ਸੀ
@sidhurureke
@sidhurureke 16 күн бұрын
ਬਿਲਕੁਲ ਸਹੀ ਗੱਲ ਆ ਇਹ ਗੱਲ ਸਾਨੂੰ 1980 ਚ ਹੀ ਪਤਾ ਲੱਗ ਗਿਆ ਸੀ ਕਿਉੰਕਿ ਹਰਚਰਨ ਗਰੇਵਾਲ ਜੀ ਤੇ ਸੀਮਾ ਦਾ ਸਾਡੇ ਵੱਡੇ ਭਰਾ ਦੇ ਮੰਗਣੇ ਤੇ ਗਰੇਵਾਲ ਸਾਹਿਬ ਦਾ ਅਖਾੜਾ ਆਇਆ ਸੀ 1981ਚ ।
@SukhdevSingh-up7ed
@SukhdevSingh-up7ed 14 күн бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ। ਜਿਉਦੇ ਵੱਸਦੇ ਰਹੋ ਜੀ
@sidhurureke
@sidhurureke 16 күн бұрын
ਜੁਗਨੀ super/7 ਚ 5 ਗੀਤ ਨੇ ਬਿਲਕੁਲ ਸਹੀ ਕਿਹਾ ਬਾਈ ਜੀ ਨੇ🎉🎉🎉
@BahadarDhaliwal-lk1id
@BahadarDhaliwal-lk1id 16 күн бұрын
ਵੀਰ ਕੁਲਦੀਪ ਮਾਣਕ ਦੀ ਪਹਿਲਾ ਕਲੀਆਂ ਦਾ ਰਿਕਾਰਡ ਤੇਰੀ ਖਾਤਰ ਹੀਰੇ ਐ
@truthhurts4099
@truthhurts4099 16 күн бұрын
kzbin.info/www/bejne/aGOXpWCvmKeIfdU
@P.Singh-k2s
@P.Singh-k2s 15 күн бұрын
ਭਾਈ ਸਾਹਿਬ, ਤੇਰੀ ਜਾਣਕਾਰੀ ਅਧੂਰੀ ਹੈ.... ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ ਦੀ ਕੁੜੀ... ਏਹ ਪਹਿਲਾ record ਸੀ ਪੱਥਰ ਦਾ
@kashmiraujla360
@kashmiraujla360 15 күн бұрын
ਮਾਣਕ ਸਾਹਿਬ ਦੀ ਕੀ ਰੀਸ ਕਰਨੀ ਗਰੇਵਾਲ ਤਾ ਕੀ ਚੀਜ਼ ਸੀ ਕੋਈ ਆਵੇਗਾ ਵੀ ਨਹੀ। ਸਿਰਫ ਰੱਬ ਨੇ ਉਸ ਨੂੰ ਉਮਰ ਹੀ ਘੱਟ ਦਿੱਤੀ। ਬਹੁਤ ਦਲੇਰ ਤੇ ਹੱਸ ਮੁੱਖ ਤੇ ਮਖੋਲੀਆ ਸਭਾ ਦਾ ਮਾਲਕ ਸੀ। ❤❤❤🙏🙏
@gurmailsinghgill4971
@gurmailsinghgill4971 16 күн бұрын
ਸੁਰਿੰਦਰ ਕੌਰ ਨੇ ਮਾਣਕ ਸਾਹਿਬ ਤੋਂ ਨੌ ਵਾਰ ਸੁਣਿਆ ਸੀ ਜੀ।
@BagaSingh-r1k
@BagaSingh-r1k 13 күн бұрын
ਕੁਲਦੀਪ ਮਾਣਕ ਸਦਾਬਹਾਰ ਸਿੰਗਰ ਹੈ
@sidhurureke
@sidhurureke 16 күн бұрын
ਤੇਰੀ ਖਾਤਰ ਹੀਰੇ। ❤❤❤❤❤
@gurpreetromana117
@gurpreetromana117 11 күн бұрын
ਸਹੀ ਨੋਲਜ ਦਿੱਤੀ
@BzbBzbjnzjs
@BzbBzbjnzjs 16 күн бұрын
Manak de kadd da koi kalakaar nahin hai na hove ga❤❤❤
@ArvinderSingh-n8s
@ArvinderSingh-n8s 16 күн бұрын
Haan Bai inne Chhote kadd da singer hor nahin hoya
@reshamsandhu9655
@reshamsandhu9655 13 күн бұрын
ਬਾਈ ਜੀ ਨੂੰ ਮਾਣਕ ਬਾਰੇ ਬਹੁਤ ਜਾਣਕਾਰੀ ਆ ਪਰ ਇਨਾ ਦਾ ਨਾ ਨਹੀ ਦੱਸਿਆ l
@N-jf1mk
@N-jf1mk 16 күн бұрын
ਕਿਸੇ ਮਾਣਕ ਨਹੀਂ ਬੁਣ ਜਾਣਾ ਘਰ ਘਰ ਰਹਿਣੇ ਕਲਾਕਾਰ ਜੰਮਦੇ
@dalerpunjabi5084
@dalerpunjabi5084 16 күн бұрын
ਬਿਲਕੁਲ ਜੀ
@SukhwinderSingh-fv6sy
@SukhwinderSingh-fv6sy 16 күн бұрын
ਇਹ ਕੌਣ ਸ਼ਕਸ ਹੈ ਇਸ ਵਾਰੇ ਵੀ ਦੱਸ ਵੱਡਿਆ ਪਤਰਕਾਰਾਂ,,,,
@BALDEVSINGH-h7r
@BALDEVSINGH-h7r 16 күн бұрын
ਆਪਣੇ ਅਰਗਾ ਲੱਗਦਾ ਸੰਗੀਤਕ ਪ੍ਰੇਮੀ 😅
@PritamSingh-om5bq
@PritamSingh-om5bq 16 күн бұрын
ਵੀਰ ਇਹ ਗੱਲ ਮਾਣੇ ਨਹੀਂ ਰੱਖਦੀ ਕਿ ਇਹ ਸ਼ਖ਼ਸ ਕੌਣ ਹੈ ਮਾਣੇ ਇਹ ਗੱਲ ਰੱਖਦੀ ਹੈ ਕਿ ਉਸ ਨੂੰ ਉਹਨਾਂ ਗੱਲਾਂ ਦਾ ਪਤਾ ਜਿੰਨਾ ਦਾ ਸਾਨੂੰ ਹੁਣ ਪਤਾ ਲੱਗਿਆ ਹੈ
@jaggajatt2524
@jaggajatt2524 16 күн бұрын
ਮੈਨੂੰ ਲੱਗਦਾ ਤੇਰੇ ਮਰਾਸੀ ਆਲੀ ਗੱਲ ਚੁੱਬ ਗਈ 😂
@gurnamsingh3558
@gurnamsingh3558 15 күн бұрын
ਮੈਨੂੰ ਤਾਂ ਕੋਈ ਪੁਰਾਣਾ ਸਪੀਕਰਾਂ ਵਾਲਾ ਲੱਗਦਾ ਹੈ ਪਿਛਲਾ ਸਮਾਨ ਤਾਂ ਉਸ ਤਰਾਂ ਦਾ ਹੀ ਹੈ
@SukhdevSingh-up7ed
@SukhdevSingh-up7ed 14 күн бұрын
ਬਾਈ ਜੀ ਇਹ ਨੇ ਜੋਧਾ ਸਿੰਘ ਪਿੰਡ ਮੱਲਾ ਜਿਲ੍ਹਾ ਫਰੀਦਕੋਟ ਤੋਂ ਪਹਿਲਾਂ ਬਾਜੇ ਖਾਨੇ ਦੁਕਾਨ ਹੁੰਦੀ ਸੀ ਇੰਨਾ ਦੀ ਜੋਧਾ ਰੇਡੀਓ ਸਰਵਿਸ ।। ਮੇਰੀ ਤੇ ਇਸ ਦੀ ਦੁਕਾਨ ਸਭ ਤੋਂ ਪੁਰਾਣੀ ਦੁਕਾਨ ਸੀ ਜੀ ।
@gurtejjeeda1534
@gurtejjeeda1534 14 күн бұрын
Manak old par gold
@jagwantsingh9531
@jagwantsingh9531 16 күн бұрын
bilkul shai.
@kesarsingh7124
@kesarsingh7124 13 күн бұрын
Bai ji jo sari kahani mank bare dasda uhde bare jankari karvavo kaun he
@Sattekaking
@Sattekaking 14 күн бұрын
ME EH GEET SARDOOLGARH SUNIA SI1976/1977 VITCH. EH EP TAVA SIRSA TOAN SIRF RS. 15/ VITCH PURCHASE KITA SI
@gurmailkang8372
@gurmailkang8372 16 күн бұрын
eh gala 100% sahi ah .
@baldevsingh9391
@baldevsingh9391 15 күн бұрын
ਕਣਕ ਵਾਲੀਆਂ ਸਿਧੂ ਇਟਰ ਵਿਊ ਕਰੋ
@GagandeepKaur-k7r
@GagandeepKaur-k7r 15 күн бұрын
Gurcharan garewal to bahut hi vdda singer taa bahut hi vdda singer C Mank saab taa lok gathava bich taa koi saani ni Lok gatha taa kishor kaumar Ltta mengeshkar v kuldeep MaNAK vangu kime gaau mohd Rafi taa ucha gonda C pr Lok gatha🎉mank saab😂vangu gaau dso surdool sakander ne kiha C Manak di taa jime gonda C koi v kallakar nhi gaa skda practic te awaz hi edda C Nachhtar shatta v ucha gonda c
@Surinderkumar-oi7id
@Surinderkumar-oi7id 14 күн бұрын
Kindly tell me sir the song Pandit ji mere marne ke bad was singing by the KDeep and who was the writers of this song
@AmritSingh-kp1yd
@AmritSingh-kp1yd 16 күн бұрын
😢ਮਾਣਕ ਤਾਂ ਬਾਈ ਜੀ ਮਾਣਕ ਸੀ।
@DarshanSingh-xx2rg
@DarshanSingh-xx2rg 16 күн бұрын
ਅਧੂਰੀ ਜਾਣਕਾਰੀ
@harrapacivilization2779
@harrapacivilization2779 16 күн бұрын
तुम बता दो फिर
@karanbaraich2300
@karanbaraich2300 16 күн бұрын
👍
@harpreetsinghdhounkal4332
@harpreetsinghdhounkal4332 15 күн бұрын
Please Buy one more mic
@sidhurureke
@sidhurureke 16 күн бұрын
ਇੱਕ ਤਾਰਾ ਸੌਂਗ ਐਲ ਪੀ.ਰਿਕਾਰਡ EASD-1716
@sewakram4013
@sewakram4013 16 күн бұрын
Bhaji sardar ji koun han?
@_____SIDHU_____
@_____SIDHU_____ 16 күн бұрын
ਸੁਰਿੰਦਰ ਕੌਰ ਦੀ ਜੌ ਕਹਾਣੀ ਆ ਓਹ ਬੰਬੇ ਦੀ ਹੈ ਨਾ ਕਿ ਦਿੱਲੀ ਦੀ
@mittiputtmajhail2960
@mittiputtmajhail2960 14 күн бұрын
Bhai gussa karn di gall nahi, sabh marasia de galle ch Rabb ne koi cheez fit kiti hy, sabh hi wadhia gaunde ne. Dujia nu Sikhna penda, Ih adhi gayiki ta Sikh k hi jamde ne. Har pio, ma, putt, dhee sabh hi gaunde ne, yaar. Te bahut wadhia gaunde ne. kisse da naam le lo. Manak, Sardul. Dilshad ja koi hor, Jawab nahi.
@PritamBrar-s1w
@PritamBrar-s1w 16 күн бұрын
Sardar g akh dubke shrabi geet parkhash sidhu de awaz h n k stider biba g
@JagtarSingh-xg1xx
@JagtarSingh-xg1xx 16 күн бұрын
, , ਇਹਨਾ ਗੀਤਾ ਵਿਚ ਲੱਚਰਤਾ ਭੋਰਾ ਭੀ ਨਹੀਂ ਹੈ ਚਮਕੀਲੇ ਗੀਤਾ ਨੂੰ ਕਹਦਿੰਦੇ ਕਿ ਲੱਚਰ ਗੀਤ ਗਾਉਂਦਾ ਇਨ ਨਹੀਂ ਭੈਣ ਚਦਵਾਈ ਕਿਉ ਇਹ ਥੋੜਾ ਪ੍ਰਾਹੁਣਾ ਲਗਦਾ ਸੀ
@sodhisanghera5333
@sodhisanghera5333 14 күн бұрын
Bapu ne dev tharekewala di puri interview nahi vekhi.Asal vich manak kive tharekewale nu miliya , bapu gapi no.1 .
@RajwantKaur-k8j
@RajwantKaur-k8j 14 күн бұрын
ਤਿੰਨ ਵਾਰ ਨਹੀ ਨੂੰ ਵਾਰ ਸੁਣਿਆ ਸੀ
@AvtarSingh-bv5eq
@AvtarSingh-bv5eq 16 күн бұрын
ਹਾਂ ਹਰਚਰਨ ਗਰੇਵਾਲ ਦੀ ਚੜਾਈ ਸੀ
@hardeepsingh-uj2ic
@hardeepsingh-uj2ic 16 күн бұрын
Grewal only Ster This time
@SewakSidhu-z2r
@SewakSidhu-z2r 16 күн бұрын
ਕਰਨੈਲ ਸਿਧੂ ਜਲਾਲ ਨਾਲ ਧੌਖਾ ਕੀਤਾ ਸੀ ਬਹੁਤੇ ਗੀਤ ਕਰਨੈਲ ਸਿਧੂ ਸੀ ਟੀਲੇ ਵਾਲਿਆਂ ਮਿਲਾਣ ਦੇ ਹੀਰ ਨੂੰ ਵੀ ਸਿੱਧੂ ਨੇ ਲਿਖਿਆ ਸੀ
@karamjitgill9642
@karamjitgill9642 15 күн бұрын
BAI Ji 100% RIGHT
@deepakteja686
@deepakteja686 16 күн бұрын
ਅੱਖ ਦੱਬ ਕੇ ਸ਼ਰਾਬੀ ਜੱਟ ਸੀਟੀ ਮਾਰਦਾ,ਅਵਾਜ਼ ਸਤਿੰਦਰ ਬੀਬਾ ਦੀ ਨਹੀਂ ਪ੍ਰਕਾਸ਼ ਸਿੱਧੂ ਦੀ ਹੈ।
@varinder3847
@varinder3847 13 күн бұрын
Garewal vi suniya ay apa Oh di Sidhi jahi Awaz Si koi Sur Taal Nahi Si ,,,nahi koí gadak si usdi Awaz ch Baki MANAK SAAB da ta gall hi chadd do ,,
@ArvinderSingh-n8s
@ArvinderSingh-n8s 16 күн бұрын
Manak da Pehla geet Lucha bahut C
@hmaan1743
@hmaan1743 16 күн бұрын
ਕਿਹੜਾ ਗੀਤ ਹੈ ਜੋ ਏਨਾ ਅਸ਼ਲੀਲ ਹੈ
@ArvinderSingh-n8s
@ArvinderSingh-n8s 16 күн бұрын
@hmaan1743 jija Akhian naa maar ve mein kall di kuri
@NirmalSingh-bz3si
@NirmalSingh-bz3si 17 күн бұрын
ਗਰੇਵਾਲ ਤੋਂ ਮਾਣਕ ਸਾਹਿਬ ਵੱਡੇ ਪੱਧਰ ਦੇ ਗਵੱਈਏ ਸੀ,,
@PritamBrar-s1w
@PritamBrar-s1w 16 күн бұрын
Sardar g akh dubke shrabi geet parkhash sidhu de awaz h n k stider biba g
Мен атып көрмегенмін ! | Qalam | 5 серия
25:41
IL'HAN - Qalqam | Official Music Video
03:17
Ilhan Ihsanov
Рет қаралды 700 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Kuldeep Manak ਤੇ Surinder Shinda ਦੀ ਵਿਗੜੀ
10:54
Мен атып көрмегенмін ! | Qalam | 5 серия
25:41