Kuldeep Manak ਨੇ ਮੈਨੂੰ ਓਸ ਗੀਤ ਦੇ 500 ਰੁਪਏ ਦਿੱਤੇ ਸੀ ਮਾਣਕ ਦੇ ਸੁਪਰਹਿੱਟ ਗੀਤਾਂ ਦਾ ਰਚੇਤਾ ਕਿੱਥੇ ਹੈ ਅੱਜ ਕੱਲ

  Рет қаралды 27,955

RMB Television

RMB Television

Күн бұрын

Пікірлер: 68
@balveersinghsandhu1577
@balveersinghsandhu1577 2 жыл бұрын
ਅਲਬੇਲ ਬਰਾੜ ਸਾਹਿਬ ਜਿਉਂਦੇ ਰਹੇ ਚੜਦੀ ਕਲਾ ਵਿੱਚ ਰਹੋ ਧੰਨਵਾਦ ਕਰਦੇ ਹਾਂ
@punjabtepunjabiyat1408
@punjabtepunjabiyat1408 Жыл бұрын
ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਕਲਮ ਦੇ ਮਾਲਕ ਅਲਬੇਲ ਬਰਾੜ (ਜਿਊਣ ਵਾਲਾ ਅਲਬੇਲਾ) ਜੀ
@ajaibjhunirmusic9915
@ajaibjhunirmusic9915 2 жыл бұрын
ਬਹੁਤ ਵਧੀਆ ਗੀਤਕਾਰ ਐ ਅਲਬੇਲ ਬਰਾੜ ਜੀ ਮੈ ੳਹਨਾ ਦਾ ਫੈਨ ਆ ਮੈਨੂ ੳਹਨਾ ਦੇ ਗੀਤ ਪਸੰਦ ਨੇ
@gagankhehra1981
@gagankhehra1981 2 жыл бұрын
ਸਾਰੇ ਗੀਤ ਬਰਾੜ ਸਾਹਿਬ ਜੀ ਦੇ ਬਹੁਤ ਵਧੀਆ ਨੇ ਮਾਣਕ ਸਾਬ ਨੇ ਗਾਕੇ ਹੋਰ ਵੀ ਚਾਰ ਚਨ ਲਾਤੇ 🙏
@navisharma3469
@navisharma3469 2 жыл бұрын
ਅਲਬੇਲ ਬਰਾੜ ਸਾਹਿਬ ,ਸਲਾਮ ਹੈ ਤੁਹਾਡੀ ਕਲਮ ਨੂੰ ਸਲਾਮ ਹੈ ਜੀ
@sukhpalsingh3275
@sukhpalsingh3275 2 жыл бұрын
ਬਹੁਤ ਵਧੀਆ ਗੀਤਕਾਰ ਅਲਬੇਲ ਬਰਾੜ ਸਾਹਬ
@AvtarSingh-lf1gz
@AvtarSingh-lf1gz 11 ай бұрын
Very good Brar Sahib GBU always stay blessed and healthy
@jarnailsingh6276
@jarnailsingh6276 2 жыл бұрын
ਅਲਬੇਲਬਰਾੜ‌ਅਤੇਸ੍ਰੀਕੁਲਦੀਪਮਾਣਕਜੀਸਾਰੇਪੱਖੋਹੀਵਧੀਗੀਤਕਾਰ।ਕਲਾਕਾਰ‌ਅਤੇਵਧੀਆਇਨਸਾਨਨੇਵਾਹਿਗੁਰੂਜੀ
@jaskiratsingh4214
@jaskiratsingh4214 Жыл бұрын
ਬਹੁਤ ਵਧੀਆ ਵਾਹਿਗੁਰੂ ਜੀ ਚੜੵਦੀ ਕਲਾ ਕਰਨ।
@ranjeetbrar53
@ranjeetbrar53 2 жыл бұрын
ਬਹੁਤ ਵਧੀਆ ਗੀਤਕਾਰ ਆ ਜੀ,ਅਲਬੇਲ ਬਰਾੜ
@darshansingh667
@darshansingh667 2 жыл бұрын
ਬਹੁਤ ਵਧੀਆ ਬਰਾੜ ਸਾਹਬ
@darshanjoga2038
@darshanjoga2038 2 жыл бұрын
ਬਹੁਤ ਵਧੀਆ ਇੰਟਰਵਿਊ ਬਰਾੜ ਸਾਹਿਬ ਦੀ।
@IqbalSingh-gu7np
@IqbalSingh-gu7np 2 жыл бұрын
ve Main Sohinan Khuda Ton Teri Khair Mangde Kia Baat Great Great 👍👍👍👍
@daljeetsingh7552
@daljeetsingh7552 2 жыл бұрын
ਮੈ ਤਾ ਿੲਹ ਗੀਤ ਗੁਰਬਖਸ਼ ਸਿੰਘ ਅਲ ਵੇਲਾ ਸਮਝੀ ਗਿਅਾ। ਅੱਜ ਪਤਾ ਲੱਗੀ ਅਸਲੀਅਤ।ਧੰਨਵੲਦ।
@SunnySingh-uj4mn
@SunnySingh-uj4mn 2 жыл бұрын
ਮੈਨੂੰ ਵੀ ਇਹੀ ਭੁਲੇਖਾ ਸੀ
@mallsingh4463
@mallsingh4463 Жыл бұрын
Very nice 👍
@mannithind1025
@mannithind1025 2 жыл бұрын
Albel Brar......wah, wah....ajj reejh puri ho gyi Bai ji nu dekhn di...
@yashpalsharma8917
@yashpalsharma8917 2 жыл бұрын
ਅਲਬੇਲ ਬਾਈ ਨਾਲ ਬਠਿੰਡਾ ਸੀਟ ਤੋਂ ਜਦੋਂ ਮਾਣਕ ਸਾਹਬ ਉੱਠੇ ਸਨ। ਉਸ ਵਕਤ ਮਿਲਣ ਦਾ ਮੌਕਾ ਮਿਲਿਆ। ਲਾਲ ਸਿੰਘ ਅਤੇ ਲਾਭ ਸਿੰਘ ਬਸਤੀ ਵਿੱਚ ਚੁਨਾਵਾਂ ਵੇਲੇ ਗੌਣ ਦਾ ਮੌਕਾ ਵੀ ਮਿਲਿਆ। ਬਹੁਤ ਵਧੀਆ ਸੁਭਾਅ ਹੈ ਬਾਈ ਅਲਬੇਲ ਬਾਈ ਜੀ ਦਾ 🌹🌹🙏
@gurtejsingh8955
@gurtejsingh8955 2 жыл бұрын
Bahut vadia veer ji
@navisharma3469
@navisharma3469 2 жыл бұрын
ਗੀਤ ਜੋ ਜਿਉਂਦੇ ਮਰ ਗਏ-ਮਾਣਕ ਸਾਹਿਬ ਬਿਨਾਂ
@SukhjinderSingh-mj3du
@SukhjinderSingh-mj3du 2 жыл бұрын
Very nice Vi ji
@sukhjiwansingh4313
@sukhjiwansingh4313 2 жыл бұрын
Salute ha Brar sabh bought vadia ji
@lakhwindersingh9429
@lakhwindersingh9429 2 жыл бұрын
Bahut vadiya writer's aa ji 🙏
@jagtarsingh8126
@jagtarsingh8126 2 жыл бұрын
manak saab is most favourite singet . Manak is always no 1
@warrior80
@warrior80 2 жыл бұрын
ਅਲਬੇਲ ਬਰਾੜ ਜੀ ਦੇ ਸਾਰੇ ਗੀਤ ਸੁਪਰ ਡੁਪਰ ਹਿੱਟ ਹਨ। ਮਾਣਕ ਸਾਹਿਬ ਵੀ ਅਮਰ ਰਹਿਣਗੇ ਤੇ ਇਨ੍ਹਾਂ ਦੇ ਗੀਤ।
@nanakchandkamboj5844
@nanakchandkamboj5844 2 жыл бұрын
ਜਿਓੰਦੇ ਰਹੋ ਅਲਬੇਲ ਬਰਾੜ ਸਾਹਬ। ਦਿਲ ਨੂੰ ਛੂ ਗਈ ਤੁਹਾਡੀ ਇੰਟਰਵਿਊ। ਪਤਾ ਹੀ ਨਹੀ ਚਲਿਆ ਕਦੋਂ 53.43 ਮਿੰਟ ਦਾ ਸਮਾਂ ਗੁਜਰ ਗਿਆ। ਬੜੇ ਉੱਚੇ ਭਾਗਾਂ ਵਾਲੇ ਹੋ ਤੁਸੀਂ ਜਿੰਨਾ ਦੇ ਗੀਤ ਮਾਣਕ ਸਾਹਬ ਵਰਗੇ ਉੱਚ ਕੋਟੀ ਦੇ ਸਿੰਗਰਾਂ ਨੇ ਗਾਏ। ਗੁਜਰੇ ਜਮਾਨੇ ਦਾ ਓਹ ਵੇਲਾ ਮੈਨੂੰ ਅੱਜ ਵੀ ਚੰਗੀ ਤਰਾਂ ਯਾਦ ਤੁਹਾਡੀ ਲਿਖੀ ਕੈਸੇਟ ਵੀਰ ਹੁੰਦੇ ਰੱਬ ਵਰਗੇ ਜੋ ਮਾਣਕ ਸਾਹਬ ਨੇ ਗਾਈ ਸੀ,ਮੈੰ ਅਣਗਿਣਤ ਵਾਰ ਸੁਣੀ । ਸਾਡੀਆਂ ਧੀਆਂ ਭੈਣਾ ਲਈ ਬਹੁਤ ਵੱਡਾ ਪੈਗਾਮ ਹੈ ਇਹ ਕੈਸਿਟ।
@Paliwala
@Paliwala 2 жыл бұрын
Salute aa veer g
@dayasingh3989
@dayasingh3989 2 жыл бұрын
bahut vadiya albel Brar ji
@amitkumarmaandla4520
@amitkumarmaandla4520 2 жыл бұрын
Bohot sohne vichar Brar saab
@harjindersingh8366
@harjindersingh8366 2 жыл бұрын
Bhut vadia writer y ji
@ajaibsingh3548
@ajaibsingh3548 2 жыл бұрын
Great
@sunilchahal2754
@sunilchahal2754 2 жыл бұрын
Brar sahib. Very nice ji.
@sunilchahal2754
@sunilchahal2754 2 жыл бұрын
Brar sahib hun geet yudhvir manak nu diya karo ji.
@hrarjindersingh2235
@hrarjindersingh2235 2 жыл бұрын
Legend Lyrics
@avinashmusafir2936
@avinashmusafir2936 2 жыл бұрын
Very experienced writer
@KamalSingh-jg6hv
@KamalSingh-jg6hv 2 жыл бұрын
Good writing
@jasmailsingh3568
@jasmailsingh3568 2 жыл бұрын
Very nice
@PremSingh-rx8nq
@PremSingh-rx8nq 2 жыл бұрын
Alwel saab thanks
@lakhvindersingh9844
@lakhvindersingh9844 2 жыл бұрын
Brar ji thadi dikh te awaz gurdas mann vargi hai
@RvmHdPhotography
@RvmHdPhotography 2 жыл бұрын
righter sirra va bai god bleas u bro
@BaldevSingh-xc5lo
@BaldevSingh-xc5lo 2 жыл бұрын
Very nice songs
@jarnailsingh6276
@jarnailsingh6276 2 жыл бұрын
ਬਹੁਤਹੀਵਧੀਆਕੀਤਾਪਤਰਕਾਰਵੀਰਨੇਇਕਤੀਰਨਾਲਦੋਨਿਸਾਨੇਲਾਏਨੇਦੋਨੇਹੀਪਿਆਰੇਇਨਸਾਨਾਂਦੀਇਟਰਵਿਊਹੋਈਜਿਥੇਮਾਣਕਸਾਹਿਬਜੀਬਾਰੇਗੱਲਾਂਸੁਣਕੇਮੈਨੂੰਬੇਹੱਦਖੁਸੀਹੋਈਹੈਓਥੇਅਲਬੇਲਬਰਾੜਜੀਗੱਲਾਂਸੁਣਕੇਤੇਦਰਸਨਕਰਕੇਸੁਆਦ‌ਆਗਿਆਇਕਗੱਲਮੈਕਹਿਣਾਚਾਹੁੰਣਾਕਿਮਾਣਕਵਰਗੀਅਵਾਜਤਾਂਜਰੂਰਮਿਲਜਾਊਗੀਪਰਕੁਲਦੀਪਮਾਣਕਵਰਗਾਬੰਦਾਹੋਣਾਮੁਸਕਲਲੱਗਦੈ
@mastkalander1065
@mastkalander1065 2 жыл бұрын
ਨਾਂ ਜਰਨੈਲ ਸਿੰਘ ਜੀ ਮਾਣਕ ਵਰਗੀ ਆਵਾਜ਼ ਨਹੀਂ ਹੋ ਸਕਦੀ ਕੋਈ ਬੰਦਾ ਦੇਵ ਜੀ ਕੋਲ਼ ਗਿਆ ਕਹਿੰਦਾ ਮੈਂ ਮਾਣਕ ਸਾਬ੍ਹ ਦੀ ਜੀਵਨੀ ਲਿਖਣੀ ਹੈ ਦੇਵ ਜੀ ਕਹਿੰਦੇ ਮਾਣਕ ਸਾਬ੍ਹ ਦੀ ਜੀਵਨੀ ਲਿਖਣ ਵਾਸਤੇ ਧਰਤੀ ਜਿੱਡਾ ਕਾਗਜ਼ ਤੇ ਸਮੁੰਦਰ ਜਿੰਨੀ ਸਿਆਹੀ ਚਹਾਦੀ ਹੈ
@KuldeepSingh-jb8cp
@KuldeepSingh-jb8cp 2 жыл бұрын
V nice video 📸
@manjeetdeep2154
@manjeetdeep2154 2 жыл бұрын
Veery good
@PremSingh-eg6pn
@PremSingh-eg6pn 2 жыл бұрын
Manak dasathi zinabad
@anwerkhan161
@anwerkhan161 2 жыл бұрын
Vary nice
@lakhveersingh1687
@lakhveersingh1687 2 жыл бұрын
Salute Brar sahib
@YuvrajSingh-25001
@YuvrajSingh-25001 2 жыл бұрын
Lok geet, nice one
@parmjeetsinghsingh5708
@parmjeetsinghsingh5708 2 жыл бұрын
Vaarygoodgeetkaarbrarsab
@singha85
@singha85 2 жыл бұрын
He really loved kuldeep manak how many times does he mention his name
@sarbjeetgill4618
@sarbjeetgill4618 2 жыл бұрын
Brar sahib the best
@ajaibjhunirmusic9915
@ajaibjhunirmusic9915 2 жыл бұрын
ਅਲਬੇਲ ਬਰਾੜ ਜੀ ਦਾ ਮੋ ਨੰਬਰ ਚਾਹੀਦਾ ਐ
@ajmerbhurj-km8qn
@ajmerbhurj-km8qn Жыл бұрын
ਇਹ ਤਾ ਸੁਣਿਆ ਨੀ ਕਿਤੇ
@ravidhaliwal5805
@ravidhaliwal5805 2 жыл бұрын
ਬੀਰ ਮੈ ਮਾਣਕ ਦਾ ਗਾਣਾ ਸੁਣਿਆ ਅਲਬੇਲ ਬਰਾੜ ਦਾ ਲਿਖਿਆ ਗਭਰੂ ਨੂ ਮਾਨ ਚੜਦੀ ਜਵਾਨੀ ਤੇ ਗਾਣੇ ਦਾ ਟਾਇਟਲ ਕੀ ਆ ਜੇ ਕਿਸੇ ਨੂ ਪਤਾ ਹੋਵੇ
@guribrar84
@guribrar84 Жыл бұрын
ਗੱਭਰੂ ਨੂੰ ਮਾਣ ਹੁੰਦਾ ਚੜਦੀ ਜਵਾਨੀ ਤੇ, ਸੂਰਮੇ ਦਾ ਮਾਣ ਹੁੰਦਾ ਕੁਰਬਾਨੀ ਤੇ, ਹੁਸਨ ਤੇ ਮਾਣ ਹੁੰਦਾ ਸੋਹਣੀ ਨਾਰ ਨੂੰ... ਯਾਰਾਂ ਦੀ ਯਾਰੀ ਤੇ ਹੁੰਦਾ ਮਾਣ ਯਾਰ ਨੂੰ...
@BalvirSingh-lq5ze
@BalvirSingh-lq5ze 2 жыл бұрын
🙏
@s.p.singhsidhubrar5828
@s.p.singhsidhubrar5828 2 жыл бұрын
Veer ji Albel Brar bai ji da mobile No dio...plz...🙏🙏🙏
@ajmerbhurj-km8qn
@ajmerbhurj-km8qn Жыл бұрын
ਚਮਕੀਲੇ ਵਰਗਾ ਗੀਤਕਾਰ ਨਹੀ ਬਣ ਸਕਦਾ ਕੋਈ
@jaswinderbrar100
@jaswinderbrar100 2 жыл бұрын
Albel 22 hun hasan mank nu v gaane dewo
@harjapsudhar8302
@harjapsudhar8302 2 жыл бұрын
Bai ji har roj suni de aa akharean rahin shaddiea na very nu meens ek power mildi ea koi meal nahi bemisal
@bsinghbabu7762
@bsinghbabu7762 2 жыл бұрын
bira thik h loko per aaj h ki or ho ki riha h ji?
@ChahalCom
@ChahalCom 2 жыл бұрын
Raj far bear gab in manak sab no aakh sana khara what ge thanked ge
@mannithind1025
@mannithind1025 2 жыл бұрын
Ajkal sab ton vadh kanjar-kitta Jattan de munde e kr rhe aa.....gaun walian bradarian tan pichhe e reh gyi so hun eh Jatt-kanjar-kitta ho gya...
@ajmerbhurj-km8qn
@ajmerbhurj-km8qn Жыл бұрын
ਇਹ ਲੋਕ ਚਮਕੀਲੇ ਤੋ ਬਹੁਤ ਨਫਰਤ ਕਰਦੇ ਆ
@jasschatha2017
@jasschatha2017 2 жыл бұрын
ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ 🙏✅
@armanmattu5602
@armanmattu5602 2 жыл бұрын
Very nice
@parmindersingh9448
@parmindersingh9448 2 жыл бұрын
Very nice
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Как Ходили родители в ШКОЛУ!
0:49
Family Box
Рет қаралды 2,3 МЛН
Kuldeep Manak And Iqbal Mahal 2005
29:46
Iqbal Mahal
Рет қаралды 524 М.
Trump made a decision / North Korea withdraws troops
13:03
NEXTA Live
Рет қаралды 508 М.